Тёмный

Tutta Dil (Official Video) | Sharry Maan | Inder Dhammu | Sukh Sanghera | Latest New Punjabi Songs 

Desi Verse
Подписаться 475 тыс.
Просмотров 9 млн
50% 1

Desi Verse presents Tutta Dil (Official Video) a sad melody composed by Inder Dhammu, penned by Sharry Maan and sung by Sharry Maan featuring Gagan Sahi. The video is directed by Sukh Sanghera.
Listen on Spotify : spoti.fi/3hdZvDF
Listen on Apple Music : apple.co/3U6eNcm
Listen on Resso : bit.ly/3haem22
Listen on JioSaavn : bit.ly/3FFsevv
Listen on Wynk Music : bit.ly/3T3Z50a
Listen on Amazon Music : amzn.to/3DzI34k
Listen on Audio Mack : bit.ly/3E2JZnq
Listen on Hungama Music : bit.ly/3h5fFzf
Song - Tutta Dil
Singer - Sharry Mann
Lyrics - Sharry Mann
Music - Inder Dhammu
Video - Sukh Sanghera
Logo Design By - Rakesh Verma
Producer - Deep Grewal
Project - Satpal Dhaliwal
Promotions - Gold Media
Label - Desi Verse

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,3 тыс.   
@maurocarobello
@maurocarobello Год назад
Justice for Sidhu moose wala 🙏🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣❣❣ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@Jot010
@Jot010 Год назад
ਪਤੰਦਰਾ ਦਾਰੂ ਪੀਕੇ ਕਮਲ ਮਾਰ ਜਾਣਾ ਬਸ ਤੂੰ ,,, ਬਾਕੀ ਗਾਇਕੀ ਚ ਤਾਂ ਲਾਡੀ ਛਾਡੀ ਵਰਮੇ ਸ਼ਰਮੇ ਤੇਰੇ ਪੈਰਾਂ ਵਰਗੇ ਵੀ ਨੀ ❣️❣️❣️✌🏻✌🏻✌🏻🥳🥳
@Harwindersingh6007
@Harwindersingh6007 Год назад
16 aane sachi gal bai
@gurpreetsinghgill6436
@gurpreetsinghgill6436 Год назад
16 ane sach a bss daru marde bai mu baki nhi mrda jaat
@GurpreetSinghh
@GurpreetSinghh Год назад
🔥🔥
@vickyjassar8934
@vickyjassar8934 Год назад
Bilkul ryt bro
@jyotisharma4706
@jyotisharma4706 Год назад
Caste te gl lyuni jruri hundi a akl nu v hath maar lyidi a song sunn aye o song te singer d tareef kro chngi gl a duje cast ja singer nu bura khn ki milda
@gill29222
@gill29222 Год назад
ਵਾਹ ਓਏ ਮਾਨਾ ਗਾਣੇ ਚ ਪੂਰਾ ਸਰੂਰ ਆ,10 ਕ ਦਿਨ ਪਹਿਲਾਂ ਬੱਬੂ ਮਾਨ ਦਾ sad ਸੁਣਿਆ ਤੇ ਅੱਜ ਤੇਰਾ, ਪੁਰਾਣਾ ਯਾਰ ਯਾਦ ਕਰਾ ਦਿੱਤਾ, sad ਚ ਦੋਨੋਂ ਮਾਨ ਅੱਤ ਕਰਾਉਂਦੇ ਨੇ,lub u ਮਾਨਾ
@kanwardeepsingh9819
@kanwardeepsingh9819 Год назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@KaramveerKaur-u2c
@KaramveerKaur-u2c 8 месяцев назад
Maaf karna ji Song ta tutte dil bare a ji fer es song ch dharmik comment kiu hor bhut dharmik post hundia ohna te comments krdya kro Ada baki as you wish as you like 🤷🏻‍♀️
