Тёмный

Swaraj 855 new look 2023 model | ਪੁਰਾਣੇ ਸਵਰਾਜ ਤੇ ਨਵੇਂ ਸਵਰਾਜ ਕੀ ਅੰਤਰ ਆ ਪੁਰਾਣਾ ਸਵਰਾਜ ਵੀ ਵਿਕੇਗਾ ? 

Baljinder Maan
Подписаться 115 тыс.
Просмотров 138 тыс.
50% 1

#swaraj855
#newswaraj
#new855

Опубликовано:

 

21 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 178   
@sukhchain1926
@sukhchain1926 10 месяцев назад
ਜੋ ਮਰਜ਼ੀ ਕੋਈ ਕਰ ਲਏ ਪਰ ਪਹਿਲੀਆਂ ਮਸ਼ੀਨਾਂ (ਸਵਰਾਜ) ਦਮ ਵਾਲੀਆਂ ਤੇ ਅਵਾਜ਼ ਵਾਲੀਆਂ ਸੀ 👍
@sukhwindersinghlela5465
@sukhwindersinghlela5465 10 месяцев назад
ਜਮਾਂ ਖਤਮ ਕਰਤਾ ਸਵਰਾਜ ਟਰੈਕਟਰ ਤਾਂ ਪਹਿਲਾਂ ਵਾਲ਼ਾ ਵਧੀਆ ਲੱਗਦਾ ਅਵਾਜ਼ ਵੀ ਪਹਿਲਾਂ ਵਾਲ਼ੇ ਦੀ ਵਧੀਆ ਲੱਗਦੀਆਂ ਸਾਰੇਸਰ ਖਤਮ
@kidszone3926
@kidszone3926 9 месяцев назад
पुरानी आवाज से मशहूर था अब वो बात नही रही उस आवाज ने सभी का दिल जीत लिया था
@amandeepjhunir82
@amandeepjhunir82 10 месяцев назад
ਜਿਸ ਟਰੈਕਟਰ ਕਰਕੇ ਟਰੈਕਟਰ ਇੰਡਸਟਰੀ ਵਿਚ ਨਾਮ ਕਮਾਇਆ ਉਸ ਨੂੰ ਹੀ ਅੱਜ ਭੰਡੀ ਜਾਦੇ ਆ । ਮਤਲਬ ਅੰਤ ਨੇੜੇ ਆ
@ananddalal1765
@ananddalal1765 10 месяцев назад
Old is gold
@gurpreetbadesha1614
@gurpreetbadesha1614 8 месяцев назад
ਪੁਰਾਣੀ ਸੋ ਵਿੱਚ ਹੀ ਸੋਹਣਾ ਲੱਗਦਾ ਹੁਣ ਨਵਾ ਸੋਹਣਾ ਘੱਟ ਲਗਦਾ
@kahlonchakrala
@kahlonchakrala 10 месяцев назад
ਪੁਰਾਣੀ ਸ਼ੋ ਬਹੁਤ ਵਧੀਆ ਸੀ ਹੁਣ ਤਾ ਜਲੂਸ ਕੱਢਿਆ ਪਿਆ ਟਰੈਕਟਰ ਦਾ
@bobbyghurka8227
@bobbyghurka8227 10 месяцев назад
Bilkul veer
@Gurindersingh-uz5xf
@Gurindersingh-uz5xf 10 месяцев назад
ਜਲੂਸ ਲਗਦਾ ਨਵਾਂ ਤਾਂ
@gurirattol1530
@gurirattol1530 9 месяцев назад
ਏਹ ਡੀਲਰ ਉਸ ਟ੍ਰੈਕਟਰ ਨੂੰ ਭੰਡ ਰਿਹਾ ਜਿਸਨੇ ਸਵਰਾਜ ਕੰਪਨੀ ਦੀ ਵੱਖਰੀ ਪਹਿਚਾਣ ਬਣਾਈ।ਕੰਪਨੀ ਚੱਲਦੀ 855 ਦੇ ਸਿਰ ਤੇ ਸੀ। ਪਰ ਨਵੇ ਦੀ ਬਿਨਾ ਮਤਲਬ ਸਿਫਤ ਕਰ ਰਿਹਾ ਹਲੇ ਕਿ ਪਤਾ ਏਸ ਨੇ ਪੁਰਾਣੇ ਵਾਂਗ ਕਾਮਯਾਬ ਹੋਣਾ ਕ ਨਾ। ਜਿੰਨੀ ਮਰਜੀ ਫੋਕੀ ਸਿਫਤ ਕਰੀ ਜਾਵੇ ਪੁਰਾਣੇ ਵਰਗੀ ਟੌਹਰ ਤੇ ਅਵਾਜ ਨੀ ਏਸ ਦੀ। ਜਿਸ ਕਰਕੇ ਉਹ ਵਿਕਦਾ ਸੀ ਮਸ਼ਹੂਰ ਸੀ ਪੂਰੀ ਦੁਨੀਆ ਦੇ ਵਿਚ। ਟ੍ਰੈਕਟਰਾਂ ਦਾ ਬਾਦਸ਼ਾਹ ਸੀ 855 ਪਹਿਲਾ
