Тёмный

Sri Harmander Sahib ਦੇ ਕੀਮਤੀ Chandoa Sahib ’ਤੇ ਸਵਾਲ ਚੁੱਕਣ ਵਾਲਿਓ ਵੇਖੋ Video, ਹੋ ਜਾਵੇਗੀ ਤਸੱਲੀ 

Darshan TV
Подписаться 208 тыс.
Просмотров 88 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 138   
@GurmeetSingh-pv8bx
@GurmeetSingh-pv8bx 2 года назад
ਇਹ ਗੱਲ ਸੱਚ ਹੈ ਅਸੀ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਲਈ ਇੱਕ ਸੈਟ ਲੈ ਕਿ ਆਏ ਸੀ ਜੋ ਕਿ ਸਾਨੂੰ ਬਿਲਕੁਲ ਫ੍ਰੀ ਮਿਲਿਆ ਸੀ ।
@navpreetkaur8834
@navpreetkaur8834 9 месяцев назад
Kine time vich mil gya c rumala sahib
@nav2322
@nav2322 2 года назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ
@jassi.tv6860
@jassi.tv6860 2 года назад
ਸਾਡੇ ਪਿੰਡ ਵੀ ਗੁਰੂਦੁਆਰਾ ਸਹਿਬ ਵਿੱਚ ਚੰਦੋਆ ਸਹਿਬ ਦਰਬਾਰ ਸਾਹਿਬ ਜੀ ਤੋਂ ਲੈਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਸਜਾਇਆ ਗਿਆ ਹੈ ਇਹ ਬਿਲਕੁਲ ਸੱਚ ਹੈ
@gurmansidhusidhu8073
@gurmansidhusidhu8073 2 года назад
ਚੰਦੋਆ ਸਾਹਬਾ ਦਾ ਤਾਂ ਸਰੋਮਣੀ ਕਮੇਟੀ ਰਿਕਾਰਡ ਰੱਖਦੀ ਹੈ ਪਰੰਤੂ ਗੁਰੂ ਮਹਾਰਾਜ ਜੀ ਦੇ ਸਰੂਪਾਂ ਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ ਹੈ। ਸੈਕੜੇ ਸਰੂਪ ਖੁਰਦ ਬੁਰਦ ਹੋ ਜਾਂਦੇ ਹਨ। ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਦਾ ।
@ਮਿੱਟੀਦਾਬਾਵਾ
ਲਗਦੇ ਹੱਥ 328 ਸਰੂਪ ਗੁਰੂ ਗ੍ਰੰਥ ਸਾਹਿਬ ਦਾ ਵੀ ਹਿਸਾਬ ਦੇਦੋ
@harafangle9473
@harafangle9473 2 года назад
ਵਾਹਿਗੁਰੂ ਜੀ ਮੇਰੀ ਸਿੱਖ ਸਿੱਖੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏
@gurmeeta4203
@gurmeeta4203 2 года назад
1¹1
@RanjitKaur-no6iq
@RanjitKaur-no6iq 2 года назад
ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਤੇ 🙏🌺
@gpuadh5768
@gpuadh5768 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਤੁਸੀਂ ਚੰਦੋਆ ਸਾਹਿਬ ਦੀ ਸੇਵਾ ਸੰਭਾਲ ਦਾ ਪੱਖ ਸ਼੍ਰੋਮਣੀ ਕਮੇਟੀ ਵੱਲੋਂ ਰੱਖਿਆ ਜੋ ਨੰਬਰ ਦਰਜ ਦਿਖਾਏ ਜਾ ਰਹੇ ਹਨ ਭਾਵ ਲਗਪਗ ਅਠਾਰਾਂ ਸੌ ਤੋਂ ਪੱਚੀ ਸੌ ਤੱਕਦੇ ਅਨੁਸਾਰ ਸੱਤ ਸੌ ਦੇ ਕਰੀਬ ਕਮੇਟੀ ਦੇ ਕੋਲ ਇਸ ਵੇਲੇ ਚੰਦੋਆ ਸਾਹਿਬ ਮੌਜੂਦ ਹਨ ਇਸ ਤੋਂ ਲੱਗਦਾ ਹੈ ਕਿ ਸੰਗਤ ਵਿਚ ਇਹ ਚੰਦੋਏ ਲਿਜਾਣ ਪ੍ਰਤੀ ਸ਼ਰਧਾ ਨਹੀਂ ਹੈ । 