Тёмный

The Syringe (PUNJABI SHORT FILM)  

Kabir Records Inc.
Подписаться 7 тыс.
Просмотров 970 тыс.
50% 1

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 210   
@gurpreetbrar3284
@gurpreetbrar3284 Год назад
ਬਹੁਤ ਵਧੀਆ ਹੈ ਵੀਡੀਓ ਸੱਚ ਰੋਣ ਆਉਂਦਾ ਹੈ ਇਹ ਵੀਡੀਓ ਦੇਖ ਕੇ
@jeevanjotsingh1438
@jeevanjotsingh1438 Год назад
ਕਿੱਦਾਂ ਨਸ਼ੇ ਕਿਸੇ ਦਾ ਹੱਸਦਾ ਵੱਸਦਾ ਘਰ ਉਜਾੜ ਦਿੰਦੇ ਹਨ। ਪਰਮਾਤਮਾ ਕਰੇ ਕਿਸੇ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਫਸੇ 😭😭🙏🙏
@mahmoodgujjar8507
@mahmoodgujjar8507 Год назад
یہ ایک سبق ہیں نشہ کرنےوالے کے لئے فلم میں 🤔🇵🇰❤👌👍
@deep22g13
@deep22g13 7 месяцев назад
ਸਾਰੀ ਵੀਡੀਓ ਬਹੁਤ ਸੋਹਣੀ ਏਂ ਬਿਲਕੁੱਲ ਸੱਚ ਦੇ ਅਧਾਰ ਤੇ ਬਣੀ ਆ ਸਾਰੀ ਹੀ ਟੀਮ ਦੇ ਰੋਲ ਬਹੁਤ ਇਮਾਨਦਾਰੀ ਨਾਲ ਨਿਭਾਇਆ ਗਿਆ ਤੇ ਸਾਰੇ ਗੀਤ ਵੀ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤੇ ਗਏ ਹਨ ਬਹੁਤ ਹੀ ਸ਼ਲਾਘਾਯੋਗ ਫਿਲਮ ਪੇਸ਼ ਕੀਤੀ ਹੈ ਪ੍ਰਮਾਤਮਾਂ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਜੀ ਧੰਨਵਾਦ ਸਹਿਤ ਜੀ
@deep22g13
@deep22g13 7 месяцев назад
God Bless You All Parsons
@SiraaStudio
@SiraaStudio Год назад
ਬਹੁਤ ਵਧੀਆ ਪਿਆਰਿਉ 🥺 ਪੰਜਾਬ ਦਾ ਹਾਲ ਕੁਝ ਇਦਾਂ ਹੀ ਹੋ ਰਿਹਾ 😔 ਵਾਹਿਗੁਰੂ ਮਿਹਰ ਕਰੇ 🙏
@parvenpannu2542
@parvenpannu2542 10 месяцев назад
पुरी टीम को सलुट ❤❤❤से बहुत अच्छा संदेश दिया ह
@ਲਵਪ੍ਰੀਤਖਾਨ
ਬਹੁਤ ਵਧੀਆ ਹੈਪੀ ਬਾਈ. ‌🌸🌸 ਸਾਰੀ ਟੀਮ ਦਾ ਕੰਮ ਬਹੁਤ ਸੋਹਣਾ ਹੈ...