@jassasingh5365
@jassasingh5365 10 месяцев назад
ਮੈਨੂੰ ਤਾਂ ਇਹ ਟਰੈਕਟਰ ਬਹੁਤ ਵਧੀਆ ਲੱਗਿਆ ਗਾ ਸੋ਼ ਵਧੀਆ ਲੱਗਦੀ ਆ ਅਸੀਂ ਵੀ ਸਵਰਾਜ 855 ਰੱਖਿਆ 2011 ਮਾਡਲ
@gurlalsingh1268
@gurlalsingh1268 9 месяцев назад
ਨਵੇਂ ਤੇ ਪੁਰਾਣੇ ਦਾ ਆਵਾਜ਼ ਬਹੁਤ ਫਰਕ ਆ
@user-wi5ny7ei2j
@user-wi5ny7ei2j 10 месяцев назад
5911 ਦੀ ਰੀਸ ਨੀ ਕਰ ਸਕਦਾ ਬਲਜਿੰਦਰ ਬਾਈ 🥰🥰🥰🥰🥰🥰💪💪💪💪💪💪💪💪💪💪💪
@RanjitSingh-dj3pm
@RanjitSingh-dj3pm 9 месяцев назад
ਬੜਕ ਖਤਮ ਕਰਤੀ 855 ਦੀ ਹੋਣ ਨੀ ਵਿਕਣਾ ਖਤਮ ਕਰਤਾ ਕੰਪਨੀ ਨੇ..ਪਹਿਲਾ ਜਿਆਦਾ ਵਧੀਆ ਸੀ
@gura855
@gura855 10 месяцев назад
Old look nice
@jasveergill1901
@jasveergill1901 10 месяцев назад
ਨਵੇਂ ਡਿਜ਼ਾਈਨ ਦੇ ਜਿੰਨੇ ਮਰਜੀ ਟਰੈਕਟਰ ਕੱਢੀ ਜਾਂਦੇ ਵਧੀਆ ਗੱਲ ਸੀ। ਪਰ ਪੁਰਾਣੀ ਸੋ਼ਅ ਦੇ ਟਰੈਕਟਰਾਂ ਦੀ production ਬੰਦ ਕਰਕੇ ਕੰਪਨੀ ਨੇ ਆਪਣੇ ਪੈਰੀ ਆਪ ਕੁਹਾੜਾ ਮਾਰ ਲਿਆ।💯💯 ਪੱਕਾ ਵਿਕਰੀ ਘਟੂ ਇਨ੍ਹਾਂ ਮਾਡਲਾਂ ਦੀ।
@ASHUvlogs185
@ASHUvlogs185 10 месяцев назад
Sai gal a
@Almost_ever
@Almost_ever 10 месяцев назад
Yes brother
@sentram6309
@sentram6309 10 месяцев назад
Shi gal va
@dayananddayanandyadav1101
@dayananddayanandyadav1101 9 месяцев назад
Right ji
@dayananddayanandyadav1101
@dayananddayanandyadav1101 9 месяцев назад
Right ji
@SandhuAgriculture
@SandhuAgriculture 10 месяцев назад
ਪੁਰਾਣੀ ਸ਼ੋ ਚ ਵਧੀਆ ਲੱਗਦਾ ਏ ਤਾਂ ਡਮਰੂ ਜਾ ਬਣਾਤਾ। ਮਹਿੰਦਰਾ yubo ਆਉਂਦਾ ਟੱਟੂ ਜਾ ਓਹੀ ਸ਼ੋ ਚਕ ਕੇ ਇਸ ਮਾਡਲ ਤੇ ਰਖਤੀ।
@MayankKumar-vf9em
@MayankKumar-vf9em 10 месяцев назад
Sound old model ka hi top h
@user-lu3od4gl2k
@user-lu3od4gl2k 10 месяцев назад
ਜਲੂਸ ਕੱਢਿਆ ਨਵੀਂ ਸੋ਼ ਤੂੜੀ ਵਾਲੇ ਰੀਪਰ ਸਾਰੇ ਨਹੀਂ ਚਲਾੳਦੇ ਜਿਸ ਕਰਕੇ ਪਹਿਲੀ ਵੀ ਆਉਂਣੀ ਚਾਹੀਦੀ
