Тёмный

Sucha Soorma ਦੇ ਕਿੱਸੇ ਬਾਰੇ ਕੀ ਕਹਿੰਦੇ ਹਨ ਉਸ ਦੇ ਪਿੰਡ ਦੇ ਲੋਕ | 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 593 тыс.
Просмотров 11 тыс.
50% 1

ਨਵੀਂ ਆਈ ਫਿਲਮ ਸੁੱਚਾ ਸੂਰਮਾ ਉਨ੍ਹਾਂ ਫ਼ਿਲਮਾਂ ਅਤੇ ਗਾਣਿਆਂ ਦੀ ਲੜੀ ਵਿੱਚੋ ਇੱਕ ਹੈ,ਜੋ ਪੰਜਾਬੀ ਲੋਕ ਨਾਇਕ ਮੰਨੇ ਜਾਂਦੇ ਸੁੱਚਾ ਸਿੰਘ ਸੂਰਮੇ ਦੀ ਜ਼ਿੰਦਗੀ ਉੱਤੇ ਅਧਾਰਤ ਹਨ। ਇਸ ਫਿਲਮ ਵਿੱਚ ਪੰਜਾਬੀ ਅਦਾਕਾਰ ਅਤੇ ਗਾਇਕ ਬੱਬੂ ਮਾਨ ਸੁੱਚੇ ਦੇ ਕਿਰਦਾਰ ਵਿੱਚ ਹਨ। ਫਿਲਮ ਅਤੇ ਸੰਗੀਤ ਜਗਤ ਸਮੇਤ ਸਾਹਿਤਕਾਰਾਂ ਮੁਤਾਬਕ ਸੁੱਚਾ ਮਾਲਵਾ ਖਿੱਤੇ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓਂ ਦਾ ਰਹਿਣ ਵਾਲਾ ਸੀ।
ਪਿੰਡ ਦੇ ਲੋਕਾਂ ਦੱਸਦੇ ਹਨ ਕਿ ਕਿਸੇ ਸਮੇਂ ਸੁੱਚੇ ਅਤੇ ਘੁੱਕਰ ਦੀ ਯਾਰੀ ਤੇ ਦੁਸ਼ਮਣੀ ਦੋਵੇਂ ਹੀ ਮਸ਼ਹੂਰ ਹੋਈਆਂ, ਜਿਨ੍ਹਾਂ ਬਾਰੇ ਫਿਲਮਾਂ ਅਤੇ ਗਾਣੇ ਲਿਖੇ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੁੱਚਾ ਆਪਣੇ ਭਰਾ ਦੀ ਚਿੱਠੀ ਮਿਲਣ ’ਤੇ ਫੌਜ ਵਿੱਚ ਨਾ ਕਟਵਾ ਕੇ ਆ ਗਿਆ ਅਤੇ ਉਸ ਆਪਣੀ ਭਾਬੀ ਬਲਵੀਰੋ ਅਤੇ ਘੁੱਕਰ ਦਾ ਕਤਲ ਕੀਤਾ ,ਜਿਸ ਬਾਰੇ ਕਿੱਸਾ ਪ੍ਰਚਲਿਤ ਹੈ।
ਰਿਪੋਰਟ:ਨਵਕਿਰਨ ਸਿੰਘ, ਐਡਿਟ:ਗੁਰਕਿਰਤਪਾਲ ਸਿੰਘ
#suchasoorma #babbumaan #punjab
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

21 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 54   
@bestintheworld11
@bestintheworld11 13 часов назад
BABBU MAAN ❤❤ KOI nhi takkar ch 😊
@ShamsherSingh-ou6ib
@ShamsherSingh-ou6ib 17 часов назад
Hashar te Baaz movies ch Babbu maan di acting nice c, sucha soorma ch te Babbu maan ne Bilkul e kam change krta bilkul e 🔥acting
@IvanRussian007
@IvanRussian007 День назад
Best movie by babbu maan
@msmavi7595
@msmavi7595 День назад
Tru and real hero🙏🙏🙏
@sumersinghbhullar3700
@sumersinghbhullar3700 13 часов назад
❤Babbu maan❤ Sucha Soorma 🔥
@JohnGarry-cd2nr
@JohnGarry-cd2nr 20 часов назад
Babbu maan❤
@jammutenniscricket072
@jammutenniscricket072 13 часов назад
Maan sahab living legend🔥💯👌
@KaramjeetBugga
@KaramjeetBugga 7 часов назад
ਮੈਂ ਤੇਰੇ ਫੈਨਾਂ ਦਾ ਫੈਨ ਹਾਂ 💕 Love you Respected Brother Maan Saab 🦅 ਉਹੀ ਫੈਨ 1999 ਆਲਾ ਕਰਮਜੀਤ ਬੁੱਗਾ
