Тёмный

Three Brothers Living Together In The Same House |Joint Family|Punjabi Family Love| 

Kaint Punjabi (ਘੈਂਟ ਪੰਜਾਬੀ)
Подписаться 366 тыс.
Просмотров 82 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Three Brothers Living Together In The Same House |Joint Family|Punjabi Family Love| @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

4 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 135   
@kaintpunjabi
@kaintpunjabi 2 месяца назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@navdeepkaur5895
@navdeepkaur5895 2 месяца назад
🤣🤣
@gill_akash1
@gill_akash1 2 месяца назад
Thank you So much Kaint Punjabi ❤
@GiLL46MAJHAiL
@GiLL46MAJHAiL 2 месяца назад
ਲਾਜਵਾਬ ਕੰਮ ਥੋਡਾ ਵੀਰ ਜੀ 🙌🏻 ਅੱਜ ਦੀ ਜਿੰਦਗੀ ਚ ਐਵੇ ਦੀਆ ਉਦਾਹਰਣਾ ਲੋਕਾ ਅੱਗੇ ਆਉਣ ਫੇਰ ਹੀ ਕੋਈ ਸੋਚੂਗਾ ਇਕੱਠੇ ਰਹਿਣ ਦਾ ਨਹੀਂ ਤਾ ਆਉਂਦਿਆ ਹੀ ਕਈ ਬੀਬੀਆ ਅੱਡ ਹੋਣ ਦਾ ਸੋਚ ਲੈਂਦੇ 🙏🏻
@kushalkahlon2540
@kushalkahlon2540 2 месяца назад
Sir ਤੁਹਾਡੇ ਨਾਲ contact ਕਿਵੇਂ ਹੋ ਸਕਦਾ ਹੈ ਜੀ
@kushalkahlon2540
@kushalkahlon2540 2 месяца назад
Sir please ਤੁਹਾਡੇ ਨਾਲ contact ਕਿਵੇਂ ਹੋ ਸਕਦਾ ਹੈ ਜੀ
@GiLL46MAJHAiL
@GiLL46MAJHAiL 2 месяца назад
ਸਾਂਝਾ ਪਰਿਵਾਰ ਰੱਬ ਦਾ ਰੂਪ ਹੁੰਦਾ 🙏🏻 ਸਾਡੇ ਵੀ ਸਾਂਝੇ ਪਰਿਵਾਰ ਨੂੰ ਅੱਜ 34ਕ ਸਾਲ ਹੋ ਚੱਲੇ ਤੇ ਅੱਜ ਪਾਵੇ ਬਾਹਰ ਆਗੇ ਪਿੰਡ ਕੋਈ ਜ਼ਮੀਨ , ਚੀਜ਼ ਲੈਣੀ ਹੁੰਦੀ ਤਾ ਬਾਪੂ ਤੇ ਤਾਇਆ ਜੀ ਕਰਦੇ ਸਾਨੂੰ ਸਿਰਫ ਦੱਸਦੇ ਇੰਨੇ ਪੈਸੇ ਭੇਜਦੋ ਥੋਡਾ ਆਹ ਬਣਾਤਾ ਰੱਬ ਏਵੇ ਇਹ ਸਭ ਕੁਝ ਰੱਖੇ ਆਉਣ ਵਾਲੀਆ ਪੀੜੀਆ ਚ ਵੀ ❤️ ਅਸੀ ਜਦ ਕੁਝ ਮੰਗਣਾ ਹੁੰਦਾ ਤਾਇਆ ਜੀ ਤੋ ਮੰਗਦੇ ਬਾਪੂ ਤੋ ਡਰਦੇ ਸੋ ਏਹ ਰਿਸ਼ਤੇ, ਟੱਬਰ ਤੇ ਮਾਣ ਹੁੰਦਾ ਤੇ ਕੋਈ ਬੇਗਾਨਾ ਵੀ 4 ਫੁੱਟ ਦੂਰੋਂ ਹੋ ਲੰਗਦਾ ਪਤਾ ਬੰਦਿਆ ਵਾਲਾ ਘਰ ਸੋ ਜਿਊਂਦੇ ਵੱਸਦੇ ਰਹੋ 🙏🏻🙏🏻❤️