@KaramveerKaur-u2c
@KaramveerKaur-u2c 8 месяцев назад
Bhut bhut tanwaad sarbaat da bhla mangn lyi 👏
@lakhwinderdhillon1575
@lakhwinderdhillon1575 Год назад
ਇਕ ਵਾਰ ਫਿਰ ਉਹੀ ਝਲਕ ਦਿਖੀ ਪੁਰਾਣੇ ਸ਼ੈਰੀ ਦੀ ਜੋ ਯਾਰ ਅਣਮੁੱਲੇ ਐੱਲਬਮ ਚ ਮਹਿਸੂਸ ਹੋਈ ਸੀ......ਕਲਾ ਹੈਗੀ ਬਾਈ ਤੇਰੇ ਕੋਲ ਬਸ ਇਕ ਮਾੜੀ ਆਦਤ ਤੇਰੀ ਉਸ ਕਲਾ ਤੇ ਭਾਰੂ ਪੈਣ ਲਗ ਗਈ ਸੀ..... ਉਮੀਦ ਕਰਦੇ ਹਾਂ ਤੂੰ ਵਾਪਸੀ ਕਰੇਂਗਾ ਬਾਈ.....ਵਾਹਿਗੁਰੂ ਜੀ ਮੇਹਰ ਕਰਣ🙏🙏🙏
@bobbymaan4641
@bobbymaan4641 Год назад
ਨੀ ਤੂੰ ਗਿਫ਼ਟ ਚ ਦੇਤਾ ਕਿੱਸੇ ਹੋਰ ਨੂੰ ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਜੋੜਿਆ✍️❤️🔥💥ਲਵ ਯੂ ਮਾਨ ਸਾਬ ਦਿਲ ਤੋਂ respect ❤️❤️❤️💥💥💥
@noorKhan-wk3rw
@noorKhan-wk3rw Год назад
Hii
@deepdeygamings2901
@deepdeygamings2901 Год назад
Qsssad
@sanehasharu2877
@sanehasharu2877 Год назад
​@@noorKhan-wk3rw
@video_editing_20k.42
@video_editing_20k.42 Год назад
Songs jisko bhat schi lsgi vo maha suhscribe karde👌
@Sachin_yadav1436
@Sachin_yadav1436 Год назад
@@noorKhan-wk3rw l
@bhawanjotsingh9665
@bhawanjotsingh9665 Год назад
ਗਾਣੇ ਦਾ ਕੱਲਾ ਕੱਲਾ ✍️ ਅੱਖਰ 💔 ਮਨ ਨੂੰ ਟੋ ਗਿਆ ਬਈ 🔥❣️ ਦਿਲੋ ਰੇਸਪੈਕਟ ਸ਼ੈਰੀ ਬਈ 🙏😊
@MasterCadreUnion
@MasterCadreUnion Год назад
ਬਾਈ ਗਾਣਾ ਸੱਚੀ ਦਿਲ ਨੂੰ ਲੱਗਣ ਆਲਾ ਈ ਆ ਸਾਨੂੰ ਇਹੀ ਬਹੁਤ ਖੁਸ਼ੀ ਆ ਕੇ ਸਾਡਾ ਪੁਰਾਣਾ ਸ਼ੈਰੀ ਵਾਪਿਸ ਆ ਗਿਆ ❤️ ਬਾਈ ਬਹੁਤ ਖੁਸੀ ਹੁੰਦੀ ਤੇਰੇ ਗੀਤ ਆਉਣ ਦੀ ਬਾਈ ਬਣਕੇ ਆਵਦੇ ਲਿੱਖੇ ਗੀਤਾਂ ਦੀ ਪੂਰੀ ਟੇਪ ਈ ਕਰਦੇ ਬਾਈ ਯਰ 8-9 ਸਾਲਾਂ ਦੀ ਰੀਝ ਆ ਬਾਈ ਤੈਨੂੰ ਮਿਲਣ ਦੀ ਹਾਲੇ ਵੀ ਪੂਰੀ ਨਹੀਂ ਹੋਈ
@gursharansidhu3793
@gursharansidhu3793 Год назад
❤️❤️
@gagandeepkaur9843
@gagandeepkaur9843 Год назад
right 🙌🏻
@vanshbal1759
@vanshbal1759 Год назад
Bai waheguru tuhadi vi jaldi sunne ga
@jaswantkaur299
@jaswantkaur299 Год назад
Right veer
@babbubhathal5743
@babbubhathal5743 Год назад
Koi gall ne y mila da kida apna kabaddi cup ta sadh lawa ga
@Pandhermc
@Pandhermc Год назад
ਕਹਿੰਦੇ c Sharry nhi ਮੁੜਦਾ 😅
@brainwash6498
@brainwash6498 Год назад
ਯਾਦ ਰਖੀ ਇਕ ਦਿਨ ਆਉਂਦੀ ਹੈ ਧਾਰਤ ਨੂੰ ਬੂਦ ਜਿਹੜੀ ਉੱਡ ਉੱਡ ਮਿਲੀ ਸੀ ਅਰਸ਼ ਨੂੰ❤️🔥 ਸੱਚੀ ਬਹੁਤ ਘੈਂਟ ਆ pra
@GurpreetSinghh
@GurpreetSinghh Год назад
Old Sharry Maan is back sirraa galbaat 🔥🔥
@preetsaini9616
@preetsaini9616 Год назад
😀
@avinashmoyal7444
@avinashmoyal7444 Год назад
Right bro
@28586harry
@28586harry Год назад
Sharab peeke eh banda chahe jo v bolda hove lekin sach ehi ya ki ehdi awaaz da koi tod nahi haiga. What an awesome song, lyrics and music on the point. Keep up the good work Sharry bai full support ya gaane nu.