2. ਜਦਕਿ ਗੁਰਸੰਗਤ ਵਿਚ ਇਤਨੀ ਸ਼ਰਧਾ ਤੇ ਭਾਵਨਾ ਹੈ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਇਸ਼ਤਿਹਾਰ ਦੇਵੇ ਕਿ ਦਰਬਾਰ ਸਾਹਿਬ ਤੋਂ ਭੇਟਾ ਰਹਿਤ ਚੰਦੋਆ ਸਾਹਿਬ ਪ੍ਰਾਪਤ ਕਰਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਬੇਨਤੀ ਪੱਤਰ ਭੇਜੇ ਜਾਣ ਤਾਂ ਹਰ ਸਾਲ ਦੀ ਬੁਕਿੰਗ ਇਕ ਦਿਨ ਚ ਹੋ ਸਕਦੀ ਹੈ । 3. ਭਾਈ ਸਾਹਿਬ ਦੱਸਦੇ ਹਨ ਕਿ ਕਈ ਵਾਰ ਚੰਦੋਆ ਸਾਹਿਬ ਦਾ ਸਾਇਜ਼ ਸਹੀ ਨਹੀਂ ਹੁੰਦਾ ਤਾਂ ਉਸ ਨੂੰ ਵਾਪਸ ਕਰਦੇ ਹਨ ਜਾਂ ਸੇਵਾ ਵਿੱਚ ਲਏ ਤੋਂ ਬਿਨਾਂ ਹੀ ਅਗੇ ਭੇਜ ਦਿੰਦੇ ਹਨ। ਕੋਈ ਜਾਣਕਾਰੀ ਨ਼ਹੀ ਦਿੱਤੀ ।
@amarpreetkaur9299
@amarpreetkaur9299 2 года назад
Dhami veer jii bahuat samazdar hun baba ji kirpa keran
@JaspalSingh-xu5ou
@JaspalSingh-xu5ou 2 года назад
ਅਜਕਲ ਸਵਾਲ ਪੁੱਛਣ ਵਾਲੇ ਨੂੰ ਸਭ ਤੋਂ ਪਹਿਲਾਂ ਕੋਸਿਆ ਜਾਂਦਾ ਹੈ। ਅਸੀਂ ਕਰਮਕਾਂਡ ਏਨੇ ਵਧਾ ਰਹੇ ਹਾਂ ਕਿ ਹਿੰਦੂਆਂ ਤੋਂ ਵੀ ਅਗੇ ਨਿਕਲ ਗਏ ਹਾਂ।
@parvindersingh4738
@parvindersingh4738 2 года назад
सरदार साहिब आपने कभी अकाली पार्टी खासकर सरदार साहिब के बसे व होटलो का हिसाब पूछा है
@husanhirana8104
@husanhirana8104 2 года назад
Sharm karo hindu dharm ka naam jante hindu dharm science da dusra naam hai
@JaspalSingh-xu5ou
@JaspalSingh-xu5ou 2 года назад
@@husanhirana8104 I am proud of the contributions made by our ancient learned Hindus in many fields. But science and superstitions are two entirely different fields.
@ranjankaur2198
@ranjankaur2198 2 года назад
Bhut vdiya ji. Fake ilzaam lgaan valiyan de munh bnd ho jange. Dhn guru Ramdas ji🙏🙏🙏🙏
@kartarpurakh
@kartarpurakh 2 года назад
ਬਹੁਤ ਵਧੀਆ ਪ੍ਰਬੰਧ ਕੀਤਾ ਹੈ ਸ਼ੁਕਰ ਵਾਹਿਗੁਰੂ ਜੀ ਦਾ
@SurinderSingh-ye2ud
@SurinderSingh-ye2ud 2 года назад
ਜਥੇਦਾਰ ਜੀ ਜਦੋਂ ਕੋਈ ਸਵਾਲ ਕਰਦਾ ਤੁਸੀਂ ਉਸ ਨੂੰ ਕਾਮਰੇਡ ਕਹਿ ਦਿੰਦੇ ਹੋ।ਤੁਸੀਂ ਕਦੇ ਇਕ ਵੀ ਜਵਾਬ ਜਥੇਦਾਰ ਰਣਜੀਤ ਸਿੰਘ ਵਲੋਂ ਚੁੱਕੇ ਸਵਾਲ ਦਾ ਦਿੱਤਾ?
@larcm3
@larcm3 2 года назад
2 ਵੱਖਰੇ issues ਨੂੰ mix ਨਾ ਕਰੋ। ਏਥੇ issue ਹੈ ਜੋ ਕਾਮਰੇਡ ਗੁਰੂ ਸਾਹਿਬ ਉਤੇ ਖਰਚੇ ਹੋਣ ਤੇ ਤਕਲੀਫ ਪ੍ਰਗਟਾਉਂਦੇ ਨੇ। ਪਰ ਆਪਣੇ ਉਤੇ ਪੈਸੇ ਕਰਚਨ ਵੇਲੇ ਜ਼ਰਾ ਨਹੀਂ ਸੰਕੋਚਦੇ
@musafir_punjabi
@musafir_punjabi 2 года назад
@@larcm3 ਬਾਈ ਜੀ ਗਲ ਤਾ ਐਹ ਆ ਕੇ ਗੁਰੂ ਘਰਾ ਵਿਚ ਹੁਂਦੇ ਘੁਟਾਲੇ ਦੀ ਗਲ ਆ ਜੇ ਕੋਈ ਸਵਾਲ ਕਰਦਾ ਕੇ ਗੁਰੂ ਘਰ ਦਾ ਪੈਸਾ ਕਿਸੇ ਨਿਜੀ ਹਥਾ ਵਿਚ ਜਾਂਦਾ ਤਾ ਓਹ ਕਾਮਰੇਡ ਕਿਵੇ ਹੋ ਗਿਆ.
