Тёмный

Student Life In Canada|Back To Punjab| 

Kaint Punjabi (ਘੈਂਟ ਪੰਜਾਬੀ)
Подписаться 378 тыс.
Просмотров 906 тыс.
50% 1

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Student Life In Canada|Back To Punjab| @AmanjassVlogs | Amanpreet Malhi Interview|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@kaintpunjabi
@kaintpunjabi Год назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@naibsingh7269
@naibsingh7269 Год назад
Very good 👍🏿 🎉
@jagdeepkaur9688
@jagdeepkaur9688 Год назад
Good job
@user-mu6ys8xk9l
@user-mu6ys8xk9l Год назад
Qqqqqqqqq1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq😅😮😮😢🎉😂❤❤
@niderbahi1786
@niderbahi1786 Год назад
pp0
@viramama3106
@viramama3106 Год назад
​e
@rtsharma7704
@rtsharma7704 Год назад
ਕੈਨੇਡਾ ਚ ਡਿਪਰੈਸਨ ਬਹੁਤ ਹੈ ਸਰਦੀ ਚ ਧੁੱਪ ਨਾ ਹੋਣ ਕਰਕੇ ਬਹੁਤ ਵੱਧ ਜਾਂਦੀ ਹੈ ਇਸ ਦੇ ਨਾਲ ਬਰਫ ਦੇ ਪਹਾੜ ਹਰ ਪਾਸੇ ਦੇਖਣੇ। ਬਹੁਤ ਮੁਸਕਿਲ ਹੋ ਜਾਂਦੇ।
@SumanRani-sc9cg
@SumanRani-sc9cg Год назад
😂😂😂😂😂
@arshsandhu9936
@arshsandhu9936 Год назад
ਇਸ ਨੂੰ ਕਹਿੰਦੇ ਆ ਪਿਆਰ, ਪਤੀ ਗਰੀਬ ਚੱਲ ਜਾਉ । ਪਰ ਦਿਲ ਦਾ ਗਰੀਬ ਨਹੀਂ ਹੋਣਾ ਚਾਹੀਦਾ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।
@SharanjeetKaur-de3cu
@SharanjeetKaur-de3cu Год назад
Balle Balle ਤੇ jadon kal nu bachiya diya jarurtan puriya na hoyia fir ehi pati nhi chlna dino din ਮਹਿੰਗਾਈ vadd rahi a pata ਨਹੀਂ ਕਦੋਂ log practicaly sochnge ਪਿਆਰ ਨਾਲ ਜ਼ਿੰਦਗੀ ਨਹੀਂ chldi madam di gal shayad Dhayaan naal nhi suni vadiya khana ghumna pasand a ehnu pati da ser chahe karje naal bhariya howe
@arshsandhu9936
@arshsandhu9936 Год назад
@@SharanjeetKaur-de3cu ਭੈਣ ਮੇਰੀਏ ਕੱਲ ਕਿਸ ਨੇ ਵੇਖਿਆ ਹੈ। ਬਾਕੀ ਬੀਬੀ ਰਜਨੀ ਨੂੰ ਉਸ ਦੇ ਪਿਉ ਨੇ ਪਿਗਲੇ ਦੇ ਲੜ ਲਾ ਦਿੱਤਾ ਸੀ। ਅੱਜ ਤੱਕ ਉਸ ਨੂੰ ਦੁਨੀਆਂ ਪੂਜ ਰਹੀ ਹੈ।ਇਸ ਲੜਕੇ ਦੇ ਤਾਂ ਹੱਥ ਪੈਰ ਸਹੀ ਸਲਾਮਤ ਹਨ। ਫਿਰ ਇਹ ਕਿਉਂ ਨਹੀਂ ਆਪਣੇ ਬੱਚੇ ਪਾਲ ਸਕਦੇ। ਜੇ ਉਹ ਲੜਕੀ ਉਥੇ ਕੁੱਝ ਕਰ ਲੈਦੀ ਫਿਰ।
@SharanjeetKaur-de3cu
@SharanjeetKaur-de3cu Год назад
@@arshsandhu9936 tusi es kudi di tulna bibi rajni de brabar na kro j ehnu rabb ਤੇ enna he wishvas hunda tan vapas na aundi patti bare sochdi k kinni mushkil naal bhejiya howega ohne bibi rajni ji nu dhan dhan shri guru ramdas ji te anthak atuutt wishvas c ohna ne apne pati di sewa kiti c na k es kudi waang ohna ne eh sochiya k oh ek pingle naal zindagi kiwe katnge te es ne sirf apna sochiya k mere kolon kaam nhi hona baki sachayi eh a k eh kaam krke khush nhi apne muhho kahi jandi k sare kehende ehde kolon kuch nhi hona
@arshsandhu9936
@arshsandhu9936 Год назад
@@SharanjeetKaur-de3cu ਮੈਂ ਇਸ ਦੀ ਤੁਲਨਾ ਬੀਬੀ ਰਜਨੀ ਨਾਲ ਨਹੀਂ ਕੀਤੀ। ਤੁਹਾਡੇ ਸਮਝਣ ਵਿਚ ਫਰਕ ਹੈ। ਬਾਕੀ ਉਸ ਦੇ ਪਤੀ ਨੂੰ ਸਭ ਕੁਝ ਮਨਜ਼ੂਰ ਹੈ ਤੇ ਆਪਾ ਕੌਣ ਖਾ ਮਖਾ। ਤੁਸੀਂ ਉਸ ਨੂੰ ਜਾ ਕੇ ਸਲਾਹ ਦਿਉ ਕਿ ਉਹ ਵਾਪਿਸ ਚਲੀ ਜਾਵੇ। ਸ਼ਾਇਦ ਤੁਸੀਂ ਉਸ ਦੇ ਪਤੀ ਦਾ ਭਲਾ ਕਰ ਦਿਉ।
@arshmann2394
@arshmann2394 Год назад
Kaash sanu v addan de pati milde, taan zindagi na kharab hundi baahar aake
@arshsandhu9936
@arshsandhu9936 Год назад
ਕੁੜੀਏ ਤੂੰ ਬਹੁਤ ਚੰਗੇ ਕਰਮ ਕੀਤੇ ਆ। ਕਿ ਤੁਹਾਨੂੰ ਇਹੋ ਜਿਹਾ ਪਤੀ ਮਿਲਿਆ ਹੈ। ਸਾਡੀਆਂ ਇਹੋ ਹੀ ਦੁਆਵਾਂ ਹਨ ਕਿ ਤੁਹਾਡਾ ਪਿਆਰ ਇਸ ਤਰ੍ਹਾਂ ਹੀ ਬਣਿਆ ਰਹੇ।
@jpj903
@jpj903 9 месяцев назад
Aaho kamchor aa tahi ta 😂
@FRESHYHOOD
@FRESHYHOOD 4 месяца назад
😂😂ਸਹੀ ਗੱਲ​@@jpj903
@BaldevSingh-wc8dp
@BaldevSingh-wc8dp Год назад
ਕੁੜੀਏ ਤੂੰ ਬੜੀ ਵੱਡੀ ਕਿਸਮਤ ਵਾਲੀ ਹੈਂ ਕਿ ਵਾਹਿਗੁਰੂ ਤੁਹਾਡੀ ਜੋਡੀ ਹਮੇਸ਼ਾਂ ਸਲਾਮੇਟ ਰਾਖਹਿ ਵਾਹਿਗੁਰੂ ਤੇ ਭਰੋਸਆ ਰੱਖੋ .