@SandeepThakur-yd2wj
@SandeepThakur-yd2wj Год назад
Nyc song 22g.. ਆ ਗਾਣਾ ਸੁਣ ਕੇ ..ਪੁਰਾਣਾ ਗਾਣਾ ਵੀ ਯਾਦ ਆ ਗਿਆ ''ਹਾਏ ਨੀ ਸੋਹਣੇ ਮੁਖੜੇ ਦਾ ਕੀ ਕਰੀਏ ਜੇ ਤੇਰਾ ਦਿਲ ਜੇ ਚੱਜ ਦਾ ਨਾ"..ਅੱਜ ਵੀ ਨਵੇਂ ਗਣੇ ਵਰਗਾ 🤘🏻
@lakhvirsk
@lakhvirsk Год назад
Ohdi ta koi rees ni🔥🔥
@TheJohan2900
@TheJohan2900 Год назад
Finally old and gold sharry maan is back 🎉
@PB12xChobar
@PB12xChobar Год назад
ਟੁੱਟੇ ਦਿਲ ਦੀ ਦਵਈ ਬਈ ਤੂੰ ਹੀ ਹੈ ਸੱਚੀ ❤️
@JagdeepSingh-cj4mv
@JagdeepSingh-cj4mv Год назад
ਬਹੁਤ ਲਾਜਵਾਵ ਮੂਸੇਵਾਲੇ ਤੋ ਬਾਅਦ ਕੋਈ ਦਿਲ ਖਿੱਚ ਲਿਆ Love u jatta
@antisocialxboss6402
@antisocialxboss6402 Год назад
No one can write dil di gal like this, jio sharry mann
@Haseeb-Champion
@Haseeb-Champion Год назад
sharrry man love you come back again like old days
@parasdeep8600
@parasdeep8600 Год назад
ਬਹੁਤ ਪਿਆਰਾ ਗੀਤ, ਪੁਰਾਣੇ ਅੰਦਾਜ ਵਿੱਚ। ਜਿਸ ਦੀ ਬੜੇ ਵਕਤ ਤੋ ਉਡੀਕ ਸੀ। ਅੱਜ ਜੇਕਰ ਇਸ ਗੀਤ ਨੂੰ ਵੀ ਸਪੋਰਟ ਨਾ ਮਿਲੀ ਤਾ, ਇਸਦਾ ਮਤਲਬ ਕੀ ਪੁਰਾਣੇ ਸ਼ੈਰੀ ਨੂੰ ਪਿਆਰ ਦੇਣ ਵਾਲਿਆ ਦੀ ਗਿਣਤੀ ਘਟ ਗਈ॥ ਜੈ ਸ਼੍ਰੀ ਰਾਮ, ਵਾਹਿਗੁਰੂ ਮਿਹਰ ਕਰੇ॥
@_g.r.e.w.a.l_
@_g.r.e.w.a.l_ Год назад
ਸੱਚੀ ਕਹਿਨਾ ਬਾਈ 💔 ਗਾਣਾ ਦਿਲ ਨੂੰ ਲੱਗ ਗਿਆ
@Prabhjot-lv1xu
@Prabhjot-lv1xu Год назад
❤️
@dhanju_abhun
@dhanju_abhun Год назад
*ਬਹੁਤ ਸੋਹਣਾ ਗਾਣਾ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ*
@bobbymaan4641
@bobbymaan4641 Год назад
ਇਸ ਤੋਂ ਉੱਤੇ ਕੁੱਝ ਨੀ ਮਾਨ ਸਾਬ love u aa❤️🔥💥
@avsingh237
@avsingh237 Год назад
ਵਾਪਸ ਸ਼ੁਰੂ ਆਲੇ ਰੂਪ ਚ ਸਿਰਾ ਐ। ਇਹੋ ਤਾਂ ਅਸਲ Sharry Mann।
@gittagill8482
@gittagill8482 Год назад
Bai sachi yr eda de song tere to bina hor koi nhi gaa skda 💯💯💯
@SurreyRecordsofficial
@SurreyRecordsofficial Год назад
Waheguru kush rakhe sharry bai nu ❤️💕
@pakhichauhan8313
@pakhichauhan8313 Год назад
This song is such a peaceful vibe ! Great stuff bro !