@SandeepSingh-dl6zm
@SandeepSingh-dl6zm 10 месяцев назад
ਸਵਰਾਜ 855 ਦੀ parformnce ਚ ਫਰਕ ਨਹੀਂ ਹੋਣਾ ਚਾਹੀਦਾ ਸ਼ੋ ਤਾਂ ਇਹ ਵੀ ਸੋਹਣੀ ਲਗਣ ਲਗ ਜਾਣੀ,,ਖਰਚੇ ਪਖੋ ਵੀ ਠੀਕ ਸੀ ਪਹਿਲਾ ਮਾਡਲ ਇਹ ਦੇਖੋ ਕਿਵੇਂ ਹੋਣਾ। ਜੇਕਰ ਖਰਚਾ ਵੱਧ ਹੋਇਆ ਤਾਂ ,963 ਵੱਲ ਹੀ ਜਾਣਾ ਚਾਹੀਦਾ
@amreensra8894
@amreensra8894 7 месяцев назад
Ghat aa diesel kharcha
@villagierboysvlog.7124
@villagierboysvlog.7124 10 месяцев назад
Purane swaraj di awaz mast hai
@amarjotcheema422
@amarjotcheema422 10 месяцев назад
ਸ਼ੋ ਨਾ ਬਦਲਦੇ ਬਾਕੀ ਫੀਚਰ ਦੇ ਦਿੰਦੇ ਜੇਕਰ ਪੁਰਾਣੇ ਮਾਡਲ ਵਿੱਚ ਇਨੇ ਨੁਕਸ ਹੁੰਦੇ ਵਿਕਣਾ ਥੋੜੀ ਸੀ ਹੁਣ ਨੀ ਵਿਕਦਾ ਨਵਾਂ ਗੂੰਗਾ ਸਵਰਾਜ
@jaswindersinghdhindsa6547
@jaswindersinghdhindsa6547 9 месяцев назад
Old is gold ❤😮😢😅
@sahibulhabib4033
@sahibulhabib4033 9 месяцев назад
Old is gold ❤❤❤😢😢😢😢
@HarpreetJatt-qd2en
@HarpreetJatt-qd2en 10 месяцев назад
Old. Is. Gold
@gursewaksingh7503
@gursewaksingh7503 10 месяцев назад
Old model best a ga sawraj 855
@jjxhnj8181
@jjxhnj8181 10 месяцев назад
Old is gold ❤❤❤
@karamjitdhaliwal5092
@karamjitdhaliwal5092 10 месяцев назад
ਬਹੁਤ ਵਧੀਆ ਸਵਰਾਜ ਨੇ ੍ਦੁਖ ਚਕਤੇ
@harkiratsandhar855
@harkiratsandhar855 10 месяцев назад
855 bikna band ho jana old look gaint c hun ni bikda
@JagtarSingh-ds1eb
@JagtarSingh-ds1eb 10 месяцев назад
ਪੁਰਾਣਾ ਦੀ ਅਵਾਜ ਤੇ ਟੋਰ ਪਹਿਲਾ ਦੀ ਆ
@ManojYadav-og4ep
@ManojYadav-og4ep 10 месяцев назад
Headlight ke uper led wali swaraj name ki plate lg jati to bahot vadiya hota kher vo to ghrpe bhi lga sakte h
@SukhchainsinghSukhchains-rc5rq
@SukhchainsinghSukhchains-rc5rq 8 месяцев назад
