Тёмный

Tungal ਤੁੰਗ਼ਲ |Award Winning| Latest Punjabi Movie || New Short Film || Punjabi Movie Short video 

Mehmi Movies
Подписаться 14 тыс.
Просмотров 284 тыс.
50% 1

ਪੰਜਾਬੀ ਆਰਟ ਫ਼ਿਲਮ 'ਤੁੰਗ਼ਲ' ਪੇਂਡੂ ਪੰਜਾਬੀ ਵਰਤ ਵਰਤਾਰੇ ਅਤੇ ਆਪਸੀ ਰਿਸ਼ਤਿਆਂ ਦੀ ਕੁਦਰਤੀ ਤਾਸੀਰ ਚੋਂ ਉੱਠੇ ਉਬਾਲ ਅਤੇ ਹਮਦਰਦ ਸਬੰਧਾਂ ਤੋਂ ਆਉਂਦੇ ਠੰਢੇ ਬੁੱਲਿਆਂ 'ਤੇ ਕੇਂਦਰਿਤ ਇੱਕ ਖ਼ੂਬਸੂਰਤ ਕਹਾਣੀ ਹੈ।ਸਾਡੀ ਟੀਮ ਦਾ ਇਹ ਅਟੱਲ ਵਿਸ਼ਵਾਸ ਹੈ ਕਿ ਇਹ ਕਹਾਣੀ ਹਰ ਇੱਕ ਦਰਸ਼ਕ ਦੇ ਜਜ਼ਬਾਤਾਂ 'ਤੇ ਦਸਤਕ ਦੇ ਕੇ ਉਸਦੀ ਰੂਹ ਦਾ ਦਰਵਾਜ਼ਾ ਖੜਕਾਉਣ 'ਚ ਸੋਲ਼ਾਂ ਆਨੇ ਸਮਰੱਥ ਸਾਬਿਤ ਹੋਵੇਗੀ।
ਸੋ ਅਰਜ਼ ਇਹ ਹੈ ਕਿ ਕ੍ਰਿਪਾ ਕਰਕੇ ਪੂਰੀ ਫ਼ਿਲਮ ਜ਼ਰੂਰ ਦੇਖਣਾ ਅਤੇ ਸੋਹਣੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ।ਸਾਡੀਆਂ ਆਉਣ ਵਾਲੀਆਂ ਹੋਰ ਫ਼ਿਲਮਾਂ ਦੇ ਫ਼ਿਲਮਾਂਕਣ ਵਿੱਚ ਲੋੜੀਂਦੇ ਸੁਧਾਰ ਕਰਨ ਲਈ ਬੇਝਿਜ਼ਕ ਮਸ਼ਵਰੇ ਵੀ ਸਾਡੇ ਫੋਨ ਨੰਬਰਾਂ (ਅਮਨ ਮਹਿਮੀ 9041129447 ਅਤੇ ਰਾਜਦੀਪ ਸਿੰਘ ਬਰਾੜ 750850060) 'ਤੇ ਸਾਂਝੇ ਕਰਨਾ।
ਬਹੁਤ ਧੰਨਵਾਦ ਜੀ।
ਹਮੇਸ਼ਾ ਆਪ ਦੇ ਪਿਆਰ ਸਤਿਕਾਰ ਦੀ ਉਡੀਕ ਵਿੱਚ
ਅਮਨ ਮਹਿਮੀ (ਨਿਰਮਾਤਾ ਨਿਰਦੇਸ਼ਕ)
ਰਾਜਦੀਪ ਸਿੰਘ ਬਰਾੜ (ਕਹਾਣੀ, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ)
Bathinda Film Festival 2022 : Special jury Award Winning Short film
Cinetown Awards Australia 2022 : Award Winning Short Film
Tungal ਤੁੰਗ਼ਲ |Full movie| Latest Punjabi Movie || New Short Film 2022
Like, Comment and Share with your friends and family.
Artist -
Rajdeep Singh Brar, Gurharpreet Kaur, Khushpreet Kaur Shergill,Baljeet Kaur, Arshpreet Kaur, Prabhjot brar, Harry Brar, Gagandeep Singh, Balwinder Singh Bagha, Gurwinder Sharma, Kamalpreet Kaur Sandhu, Veerpal Kaur, Rajvinder Kaur Babli, Paramjeet Singh Brar,
Camera Team - 4U Arts, Rupinder Kumar and Sanjeev Kumar
Writer - Rajdeep Singh Brar
Cinematographer - Aman Mehmi
Editor - Aman Mehmi
Director - Aman Mehmi
LABEL & COPYRIGHTS - Mehmi Movies
Contact for "FX3" Ph. 080543 69306
Special offer For short film maker
You can contact us for all Pre & post production Work
01. Camera
02. DOP
03. Editing
04. Dubbing
05. Music
06. Poster
07. Making
ਜੇ ਕਰ ਤੁਸੀਂ ਫਿਲਮ Making ਸਿੱਖਣਾ ਚਾਉਂਦੇ ਹੋ ਤਾਂ ਸਾਡੇ
youtube channel " Mehmi Production ਨੂੰ subscribe ਕਰੋ ਅਤੇ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਤੇ ਸਾਨੂ follow ਕਰ ਸਕਦੇ ਹੋ
Facebook - profile.php?...