@musafir_punjabi
@musafir_punjabi 2 года назад
@@larcm3 ਇਕ ਗਲ ਦਾ ਜਵਾਬ ਦੇਓ.. ਕੀ ਸਾਡੇ ਗੁਰੂ ਘਰ ਸ੍ਰੀ ਹਰਿਮੰਦਰ ਸਾਹਿਬ ਵਿਚ ਵਿਤਕਰਾ ਨਈ ਕੀਤਾ ਜਾ ਰਿਹਾ. ਜੋ ਤਾ 100 ਤੋ ਜਾ 500 da ਮਥਾ ਟੇਕਦਾ ਓਸ ਨੂ ਸਿਰਪਾਓ ਦਿਤਾ ਜਾਂਦਾ ਤੇ ਜੋ ਗਰੀਬ 10 20 50 ਦਾ ਮਥਾ ਟੇਕਦਾ ਕਦੇ ਦੇਖਿਆ ਕੇ ਓਸ ਨੂ ਸਿਰਪਾਓ ਦਿਤਾ ਹੋਵੇ.. ਕਦੇ ਨਈ.. ਐਹ ਵਿਤਕਰਾ ਨਈ. ਕੀ ਗੁਰੂ ਘਰਾ ਵਿਚ ਵੀ ਸਿਰਪਾਓ ਪੈਸੇ ਨਾਲ ਹੀ ਮਿਲਣਗੇ ਐਸ ਦਾ ਮਤਲਬ ਗਰੀਬ ਐਨੇ ਦਾ ਮਥਾ ਨਾਂ ਟੇਕੇ ਤੇ ਨਾਂ ਕਦੇ ਸਿਰਪਾਓ ਮਿਲੇਗਾ.. ਮੈ ਤਾ ਕੇਹਣਾ ਐਦਾਂ ਸਿਰਪਾਓ ਦੇਣ ਦੀ ਪ੍ਰਕਿਰਿਆ ਬੰਦ ਹੋਣੀ ਚਾਹੀਦੀ ਆ ਨਈ ਤਾ ਕੋਈ ਵੀ ਗਰੀਬ ਜਾਵੇ ਤਾ ਓਸ ਨੂ ਸਿਰਪਾਓ ਦੇਓ ਨਈ ਤਾ 500 ਦਾ ਮਥਾ ਟੇਕਣ ਵਾਲੇ ਨੂ ਵੀ ਨਾਂ ਦੇਓ. ਐਹ ਗਲ ਕਿਤੇ ਕਰਕੇ ਦੇਖਿਉ 🙏
@ikodapasara8143
@ikodapasara8143 2 года назад
@@musafir_punjabi ਸਾਰੀ ਦੁਨੀਆਂ ਲਈ Metaverse ਤੇ ਇੱਕ ਗੁਰੂਦਵਾਰਾ ਬਣਾਕੇ , ਵੇਹਿਲੀ ਲਗੌੜ ਤੋ productive ਕੰਮ ਨੀ ਕਰਵਾਉਣਾ ਚਾਹੀਦਾ ?
@raajkaur2488
@raajkaur2488 2 года назад
Dhan guru Ram das ji waheguru ji waheguru ji 🙏🌹
@ravindersinghgill314
@ravindersinghgill314 2 года назад
ਸਿਖਾਂ ਦੇ ਚੌਥੇ ਗੁਰੂ ਰਾਮ ਦਾਸ ਜੀ ਅਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਫਾਲਤੂ ਖਰਚ ਦੀ ਬਜਾਏ ਇਹ ਪੈਸਾ ਗਰੀਬਾਂ ਦੀ ਸਹਾਇਤਾ ਲ ਈ ਵਰਤਿਆ ਜਾਂਦਾ ਸੀ ।। ਰੌਲਾ ਹੈ ਗੋਲਕ ਘਟਣ ਦਾ ।
@onkarsingh7608
@onkarsingh7608 2 года назад
🙏🙏
@devinderpaldhillon9627
@devinderpaldhillon9627 2 года назад
ਇਹਨੂੰ ਤਾਂ ਕਾਮਰੇਡ ਕਹਿ ਕੇ ਛੁੱਟਣ ਦਾ ਯਤਨ ਕਰ ਲਉਗੇ ਪਰ ਜਿਹੜੇ ਸਾਬਕਾ ਜਥੇਦਾਰ ਅਕਾਲ ਤਖਤ ਭਾਈ ਰਣਜੀਤ ਸਿੰਘ ਜੀ 20 ਸਾਲਾਂ ਤੋਂ ਏਹੀ ਇਲਜ਼ਾਮ ਲਗਾ ਰਹੇ ਹਨ ਉਹਨਾਂ ਨੂੰ ਕਦੇ ਜੁਆਬ ਦਿੱਤਾ ਤੁਹਾਡੇ ਚੋਂ ਕਦੇ ਕਿਸੇ ਨੇ ?