Ehde naalo purana vadia purane di badhak vadia aa😊
@Randeepwarring
@Randeepwarring 10 месяцев назад
New 855 ch Same to same 744xt wala engine a jehde pehla 744xt aunda c 1 pase da v fark nhi haga 100% such a eh 👍
@NamasteTractors
@NamasteTractors 10 месяцев назад
Torque Jada h 855 me new model
@randhawa772
@randhawa772 10 месяцев назад
963 ch ehi aa prdhan 3478cc wala.piston chote wade hunde aa te tourq da frk hunda
@bindersingh6293
@bindersingh6293 3 месяца назад
ਬਾਈ ਜੀ ਪਹਿਲਾਂ ਵਾਲੇ ਟਰੈਕਟਰ ਦੀ ਅਵਾਜ਼ ਵੀ ਵਧੀਆ ਸੀ ਅਤੇ ਸੋ ਵੀਹ ਵਧੀਆ ਸੀ ਨਵੇਂ ਤਾ😂😂😂😂😂😂😂😂😂
@JatinderSingh-ic6xp
@JatinderSingh-ic6xp 10 месяцев назад
ਪੁਰਾਣਾ ਮਾਡਲ ਤਾ ਪੁਰਾਣਾ ਹੀ ਆ
@GurpreetSingh-kc6mh
@GurpreetSingh-kc6mh 10 месяцев назад
ਬੜਕ ਪੁਰਾਣੇ ਸਵਰਾਜ ਦੀ ਹੀ ਏ
@mohemadmohemad4180
@mohemadmohemad4180 10 месяцев назад
Old sho vich beutiful a
@MandeepSingh-ep3rx
@MandeepSingh-ep3rx 10 месяцев назад
Gold da koi tod nahi old ihs gold purane di badk suno
@GhoghaSinghFatehabadiya9828
@GhoghaSinghFatehabadiya9828 10 месяцев назад
H L M gear liver de mamle vich ta dujiya companya nalo jugad kita hoya swaraj ne sidda te simple jeha fer rakh ta company ne bai ohde vich ta koi sudhar nahi kita bai sift gear vadiya laya company ne bai baki companya vang baki koi kami nahi bai
@AmrikSingh-nz9cq
@AmrikSingh-nz9cq 10 месяцев назад
old look good c but low hight medium gair de pin nikln de problem boot waddi a
@Scrollwithtanmay8
@Scrollwithtanmay8 9 месяцев назад
Old model sound ❤
@raoo55
@raoo55 8 месяцев назад
ਵੀਰ ਵੀਡਿਓ ਜਮਾ ਸਿਰਾ ਬਣਾਈ 👌👌👌
@mandeepmann2593