Instagram - mehmimovies...
Punjabi Movie Short video
Thank you for watching. #MehmiMovies​
Subscribe To mehmi movies
Facebook
profile.php?...
Instagram
/ ​
Enjoy & stay connected with us!
#newpunjabimovies

Кино

Опубликовано:

 

7 июл 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 315   
@balijit3700
@balijit3700 2 года назад
ਮੇਰੇ ਦਿਮਾਗ ਵਿਚ ਸ਼ਬਦ ... ਮੁਰਕੀਆਂ ਆਇਆ... ਵਾਲ਼ੀਆਂ ... ਵਾਲ਼ੇ ਆਏ... ਮੋਹਨ ਭੰਡਾਰੀ ਉੱਤੇ ਲੇਖ ਲਿਖਣ ਲਈ ਮੈਂ ਉਸ ਦੀਆਂ ਕਹਾਣੀਆਂ ਪੜ੍ਹਦਾ 'ਮਟਕਨ ਲਾਲ ਖੋਜਾ' ਤੇ ਆ ਗਿਆ... ਸ਼ਬਦ ਆਇਆ ' ਤੁੰਗਲ '... ਮਾਇਨਾ ਲੱਭ ਗਿਆ... ਕੰਨ ਦੀ ਲੋਲ ਵਿਚ ਪਹਿਨਣ ਵਾਲਾ ਗਹਿਣਾ... ਤੁੰਗਲ ਦੀ ਸ਼ਕਲ ਦੇਖਣ ਲਈ ਯੂਟਿਊਬ ਤੇ ਆ ਗਿਆ... ਬਹੁਤ ਪਿਆਰੀ ਫਿਲਮ ਬਣਾਈ... ਇਸ ਪ੍ਰੋਜੈਕਟ ਵਿਚ ਸ਼ਾਮਿਲ ਸਭ ਨੂੰ ਵਧਾਈਆਂ ❤️...
@sardal2022
@sardal2022 2 года назад
ਤਹਿ ਦਿਲੋਂ ਸ਼ੁਕਰਾਨੇ ਜੀ..🙏
@ManjitKaur-ce3kg
@ManjitKaur-ce3kg 11 месяцев назад
Q
@inderjitsidhu5443
@inderjitsidhu5443 2 года назад
ਬਹੁਤ ਵਧੀਆ ਫਿਲਮ। ਕਮਲਪ੍ਰੀਤ ਮੈਡਮ ਤੁਸੀਂ ਤਾਂ ਛੋਟੇ ਜਿਹੇ ਰੋਲ ਵਿੱਚ ਕਮਾਲ ਦੀ ਅਦਾਕਾਰੀ ਦਿਖਾਈ ਹੈ
@shambersingh8557
@shambersingh8557 2 года назад
ਬਹੁਤ ਵਧੀਆ ਸਟੋਰੀ ਬਣੀ ਹੈ ਹੁਣ ਦੇ ਟਾਇਮ ਚ ਅਸੀਂ ਏਨੇ ਜ਼ਿਆਦਾ ਕਮਾ ਕਾਰਾ ਚ ਵਿਅਸਤ ਹੋ ਗਏ ਹਾ ਕਿ ਅਸੀਂ ਆਪਣਿਆਂ ਨੂੰ ਵੀ ਭੁੱਲਦੇ ਜਾ ਰਹੇ ਹਾਂ ਇਸ ਫਿਲਮ ਨੂੰ ਦੇਖਣ ਵਾਲਾ ਇਕ ਬਾਰ ਜਰੂਰ ਆਪਣੇ ਭੈਣ ਭਰਾ ਤੇ ਰਿਸ਼ਤੇਦਾਰਾਂ ਵੱਲ ਜਰੂਰ ਧਿਆਨ ਦੇਵੇਗਾ ਜੀ 👍👍👍👍🙏🙏🙏🙏
@kulwinderaulakh6791
@kulwinderaulakh6791 2 года назад
ਸਾਰੀ ਟੀਮ ਵਧਾਈ ਦੀ ਪਾਤਰ ਵਾਹ... ਕਮਾਲ ਦੀ ਪੇਸ਼ਕਾਰੀ ਮਾਸਟਰ ਬਣੇ ਬਾਈ ਗਗਨ ਦੀ ਆਵਾਜ਼ ਨੇ ਬੰਨੀ ਰੱਖਿਆ ਸਾਰੇ ਪਾਤਰਾਂ ਨੇ ਸਿਰਾ ਲਾਤਾ ...ਬਾਈ ਮਹਿਮੀ ਰਾਤ ਦੇ ਦ੍ਰਿਸ਼ ਬਾ...ਕਮਾਲ ਸ਼ੂਟ ਕੀਤੇ👌👌👌👍👍
@gurtejsinghsidhu8270
@gurtejsinghsidhu8270 2 года назад
ਬਹੁਤ ਵਧੀਆ ਕਮਲ ਮੈਡਮ ਜੀ,,,ਤੁਸੀਂ Great ਹੋ ਜੀ,👏👍👍
@Gurbachan-qq2im
@Gurbachan-qq2im 2 года назад
ਬਹੁਤ ਹੀ ਸਿੱਖਿਆਦਾਇਕ ਫਿਲਮ ਅਕਸਰ ਐਸੀਆਂ ਗਲਤਫਹਿਮੀਆਂ ਹੁੰਦੀਆਂ ਰਹਿੰਦੀਆਂ ਨੇ
@rajwinderkaur7537
@rajwinderkaur7537 2 года назад
ਬਹੁਤ ਵਧੀਆ ਫਿਲਮ ਰਾਜਦੀਪ ਬਰਾੜ, ਬਲਵਿੰਦਰ ਬਾਘਾ,ਗੁਰਹਰਪ੍ਰੀਤ ਤੇ ਖੁਸ਼ਪ੍ਰੀਤ ਦੀ ਐਕਟਿਗ ਕਮਾਲ, ਬੇਬੇ ਦੀ ਵੀ ਕਮਾਲ ਐਕਟਿੰਗ 👍👍👍
@rupinderkaursahota286
@rupinderkaursahota286 2 года назад
ਬਾ ਕਮਾਲ ਪੇਸ਼ਕਾਰੀ ਲੋੜ ਹੈ ਸਮਾਜ ਚ ਰਿਸ਼ਤਿਆਂ ਦੀ ਮੁਹੱਬਤ ਜਗਾਉਣ ਦੀ.. ਬਹੁਤ ਬਹੁਤ ਮੁਬਾਰਕਾਂ
@gurpreetsinghgrewal525