@iam_devil__0008
@iam_devil__0008 Год назад
TEP_ NOW 👇🏻 ru-vid.com/video/%D0%B2%D0%B8%D0%B4%D0%B5%D0%BE-dx1wm_5eLRA.html
@jassaimmortal..6772
@jassaimmortal..6772 Год назад
ਜੇ ਕਿਸੇ ਨੂ ਸ਼ੇਰੀ ਮਾਨ ਨਾਲ ਗੁੱਸਾ ਗਿਲਾ ਤਾ ਮਾਫ ਕਰ ਦੋ ਯਾਰ ਫੇਰ ਹੀ ਅਨਮੁਲੇ ਯਾਰ ਆ ਆਪਾ ।। ਪੰਜਾਬੀ ਦਿਲ ਦੇ ਨੀ ਮਾੜੇ ।। ❣
@daljitsidhu1984
@daljitsidhu1984 Год назад
ਗੈਰਾਂ 👥 ਦਾ ਕਰੀ ਚੱਲ 🌚 ਮਾਣ ਸੁਹਣੀ ਏਂ, ਸਾਡਾ ਕੀ ਐ ਛੱਡ 👣 ਚੱਲੇ ਜਿਹਾਂਣ 🌁 ਸੋਹਣੀ ਏਂ, ਤੇਰੇ ਪਿੱਛੇ ਕਿੰਨਾ ਕੁਝ 🙌 ਕੀਤਾ ਯਾਦ ਹੀ ਉਹ ਕਰ ਲੈਂਦੀ ਐਸਾਨ 🥲 ਸੋਹਣੀ ਏਂ, ਜਾਈਂ ਜਿਥੇ ਤੂੰ ਜਾਣਾ🚶 ਹੋਇਆ ਪਰ ਦਰ ਸਾਡੇ ਆਈ ਨਾ ❌ ਬਣ ਮਹਿਮਾਨ 👰 ਸੋਹਣੀ ਏਂ......
@Prabhjotsingh-wq5rm
@Prabhjotsingh-wq5rm Год назад
Kyaa baat ae,,this is the sharry maan i know! Best shaiyar still in the game💯✍️
@shivaniposwal
@shivaniposwal Год назад
Ryt
@manjotsingh5292
@manjotsingh5292 Год назад
Old sharry maan is back ❤️‍🔥
@mannpreet2577
@mannpreet2577 Год назад
Kuj hunde ne lafaz Jo dil nu lagg jande ne kyuki oh lafaz ohna de utte he hunde ne...... Respect ❤️🇩🇪
@LovepreetSingh-fi5lm
@LovepreetSingh-fi5lm Год назад
ਨੀ ਤੂੰ ਗਿਫ਼ਟ ਚ ਦੇਤਾ ਕਿਸੇ ਹੋਰ ਨੂੰ ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਸੀ ਜੋੜਿਆਂ 🤔!!