@mandeepmann2593 10 месяцев назад
Old❤❤
@punjabi2334
@punjabi2334 7 месяцев назад
New look sirra bna ti 🎉
@khairakhaira8114
@khairakhaira8114 10 месяцев назад
Kush ਆਖੀ ਚਲੋ ਪਹਿਲਾ ਆਲੀ ਗੱਲਬਾਤ ਹੈਨੀ
@ParveenKumar-mq2ps
@ParveenKumar-mq2ps 10 месяцев назад
New tractor di aawaj sonalik wargi lagdi ha
@Nav-xh9xq
@Nav-xh9xq 10 месяцев назад
chkr pata ni pardhan ki a blue rang de vich. new show wala 744 sirra hi lagda y end hi karwaaa dita company ne
@DeepSingh-gd5kw
@DeepSingh-gd5kw 7 месяцев назад
4 ਸਟਾਰ " 855 ਤੋ ਬਾਅਦ ਤਾ ਸਵਰਾਜ ਕੰਪਨੀ ਨੂੰ ਨਜਰ ਲੱਗ ਗਈ " 5 ਸਟਾਰ ਫੇਲ ਹੋ ਗਿਆ " ਹੁਣ ਨਵਾਂ ਵੀ ਨਹੀਂ ਲਗਦਾ ਮੈਨੂੰ ਕਿ ਕਾਮਯਾਬ ਹੋਵੇ ਜਾਂ ਨਾਂ " ਕੰਪਨੀ ਨੂੰ ਪੁਰਾਣਾ ਸਵਰਾਜ ਬੰਦ ਨਹੀਂ ਕਰਨਾ ਚਾਹੀਦਾ ਹੈ ਜਿਹੜਾ 4 ਸਟਾਰ ਵਾਲਾ ਇੰਜਣ ਪਾਵਰ ਸੀ " ਨਹੀਂ ਤਾ ਹੁਣ ਦੇਖ ਲਵੋ ਸਵਰਾਜ ਦੀ ਵਿਕਰੀ ਕਿੰਨੀ ਘਟ ਗਈ """
@BEING-HUMAN-STUDIO
@BEING-HUMAN-STUDIO 10 месяцев назад
Awaaz silent ta krke hoyi kyuki engine di awaaz thodi ji heavy hogy pehla thodi teekhi c.👍 New change jruri c 4 saal pela e janda ehe j kisaan manda. 👍
@randhawa772
@randhawa772 10 месяцев назад
Silencer change kre to awaj oda di hi bn jani isdi
@NIRMALSINGH-po2pm
@NIRMALSINGH-po2pm 10 месяцев назад
Old is. Gold
@_hardikkamboj_
@_hardikkamboj_ 10 месяцев назад
Show purani vi optional karden baki sars.a same hi rahe fer vdia
@sandhu31wala
@sandhu31wala 10 месяцев назад
Jihra 960 c oh ni vickiya hun Ohio tractor de 855 de sticker lla te company di hun end hi aw Kuj ni vikda lok new lle k vechi jande aw
@jagrooprandhawa4469
@jagrooprandhawa4469 10 месяцев назад
As di showw arjun novo605 wali a same.