@gurpreetsinghgrewal525 2 года назад
ਲਾਜਵਾਬ ਫਿਲਮਾਂਕਣ, ਸਾਰਿਆਂ ਦੀ ਸ਼ਲਾਘਾਯੋਗ ਅਦਾਕਾਰੀ, ਅਜੋਕੇ ਰਿਸ਼ਤਿਆਂ ਸਬੰਧੀ ਸਿੱਖਿਆਦਾਇਕ ਫਿਲਮ, ਸਾਰੀ ਟੀਮ ਵਧਾਈ ਦੀ ਪਾਤਰ ਤੇ ਸ਼ੁਭ ਇਛਾਵਾਂ ਜੀ ।
@amitjatiwal8599
@amitjatiwal8599 2 года назад
ਬਹੁਤ ਬਹੁਤ ਵਧੀਆ ਕੁੱਝ ਅਲੱਗ ਜਾ ਡੂੰਘਾ tital ਤੁੰਗਲ਼ ਬਹੁਤ ਵਧੀਆ ਕਿਰਦਾਰ ਅਤੇ ਬਹੁਤ ਵਧੀਆ story ਹਰ ਕਿਰਦਾਰ ਦੀ ਆਵਾਜ਼ ਅਤੇ Facial expressions, body language ਬਹੁਤ ਬਹੁਤ ਵਧੀਆ।।।। ਮੈਨੂੰ ਬਹੁਤ ਵਧੀਆ ਲੱਗਿਆ। ਮੈਨੂੰ ਮੇਰੀ ਦਾਦੀ ਮਾਂ ਦੀ ਯਾਦ ਆ ਗਈ। ਬਹੁਤ ਸੋਹਣੀ 📽️ ਫਿਲਮ ਆ ਵੀਰ ਜੀ 👌👌👌👌👌🎉🎉🎉🎉🎉 ਮੈਨੂੰ ਉਮੀਦ ਹੈ ਕੀ ਇਹ ਸਿਨੇਮੇ ਘਰਾਂ ਵਿੱਚ ਵੀ ਆਵੇਗੀ।
@kuldipkaur5688
@kuldipkaur5688 2 года назад
ਬਹੁਤ ਸੋਹਣਾ ਸ਼ੰਦੇਸ਼ ਸਮਾਜ ਨੂੰ ਜੀ ਕਮਾਲ ਦੀ ਅਦਾਕਾਰੀ ਸਾਰੀ ਟੀਮ ਦੀ ।👌👍👌
@ZINDAGIWITHANAMIKA
@ZINDAGIWITHANAMIKA 2 года назад
ਭੈਣ ਖੁਸ਼ਬੀਰ ਕੋਰ ਸ਼ੇਰਗਿੱਲ ਅਤੇ ਵੀਰ ਗੁਰਵਿੰਦਰ ਸ਼ਰਮਾ ਜੀ ਨੂੰ ਤਾਂ ਮੈਂ ਜਾਣਦੀ ਹਾਂ ਬਹੁਤ ਸੋਹਣੀ ਅਦਾਕਾਰੀ ਕੀਤੀ ਦੋਵਾਂ ਨੇ ਪਰ ਬਾਕੀ ਕਲਾਕਾਰਾ਼ੰ ਨੇ ਵੀ ਆਪਣਾ ਦਿੱਤਾ ਰੋਲ ਖੂਬ ਨਿਭਾਇਆ ।
@ManjeetSingh-pi1nk
@ManjeetSingh-pi1nk 2 года назад
ਬਹੁਤ ਵਧੀਆ ਸਟੋਰੀ ਪਰਿਵਾਰਾ ਨੂੰ ਸੇਧ ਦੇਣ ਵਾਲੀ ਮੇਰੀ ਧੀ ਖੁਸੀ ਸੇਰ ਗਿੱਲ ਨੂੰ ਬਹੁਤ ਬਹੁਤ ਮੁਬਾਂਰਕਾ
@boharbrar3710
@boharbrar3710 2 года назад
ਪਰਿਵਾਰ ਵਿੱਚ ਬੈਠ ਕੇ ਵੇਖਣ ਵਾਲੀ ਬਹੁਤ ਸੋਹਣੀ ਫ਼ਿਲਮ। ਮੁਬਾਰਕਾਂ ਰਾਜਦੀਪ ਬਰਾਡ਼ ਅਤੇ ਸਮੁੱਚੀ ਟੀਮ ਨੂੰ।
@dmusic5961
@dmusic5961 2 года назад
ਲਾਜਵਾਬ ਫਿਲਮਾਂਕਣ, ਸਾਰਿਆਂ ਦੀ ਸ਼ਲਾਘਾਯੋਗ ਅਦਾਕਾਰੀ,
@IndianSafalKisantv
@IndianSafalKisantv 2 года назад
ਬਹੁਤ ਵਧੀਆ ਵਿਸ਼ਾ,ਅਦਾਕਾਰੀ ਤੇ ਫਿਲਮਾਕਣ
@sardal2022
@sardal2022 Год назад
ਬਹੁਤ ਬਹੁਤ ਧੰਨਵਾਦ ਜੀ।ਕ੍ਰਿਪਾ ਕਰਕੇ ਸ਼ੇਅਰ ਕਰੋ ਜੀ🙏।
@bathindazindabaad4422
@bathindazindabaad4422 2 года назад
बहूत खूब व मंझे हुऐ ऐक्टर । शुभकामनाएं।
@sidhu4385
@sidhu4385 2 года назад
Bhut emotional video Schi khea kise ne dhiyan kde v pekkean da madda ni sochdiaw ❤️❤️
@anantbirsinghdhaliwal3936
@anantbirsinghdhaliwal3936 2 года назад
ਬਹੁਤ ਸੋਹਣੀ ਸੋਚ, ਗਲਤਫਹਿਮੀਆਂ ਦੂਰ ਕਰਦੀ, ਰਿਸ਼ਤਿਆਂ ਦਾ ਇਤਫ਼ਾਕ ਦਿਖਾਉਂਦੀ ਫਿਲਮ 🙏 ਦੁਆਵਾਂ
@rupinderdhaliwal7029
@rupinderdhaliwal7029 2 года назад
ਬਹੁਤ ਖੂਬਸੂਰਤ ਅਦਾਕਾਰੀ...ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
@sukhsidhu2068
@sukhsidhu2068 Год назад
ਬਹੁਤ ਵਧੀਆ ਫਿਲਮ ਐ ਜੀ, ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਸੱਚੀ ਯਾਰ ਭਾਵੁਕ ਕਰ ਤਾਂ ਸਟੋਰੀ ਵੀ ਵਧੀਆ ਸੀ ਤੇ ਰੋਲ ਵੀ ਬਾ ਕਮਾਲ
