Тёмный

ਅੰਮ੍ਰਿਤਪਾਲ ਦੇ ਬਾਹਰ ਆਉਣ ਦਾ ਕਿਸ ਨੂੰ ਡਰ ? ਸੁਰਜੀਤ ਰੱਖੜਾ ਦਾ ਧਾਕੜ ਇੰਟਰਵਿਊ, ਬਾਦਲ ਖਿਲਾਫ਼ ਕਿਉਂ ਖੜ੍ਹੇ ਅੱਜ ? 

SMTV
Подписаться 228 тыс.
Просмотров 52 тыс.
50% 1

ਅੰਮ੍ਰਿਤਪਾਲ ਦੇ ਬਾਹਰ ਆਉਣ ਦਾ ਕਿਸ ਨੂੰ ਡਰ ? ਸੁਰਜੀਤ ਸਿੰਘ ਰੱਖੜਾ ਦਾ ਧਾਕੜ ਇੰਟਰਵਿਊ,
ਬਾਦਲ ਖਿਲਾਫ਼ ਕਿਉਂ ਖੜ੍ਹੇ ਅੱਜ ?
#surjitsinghrakhra #darshansinghdhaliwal #SMTV #punjab #LatestNews #AkaliDal #SukhbirBadal #BJPGovt #modi #ParkashSinghBadal

Опубликовано:

 

3 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 187   
@HappySingh-hx8nv
@HappySingh-hx8nv 2 дня назад
ਡਰ ਇਹਨਾਂ ਨੂੰ ਅੰਮ੍ਰਿਤ ਪਾਲ ਸਿੰਘ ਦਾ ਨਹੀਂ ਆਪਣੀਆਂ ਕੁਰਸੀਆਂ ਦਾ ਏ
@SukhwinderSingh-jb2oy
@SukhwinderSingh-jb2oy День назад
Spoon 🥄 not leader of panjab
@SukhwinderSingh-jb2oy
@SukhwinderSingh-jb2oy День назад
Amritpal singh khalsa jindabad cm panjab
@SukhwinderSingh-jb2oy
@SukhwinderSingh-jb2oy День назад
Please make one movie lutere of panjab
@user-lw3wh9dc5q
@user-lw3wh9dc5q 2 дня назад
ਅਮ੍ਰਿਤ ਪਾਲ ਦੇ ਬਾਹਰ ਆਉਣ ਦਾ ਡਰ ਸੁਖਬੀਰ ਨੂੰ ਹੈ। ਹੁਣ ਗ੍ਰਹਿ ਮੰਤਰੀ ਹੈ ਨਹੀਂ ਮਰਵਾ ਸਕਦਾ ਨਹੀਂ।ਪਿਉ ਪੁੱਤ ਦੀ ਸਿਆਸੀ ਤੇ ਜੁਝਾਰੂ ਸਿੰਘਾਂ ਦਾ ਕਤਲੇਆਮ ਰਾਜਨੀਤੀ ਦਾ ਮੁੱਖ ਏਜੰਡਾ ਰਿਹਾ ਬਾਦਲਾਂ ਦਾਜੀ।
@sawarnSingh-pp3ki
@sawarnSingh-pp3ki День назад
4t4n4b4444444b high high 4444t444r44 nt4 44 high b n 4444 n no 444444
@sarabjeetsingh8232
@sarabjeetsingh8232 2 дня назад
ਅਕਾਲੀ ਦਲ ਨੇ ਸਿੱਖਾਂ ਦਾ ਬਹੁਤ ਸ਼ੋਸ਼ਣ ਕੀਤਾ ਹੈ।
@ARTMASTER1313
@ARTMASTER1313 2 дня назад
ਅਸ਼ਾ, ਜਿਹੜੇ ਦਰਬਾਰ ਸਾਹਿਬ ਚ ਮਹਿੰਗੇ ਭਾਅ ਦੇ ਫੁੱਲ ਆਉਂਦੇ ਸੀ, ਓਹਨਾਂ ਦਾ ਪੈਸਾ ਇਹਨਾਂ ਕੋਲ ਜਾਂਦਾ ਸੀ, ਆਵਦੇ ਫੁੱਲ ਆਵਦਾ ਮੁੱਲ, ਲੁੱਟੀ ਗਏ ਗੋਲਕਾਂ, ਹੁਣ ਭੁੱਲ ਜਾਓ ਪੁੱਤ, ਸੁਖਬੀਰ ਕੱਲਾ ਦੋਸ਼ੀ ਨੀ, ਇਹ ਸਭ ਰਲ ਮਿਲ ਕੇ ਮਲਾਈ ਖਾਂਦੇ ਰਹੇ ਆ, ਪੰਥ ਹੁਣ ਮੂੰਹ ਨਹੀਂ ਲਾਉਂਦਾ ਇਹਨਾਂ ਨੂੰ ਕਦੇ, ਜਿੰਨੇ ਮਰਜ਼ੀ ਭੋਲੇ ਬਣ ਬਣ ਕੇ ਦਿਖਾਉਣ, ਲੋਕਾਂ ਨੂੰ ਸਭ ਪਤਾ ਹੈ, ਇਹ ਸਾਰੇ ਚੋਰ ਹੈ, ਤੇ ਸੁਖਬੀਰ ਇਹਨਾਂ ਦਾ ਅਲੀ ਬਾਬਾ
@dgpsingh6704
@dgpsingh6704 День назад
ਸਹੀ ਕਿਹਾ, ਇਹੇ ਸਾਰੇ ਆਪਸ ਵਿੱਚ ਰਲ ਮਿਲ ਕੇ ਦਰਬਾਰ ਸਾਹਿਬ ਨੂੰ ਲੁੱਟਦੇ ਰਹੇ ਹਨ।
@gurdeshsingh7824
@gurdeshsingh7824 23 часа назад
BILKUL BILKUL
@ramankaleka5591
@ramankaleka5591 2 дня назад
ਰੱਖੜਾ ਸਾਹਿਬ ਬਹੁਤ ਵਧੀਆ ਗੱਲ ਕੀਤੀ।ਹੈ ਬਹੁਤ ਚੰਗੀ ਸੋਚ ਹੈ ।ਵਾਹਿਗੁਰੂ।ਭਲੀ ਕਰੂਗਾ।
@thehunterking8711
@thehunterking8711 2 дня назад