@asmsangeetstudio8596
@asmsangeetstudio8596 Год назад
ਬਹੁਤ ਵਧੀਆ ਲੱਗੀ ਫ਼ਿਲਮ ਸਰਿੰਜ ਵਧੀਆ ਸੁਨੇਹਾ ਵਧੀਆ ਫਿਲਮਾਂਕਣ ਵਧੀਆ ਅੈਕਟਿੰਗ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
@dyalsaraswati3915
@dyalsaraswati3915 Месяц назад
DR EHNE BELE HN K 2 GHANTE BAHKE ARAM NAL KHANI SUNDE HN .ESKRKE SARKAR SIRF 20 HZAR RS DE TANKAH T EHNA NU THEKE T RAKHDE H .ZDKI PURBE 50000 KMA LENDE HN
@TejpalSingh-ub9kk
@TejpalSingh-ub9kk Год назад
ਨਸ਼ੇ ਨੇ ਪੱਤਾ ਨਹੀਂ ਕਿੰਨੇ ਘਰ ਖ਼ਰਾਬ ਕਰੇ ਹੋਣੇ ਆ ਵਾਹਿਗੁਰੂ ਬੱਚਿਆ ਨੂੰ ਇਸ ਦੱਲ ਦੱਲ ਦੂਰ ਰੱਖਣ
@balwinderrajpura2943
@balwinderrajpura2943 Год назад
Aman johal superb acting 🔥👆💓💓💓👌
@arshbhairupa5977
@arshbhairupa5977 Год назад
Aman johal Bai di acting superb
@darshansingh8207
@darshansingh8207 7 месяцев назад
ਬਹੁਤ ਵਧੀਆ ਜੀ ਸਾਰੀ ਟੀਮ ਨੂੰ ਸਲੁਟ ਐ ਜੀ ਜੇ ਨਸ਼ੇੜੀਆਂ ਨੂੰ ਸਮਝ ਆ ਜਾਵੇ ਤੇ ਸਰਕਾਰ ਨੂੰ ਵੀ ਪੁੱਤ ਬਚ ਰਹਿਣਗੇ
@MantajBhullar-h4h
@MantajBhullar-h4h 6 месяцев назад
Waheguru ji 😢😢
@ranjitsingh_
@ranjitsingh_ Год назад
ਬਹੁਤ ਵਧੀਆ ਉਪਰਾਲਾ ਜੀ। ਨਸੇ ਨੇ ਖਾ ਲਈ ਪੰਜਾਬ ਦੀ ਨੌਜਵਾਨੀ ।ਇਕ ਛੋਟੀ ਜਿਹੀ ਸਰਿੰਜ ਨੇ ਢਾਅ ਲਈ ਪੰਜਾਬ ਦੀ ਨੌਜਵਾਨੀ
@kabirrecordsinc.1738
@kabirrecordsinc.1738 Год назад
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਦੀ ਸਰਾਹਨਾ ਕੀਤੀ
@ranjitsingh_
@ranjitsingh_ Год назад
ਚਿੱਟੇ ਅਤੇ ਮੈਡੀਕਲ ਨਸੇ ਤੋਂ ਨੌਜਵਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਰਵਾਇਤੀ ਨਸੇ ਨੂੰ NDPS act ਵਿੱਚ ਸੋਧ ਕਰਕੇ ਬਾਹਰ ਕੀਤਾ ਜਾਵੇ ।ਜੋ ਨਸੇ ਦੇ ਆਦੀ ਹੋ ਗਏ ਹਨ ਉਹਨਾਂ ਦੇ ਕਾਰਡ ਬਣਾ ਕੇ ਲੋੜ ਮੁਤਾਬਿਕ ਦਿੱਤਾ ਜਾਵੇ ।ਨਾਲ ਦੀ ਨਾਲ ਕੋਸ਼ਲਿਗ ਕੀਤਾ ਜਾਵੇ
@PoojaRani-yd7ok
@PoojaRani-yd7ok Месяц назад
😮😮😮​@@kabirrecordsinc.1738
@shivrajludhianavi9601
@shivrajludhianavi9601 Год назад
ਭਾਜੀ ਬਹੁਤ ਵਧੀਆ ਕੰਮ ਕੀਤਾ ਗਿਆ ਇਸ ਵਿਸ਼ੇ 'ਤੇ। 🙏🙏🙏🙏💐
@robloxexploitshowcaser8717
@robloxexploitshowcaser8717 Год назад
ਹਾਂ, ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ!
@manprinderjassa6067
@manprinderjassa6067 Год назад
Bhout sohna cm srri tem da inder dhillion👍👍👍👍👍❤️❤️❤️❤️❤️❤️❤️❤️❤️❤️❤️👌👌👌👌🥰🥰
@rajwindergill1081
@rajwindergill1081 Год назад
Nice movie ,bhot vdia acting kiti happy te baki sari team ne ,😭😭
@pawanchhabra6122
@pawanchhabra6122 Год назад
Nashyea to bacho Panjabi veero good information sir ji 👌👌👍
@NigelBooth-dk7bf
@NigelBooth-dk7bf Месяц назад
Drugs are a curse. Thank you for highlighting this major issue.