@wavesofcreation6129
@wavesofcreation6129 2 года назад
ਬਹੁਤ ਵਧੀਆ ਵਿਸ਼ਾ ਤੇ ਬਹੁਤ ਵਧੀਆ ਨਿਭਾਇਆ ਸਾਰੇ ਪਾਤਰਾਂ ਨੇ ! ਨਿਰਦੇਸ਼ਨਾ ਵੀ ਸੁਹਣੀ ਸੀ !
@karangoniana7395
@karangoniana7395 2 года назад
ਬਹੁਤ ਸੋਹਣੀ ਮੂਵੀ ਰਾਜਦੀਪ ਬਾਈ ਮੁਬਾਰਕਾਂ ਸਾਰੀ ਟੀਮ ਨੂੰ
@pressnews3
@pressnews3 2 года назад
ਵਿਸ਼ਾ.ਵਸਤੂ.ਸੰਵਾਦ.ਸਮੱਗਰੀ.ਫਿਲਮਾਂਕਣ. ਅਦਾਕਾਰ.ਅਦਾਕਾਰੀ ਬਹੁਤ ਵਧੀਆ। ਵਿਨੋਦ ਪੱਤਰਕਾਰ ਅਜੀਤ।
@musaratamin4459
@musaratamin4459 2 года назад
Zzz
@singhsandhu8651
@singhsandhu8651 2 года назад
ਭੈਣ ਭਰਾ ਤੋ ਵਧ ਕੇ ਕੋਈ ਰਿਸ਼ਤਾ ਨਹੀਂ ਦੁਨੀਆ ਤੇ ਬਹੁਤ ਵਧੀਆ ਸਮਾਜ ਨੂੰ ਸੇਧ ਦੇਣ ਵਾਲੀ ਸਟੋਰੀ।
@jaswinderbrar2318
@jaswinderbrar2318 2 года назад
ਬਹੁਤ ਵਧੀਆ ਦਰਸਾਇਆ ਗਿਆ ਮਾ ਭੈਣ ਤੇ ਵੀਰ ਦੀ ਫਿਕਰਤਾ ਨੂੰ ਤੇ ਰੂਹਾਂ ਦੇ ਪਿਆਰ ਨੂੰ।❤️🙏🏻
@narinderkaurmatharu3708
@narinderkaurmatharu3708 2 года назад
ਪੂਰੀ ਟੀਮ ਨੂੰ ਬਹੁਤ ਬਹੁਤ ਸ਼ੁੱਭ ਕਾਮਨਾਵਾਂ 🙏🏻
@komalkikahani1589
@komalkikahani1589 2 года назад
ਬਹੁਤ ਵਧੀਆ ਰਚਨਾ ਅਤੇ ਰੂਪਾਂਤਰਣ ਵਿਚ ਪੇਸ਼ਕਾਰੀ ਕਮਾਲ ਦੀ ਹੈ। ਕਲਾਕਾਰ ਨੂੰ ਸਲਾਮ। ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਦੀ ਸ਼ੁਭ ਕਾਮਨਾਵਾਂ ਭੇਟ ਕਰਦੀ ਕੋਮਲ ਦੁਬਈ।
@sardoolsinghsukhna915
@sardoolsinghsukhna915 2 года назад
ਬਿੱਲਕੁੱਲ ਸਚਾਈ, ਵਧੀਆ ਮੂਵੀ
@butasinghbhairupa245
@butasinghbhairupa245 2 года назад
Veer g bahut hi wadia g
@ShashiBala-yo9gj
@ShashiBala-yo9gj 2 года назад
ਬਹੁਤ ਹੀ ਵਧੀਆ ਪੇਸ਼ਕਾਰੀ
@sukhjitbrar4327
@sukhjitbrar4327 2 года назад
Baut sohni movi aa bai rajdeep di awaj baut kmal di baki v sb ne baut vdia rol nibhaea 👍👍
@sardal2022
@sardal2022 2 года назад
@sukhwantsingh6097
@sukhwantsingh6097 2 года назад
ਬਹੁਤ ਵਧੀਆ ਜੀ ਵਾਹਿਗੁਰੂ ਸਾਰੀ ਟੀਮ ਤੇ ਕਿਰਪਾ ਰੱਖੇ ਜੀ
@user-lj8pm4pg4o
@user-lj8pm4pg4o 2 года назад
ਬਹੁਤ ਖੂਬਸੂਰਤ ਕਹਾਣੀ, ਸੰਵਾਦ ਅਤੇ ਅਦਾਕਾਰੀ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
@sukhveerengmismachhiwara7089
ਫਿਲਮ ਦੀ ਕਹਾਣੀ ਤੇ ਡਾਏਰੈਕਸਨ ਬਹੁਤ ਵਧੀਆ ਹੈ ਪੱ੍ਜਾਬੀ ਸੱਭਿਆਚਾਰ ਦੀ ਝਲਕ ਬਹੁਤ ਵਧੀਆ
@barinderkaur9865
@barinderkaur9865 2 года назад
Bhout sohni Kahani si god bless you all
@harmandhaliwal9635
@harmandhaliwal9635 2 года назад