@mohinderkaur7867
@mohinderkaur7867 2 года назад
Yes ji it is true ji
@nirjansingh9939
@nirjansingh9939 2 года назад
Very good. The account of Chandoa saheb is properly maintained. Still better if given to other Gurdwaras. But so pity that no account of Guru Granth saheb sarups . How the SGPC failed to account 328 sarups ?????
@oscar0759
@oscar0759 2 года назад
Dhan Dhan Shri Guru Ramdass ji 🙏
@sakinderboparai3046
@sakinderboparai3046 2 года назад
ਸਾਡੇ ਪਿੰਡ ਤਾਂ ਫਰੀ ਅਾੲੇ ਨੇ ਚੰਦੋਅਾ ਸਾਹਿਬ ਕੋੲੀ ਪੈਸਾ ਨਹੀਂ ਦਿੱਤਾ । ਧੰਨ ਸੀ੍ ਗੁਰੂ ਰਾਮਦਾਸ ਜੀ ।
@AvtarSingh-jd4oh
@AvtarSingh-jd4oh Год назад
ਜੋ ਪੁੱਛ ਗਿਛ ਕਰ ਰਿਹਾ ਉਸਨੂੰ ਡਰ ਨਹੀ ਲੱਗ ਰਿਹਾ ਕਿ ਗੁਰੂ ਰਾਮਦਾਸ ਤੋਂ ਸਵਾਲ ਪੁੱਛ ਰਿਹਾ ਲੋਕਾ ਨੂੰ ਖੁਸ਼ ਕਰਕੇ ਭੇਦ ਦੇ ਕੇ ਕੀ ਮਿਲਣਾ ਹੈ
@musafir_punjabi
@musafir_punjabi 2 года назад
ਤੁਸੀ ਗੁਰਦਵਾਰੇ ਲੁਟ ਕੇ ਖਾ ਜਾਓ ਤੇ ਕੋਈ ਸਵਾਲ ਵੀ ਨਾਂ ਕਰੇ. ਸਾਰਾ ਹਿਸਾਬ ਦੇ ਦੇਓ ਡਰਦੇ ਕਿਉ ਓ. ਸ੍ਰੀ ਹਰਮੰਦਿਰ ਸਾਹਿਬ ਵਿਚ ਇਕ time ਤੇ ਕਿਨੇ ਸ੍ਰੀ ਅਖੰਡ ਪਾਠ ਸਾਹਿਬ ਚਲਦੇ ਆ ਓਹਨਾ ਦਾ ਹਿਸਾਬ ਦੇਓ ਕੇ ਓਹਨਾ ਦੇ ਚਦੌਆ ਸਾਹਿਬ ਕਿਥੇ ਜਾਂਦੇ ਆ. ਸ਼ਰਮ ਕਰੋ..