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ❤ ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ 👎🏻 🔥🔥🔥🔥🔥🔥🔥🔥🔥🔥🔥
@bnnyramgarhia6219
@bnnyramgarhia6219 2 дня назад
Llllllll
@gobindsinghgobindsingh2774
@gobindsinghgobindsingh2774 День назад
App ne ander kita
@thehunterking8711
@thehunterking8711 День назад
@@gobindsinghgobindsingh2774 ਦੋਨੇ ਪਾਰਟੀਆਂ ਹੀ ਭੈ..ਦੇ ਯਾਰ ਹਨ
@sabi-mansa
@sabi-mansa 2 дня назад
🪯ਭਾਈ ਅੰਮ੍ਰਿਤਪਾਲ ਖਾਲ਼ਸਾ 🙏 ਆਪ 🐒🐒ਬੀਜੇਪੀ ਮੁਰਦਾਬਾਦ ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
@RvmHdPhotography
@RvmHdPhotography 2 дня назад
bilkul sahi kiha tusi
@balwindersingh7463
@balwindersingh7463 2 дня назад
ਕੁੱਝ ਗ਼ਲਤੀਆਂ ਐਹੋ ਜਿਹੀਆਂ ਹੁੰਦੀਆਂ ਜੋ ਕਦੀ ਮਾਫ਼ ਨਹੀਂ ਹੁੰਦੀਆਂ
@virasat-e-Panjab13
@virasat-e-Panjab13 2 дня назад
ਵਾਹ ਜੀ ਵਾਹ , ਬਹੁਤ ਵੱਡੀ ਗੱਲ ਕਹਿ ਦਿੱਤੀ ਰੱਖੜਾ ਜੀ ਨੇ । ( ਪੰਥ ਭਾਂਵੇ ਫਾਂਸੀ ਵੀ ਲਾ ਦਵੇ ) ਸਜ਼ਾ ਭੁਗਤਣ ਨੂੰ ਤਿਆਰ ਨੇ , ਸਿਆਸਤ ਤਾਂ ਦੂਰ ਦੀ ਗੱਲ ਹੈ । 🙏
@karamvirsingh2068
@karamvirsingh2068 2 дня назад
ਇਹਨੁੰ ਸ਼ਰਮ ਨਹੀ ,ਮੋਦੀ ਸਾਹਬ ਕਰੀ ਜਾਦਾ👎🏿👎🏿👎🏿
@harjot8singh
@harjot8singh 2 дня назад
Fer ki ho geya
@jagirsandhu6356
@jagirsandhu6356 2 дня назад
ਇਹ ਕਹਿੰਦਾਅਸੀ ਫੀਰ ਕੱਠ ਹੋਕੇ ਫੀਰ ਪੰਥ ਨੋ ਮਾਰਾਂਗੇ😮
@majorsingh1285
@majorsingh1285 2 дня назад
ਇਹ ਗੱਲ ਸੱਚ ਆ ਕਿ ਭਾਜਪਾ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਐਮ ਐਸ ਪੀ ਦੇਣ ਨੂੰ ਤਿਆਰ ਸੀ ਪਰ ਪੰਜਾਬ ਦੀਆਂ ਯੂਨੀਅਨਾਂ ਇਸ ਗੱਲ ਲਾਈ ਤਿਆਰ ਨਹੀਂ ਸੀ , ੳਹ ਹੋਰ ਪੈਸੇ ਕਮਾਉਣ ਦੇ ਚੱਕਰ ਸੀ
@hardialsingh1
@hardialsingh1 2 дня назад
Comerade lakhowal Rajewal da Bera gark hoia ARBANPATI BAN GE KISAN MORCHE CH
@singhbhullar7227
@singhbhullar7227 2 дня назад
ਰੱਖੜਾ ਜੀ ਤੁਸੀਂ ਵਧੀਆ ਇਨਸਾਨ ਹੋ ਸਹੂੰ ਖਾ ਕੇ
@jagirsandhu6356
@jagirsandhu6356 2 дня назад
ਜੰਵਕੇ ਬਾਦਲ ਨੇ ਜਥੇਦਾਰ ਕੋਕੇ ਨੋਮਰਵਾਈਆ ਸੀ ਉਵੀਹੀ ਹੋਣ ਫੇਰ ਚੰਗੇ ਸਿੱਖ ਨੋ ਮਰਵਾਓ ਣ ਗੇ ਇਹਨਾਂ ਤੋਹ ਬੱਚੋ ਸਿੱਖੋ😊😊😊
@maanmaan4822
@maanmaan4822 День назад
ਇਹਨਾਂ ਦਾ ਕੁਛ ਨਹੀਂ ਬਣਦਾ ਹੁਣ
@rummykalkat6663
@rummykalkat6663 2 дня назад
ਭਾਜਪਾ ਦਾ ਖਸਮ ਖਾਸ
@majorsingh1285
@majorsingh1285 2 дня назад
ਰੱਖੜਾ ਪਰਿਵਾਰ ਬਹੁਤ ਧਰਮੀਕ ਪਰਿਵਾਰ ਆ , ਬਹੁਤ ਵਧੀਆ ਇਨਸਾਨ ਨੇ ਰੱਖੜਾ ਸਾਹਿਬ , ਰਿਹੀ ਗਲ ਕੰਮ ਕਰਾਂ ਦੀ ਰੱਖੜਾ ਸਾਹਿਬ ਦਾ ਪਰਿਵਾਰ ਸ਼ੁਰੂ ਤੋਂ ਹੀ ਵਧੀਆ ਅਮੀਰ ਪਰਿਵਾਰ ਆ ,
@Mannsingh-mv3un
@Mannsingh-mv3un 2 дня назад
ਪੰਥਕ ਹਨ, ਭਾਈ ਅਮ੍ਰਿਤ ਪਾਲ ਸਿੰਘ ਜੀ।