ਬਹੁਤ ਵਧੀਆ ਫਿਲਮ। ਗਗਨ ਵੀਰ (ਮਾਸਟਰ ਜੀ) ਦੀ ਅਦਾਕਾਰੀ ਬਾ-ਕਮਾਲ… ਸਾਰੀ ਟੀਮ ਨੂੰ ਮੁਬਾਰਕਾਂ।
@actorgurrandhawa2759
@actorgurrandhawa2759 Год назад
ਬਹੁਤ ਹੀ ਪਿਆਰੀ ਫਿਲਮ ਆਪਸੀ ਭੈਣ ਭਰਾਵਾਂ ਦੇ ਰਿਸ਼ਤੇ ਦਾ ਨਿੱਘ ਸਿੱਖਿਆਦਾਇਕ ਫਿਲਮ ਹੈ ਸਹਿਮੀ ਸਾਬ, ਬਰਾੜ ਸਾਬ ਅਤੇ ਫਿਲਮ ਦੀ ਸਾਰੀ ਟੀਮ ਨੂੰ ਦਿਲੋਂ ਮੁਹੱਬਤਾਂ
@sardal2022
@sardal2022 Год назад
ਬਹੁਤ ਬਹੁਤ ਧੰਨਵਾਦ ਰੰਧਾਵਾ ਸਾਹਿਬ।🥰
@wholovepreet
@wholovepreet 2 года назад
Hle tk di sb to sohni movie twade vllo...bahut vdhia.. emotion credit totaly to charno's role and her look. Bahut vdhia rajdeep bro. Gby
@harpreet_sidhu2844
@harpreet_sidhu2844 2 года назад
ਬਹੁਤ ਸੋਹਣੀ movie ਆ 👌 ਖ਼ੁਸ਼ਪ੍ਰੀਤ ਮੈਮ 👍 By ANM 1year students Harvinder Kaur
@varindersingh-tg9iz
@varindersingh-tg9iz 2 года назад
ਬਹੁਤ ਹੀ ਵਧੀਆ ਡਾਇਲਾਗ ਤੇ ਘੱਟ ਸਮੇਂ ਵਿੱਚ ਕਹਾਣੀ ਨੂੰ ਸੁਚੱਜੇ ਰੂਪ ਨਾਲ ਪੇਸ਼ ਕੀਤਾ ਗਿਆ ਹੈ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।
@BaljitKaur-dn1bi
@BaljitKaur-dn1bi 2 года назад
Bhut hi vdhia sedh den vali film
@ranjitbrar2449
@ranjitbrar2449 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਕੁਝ ਸਿੱਖਣ ਲਈ ਮਿਲਿਆ ਸਟੋਰੀ ਲਿਖਣ ਵਾਲੇ ਦਾ ਵੀ ਔਰ ਸਾਰੀ ਟੀਮ ਦਾ ਧੰਨਵਾਦ
@BalvirKaur_Gill
@BalvirKaur_Gill 2 года назад
ਬਹੁਤ ਹੀ ਦਿਲ ਨੂੰ ਟੁੰਬਣ ਵਾਲੀ ਕਹਾਣੀ ਪੇਸ਼ ਕੀਤੀ।ਹਰ ਪ੍ਰੀਵਾਰ ਦੀ ਕਹਾਣੀ ਰਿਸ਼ਤਿਆਂ ਨੂੰ ਮਜਬੂਤ ਕਰਦੀ ਪੇਸ਼ ਕਰਨ ਲਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
@kanoonisalahbyadv.kanwalji6303
@kanoonisalahbyadv.kanwalji6303 2 года назад
ਅਤਿਅੰਤ ਸੁੰਦਰ । ਰਿਮੂਵਤਾ ਬਾਊਲ ਫਰੌਂਮ ਦ ਵਾਟਰ ਪੌਟ
@ManmeetSingh-zb8vw
@ManmeetSingh-zb8vw 2 года назад
Very beautiful story bhoot soni acting baljeet kaur g
@satpalkaursaini6006
@satpalkaursaini6006 2 года назад
Beautiful film
@rakeshgoyal3980
@rakeshgoyal3980 2 года назад
Maine aaj take jitne Punjabi natak dekhe ha unme yeh sabse badhia ha.acting genuine ha. may god bless u,chardi kala
@gurmeetchahal3497
@gurmeetchahal3497 2 года назад
ਬਹੁਤ ਹੀ ਵਧੀਆ
@user-fm2xp4xt5o
@user-fm2xp4xt5o 2 года назад
