Тёмный

Super Final Match : Centre Velly Club V/s S.B.S Fresno / Dedhna (Patiala)21-02-2023/Kabaddi123 

Kabaddi 123 kabaddi 123
Подписаться 614 тыс.
Просмотров 861 тыс.
50% 1

#dedhna #sKabaddicup #123Live #kabaddi123 #combine #sillu #dedhna2023

Спорт

Опубликовано:

 

20 фев 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 485   
@ranjotgill1627
@ranjotgill1627 Год назад
ਇਹ ਫਰਿਆਦ ਕੇ ਸ਼ਾਜੀ ਨੂੰ ਕੰਬਾਇਨ ਦੇ ਦਿਓ ਫਿਰ ਠੀਕ ਹੈ ਸ਼ੀਲੂ ਨੇ ਦੋ ਭਰਾਵਾਂ ਨੂੰ ਰੋਣ ਲਾ ਦਿੱਤਾ ਅੱਜ ਸ਼ਾਜੀ ਦਾ ਹੰਕਾਰ ਤੋੜਤਾ ਹਰਿਆਣੇ ਕੇ ਸ਼ੋਰੇ ਨੇ
@krishankumar-bq6uf
@krishankumar-bq6uf Год назад
Thanks bhai Jo tuc ena peyar dende oo Haryana nu 🙏
@user-ln4ik7wd3s
@user-ln4ik7wd3s Год назад
ਸਹੀ ਗੱਲ ਆ ਗੁਜ਼ਾਰਾ ਨੇ ਕਿਥੇ ਰਜਣਾ 😂😂
@sonuroshansharma9512
@sonuroshansharma9512 Год назад
Ya brother 🤣🤣🤣🤣🤘
@sonuroshansharma9512
@sonuroshansharma9512 Год назад
Sazi suar hai 😂
@satojsatoj3208
@satojsatoj3208 Год назад
ਸਾਜੀ ਤੇ ਬੁੱਲਟ ਕਪਾਈਨ ਦੇ ਗੈਰ ਚੈੱਕ ਕਰਦੇ ਫਿਰਦੇ ਸੀ। ਅਏ ਪਤਾਂ ਨੀ ਸੀ ਵੀ ਸੀਲੂ ਹਰਿਆਣਾ ਕੋਲੇ ਵੀ ਨਿ ਲੱਗਣ ਦਿੰਦਾ । ਬਹੁਤ ਕੁੱਟ ਪਈ ਆ ਬੁੱਲਟ ਦੇ ਤੇ ਸਾਜੀ ਦੇ ਐਨਾ ਸੋਚਿਆ ਨਹੀ ਸੀ 😂😂😂😂😂😂😁😁😁😁🙄🙄🙄
@vickybaloora5028
@vickybaloora5028 Год назад
ਸੀਲੂ ਸੁਪਰ ਬੁਰੀਆਂ ਸੁਪਰ
@pardeepchahal64
@pardeepchahal64 Год назад
One man army jat Haryane wala💪🔥
@singhguru9132
@singhguru9132 Год назад
ਕੁਮੇਂਟਰੀ ਵਾਲੇ ਸ਼ਾਜੀ😂😂 ਦਾ ਨਾਮ ਜਪੀ ਜਾਂਦੇ ਆ ਸਾਹਮਣੇ ਦੇਖਲੋ ਹਰਿਆਣੇ ਆਲੇ ਬੀ ਆਏ ਆ❤❤❤
@siddharthchoudhary6333
@siddharthchoudhary6333 Год назад
Kabaddi da nava rule-- Jinu vi Faryad dhakke maarda aa oh pkka best aunda.
@theformertimes3103
@theformertimes3103 Год назад
🤣🤣🤣🤣🤣
@amanmor0720
@amanmor0720 Год назад
This is true 😂😂
@rohitkajaljaat9859
@rohitkajaljaat9859 Год назад
Aa fariyad bilkul nobita vrga haiga..roi jaana
@sonuroshansharma9512
@sonuroshansharma9512 Год назад
Ya brother 🤣🤣🤣🤣 fariyaad sazi suar hai sale 😂😂
@manpreetsinghcheema3877
@manpreetsinghcheema3877 Год назад
Shillu notstoper legend kabaddi player
@gurpreetsharma7929
@gurpreetsharma7929 Год назад
Ronn lgg jnde aa ptndrr skrpurie ik ta 😂😂😂
@gurughantal5698
@gurughantal5698 Год назад
Saji nu 5 Jaffe lagge aa.. te commentators kehnde ne k 3 Jaffe lagge....😂😂😂 Koi kasar ni chaddi c saji nu best karaun vich....