@BalwinderSingh-sc1bc
@BalwinderSingh-sc1bc 2 года назад
Ahnkariya nidka pith he tere wargeya ja jabab rabb nu narsingh rup dhaar ke khatma kta si
@harbinderkaurbassan9930
@harbinderkaurbassan9930 2 года назад
Waheguru ji 🙏🏻🙏🏻
@musafir_punjabi
@musafir_punjabi 2 года назад
@@BalwinderSingh-sc1bc ਵੀਰ ਬੋਲ ਕੀ ਰਿਹਾ ਆ ਐਹ ਤਾਂ ਦਸ
@ajmersingh8066
@ajmersingh8066 2 года назад
ਇਹੀ ਪੈਸਾ ਸਕੂਲਾਂ ਕਾਲਜਾਂ ਵਿਚ ਵਰਤਣਾ ਚਾਹੀਦਾ ਕਿਉਂਕਿ ਕਿਸੇ ਵੀ ਇਨਸਾਨ ਨੂੰ ਪੜਾਈ ਮਿਲ ਸਕੇ
@kanwaljitkaur2125
@kanwaljitkaur2125 2 года назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
@simerjit99
@simerjit99 2 года назад
🙏🙏🙏🙏🙏🌹 Dhan Dhan Dhan Satguru Sri Guru Ramdas Sahib Maharaj jio 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@gurpreetsinghgill5464
@gurpreetsinghgill5464 2 года назад
Dhan dhan ramadas guru g🙏🌹🌺💐🙏🌹🌺💐🙏🌹🌺💐🙏🌹🌺💐🙏🌹🌺💐🙏🌹🌺💐🙏🌹🌺💐🙏💗🌺💐🙏🌹🌺💐🙏🙏🙏🙏🌹🙏🌹🙏🌹🙏🌹🙏🌹🙏🙏🙏🙏💐🌺🌹🙏🙏🌹🌺💐💐🌺🌹🙏🙏🌹🌺💐💐🌺🌹🙏🙏🌹🌺💐🙏🙏🙏🙏🙏🙏🙏🙏🙏🙏🙏🙏🙏🙏🙏🙏🙏
@samararora5745
@samararora5745 2 года назад
Dhangururamdasjii🙏🙏🌷🌷🌹🌹👏👏 wahegurujii 🙏🙏
@gulshankaur5474
@gulshankaur5474 2 года назад
Very nice information , waheguru waheguru
@gurmeetkaur5772
@gurmeetkaur5772 2 года назад
ਮਨ ਵਿਚ ਕਈ ਵਾਰ ਸਵਾਲ ਉੱਠ ਦਾ ਕਿ ਇਤਨੇ ਰੁਮਾਲੇ ਸਾਹਿਬ ਜੀ ਕਿੱਥੇ ਸੰਭਾਲੇ ਜਾਂਦੇ ਹੋਣ ਗੇ?ਧੰਨਵਾਦ ਕਰਦੇ ਹਾਂ ਆਪ ਜੀ ਨੇ ਇਸ ਮਾਮਲੇ ਤੇ ਵੀਡਿਓ ਬਣਾਇਆ ਤੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ 🙏😊
@harmeetkaur5199
@harmeetkaur5199 2 года назад
Saanu maan hai guru ramdaas ji aap sab theek kerde ne
@ramdiallehar6183
@ramdiallehar6183 2 года назад
ਸਾਡੇ ਪਿੰਡ ਵੀ ਸ਼ਫੀ ਪੁਰ ਕਲਾ ਫਰੀ ਲੈਕੇ ਗਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@AvtarSingh-jd4oh
@AvtarSingh-jd4oh Год назад
ਗੁਰੂ ਘਰ ਦੀ ਪੁੱਛ ਗਿਛ ਕਰਨੀ ਇਹ ਕੌਣ ਇਜਾਜ਼ਤ ਦਿੰਦਾ ਹੈ ਕਮੇਟੀ ਆਪੇ ਸੰਭਾਲ। ਕਰ ਲਵੇਗੀ
@gurdevsinghgurdevsingh7156
@gurdevsinghgurdevsingh7156 2 года назад
Waheguru ji
@ParamjitSingh-bj8xc
@ParamjitSingh-bj8xc 2 года назад
ਨਿੰਦਕਾਂ ਦਾ ਕੰਮ ਹੀ ਨਿੰਦਾ ਕਰਨੀ ਹੈ ਨਿੰਦਕ ਗੁਰੂ ਰਾਮਦਾਸ ਜੀ ਦਰ ਨੂੰ ਵੀ ਨਹੀ ਬਖਸਦੇ ਰਬ ਸੁਮਤ ਬਖਸੇ ੲਿਹਨਾਂ ਨੂੰ