@rameenkaur998
@rameenkaur998 6 месяцев назад
ਕਿੰਨਾ ਜਹਿਰ ਘੋਲ ਦਿੱਤਾ ਹੈ ਇਨਾ ਸਿਆਸਤਾਂ ਨੇ ਸਾਡੇ ਪੰਜਾਬ ਅੰਦਰ ਪਰ ਸਾਡੇ ਲੋਕਾਂ ਨੂੰ ਕਦੋਂ ਸਮਝ ਆਏਗੀ ਇਸ ਗੱਲ ਦੀ ਕਦੋਂ ਅਸੀਂ ਕੋਈ ਕਦਮ ਚੁੱਕਾਂਗੇ ਇਹਨਾਂ ਦੇ ਖਿਲਾਫ ਕਿਹੜੇ ਦਰਦ ਭਰੇ ਹਾਲਾਤਾਂ ਜੋ ਗੁਜਰ ਰਿਹਾ ਹੈ ਸਾਡਾ ਪੰਜਾਬ। ਅਤੇ ਸਾਡੇ ਫਿਲਮੀ ਐਕਟਰ ਚਮਕੀਲੇ ਦੀਆਂ ਫਿਲਮਾਂ ਬਣਾਉਣ ਚ ਰਚੇ ਹੋਏ ਹਨ ਉਹਨਾਂ ਨੂੰ ਪੰਜਾਬ ਦਾ ਇਹ ਵਿਸ਼ਾ ਨਜ਼ਰ ਨਹੀਂ ਆ ਰਿਹਾ
@fiazahmed2170
@fiazahmed2170 Месяц назад
Very nice movie inder veer ji super massage
@davinderrupnagar9876
@davinderrupnagar9876 Год назад
In a very good way, the story tells the truth about the current situation, the slavery of drugs destroys everything.😢😢
@manprinderjassa6067
@manprinderjassa6067 Год назад
Mumbarkbad inder dhillion good job 👌👌👌❤️❤️❤️
@glabesingh7255
@glabesingh7255 Год назад
Bhut vadia msg eda dia movies di Punjab nu bhut lod a tan jo apna Punjab fr to hassda wasda bne te kise maa da putt es daldal vich na fse good work all team 🙏
@laddiguru7668
@laddiguru7668 Год назад
Yaro Punjab bacho sare veer ral ke
@ManinderSingh-yx4ql
@ManinderSingh-yx4ql Год назад
Waahhhh y super massage 🙏
@DeepakSharma-cu8jr
@DeepakSharma-cu8jr Год назад
Really Wonderful Movie 2 Times Dekhi Maine Keep it up
@royalfoodz3990
@royalfoodz3990 Год назад
Inder vere di bhut Kaint acting bhut vadia kam Kita bai ne
@gurisingh9629
@gurisingh9629 Год назад
ਬਹੁਤ ਵਧੀਆ ਭਰਾਵੋ।
@gurvindersinghbawasran3336
@gurvindersinghbawasran3336 Год назад