@golupunia2700
@golupunia2700 Год назад
One man army shillu 🔥🔥
@jasvirsingh-hl9co
@jasvirsingh-hl9co Год назад
Haryana aale lege dil lut k..shilu shilueee aaa
@gill7747
@gill7747 Год назад
Silu ch bhuriya sirra an amba lov u bro tusi bade player ho 💕💕💕💕💕💕💕
@sukhbrar7240
@sukhbrar7240 Год назад
ਅਮਰੀਕ ਦੇ ਕਹਿਣ ਅਨੁਸਾਰ 😉 ਮੁੰਡਿਆ ਦਾ ਦੌਰ ਚਲਦਾ 🤝 ਆਹ ਪਤੰਦਰ ਚੰਦਰਾ ਨਹੀਂ ਵਾਲ਼ਾ ਚੰਦਰਾ 😉 ਮੁਬਾਰਕਾ ਹਰਿਆਣਾ ਵਾਲਿਓ 👍🎂🤝
@satveersinghbhadu6554
@satveersinghbhadu6554 Год назад
Congratulation shilu or bhuriya ⭐⭐⭐⭐ ne
@sukhbrar7240
@sukhbrar7240 Год назад
ਸੀਲੂ ਭੂਰੀਹ 👍👍💯💯✔️✔️👊👊👊
@sahiljaat4351
@sahiljaat4351 Год назад
Dil dul tod de jwak mithite , jaat jdo tod de aa rakad tod de aa 33:10
@vinylRECORDS0522
@vinylRECORDS0522 Год назад
ਇਹ ਸੋਚਣ ਤੋਂ ਪਹਿਲਾਂ ਕਿ ਕੰਬਾਇਨਾਂ ਕਿੱਧਰ ਨੂੰ ਜਾ ਰਹੀਆਂ,ਇਹ ਸੋਚੋ ਕਿ ਕਬੱਡੀ ਕਿੱਧਰ ਨੂੰ ਜਾ ਰਹੀ ਹੈ?ਤਿੰਨ ਬਾਹਰੋਂ ਕਰਕੇ ਕਬੱਡੀ ਦਾ ਬੇੜਾ ਗਰਕ ਕੀਤਾ ਜਾ ਰਿਹਾ।ਪਿੰਡ ਵਾਰ ਨਿਰੋਲ ਟੂਰਨਾਂਮੈਂਟ ਹੁੰਦੇ ਸੀ ਤਾਂ ਨਵੇਂ ਖਿਡਾਰੀ ਪੈਦਾ ਹੁੰਦੇ ਸੀ।ਹੁਣ ਉਹੀ 50-60 ਖਿਡਾਰੀ ਹੈ ਜੋ ਰਲ ਮਿਲਕੇ ਪੈਸਾ ਕਮਾ ਰਹੇ ਹੈ।ਪੰਜਾਬ ਜੋ ਕਬੱਡੀ ਦਾ ਘਰ ਸੀ,ਹੁਣ ਹਰਿਆਣੇ ਦੇ ਖਿਡਾਰੀਆਂ ਤੇ ਟੇਕ ਰੱਖਦਾ ਹੈ।ਪਹਿਲਾਂ ਸ਼ਾਮ ਨੂੰ ਛੇ ਸੱਤ ਵਜੇ ਫਾਇਨਲ ਹੋ ਜਾਂਦਾ ਸੀ,ਹੁਣ ਰਾਤ ਦੇ ਗਿਆਰਾਂ ਵੀ ਵੱਜ ਜਾਂਦੇ ਹੈ।ਕਮੇਟੀਆਂ ਸਨਮਾਨਾਂ ਦੇ ਮੱਕੜ ਜਾਲ ਚੋਂ ਹੀ ਨਹੀਂ ਨਿਕਲਦੀਆਂ।ਟਰੈਕਟਰਾਂ ,ਕੰਬਾਈਨਾਂ ਦਾ ਕਬੱਡੀ ਨਾਲ ਕੀ ਸਬੰਧ ਹੈ?ਕਿਸੇ ਹੋਰ ਖੇਡ ਵਿੱਚ ਵੀ ਇਹ ਇਨਾਮ ਦੇਖੇ ਹੈ?ਨਕਦ ਪੈਸੇ ਦਿਓ।
@er.jagmohansingh9991
@er.jagmohansingh9991 Год назад
Gl ih v sochan aali aa y punjab de pinda da youth ta foreign ja riha khedn aala ta koi hai ni J koi pind cho ik adha player hega v aa ta uthe o ikla ki kru j nirol pind hove Pind de baki player v hone chahide aa
@vinylRECORDS0522
@vinylRECORDS0522 Год назад
@@er.jagmohansingh9991 ਬਾਈ ਜੀ ਜਿਹੜਾ ਉਠਦਾ,ਉਹ ਆਪਣੇ ਪਿੰਡ ਦੇ ਹੋਰ ਖਿਡਾਰੀ ਨਾਲ ਜੋੜਨ ਦੀ ਬਜਾਏ ਆਪ ਅਕੈਡਮੀ ਜਾਂ ਦੂਜੇ ਪਿੰਡਾਂ ਦੇ ਪਲੇਅਰਾਂ ਨਾਲ ਰਲਕੇ ਖੇਡਣ ਲੱਗ ਜਾਂਦਾ।ਤੁਸੀਂ ਹੁਣ ਦੇਖੋ ਕਿਸੇ ਕਿਸੇ ਪਿੰਡ ਨਿਰੋਲ ਪਿੰਡ ਵੀ ਖਿਡਾ ਰਹੇ ਹੈ,ਦਸ ਪੰਦਰਾਂ ਟੀਮਾਂ ਫੇਰ ਵੀ ਹੋ ਜਾਂਦੀਆਂ ਤੇ ਫਾਇਨਲ ਵੀ ਵੇਲੇ ਸਿਰ ਹੋ ਜਾਂਦਾ।
@mandeepwalia6394
@mandeepwalia6394 Год назад
Agree bro👍
@ranjeetsinghsonu8771