@AvtarSingh-jd4oh
@AvtarSingh-jd4oh Год назад
ਬਹੁਤ ਗੁਰੂਦੁਆਰੇ ਹਨ ਜਿੱਥੇ ਚੰਦੋਆ ਸਾਹਿਬ ਜਾਂਦੇ ਹਨ ਭੇਟਾ ਰਹਿਤ ਹੁੰਦੇ ਹਨ
@babasidhu1255
@babasidhu1255 2 года назад
1 Saa vichl 365 ..... 10 Saal vich 3650. 10 saal di detail sangat naal share kro.
@Jassijalandharwala
@Jassijalandharwala 2 года назад
Waheguru
@maninderkaur5484
@maninderkaur5484 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹🌹🙏🙏🙏🙏🙏
@daljeetchahalchahal453
@daljeetchahalchahal453 2 года назад
Waheguru ji waheguru ji waheguru ji waheguru ji waheguru ji
@kulwindersingh-du6lt
@kulwindersingh-du6lt 2 года назад
ਪ੍ਰਧਾਨ ਜੀ ਪਹਿਲਾਂ 328 ਸਰੂਪਾਂ ਦਾ ਹਿਸਾਬ ਦਿਓ।
@baldevsinghsingh6714
@baldevsinghsingh6714 2 года назад
Dhan dhàñ sree gúrú Ràmdàss ji wàhégúrú jí
@manindermalhi6272
@manindermalhi6272 2 года назад
ਪੰਜਾਬੀਆਂ ਦਾ ਤਾਂ ਬੇੜਾ ਗ਼ਰਕ ਹੋ ਗਿਆ ਇਹ ਤਾਂ SGPC ਨੂੰ ਵੀ ਨੀ ਬਕਸਦੇ ਮੋਦੀ ਨੇ ਤਾਂ ਪੰਜਾਬੀਆਂ ਦੀ ਪਹਿਲਾ ਰੇਲ ਬਣਾਈ ਆ ਇਹ ਲੋਕ ਫੇ ਨੀ ਸਮਜ ਦੇ ਹੁਣ ਤਾਂ ਇੱਕ ਹੋਣ ਦੀ ਲੋੜ ਆ
@jaspaldhillon5027
@jaspaldhillon5027 2 года назад
Waheguru ji 🙏
@jashansharma691
@jashansharma691 2 года назад
Waheguru waheguru waheguru waheguru waheguru waheguru
@jyotikaur7418
@jyotikaur7418 2 года назад
Waheguru ji 👏🏻
@harshsodhi9302
@harshsodhi9302 2 года назад
ਵਾਹਿਗੁਰੂ ਜੀ
@surjeetkaurgarewal4407
@surjeetkaurgarewal4407 2 года назад
Gal di patal banan di adata hogi hy vehle Logan nu
@dhindsagamer1937
@dhindsagamer1937 2 года назад
Waheguru ji waheguru ji
@pardeepbachhal89
@pardeepbachhal89 2 года назад
Eh sara system online software de naal krna chahida hai
@garrysrancanada1791
@garrysrancanada1791 2 года назад
ਪੰਨੂ ਵਰਗੇ ਇਕ ਖਾਸ ਚਾਲ ਤਹਿਤ ਏਹ ਸਭ ਕੁਝ ਕਰ ਰਹੇ ਹਨ.. ਏਹ ਲੋਕ ਗੁਰੂ ਘਰਾ ਦਾ ਪ੍ਰਬੰਧ ਵੀ ਦਿੱਲੀ ਦੇ ਹਾਕਮਾਂ ਨੂੰ ਦੇਣਾ chohde ਹਨ... ਵੋਟਾਂ ਹੋਰ ਚੀਜ਼ ਸਨ ਪਰ ਪੰਜਾਬੀ ਏਨੇ ਗਏ ਗੁਜਰੇ ਨਹੀਂ ਕੇ ਕੇਜਰੀਵਾਲ ਤੇ bjp ਨੂੰ ਗੁਰੂ ਘਰਾ ਦਾ ਪ੍ਰਧਨ ਬਣਾ ਦੇਣਗੇ
@roopi1669
@roopi1669 2 года назад
Dhan Dhan guru Ramadass ji
@ajmersingh8066
@ajmersingh8066 2 года назад
ਫਿਰ ਉਹ ਪੁਰਾਣੇ ਚੰਦੋਏ ਕਿਥੇ ਜਾਂਦੇ ਆ
@paramjeetshingparamjeetshi1810
@paramjeetshingparamjeetshi1810 2 года назад
ਭਾਈ ਸਾਹਿਬ ਜੀ ਪੁਰਾਣੇ ਨਹੀਂ ਜੀ।ਬਿਰਧ ਚੰਦੋਆ ਸਾਹਿਬ ਜੀ ਹੁੰਦਾ ਹੈ ਜੀ ਮੁਆਫ ਕਰਨਾ।
@PSSHUBHDUA...
@PSSHUBHDUA... 2 года назад
🙏
@amarjitkaur990
@amarjitkaur990 2 года назад
ਧਾਮੀ ਬੁਰਕੀ ਲੈਕੇ ਬੋਲਦਾ
@garrysrancanada1791
@garrysrancanada1791 2 года назад
Burki le ke jo bolda han ohna da sab nu pta... Tuc sirf badla da virodh krn li gurudwara shib nu vi ni baksh rhe
@jimmysingh5284
@jimmysingh5284 2 года назад
Ah gal jatinder pannu ji ne kahi ah ji..