@jugrajsinghsidhu1551
@jugrajsinghsidhu1551 Год назад
ਮੰਨਦੇ ਆ ਬਿਗਾਨੇ ਘਰ ਰਹਿਣਾ ਬਹੁਤ ਔਖਾਂ ਹੁੰਦਾ ਹੈ ਅਤੇ ਤੂੰ ਸਿਆਣੀ ਕੁੜੀ ਹੈ ਜੋ ਮੁੰਡੇ ਕੁੜੀਆ ਇੱਥੋਂ ਜਾਦੇ ਨੇ ਉਹ ਨੂੰ ਮਨ ਬਣਾਕੇ ਜਾਣਾ ਚਾਹੀਦਾ ਹੈ ਵੀ ਉਥੇ ਅਸੀ ਸੰਘਰਸ਼ ਕਰਨਾ ਹੈ
@jeet027
@jeet027 Год назад
Eh gap mari jandi ya
@jpj903
@jpj903 9 месяцев назад
Nakami c y ehe mukdi gal
@karmjeethans6194
@karmjeethans6194 Год назад
ਪੁੱਤਰ ਜੀ ਮੇਹਨਤ ਤਾਂ ਕਰਨੀ ਪੈਂਦੀ ਹੈ ਥੋੜ੍ਹੇ ਸਾਲ ਔਖਾ ਕੱਟਦੇ ਸੁੱਖ ਮਿਲਦਾ ਹੈ ਜਿੰਨੇ ਨੇ ਜਿੰਨੇ ਦਿਨ ਸਾਂਭਿਆ ਕੋਈ ਮਾੜਾ ਨਹੀਂ ਕੀਤਾ ਤਹਾਡੇ ਪਤੀ ਬਹੁਤ ਨੋਕ ਇਨਸਾਨ ਨੇ ਸਹੁਰੇ ਪਰਿਵਾਰ ਨਾਲ ਪਿਆਰ ਨਾਲ ਰਹਿਣਾ ਚੰਗਾ ਪਰਿਵਾਰ ਹੈ ਵਾਹਿਗੁਰੂ ਤਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਤੇ ਖੁਸ ਰਹੋ 🙏🏻❤️
@sukhchaindhaliwal5026
@sukhchaindhaliwal5026 Год назад
Bai g ki sukh milda athe jhere citizen ne jwk samb de tk ni sukh koi ni ath vehm bs
@GurdevSingh-jr9xb
@GurdevSingh-jr9xb Год назад
ਕੁਲ ਮਿਲਾਕੇ ਰਿਜਲਟ, ਫ੍ਰੀ ਮਕਾਨ ਨਹੀਂ ਮਿਲਦਾ, ਜੇ ਫ੍ਰੀ ਰਹਿਣਾਂ ਉਹਨਾਂ ਦਾ ਹੱਥ ਵਟਾਉਣਾ ਪੈਂਦਾ, ਉਥੇ ਕੋਈ ਪੜਨ ਨਹੀਂ ਜਾਂਦਾ,ਸਿਰਫ਼ ਪੈਸਾ ਕਮਾਉਣਾ, ਘੱਰੋ ਸੋਚਕੇ ਜਾਓ,ਵਿਹਲੇ ਬੰਦੇ ਦਾ ਉਥੇ ਕੋਈ ਕੰਮ ਨਹੀਂ
@ranjodhsinghbhatti1873
@ranjodhsinghbhatti1873 Год назад
ਜੋ ਜੀਵ ਲੋਕਾਂ ਦੀ ਪ੍ਰਵਾਹ ਜ਼ਿਆਦਾ ਕਰਦੇ ਹਨ ੳਹ। ਆਪਨੇ ਜੀਵਨ ਵਿਚ ਸਫਲ ਨਹੀਂ ਹੂੰਦਾ ਕਿੳਕਿ ੳਹ ਪਰਮਾਤਮਾ ਤੇ ਭਰੋਸਾ ਨਹੀ ਕਰਦੇ। ਧੰਨਵਾਦ ਜੀ
@user-xp8hb4ii4s
@user-xp8hb4ii4s 9 месяцев назад
It totally depends person to person because I also came to Canada two years ago as a student. And I am satisfied with my decision. It’s just that you need to be mentally prepared before you come here because if you are expecting from someone else to behave like a family then you are mistaken. Try to be independent as soon as possible.
@maninder2853
@maninder2853 9 месяцев назад
You are right. I am also in canada. Mai v rishtedaraan de hi ayi c.....onna ne ditto edda hi kita c mere nl......mai ik time rotti khandi c.....poore din ch.....sara din bhukkhi reh j shaam nu rotti khana....onna ne mnu puchhna tk na ki tu kuchh khadha ni ki gl....haaye mai enna aukha time kdya....ehde ch koi jhooth ni mai aj v jdo oh time vaare soch d aa ta mere dil ch jo dr jo houl jo jhmakhm ne, oh sb taaje ho jnde ne.... te jdo v oh time yaad aunda aa....ta schi kehni aa saun rabb d aj v mai depression vaango dimaag te enna bura asar penda aa te dil ch houl baith jnda aa...... dil chhota pe jnda aa....te enna rona aunda.... ki koi kiwe enna bura ho skda aa.....mtlb ap hi keha ki tu saade kol reh....te fr ap hi enna bura kita......😭😭😭😭😭😭
@HappyGahunia-sx4ex
@HappyGahunia-sx4ex 9 месяцев назад
Sis hun tuc kithey rehnde o? Apna no send krna
@gaganjotkaur669
@gaganjotkaur669 Год назад
ਬਹਾਦਰ ਕੁੜੀ. ਸ਼ਾਨਦਾਰ ਪਤੀ ਜਿਸਨੇ ਇੱਕ ਜਾਨ ਬਚਾਈ।👏👏
@XXXXXX-lh2ve
@XXXXXX-lh2ve Год назад
Bahadar nahi ji ....ik vehlar te apnay patti nu bevkoof bnoun walli kuddi ... ehdiya galla tu ehdiya harkatta da patta lag janda k eh canada ja k vehli rahi ..jis family ne ehno sambiya eh ohna te he boj ban gye ...phir ta agliya ne bolna he c ...eh ta chondi hovo ge k may jidda marji mooh chalawa ..free ch khawa ..menu koe kuj na kahay ...galla ta bahut ne ..bakki tusi khud sianay j ....vehlar aa kuddi eh ..bas sohray parivaar da paisa bardaad kitta is ne
@mohinderkaur453
@mohinderkaur453 Год назад
ਇਸ ਨੂੰ ਕਹਿੰਦੇ ਅਸਲੀ ਪਿਆਰ ਤੇ ਸਮਝਦਾਰ। ਪ੍ਰਮਾਤਮਾ ਕਰੇ ਤੁਹਾਡੀ ਜੋੜੀ ਇਸ ਤਰ੍ਹਾਂ ਬਣੀ ਰਹੇ। ਜਿਸ ਤਰ੍ਹਾਂ ਤੇਰੇ ਜੀਵਨ ਸਾਥੀ ਨੇ ਕੀਤਾ ਕੌਈ ਕੋਈ ਕਰਦਾ ਹੈ। ਪ੍ਰਮਾਤਮਾ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਲੰਮੀ ਉਮਰ ਕਰੇ। ਆਪ ਜੀ ਨੇ ਵੀ ਇਨ੍ਹਾਂ ਦੇ ਪਰਿਵਾਰ ਨੂੰ ਪੂਰਾ ਪੂਰਾ ਸਾਥ ਤੇ ਸੁਖ ਦੇਣਾ ਬੇਟਾ ਜੀ।
@bhupinderkdhaliwal
@bhupinderkdhaliwal Год назад
ਜ਼ਿੰਦਗੀ ਇੱਕ ਸੰਘਰਸ਼ ਹੈ ਜਿਸ ਵਿੱਚ ਉਤਰਾਅ। ਝੜਾਅ ਬਹੁਤ ਆਉਂਦੇ ਹਨ ਜੋ ਮੁਸੀਬਤਾਂ ਨਾਲ ਲੜ ਕੇ ਅੱਗੇ ਜ਼ਿੰਦਗੀ ਨੂੰ ਤੋਰਦਾ ਹੈ ਉਹ ਇਨਸਾਨ ਇੱਕ ਬਹਾਦਰ ਹੈ ਜਿਸ ਨੇ ਹੌਸਲਾ ਨਹੀ ਹਾਰਿਆ ਹੈ ਮੌਤ ਨੂੰ ਵੀ ਹਰਾ ਦਿੱਤਾ ਹੈ ਬਹੁਤ ਬਹਾਦਰ ਕੁੜੀ ਹੈ ਜਿਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ ਅਗਾਂਹ ਵਧੂ ਸੋਚ ਹੈ ਲੜਕੀ ਦੀ ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ 👍👍👍👍👍👍❤️❤️❤️❤️❤️
@SimarDeep-ye6yt
@SimarDeep-ye6yt 5 месяцев назад
ਮੈ ਗਰੀਬ ਦਿਹਾੜੀਦਾਰ ਗੁਰਸਿੱਖ ਲਾਚਾਰ ਹਾ ਵਾਹਿਗੁਰੂ ਜੀ ਮੇਰੀ ਬਾਹ ਫੜੋ ਮੇਰੇ ਕਮ ਤੇ ਸਟ ਲਗਣ ਕਰਕੇ ਭਾਰਾ ਕਮ ਨਹੀ ਹੁਦਾ ਕਿਸੇ.ਛੋਟੇ ਕਮ ਲਈ ਹੈਲਪ ਦੀ ਭੈਣੇ ਲੋੜ ਹੈ ਮੇਰੀ ਮਾ ਵੀ ਨਹੀ ਹੈ ਹੈਲਪ ਮੀ ਭੈਣੇ
@Tonygill829
@Tonygill829 Год назад
ਲੋਕਾਂ ਨੇ ਇਹ ਸਮਝ ਲਿਆ ਵਈ ਬਸ ਜ਼ਿੰਦਗੀ ਹੈ ਤਾਂ ਕਨੇਡਾ ਨਹੀ ਤਾ ਬਸ ਹੋਰ ਕੁਸ ਨੀ । ਜੇ ਕਨੇਡਾ ਨਾ ਹੁੰਦਾ ਫੇਰ ਕੀ ਕਰਦੇ ਖਾਣੀ ਤਾਂ ਰੋਟੀ ਹੀ ਹੈ ਇੱਥੇ ਤਾਂ ਉਹ ਵੀ ਬੇਹਹੀ ਮਿਲਦੀ ਹੈ ਸਬ ਕੁਸ ਫਰਿਜਾ ਵਾਲਾ ਹੈ ਮਿਲਦਾ ਪੰਜਾਬ ਚ ਰੋਟੀ ਤੇ ਲੱਸੀ ਤਾਂ ਸੱਜਰੀ ਮਿਲਦੀ ਪਰ ਬਸ ਕਨੇਡਾ ਚਾਹਿਦਾ । ਸਬ ਤੋ ਵੱਡਾ ਰੋਗ ਕੀ ਕਹਿਣ ਗੇ ਲੋਕ ਲੋਕ …?