@ManishKumar-jo6fs
@ManishKumar-jo6fs Год назад
Parmish Verma nu suna deyo ik wari aa song 🥰🥰🥰 Pata lagju Ohnu Apni Quality Da... Luv u Sharry Bhai.. koi Rees Ni.. Zehar 😘😘😘
@rathoursaab6565
@rathoursaab6565 Год назад
added to song list.its on repeat...always respect..maan saab.😊
@jaggibhinder6260
@jaggibhinder6260 Год назад
ਦਿਲ ਨੂੰ ਲੱਗ ਗਿਆ ਗੀਤ ਬਾਈ 💯 ਬਿਲਕੁਲ ਸੱਚਾ ਆ ਅਹੀ ਹੋਇਆ ਦਿਲ ਨਾਲ 💔
@sohailraza9152
@sohailraza9152 Год назад
ru-vid.com/video/%D0%B2%D0%B8%D0%B4%D0%B5%D0%BE-a2PZ0nhEsGU.html
@jaswantkaur299
@jaswantkaur299 Год назад
Right bro
@MrReyan-sn7ur
@MrReyan-sn7ur Год назад
Right
@malhisaab664
@malhisaab664 Год назад
Sharry maan is back with old vibe 🔥🔥🔥🔥
@navdeepsidhu2555
@navdeepsidhu2555 Год назад
Sharry bai tere saare ganne Dil nu touch kr jnde a .assi tuhade bought vaadde fan a .... awaj nd andaz bakmaal a ... Bai g sannu v mauka deo ikk vaar 🙏.. sada likhia v kuj pesh krdo sadde dosta Mitra vaste
@professor9663
@professor9663 Год назад
patandra kehar hi karda har song tera love u baiii ❤️❤️😘😘😘
@parivimal8327
@parivimal8327 Год назад
Love this songs so much..the lyrics was so deep..the music also so calm..🥰😍
@chhaniwala_parmjeet
@chhaniwala_parmjeet Год назад
Shaary man is back in old form 💪🤘
@gunjankashyap3463
@gunjankashyap3463 Год назад
Legendary song & legendary singer....❤️😞
@gurpavitarsingh9266
@gurpavitarsingh9266 Год назад
ਸ਼ੁਕਰ ਆ ਏਹਨੇ ਖੁਦ ਦਾ ਲਿਖਿਆ ਗੀਤ ਗਾਇਆ ...ਲੰਮੇ ਸਮੇ ਬਾਅਦ
@sajandeepsingh1981
@sajandeepsingh1981 Год назад
Sirra koi ress nhi 💯❤💔endless song Eh vibe hor koi singer ne de skda 💔🙏🏻
@goldy8630
@goldy8630 Год назад
Vintage sharry maan ♥️ Love uh bai ♥️
@shivasharma8990
@shivasharma8990 Год назад
Her versatile singing in every song makes me addicted tohis songs
@damansharma1575