@surjeetkaurgarewal4407
@surjeetkaurgarewal4407 2 года назад
Kamai gurudaware hi lai jandi hy ene chandoye da kuj taan karna hi hy
@kewalsekhon8206
@kewalsekhon8206 2 года назад
🙏🙏
@jatinderkaur4736
@jatinderkaur4736 2 года назад
DHAN Dhan Guru Ramdas ji Maharaj 🙏🌹🙏
@ajmersingh8066
@ajmersingh8066 2 года назад
ਕੀ ਨੋਟਿਸ ਲੈਣਾ ਇਹਨਾਂ ਨੇ ਉਹ ਪਟਨੇ ਸਾਹਬ ਦਾ ਹਾਲ ਦੇਖ ਲਵੋ
@ajmersingh8066
@ajmersingh8066 2 года назад
ਜੇ ਸਹੀ ਕੰਮ ਹੋਵੇ ਤਾਂ ਸਵਾਲ ਕਿਉਂ ਉਠਣ
@DarshanSingh-nr1uw
@DarshanSingh-nr1uw 2 года назад
ਮਾਲਕ ਬਹੁਤ ਬੇਅੰਤ ਹੈ ਸਬ ਸੀਸ਼ੇ ਵਾਂਗ ਸਾਫ ਹੌ ਜਾਵੇਗਾ ਞਾਹਿਗੁਰੂ
@kamaljeetkaur633
@kamaljeetkaur633 2 года назад
Dhan dhan guru ramdas ji
@bhajansingh1071
@bhajansingh1071 2 года назад
ਧਾਮੀ ਸਾਬ ਬਿਲਕੁਲ ਠੀਕ ਕਿਹਾ
@gurpreetsidhu4973
@gurpreetsidhu4973 2 года назад
Pehli gall ki enne mehange chandoe banvaun di ki lorh hai? Ki Shabad guru nu kaprhian di lorh hai?
@devindergrewal2004
@devindergrewal2004 2 года назад
Hun Sgpc dian vota aa rahia, eh sab sukhvir di planning g nal parchar kar rhe han. Je Sgpc vich sab kujh theek hai tan jthedar Ranjit singh g de swalan de jabab de dio. Guru ghar dian jameen te kithe 2 kabja kita, eh vi dasso.
@devindergrewal2004
@devindergrewal2004 2 года назад
Sikh reference library da khajana jo center ne vapis vi karta. Oh kithe hai ? Sukhvir nu puchh ke dasdo kis nu kine ch vechia. Bargari beadvi da shok Matta vi nahi paea tusi sgpc members ne, why? Ki sukhvir ton dar lagda si.
@kaurzz462
@kaurzz462 2 года назад
I think jehre gurdwara sgpc de under ne ona ch hi beje jnde ne chandoya sahib free of cost !!
@manjitkaur1705
@manjitkaur1705 2 года назад
🙏🙏🙏👏👏👏👏❤❤❤
@ajmersingh8066
@ajmersingh8066 2 года назад
ਕਿੰਨਾ ਪੈਸਾ ਗੂਰੂ ਘਰਾਂ ਵਿੱਚ ਬਰਬਾਦ ਹੋ ਰਹੇ ਫਿਰ ਮੰਦਰ ਤੇ ਗੁਰਦੁਆਰਾ ਵਿਚ ਕੁਝ ਫਰਕ ਰਹਿ ਗਿਆ ਫਿਰ ਉਹੀ ਗੱਲ ਆ
@BalwinderKaur-xv6kt
@BalwinderKaur-xv6kt 2 года назад
Alag Alag etehasik Gurdware sahib bagia karo Kai jgha dekhia purane jhe lage hunde han yatra te jande dekhde han waheguruji
@manjitkaur1705
@manjitkaur1705 2 года назад
👏👏👏🙏🙏🙏❤❤❤💐💐💐
@gurmeetbhandari8874
@gurmeetbhandari8874 2 года назад
Waheguru ji guru sub dekh rahe n so benti h ki sangta di sharda nal khilward nahi karna chaida
@GurmeetSingh-kk6mb
@GurmeetSingh-kk6mb 2 года назад
Veer ji sarbat da bhala mangan wali kom te swal chukan walle girjhan di nasal ne tahi tan ehna nu murdaar nazar aa rahe nd
@ajmersingh8066
@ajmersingh8066 2 года назад
ਗੱਲਾਂ ਤਾਂ ਇਵੇਂ ਹੀ ਹੋਣਗੀਆਂ ਕਿਉਂਕਿ ਬਾਦਲਾਂ ਦੇ ਹੋ
@Sam-vy1jd
@Sam-vy1jd 2 года назад
🙏🏻🙏🏻🙏🏻🙏🏻🙏🏻
@jasmehkaur5a4-r5fnaminderp9
@jasmehkaur5a4-r5fnaminderp9 2 года назад
Veer ji sab theek he because aasi pipli sahib wali sangat Darbar Sahib walo Jada he 🙏
@harmeetkaur5199
@harmeetkaur5199 2 года назад
Waheguru ji maher kro Iss kom te
@karnailsingh2372
@karnailsingh2372 2 года назад
Patterkar ji Ani khoj parmatma de Ghar di nahi karni chahidi jayada syanp think nahi hundi
@ravinderpreetkour9005
@ravinderpreetkour9005 2 года назад