@JaspreetSingh-se9rf
@JaspreetSingh-se9rf 3 месяца назад
Shi gl a bai mere nal v jma ave hi hoyia
@amandhillon5693
@amandhillon5693 Год назад
Salute to your husband sis who is this much supportive and he took your side without caring what all people says about your decision to return back to India . You are lucky you have husband like him therefore you don't need to worry about anything. Because if you two are together then you can achieve anything in your life whether you are in India or any other part of this world. Stay happy always!!
@ajmerdhillon3013
@ajmerdhillon3013 Год назад
ਵਧਿਆ ਤੁਸੀ ਕਨੈਡਾ ਦਾ ਸੱਚ ਦੱਸ ਦਿੱਤਾ ।ਪਰ ਇਹ ਗੱਲ ਸੁਣਨੀ ਕਿਸੇ ਨੇ ਨਹੀਂ ,ਪਰ ਇਹ ਸੱਚ ਹੈ।ਪਰ ਇਹਨਾ ਵਿਸਟਰਨ ਦੇਸ਼ਾਂ ਨੂੰ ਸਫ਼ਾਈ ਕਰਮਚਾਰੀਆਂ ਅਤੇ ਆਮ ਲੇਬਰ ਦੀ ਲੋੜ ਹੈ ਇਹ ਸਟੂਡਿਟ ਦਾ ਤਾਂ ਇੱਕ ਬਹਾਨਾ ਹੈ ਪਰ ਕਿਸੇ ਕਿਸੇ ਦਾ ਲੋਟ ਵੀ ਆ ਜਾਂਦਾ ਹੈ।ਪਰ ਜੇ ਤੁਸੀ ਕਾਮਯਾਬ ਹੋਣਾ ਤਾਂ ਰਿਸ਼ਤੇਦਾਰ ਕੋਲ ਇੱਕ ਦੋ ਹਫਤੇ ਤੋ ਜ਼ਿਆਦਾ ਨਾ ਰਹੋ।
@97955
@97955 Год назад
ਤੁਸੀਂ ਬਿਲਕੁਲ ਸਹੀ ਕਿਹਾ ਹੈ ਪਰ ਲੋਕਾਂ ਤੇ ਕੇਨੈਡਾ ਆਉਣ ਦਾ ਭੂਤ ਸਵਾਰ ਹੈ।
@Dhaliwal451
@Dhaliwal451 Год назад
ਮੈਨੂ 5 ਸਾਲ ਹੋ ਗਏ ਕਨੇਡਾ ਮੈ ਪੰਜ ਸਾਲ ਵਿਚ ਸਫਾਈ ਵਾਲੇ ਕੰਮ ਤੇ ਪੰਜਾਬੀ 6 ਜਾਣੇ ਦੇਖੇ ਨੇ।ਜਿਆਦਾਤਰ ਗੋਰੇ ਹੀ ਸਫਾਈ ਦਾ ਕੰਮ ਕਰਦੇ ਨੇ।ਪਤਾ ਨਹੀ ਇਡੀਆ ਲੋਕਾ ਆਏ ਕਿਉ ਲਗਦਾ ਕਿ ਸਾਰਾ ਇਡੀਆ ਉਥੇ ਸਫਾਈ ਕਰਦਾ😂😂
@gurjeetkaur1717
@gurjeetkaur1717 11 месяцев назад
Shi gal hai jì
@harjitpandher221
@harjitpandher221 Год назад
Your husband is the farishta God sent for you. You are the lucky woman. I am so happy to hear your story ❤ ♥ ❤❤❤
@kashmirdhanju756
@kashmirdhanju756 Год назад
Great husband of the century, if all the husband's are like this veer ,all the problems of life between husband and life will be resolved automatically, Wahegurugi tuhadi dedication and life nu khushian bharia rakhega, don't worry about people. You are a special person .Long live happy couple. From Australia
@jyotijot3303
@jyotijot3303 Год назад
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@SharanjeetKaur-de3cu
@SharanjeetKaur-de3cu Год назад
Great comment of the sentury Kashmir Dhanuju
@craftcam3937
@craftcam3937 Год назад
@@jyotijot3303 tusi kitho ho?
@recoverhappiness2657
@recoverhappiness2657 Год назад
Hello Sister
@JasvirKaur-it8mf
@JasvirKaur-it8mf Год назад
ਤੁਸੀਂ ਅਪਣੇ ਮਾਤਾ ਪਿਤਾ ਅਤੇ ਸਹੁਰਿਆਂ ਦੀ ਇੱਜ਼ਤ ਰੱਖੀ GBU
@tejpalbhangu6373
@tejpalbhangu6373 Год назад
ਭੈਣ ਤੇਰੀਆਂ ਗੱਲਾਂ ਬਿਲਕੁਲ ਠੀਕ ਹੈ ਮੈਂ ਵੀ ਕੇਨੇਡਾ ਦੋ ਵਾਰ ਆਪਣਿਆਂ ਕੋਲ ਗਿਆ ਪਰ ਕਿਸੇ ਨੇ ਵੀ ਸਾਥ ਨਹੀਂ ਦਿੱਤਾ। ਉਸ ਧਰਤੀ ਤੇ ਕੋਈ ਸਾਥ ਨਹੀਂ ਦੇਂਦਾ। ਮੈਂ ਤਾਂ ਗਿਆ ਵੀ ਆਪਣੀ ਸਕੀ ਭੈਣ ਕੋਲ ਸੀ।
@user-ps1js7pw1r
@user-ps1js7pw1r Год назад
Kaljog ah bhai
@FaraattaTv
@FaraattaTv Год назад
True soul mate she got , bahut vadia partner Milya . Canada , hove Punjab hove life happy honi jarrori A
@SidhuCreations13
@SidhuCreations13 Год назад
ਬਿਲਕੁਲ ਜ਼ਿੰਦਗੀ ਇੱਕ ਜੰਗ ਹੈ,,ਪਰ ਜਿਨ੍ਹਾਂ ਦੇ ਮਾਂ ਪਿਓ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਬੱਚੇ ਤੇ ਲਾਕੇ ਬਹਾਰ ਵਿਦੇਸ਼ ਵਿਚ ਭੇਜੲਇਆ ਹੋਵੇ, ਉਹ ਬੱਚੇ ਕੰਮ ਵੀ ਕਰਦੇ ਹਨ ਕਮਾਈ ਵੀ ਕਰਦੇ ਹਨ, ਪੜ੍ਹਾਈ ਵੀ ਕਰਦੇ ਹਨ,, ਪਰ ਜਿੰਨਾਂ ਨੂੰ ਕਿਸੇ ਨੇ ਪੈਸੇ ਲਾ ਕੇ ਭੇਜੇਆ ਹੋਵੇ,, ਇਥੇ ਡੱਕਾ ਦੂਹਰਾ ਨਾ ਕੀਤਾ ਹੋਵੇ ਉਹ ਸਿਰਫ਼ ਬਹਾਨੇ ਹੀ ਬਣਾ ਸਕਦੇ ਹਨ,, ਜ਼ਿਦਗੀ ਦੀ ਜੰਗ ਕਦੇ ਨੀ ਜਿੱਤ ਸਕਦੇ,, ਡਾਲਰ ਦਰਖ਼ਤਾਂ ਨੂੰ ਨਹੀਂ ਲੱਗਦੇ ਭੈਣੇ ਮੇਰੀਏ,,
@rockyrana4255
@rockyrana4255 Год назад
Right veer
@Cuteanimationvideos
@Cuteanimationvideos Год назад
Right
@jagtarsinghbajwa2254
@jagtarsinghbajwa2254 Год назад
Uthe depression c Jake suucide kar ledi Fer k change c. Une Kia t Hai k ik room c achar nal v ethe d life Wadi h
@tarsamrajsingh1039
@tarsamrajsingh1039 Год назад
ਪਰਮਾਤਮਾ ਸਭ ਦੀਆਂ ਧੀਆਂ ਭੈਣਾਂ ਨੂੰ ਖੁਸ਼ ਰੱਖੇ ਬੇਟਾ ਪੈਸੇ ਦੇ। ਪਿੱਛੇ ਮੁਲਕ ਨਾ ਛੱਡੋ ਬੇਟਾ
@harjindarsingh1975
@harjindarsingh1975 Год назад
ਕਿਸ ਦੇ ਜੀਵਨ ਵਿੱਚ ਦੁੱਖ ਨਹੀਂ ਹਨ ਜੇ ਦੁਖ ਨਾ ਹੋਣ ਤੇ ਪ੍ਰਮਾਤਮਾ ਨੂੰ ਕੋਣ ਯਾਦ ਕਰੇ
@HardeepSingh-be8od
@HardeepSingh-be8od Год назад
ਬਹੁਤ ਵਧੀਆ ਪੁੱਤ ਗਲ਼ ਤੇਰੀ
@dalwindersingh8106
@dalwindersingh8106 Год назад
Very.good Information.ji
@narindergill1483
@narindergill1483 Год назад
ਜਦੋਂ ਤੁਸੀਂ ਗਏ ਤੁਹਾਡਾ ਕਾਲਜ ਜਾਣ ਤੇ ਹੀ 14ਘੰਟੇ ਲੱਗ ਗਿਆ ਕੰਮ ਤੂੰ ਕੀ ਕਰਨਾ ਕੰਮ ਨਹੀਂ ਕਰਨਾ ਤਾਂ ਵਾਪਸੀ ਹੀ ਕਰਨੀ ਕੰਮ ਕਰਨਾ ਹੀ ਪੈਣਾ ਫਿਰ ਹੀ ਕੁਝ ਬਣਦਾ ਤੁਸੀਂ ਗਏ ਹੀ ਗਲਤ ਕਿਉਂਕਿ ਤੁਹਾਨੂੰ ਜਾਣ ਤੋਂ ਪਹਿਲਾਂ ਹੀ ਪਤਾ ਸੀ ਕਿ ਕਾਲਜ ਘਰ ਤੋਂ 14 ਘੰਟੇ ਦੇ ਸਫ਼ਰ ਤੇ ਹੈ ਨਾਂ ਜਾਂਦੀ ਕੈਨੇਡਾ ਕੋਈ ਪੜ੍ਹਨ ਨਹੀਂ ਜਾਂਦਾ ਸਿਰਫ ਕੰਮ ਕਰਨ ਜਾਂਦੇ
@sukhkaur_803
@sukhkaur_803 Год назад
Ryt dear duja da enu keh hosla na tori
@rattankahlon5132
@rattankahlon5132 Год назад
Backwash story
@sarbjeetsingh9514
@sarbjeetsingh9514 Год назад
Tu kissi de ghar jake apni marzipan nahi kar Sakdi.all fukrapan.