ਬਹੁਤ ਵਧੀਆ ਉਪਰਾਲਾ ਅਤੇ ਵਿਚਾਰਧਾਰਾ ਨੂੰ ਸਲੂਟ,ਪਰ ਮੇਰੇ ਵੀਰ ਸਾਡੇ 📌ਵੀਰ ਮਾਸਟਰ 🖕ਜੀ ਦੀ ਅਦਾਕਾਰੀ ਬਾ,-ਕਮਾਲ ਅਤੇ ਦੂਸਰੇ ਅਦਾਕਾਰਾਂ ➕ਦੀ ਅਦਾਕਾਰੀ ਵੀ ਕਾਬਿਲ ਤਾਰੀਫ਼ ਹੈ, ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਅਜਿਹੀਆਂ ਘਟਨਾਵਾਂ ਉੱਪਰ ਵਧੀਆ ਉਪਰਾਲਾ ਕਰਨ ਦੀ 💞ਪ੍ਰਮਾਤਮਾ ਤੁਹਾਡੀ ਅਦਾਕਾਰੀ ਨੂੰ ਹੋਰ ਚਾਰ ਚੰਨ ਲਾਉਣ ਜੀ ਮੁਬਾਰਕਾਂ ਜੀ ਸਾਰੇ ਅਦਾਕਾਰਾਂ ਨੂੰ ਸਲੂਟ ਆ 👍🖕🙏
@GurmanKaur9
@GurmanKaur9 2 года назад
Bohat sohna kamm congrats too all team 👌👌👌👌👌👌👌👌👌👌
@mohindersingh2455
@mohindersingh2455 2 года назад
Kmal de peshkari
@vickygill176
@vickygill176 10 месяцев назад
ਬਹੁਤ ਵਧੀਆ ਫ਼ਿਲਮ ਜੀ ਸੱਚਮੁੱਚ ਰੂਹ ਨੂੰ ਸਕੂਨ ਮਿਲਦਾ ਦੇਖ਼ ਕੇ ਕਿ ਆਪਣੇ ਨਾਲੋਂ ਵੱਧ ਕੋਈ ਨਹੀਂ ਹੁੰਦਾਂ ਭੈਣ ਭਰਾਵਾਂ ਦੇ ਰਿਸ਼ਤੇ ਬਹੁਤ ਗੂੜ੍ਹੇ ਹੁੰਦੇ ਹਨ ❤❤
@dr.simerjeetkaurbrar4404
@dr.simerjeetkaurbrar4404 Год назад
ਬਹੁਤ ਹੀ ਪਿਆਰੀ ਦਿਲ ਨੂੰ ਟੁੰਭਨ ਵਾਲੀ ਕਹਾਣੀ!ਸਾਰੀ ਟੀਮ ਨੇ ਹੀ ਬਹੁਤ ਅੱਛਾ ਕੰਮ ਕੀਤਾ ਹੈ! ਸਾਰੀ ਟੀਮ ਨੂੰ ਹੀ ਸਫਲ ਪੇਸ਼ਕਾਰੀ ਲਈ ਬਹੁਤ ਬਹੁਤ ਮੁਬਾਰਕਾਂ 💐
@sardal2022
@sardal2022 Год назад
ਬਹੁਤ ਬਹੁਤ ਸ਼ੁਕਰੀਆ ਜੀ।ਥੈਡੇ ਇਹ ਕੀਮਤੀ ਸ਼ਬਦ ਅਗਲੀਆਂ ਸਿਰਜਨਾਵਾਂ ਲਈ ਪ੍ਰੇਰਨਾ ਦੇਣਗੇ।🙏 --ਰਾਜਦੀਪ ਸਿੰਘ ਬਰਾੜ
@sparkaware7037
@sparkaware7037 2 года назад
ਬਹੁਤ ਵਧੀਆ ਜੀ
@GurvinderBathindaSnake
@GurvinderBathindaSnake 2 года назад
ਬਾ ਕਮਾਲ 👍🏼👍🏼👍🏼
@tamandeepsingh4728
@tamandeepsingh4728 2 года назад
🎈🎉
@Harry-Gill__
@Harry-Gill__ 2 года назад
Tuhdi vi acting shoni c sharma ji
@pakiyanthawan4097
@pakiyanthawan4097 2 года назад
ਬਹੁਤ ਖੂਬ
@sukhdeepsingh5777
@sukhdeepsingh5777 2 года назад
Bht vadiaa video aw all team good work good bless you
@azalthestar4814
@azalthestar4814 2 года назад
ਵਧੀਆ ਫਿਲਮਾਂਕਣ,
@hardeepkaur-kr3gd
@hardeepkaur-kr3gd 2 года назад
ਖੂਬਸੂਰਤ
@praveenlata3190
@praveenlata3190 2 года назад
Bahut bdia lgi film ,🙏🏽♥️
@narinderpreet1910
@narinderpreet1910 2 года назад
Bhut vdiya lgi eh short movie mann nu choo len wali te bhut hi dukh hoya eh dekh k v k ajj kal kive apne paisya kr k begane ho jande
@drbalvindersinghmutiyar458
@drbalvindersinghmutiyar458 2 года назад
Gagandeep ji ba kamaal acting. Amazing
@kidsstreetshots
@kidsstreetshots 2 года назад
Kya baat h pardan ji ।।।।।bht vadia ਕਹਾਣੀ aw
@sahijstudio8309
@sahijstudio8309 2 года назад
ਮੁਬਾਰਕਾਂ ਪੂਰੀ ਟੀਮ ਨੂੰ ..... ਸੋਹਣਾ ਕੰਮ ,ਸਭ ਦਾ ਹੀ
@kiklidishairi