Sady pind di kmeti v le ke aei c koi peta ni liti waheguru
@sainiamarjeet
@sainiamarjeet 2 года назад
Jad badal nu bejne Paisa taan Sara kosh karna payu
@ਸਤਿਨਾਮ-ਯ8ਙ
@ਸਤਿਨਾਮ-ਯ8ਙ 2 года назад
ਉਏ ਲਾਹਣਤੀਆ ਧਾਮੀਆਂ
@sukhjitsingh7061
@sukhjitsingh7061 2 года назад
Sgpc choran di jamat
@harmanjotsinghkhalsa7612
@harmanjotsinghkhalsa7612 2 года назад
Tu chora da sardar
@perminderbisran3905
@perminderbisran3905 2 года назад
Dhan dhan Sri ram das sahib ji 🙏🙏💐💐💐💐💐🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@ajaysohiofficialsohi6995
@ajaysohiofficialsohi6995 2 года назад
Sgpc choran di jundli 😂😂😂
@awtarsinghkohli3282
@awtarsinghkohli3282 2 года назад
A s kohli ,chandoa sahib Bina bheta ditey bhatinda Guru Arjan Dev ji Gurdwara sahib Barbara road by pass 5 sall pehlay Sangat de icha ,benti per SGPC Asr Passo Lita Jo ki Btd Gurughar which maozood hai Modiyug media her ROZ CHUTKALEY JHOOTH PARCHAR KER SHRAM NHI KARDA,
@supremecourt103
@supremecourt103 2 года назад
SGPC NOO KOI FACTORIES LAGANI CHAHIDI HAI TAAN KE PUNJAB DI GAREEBI DOOR KITI JAVE.....ES TRAH PAISA NA KHAVO.
@Shri_om.
@Shri_om. 2 года назад
Why they are selling fear not reply with facts
@larcm3
@larcm3 2 года назад
What fear did they "sell"? And did you not see the entire video where they are presenting facts along with receipts proving their point?
@Shri_om.
@Shri_om. 2 года назад
@@larcm3 ru-vid.com/video/%D0%B2%D0%B8%D0%B4%D0%B5%D0%BE-ZU1ghCcn1-o.html
@sspsinghgill9283
@sspsinghgill9283 2 года назад
Sngt de shrda h g sngt de shrda de koi kimt nhi h g sngt satguru to blhar jandi h g swal chukn wale nu prmata sumt bkhshe
@nsnirmaan4766
@nsnirmaan4766 2 года назад
Kithe jaan de ne, oh v saaf kr do
@kskhalsa4740
@kskhalsa4740 2 года назад
Baher di suget Tu try likh da taduasab lendai ha
@ikodapasara8143
@ikodapasara8143 2 года назад
ਗੁੰਮ ਤਾਂ ਨੀ ਹੋਏ ?
@paramjitsinghgill4034
@paramjitsinghgill4034 2 года назад
Sikhi nu tan Sikh app he Mari ja rahe ne, bahrleian de tan lor nahi.
@Grewalmada
@Grewalmada 2 года назад
ਜਤਿੰਦਰ ਪੰਨੂ ਵਰਗੇ ਪੱਤਰਕਾਰ ਸ਼੍ਰੋਮਣੀ ਕਮੇਟੀ ਬਾਰੇ ਐਵੇਂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ। ਅੱਜ ਜਤਿੰਦਰ ਪੰਨੂ ਤੇ ਪਰਚਾ ਦਰਜ ਵੀ ਹੋ ਗਿਆ।
@BalvirSingh21475
@BalvirSingh21475 Год назад
ਗੁਮਰਾਹ ਨਾਂ ਕਰੋ
@geeksquad5255
@geeksquad5255 2 года назад
Kaamreda da manpasand channel Crime Asia TV, te unha da tattu Jatinder Pannu Sikh kaum da vairi, bde shatirana dhang naal Sikh sidhanta te falsfeyaa nu khauru la rhe ne.
@jogindersingh586
@jogindersingh586 2 года назад
Shakki DE. Koe. Had.nahi.
@kulwinderbadyal5835
@kulwinderbadyal5835 2 года назад
ਠੱਗ..ਸਰੋਮਣੀ.ਕਮੇਟੀ
@ajmersingh8066
@ajmersingh8066 2 года назад
ਤੁਸੀਂ ਨਾ ਸਹੀ ਕੰਮ ਕਰਿਆ ਕਰੋ
@erjaspreet007
@erjaspreet007 2 года назад
Ehde Vich koi juth v nahi he edha hunda wa
@dharwindersandhu1654
@dharwindersandhu1654 2 года назад
Thethar banda dhami
Далее
Japji Sahib
21:46
Просмотров 2,2 млн
Vich Karta Purakh Khaloa
12:43
Просмотров 1,2 млн