@ranjeetsinghsonu8771 Год назад
ਫ਼ਰਯਾਦ ਹੰਕਾਰੀ ਹੋ ਗਿਆ
@CricketZone5911
@CricketZone5911 4 месяца назад
ਫਰਿਆਦ ਤੇ ਸ਼ਾਜੀ ਦਾ ਹੰਕਾਰ ਤੋੜਿਆ ਸ਼ੀਲੂ ਝੋਟਾ💪💪💪💪💪💪💪💪
@dullajatt
@dullajatt Год назад
ਭੂਰੀਏ ਨੂੰ ਧੱਕੇ ਮਾਰਨ ਦਾ ਕੀ ਮਤਲਬ ਇਸ ਕਲੇਸ਼ੀ ਫ਼ਰਿਆਦ ਦਾ
@randhirsingh4375
@randhirsingh4375 Год назад
Shilu or Karmjeet ne lath gaad diya...Suparrr
@suriyajagraon9425
@suriyajagraon9425 Год назад
Bhai haryana te Punjab dono bhai ha kuch samaajik tatev haryana Punjab kahte rehte ha bhai tum log bhai ghare ko kharab na karo hath jod kar vinti ha jo ye cup karvate ha unki etni choti soch nhi ha jo ye galt coment karte ha unki soch bahut hi choti ha bhai chara bna ke rakho tabhi etne badiya tournament dekhne ko milenge tournament karvane ka main maksad new janration ko nasee patee se dur karna ha or unko khelo ki taraf aakarsit karna ha
@vikasdangi3934
@vikasdangi3934 Год назад
Bilkul sahi gall h veer, bhaichara first hai
@er.jagmohansingh9991
@er.jagmohansingh9991 Год назад
ਪੰਜਾਬ ਦੇ ਖਿਡਾਰੀ ਸੀਲੂ ਤੋ ਡਰਦੇ ਨੀ ਕਨੇਡਾ ਤੋਂ ਮੁੜਦੇ ਬਹਾਨਾ ਲਈ ਬੈਠੇ ਆ ਨੰਗਲ ਅੰਬੀਆਂ ਦਾ ਅਰਸ਼ ਪਾਲਾ ਫਰਿਆਦ ਇੰਦਰਜੀਤ ਮੋਕ ਮਾਰਗੇ 😂😂😂
@chhotachhota548
@chhotachhota548 Год назад
Na y close fither de record chak y
@MANISHSHARMA-jq8th
@MANISHSHARMA-jq8th 11 месяцев назад
​@@chhotachhota548gal aaj di aa. Hun tn sb da ustaad Shillu aa 2021 ton lagatar number 1 te aa
@KuldeepSharma-dn5vv
@KuldeepSharma-dn5vv Год назад
Congratulations shilu and bhuriya
@SukhdevSingh-hv5xt
@SukhdevSingh-hv5xt Год назад
Congratulations Sillu Bhai💪👈✅
@vihaanvihaansingh2355
@vihaanvihaansingh2355 Год назад
Congrachulason shilu bro love uu
@gaganrikhi4108
@gaganrikhi4108 Год назад
Down to earth bnda shillu and bhuriya❤
@sonudalal3881
@sonudalal3881 Год назад
Congratulations silu & Bhuria sisar both played very well
@robingillhr8974
@robingillhr8974 Год назад
One man army silu 💪💪💪💪💪💪💪💪💪💪💪💪💪💪💪💪💪💪💪💪💪💪💪💪💪
@sehajdeepsingh-ui1tv
@sehajdeepsingh-ui1tv Год назад