@BaldevSingh-jo7wj
@BaldevSingh-jo7wj 2 дня назад
ਇਹ ਗੁਰੂ ਦੇ ਨਹੀ ।ਇਹ ਕਿਸੇ ਦੇ ਸਕੇ ਨਹੀ
@navinderbarring6677
@navinderbarring6677 2 дня назад
ਰੱਖੜਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਲਈ ਬਹੁਤ ਸਮਾਂ ਲੰਘਾ ਦਿੱਤਾ ਤੁਸੀਂ। ਅਕਾਲੀ ਦਲ ਦੀ ਸਰਕਾਰ ਹੋਵੇ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਵੇ। ਬੇਅਦਬੀ ਤੋਂ ਬਾਅਦ ਦੋ ਸਾਲ ਤੁਹਾਡੀ ਸਰਕਾਰ ਸੱਤਾ ਵਿੱਚ ਰਹੀ। ਬੇਅਦਬੀ ਵਾਲੇ ਬੰਦੇ ਫੜ ਕੇ ਕਿਉਂ ਨਹੀਂ ਡੱਕੇ ਅੰਦਰ
@kulwindersingh-dh1hq
@kulwindersingh-dh1hq День назад
ਵਾਕਿਆ ਈ ਸੁਖਬੀਰ ਬਾਦਲ ਨੇ ਮਿਹਨਤ ਤਾਂ ਬਹੁਤ ਕੀਤੀ 🤏ਪਰ ਕੀਤੀ ਪੰਜਾਬ ਨੂ ਬਰਬਾਦ ਕਰਨ ਲਈ। ਏ ਸਬ ਇਕੋ ਥੈਲੇ ਦੇ ਚਟੇ÷ਬਟੇ ਆ
@kulvir3191
@kulvir3191 2 дня назад
Honest person...
@baldevsinghgill6557
@baldevsinghgill6557 2 дня назад
ਪੰਜਾਬ ਦਾ ਬਿਹਤਰੀਨ ਇਨਸਾਨ ਪਰ ਨੇਕ ਇਨਸਾਨ ਦੀ ਸਿਆਸਤ ਚ ਕਦਰ ਨਹੀਂ
@devilalnain4434
@devilalnain4434 2 дня назад
Rakhra Sahab bahut sache te imandar insaan ne
@Amriksingh-cn5oh
@Amriksingh-cn5oh 2 дня назад
Bhut vadia vichar rakhra sahib ji
@baldevsinghgill6557
@baldevsinghgill6557 2 дня назад
ਰੱਖੜਾ ਜੀ ਲੋਕ ਸੇਵਾ ਲਈ ਸਿਆਸਤ ਛੱਡ ਦਿਉ
@meharsinghgill1734
@meharsinghgill1734 2 дня назад
ਇਹ ਅਕਾਲੀ ਮਜੀਠੀਆ ਕਹਿੰਦਾ ਸੀ ਅੰਮਿ੍ਤਪਾਲ ਸਿੰਘ ਸਰਕਾਰ ਤੇ ਸੂਤ ਨਹੀ ਆਉਂਦਾ ਅਸੀ ਕਰਦੇ। ਸੁਖਬੀਰ ਵਿਰਸੇ ਬਹੁਤ ਬਕਵਾਸ ਕੀਤੀ। ਇਹ ਸਾਰੇ ਅਕਾਲੀ ਇਕੋ ਜਿਹੇ ਇਤਬਾਰ ਨਾ ਕਰਨਾ।।
@jagjeetsingh279
@jagjeetsingh279 2 дня назад
ਰੱਖਣਾ ਸਾਬ 84 ਦਾ ਕੋਣ ਜ਼ਿੰਮੇਵਾਰ ਬਾਦਲ ਤੇ ਤੁਹਾਡੀ ਪਾਰਟੀ 92 ਵਿੱਚ ਸਿੱਖ ਨੌਜਵਾਨ ਸ਼ਹੀਦ ਕੀਤੇ ਕਿੰਨੇ ਕਰਵਾਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿੰਨੇ ਕਰਵਾਈ ਸੋਂਦੇ ਸਾਧ ਨੂੰ ਮੁਆਫ਼ੀ ਕਿੰਨੇ ਦਿੱਤੀ ਇਹ ਸਬ ਗਲਤੀਆਂ ਨਹੀਂ ਗੁਨਾਹ ਹਨ ਤੇ ਗੁਨਾਹ ਦੀ ਸਜਾ ਹੁੰਦੀ ਮੁਆਫ਼ੀ ਨਹੀਂ ਹੁਣ ਪੰਥ ਕਦੇ ਵੀ ਤੁਹਾਨੂੰ ਕਬੂਲ ਨਹੀਂ ਕਰੇਗਾ
@LovepreetSingh-jj5nt
@LovepreetSingh-jj5nt 2 дня назад
ਏਹ ਅਮ੍ਰਿਤ ਪਾਲ ਸਿੰਘ ਖਾਲਸਾ ਤੋ ਸ਼ੁਰੂ ਤੋ ਹੀ ਡਰਦੇ ਸਨ ਕਿ ਜੇ ਅਮ੍ਰਿਤ ਪਾਲ ਸਿੰਘ ਰਾਜਨਿਤੀ ਚ ਆ ਗਿਆ ਤੇ ਖਾਲੀ ਦਲ ਖਤਮ ਹੋ ਜਾਵੇਗਾ
@gurjeetnagra1104
@gurjeetnagra1104 День назад
ਰਖੜਾ ਸਾਹਿਬ ਗੁਡ ਲੀਡਰ ਨੇ ਸਾਡੇ ਇਲਾਕੇ ਦੇ ਨੇ .ਬਹੁਤ ਕੰਮ ਕੀਤੇ ਨੇ ...ਸਮਾਣਾ ਮਿਆਲ ਖੁਰਦ
@parmindersingh8027
@parmindersingh8027 2 дня назад
ਸ਼ਰਮ ਦਾ ਘਾਟਾ ਇਹਨਾ ਨੂੰ
@GAGANSANDHU-v3n
@GAGANSANDHU-v3n 2 дня назад
ਪੰਥ ਦੀ ਵੋਟ ਪੰਥ ਨੂੰ ਗਈ.. ਮਤਲਬ ਅੱਜ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਪੰਥ ਵਿਚ ਮੰਨ ਰਹੇ ਜੇ..!!