@manjeetkaur774
@manjeetkaur774 2 месяца назад
ਅੱਜ ਕੱਲ ਤਾ ਇਹ ਜਮਾਨਾ ਇਕ ਬੇਟਾ ਬੀ ਹੋਵੇ ਉਹ ਕਿਹਦੇ ਅਲਗ ਰਹਿਣਾ ਪਰ ਇਹ ਏਨਾ ਵੱਡਾ ਪਰਿਵਾਰ ਇਕੱਠਾ ਰਹਿਦਾ ਆ ਵਾਹਿਗੁਰੂ ਕਿਰਪਾ ਕਰਨ ਜੀ ਸਦਾ ਖੁਸ਼ ਰਹਿਣ ਜੀ 🌹🌹🌹🌹🌹🌹
@baljitsinghz
@baljitsinghz 2 месяца назад
ਬਹੁਤ ਸੋਹਣਾ ਪਰਿਵਾਰ ਹੈ। ਦਿਲ ਨੂੰ ਖੁਸ਼ੀ ਤੇ ਸੁਕੂਨ ਮਿਲਿਆ ਸਾਰੇ ਪਰਿਵਾਰ ਦੀ ਸਾਂਝ ਦੇਖ ਕੇ। ਪ੍ਰਮਾਤਮਾ ਇਸ ਪਰਿਵਾਰ ਵਿੱਚ ਏਸੇ ਤਰ੍ਹਾਂ ਪਿਆਰ ਤੇ ਸਾਂਝ ਬਣਾ ਕੇ ਰੱਖੇ। ਲੋਕਾਂ ਲਈ ਵੀ ਸੁਨੇਹਾ ਆ ਕੇ ਸਾਰੇ ਰਲ ਮਿਲ ਕੇ ਰਹੋ ਏਕਤਾ ਬਣੀ ਰਹਿੰਦੀ ਹੈ।
@arwinderaujla3267
@arwinderaujla3267 2 месяца назад
ਚਾਚਾ ਹੋਵੇ ਤਾਂ ਏਸ ਚਾਚੇ ਵਰਗਾ ❤
@ShivKumar-zu9ji
@ShivKumar-zu9ji 2 месяца назад
chaha ni banda hove te ehna vrga…. pind ch har ek bande nal pyr nal bolna te okhe time dushm da v sath dena shota naam buta pardhan pind dande
@balwindersingh-zo8us
@balwindersingh-zo8us 2 месяца назад
ਮੈਨੁ ਇੰਜ ਲਗਦਾ ਜਿਵੇਂ ਇਸ ਇੰਟਰਵਿਯੁ ਤੋਂ ਬਾਅਦ ਪਰਿਵਾਰ ਵਿਚ ਪਿਆਰ ਹੋਰ ਵੀ ਵਧੇਗਾ । ਇਹ ਇੱਕ ਫੋਰਮਲ ਗੱਲਬਾਤ ਸੀ ਅਤੇ ਸਬਨੇ ਸਬਨਾਂ ਬਾਰੇ ਚੰਗਿਆਂ ਗਲਾਂ ਹੀ ਆਖੀਆਂ ਇਸ ਨਾਲ ਇਨਾਂ ਦੇ ਮਨਾਂ ਵਿੱਚ ਇਕ ਦੁਜੇ ਲਈ ਦਵੇਸ਼ ਕਟਣਗੇ ਤੇ ਸੁਖ ਦਾ ਵਾਸ ਵਧੇਗਾ।
@manjeetkaur774
@manjeetkaur774 2 месяца назад
ਘੈਟ ਪੰਜਾਬੀ ਚੈਨਲ ਬਹੁਤ ਵਧੀਆ ਕੰਮ ਕਰਦਾ ਜੀ ਵੀਰੇ ਏਦਾਂ ਦੀਆਂ ਸਟੋਰੀਆਂ ਜਰੂਰ ਦੇਖਇਆ ਕਰੋਂ ਜੀ ਬਹੁਤ ਵਧੀਆ ਕਹਾਣੀ ਆ ਜੀ
@gurmukhsingh9717
@gurmukhsingh9717 2 месяца назад
ਵਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ
@JasveerSingh-db6se
@JasveerSingh-db6se 14 дней назад
ਵਾਹਿਗੁਰੂ ਜੀ ਇਸ ਪਰਿਵਾਰ ਤੇ ਹਮੇਸ਼ਾ ਆਪਣੀ ਹੀ ਮੇਹਰ ਰੱਖਣਾ ਜੀ
@jassig2743