@XXXXXX-lh2ve
@XXXXXX-lh2ve Год назад
​@@sarbjeetsingh9514 ehno cahida see free da rashan panni..akhay may bread kha k gujara kardi rahi ....biba bread v mull de ondi aa canada....14 ghantay tu travel ch waste kartay ... job kaddo kitti phir ...jinnay sambia tu ohna nu he keeday poun lag pye ..shame on you
@FaraattaTv
@FaraattaTv Год назад
Kuriye bahut khush hun Canada ch , bahut hardworking hun , kam bahut kardi aa . Oh gal hor aa tusi physical strong nhi c tusi vadia kita phela shehat jarrori aa
@Kaur00727
@Kaur00727 9 месяцев назад
Going to abroad is not a joke. You should have to be mentally prepared before going to abroad. I am just 19 and came to australia four months ago i also face alot even i do uber on cycle and doing 12 hour shifts but i never gave up thats the reality bro you have to do struggle if you want to gain something
@FaraattaTv
@FaraattaTv Год назад
Iron , vitamin deficiency bahut hundi aa Canada ch , diet da khayal rakhna penda . Life bahut hard aa Canada ch it’s true
@hermindersingh7008
@hermindersingh7008 Год назад
ਕਨੇਡਾ ਵਿੱਚ ਜਿੰਦਗੀ ਸੌਖੀ ਨ੍ਹੀ ਮਸ਼ੀਨ ਨਾਲੋ ਵੱਧ ਕੰਮ ਕਰਨਾ ਪੈਦਾਂ ਪੰਜਾਬ ਵਰਗਾ ਸੁੱਖ ਕਿਤੇ ਵੀ ਨਹੀ
@pawanpreetgill9249
@pawanpreetgill9249 9 месяцев назад
ਰਹਿਣ ਲਈ ਦੁਨੀਆਂ ਦਾ ਸਭ ਤੋਂ ਵਧੀਆ ਦੇਸ਼ ਪੰਜਾਬੀ ਲਈ ਪੰਜਾਬ ਦੇਸ਼ ਹੈ
@Kiranpal-Singh
@Kiranpal-Singh 9 месяцев назад
ਜਿਥੇ ਵੀ ਰਹੀਏ ਚੜ੍ਹਦੀ ਕਲਾ ਵਾਲੀ ਸੋਚ ਰੱਖੀਏ, ਚੰਗੇ-ਮਾੜੇ ਸਮੇਂ, ਦੁੱਖ-ਸੁੱਖ ਜਿੰਦਗੀ ਵਿੱਚ ਆਉਦੇ-ਜਾਂਦੇ ਰਹਿੰਦੇ ਹਨ, ਰੱਬ ਦੇ ਸ਼ੁਕਰ ਅਤੇ ਰੱਬ ਦੀ ਰਜਾ ਵਿੱਚ ਹੀ ਭਲਾ ਹੈ !
@SukhdevSingh-gj4bh
@SukhdevSingh-gj4bh Год назад
Very nice couple. I m 72 & living in Canada. My loving daughter is 201 percent correct. Life is too hard here but I could not understand why our Punjabis do not understand. Beta u did well. God bless u
@Waheguru-G1
@Waheguru-G1 Год назад
Sir phir india vich ki job karni a punjabis. Ne ae bhi dasdso 72 years wala Punjab ni hai othe na koi kam na koi law n order jake dekhlo nai ta 72 mins vich vapish ajaunge
@jasminesidhu2611
@jasminesidhu2611 Год назад
Indians should focus on skill development... India vich v boht opportunities mil jandi aa. Jinne v lok jande Canada bs literate majdoor ne... India ch reh k thode ghat kma lao paise but at least reputation ta hundi aa... Family v hundi kol... Canada ja k toilet ssaf krne manjur aa loka nu... Khud ja k angreza de gulaam bn rahe punjabi lok
@kaurmal8791
@kaurmal8791 Год назад
Canada is a lonely place and people are so stress out with depression.
@factspk373
@factspk373 Год назад
@@Waheguru-G1skill wala banda panjab ch bhukha ni marda
@sunkeytripper
@sunkeytripper Год назад
Canada is a depressing country i dropped my plan 2 years ago i had visa after watching all these videos i left my plan thanks to YTube and brave people like them who come forward and save many ambitious lives
@rajudhaliwalmusic4904
@rajudhaliwalmusic4904 9 месяцев назад
ਬਹੁਤ ਸੋਹਣੀ ਗੱਲ ਕੀਤੀ ਆ ਇਸ ਭੈਣ ਨੇ.. ਕਨੈਡਾ ਦੇ ਲੋਕਾਂ ਦਾ ਖ਼ੂਨ ਚਿੱਟਾ ਹੋਇਆ.. ਇਥੇ ਆਕੇ ਪੰਜਾਬੀ ਹੀ ਪੰਜਾਬੀ ਦਾ ਵੈਰੀ ਆ
@manjindersinghbhullar8221
@manjindersinghbhullar8221 Год назад
ਇਸ ਕੁੜੀ ਦੀ ਗੱਲ ਬਾਤ ਸੁਣ ਕੇ ਬਹੁਤ ਬਧੀਆ ਜਾਣਕਾਰੀ ਦਿੱਤੀ
@MrSinghjasvirgill
@MrSinghjasvirgill Год назад
Every thing depends on individual. If u hv guts to achieve u can achieve any thing
@ajmerdhillon3013
@ajmerdhillon3013 Год назад
Depends person to person.
@user-xp8hb4ii4s
@user-xp8hb4ii4s 9 месяцев назад
Exactly
@Manveer_Singh007
@Manveer_Singh007 Год назад
First of all we are happy for u.. Second thing j tahda experience maada reha te tsi dujya nu kato eh sab bol rahe o ke othe koi life ni a. Zindagi kista ute e ae. Ethe punjab aake dikhaawe di life krde. Padhe likhe majdur etc etc.. Baaki bahar koi v rishtedaar bas othe thode din layi e rakhda ae.. Ke jad tak room nai mil jnda. 10-15 din othe rehke tahnu shukaar guzaar hona chahida si nd move ho jna chahida si. hor tusi ki expect karde si ke oh dono bujarg tahnu without rent othe rakhi Jan.. Eskrke ohna da eh reaction si jad tusi grocery leke aaye. tahnu Niagara Falls de kite laage banne room dekhna chahida si. Jithe tahda college si.. Ek te ohna tahnu without rent rakhya othe.. Te tusi ehsaan mannan de bajaaye ohna nu e maada bol rahe o.. Tahiyo bahar koi kise nu nai rakhda kyunki acha karn de baad v maada sunan nu milda. Nd your lying first you said ke oh kade rokde nai si kuch karn toh fer tusi keha ke permission hi nahi si roti banon di.. Tahde health issues si. Tahdi problems si tusi job ni si kar paa rahe.. Esda blame kisi duje te pona not good.. Ohna old couples ne ta tahnu last tak nai gharo kaddya. Oh v tusi apni marzi nal chaddya..
@mK47577
@mK47577 10 месяцев назад
Exactly!!!! She is just making excuses and hiding the fact that she is emotionally and mentally weak
@charanpreetparmar5506
@charanpreetparmar5506 9 месяцев назад
She just never wanted to work that’s the whole story. She just went their to do aish. This is the reason ithe koi kise nu ghar nhi rakhda badnami hi mildi aa
@ganeshsharma7993
@ganeshsharma7993 Год назад
I can relate a lot with your story. I am from USA. I was also not able to tell anything to my parents in India. Very Brave of you!
@JOKE_R_
@JOKE_R_ Год назад
Paji student gye c tuc usa?