@everythinghere.855
@everythinghere.855 5 месяцев назад
New look bhi vdia
@jaggibring6151
@jaggibring6151 6 месяцев назад
Ajncy wala y Banda kaint aa Ehte aaje Gahak ni bapss janada
@jassi3221
@jassi3221 10 месяцев назад
ਬਾਈ ਨਜ਼ਾਰਾ ਲਿਆ ਤਾਂ ❤🎉
@jatindersinghjatinder1118
@jatindersinghjatinder1118 10 месяцев назад
Air cleaner under chahida c
@digitaltractor8794
@digitaltractor8794 9 месяцев назад
14 ke tyro me full fitur top model miljuga
@sukhrajraju6427
@sukhrajraju6427 10 месяцев назад
963ਬਾਈ❤ਸੀਰਾ
@jagsirbrar4266
@jagsirbrar4266 10 месяцев назад
Old model 👌👌👌
@JagtarSingh-ds1eb
@JagtarSingh-ds1eb 10 месяцев назад
ਚਿੱਟੀ ਲੀਟ ਵਧੀਆ ਨਈ ਹੁੰਦੀ ਧੁੰਦ ਚ ਨਈ ਦਿਸਦਾ ਬਾਈ ਜੀ
@ankitpaul2692
@ankitpaul2692 6 месяцев назад
Old wala badiya h baiyo
@gurdeeepsingh8314
@gurdeeepsingh8314 10 месяцев назад
Price ki aa bai new da
@virendergoyat123virendergo8
@virendergoyat123virendergo8 10 месяцев назад
Bai g 963h sab company na purana stock nikalana h 960. Or963wala. 8550ta bus sticker hi h bus
@sentram6309
@sentram6309 10 месяцев назад
Purani look ta company ape hi dubara deni shuru karu jado na vikeya eh
@gurpreetmann3531
@gurpreetmann3531 10 месяцев назад
Very nice bro 👍👍❤❤
@user-ez3nf8zs4e
@user-ez3nf8zs4e 8 месяцев назад
ਆਵਾਜ਼ ਤੇ show ਹੋਰ ਚੰਗੀ ho ਸਕਦੀ ਸੀ
@samarvloger238
@samarvloger238 10 месяцев назад
22 g sawraj old model 90 de sho bech copni kaddy ta o chalu
@user-ql9te1kv6s
@user-ql9te1kv6s Месяц назад
ਮੈਨੂੰ ਨਹੀਂ ਲਗਦਾ ਇਹ ਕਿਸੇ ਨੂੰ ਵੀ ਪਸੰਦ ਆਇਆ ਹੂ
@deepbal0960
@deepbal0960 10 месяцев назад
ਹੁਣ ਸਵਰਾਜ ਵੀ ਰੁਲਦਾ ਫਿਰੂ, ਪੁਰਾਣੀ ਸ਼ੋ ਦੀ ਕੀ ਰੀਸ ਕਰਨੀ ਇਹ ਗਿੱਦੜੀ ਜਿਹੀ ਨੇ
@satnam_bhangu.1915
@satnam_bhangu.1915 10 месяцев назад
ਇਹਦੀ ਸੋਅ ਪੱਟਕੇ ਲੋਕ ਪੁਰਾਣੀ ਸੋਅ ਵੀ ਲਾਅ ਦੇਣਗੇ ਇਦੇ ਤੇ
@deepbal0960
@deepbal0960 10 месяцев назад
@@satnam_bhangu.1915 ਇਹ ਤੇ ਮਹਿੰਦਰਾ ਏ ਬਾਈ। ਸਵਰਾਜ ਉਦੋਂ ਤੱਕ ਸੀ ਜਦੋਂ ਸਵਰਾਜ ਦੇ ਅਸਲੀ ਮਾਲਕ ਕੰਪਨੀ ਚਲਾਉਂਦੇ ਸੀ,, ਤੁਸੀਂ ਵੇਖ ਹੀ ਲਿਆ ਆਵਾਜ਼,ਸ਼ੋਅ, ਸਭ ਕੁਝ ਮਹਿੰਦਰਾ ਵਾਲਾ, ਹੁਣ ਤੇ ਇਹਦਾ ਨਾਮ ਅਰਜਨ ਰੱਖ ਦੇਣਾ ਚਾਹੀਦਾ, ਸਵਰਾਜ ਨਾਮ ਨਹੀ ਜੱਚ ਦਾ ਇਸ ਤੇ। ਨਾ ਹੀ ਸਵਰਾਜ ਦੀ ਰੀਸ ਕਰ ਸਕਦਾ ਇਹ, ਬਾਕੀ ਬਹੁਤ ਸਾਰੇ ਲੋਕ ਕਹੀ ਜਾਦੇ ਹਨ ਕਿ ਇਹ ਵੀ ਸੋਹਣਾ ਲਗਦਾ, ਪਰ ਗਧੇ ਦੀ ਜਿੰਨੀ ਮਰਜ਼ੀ ਸਿਫਤ ਕਰ ਲਉ, ਉਹ ਕਦੇ ਸ਼ੇਰ ਨਹੀਂ ਬਣ ਜਾਂਦਾ। ਅਸਾਂ ਲਈ ਬਸ ਪਹਿਲਾਂ ਵਾਲਾ ਸਵਰਾਜ ਹੀ ਸ਼ੇਰ ਹੈ ਕਿਰਲੌਸਕਰ ਇੰਜਨ ਵਾਲਾ, ਪਹਿਲੀ ਸ਼ੋਅ ਵਾਲਾ ਜੋ ਸਾਇਡ ਨੂੰ ਖੁਲ ਦੀ ਹੈ।