Friyad ne jor ta bhut laea GA Saji nu best banon nu Ron Lata agle ne friyad Ona nu
@lakhabangi8591
@lakhabangi8591 Год назад
ਸਾਜੀ ਤੇ ਫ਼ਰਿਆਦ ਫੁਕਰੇਆ ਨੂੰ ਹੁਣ ਸੀਲੂ ਪਤੰਦਰ ਮਿਲ ਗਿਆ
@boghadhillon12
@boghadhillon12 Год назад
ਸ਼ੀਲੂ ਸਿਰਾਂ ਕਰਾਤਾ ਬਾਈ 💯🎊🎉🇮🇳🇮🇳🇮🇳🇮🇳🇮🇳🇮🇳🇮🇳 ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ❤❤❤❤❤❤
@dilbarsingh4659
@dilbarsingh4659 Год назад
Kabaddi da 2 ja bittu Duggal shillu love you shillu bro
@theformertimes3103
@theformertimes3103 Год назад
No , Kabaddi da duja rana vanj
@ranjotgill1627
@ranjotgill1627 Год назад
ਸ਼ਾਜੀ ਤੇ ਫਰਿਆਦ ਦੇ ਤਾ ਸੁਪਨਿਆਂ ਵਿੱਚ ਵੀ ਹੁਣ ਸ਼ੀਲੂ ਆਇਆ ਕਰੇਗਾ ਫਰਿਆਦ ਬੜਾ ਰੌਲਾ ਪਾਇਆ ਸ਼ਾਜੀ ਨੂੰ ਕੰਬਾਇਨ ਜਿਤਾਉਣ ਲਈ ਪਰ ਸ਼ੀਲੂ ਨੇ ਤੁਨ ਕੇ ਰੱਖ ਦਿੱਤਾ
@jashanjashan6024
@jashanjashan6024 Год назад
के
@mohddilshad5628
@mohddilshad5628 Год назад
Bai yr kinni kabaddia ta bhaj k gya shillu to oh v dekho honsla dekho nale eh sare players da bhaiya to v vadh pyaar aa kyu hate faila rahe o
@GursewakSingh-es1pb
@GursewakSingh-es1pb Год назад
Sillu de mehnat boldi aa
@chamkaur7628
@chamkaur7628 Год назад
ਬਾਈਁ ਜੀ ਬੈਸਟਾ ਲਈ ਐਨਾ ਵੱਡਾ ਇਨਾਮ ਰੱਖ ਕੇ ਗਲਤ ਕੰਮ ਕੀਤਾ ਪਹਿਲਾਂ ਤੇ ਦੂਜਾ ਇਨਾਮ ਵੱਧ ਰੱਖਿਆ ਜਾਣਾ ਚਾਹੀਦਾ ਸੀ ਜੋ ਸਾਰੇ ਪਲੇਅਰਾਂ ਨੂੰ ਫੈਦਾ ਹੁੰਦਾ ਬੈਸਟਾ ਵਾਲਾਂ ਇਨਾਮ ਤਾਂ ਦੋ ਪਲੇਅਰ ਹੀ ਲੈ ਜਾਦੇ ਇਹ ਗਲਤ ਕੰਮ ਕਰਦੇ ਟੂਰਨਾਮੈਂਟ ਵਾਲੇ ਇਨਾਮ ਵੱਧ ਦਾ ਤਾਂ ਫੈਦਾ ਹਰੇਕ ਪਲੇਅਰ ਹੋਵੇਗਾ ਇਸ ਕਰਕੇ ਪਹਿਲਾਂ ਤੇ ਦੂਸਰਾ ਇਨਾਮ ਵੱਧ ਤੋਂ ਵਧ ਰੱਖਣਾ ਚਾਹੀਦਾ ਬੈਸਟਾ ਲਈ ਤਾਂ ਘੱਟ ਤੋਂ ਘੱਟ ਇਨਾਮ ਰੱਖਣਾ ਚਾਹੀਦਾ ਹੈ ਇਹ ਗੱਲ ਸੋਚਣ ਵਾਲੀ ਹੈ
@baniyaboy544
@baniyaboy544 Год назад
Fir veer kesey ne jor he nhai marna
@baniyaboy544
@baniyaboy544 Год назад
Fir ona nu pata a pasea barabr he melne aaa
@ਬੇਈਮਾਨ
@ਬੇਈਮਾਨ 10 месяцев назад
ਫੇਰ ਮੈਚ ਫਿਕਸਿੰਗ ਹੋ ਜਾਂਦੇ ਵੀਰ ਜੀ
@Pstr.malkit
@Pstr.malkit 8 месяцев назад
Es ch v pehla hi fix krde aa bro v best kisnu dena
@NaviDhindsa
@NaviDhindsa 8 месяцев назад
TV
@pokerjaat9589
@pokerjaat9589 Год назад
jai Haryana jai Panjab
@lakshyabidhan2124
@lakshyabidhan2124 Год назад
Friyad ne BURIA SINSAR ko dakka kyo maara pehle inhone shilu ko bhi mara tha bada ganda player h har hoti hai to rone lag jata hai