ਰੱਬਾ ਬਚਾ ਲੈ ਮੇਰੇ ਪੰਜਾਬ ਨੂੰ 😭😭😭 ਇਹਨਾ ਨਸ਼ਿਆਂ ਨੇ ਨਾ ਗ਼ਰੀਬ ਛੱਡਿਆ ਨਾ ਅਮੀਰ,,,,, ਸਰਕਾਰਾਂ ਦਾ ਸਭ ਤੋਂ ਵੱਡਾ ਕਸੂਰ ਹੈ ਪੰਜਾਬ ਨੂੰ ਬਰਬਾਦ ਕਰਨ ਵਿੱਚ
@ਪਰਗੱਟਸਿੰਘ-ਸ6ਪ
ਸਰਕਾਰਾ ਤਸਕਰਾਂ ਨਾਲ ਮਿਲਕੇ ਸੱਭ ਕੁੱਝ ਕਰਵਾ ਰਹੀਆਂ ਨੇ
@AmanSandhu-g3w
@AmanSandhu-g3w Месяц назад
Bahut sohna sunehaa punjab lai 🙏🙏🙏🙏🙏
@Gursewakbirdi
@Gursewakbirdi Год назад
❤❤❤❤ Bht sohna kmm srri team da Good work Happie brother 😍😘
@jagdeepkhera1130
@jagdeepkhera1130 Год назад
Inder Dhillon the good acting
@manindermaan3701
@manindermaan3701 Год назад
ਚਿੱਟੇ ਦੇ ਨਸ਼ੇ ਤੇ ਕਿਸੇ ਵੇਰੀ ਦੁਸ਼ਮਨ ਦਾ ਪੁੱਤ ਵੀ ਨਾ ਲੱਗੇ ਬਹੁੱਤ ਗੰਦਾ ਨਸ਼ਾ ਘਰਾਂ ਦੇ ਘਰ ਖਾ ਜਾਂਦਾ ਜਿਹੜੇ ਲੋਕ ਖੂਸ਼ ਹੁੰਦੇ ਕਿ ਬਗਾਨੇ ਦਾ ਪੁੱਤ ਨਸ਼ੇ ਤੇ ਲੱਗ ਗਿਆ ਬਹੁੱਤ ਵਧੀਆ ਹੋਇਆ ਉਹ ਭੁੱਲਣ ਦਾ ਇਕ ਦਿਨ ਉਹਨਾਂ ਦਾ ਵੀ ਲੱਗ ਸਕਦਾ ਹੈ ਗੁਰੂ ਮਾਹਰਾਜ਼ ਅੱਗੇ ਅਰਦਾਸ ਜਰੂਰ ਕਰਿਆ ਕਰੋ ਕਿ ਕਿਸੇ ਦਾ ਵੀ ਧੀ ਪੁੱਤ ਨਾ ਲੱਗੇ 🙏
@freefiremixingplay2073
@freefiremixingplay2073 Год назад
Very imotional 😢😢😢and giving awareness
@Manprit-mz6kw
@Manprit-mz6kw Год назад
Bahoot vadiaa ji waheguru ji tohanu trakiaa bakshe ji 🙏 rona e aa geaàa ji dekh k
@Sunny-py3ez
@Sunny-py3ez Месяц назад
ਚਿੱਟਾ ਪੀਣ ਵਾਲਿਆਂ ਨੂੰ ਨਹੀਂ ਚਿੱਟਾ ਵੇਚਣ ਵਾਲਿਆਂ ਨੂੰ ਫੜੋ 😢🙏🏻🙏🏻
@royalfoodz3990
@royalfoodz3990 Год назад
Congress all team
@loveleen3967
@loveleen3967 Год назад
Good acting inder dhillon...god bless you
@silldeshokeengabru8880
@silldeshokeengabru8880 Год назад
boht vadhia great all team
@gitikasharma5736
@gitikasharma5736 Год назад
Punjab da aaina......rab sab de putran nu sadbuddi bakhshe.....