@kiklidishairi 2 года назад
Waah ji waah radio di sari team ne te baaki team ne kmaal krti
@ZINDAGIWITHANAMIKA
@ZINDAGIWITHANAMIKA 2 года назад
ਬਹੁਤ ਸੋਹਣੀ ਫਿਲਮ ਅਤੇ ਮੁਬਾਰਕਾਂ ਸਾਰੀ ਟੀਮ ਨੂੰ 🙏
@SurinderSingh-wk8gr
@SurinderSingh-wk8gr 2 года назад
Bhut nice video c veer ji menu ghar nu deak k appna ghar yadd aa gaya
@RohitSingh-pk8ee
@RohitSingh-pk8ee 2 года назад
Siraaaaa
@naturekahlon6905
@naturekahlon6905 2 года назад
ਬਹੁਤ ਸੋਹਣੀ ਮੂਵੀ।ਢੇਰ ਸਾਰੀਆਂ ਮੂਬਾਰਕਾਂ ਰਾਜਦੀਪ ਜੀ।
@kulwindergikku2685
@kulwindergikku2685 2 года назад
Khushi played vry good character well done dear keep it up
@supreetkaur2053
@supreetkaur2053 2 года назад
ਬਹੁਤ ਵਧੀਆ story ਤੇ ਬਹੁਤ ਵਧੀਆ ਐਕਟਿੰਗ
@IqbalSingh-vg5pc
@IqbalSingh-vg5pc 2 года назад
ਬਹੁਤ ਹੀ ਵਧੀਆ ਮੈਰਿਜ ਹੈ ਦੁਨੀਆਂ ਵਾਸਤੇ
@miripirigatkaakharabuttars2413
@miripirigatkaakharabuttars2413 2 года назад
ਬਹੁਤ ਚੰਗਾ ਸੁਨੇਹਾ ਦਿੱਤਾ ਅਤੇ ਐਕਟਿੰਗ ਵੀ ਕਾਬਿਲੇਤਾਰੀਫ ਹੈ ਚਮਕੋਰ ਸਿੰਘ ਬੁੱਟਰ
@ekambehniwal2575
@ekambehniwal2575 2 года назад
👍🏻👍🏻
@sidhusaab7605
@sidhusaab7605 2 года назад
Really very beautiful story 🙏
@deepmalookpura2938
@deepmalookpura2938 2 года назад
ਬਾਕਮਾਲ
@shabbirhussain8383
@shabbirhussain8383 2 года назад
Amazing.... Sh... Ksa
@shabbirhussain8383
@shabbirhussain8383 2 года назад
Dadi Amman g and phopho great.... Sh..... Ksa
@minoosingh5454
@minoosingh5454 Год назад
Bahut vadiya …touched story congratulations…
@sardal2022
@sardal2022 Год назад
ਬਹੁਤ ਬਹੁਤ ਧੰਨਵਾਦ MinooSingh jiio..🥰 -Rajdeep Singh Brar
@anokhikla7212
@anokhikla7212 2 года назад
ਸਾਰੀ ਟੀਮ ਵਧਾਈ ਦੀ ਪਾਤਰ।।।
@dalwindersingh8106
@dalwindersingh8106 2 года назад
Bhoot.vedia.story.ji
@GurpreetKaur-np1rr
@GurpreetKaur-np1rr 2 года назад
ਬਹੁਤ ਵਧੀਆ 🙏🙏🙏🙏
@amardeepbrar3970
@amardeepbrar3970 2 года назад
Heart touching story nice acting 22 rajdeep brar
@harsangeetkaur4869
@harsangeetkaur4869 2 года назад
ਬਹੁਤ ਵਧੀਆ …. Proud of you my talented dad …waheguru ji tarakiyan bakshn 🌸❤️
@sardal2022
@sardal2022 2 года назад
thank you puttara
@bhupindersinghpunia1163