@punjabimatt
@punjabimatt 2 дня назад
ਅੱਜ ਇਹ ਸਾਰੇ ਛੁਟੜ ਅਕਾਲੀ ਅਮ੍ਰਿਤਪਾਲ ਅਮ੍ਰਿਤਪਾਲ ਕਰੀ ਜਾਂਦੇ ਆ, ਪਹਿਲਾਂ ਜਦ ਤੋਂ ਅਮ੍ਰਿਤਪਾਲ ਅੰਦਰ ਆ ਉਦੋਂ ਤੋਂ ਕਿਉਂ ਨਹੀਂ ਬੋਲੇ ਇਹ ਉਹਦੇ ਹੱਕ ਚ, ਐਵੇ ਬਕਵਾਸ ਮਾਰਦੇ
@OzzieSkippy
@OzzieSkippy 2 дня назад
ਅਸਲ ਗੱਲ ਇਹ ਹੈ ਕਿ ਹੁਣ ਭਾਜਪਾ ਨੇ ਅਮ੍ਰਿਤਪਾਲ ਨੂੰ ਖੜ੍ਹਾ ਕਰਕੇ ਪੰਜਾਬ ਵਿਚ ਕਬਜੇ ਦਾ ਪਲਾਨ ਬਣਾਇਆ ਏ ਅਤੇ ਗਰਮ ਖਿਆਲੀ ਬੰਦੇ ਤਸਕਰੀ ਅਤੇ ਟਾਰਗਿਟ ਕਿੰਲਿੰਗ ਲਈ ਵਰਤਕੇ ਲਾਲਾ ਜੀ ਪਹਿਲਾਂ ਵਾਂਗ ਆਪਣੀਆਂ ਤਿਜੋਰੀਆਂ ਭਰ ਸਕਣਗੇ। ਬਾਦਲ ਦਲ ਦੀ ਅੱਖ ਹੁਣ ਖੁੱਲ੍ਹਣ ਲੱਗੀ ਏ ਕਿ ਇਸ ਤਰਾਂ ਤੇ ਭਾਜਪਾ ਵੀ ਕਾਂਗਰਸ ਦੇ ਹੀ ਰਾਹ ਪੈ ਗਈ ਏ ਅਤੇ ਇੱਕ ਇੱਕ ਕਰਕੇ ਸਭ ਦਾ ਨੰਬਰ ਲਗਾਉਣਗੇ
@lakhbirkaur7263
@lakhbirkaur7263 2 дня назад
ਵਧੀਆ ਰੱਖੜਾਸਾਬ
@jbhaulers
@jbhaulers 2 дня назад
ਚੌਧਰ ਜਾਦੀ ਦਿਹਦੀ ਇਹਨਾ ਨੂੰ, ਸਭ ਪਾਪੀ ਨੇ ਤੇ ਰਾਜਨੀਤੀ ਤੌ ਬੰਨੇ ਹੋਣ....
@thehunterking8711
@thehunterking8711 2 дня назад
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ✅️ ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ 👎🏻 ................................................
@amansandhu775
@amansandhu775 2 дня назад
Makkad ji salute aa tuhanu waheguru ji mehar kre tuhade utte Punjab da aun wala time bahut khrab hai Punjab de lok sutte pae aa afsos hai es gal da
@jassaimmortal..6772
@jassaimmortal..6772 2 дня назад
ਇਹ ਟੋਟ ਭਾਜਪਾ ਦਾ ਇਹ ਪੰਥ ਨੂ ਭਾਜਪਾ ਚ ਰਲਾਓਣ ਦੀਆ ਗਲਾ ਕ੍ਰਦਾ ਸ਼ਰਮ ਨੀ ਆਓਦੀ ਕਿਸਾਨਾ ਨਾਲ ਧੋਖਾ ਕਰਦਾ ਧਰਮ ਨਾਲ
@kulwindersohi2203
@kulwindersohi2203 2 дня назад
100% right
@Nem-Prem
@Nem-Prem 2 дня назад
Big man 🎉
@JaspalSingh-gi3jd
@JaspalSingh-gi3jd 2 дня назад
ਅਮ੍ਰਿਤ ਪਾਲ ਸਿੰਘ ਤਾਂ ਹੁਣ ਸਾਉ ਪੁੱਤ ਬਣ ਗਿਆ ਹੈ। ਤਾਹੀਂ ਤਾਂ ਅੱਜ ਸੰਵਿਧਾਨ ਦੀ ਸੌਂਹ ਚੁੱਕਣ ਜਾ ਰਿਹਾ ਹੈ।
@harvindersidhu530
@harvindersidhu530 День назад
RAKHRA IS A HONEST PERSON
@gursahibsinghsohal526
@gursahibsinghsohal526 День назад
Good Rakhra sahib.