@bhullarbhullar7532
@bhullarbhullar7532 Год назад
5jffe c shaji nu 3half time bd 2phla c 17 raida cho 14num kida ho gye shjii de
@mohitdhanda9794
@mohitdhanda9794 Год назад
Shi gall aa veer ji
@SanimBoora
@SanimBoora Год назад
Jaat Haryane aale Haryana Punjab bhaichara jindabad
@mohddilshad5628
@mohddilshad5628 Год назад
ਇਹ ਸਾਰੇ ਪਲਾਏਰਾ ਦਾ ਆਪਸ ਵਿਚ ਬਹੁਤ ਪਿਆਰ ਆ ਜੇ ਸ਼ੀਲੂ ਨੇ ਜੱਫੇ ਲਾਏ ਆ ਤਾਂ ਸਾਜੀ ਕਿੰਨੀਆਂ ਕੋਡੀਆਂ ਭੱਜ ਕੇ ਵੀ ਗਿਆ ਉਹ ਵੀ ਦੇਖੋ ਐਵੇ ਹੈਟ ਨਾ ਫਾਲਿਆਓ ਬਾਈ ਜੀ ਸਵਾਦ ਲਓ ਘਰ ਬੈਠ ਕੇ ਗੱਲਾਂ ਮਾਰਨੀਆਂ ਬਹੁਤ ਸੋਖਿਆ ਨੇ 🙏🙏
@user-ln4ik7wd3s
@user-ln4ik7wd3s Год назад
ਵੀਰਾਂ ਆਪਾਂ ਤਰੀ ਗੱਲ ਨਾਲ ਸਹਿਮਤ ਆ ਪਰ ਫਰਿਆਦ ਹੋਰੀ ਤਾਂ ਕਹਿੰਦੇ ਆ ਸ਼ਜੀ ਈ ਬੈਸਟ ਆਵੇ ਹਰੇਕ ਟੂਰਨਾਮੈਂਟ ਤੇ 🙏🙏
@manvirchahal1816
@manvirchahal1816 Год назад
Erudfyahx
@rajxgill
@rajxgill Год назад
sab ton vdi a faryad nu ron lata...raider nu dhakke mari janda
@sahibsingh8550
@sahibsingh8550 Год назад
Bai gill ne sira karta ina paisa lataatxh lai sira dono punjab Hryana
@babbal2070
@babbal2070 Год назад
Jma Dil razi kar diya haryana wale players n....shillu te bhuriya jma gach khele h....dono bhaiyo ko bahut Bahut badhayi...match bahut acha Hoya....Shillu att ae ❤️❤️❤️❤️❤️❤️❤️❤️❤️❤️❤️❤️❤️
@mohansaharan2926
@mohansaharan2926 Год назад
fariyad ne buriya ka dhka glat mara nkli player respect krni chaiye chote bde sabki
@deepaknain1640
@deepaknain1640 Год назад
Kab Dhaka diya ha buriya nu
@jollyshergill5507
@jollyshergill5507 Год назад
Salya oh pyar vich Marya c dekh ja ke fer tu
@jimmychandigarhia629
@jimmychandigarhia629 Год назад
@@jollyshergill5507 मैच म पुरा रोवे था friyad,,,, उसका के मतलब था मैच के बीच म रहन का
@theformertimes3103
@theformertimes3103 Год назад
13:45 best Jaffa of the tournament 🔥🔥🔥🔥
@bhullarbhullar7532
@bhullarbhullar7532 Год назад
Refiery ne num line out da bhuriye nu de dita faryad ewe hi hwa kri jnda c refry te
@MandeepSingh-uu4ut
@MandeepSingh-uu4ut Год назад