@freefiremixingplay2073
@freefiremixingplay2073 Год назад
Congratulations🎉 to all team
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ
@parmjeetkaur6306
@parmjeetkaur6306 Год назад
Very nice movie inder veer ji👌🏻👌🏻
@loveleen3967
@loveleen3967 Год назад
Thnxx dear
@jagdeepkhera1130
@jagdeepkhera1130 Год назад
All team good work
@NawazAhmed-y5k
@NawazAhmed-y5k 28 дней назад
Rona Agia Yrr Movie Dekhke 😢😢 ehi reality hai Drug Addiction Di
@kabirrecordsinc.1738
@kabirrecordsinc.1738 28 дней назад
ਧੰਨਵਾਦ ਜੀ ਤੁਹਾਡਾ ਤੁਸੀਂ ਫਿਲਮ ਪਸੰਦ ਕੀਤੀ
@Gurpreetsingh-kt3jm
@Gurpreetsingh-kt3jm 6 месяцев назад
ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਦਾ ਬੇੜਾ ਕਰਕੇ ਛੱਡਿਆ ਵਾਹਿਗੁਰੂ ਮਿਹਰ ਕਰੇ ਰਗਲੇ ਪੰਜਾਬ ਤੇ
@honey_puaar
@honey_puaar Год назад
Pind de munde bhot vdy Acting 🔥
@harmanuppalvlogs3417
@harmanuppalvlogs3417 Год назад
Waheguru ji 🙏🙏 waheguru ji 🙏🙏 waheguru ji 🙏🙏
@jaswindergill8446
@jaswindergill8446 Год назад
👍👍
@davindersingh6300
@davindersingh6300 6 месяцев назад
ਬਚਾ ਲਵੋ ਪੰਜਾਬ ਨੂੰ ਲੋਕੋਂ ਨਹੀ ਤਾਂ ਪੰਜਾਬ ਦੀ ਜਵਾਨੀ ਖਤਮ ਈ ਸਮਝੋ ਪੰਜਾਬ ਨੂੰ ਤਾਂ ਪਹਿਲਾਂ ਈ ਖ਼ਤਮ ਕਰਨ ਤੇ ਤੁਲੇ ਹੋਏ ਨੇ ਇਸ ਚਿੱਟੇ ਰਾਕਸ਼ਸ਼ ਨੂੰ ਸਿਰਫ ਪੋਸਤ ਦੀ ਖੇਤੀ ਈ ਪੰਜਾਬ ਤੋਂ ਬਾਹਰ ਕੱਢ ਸਕਦੀ ਏ
@lovesodhi8891
@lovesodhi8891 Месяц назад
Very inmosnal story
@gursewakkang326
@gursewakkang326 Год назад
Great movie
@hassanrazahassanraza2501
@hassanrazahassanraza2501 Год назад
Buhat achi satory
@kabirrecordsinc.1738
@kabirrecordsinc.1738 Год назад
Shukria ji
@manprinderjassa6067
@manprinderjassa6067 Год назад
God Inder dhillion 👍❤️❤️❤️
@SukhvinderSingh-hq3ti
@SukhvinderSingh-hq3ti Год назад
Satnam wahe Guru ji sab te mahr Karo ji
@GurmeetSingh-sc1od
@GurmeetSingh-sc1od Год назад
gurmeet ROMANIEI kurali PB GOOD
@NarinderSingh-ul5oq
@NarinderSingh-ul5oq 2 месяца назад
Very best presentation. Kash sarkara kush sochdiya
@kabirrecordsinc.1738
@kabirrecordsinc.1738 2 месяца назад
Thanks for watching
@sukhmanpreetsingh8022
@sukhmanpreetsingh8022 Год назад
Good acting inder dhillon bro
@gurijass7117
@gurijass7117 Год назад
Bhot vdiya film
@kabirrecordsinc.1738
@kabirrecordsinc.1738 Год назад
ਬਹੁਤ ਬਹੁਤ ਧੰਨਵਾਦ ਜੀ
@lalisingh3222
@lalisingh3222 Год назад
Good movie verr
@SanjeevSharma-jc5be
@SanjeevSharma-jc5be Год назад
Heart touch movie
@Kaurkaur786
@Kaurkaur786 Год назад
Boht hi jada bdia movie bnai tusi. Sab ne boht bdia act kita .ek society nu chnga suneha dita k nashe nark bna dinde a zingdi nu.