@YuvrajSingh-zc5jj
@YuvrajSingh-zc5jj 10 месяцев назад
ਬਹੁਤ ਵਧੀਆ ਕੀਤਾ ਇਹ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ
@Indo_farm-wale
@Indo_farm-wale 10 месяцев назад
Tusi pehle le liya hona😂
@Mohana_deeva
@Mohana_deeva 10 месяцев назад
​@@Indo_farm-wale😅
@khairachamkaursahibwala8902
@khairachamkaursahibwala8902 10 месяцев назад
Y dono show aundi hundi ne Plant-3 ch 744-3speed 855 & 630 banana start hoya aa
@gamechanger0114
@gamechanger0114 10 месяцев назад
Purani show continue aaegi?
@EkamSingh-od7nx
@EkamSingh-od7nx 10 месяцев назад
ਨਵੀ ਸੋਅ ਵਿੱਚ ਜਮ੍ਹਾਂ look ਖਰਾਬ ਹੀ ਕਰਤੀ
@sandeepkangra1568
@sandeepkangra1568 10 месяцев назад
Bhi Mahindra compani 855 na khat krna nu fees
@randhawa772
@randhawa772 10 месяцев назад
Lok ta ftafat le.rhe aa ena psand aa reha.hrek di psand alag hundi aa.duji gl isdi power jyada,purane to systm jyada isde vich
@NamasteTractors
@NamasteTractors 10 месяцев назад
​@@randhawa772new look jyada acchi lagdi Bhai, lekin haam sabko swaraj ko purani wali look me dekhne ki aadat hai ishiliye hme new look ajeeb lagti hai par tractor accha lagta h new look me bhi, Bas Jo 744 wali look hai vo band nhi karni thi Swaraj ki pahachan hi thi old walo look
@manpreetboparai6633
@manpreetboparai6633 9 месяцев назад
​@@sandeepkangra1568ਊ
@_aulakh_jatt
@_aulakh_jatt 9 месяцев назад
ਹਾਂ ਬਾਈ
@user-dw1vy6vl9y
@user-dw1vy6vl9y 8 месяцев назад
ਸਵਰਾਜ ਵਾਲਿਆਂ ਨੇ ਕੁਝ ਵੀ ਸੁਧਾਰ ਨਹੀਂ ਕੀਤਾ ਬੇਕਾਰ ਟਰੈਕਟਰ ਏ
@harjeetbrar9564
@harjeetbrar9564 10 месяцев назад
Old modal
@indiaindian1181
@indiaindian1181 10 месяцев назад
Gun shi hone chide a rang nu ki karna
@SHERGILL71
@SHERGILL71 8 месяцев назад
ਪੱਗ ਬੰਨਿਆ ਕਰੋ ਵੀਰੋ । ਕੀ ਬਾਣੇ ਫਿਰਦੇ j
@sukhrajraju6427
@sukhrajraju6427 10 месяцев назад
969❤
@karmjitsinghgill3323
@karmjitsinghgill3323 8 месяцев назад
ਪੁਰਾਣੀ ਸੋ ਵਧੀਆ
@talwindersingh8929
@talwindersingh8929 10 месяцев назад
Sirra show
@user-tc7fb2pb6j
@user-tc7fb2pb6j 8 месяцев назад
Old tractors was brilliant, new one my god im not interested at all thanks for the information
@kahlonchakrala
@kahlonchakrala 10 месяцев назад
ਜਲੂਸ ਕੱਢਿਆ ਪਿਆ ਟਰੈਕਟਰ ਦਾ ਨਵੀ ਲੁਕ ਬੇਕਾਰ ਆ