ਫਰਿਆਦ ਹੁਣਾ ਨੂੰ ਤਾ ਸਿਲੂ ਨੇ ਠੂਠਾ ਫੜਾ ਕੇ ਮੰਗਣ ਹੀ ਲਾਤਾ ਖਿਡਾਰੀ ਬੁਹਤ ਦੇਖੇਆ ਪਰ ਮੰਗਤੇ ਹੁਣ ਦੇਖ ਦੇਆ
@amanjatt5371
@amanjatt5371 Год назад
Shillu shillu hoi shillu shillu💪💪
@sukhvinderkaur8432
@sukhvinderkaur8432 Год назад
Silu nu chahida nal bausar rakh lve lok bhut dhaka krde hn
@paryas5980
@paryas5980 Год назад
wo khud a bouser barga h bhai
@mohitdhanda9794
@mohitdhanda9794 Год назад
Bilkul shi gall behan ji
@gurispeak
@gurispeak Год назад
Shilu 💪Jai Haryana 🤘❣️
@pindawalejatt4214
@pindawalejatt4214 Год назад
Mubaraka bhaut bhaut shilu te bhuri nu💪💪
@rohitkajaljaat9859
@rohitkajaljaat9859 Год назад
Ee bhuriya aa veere not buri😂
@gurusaria9376
@gurusaria9376 Год назад
ਪੰਜਾਬ ਆਲੇ ਮਿਸ ਪਟਾਕੇ ਆ,, ਸ਼ਾਜ਼ੀ ਹੁਰਾ ਦੀ ਹਵਾ ਖਰਾਬ ਸੀ
@chamkaur7628
@chamkaur7628 Год назад
ਪਿੰਡ ਦੇ ਵਾਲਿਆਂ ਨੇ ਐਨੇ ਪੈਸੇ ਲਾਏ ਨੇ ਆ ਲੋਕ ਫਰੀ ਵਾਲੇ ਲੋਕ ਅੱਗਲੇ ਦਾ ਟੂਰਨਾਮੈਂਟ ਖਰਾਬ ਕਰ ਦਿੰਦੇ ਇਨ੍ਹਾਂ ਲੋਕਾਂ ਦੇ ਡਾਗ ਫੇਰਨੀ ਚਾਹੀਦੀ ਹੈ ਇਨ੍ਹਾਂ ਲੋਕਾਂ ਨੇ ਟੂਰਨਾਮੈਂਟ ਬੰਦ ਕਰਾ ਦੇਣੇ
@princeprince-ng6ot
@princeprince-ng6ot Год назад
ਸ਼ਿੱਲੂ ਤਾਂ ਅੜੀ ਤੇ ਆਇਆ ਨਿ ਸੱਡਦਾ ਕਿਸਨੂੰ
@user-ln4ik7wd3s
@user-ln4ik7wd3s Год назад
ਫਰਿਆਦ ਹੋਰਾਂ ਤਾਂ ਸੀ ਸਾਜ਼ੀ ਜੇਤਾ ਗਾ 😂😂
@ranveersinghmaan9466
@ranveersinghmaan9466 Год назад
Shillu good 👍👍👍
@Gurmeetlm10
@Gurmeetlm10 Год назад
Shilu shilu shilu shilu 💪💪💪💪💪
@billasherkhanwaliya3221
@billasherkhanwaliya3221 Год назад
ਹਰਿਆਣੇ ਆਲੀਆ ਲੋਕਾਂ ਨੇ message ਕਰਕੇ ਤੰਗ ਕਰਕੇ ਰੱਖ ਤਾਂ ਕਿ ਸ਼ਿੱਲੂ ਨੇ ਪੰਜਾਬ ਆਲੇ ਬੰਦ ਕਰਤੇ,ਪਰ ਕੋਈ ਨਾ ਪੰਜਾਬ ਵਾਲੇ ਦਬਣ ਵਾਲੇ ਨੀ ਹੈ,ਇਸ ਮੈਚ ਚ ਆਏ ਨੀ ਸਟਾਰ ਪਲੇਅਰ, ਜੇਹ ਕਿਤੇ ਹੋਂਦੇ ਤ ਗੱਲ ਹੋਰ ਹੀ ਹੋਣੀ cc
@MANISHSHARMA-jq8th
@MANISHSHARMA-jq8th Год назад
Canada de all season ch faryad inderjeet jagga chitti khushi Duggan saare ek team ch c. Shillu ne top kitta 104 Jaffe lgake BC season ch.world cup da best bnya Shillu di team season di best rahi. Ye Dedhna ch v hunde faryad inderjeet koi farak ni pena c.Shillu ne khunje la dene c.match ton pehla req kr liya bula liya karo players nu. Baad ch comments ch ron nal kuch ni hunda.Enjoy Shillu le gya combine haryane nu.