@kabirrecordsinc.1738
@kabirrecordsinc.1738 Год назад
ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਫਿਲਮ ਨੂੰ ਪਸੰਦ ਕੀਤਾ
@inderjeetbhullar5958
@inderjeetbhullar5958 Год назад
Sari team da bahut vdia km johal vdia km veer bahut hi achha subject rabb kre youth dekh k koi tan Bach skke duban to es daldal vicho
@singerAmansra
@singerAmansra Месяц назад
Good acting super movie
@prabhdeepkaur3633
@prabhdeepkaur3633 Год назад
ਹਾਏ ਰੱਬਾ ਇਹ ਪੁਤ ਨਸ਼ੇ ਕਰਨ ਲਗਿਆਂ ਮਾਪਿਆ ਬਾਰੇ ਕਿਉ ਨੀਂ ਸੋਚਦੇ 🥺
@karamsandhu
@karamsandhu Год назад
ਕੋਈ ਨਹੀ ਸੋਚਦਾ 😢😢 ਮਾਵਾ ਵੀ ਦੁਖੀ ਹੋ ਜਾਂਦੀਆਂ ਨੇ 😢😢 ਵਾਹਿਗੁਰੂ ਗੁਰੂ ਮੇਹਰ ਕਰਨ🙏🙏
@GuruBakshis
@GuruBakshis Год назад
​@@karamsandhuh h 😂y te amo b bbbb b by 🎉
@AkhilSharma-zt9ji
@AkhilSharma-zt9ji Год назад
ਕਿਊ ਕਿ ਕਿੱਤੇ ਸਰਕਾਰਾਂ ਮਾਰ ਜਾਂਦੀਆ ਕਿਤੇ ਮਜਬੂਰੀਆ ਤੇ ਕਿਤੇ ਝੂਠਏ ਪਿਆਰ ਦਾ ਦਿਖਾਵਾ ਕਰ ਕੇ ਕੁੜੀਆਂ ਲਾ ਜਾਂਦੀਆ ਨਸ਼ਿਆ ਤੇ ਸਾਨੂੰ 😢😢
@panjabiboy4932
@panjabiboy4932 11 месяцев назад
Soch de aa G Tahio Shad Dita ..
@panjabiboy4932
@panjabiboy4932 11 месяцев назад
Yrrr mere naal college ch ahi hoya c
@parminderkumar1384
@parminderkumar1384 Год назад
Punjab nu bcha lyo punjab deo sarkaro
@gurpreetdeol2071
@gurpreetdeol2071 Год назад
Sirra ji
@gurpinderbrar5333
@gurpinderbrar5333 Год назад
Thanks for creating awareness. 🙏🏻🙏🏻
@karamsandhu
@karamsandhu Год назад
ਸਵਾਦ ਮਾਰਦਾ ਇਨਸਾ ਨੂੰ 😢😢 ਪਤਾ ਨਹੀਂ ਕਦੋਂ ਸਮਜ ਲਗੁ ਯੂਥ ਨੂੰ 😢😢 ਘਰ ਖਰਬ ਹੋ ਜਾਂਦੇ ਨੇ ਨਸ਼ਾ ਨਾਲ
@GurpinderSingh-r1v
@GurpinderSingh-r1v 9 месяцев назад
Jede nl hunda eh sab ohnu hi pta lgda a.... pehla ni...baad vich pta lgda k asi bhut vdi glti krli c phla
@Gurlalbhangu.100
@Gurlalbhangu.100 7 месяцев назад
ਨਸ਼ੇ ਦੇ ਸੌਦਾਗਰ ਕਿਸੇ ਅੱਤਵਾਦੀ ਤੋਂ ਘਟ ਨਹੀਂ
@mrmrsdosanjh6258
@mrmrsdosanjh6258 Год назад
Congratulations all team members waheguru ji mehar krn very nice
@sweetpie8233
@sweetpie8233 Год назад
Nice movie nice msg
@manjindersinghsingh5263
@manjindersinghsingh5263 Год назад
Very good massage great all team
@kabirrecordsinc.1738
@kabirrecordsinc.1738 Год назад
ਜੀ ਬਹੁਤ ਬਹੁਤ ਧੰਨਵਾਦ
@alisaabkhan1879
@alisaabkhan1879 Год назад
Bohat bohat bohat sohni story te bohat sohna work sari team ni bohat bohat mubrkan tenu Kabir bhaji nu bohat bohat mubrkan bhaji 🙏🙏🙏❤️😘
@jyotijyoti1325
@jyotijyoti1325 Год назад
Very Very nice movie pr sad
@gurdasgurdasmaan3954
@gurdasgurdasmaan3954 Год назад
ਬਾਈ ਓ ਏ ਰਵਤਾ o ਫਿਲਮ ਨੇ 😭
@manpreetranu3084
@manpreetranu3084 Год назад
No word for this movie .........❤️❤️❤️❤️❤️❤️❤️❤️❤️❤️❤️
@kabirrecordsinc.1738