@sabi-mansa
@sabi-mansa 2 дня назад
🪯 Bhai Amritpal khalsa 🚩 ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ AAP 🐒🐒 BJP Murdabad
@narinderpalsingh4086
@narinderpalsingh4086 2 дня назад
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਨੇ ਕੋਈ ਗੁਨਾਹ ਕੀਤਾ ਹੀ ਨਹੀ, ਅਜਨਾਲੇ ਜਾਣਾ ਕੋਈ ਗੁਨਾਹ ਜਾ ਗਲਤੀ ਨਹੀ ਸੀ। ਆਪਣੇ ਦਿਮਾਗ ਦੀ ਫਿਰਕੀ ਠੀਕ ਕਰੋ।
@nimanayaar4126
@nimanayaar4126 День назад
,ਰੱਖੜਾ ਅੰਕਲ ,💫
@lifestylefifty956
@lifestylefifty956 2 дня назад
ਰੱਖੜਾ ਸਾਬ ਸਰਸੇ ਆਲੇ ਡੇਰੇ ਕੀ ਲੈਣ ਗਏ ਸੀ??? ਤੁਸੀਂ ਪਾਠਾਂ ਤੇ ਭੋਗਾ ਤੇ ਜਾਣ ਵਾਲੇ ਹੋ, ਕਿਸੇ ਦਾ ਕੀ ਕੰਮ ਸਵਾਰਨਾ
@mohanaujlainfotainmentlive7422
ਅਕਾਲੀ ਦੱਲ ਦੇ ਸੁਖਬੀਰ ਬਾਦਲ ਦੇ ਕਰੀਬੀਆਂ ਵਿੱਚ ਭਾਜਪਾ ਪਾਲਿਸੀ ਨੂੰ ਹੂਬਹੂ ਹੂ ਲਾਗੂ ਕਰਨ ਵਾਲੇ ਜੌਂ ਅੱਜ ਵੀ ਖੰਡੂਰ ਸਾਹਿਬ ਫਰੀਦਕੋਟ ਤੌ ਜਿੱਤਿਆ ਨੂੰ ਰੈਡੀਕਲ ਕਹਿ ਰਹੇ ਸਨ ਭਾਜਪਾ ਦੇ ਪ੍ਰਧਾਨ ਜਾਖੜ ਦੀ ਪ੍ਰੈਸ ਕਾਨਫਰੰਸ ਦੌਰਾਨ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਦੀ ਵਿਰੋਧਤਾ!!! ਬਹੁਤ ਹੀ ਸੰਵੇਦਨਸ਼ੀਲ ਆ ਜੌਂ ਪੰਥਕ ਰਾਜਨੀਤੀ ਵਿੱਚ ਨਵੀਂ ਲੀਡਰਸ਼ਿਪ ਦੇ ਕਾਬਜ਼ ਹੋਣ ਤੌਂ ਰੌਕਣਾ? ਤੇ ਬਾਦਲਾਂ ਦੇ ਦੱਲ ਦਾ ਹੀ ਅਕਾਲੀ ਦੱਲ ਤੇ ਕਬਜ਼ਾ ਬਣਾਈ ਰੱਖਣ ਵਿੱਚ ਸਹਾਈਤਾ ਕਰਨਾ।
@tarsemsinghbhullar4553
@tarsemsinghbhullar4553 2 дня назад
ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਖਾਲਿਸਤਾਨ ਜਿੰਦਾਬਾਦ
@BalkarSingh-dc1oq
@BalkarSingh-dc1oq День назад
ਬਾਦਲ ਦਾ ਬੇੜਾ ਗਰਕ ਹੋ ਜਾਵੇ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😢😅😂😊
@harkewalsingh5372
@harkewalsingh5372 2 дня назад
Rakhra shab jindabad
@user-zw8og9bw2p
@user-zw8og9bw2p 2 дня назад
ਇੱਕ ਗੱਲ ਸੱਮਝ ਤੋ ਬਾਹਰ ਹੈ ਅੱਮਿਰਤਪਾਲ ਦੀ ਕੋਮ ਨੂ ਹੁਣ ਤੱਕ ਦੇਣ ਕੀ ਹੈ ਜਿਸ ਦਾ ਏਡਾ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈ
@sardarni5505
@sardarni5505 2 дня назад
ਨਸ਼ੇ ਛਡਵਾ ਰਹੇ ਸੀ ਪੰਥ ਦੀ ਗੱਲ ਕਰਦੇ ਨੇ ਜੌ ਕੁਝ ਗਲਤ ਲੋਕਾਂ ਨੂੰ ਜਾ ਬੀਜੇਪੀ ਦੇ ਚਮਚਿਆਂ ਨੂੰ ਤੇ ਝਾੜੂ ਨੂੰ ਚੰਗੇ ਨਹੀਂ ਲੱਗੇ ਕਿਉੰ ਕੇ ਓਹਨਾਂ ਨੂੰ ਅਪਣਾ ਡਰ ਹੈ ਭਾਈ ਸਾਹਿਬ ਅੱਗੇ ਕਿਸੇ ਨੂੰ ਗੱਲ ਨਹੀਂ ਆਉਂਦੀ ਕੁਰਸੀ ਜਾਣ ਦਾ ਖੌਫ ਖੈ ਸਾਹਿਬ ਤੋਂ
@jaspreetkumar5400
@jaspreetkumar5400 День назад
Bus y eh lokan naal matha maran da koi faida ni
@MrSunnybrar
@MrSunnybrar 2 дня назад
Too much BLUNDER 😂😂😂
@Pargatsarao936
@Pargatsarao936 День назад
ਇਹਨਾਂ ਨੂੰ ਪਤਾ ਹੁਣ ਜਦੋ ਅੰਮ੍ਰਿਤਪਾਲ ਸਿੰਘ ਖਾਲਸਾ ਬਾਹਰ ਆ ਗਿਆ ਇਕ ਨਵੀਂ ਖ਼ੇਤਰੀ ਪਾਰਟੀ ਹੋਂਦ ਵਿੱਚ ਆਊ ਤਾਹੀ ਇਹ ਸੁੱਖੇ ਨਾਲੋ ਅਲੱਗ ਹੋਏ ਨੇਂ ਹੋਰ ਕੀ ਇਹਨਾਂ ਦੀਆਂ ਡਾਂਗਾਂ ਚੱਲੀਆਂ ਇਹਨਾਂ ਨੂੰ ਕੁਰਸੀ ਤੱਕ ਮਤਲਬ ਆ ਸਿਰਫ ਮੈ ਤਾ ਕਦੀ ਦੇਖੀਆਂ ਨਹੀ ਰੱਖੜਾ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੋਲਦਾ ਨਾ ਵੋਟਾਂ ਟਾਇਮ ਬੋਲੀਆਂ ਵੀ ਆਪਾ ਨੂੰ ਉਥੋਂ ਉਮੀਦਵਾਰ ਨਹੀਂ ਖੜਾ ਕਰਨਾਂ ਚਾਹੀਦਾ ਸਦਕੇ ਜਾਈਏ ਅਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਜਿਸ ਨੇ ਸਭ ਤੋ ਪਹਿਲਾਂ ਭਾਈ ਸਾਬ ਦੇ ਹੱਕ ਵਿੱਚ ਨਾਅਰਾ ਬੁਲੰਦ ਕੀਤਾ ਚਾਹੇ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੁਣ ਜਦੋ ਨਵੀਂ ਪਾਰਟੀ ਬਣਾਉਣ ਗੇ ਕੈਰੋਂ ਸਾਬ ਨੂੰ ਵੀ ਵਿੱਚ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਜੀ
@devilalnain4434
@devilalnain4434 2 дня назад
Surjeet Singh Rakhra Sahab jindabad jindabad jindabad jindabad jindabad jindabad jindabad jindabad
@ManjeetParhar
@ManjeetParhar 2 дня назад
Not agreed with him ..