@jassig2743 2 месяца назад
jehdea kudia vivah k aaean bahut change gharane dea ne ,jo sara kush samjdea na ,big salute u to ladies.lot's of love ❤️ ❤
@JaspalVirk-kk4uo
@JaspalVirk-kk4uo 2 месяца назад
ਸਿਰਫ਼ ਉਦੋਂ ਏਨਾਂ ਫਰਕ ਸੀ ਕੇ ਤੁਹਾਡੇ ਵਰਗੇ ਪਤਰਕਾਰ ਨਹੀਂ ਸਨ,
@GurjantSingh-vt7eb
@GurjantSingh-vt7eb 2 месяца назад
ਬਹੁਤ ਹੈਰਾਨ ਹੋਇਆ ਪਰਿਵਾਰ ਨੂੰ ਦੇਖ ਕੇ ਸਾਡੇ ਤਾ ਛੋਟੇ ਭਰਾ ਨੇ ਘਰੋ ਬੇ ਘਰ ਕਰ ਤੇ ਘਰ ਦਾ ਬੇੜਾ ਬੇੜਾ ਗਰਕ ਕਰਤਾ
@AvtarSingh-ob4pc
@AvtarSingh-ob4pc 2 месяца назад
ਇਸ ਘਰ ਦੀ ਧੂੜ ਉੱਡਕੇ ਹਰ ਘਰ ਵਿੱਚ ਜਾਵੇ
@sukhmanisukh535
@sukhmanisukh535 2 месяца назад
ਬਹੁਤ ਵਧੀਆ ਪਰਿਵਾਰ ਆ ,, ਸੱਚੀ ਰੂਹ ਖੁਸ਼ ਹੋ ਗੀ 🥰 ਜਿਊਦੇ ਵਸਦੇ ਰਹੋ ਬਾਈ ,
@SukhwinderSingh-wq5ip
@SukhwinderSingh-wq5ip 2 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤
@armansandhu6504
@armansandhu6504 2 месяца назад
ਤੁਹਾਡੇ ਪਿਤਾ ਜੀ ਪੱਗ ਸਜਾਉਂਦੇ ਕਿੰਨੇ ਵਧੀਆ ਲੱਗ ਰਹੇ ਬਾਕੀ ਤੁਹਾਡੇ ਘਰ ਦੀਆਂ ਔਰਤਾਂ ਦੇ ਵੀ ਸਿਰਾਂ ਤੇ ਦੁਪੱਟੇ ਲਏ ਹੋਏ ਬਹੁਤ ਵਧੀਆ ਪਰ ਬਾਕੀ ਨਾਂ ਤਿੰਨਾਂ ਭਰਾਵਾਂ ਦੇ ਸਿਰ ਉੱਪਰ ਪੱਗ ਤੇ ਨਾਂ ਕਿਸੇ ਬੱਚੇ ਦੇ ਵਾਹਿਗੁਰੂ ਕਿਰਪਾ ਕਰੇ ਵੀਰ ਜੀ ਸਾਰੇ ਪੱਗਾਂ ਬੰਨਣੀਆਂ ਸ਼ੁਰੂ ਕਰ ਦਿਉ ਹੋਰ ਵਧੀਆ ਲੱਗੋਗੇ 🙏
@parveensehgal7955
@parveensehgal7955 2 месяца назад
Waheguru ji Jai shree ram ji Parivar Nu Khush Rakhe
@sarojkainth-ip9xw
@sarojkainth-ip9xw 2 месяца назад
mashaallaha 👌 jithe itfak pyar aw Raab v kush hunda a
@BalwinderSingh-xj7pc
@BalwinderSingh-xj7pc 2 месяца назад
ਵੀਰ ਜੀ ਇਹੋ ਹੀ ਸਾਡੀ ਸੰਕਤਕੀ ਆ ਵੀਰ ਜੀ ਬਹੁਤ ਬਹੁਤ ਵਧਾਈ ਹੋਵੇ
@tajwrsingh5990
@tajwrsingh5990 2 месяца назад
Waheguru ji 🙏🏻 di sidhi kirpa es Ghar ute hai ,,, ekta vich bal hai g bahut respect 🙏🏻
@AmandeepKaur-jc8kb
@AmandeepKaur-jc8kb 2 месяца назад
Nice 👍 video and family 🎉🎉🎉🎉❤❤❤❤❤
@sukhidhaliwal4665
@sukhidhaliwal4665 2 месяца назад
ਇਸ ਤਰਾਂ ਪੰਮਾਤਮਾ ਦੀ ਕਿਰਪਾ ਤੋਂ ਬਿਨਾ ਨਹੀ ਹੋ ਸਕਦਾ
@pardeepgrewal9404
@pardeepgrewal9404 2 месяца назад
ਅੱਜ ਕੱਲ੍ਹ ਦੇ ਯੁੱਗ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਗੈਰ ਇਹ ਹੋ ਨਹੀਂ ਸਕਦਾ ।
@karamjitsingh5650
@karamjitsingh5650 2 месяца назад
ਸਲਿਊਟ ਐ ਸਮੂਹ ਪਰਿਵਾਰ ਨੂੰ ਐਡੀ ਉੱਚੀ ਸੋਚ ਤਾਂ ਬਾਣੀ ਪੜਨ ਆਲਿਆਂ ਦੀ ਨੀ ਬਣੀ
@baljitkaur6026
@baljitkaur6026 2 месяца назад
Rub tanu eda hi rkhe g.b.u❤❤
@punjabiludhiana332
@punjabiludhiana332 2 месяца назад
ਬਹੁਤ ਵਧੀਆ ਪਰਿਵਾਰ ਆ ਜਿਉਦੇ ਵਸਦੇ ਰਹੋ ❤
@jassig2743
@jassig2743 2 месяца назад
🥲🥲🥲🥲waheguru ji es bahut payere parewar nu hamesha khushia dena ji 🙏🙏🙏🙏
@user-ro3jf2sk2k
@user-ro3jf2sk2k 2 месяца назад
Waheguru Ji sade pariwar nu v ekthha kar de,🙏🙏mera priwar ucha pind Sunet Ludhiana vich rahanda je,mere veer massage dekhan ta,aapan sare ekathhe ho jayea
@tajindersinghsandhu6038
@tajindersinghsandhu6038 2 месяца назад
ਵਾਹਿਗੁਰੂ ਜੀ 🙏🙏🙏
@carshot0789
@carshot0789 2 месяца назад
Shukar hai sache Patshah es parivaar de darshan karvauna layi. Shukar GHAINT PUNJABI channel da koi vadiya positive te Changi video pesh karan layi. Sara din negativity dikha dikha ke landu channel waleya ne eh bana dita ke Punjab khatam hai. Par ehojehi vadiya video aas umeed jagaundi hai... All the Best Ghaint Punjabi...