@Bathinda111
@Bathinda111 День назад
Good
@jammutenniscricket072
@jammutenniscricket072 13 часов назад
Maan sahab❤❤
@yugrajsinghmalhi320
@yugrajsinghmalhi320 23 часа назад
Blockbuster movie
@JagroopSingh-es1ok
@JagroopSingh-es1ok День назад
@kamaldhiman7132
@kamaldhiman7132 14 часов назад
Bht Vdiya
@Punjabsachtv
@Punjabsachtv Час назад
Babbu Maan ❤❤
@Preet_bajheri
@Preet_bajheri 8 часов назад
Boht vadiya movie bani a ❤
@KaramjeetBugga
@KaramjeetBugga 7 часов назад
ਜੈ ਜੈਕਾਰ ਕਰਾਈ ਪਈ ਆ ਗਊਆਂ ਛਡਵਾਈਆਂ ਬੁੱਚੜਾਂ ਨੂੰ ਮਾਰ ਕੇ ਪੰਜੇ ਪਾਪੀ ਰੱਖ ਤੇ ਬਿਚਾਲੌਂ ਪਾੜ ਕੇ ਬਾਬਾ ਸੁੱਚਾ ਸਿੰਘ ਸੂਰਮਾ ਜ਼ਿੰਦਾਬਾਦ🙏
@sandeepmuwal6176
@sandeepmuwal6176 14 часов назад
Ustaad Babbu Maan
@surinderkataria9315
@surinderkataria9315 День назад
❤❤❤ babbu mann
@parvinderkhattra7154
@parvinderkhattra7154 15 часов назад
ghukar da reshtedar ni ih uhdi vansh aaa 😂😂😂😂
@Lafzikhwab
@Lafzikhwab 10 часов назад
Ustaad di movies ❤❤
@AtoZTraveler-qw4mv
@AtoZTraveler-qw4mv 23 часа назад
Babbu Maan Saab ❤❤
@Beimaan_love784
@Beimaan_love784 7 часов назад
Babbu Maan zindabad ❤
@Travelmonkanmol
@Travelmonkanmol 8 часов назад
South has thalapathy, Punjab has Babbu Maan 🌟 Haters gonna hate who cares
@yugrajsinghmalhi320
@yugrajsinghmalhi320 23 часа назад
Sucha soorma
@gaganchahal8969
@gaganchahal8969 7 часов назад
ਮਾਨਸ ਸਮਾਉ ਅਣਖ ਜਿੰਦਾ ਹੈ
@fukravlogger2452
@fukravlogger2452 13 часов назад
BM
@amanpreetsingh3533
@amanpreetsingh3533 7 часов назад
Itihaas padhan wale lok ghatt aa ....movies vekhn wale jada
@akhtiarsingh4554
@akhtiarsingh4554 23 часа назад
Sikhan nu galt hi pesh kita janda?
@JagtarSingh-t5i
@JagtarSingh-t5i 8 часов назад
😂😂😂
@Aaa4-z6z
@Aaa4-z6z 14 часов назад
Pind de lok Kahinde aa sucha eh ganduaa wale kam ni krda c Jina eh taimpu film ch dikhayi janda.