@damansharma1575 Год назад
Waahhh Maan Saab Dubara RU-vid Te Show Hoya Dubara Sunnke Comment Krn Nu Dil Kita❤
@rajveersohal8019
@rajveersohal8019 Год назад
ਹਰ ਵਾਰੀ ਕੁਝ ਵੱਖਰਾ ਗਾਉਦਾ ਵੀਰ ਬਹੁਤ ਵਧੀਆ ਜੀ 💝💝💝💝
@Hunnysaini12
@Hunnysaini12 Год назад
ਬਾਈ ਪੰਜਾਬ ਕਿਂੳ ਛੱਡਿਆ ਮੁੜ ਕੇ ਏਥੇ ਆ ਕੇ ਰਹੋ ਮਰਨਾ ਏਥੇ ਵੀ ਆ ਤੇ ਓਥੇ ਵੀ ਡਰ ਕਾਸਦਾ ਫਿਰ ਤੇਨੂੰ ਏਥੇ ਕਿਹੜੀ ਕਮੀ ਸੀ ਜੋ ਭੱਜ ਗਏ ਪੰਜਾਬ ਦੀ ਨਸਲ਼ਕੁਸ਼ੀ ਅਸਲ਼ ਵਿੱਚ ਤੁਸੀਂ ਹੀ ਕਰ ਰਹੇ ਹੋ ਗਾੳਣ ਆਲ਼ੇ ਜੇਕਰ ਥੋਡੇ ਵਰਗੇ ਅਮੀਰ ਬੰਦੇ ਆਪਣਾ ਪਿੰਡ ਆਪਣਾ ਪੰਜਾਬ ਛੱਡ ਰਹੇ ਫਿਰ ਬਾਕੀ ਥੋਨੂੰ ਸਾਰਿਆਂ ਨੂੰ ਲੱਖਾਂ ਚਾਹੁਣ ਆਲ਼ੇ ਵੀ ਥੋਡੇ ਤੋਂ ਪ੍ਰੇਰਿਤ ਹੋ ਕੇ ਭੱਜਣ ਗੇ ਹੀ ਜਿੱਦਾਂ ਤੁਸੀਂ ਗਾੳਣ ਆਲ਼ੇ ਭਾਈਚਾਰੇ ਨੇ ਕਿਸਾਨ ਅੰਦੋਲਣ ਸਫਲ਼ ਕਰਿਆ ਸੀ ਹੁਣ ਫੇਰ ਤੋਂ ਸਹਿਯੋਗ ਪਾੳ ਪੰਜਾਬੀ ਮੁੰਡੇ ਕੁੜੀਆਂ ਨੂੰ ਏਥੇ ਰਹਿਣ ਲਈ ਪ੍ਰੇਰਿਤ ਕਰੋ ਕੋਈ ਰਿਸਰਚ ਕਰੋ ਵੀ ਏਥੇ ਕੀ ਕੰਮ ਕਰਕੇ ਵਦੀਆ ਤੇ ਖੁਸ਼ਹਾਲ਼ ਜੀਵਨ ਬਤੀਤ ਕਰ ਸਕਦੇ ਆ ਮੈਂ ਵੀ ਏਥੇ ਹੀ ਆਪਣਾ ਕੰਮ ਕਰ ਰਿਹਾ ਪਹਿਲਾਂ ਮੇਰੇ ਮੰਨ ਵਿੱਚ ਵੀ ਬੜੀ ਤਾਂਗ ਸੀ ਜਾਣ ਦੀ ਰੱਬ ਨੇ ਵਦੀਆ ਕੀਤਾ ਕੇ ਨਹੀਂ ਗਿਆ ਏਥੇ ਹੁਣ ਖੁਸ਼ ਹਾਂ ਸ਼ਾਮ ਨੂੰ ਆਪਣੇ ਮਾਂ ਪਿੳ ਕੋਲ਼ ਤਾਂ ਆਉਂਦਾ ਮੁੜ ਕੇ ਜੱਦ ਦਿਲ ਕਰਦਾ ਘੁੰਮ ਆਉਂਦਾ ਯਾਰਾਂ ਨਾਲ ਲਹਿਰ ਖੜੀ ਕਰੋ ਕੋਈ ਏਸ ਵਿਸ਼ੇ ਤੇ ਪੰਜਾਬ ਖਾਲੀ ਹੋ ਗਿਆ ਬਾਈ ਨਹੀਂ ਤਾਂ ਇੱਕ ਦਿਨ ਏਦਾਂ ਦਾ ਵੀ ਆਉਣਾ ਕੇ ਸ੍ਰੀ ਹਰਿਮੰਦਿਰ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਵੀ ਤਰਸ ਜਾਓਂਗੇ ਜੇ ਏਦਾਂ ਹੀ ਪਰਵਾਸ ਹੁੰਦਾ ਰਿਹਾ ਹੁਣ ਤਾਂ ਬਜੁਰਗਾਂ ਨੇ ਸਾਂਭਿਆ ਹੋਇਆ ਕੰਮ ਬਜੁਰਗ ਕਹਿ ਰਿਹਾਂ ਫਿਰ ਤੋਂ ਸਮਝੋ ਏਸ ਗੱਲ ਨੂੰ ਜਵਾਨ ਬਹੁਤ ਘੱਟ ਨੇ ਏਸ ਪਾਸੇ ਭਾਈ ਅਮ੍ਰਿਤਪਾਲ ਕਰਕੇ ਜਵਾਨ ਅੱਗੇ ਆਏ ਹੁਣ ਜੇਕਰ ਤੁਸੀਂ ਵੀ ਸਾਰੇ ਮਿਲ਼ ਕੇ ਲਹਿਰ ਖੜੀ ਕਰਦਿੳ ਤਾਂ ਪੰਜਾਬ ਦਾ ਭਲ਼ਾ ਹੋਜੂ ਆਪਣੀ ਕੀਮਤ ਸਮਝੋ ਗਾਉਣ ਆਲ਼ੇ ਵੀਰੋ ਮੈਂ ਸਾਰਿਆਂ ਗਾਉਣ ਆਲ਼ਿਆਂ ਦੇ ਗੀਤਾਂ ਥੱਲੇ ਹੁਣ ਏਦਾਂ ਹੀ ਕਮੈਂਟ ਕਰਨੇ ਸਾਰੀ ਉਮਰ ਰੱਜ ਨਹੀਂ ਆਉਣਾ ਜਿੰਨਾ ਮਰਜੀ ਕਮਾ ਲਓ ਓਥੇ ਤੁਹਾਡੀਆਂ ਓਲ਼ਾਦਾਂ ਨੇ ਕਿਹੜਾ ਮੁੜ ਆਉਣਾ ਜੇ ਤੁਸੀਂ ਨੀ ਰਹਿਣਾ ਏਥੇ
@mixsinghproductions8223
@mixsinghproductions8223 Год назад
Old Sharry Mann is back 🔥❤️
@amandeepsaini8540
@amandeepsaini8540 Год назад
Sherry maan back after 10years.... same as sohne mukhde da ki kariye....