@hkaur9622
@hkaur9622 2 месяца назад
Waheguruji Waheguruji bless you all family 🙏
@AmandeepSingh-bu4wn
@AmandeepSingh-bu4wn 2 месяца назад
ਬਹੁਤ ਵਧੀਆ ਜੀ
@sukhbirkaur7838
@sukhbirkaur7838 2 месяца назад
This is real heaven. may god bless this family
@kaurmal8791
@kaurmal8791 2 месяца назад
Waheguru Ji Mehar Karti
@arwinderaujla3267
@arwinderaujla3267 2 месяца назад
Best video
@Bhullar22
@Bhullar22 2 месяца назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਿਵਾਰ ਨੂੰ ਤੇ ਬੁਰੀਆਂ ਨਜ਼ਰਾਂ ਤੋਂ ਬਚਾਏ
@ParamjitKaur-qi6ch
@ParamjitKaur-qi6ch 2 месяца назад
बहुत बढिया परिवार है जी
@prabspainsardar7872
@prabspainsardar7872 2 месяца назад
Waheguru jii mehar karan parvar te
@jaswantlohat571
@jaswantlohat571 2 месяца назад
Union is strenth
@GurdeepSingh-lc2hx
@GurdeepSingh-lc2hx Месяц назад
ਪੰਜਾਬ ਦੀ ਵਿਰਾਸਤ ❤❤
@user-uh6uz4lh3p
@user-uh6uz4lh3p 2 месяца назад
Waheguru ji Waheguru ji Waheguru ji Waheguru ji Waheguru
@kaurmal8791
@kaurmal8791 2 месяца назад
Positive family ha 🎉❤
@mandeeppunia3074
@mandeeppunia3074 2 месяца назад
Very nice
@NarinderSingh-nt4xc
@NarinderSingh-nt4xc 2 месяца назад
Aeke ch hamesha barkat hundi h parmatma hamesha chardi kla ch rakhe tusi loka layee chanan munara ho video dekh k vahaut khushi hoiee 🙏
@gauravkhatri6073
@gauravkhatri6073 2 месяца назад
Waheguru sda kush rkhe tuhanu 🙏
@zubirali4876
@zubirali4876 2 месяца назад
A very rare joint loving family in nowadays Punjab families May Almighty Allah Ta'ala n Waheguru Ji Bless all family members with good Health n Prosperity plus Lots of Happiness 🌺🌹 in Life Aamiin 🤲🙏, From, Malaysian with Punjab roots 🙏🤲
@rajindersinghsant3243
@rajindersinghsant3243 2 месяца назад
Nice..family
@GurmeetSingh-ud1dv
@GurmeetSingh-ud1dv 2 месяца назад
ਭਰਵਾਂ ਉਹ ਤਾਂ ਠੀਕ ਦਾਸ ਨੇ ਬਡੇ ਭਰਾ ਲਈ 27ਸਾਲ। ਕੰਮ ਕੀਤਾ ਬਡੇ ਦਾ ਦੁਗਣਾ ਹਿੱਸਾ ਸੀ ਖੇਤ ਘਟ ਬਦ ਜਾਂਦਾ ਸੀ ਕਦੇ ਕੰਮ ਦਾ ਨਹੀਂ ਕਿਹਾ ਭਤੀਜੇ ਵੀ ਪੁਤਾਂ ਵਾਲੇ ਹੋ ਗਏ ਹੁਣ ਵੀ ਖੇਤੀ ਅਖਡੀ ਹੈ ਪਰ ਮੋਟਰਾਂ ਉਸ ਦੇ ਨਾਮ ਬੀਮਾਂ ਉਸ ਨੂੰ ਆ ਗਿਆ ਨਾ ਪੈਸੇ ਦਿੰਦਾ ਨਾ ਮੋਟਰਾਂ ਨਾ ਘਰ ਚੋਂ ਥਾਂ ਭਰਾ ਸੁਣਕੇ ਕੰਮਣੀ ਛੁਟਦੀ ਹੈ ਖੇਤੀ ਅਖਡੀ ਰਖਣਾ ਮਜਬੂਰੀ। ਹੈ ਧੰਨ ਹਨ ਉਹ ਭਰਾ ਜਿਹੜੇ ਭਰਾ ਦਾ ਹੱਕ ਨਹੀਂ ਖਾਂਦੇ
@SukhwinderSingh-qb5sk
@SukhwinderSingh-qb5sk 2 месяца назад
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@karampannu-zj9tg
@karampannu-zj9tg 2 месяца назад
mere sohra sab 3 bro ne hun tak ikathe sab jameen business 3 bro de 13 bache hon krke ghr alag kr lae kyuki sab de betea de vivah hoe te hun ageh mere husband huni 3 bro te asi v ikath nl chal rhe 7 kile jameen toh sohra sab start karea c te hun sukh 88 kile adat dairy kanda sab e