@bhupindersinghpunia1163 2 года назад
Heart touching movie Very good Khushpreet Kaur Shergill 👍
@hardeepkaurdhothar2731
@hardeepkaurdhothar2731 2 года назад
Heart touching movie👌🙏
@balwinderbagha3951
@balwinderbagha3951 2 года назад
ਬਾਕਮਾਲ 🎊🎊🎉🎉🎂❤️❤️❤️❤️
@paramjitkaur7588
@paramjitkaur7588 2 года назад
Bohuuuut ee vadhiya short film 🎥😍❤
@nimarpreet9720
@nimarpreet9720 2 года назад
ਬਕਮਾਲ 👍👍👍
@GurveerBrar1313
@GurveerBrar1313 Месяц назад
ਮੱਲਵਈ ਬੋਲੀ ❤️
@sijitdhairya1473
@sijitdhairya1473 2 года назад
Raab charnoo wargi behna sab nu deve 🙏🙏🙏
@mandeepdhaliwal4
@mandeepdhaliwal4 2 года назад
Heart touching story 👌👌
@Harjinder_x01
@Harjinder_x01 2 года назад
Bahut sohni story aa ji
@tajenderkala2566
@tajenderkala2566 10 месяцев назад
ਵਾਹ ਓ ਵਾਈ,,, ਅਖੀਰ ਚ ਤਾਂ imotional ਕਰਤਾ ਯਯਯਾਆਰ,,, ਵਹੁਤ ਵਧੀਆ ਮੂਵੀ ਆ।।❤
@Harry-Gill__
@Harry-Gill__ 2 года назад
FM bathinda radio wale awaaaj hai
@Amrinder_kang
@Amrinder_kang 2 года назад
ਬਹੁਤ ਵਧੀਆ ਫਿਲਮ ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ।
@baljotsran8518
@baljotsran8518 2 года назад
Right 💯💯
@baljotsran8518
@baljotsran8518 2 года назад
💯💯💯
@jasvirsingh4301
@jasvirsingh4301 10 месяцев назад
ਬਹੁਤ ਹੀ ਵਧੀਆ ਕਹਾਣੀ ਅਤੇ ਫਿਲਮਾਂਕਣ ਹੈ ਜੀ, ਇਹ ਹੀ ਅੱਜ 40-50 ਸਾਲ ਪਹਿਲਾਂ ਵੀ ਲੱਗਦੀ ਹੈ ਜੀ। ਖੈਰ ਇਨਸਾਨੀਅਤ ਸਦਾ ਹੀ ਜਿਊਂਦੀ ਹੈ ਪਰ ਕਿਸੇ ਕਿਸੇ ਇਨਸਾਨ ਵਿੱਚ।
@ManjinderSinghDeoll
@ManjinderSinghDeoll 2 года назад
ਸਕੂਲ ਵਿੱਚ ਪੜ੍ਹਦੀ ਬੱਚੀ ਗੇਜੋ ਬਣਾਤੀ। ਬਸ ਇਹੀ ਘਾਟ ਹੈ। ਬਾਕੀ ਸਭ ਵਧੀਆ ਸੀ। ਥੋੜੀ 35 ਕੁ ਸਾਲ ਦੀ ਉਮਰ ਦੀ ਔਰਤ ਲੈ ਲੈਂਦੇ
@sardal2022
@sardal2022 2 года назад
ਜੀ,ਥੋਡਾ ਸੁਝਾਅ ਬਿਲਕੁਲ ਸਹੀ ਹੈ।ਅਗਲੀਆਂ ਪੇਸ਼ਕਾਰੀਆਂ 'ਚ ਮੇਕਅੱਪ 'ਤੇ ਵੀ ਧਿਆਨ ਦਿੱਤਾ ਜਾਵੇਗਾ।
@BBmusic25
@BBmusic25 2 года назад
Baut ghaint movie 👍👌
@sukhwantsukh3557
@sukhwantsukh3557 2 года назад
Very good movie 🎥👍
@jassvfx4155
@jassvfx4155 2 года назад
Bhot vdia story ji👍👍
@sukhwinderkaur8953
@sukhwinderkaur8953 2 года назад
Very nice msg
Далее
Crossing the Most Dangerous Crosswalk
00:24
Просмотров 10 млн
МЕГА ФОКУС С КАЛЬКУЛЯТОРОМ
00:33
За дочу 👊🤣
0:37
Просмотров 2,7 млн