@punjabimatt
@punjabimatt 2 дня назад
ਬਕਵਾਸ ਨਿਰੀ ਦਰਸ਼ਨ ਧਾਲੀਵਾਲ ਭਰਾ ਇਹਦਾ bjp ਦੇ ਉਮੀਦਵਾਰ ਸੰਧੂ ਦੀ ਅਮ੍ਰਿਤਸਰ ਤੋਂ ਮਦਦ ਕਰਦਾ ਰਿਹਾ, ਇਹ ਸਾਰੇ ਛੁੱਟੜ ਅਕਾਲੀ bjp ਦੇ ਟੱਟੂ ਆ, ਜ਼ੋਰ ਲਾਉਂਦੇ ਰਹੇ bjp ਨਾਲ ਗੱਠਜੋੜ ਲਈਂ, ਅੱਜ ਬਕਵਾਸ ਕਰਦੇ ਆਜ
@nikkghuman6979
@nikkghuman6979 2 дня назад
Yr ਸਾਡੇ ਇਲਾਕੇ ਚ ਰਖੜੇ ਨੇ ਬਹੁਤ ਕੰਮ ਕਰਾਏ ਆ ਵਧੀਆ ਬੰਦਾ ਵੈਸੇ । ਬਾਕੀ ਪੰਥ ਤੋ ਉਪਰ ਕੁਝ ਨੀ ਆ
@AvtarsinghLitt
@AvtarsinghLitt 2 дня назад
Airtel Khand kar diya Sare bacchon Mein Koi Nahin
@inderjitsingh5657
@inderjitsingh5657 2 дня назад
Very good rakhra sahib
@sarbjotgill6235
@sarbjotgill6235 2 дня назад
Tuhanu punjab nu looten da mauka dubara nahi devange khasker sukhe amli nu
@ManjeetParhar
@ManjeetParhar 2 дня назад
Na ayeo ena diya galla ch
@gsinghgs1974
@gsinghgs1974 2 дня назад
Rakhra gardar
@bootasingh4992
@bootasingh4992 2 дня назад
All of chore ne koi thora ghat koi wadh Sikhan de real dusman was Badal and party Do not trust them
@ikodapasara8143
@ikodapasara8143 2 дня назад
ਤਿੰਨੇ ਭਰਾਵਾਂ ਦਾ ਗੋਗਾ ਗਾ ਰਿਹਾ ਤੇ ਵਿੱਚ ਹੀ ਕਹਿੰਦਾ SGPC ਦੇ ਲਾਂਗਰੀ ਸੀ ? Transparency ਦਾ ਜ਼ਮਾਨਾ ਇਹਨਾਂ ਤਿੰਨਾਂ ਭਰਾਵਾਂ ਦੀਆਂ ਕਰਤੂਤਾਂ ਤੋਂ ਹੀ ਸ਼ੁਰੂ ਕਰ ਲੋ , ਪੰਥ ਤੇ ਨਾਨਕ ਤਾਂ ਬੂ ਬੂ ਕਰਦਾ ਫਿਰੂ , ਪਤਾ ?
@dr.gurwinderparhar3422
@dr.gurwinderparhar3422 День назад
ਸੱਚ ਬੋਲਣਾ ਬਾਗੀਪੂਨਾ ਨਹੀਂ ਹੈ। ਰੱਖੜਾ ਸਾਹਿਬ
@garrydhillon3008
@garrydhillon3008 2 дня назад
ਜਿਨਾ ਮਰਜੀ ਹੁਣ ਚੰਗਾ ਬਣ ਜਾ ਪਹਿਲਾ ਜੁਬਾਨ ਕਿਉ ਨਹੀ ਖੁੱਲੀ ਉਦੋ ਪਤਾ ਸੀ ਪਾਰਟੀ ਨੇ ਕੱਢ ਦੇਣਾ ਆ ਕੁਰਸੀ ਨਹੀ ਮਿਲਣੀ 😂😂 ਹੁਣ ਬਸ ਕਰ ਬਾਬਾ
@ManjeetParhar
@ManjeetParhar 2 дня назад
Hun maafi kio??? Panth da baira garak kita Punjab dai putt maar tai ...