@JasvirSinghMahal-px8ko
@JasvirSinghMahal-px8ko День назад
Dabbu doger in real life
@SINGHSHERAK47
@SINGHSHERAK47 День назад
Tera baap aa 😂😂
@JohnGarry-cd2nr
@JohnGarry-cd2nr 20 часов назад
🐏
@Singh-gy5nm
@Singh-gy5nm 20 часов назад
🐑
@oddahi7886
@oddahi7886 19 часов назад
Chal tu dede jehde Jeone Morh nu bhen deni aa J oho dogar aa
@param6426
@param6426 13 часов назад
Jisnu doger das reha usdi bhai jagtar singh hawara ji nal kini purani yari aa pehla eh pta kr lyi Fr pta kri kine singha de parivara di madad krda Fr bhonki net te aa k Sala fudu
@JasvirSinghMahal-px8ko
@JasvirSinghMahal-px8ko День назад
Dabbu nasheri Sucha soorme da character kade pe play ne kar sakda
@Singh-gy5nm
@Singh-gy5nm 20 часов назад
🐑
@navreetsingh_gill
@navreetsingh_gill 15 часов назад
Moosa vi yr fussy jeha lgda si jeona morh bnke
@JasvirSinghMahal-px8ko
@JasvirSinghMahal-px8ko 15 часов назад
@@navreetsingh_gill appne he pind wali rakhi se dabbu ne research kar ke decide kar how s real hero
@Sidhumoosewala-wp2ux
@Sidhumoosewala-wp2ux 3 часа назад
​@@navreetsingh_gillਉਦਾ ਮੁਕਾਬਲਾ ਨਹੀਂ ਹੋਣਾ 100 ਜਨਮ ਲੇ ਲੋ ਤੇ ਨਾ ਹੀ ਦਿਲਜੀਤ ਬਾਈ ਦਾ ਕੋਈ ਮੁਕਾਬਲਾ ਤੇ ਤੋੜ ਕੋਈ ਪਤਾ ਦਿਲਜੀਤ ਨੂੰ ਕੀ ਕਹੇ ਆਂ ਸੀ ਤੇਰੇ ਅਸਤਾਦ ਨੇ 😂😂😂😂 ਸਿੱਧੂ ਬਹੁਤ ਜੱਚ ਦਾ ਲੋਕਾਂ ਨੂੰ ਗੋਰੇ ਕਾਲੇ ਚੀਨੇ ਸਾਰੇ ਲਾਇਕ ਕਰਦੇ ਉਨੂੰ ਸਹੀ ਤੇ ਤੁਸੀ ਦਿੜ੍ਹਵਾ ਦਿੜ੍ਹਵਾ ਕਰੀ ਜਾਓ ਬੱਸ 😂😂😂🙌🙌🙌 ਸਿੱਧੂ ਮੂਸੇਵਾਲਾ ਵਾਲਾ ਬਰੈਂਡ ਆਂ ਸਹੀ ਜੇ ਗਿੱਦੜ ਨਾ ਕਤਲ ਕਰ ਦੇ ਗੰਦੀ ਹਕੂਮਤ ਦੇ ਕਹੇ 2026 ਤੱਕ ਨੰਬਰ ਇੱਕ ਬਣ ਸੀ ਭਰਾ ਸਾਡੇ ਨੇ ਸਹੀ ਇੰਗਲਿਸ਼ ਚ ਗਾਣੇ ਸੁੱਟ ਨੇ ਸੀ ਹੇਟਰ ਆਪ ਹੀ ਟਰਾਸਲੈਟ ਕਰ ਕਰ ਸੁਣ ਦੇ ਫਿਰ 24ਕਰੋੜ ਟੈਕਸ ਦੇਣ ਵਾਲਾ ਸਿੰਗਰ ਸੀ ਪਿਆਰ ਕਰਦਾ ਪੰਜਾਬ ਨੂੰ ਪਿੰਡ ਚੁਣਿਆਂ ਅੱਗਲੇ ਨੇ ਸਭ ਨੂੰ ਮਿਲ਼ਦਾ ਸੀ ਸਭ ਨੂੰ ਤੇ ਤੁਸੀਂ ਹੰਕਾਰੇ ਆਂ ਕਹਿੰਦੇ ਉਨੂੰ ਜੇ ਹੰਕਾਰੇ ਹੁੰਦਾ ਮਰਦਾ ਨਾ ਕਦੇ ਸਹੀ ਆਂ ਸਿੱਧੂ ਮੂਸੇਵਾਲਾ ਬਰੈਂਡ ਆਂ ਇਹ ਗੱਲ ਪੱਲੇ ਬਣ ਲੋ ਦਿਲਜੀਤ, ਸਿੱਧੂ ਦਾ ਮੁਕਾਬਲਾ ਕਦੇ ਨਹੀਂ ਹੋਣਾ ਉਹ ਭਰਾਂ ਸਾਡਾ ਬਹੁਤ ਸੋਹਣਾ ਆਂ ਸਹੀ ਜੋ ਸ਼ਕਲ ਤੋਂ ਦੇਖ ਮੈਨੂੰ ਜੱਜ ਕਰਦੇ ਉਦੀ ਖੁੱਦ ਆਪਣੀ ਔਕਾਤ ਕਿੰਨੀ ਹੋਊ ਦਿੱਲ ਸਾਫ ਦੇਖੋ ਸ਼ਕਲਾਂ ਪਿੱਛੇ ਦੌੜੇ ਹੋ ਅੱਜ ਦੁਨੀਆ ਕਿੱਥੇ ਪੁੱਜ ਗਈ ਕਦੇ ਸਮਾਂ ਲੱਗਾ ਬਹਾਰ ਦੇ ਮੁਲਕਾਂ ਚ ਜਾਈ ਉਥੇ ਸ਼ਕਲ ਦੇਖ ਕੇ ਜੱਜ ਨਹੀਂ ਕਰਦੇ ਬੰਦੇ ਨੂੰ ਕੀ ਕਰ ਸੱਕਦਾ ਅੱਗਲਾ ਕੀ ਚੀਜ਼ ਜੱਜ ਕਰਦੇ ਆਂ ਸਹੀ ਆਂ ਜੱਲੋ ਹੋਰ ਜੱਲੋ ਮੂਸੇਵਾਲਾ ਕਬਰਾਂ ਚੋਂ ਵੀ ਸੌਣ ਨਹੀਂ ਦਿੰਦਾ ਹੇਟਰ ਰਾਤਾ ਨੂੰ ਜਾਗ ਜਾਂਦੇ ਆਂ ਗਿਆ ਝੋਟਾ 5911 ਆਂ ਗਿਆ ਨਾਲ਼ੇ ਹੋਰ ਜੋ ਜੋ ਇਨਬਾਲਡ ਨੇ ਦੇਖੀ ਕੁੱਤੇ ਦੀ ਮੌਤ ਰਗੜ ਰਗੜ ਕੇ ਮਰ ਨੇ 🙌
@Sidhumoosewala-wp2ux
@Sidhumoosewala-wp2ux 3 часа назад
​@@navreetsingh_gillਉਹ fussy ਨੂੰ ਦੇਖ ਲਾ ਕਿੰਨੇ ਦੇਸ਼ਾਂ ਦੇ ਲੋਕ ਪਿਆਰ ਕਰਦੇ ਆਂ ਸਹੀ ਤੇ ਆਪਣਾ ਦੇਖ ਲੋ ਦਿੜ੍ਹਵਾ ਦਿੜ੍ਹਵਾ 😂😂😂
@harpreetsingh-nq4qx
@harpreetsingh-nq4qx День назад
ਕਹਾਣੀ ਜਦੋਂ ਬੱਬੂ ਮਾਨ ਨੇ ਸੁਣੀ ਹੋਵੇਗੀ। ਤਾ ਬੱਬੂ ਮਾਨ ਨੇ ਕੁਝ ਸੋਚਿਆ ਨਹੀਂ। ਕਹਾਣੀ ਕੀ ਹੈ। ਜਰਾ ਬੱਬੂ ਮਾਨ ਜੀ ਸੋਚੋ। ਕੀ ਕਿਤੇ ਪੈਸੇ ਦੀ ਘਾਟ ਤਾਂ ‌ਨਹੀ ਆ ਗਈ।
@Singh-gy5nm
@Singh-gy5nm 20 часов назад
😂😂 logic hai bai teri gll vich dsi jraa
@navreetsingh_gill
@navreetsingh_gill 15 часов назад
Pra kahani amitoj ne likhi hai puri research krke . Logic vali gll kr lya kro
@parvinderkhattra7154
@parvinderkhattra7154 15 часов назад
tu ds de kahani ki aaa
@Amandhaliwal1990
@Amandhaliwal1990 11 часов назад
100 kile da malik babbu maan bmw di agency a mohali pta krli 😊
@akhtiarsingh4554
@akhtiarsingh4554 23 часа назад
Jnani aourat virodh? Punjab da nuksan hi kita?
@oddahi7886
@oddahi7886 19 часов назад
Chnga jdo tuhadi koi galt hogi odo baksh di naale eh 1915,16 di gal aa ajj ni nhi ghooseya
@ShamsherSingh-ou6ib
@ShamsherSingh-ou6ib 17 часов назад
Film dekh Jake pehla
Далее
GONE.Fludd, ЛСП - Ути-Пути (official video)
03:37