@Ambersar_california
@Ambersar_california 2 месяца назад
ਕਿਆ ਬਾਤ ਹੈ ਜੀ❤
@NavjotJosan-rm9uz
@NavjotJosan-rm9uz 2 месяца назад
❤❤❤❤
@user-sw5cl9kb8f
@user-sw5cl9kb8f 2 месяца назад
Waheguru khush rakhe 🙏
@gurjeetgillgill8787
@gurjeetgillgill8787 2 месяца назад
Waheguru ji waheguru ji waheguru ji waheguru ji 🙏🙏
@AmanDeep-yh4gu
@AmanDeep-yh4gu 2 месяца назад
bouht vadiya family lagi khush reho
@jaswinderkmann134
@jaswinderkmann134 2 месяца назад
Jithe parivaar wich enna hai itthe Rabb vasda
@RavinderKaur-yk8pn
@RavinderKaur-yk8pn 2 месяца назад
Waheguru ji 🙏🏼
@kaurmal8791
@kaurmal8791 2 месяца назад
❤❤❤this RU-vid
@Kaur.brar23
@Kaur.brar23 2 месяца назад
Sanje priwar ch sab kujj ban janda ji ekla ta kehde rukh v jee ni londa ma 4 members de family de dhee a and marrige 25 family members wale ghar hoi 1970 ch mare father in law ne 60 kille jammen haryana ch khreddi se te ajj 5 brothers mare husband sare ekko ghar ch rehdea ajj sade 200 killa jameen sanjje pariwar ch sab ne kamm kitta ji ta bnea sab kujj marrige time mare age 21 se te hun 40 a last kujj saal to asi amrica a gye par sada ethe dil ni lagda har summer ch india jannea mil ki raho 🙏🏼
@deepikajain1751
@deepikajain1751 2 месяца назад
Aesa privar nu shabash waheguru mehr bhreya hath rakhe❤❤
@user-zg1np8lp9m
@user-zg1np8lp9m 2 месяца назад
Very nice good👍
@ashgaming95786
@ashgaming95786 2 месяца назад
Sabb to Waddi gl eh gar de sare mard appni appni wife' di izzat karde n
@user-vq3jj9po9v
@user-vq3jj9po9v 2 месяца назад
Very nice family
@preetstudiobasntpur9806
@preetstudiobasntpur9806 2 месяца назад
Waheguru ji saria pariwar nu tandrusat rakha
@jaijagdamba7928
@jaijagdamba7928 2 месяца назад
Very emotional after watching ..sade bilkul opposite hai
@user-uq6ks5xl8h
@user-uq6ks5xl8h 2 месяца назад
Very nice video
@AmanDeep-yh4gu
@AmanDeep-yh4gu 2 месяца назад
es tra de pervara nu milaya kro jo mehnet karke es staje te pounche
@surindernijjar7024
@surindernijjar7024 2 месяца назад
Very nice interview ❤❤
@inderjeetsingh3702
@inderjeetsingh3702 2 месяца назад
Bhut vdya lgya joint vegys moja ni hundyA ❤❤❤
@kakakhattra1063
@kakakhattra1063 2 месяца назад
❤❤
@gurmaildhaliwal9510
@gurmaildhaliwal9510 2 месяца назад
Very good
@JaswinderKaur-iu2vc
@JaswinderKaur-iu2vc 2 месяца назад
Waheguru ji peribar de eakta benayi rekhe
@sarbjitkaur4559
@sarbjitkaur4559 2 месяца назад