@kabirrecordsinc.1738 Год назад
ਬਹੁਤ ਬਹੁਤ ਧੰਨਵਾਦ ਜੀ
@kiranjitkaur9624
@kiranjitkaur9624 Год назад
Waheguru ji kirpa kro sade Punjab te
@AmritPal-n8o
@AmritPal-n8o Год назад
Bhoat Soni video veer ji
@KuldeepSingh-ly5jb
@KuldeepSingh-ly5jb Год назад
Waheguru g
@DilbagSingh-hz3ml
@DilbagSingh-hz3ml 10 месяцев назад
Waheguru ji Mehar Kari
@balwinderrajpura2943
@balwinderrajpura2943 Год назад
Very nyc
@LiveSingleLiveHappy
@LiveSingleLiveHappy Год назад
Eh asal Punjab di kahani hai
@raghvirsingh84
@raghvirsingh84 Год назад
Great job 👍
@childrenblog525
@childrenblog525 Год назад
Best of luck
@harjasmundi505
@harjasmundi505 Год назад
🥰🥰
@amitarora446
@amitarora446 Год назад
Heart touching story message aj de youth lai eh sb sach e ghara d ghar Khali krte is chitte ne rabb mehar kre bs
@kabirrecordsinc.1738
@kabirrecordsinc.1738 Год назад
ਬਹੁਤ ਬਹੁਤ ਧੰਨਵਾਦ ਜੀ
@kabirrecordsinc.1738
@kabirrecordsinc.1738 Год назад
ਬਹੁਤ ਬਹੁਤ ਧੰਨਵਾਦ ਜੀ
@Itz__fouji09
@Itz__fouji09 Год назад
Very nice acting inder dhillon
@satnamsinghvirkfitness6030
@satnamsinghvirkfitness6030 Год назад
😢😢😢ਪੰਜਾਬ ਦਾ ਸੱਚ
@kabirrecordsinc.1738
@kabirrecordsinc.1738 Год назад
ਧੰਨਵਾਦ ਜੀ
@sonux-lt4kc
@sonux-lt4kc Месяц назад
Waheguru ji
@jasbeersingh4343
@jasbeersingh4343 Год назад
Message ta vdhiya dita pr nsha kerdeya di puri process vikhana koi jada jroori nhi c lgda menu hor vi kyi videoes vekhiya mai jes vi nsha kerde ta vikhande hi aa naal hi pura trika vi dsi jande jes nal menu lgda nvi mndeer nu vi lgda hona asi vi ker ke vekhiye baki mai jada vidvan ta nhi pr nsha vale scene nu thoda hor tra vi shoot ker skde
@kabirrecordsinc.1738
@kabirrecordsinc.1738 Год назад
ਜੀ ਸ਼ੁਕਰੀਆ ਸੂਝਾਅ ਲਈ ਜ਼ਰੂਰ ਕਈ ਕਮੀਆਂ ਰਹਿ ਗਈਆਂ ਨੇ
@gurpreetgill4820
@gurpreetgill4820 Год назад
Very painfu for us
@tejgaming6508
@tejgaming6508 Год назад
Keep it up
@buddhiprakash_chahar
@buddhiprakash_chahar Год назад
Movie dekh ke rona aagya😢😢
@jagdevsinghbhullar
@jagdevsinghbhullar Год назад
Aa kheo g yari aa video vich jo yar nu nashe te laondi aa
@kawaljeetkaur2361
@kawaljeetkaur2361 Год назад
Nice haapy veer
@GoldySingh-nn1ps
@GoldySingh-nn1ps Год назад
❤❤❤
@kawaljeetkaur2361
@kawaljeetkaur2361 Год назад
Nice video happy. Veere
@kabirrecordsinc.1738
@kabirrecordsinc.1738 Год назад
ਬਹੁਤ ਬਹੁਤ ਧੰਨਵਾਦ ਜੀ
Далее
would you eat this? #shorts
00:24
Просмотров 1,2 млн
💅
00:24
Просмотров 108 тыс.
Noorie Punjabi Movie.New Punjabi movie 2023
1:01:59
Просмотров 1,1 млн