@harshdeepsingh3024
@harshdeepsingh3024 Год назад
Sellu supar
@rehaanrecords7086
@rehaanrecords7086 Год назад
ਸਾਜੀ ਬੜਾ ਹੰਕਾਰੀ ਸੀ ਫਰੀਆਦ ਜਾਣ ਜਾਣ ਵਿੱਚ ਆਕੇ ਪੰਗੇ ਲੈਂਦਾ ਅਗਲੇ ਵਹਿਮ ਕੱਢ ਗਏ ਸ਼ਿਲੂ ਹੁਣੀ 😂😂😂💪
@Virkreview512
@Virkreview512 Год назад
Saaji huni saste ch e combine jitan nu firde c😂😂😂. Shillu ne bahut kalpaaye a ehe
@sukhpalsingh7216
@sukhpalsingh7216 Год назад
Jma shi a bro
@-hsdullat
@-hsdullat Год назад
Sahi gall aa bro
@ballibuttar7858
@ballibuttar7858 Год назад
Te kite faryad te inderjit khedda hunda ohne veham kad dena c shilu te bhurea da
@Train_with_kirat
@Train_with_kirat Год назад
Je khed da thin lgda pta v aglea nu pta muhre shilu a
@Gurmeetlm10
@Gurmeetlm10 Год назад
Buriya & shilu congratulations jai haryana
@mahadevstatuscreation2112
@mahadevstatuscreation2112 Год назад
Very nice
@GursewakSingh-es1pb
@GursewakSingh-es1pb Год назад
Yaar saji nu kale nu nhi reda ponia chaidea.
@HarjinderSingh-wp2ko
@HarjinderSingh-wp2ko Год назад
Faryad honi Ron la te kal sillu honi
@jatinchahal3368
@jatinchahal3368 Год назад
Great performance by Bhuriya
@sangammandvi8135
@sangammandvi8135 Год назад
ਸਿੰਲੂ ਸਿਰਾ ਕਰਾਦਾ ❤❤❤❤❤❤❤❤❤❤
@balwindertiwana8806
@balwindertiwana8806 Год назад
ਫਰਿਆਦ ਰੋਂਡੀ ਤਾ ਆਈਆ ਪਰ ਮਲੂਕ ਤੇ ਲਾਲੀ ਨਹੀ ਆਈਆ
@kamalkasana2252
@kamalkasana2252 Год назад
ਜਿੰਨਾ ਵੱਡਾ ਕੱਪ ਸੀ ਓਨੇ ਵਧੀਆ ਪ੍ਰਬੰਧ ਨਹੀਂ ਹੋਏ ,ਲੋਕ ਵਿੱਚ ਘੁੰਮ ਰਹੇ
@ManpreetSingh-uw2gv
@ManpreetSingh-uw2gv Год назад
Paisa ta N.R.i la dindea...sambh v lya kro ...ground ch rassshhh kida.. live 365 e att aa
@laddimoun516
@laddimoun516 Год назад
Jaffe parveen mirzapur ne bi siraa laye ne
@Harmansingh-qz8od
@Harmansingh-qz8od Год назад
Bullet ਖੀਰਾਂਵਾਲ ਜੱਫੇ ਬੜੇ ਖਾਂਦਾ
@chamkaur7628
@chamkaur7628 Год назад
ਇਹ ਜਿਹੜੇ ਸੀਲੂ ਦੇ ਨਾਲ ਹਰਿਆਣੇ ਵਾਲੇ ਆਉਦੇ ਉਹ ਲੋਕ ਵੀ ਗਰਾਉਂਡ ਵਿੱਚ ਵੜ ਜਾਂਦੇ ਇਹ ਗਲਤ ਗੱਲ ਹੈ
@singhbaljinder6579
@singhbaljinder6579 Год назад
ਕੁਲੀ ਨੀ ਫ਼ਕੀਰਾ ਦੀ ਚੋਂ ਅੱਲਾ ਹੂ ਦਾ ਆਵਾਜ਼ਾਂ ਆਵੈ ਕਬੈਨਾ ਕੀ ਕਰਨੀਆਂ ਏਨਾ ਬੁੱਲਟ ਦੇ ਵੀ ਪਟਾਕੇ ਪੱਬਾਂ ਤੈ😮
@vikash_5641
@vikash_5641 Год назад
Amba sir singh wala bohot badiya player h jo aap raid gatt paa rheya si or buriya nu jyada de rha si. Ik taraf sajji jo sarri raid paa rheya si
@siddharthchoudhary6333
@siddharthchoudhary6333 Год назад
Ambe nu 2 catch lagi nhi taan pehle Ambe nu best kdona si Centre Valley aala ne
@ajaykhatkar1161
@ajaykhatkar1161 Год назад
Tusi so ka match vekh da yo ke..amba nu 2 jaffa lag gya se
@dullajatt
@dullajatt Год назад
ਅੰਬੇ ਨੂੰ ਜੱਫੇ ਲੱਗੇ ਸੀ ਤਾਂ ਘੱਟ ਪਈਆ ਰੇਡਾ ਉਹਨੇ,, ਇਹਨੇ ਜੱਫੇ ਖ਼ਾ ਜਾਣੇ ਸੀ,
@vikash_5641
@vikash_5641 Год назад
@@dullajatt sajji nu v ta jaffe lge si
@MANISHSHARMA-jq8th
@MANISHSHARMA-jq8th Год назад
Ambe nu 2 jafe lg gye c te hor lg jane c. Aaj ambe da day nhn c. Amba best raider aa. Pr aaj bhuriye ne sira krta top di game dikhayi🎉🎉🎉🎉🎉
@SandeepSharma-ip4wu
@SandeepSharma-ip4wu Год назад
Super duper match
@arshalika6509
@arshalika6509 Год назад
Sirra kabaddi cup
@pindawalejatt4214
@pindawalejatt4214 Год назад