@rkaursidhu3565
@rkaursidhu3565 10 месяцев назад
Hanji sahi gl aa same bro
@sukhmanss6123
@sukhmanss6123 Год назад
ਦੇਖੋ ਹੈ ਤੇ ਇਹ ਸੱਚ ਕਿ ਬਾਹਰ ਬਹੁਤ ਜਿਆਦਾ ਮੇਹਨਤ ਕਰਨੀ ਪੈਂਦੀ ਹੈ । ਤੁਹਾਨੂੰ ਅਗਰ ਸ਼ੁਰੂ ਵਿੱਚ ਰਹਿਣ ਲਈ ਥਾਂ ਮਿਲ ਜਾਏ ਫ੍ਰੀ ਵਿੱਚ ਬਹੁਤ ਵੱਡੀ ਗੱਲ ਹੈ। ਪਰ ਕਾਮਯਾਬ ਹੋਣ ਲਈ ਮੇਹਨਤ ਤੇ ਕਰਨੀ ਪੈਂਦੀ ਹੈ ਪਰ ਲੜਕਾ ਬਹੁਤ ਚੰਗਾ ਹੈ ਵਾਹਿਗੁਰੂ ਮੇਹਰ ਕਰੇ
@gurdeepsinghpindbagrianusa4550
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖਣ ਸਭ ਓਪਰ. ਬਿਲ ਕੁਲ ਸਹੀ ਗੱਲ ਕੀਤੀ ਤੁਸੀਂ Sister ਜੀ. Canada ਜਾ America ਆ ਕਿ ਬਹੁਤ ਬਹੁਤ ਹੀ Satugal ਕਰਨ ਪੈਂਦਾ 🙏🙏
@veenakaur3323
@veenakaur3323 Год назад
ਕੁੜੀਆਂ ਚਾਹੇਂ ਕਿਥੇ ਵੀ ਚੱਲਈਆ ਜਾਣ ਪਰ ਵਿਚਾਰੀਆਂ ਦੀ ਮਾੜੀ ਕਿਸਮਤ ਨਾਲ ਹੀ ਜਾਦੀ ਆ
@aml9993
@aml9993 Год назад
🙏 ਆਲਸੀ ਹੈ ਪਰ ਜੁਬਾਨ ਕਿਵੇ ਲੁਤਰ ਲੁਤਰ ਕਰੀ ਜਾਦੀ ਆ
@avrinderbal4638
@avrinderbal4638 Год назад
ਮੰਨ ਲਿਆ ਤੇਰੀਆਂ ਸਾਰੀਆਂ ਗੱਲਾਂ ਠੀਕ ਹਨ। ਤੈਨੂੰ ਸਿਹਤ ਸਬੰਧੀ ਤੇ ਕੰਮ ਨਾ ਮਿਲਣ ਦੀ ਮੁਸ਼ਕਲ ਆ ਗਈ ਪਰ ਕਨੇਡਾ ਮਾੜਾ ਕਿਉਂ ਹੋ ਗਿਆ। ਤੁਹਾਨੂੰ ਨਹੀਂ ਰਾਸ ਆਇਆ ਬਹੁਤ ਲੋਕਾਂ ਲਈ ਸਹੀ ਵੀ ਹੈ। ਆਪਣੇ ਲੇਖਾਂ ਤੇ ਯਕੀਨ ਰੱਖੋ। ਸਿਆਣੇ ਕਹਿੰਦੇ ਨਾ ਜਾ ਬਰਮਾਂ ਨੂੰ ਲੇਖ ਜਾਣਗੇ ਨਾਲੇ। ਖੁਸ਼ ਰਹੋ ਭੈਣੇਂ ਪਰਮਾਤਮਾ ਤਰੱਕੀ ਬਖਸ਼ੇ।
@ps-bt2wp
@ps-bt2wp Год назад
It is 100% Reality. Sister shows real picture of canada.👍
@deepswaddi4674
@deepswaddi4674 Год назад
ਵੀਰ ਜਿਉਦਾ ਰਹਿ, ਦਿਲ ਖੁਸ਼ ਹੋ ਗਿਆ
@gurdevkaur1209
@gurdevkaur1209 Год назад
ਤੂੰ ਪੁੱਤ ਬੋਹਤ ਹੀ ਭਾਗਾਂ ਵਾਲੀ ਹੈ ਤੈਨੂੰ ਬਹੁਤ ਹੀ ਨੇਕ ਪਤੀ ਮਿਲ ਗਿਆ ਹੈ ਅਮਨਪ੍ਰੀਤ ਸ਼ੁਕਰ ਵਾਹਿਗੁਰੂ ਜੀ ਦਾ ਤੇਰੀ ਕਹਾਣੀ ਆ ਕੇ ਬਹੁਤ ਹੀ ਦੁਖ ਲੱਗਿਆ ਪੁੱਤ ਵਾਹਿਗੁਰੂ ਜੀਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਹੱਸਦੇ ਵੱਸਦੇ ਰਹੋ ਸਦਾ
@user-ty9qh1kt8p
@user-ty9qh1kt8p Год назад
Sister, I Salute you, you inspired millions of Punjabi, hope india is our home and do for india. 🙏🙏
@BaldevSingh-dh7sv
@BaldevSingh-dh7sv Год назад
She is telling reality of Canada I have seen uk Canada Australasia usa and Europian country I left India in1978 but now I am living in Punjab punjab is better place to live
@PreetSingh-mj6vw
@PreetSingh-mj6vw Год назад
I also left australia due to these reasons
@Baba-Big-LOVER
@Baba-Big-LOVER Год назад
Aag vi tain tenu lagi si Canada ja ke life set kra ge hun dosh loka nu Kmal aa😮
@gurpreetbrar9025
@gurpreetbrar9025 Год назад
ਕੁੜੀਏ ਤੈਨੂੰ ਚੰਗਾ ਮੁੰਡਾ ਮਿਲ਼ ਗਿਆ ਤੂੰ ਚੰਗੀ ਕਿਸਮਤ ਦੀ ਮਾਲਕ ਹੈ ਮੇਰੀ ਭੈਣ ਨੂੰ ਰਬ ਹਰ ਖੁਸ਼ੀ ਦੇਵੇ
@jeet027
@jeet027 Год назад
teri eh behan Gap chaddi jandi Ek do Gla chad bakki 'Kora /Nira Jhuth tey Bhane
@Anonymous-xq6pg
@Anonymous-xq6pg Год назад
Bahuttt vdiaa kita tusi hor loka nu v akl aaugi pagl hoe pae aa lok cnada jan nu
@mankind905
@mankind905 11 месяцев назад
ਕਿਰਤਘਣ ਧਰਤੀ ਤੋ ਵਾਪਸ ਆਏ ਭੈਣਾ ਬਹੁਤ ਵਧੀਆ ਕੀਤਾ ਨਰਕ ਤੋ ਛੁਟਕਾਰਾ ਮਿਲਿਆ। ਜੀ ਆਇਆ ਨੂੰ
@shefalisharma9417
@shefalisharma9417 10 месяцев назад
Life is not easy until you grind ... if km krna is giving depression then you chose your comfort.... india ch bhi log mehnat krde... being a girl i work like robot ... 9-6 office pher grocery 12 km walk per day cooking everything i survive alone raat nu apni french di class laindi swere uth k laravel language sikh rhi .... kuch saal hunde jdo bnd km kr skda pher araam hi hai ... nd i enjoy my life this way i m proud of myself ❤... mehnat kro pr le k jao mein office de naal ielts clear kitta hun french kr rhi ... my 7-8cousins are there but mein klli rehna.... no expectations koi thlle ni la skda
@nachhattarsaran5015
@nachhattarsaran5015 Год назад
ਬੇਟਾ ਤੇਰਾ ਸਰੀਰ ਕੰਮ ਵਾਲਾ ਨਹੀ ਨਾ ਇਹ ਕਨੇਡਾ ਦੇ ਅਨਕੂਲ ਹੈ ਗੱਲ ਕਰੋ ਤੁਹਾਨੂੰ ਕੁਝ ਦਿਨ ਇੱਥੇ ਨਾਲ ਰਹਿਣ ਨੂੰ ਮਿਲੇ ਧੰਨ ਹੈ ਜਿਹੜੇ ਬੱਚੇ ਇੱਥੇ ਆਏ ਜਿੰਨਾਂ ਦਾ ਕੋਈ ਵੀ ਨਹੀ ਤੇ ਕਾਮਯਾਮ ਹੋਏ
@Kiratkaurgill378
@Kiratkaurgill378 Год назад
Tu ki keh rha teri smj nhi lgi
@gurdeepkharoud8225
@gurdeepkharoud8225 Год назад
😂😂
@chranjeetjudge4176
@chranjeetjudge4176 10 месяцев назад
Fiitey munhh tere..akhey shriir ni kamm aalla ...tu saaleya antarjami aa... Laahnat Teri soch te
@GurwinderSingh-yf6hc
@GurwinderSingh-yf6hc 9 месяцев назад
😂😂😂😂
@makhansidhu7304
@makhansidhu7304 Год назад
ਬਹੁਤ ਵਧੀਆ ਮੈਸੇਜ ਦਿੱਤਾ ਪੁੱਤਰ ਪੰਜਾਬ ਚ ਤਾਂ ਕਨੇਡਾ ਜਾਣ ਦੀ ਭੇੜ ਚਾਲ ਚਲ ਰਹੀ ਹੈਂ
@parmveersingh9625
@parmveersingh9625 11 месяцев назад
ਹੁਣ.ਭੇੜਾ.ਮਰਨਗੀਅਾ.ਤੀਜਾ.ਯੁਧ.ਚਲੁ.ਹੁਣ
@parneetbawa1162
@parneetbawa1162 Год назад
Bilkul sahi faisla leya tusi, main v after 6 months UK 🇬🇧 to vapis aayi c, mainu oh kuj face krna peya uk ch jo kde supne ch v door door tak nhi c socheya,main othe survive kita har ik difficulty face kiti, mere husband ne mainu vapis bula leya becoz oh mainu dekh hi ni sake os situation ch, ohna nu bhut loka ne keha v pese khrab ho jane thode yee woo, pr oh nhi manne & sara kuj ohna ne apne sir le leya, ohna ne iko gal kahi v pesa & career hi sbh kuj matter nhi krda life ch, becoz mera uk rehna & ohna da army ch hona sade rishte ch bht complications peda kar reha c, so asi dowa ne decision leya, mere husband de darr to mainu aj tak kise ne mehna nhi mareya, today we are happy 😊
@Bir_Singh
@Bir_Singh Год назад
India ch kronge ki hun ,india ch lut khoh te gundagardi corruption reh gyi Mai wi Canada toh mudna chahuna but mudya nhi jaanda
@parneetbawa1162
@parneetbawa1162 Год назад
@@Bir_Singh Main hospital ch job kar rhi es tym vdhiya post te, skoon di job hai & sari setting aa gyi ethe aake v, ghto ghtt dihadi ta ni krni pendi
@Bir_Singh
@Bir_Singh Год назад
@@parneetbawa1162 jehde+2 aale ohna da kuch nhi bn na edrr
@kamalpreetmakkar3709
@kamalpreetmakkar3709 Год назад
When I came to Canada almost two years back, I also lived with door de rishtedaar. They also said to my in law family that they will take care of me till my husband got his visa. But things start changing after one month. Now after living two years here I can understand both perspectives. Life is hard here for less skilled people. So most of relatives also work for minimum wages even after they are living here from long time. They have there own expenses. They are so controlling that they will watch for everything. You loss your freedom. I moved after two months. Punjabis prefer to work hard and buy expensive lifestyle and they become frustrated over time. Me and my husband are very clear that we will live for 20 years here and will only buy house in our budget. If things go well, we will continue otherwise go back to India.