Waheguru ji 🙏Mehr karn Family te
@KulvinderSingh-yc6yb
@KulvinderSingh-yc6yb 2 месяца назад
UP 27vale 22g asi v 3bro aje Tak ekathe hege kisani karde
@sarbjitkalyan3653
@sarbjitkalyan3653 2 месяца назад
Good ❤❤
@parmjitkour6608
@parmjitkour6608 2 месяца назад
👌💐💞🤗🤝
@deepsumankaur5041
@deepsumankaur5041 2 месяца назад
Blessed family 🙏🙌
@manjitkaur5589
@manjitkaur5589 2 месяца назад
V nice waheguru ji parivar nu khush rakhe
@Gillsaab.551
@Gillsaab.551 2 месяца назад
Waheguru mehar kre es family te
@yashpreetsingh9479
@yashpreetsingh9479 2 месяца назад
god bless you 🙏🙏🙏🙏🙏
@BalwinderSingh-xj7pc
@BalwinderSingh-xj7pc 2 месяца назад
ਜਦੋਂ ਭਰਾ ਬਰਾਬਰ ਖੜਦੇ ਨੇ ਤਾਂ
@samarwarring7672
@samarwarring7672 2 месяца назад
Right g
@GursewakSingh-cf6lw
@GursewakSingh-cf6lw 9 дней назад
ਮੇਰੇ ਚਾਚੇ ਤਾਂ ਕਹਿੰਦੇ ਨੇ ਇਹ ਖੇਤ ਕਿਉਂ ਆਉਦਾ ਇਸ ਦਾ ਘਰ ਕਿਉਂ ਬਸਦਾ😢
@JaswinderSingh-bz3vo
@JaswinderSingh-bz3vo 2 месяца назад
Veerji main 15 year ho gayie bhar ha mere kol ek ruppe nhi acount main apne maa baap de na karda g
@BalwinderSingh-kc1ku
@BalwinderSingh-kc1ku 2 месяца назад
Awesome ਬਾਕਮਾਲ
@harrymehat2932
@harrymehat2932 2 месяца назад
Waheguru ji🙏🙏
@user-en4to2yo9k
@user-en4to2yo9k 2 месяца назад
Jesus blees you
@gill_akash1
@gill_akash1 Месяц назад
Thank you So much❤
@kamaljitkaur2205
@kamaljitkaur2205 2 месяца назад
Nice video
@user-bk3wj3wz8t
@user-bk3wj3wz8t 2 месяца назад
Very nice 🙂
@pavitarjeet
@pavitarjeet 2 месяца назад
ਬਹੁਤ ਵਧੀਆ ਪਰਿਵਾਰ ਆ
@user-ly8lx8sr2b
@user-ly8lx8sr2b Месяц назад
Both.vadia.ji
@karamjeetkaur206
@karamjeetkaur206 2 месяца назад
Blessed family ❤❤🙏🙏🙏🙏🙏
@momandson6845
@momandson6845 2 дня назад
❤❤❤❤❤
@GurdeepSingh-lc2hx
@GurdeepSingh-lc2hx Месяц назад
ਸੁਕੂਨ ❤❤
@rakeshmasih3229
@rakeshmasih3229 2 месяца назад
Blessed family
@user-ik5nq2ub1g
@user-ik5nq2ub1g 2 месяца назад
Nice family 🥰
@virenkaler1258
@virenkaler1258 2 месяца назад
Veer m number b de ge ga je veer tu innaa interview le lege
@MohanSingh-zn2og
@MohanSingh-zn2og 2 месяца назад
Good
@kaurmal8791
@kaurmal8791 2 месяца назад
🎉🎉🎉🎉
@kaurmal8791
@kaurmal8791 2 месяца назад
❤❤❤
@MichaelRolson234
@MichaelRolson234 2 месяца назад
God bless you GILL family ❤❤❤❤❤
@gill_akash1
@gill_akash1 2 месяца назад
Thank you paji❤
@kaurmal8791
@kaurmal8791 2 месяца назад
🎉🎉🎉❤❤❤
Далее
Maybe a little TOO much gel 😂
00:12
Просмотров 12 млн
Каха заблудился в горах
00:57
Просмотров 1,3 млн
Maybe a little TOO much gel 😂
00:12
Просмотров 12 млн