Congratulations bro 🎉🎉
@karanjugnu3569
@karanjugnu3569 9 месяцев назад
Farhad bhut jagh te dekhya roula pa lenda yrr eh gll thik nhi 😮😮
@gursewaksingh2655
@gursewaksingh2655 Год назад
Gujrra di neet marii aa sabkk mil. Gya
@Shiv_011
@Shiv_011 Год назад
Sare GURJAR same ta nhi
@DeepSingh-cn5dd
@DeepSingh-cn5dd Год назад
Shillu end aa❤❤❤
@jagsirmehra8635
@jagsirmehra8635 Год назад
Siraa lg giya
@parmodchopra4243
@parmodchopra4243 Год назад
Super g 👌 ❤
@jasveerbrar1905
@jasveerbrar1905 Год назад
firayd nu ground ch bhar kadna chida c raole baaz
@amitchaudhary152
@amitchaudhary152 Год назад
🔥💥👹 high voltage match
@HarpreetSingh-oi4sk
@HarpreetSingh-oi4sk Год назад
Shillu ta shillu aaa saji attitude c
@user-ug3xs8gr6x
@user-ug3xs8gr6x 8 месяцев назад
Good🎉🎉🎉🎉🎉🎉🎉❤
@surendergahlawat5462
@surendergahlawat5462 Год назад
Saji ki 17 raid par 5 jaffe lag rahe h pher uske point 14 kaise hoge . Iska matlab saji n combine jitwana chah rahe the
@Virkreview512
@Virkreview512 Год назад
j bhuri 1-2 jaffe hor kha jaanda.. eina ne poora rona c Combine layi 😂
@mohitdhanda9794
@mohitdhanda9794 Год назад
​@@Virkreview512 😆😆😆😆😆
@SukhdeepSukh-s8r
@SukhdeepSukh-s8r Месяц назад
Bar gaurav by his fan a bar badwar kadke baad❤❤ Yeah. Ambient and bar barriers saw another cake.Apart bar , japan rajiv kriti gaye is sane karnataka knowledge , hindi softwar
@gagansingh7781
@gagansingh7781 Год назад
Boht End Match c 👌👌👌
@SukhdeepSukh-s8r
@SukhdeepSukh-s8r Месяц назад
Directions to gapi ambaba sarath on beneath machine at the theme by bed-machine❤❤ Missus , there are days a game beneath yam a machine bed
@thinkingdifferent9890
@thinkingdifferent9890 Год назад
Shilu shilu
@harshdeepsingh3024
@harshdeepsingh3024 Год назад
Buri supar
@sukhpreet5575
@sukhpreet5575 Год назад
Deep daburji ♠️
@sangammandvi8135
@sangammandvi8135 Год назад
❤❤❤❤❤❤❤❤❤❤❤
@makhnasingh9209
@makhnasingh9209 6 месяцев назад
🎉🎉
@SukhdeepSukh-s8r
@SukhdeepSukh-s8r 17 дней назад
Ambiyasari barkara , vira ambi , jayatella kabaddi , reddy , paneer machine , three pair of wajan machine , lakshya , dubey , prawns , sardar , pandit pavag Indian diyamba pea and there is the yandi tan vajja Vaya in the Di.Viveera kapadi jiye gaya jaya jaldi❤❤
@user-sb7ep9qj9y
@user-sb7ep9qj9y 2 месяца назад
Saji good
@MandeepSingh-tk1xp
@MandeepSingh-tk1xp Год назад
GAGAN , GHANGE WALA best stopper, but not played in any team, WHY ????????
@devsiwach
@devsiwach Год назад
Haryana me khel rha tha kal.. wo
@AVTARSINGH-cv6mb
@AVTARSINGH-cv6mb Год назад
Sillu ne sarya de beham kaddte , bhuria nu koe jaffa nahi la ske
Далее
кажется, началось
00:45
Просмотров 1,4 млн
I'm Excited To see If Kelly Can Meet This Challenge!
00:16
Survive 100 Days In Nuclear Bunker, Win $500,000
32:21
ELA NÃO ESPERAVA POR ISSO 🥶 ATTITUDE #shorts
00:20
Просмотров 725 тыс.
Помог получить медаль
0:17
Просмотров 2,9 млн