@sunrisesunset979
@sunrisesunset979 Год назад
Very humble girl.GOD bless both with health, happiness & prosperity in life. MADE FOR EACH OTHER 🙌🙌✌️
@MandeepKaur-uh5cu
@MandeepKaur-uh5cu Год назад
bhaine teri kismat te husband bhut shi aw m v canada aw ithe ta apna husband v emotional support nhi krda ainna depression ch aan main god bless you tuadi kismt te husbnd bhut good ne
@goodtime7804
@goodtime7804 6 месяцев назад
Sahi aa mai v Canada hi aa
@rajkahlon8254
@rajkahlon8254 Год назад
I stayed with my uncle and aunt for one week then i moved out because place was small. I always appreciate my uncle for that help. Im still in USA and successful. God bless my uncle and aunt.
@KaranSingh-ce7wt
@KaranSingh-ce7wt Год назад
Good luck
@rockyrana4255
@rockyrana4255 Год назад
Salute your hardwork
@JOKE_R_
@JOKE_R_ Год назад
Student gye c bai tuc?
@rajkahlon8254
@rajkahlon8254 Год назад
@@JOKE_R_ No I actually crossed the border from Mexico and now I'm USA citizen. All students keep up the good work and do your best obey the law and be healthy it's take time and everything is going to be alright.
@rockyrana4255
@rockyrana4255 11 месяцев назад
​@@rajkahlon8254salute to your hardwork
@mK47577
@mK47577 10 месяцев назад
She should accept that she is emotionally weak because of her past circumstances.. and which is completely understandable .. and not hide her weakness by bashing Canada. Everybody's struggle is no different than hers
@kaurmal8791
@kaurmal8791 10 месяцев назад
Let's have Sikh unity please don't trash talk about others.
@mK47577
@mK47577 10 месяцев назад
@@kaurmal8791 Seriously? How come religion came in here? I am not writing trash but the reality
@Realjordanz
@Realjordanz 9 месяцев назад
I don’t know exactly what happened with her. If she decided to cook her own food, she should have asked the senior couple that. I lived with my relatives for one year and still have very good relationships with them.
@balsingh2201
@balsingh2201 Год назад
ਜਿੰਨੀ ਇਸਦੀ ਜੁਬਾਨ ਚੱਲਦੀ ਜੇਕਰ ਕੈਨੇਡਾ ਚ ਹੱਥ ਪੈਰ ਚਲਾਉਂਦੀ ਮੇਹਨਤ ਕਰਦੀ ਅੱਜ ਨੂੰ ਕਾਮਜਾਬ ਹੋ ਜਾਂਦੀ
@ghawarikavita2872
@ghawarikavita2872 Год назад
Bal Singh g bolna bhut easy hai dur bath k jiste bitdi usnu pata hunda taa plz don’t comment like this abroad life not easy for a signal lady
@rockyrana4255
@rockyrana4255 Год назад
Sahi gal hai teri veer bal singh
@jaggajatt2524
@jaggajatt2524 Год назад
😂😂😂 ਸਹੀ ਕਿਹਾ ਚੁੰਘਣਪਾਲ 😂😂
@jaggajatt2524
@jaggajatt2524 Год назад
ਬਲ ਤੂੰ ਤਾ ਬੋਲ ਹੀ ਨਾ ਬਸ ਚੁੰਘ ਤੂੰ ਸਵਾਦ ਨਾਲ
@adventures2547
@adventures2547 Год назад
shi gl laa
@sarbjeetsingh9514
@sarbjeetsingh9514 Год назад
Canada is for hardworking people not for making excuses.
@pammijoseph5316
@pammijoseph5316 Год назад
True she is lying that 6hr for Niagara from Brampton 😂😂😂😂😂😂😂
@gautamjeetsingh8726
@gautamjeetsingh8726 Год назад
Exactly Canada is for hardworking people, not for making excuses.
@Save.Punjab
@Save.Punjab Год назад
Shikku end ch v ki milda ghar v lehh lawo jo marji kar lawo koi v din tension toh Bina nahi niklda life boht fuddu sari Umar kamai karo end te bache long term ch behj dende ohthe tadaf tadak k mar jande lok ahi sach Hai khandan khatam ho janda
@ampandeepkour5788
@ampandeepkour5788 Год назад
@@Save.Punjab id da nam change kro frr bro Punjabi should be in Punjab not in California
@ampandeepkour5788
@ampandeepkour5788 Год назад
Te 650$-700$ rent jruri aa Loki 400-450 te v rhn de aa
@kulwantsingh1949
@kulwantsingh1949 Год назад
ਮਿਹਨਤ ਕਰਨੀ ਪੈਂਦੀ ਏ ਕਾਲਜ ਕੋਲ ਮੂਵ ਹੋ ਜਾਂਦੀ ਕੋਈ ਕਿਨਾ ਟਾਈਮ ਰੱਖੋ ਘਰ ਦਸ ਦਿਨ ਰੱਖਲਿਆ
@positivethoughts8461
@positivethoughts8461 Год назад
ਸਹੀ ਐ ਜੀ ਕੋਈ ਕਿੰਨੇ ਕੁ ਦਿਨ ਰੱਖ ਸਕਦਾ।ਦਸ ਦਿਨਾਂ ਦਾ ਹੀ ਸ਼ੁਕਰੀਆ ਕਰਨਾ ਸੀ ਪਰ ਬੀਬੀ ਜੀ ਨੂੰ ਇਹ ਗੱਲਾਂ ਸ਼ੇਅਰ ਨਹੀਂ ਕਰਨੀ ਚਾਹੀਦੀਆਂ।
@singhadajawaai8898
@singhadajawaai8898 Год назад
Tu kulwant klaan he aa bs dekhi da hunda aiwe comment nhi thoki de
@KamalSingh-lj3ic
@KamalSingh-lj3ic Год назад
Har ek tuhade warga nahin jo pese pichhe kuj v kar sakda hove. Esda umar beet jan te pta lagu ke fesla theek hai jan galt CCC
@JaswinderSingh-ch4hc
@JaswinderSingh-ch4hc Год назад
ਸਹੀ ਗੱਲ ਆ ਜੀ
@aranvir1778
@aranvir1778 Год назад
Shi gl aa bai 10 din bohat hunde aa hor ehnu sarri umar rakh lende ehh moh chak k agi ohna nu galat bolan 😂😂
@arshcanada5191
@arshcanada5191 Год назад
ਹੁਣ ਤੱਕ ਦੀ ਸਭ ਤੋ ਵਧੀਆ ਵੀਡੀਉ👌👌👌👌
@Baba-Big-LOVER
@Baba-Big-LOVER Год назад
You have to be very strong to face the reality in these countries. First 5 to 7 years are very hard. People who fight these years those who achieve success in life.