@HarjitSingh-bh5nh
@HarjitSingh-bh5nh 2 дня назад
No maffi at all
@BhupinderBrar171
@BhupinderBrar171 2 дня назад
Rakhra sahib bahut vadia person hun
@harmandhillon3710
@harmandhillon3710 2 дня назад
ਬਹੁਤ ਚੰਗੀ ਗੱਲਬਾਤ @Simranjot_Makkar ਸਾਬ 🙏👌
@deep_2113
@deep_2113 2 дня назад
Na jit na har na mantrey Da laalach na koi hor laalach fair keyse hor nu moka do Na age Avo
@gurjeetnagra1104
@gurjeetnagra1104 День назад
ਜਿਸ ਦਿਨ ਖੰਡੂਰ ਸਾਹਿਬ ਬਹਦਲ ਨੇ ਬੰਦਾ ਖੜਾ ਕਿਤਾ ਸੀ ਤੁਹਾਨੁੰ ਉਸੇ ਦਿਨ ਕਮੇਣਟਾ ਵਿੱਚ ਦੱਸ ਤਾ ਸੀ ਕਿ ਅਕਾਲੀਦਲ ਦੀ ਹਰ ਇਲਾਕੇ ਵਿੱਚ 10/10ਹਜਾਰ ਵੋਟਾ ਉਡ ਗਈਆ ਸਨ .. ਇਕਲੇ ਪਿੰਡ ਮਿਅਆਲਾ ਵਿੱਚ 70ਵੋਟਾ ਅਕਾਲੀਦਲ ਛੱਡ ਨੋਜਵਾਨ ਕਾਂਗਰਸ ਨੂੰ ਪਾਗੇ .
@user-fi1bo7om7p
@user-fi1bo7om7p 2 дня назад
ਪੰਥ ਦਾ ਖਹਿੜਾ ਛੱਡੋ
@GurtejSingh-cd5ji
@GurtejSingh-cd5ji 2 дня назад
ਸਿਰਫ ਸੁਖਬੀਰ ਨੂ ਬਚਾਉਂਦੇ ਮਾਫ਼ੀ ਤੋ ਕਹਿੰਦਾ ਫੇਰ ਇਕੱਠੇ ਹੋਵਾਂਗੇ ਅੰਦਰੋ ਇਕ ਆ ਇਹ 😢 ਵਹਿਗੁਰੂ ਜੀ
@warismeetwarismeet4856
@warismeetwarismeet4856 День назад
ਅਕਾਲੀ ਦਲ ਨਹੀਂ ਬਾਦਲਾਂ ਦਾ ਲਾਣਾ
@nirmalbrar7713
@nirmalbrar7713 2 дня назад
ਵੱਡੇ ਲੀਡਰ ਨਹੀ ਵੱਡੇ ਠੱਗ।
@gsinghgs1974
@gsinghgs1974 2 дня назад
Gardar people
@harpreetbilling8690
@harpreetbilling8690 2 дня назад
Video# 24:04 ਹੁਕਮਨਾਮਾ ਜਾਰੀ ਕਰਾ ਦਿੰਨੈ ਆਂ ?? ਸੰਗਤ ਤਾਂ ਪਹਿਲਾਂ ਹੀ ਜਾਣਦੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਮਸੰਦਾਂ ਦਾ ਕਬਜਾ ਹੈ। ਪਰ ਕੋਈ ਵੀ ਮੰਨਣ ਨੂੰ ਤਿਆਰ ਨੀ
@sukhwantgill5459
@sukhwantgill5459 День назад
Sukhbir Badal thinks Jathadar Akal Takhat is his employee.
@G.S.aulakh
@G.S.aulakh День назад
Ab kabhi bhi nahin aaegi akali dal party
@parwinderSingh12392
@parwinderSingh12392 2 дня назад
ਜਨਰਲ ਦੀ age ਵਧਾਉਣ ਲਈ ਕੋਈ ਮੁੱਦਾ ਚੁੱਕੋ ਵੀਰ ਜੀ ਪਿਛਲੀਆਂ ਸਰਕਾਰਾਂ ਨੇ ਪੋਸਟਾਂ ਨਹੀਂ ਕੱਡੀਆ ਹੁਣ ਪੋਸਟਾਂ ਆਉਣ ਲੱਗੀਆਂ ਨੇ, ਹੁਣ ਕੲਈਆ ਦੀ ਉਮਰ ਲੱਗ ਗਈ ਮੀਡੀਆ ਪੱਧਰ ਤੇ ਨੋਜਵਾਨਾਂ ਲਈ ਕੁਝ ਕਰੋ ਮੱਕੜ ਵੀਰ ਰਾਜਨੇਤਾ ਦੇ ਧਿਆਨ ਵਿੱਚ ਲਿਆਉ ਇਹ ਮੁੱਦਾ
@user-nv4dc8rw8i
@user-nv4dc8rw8i 2 дня назад
Panth na keha kro daleo Tuc panth de kch nhi lghde
@jagdeepwaraich3131
@jagdeepwaraich3131 2 дня назад
Rakhra saab buht change bande ne
@AmarjeetSingh-cg5gk
@AmarjeetSingh-cg5gk 2 дня назад
ਹੂਣ ਸਫਾਇਆ ਦੇ ਰਹੇ ਹੱਥ ਨਾ ਪਹੌਚੇ ਥੂਹ ਕੌਡੀ ਕਮਾਲ ਹੌਈ ਪੱਤਾ ਹੀ ਨਾ ਹੌਵੇ ਹੌ ਸਕਦਾ ਅਮ੍ਰਿਤਪਾਲ ਤੌ ਥੱਰ ਥੱਰ ਕਬਦੇ ਅਜੇ ਤਾ ਓਹਨੇ ਕੂਛ ਬੌਲੀਆ ਹੀ ਨਹੀ ਸੱਚੀਆ ਗੱਲਾ ਬੌਲੀਆ
@ekam4267
@ekam4267 2 дня назад
Aap ehna ne bjp nu vote pwai samana Hun sache bnde
@balwinderpannu2765
@balwinderpannu2765 2 дня назад
Darshan singh is richest Sikh in Usa
@rajucheema-wr4xj
@rajucheema-wr4xj 2 дня назад
ਇਹ ਬੰਦਾ ਸੱਚ ਬੋਲ ਰਿਹਾ ਹੈ
@homeopathicnaturalmedicine4173