@jogasekhon1147
@jogasekhon1147 4 месяца назад
ਨਵੀ ਸੋਅ ਬੇਕਾਰ
@user-zu2vk9sl4x
@user-zu2vk9sl4x 10 месяцев назад
New model di sound ni vadhiya
@user-fp7pp2sk5f
@user-fp7pp2sk5f 9 месяцев назад
Awaz di badak ta purane di hi hai
@tiwana32
@tiwana32 2 месяца назад
ਨਵਾਂ ਤਾ ਜਵਾ ਜਾਲੀ ਲਗਦਾ
@tractorsgyan4414
@tractorsgyan4414 10 месяцев назад
4 star di awaj sabto jyada hai
@dayananddayanandyadav1101
@dayananddayanandyadav1101 9 месяцев назад
Purna Sawraj Tractor so liyao markita banao nahi ta new look so me markita dawon ho jauo
@narinderwaraich7442
@narinderwaraich7442 10 месяцев назад
New look vadia hai
@MrComedian716
@MrComedian716 9 месяцев назад
Swaraj 960 ab bhi aata hai kya
@MalkeetSingh-zy6sb
@MalkeetSingh-zy6sb 10 месяцев назад
Old modal sandar h❤
@jaspreetaulakh446
@jaspreetaulakh446 10 месяцев назад
eh ta end a
@Machinery_mehkma
@Machinery_mehkma 10 месяцев назад
Awaj ch farak nei aa gaya badak ji khatam nei krti dso jrur bai ji
@sarbjotsingh3317
@sarbjotsingh3317 10 месяцев назад
silencer ch jalli pati lagdi
@Machinery_mehkma
@Machinery_mehkma 10 месяцев назад
@@sarbjotsingh3317 bn ju pehla wali awaj
@parmindersingh3163
@parmindersingh3163 10 месяцев назад
Sira karta ❤❤
@MakhanSingh-je5sr
@MakhanSingh-je5sr 4 месяца назад
Light acchi nahin Hai
@ajaymandhan1402
@ajaymandhan1402 8 месяцев назад
bhaii company ko msg do fr se vhi show ch kdye
@nirbhaysandhu2965
@nirbhaysandhu2965 10 месяцев назад
@krishanmanjhu3466
@krishanmanjhu3466 10 месяцев назад
इसमें एक कमी है डबल एक्टिव पावर स्टीयरिंग
@RevampinIndiaAgro
@RevampinIndiaAgro 4 месяца назад
हिन्दी में जबाब दी
@Kamal_sran
@Kamal_sran 10 месяцев назад
Hp oni aa torque ona e aa backup torque 7-8% jyada ho gya buddni di report dekh lo
@Farmer_Bnde420
@Farmer_Bnde420 9 месяцев назад
Na pehla vrgi show na pehla vrgi awaz
@user-cm4pw9if1m
@user-cm4pw9if1m 29 дней назад
Veer ji me vi Swaraj 855 fe old model lena c par new model aune karan hahi lena tusi vi veer bhara sare company wale to old model di mang karo
Далее
Наташа Кампуш. 3096 дней в плену.
00:58
PORTAL SPAMMER🤬🤬🤬| Doge Gaming
00:19
Просмотров 1,3 млн
Наташа Кампуш. 3096 дней в плену.
00:58