@Save.Punjab
@Save.Punjab Год назад
End v fuddu Hi Hai set ho k koj nahi life da koi v day tension toh Bina nahi hunda
@abroadhelp1800
@abroadhelp1800 8 месяцев назад
You are such a lucky girl... Your husband is God's precious gift for you. May God bless you both 😊❤
@HardeepSingh-hy9tb
@HardeepSingh-hy9tb Год назад
ਬਿਲਕੁਲ spoiled ਹੋਈ ਕੁੜੀ ਆ, ਮਾਵਾ ਕੋਈ ਕੰਮ ਲਾਉਂਦੀਆਂ ਨੀ, ਪੱਕੀਆਂ ਪਕਾਈਆਂ ਖਾਣ ਗਿਜੀਆ
@rockyrana4255
@rockyrana4255 3 месяца назад
Right
@user-xc8xo8vk4k
@user-xc8xo8vk4k Год назад
Jaroori relatives nal rehna c alag reh lendi hun ewe drame kri jani. Canada Jan to pela college Te residence d distance ni pata c. Log taras rahe canada Jan lai eh husband de pese waste kar k a gai.
@Dredd114
@Dredd114 9 месяцев назад
Paise jaan to jada pyaare hoge illetrate people
@user-ql6kc9fb9y
@user-ql6kc9fb9y Год назад
ਵਿਦੇਸ਼ਾਂ ਵਿੱਚ ਇਰਾਦੇ ਮਜ਼ਬੂਤ ਰੱਖੋਗੇ ਅਤੇ ਹਾਰਡ ਵਰਕ ਕਰੋਂਗੇ ਤਾਂ ਹੀ ਬੁਲੰਦੀਆਂ ਹਾਸਿਲ ਹੋਣਗੀਆਂ ਬਾਕੀ ਜਿਹੜਾ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਨੂੰ ਕੁਝ ਦਿਨ ਰੱਖਿਆ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸੀ।
@rumeetkaur
@rumeetkaur 9 месяцев назад
Your expectations from Canada were not realistic. If you would have been mentally strong you would have made success. You expects others to support you, bottom line is God help those who help themselves. Poor decisions made us suffer. All is done. i hope you become sensible and strong with time..Wish you a very blessed life in India.. God bless!!
@Sherry183
@Sherry183 Год назад
Eh tuhadi life a.. tuhada experience aa… par tuci eh cheeja kise hor te lagu ni.. boht lok ne jo mehnat krde a.. te aj boht vdia mukam te a
@kaurjatti-g3
@kaurjatti-g3 Год назад
kina sach dsya bhen ne ... proud of you ❤️ sister...hai te Canada sirf sunn nu chnga lgna ...pehli kudi jine sach dsyannn ...sahi gll aaa majdoor hiii bnn ke jnde aaa student jnde ne ..
@navjotsinghjosan7892
@navjotsinghjosan7892 Год назад
Hji bulkul ryt g sachi gal g
@cool9532
@cool9532 10 месяцев назад
ਮੈਨੂੰ 7 ਸਾਲ ਹੋ ਗੇ ਇੰਗਲੈਂਡ ਚ ਮੈ ਵੀ 7 8 ਮਹੀਨੇ ਬੜੇ ਧੱਕੇ ਖਾਧੇ ਪਰ ਮੈ ਹਾਰ ਨੀ ਮੰਨੀ ਔਖਾ ਸੌਖਾ ਟਾਇਮ ਰੋ ਕੇ ਹੱਸ ਕੇ ਕੱਢ ਲਿਆ ਪਰ ਅੱਜ ਵਾਹਿਗੁਰੂ ਦੀ ਮਿਹਰ ਨਾਲ ਨਜਾਰੇ ਲੈਂਦਾ ਜਿੰਦਗੀ ਚ ਕਦੇ ਵੀ ਆਪਣੇ ਆਪ ਨੂੰ ਕਮਜੋਰ ਨਾ ਸਮਝੋ ਨਾ ਹਾਰ ਮੰਨੋ ਨਾ ਦੁਨੀਆ ਤੋ ਕੋਈ ਆਸ ਰੱਖੋ ਵਾਹਿਗੁਰੂ ਤੇ ਭਰੋਸਾ ਰੱਖ ਕੇ ਸਬਰ ਰੱਖੋ ਮਾੜਾ ਟਾਇਮ ਹਮੇਸ਼ਾ ਨੀ ਰਹਿੰਦਾ
@Kiranpal-Singh
@Kiranpal-Singh 9 месяцев назад
When you go to new place, we have to struggle and come over the problems with courage and optimistic approach ! Things will get better with the time, be patient and don’t get panic !
@jasbpaul364
@jasbpaul364 9 месяцев назад
ਕਿਸ਼ਤਾਂ ਵਾਲੀ ਗੱਲ ਸੱਚੀ ਨਹੀਂ ਜਿਹੜੇ ਫੁਕਰੀਆਂ ਮਾਰਦੇ ਕਿਸ਼ਤਾਂ ਉਹ ਹੀ ਕਿਸ਼ਤਾਂ ਦਿੰਦੇ
@rockyrana4255
@rockyrana4255 3 месяца назад
Right
@Khalsa-kf3wt
@Khalsa-kf3wt Год назад
ਹਰੇਕ ਆਪਣੇ ਵਾਸਤੇ ਜਾਂਦਾ ਜਿਤਨਾ ਟਾਈਮ ਅਗਲੇ ਨੇ ਸਾਂਭ ਲਿਆ ਠੀਕ ਹੈ ਬੋਧ ਨਾ ਬਣੋ
@vakilsingh4280
@vakilsingh4280 Год назад
Very good decision. I appreciate your husband. He is adorable....my daughter is very sensible. God bless both.
@gauravkhatri6073
@gauravkhatri6073 Год назад
Eh hunda husband wife da pyar salute aaaa ....
@karanjohal691
@karanjohal691 Год назад
Waheguru ji chrdikla ch rakke thounu dona nu prmatma khush rakke
@SukhwinderSingh-wq5ip
@SukhwinderSingh-wq5ip Год назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Aman_31x_
@Aman_31x_ Год назад
ਤੂੰ ਕੁੜੀਏ ਅਨਜਾਣ ਸੀ ਇਸ ਨਾਲ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ ਕੰਮ ਕਰ ਨਹੀਂ ਸਕੀ ਮਾੜਾ ਕੈਨੇਡਾ ਨੂੰ ਕਹੀ ਜਾਨੀ ਐਂ ਆਪਣੀ ਗਲਤੀ ਲਕੋ ਰਹੀਂ ਹੈ ਕੋਈ ਵੀ ਵਿਅਕਤੀ ਕਿਸੇ ਵੀ ਦੇਸ਼ ਚਲਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਹਰ ਦੇਸ਼ ਵਿੱਚ ਬਣੇ ਹਨ ਕੈਨੇਡਾ ਪੰਜਾਬੀਆਂ ਦਾ ਅਮੀਰ ਦੇਸ਼ ਹੈ ਇਥੇ ਕੰਮ ਕਰਨ ਵਾਲੇ ਨੂੰ ਇੱਜਤ ਮਿਲਦੀ ਹੈ ਬਾਕੀ ਕਿਸਮਤ
@RajRani-ec2iz
@RajRani-ec2iz Год назад
Canada de lok tanhi ni kise nu kol ਰੱਖਦੇ ਬਾਅਦ ਵਿੱਚ ਮਿਲਣੀ ਤਾਂ ਬਦਨਾਮੀ ਹੀ ਆ
@CJ21605
@CJ21605 Год назад
Tuhade ch jigra hi nai aa maddad karan da. Badde badde gurdawareya ch sirf karah kha ke wapis aa janey tusi log. Chor ho chor tusi pakke PR waley.
@RajRani-ec2iz
@RajRani-ec2iz Год назад
ਲੇ ਦਸ
@CJ21605
@CJ21605 Год назад
@@RajRani-ec2iz sahi hi keha main. Janda tahanu main badde PR waleya nu.
@incharge6028
@incharge6028 Год назад
@@CJ21605 😅😅😁😁
@rafimir5491
@rafimir5491 Год назад
Jarr Es munde nu dil to salam aa ji rab tuhanu kam jab kare te tuhada piyar baneya rahe jindgi bhar . Vir nu ek bar fir salam te jehriya kuriya bahar ja ke badal jandiya ohna nu eh video dekh ni chahidi aa ki munda india rahke bi apni ghar wali nal aa te Kush kuriya bhul jandiya ne. Rab khus rakhe ji tuhanu
@manpreetjallan6207
@manpreetjallan6207 Год назад
Veere tuhadi wife kam krk hi raji nhi kuki meri sis India vich CA di job krdi c in school but osne ene straggler kiti apni study nu le k apni job nu le k ki oh ajj canada vich v govt job krdi aa with one year
@kamalpreetkaur2057
@kamalpreetkaur2057 Год назад
Baut Vdia kitta sister 👏m khud 1 month baad vpis aagi c jan 2023 ch Thodi vli same condition c and family ne poora support kitta and lucky o k thode husband ne thonu Ena support kitta 👍god bless you sister
@tamashbeen_log
@tamashbeen_log Год назад
Didi aap kyu wapis aaye....kya problems face karni padti h wahan
@arshbrar24
@arshbrar24 Год назад
Hi kamal I also came back few days ago i need help regarding gic withdrawal can u please help ?
@balbirsingh4656
@balbirsingh4656 Год назад
Well done beti, U came back to India, nothing in Canada.we all together will make our country high & high.❤🌹🙏👍
@kaurmal8791
@kaurmal8791 10 месяцев назад
I support your view.