ਬੇਵਾਕੂਫ ਗਲਤੀਆਂ ਹੋਈਆਂ ਕੇ ਗੁਨਾਹ ਕੀਤੇ ਤੁਸਾ ਸਭ ਨੇ ਰਲ ਮਿਲ ਕੇ ਹੁਣ ਜਦੋ ਤੁਸੀ ਬੰਜਰ ਗੁਨਾਹ ਕੀਤੇ ਹਨ ਤੇ ਲੋਕਾਂ ਤੁਹਾਨੂੰ ਨਕਾਰ ਦਿੱਤਾ ਹੈ ਤਾਂ ਹੋਰ ਰਾਹ ਨਹੀ ਦਿਸਦਾ ਤਾ ਮੁਆਫੀਆ ਮੰਗ ਰਹੇ ਹੋ ਗੁਨਾਹ ਜੱਗ ਜ਼ਾਹਰ ਹਨ ਤਾਹੀ ਨਾ ਲੈ ਲੈ ਕੇ ਗੁਨਾਹਾ ਦੀਆ ਮੁਆਫੀਆ ਮੰਗ ਰਹੇ ਹੋ ਬੀਜੇ ਪੀ ਦੀ ਗੱਲ ਤਾਂ ਬਾਹਦ ਦੀ ਹੈ ਜੇ ਤੁਹਾਡੀ ਕੋਈ ਆਪਣੀ ਕੌਮ ਵਿਚ ਕੋਈ ਕਦਰ ਹੋਵੇਗੀ ਤਾਂ ਉਹ ਹੀ ਹੈ ਨਹੀ ਹੁਣ ਤੁਹਾਨੂੰ ਮੁਆਫੀਆ ਮੰਗਣ ਤੋਂ ਬਾਹਦ ਘਰੇ ਬੈਠ ਜਾਣਾ ਚਾਹੀਦਾ ਹੈ ਤੇ ਅਕਾਲੀ ਦਲ ਆਪਣੇ ਆਪ ਸੁਰਜੀਤ ਹੋ ਜਾਵੇਗਾ ਕਦੀ ਸੁੱਖੇ ਜਿੰਦੇ ਨੂੰ ਕਿਸੇ ਪਰੇਰਿਆਂ ਸੀ ਦਾ ਸਵਾਹ ਦਿੱਤੀ ਸੀ ਬਲਵੰਤ ਸਿੰਘ ਰਾਜੋਵਾਲ ਜਾਂ ਜਗਤਾਰ ਸਿੰਘ ਹਵਾਰਾ ਨੂੰ ਰਿਸ ਲੀਡਰ ਮੰਨਿਆ ਸੀ ਪਰ ਉਹਨਾਂ ਆਪ ਉੱਠ ਰੇ ਕੌਮ ਦੀ ਲਥੀ ਪੱਗ ਸਿਰ ਤੇ ਰੱਖੀ ਹੈ ਅਕਾਲੀ ਦਲ ਆਪੇ ਸੁਰਜੀਤ ਹੋ ਜਾਵੇਗਾ ਪਰ ਤੁਸੀ ਸਾਰੇ ਕੌਮ ਦੀ ਨਜ਼ਰ ਵਿਚ ਗਲੇ ਸੜੇ ਟਮਾਟਰ ਘਰੇ ਬੈਠ ਦਾਓ ਪੰਥ ਨੇ ਗਲੇ ਸੜੇ ਪਹਿਲਾਂ ਹੀ ਬਾਹਰ ਕੱਢ ਕੇ ਸੁੱਟ ਦਿੱਤੇ ਹਨ ਬੱਸ ਸਿਰਫ ਤੁਹਾਡੀ ਬੇਸ਼ਰਮੀ ਹੈ ਹਂਠ ਧਰਮੀ ਹੈ
@manoharsinghindian8677
@manoharsinghindian8677 2 дня назад
Fir tusi ki keta tusi Punjab ch rakhda ji
@BaljinderSingh-pb7tp
@BaljinderSingh-pb7tp 2 дня назад
ਇਹ.ਭਾਜਪਾ.ਦਾ.ਚਮਚਾ.ਹੈ
@parminderpaul2711
@parminderpaul2711 2 дня назад
Jo v ho rha akali dal badal ch a sara ihna da game plan aa… bacho ihna to dhanbaad
@1tuhitu
@1tuhitu День назад
Heading-Amritpal ton kisnu darr? Amritpal mad dog hai ?
@Gurdeepsingh-yv1gu
@Gurdeepsingh-yv1gu 2 дня назад
jine eh sooh khaaa gea ehnu kuj hor khaan nu dena c makkar saab
@sukhjeetsinghsingh2394
@sukhjeetsinghsingh2394 2 дня назад
Amritpal singh ❤ ah gya ape set kr lne ohme sary Aklidal wale .eh rsta bdl gye phla hi😂
@SurjitSingh-ye2bt
@SurjitSingh-ye2bt 2 дня назад
Makkar sahb vdda badal v till death pardhan c.. Hunn v badal v till death tak he pardhan bne rehna chahunde ne
@Tangovlog_CHD
@Tangovlog_CHD 2 дня назад
Sare duniya Dey loka vich aahe galte hunde hai badh vich bolde pahle sare Miley hoi rahande Ney Aaj Rola Paya hoye hai besharm log Jo galth Kam hunde Deykh rahey sey 😂😂😂😂😂😂
@baldishkaur9953
@baldishkaur9953 День назад
J isnu koi bhukh hi nahi ta poltics ch dhkhe khanda firda eh kis lai ?
@manoharsinghindian8677
@manoharsinghindian8677 2 дня назад
Koi galti in kari amritpal khalsa ji ne
@Tangovlog_CHD
@Tangovlog_CHD 2 дня назад
Esey loka nu log muh na Lavo please Punjab nu barbadh karne vich aapna roll PA chuke Ney ade log Ney Jo loka nu Gumrah kar Kay pahley ve Punjab barbadh kar Chuke Hun fair karna BJP RSS naal Jo badala naal ve sey BJP RSS Aaj ehna naal hai Hun tahe Badal Rola PA raheya hai BJP day esarey Tey Kam Ho raheya hai 😅😅😅😅😅😅😅
Далее
Еду за гитарой…
01:00
Просмотров 177 тыс.