@anushripandey4375
@anushripandey4375 9 месяцев назад
@harrys1899
@harrys1899 Год назад
You should be great full to these people who gave you shelter in their house you should pay monthly expenses to them nothing is free in Canada
@amarpreet9475
@amarpreet9475 Год назад
Eh sab bhane mardi kam krn nu le k . meri shoti bhen v canada ch ikali hi rehndi c ohnu taan koi sambhalan wala v heni c meri bhen ne kde eda bahane ni bnaye 4 year ikalli rhi c canada ch life aukhi jrur aa pr eni v ni jida eh keh rhe aa meri bhen nu v pehla kam ni mileya c pr holi holi sab theek ho gea hun main v 2 month toh canada ch reh reha mainu v hun kam mileya eh kam meri bhen ne ni labh k dita main v ethe aap hi ph kr kr k labheya aa pr jehda insaan kam hi ni krna chonda oh eda hi bahane bnonda hunda canada harworking lokan lai aa vehle behthan waleya ni aa bas insan kam karn wala howe 🙏🏻
@harpreetkaur8063
@harpreetkaur8063 Год назад
ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਲੱਗਿਆ ਬੇਟੇ ਦੀਸਮਝਦਾਰੀ ਦੀਆਂ ਗੱਲਾ ਸੁਣਕੇ ਬੇਟੀ ਤੁਸੀ ਵੀ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਸਮਝਦਾਰ ਪਤੀ ਮਿਲਿਆ
@mitig9293
@mitig9293 Год назад
Mai b canada hi renda.. galla baata sunke pata lagda... adjust ni kar paaayi 😂 sochya maje aaa canada
@maninderjitkaur808
@maninderjitkaur808 Год назад
You didn't respect the old couple who gave you shelter , treated you like their family member . You got what you deserved from Canada
@pek1240
@pek1240 9 месяцев назад
jis kise nu vi shambh ke dekh lao mud ke ahi kehnde ne jad ke sachai eh aa ke india toh aye hath hila ke razi nahi har kam kita karayia bhalde ne asi khud kayi bachhe 2 2 sal nal rakhe ne apne bachian vang te ghar ch har kise nu kiha si ke ehna nu kadi eh vi ni kehna ke pani da glass fada dio nahi ta ehna ne kehna ke sathon kam karvaunde ne jithe baki jania di roti pakdi aa 2 hor sahi so es karke sade kadi koi issue ta ni hoia par aggon kisse ne hath vi ni hilayia 2 sal bina ik paisse de nal rakhna ethe koi amm gal nahi par eh bachhe sab nu ikko jiha kar dinde ne canada ch jine vi rehnde ne sab ehna rahan toh he langge ne par pehlan lok complaints nahi si karde kam karde si par hun rights ta bhalde ne par duties ki ne oh ni pata ki hunde ne
@maninderjitkaur808
@maninderjitkaur808 9 месяцев назад
@@pek1240 true
@punjabson5991
@punjabson5991 Год назад
ਬੇਟਾ ਜੀ ਕਾਮਯਾਬੀ ਹਾਸਲ ਨਹੀਂ ਹੋਈ , ਕਾਰਣ ਹੁੰਦਾ ਆ ਕੇ ਜਿੱਥੇ ਤੁਹਾਡੇ ਦਾਣੇ ਪ੍ਰਮੇਸ਼ਵਰ ਨੇ ਖਿਲਾਰ ਦਿਤੇ ਨੇ ਓਥੇ ਹੀ ਖਾਣੇ ਪੈਂਦੇ ਹਨ ਤੇ ਤੇਰੇ ਕਨੇਡਾ ਚ ਨਹੀਂ ਸਨ। ਹੁਣ ਬੇਟਾ ਜੀ ਸਾਰੇ ਲੋਕ ਤੇਰੇ ਵਾਂਗ ਨਹੀਂ ਕੁਝ ਲੋਕਾ ਦੇ ਦਾਣੇ ਕਨੇਡਾ ਚ ਨੇ ਤੇ ਤੇ ਪੁੱਤਰ ਜੀ ਉਹਨਾਂ ਨੂੰ demorlise ਨਾ ਕਰੀਏ ਠੀਕ
@gurdevsinghaulakh7810
@gurdevsinghaulakh7810 Год назад
ਟੋਟਲ ਨੈਗਟਿਵਟੀ ਦੱਸ ਰਹੀ , ਆਪ ਕਾਮਯਾਬ ਨਹੀ ਹੋਈ ਤੇ ਸਾਰੀਆਂ ਕੁੜੀਆਂ ਨੂੰ ਬਦਨਾਮ ਕਰ ਰਹੀ ਹੈ.ਇਸਨੇ ਇੱਕ ਗੱਲ ਵੀ ਚੰਗੀ ਨਹੀ ਕੀਤੀ ਕੈਨੱਡਾ ਬਾਰੇ,
@BalkarSingh-ko2qy
@BalkarSingh-ko2qy 9 месяцев назад
ਸਤਿਕਾਰ ਯੋਗ ਘੈਟ ਪੰਜਾਬੀ ਪੱਤਰਕਾਰ ਤੇ।ਭੇਂ ਅਮਨ ਪ੍ਰੀਤ ਕੋਰ ਤੇ ਜੱਸ ਜੀ ਅਗਰ ਪੰਜਾਬ ਦੇ ਸਾਰੇ ਹੀ ਪੰਜਾਬ ਦੇ ਬੱਚੇ ਬੱਚੀਆਂ ਨੂੰ ਕੈਨੇਡਾ ਅਮ੍ਰੀਕਾ ਦੀ ਹੌਂਦ ਲੱਗੀ ਹੈ ਜੀ ਅਗਰ ਅਸੀਂਏਥੇ ਕੰਮ ਕਰਨ ਲੱਗ ਜਾਈਏ ਤਾਂ ਅਸੀ ਸੌਖੇ ਹੋ ਸਕਦੇ ਹਾਂ
@SukhdevSingh-zz5ki
@SukhdevSingh-zz5ki Год назад
ਵਾਪਿਸ ਆ ਜਾਣਾ ਹੀ ਠੀਕ ਐ,ਜਰੂਰੀ ਨਹੀਂ ਔਕੜਾਂ ਨਾਲ ਜੂਝਣਾ,ਬੱਚਿਓ ਜਿੰਦਗੀ ਵਾਰ ਵਾਰ ਨਹੀਂ ਮਿਲਦੀ,
@princearora4116
@princearora4116 Год назад
Waheguru ne mehr kiti bhain te jisnu iho jiha pati milya jisne kudi de ma bap picho ihna khyal rkhya
@kiranjot5667
@kiranjot5667 Год назад
I know international students lyi aukhaaa but je tuc kujh achieve krna aukha hona penda Canada ch that’s what struggle is😊
@sardari935
@sardari935 Год назад
Beff factory ਚ temrator ਬਹੁਤ cold ਹੁੰਦਾ ਪੂਰਾ ਕਾਂਬੇ ਆਲਾ ਮੈ ਟਰੱਕ ਤੇ montreal -qc ਤੋ ਬਹੁਤ ਮੀਟ ਲਿਆਦਾ ਉਥੇ ਪੂਰੀਆ ਬਾਹਾ ਕਬਰ ਪੂਰੇ ਸਾਰਪ ਤਿਖੇ ਚਾਕੁ ਨਾਲ ਮੀਟ ਬੱਢਣਾ ਕੱਪੜੇ ਖੂਨ ਨਾਲ ਲਾਲ ਹੋ ਜਾਦੇ ਨੇ ਅਲੱਗ ਜਗਾਵਾ ਨੇ ਕਈ ਥਾ ਸੂਰ ਮੁਰਗੇ ਗਾਵਾ ਦਾ ਬਾਡਾਗਾ ਕੀਤਾ ਜਾਦਾ ਇਹਨਾ ਥਾਵਾ ਤੋ ਬੰਦੇ ਟਿਕਦੇ ਨਹੀ ਵਜਾ ਕੰਮ ਬੰਦਿਆ ਤੋ ਨੀ ਹੁੰਦਾ ਜਨਾਨੀਆ ਲਈ ਬਹੁਤ ਅੋਖਾ ਠੰਡ ਠੰਡ ਕਾਂਬਾ ਤੇ ਸੜਿਆ ਹੋਇਆ ਮੁਸਕ
@174yearsold
@174yearsold Год назад
ਬਹੁਤ ਵੱਡਾ ਜਿਗਰਾ ਭੈਣ ਦਾ
@FaraattaTv
@FaraattaTv Год назад
Ek student 50 ton 70 lakh to yada paka hunda . Paise lok India ton la k bahut aya hun jameen bachk k etha fukri marda aa bus . Punjab tan Punjab ❤
@ampandeepkour5788
@ampandeepkour5788 Год назад
Canada ona lyi bneaa ya koi koi v bahrla mulkh jina ne ghr di gribi kddni aa jeda es reason to bahr janda oh sfl aa jeda nhi oh Ronda hi aa
@kashmir3557
@kashmir3557 Год назад
10 दिन खाना खा बाद में बदनामी दिती मेहनत ता‌ करनी पैदी
@traders3289
@traders3289 Год назад
Ki pta rishtedar jiada khas houn ? Ki pta oh b jealous krde houn ?
Далее
ਤੀਆਂ ਪਿੰਡ ਹੇਰਾਂ ਦੀਆਂ
16:05
НЕДОВОЛЬНА УСЛУГОЙ #shorts
00:27
Просмотров 22 тыс.