@gurvinderdhillon339
@gurvinderdhillon339 Год назад
Eh ohde muh te chaped aa jehda keh riha c ke tera koi gaana ta chalda nahi 😉 Sherry 22 is back 🔥
@sahilheera313
@sahilheera313 Год назад
ਦਿੱਲ ਦੇ ਕਰੀਬ ਗਾਣਾ❤️
@shankaryabav7271
@shankaryabav7271 Год назад
Your my favorite & love you surinder
@Amandeep.605
@Amandeep.605 Год назад
Bhout sohna gana vde veer ❤️😘😍 Legend never die 💔
@kunaldeepsingh9broll196
@kunaldeepsingh9broll196 Год назад
Sharry shaary sharry old version backed🔥🔥❣️💯
@mandeep9902
@mandeep9902 6 месяцев назад
Bai dil khush krta 🎉❤
@nidaparveen2378
@nidaparveen2378 Год назад
This song is just heaven..😍
@anshuthind4529
@anshuthind4529 Год назад
Old is gold sharry mann bai ji
@loopedinfinity6914
@loopedinfinity6914 Год назад
On repeat.Thank you sharry sir.❤️❤️❤️
@iam_devil__0008
@iam_devil__0008 Год назад
TEP_ NOW 👇🏻 ru-vid.com/video/%D0%B2%D0%B8%D0%B4%D0%B5%D0%BE-dx1wm_5eLRA.html
@pandit_302h7
@pandit_302h7 Год назад
🖤ਵੀਰ ਬੱਸ ਆਪਾ ਤੇਰੇ ਮੂਹੋਂ ਸਿਰਫ ਤੇਰੇ ਲਿਖੇ ਗਾਣੇ ਸੁਣਨੇ ਆ 🫀ਪਹਿਲਾਂ ਵਾਂਗੂ ਹੁਣ 🚷 ਕਿਸੇ ਹੋਰ ਦੇ ਨਾ ਗਾਵੀ ਪਹਿਲਾ ਵਾਲਾ ਸ਼ੈਰੀ ਮਾਨ ਚਾਹੀਦਾ 💔 ਸੇਮ ਚੀਜ ਹੋਈ ਆ ਆਪਣੀ ਜਿੰਦਗੀ ਵਿੱਚ ਨੀ🫀 ਗਾਣਾ ਸੁਣਕੇ ਕਸਮ ਲੱਗੇ ਇੰਜ ਲੱਗਾ ਰੱਬ ਨੇ ਮੇਰੇ ਜਜਬਾਤ ਗਾਣੇ ਵਿੱਚ ਪਾ ਦਿੱਤੇ 💔💔💔🖤 love you veer 🖤
@rohitdhiman5585
@rohitdhiman5585 Год назад
Bai aa gya vapis pehla wala dardi dil sharry mann 😍😍😍😍😍😍 sirrraaa song 😍😍😍
@singhpreet4920
@singhpreet4920 Год назад
Love this song so much ....this lyrics was so awesome 💯👍❣️❣️❣️❣️❣️
@sukhie2.037
@sukhie2.037 Год назад
Old sharry is back..... ❤️
@Gurpreetsinghjassar121
@Gurpreetsinghjassar121 Год назад
Waahh sharry bai abdaa geet likh ke samne a geya again❤👌👌👌🔥🔥🔥🔥🔥
@gurlalsingh665
@gurlalsingh665 Год назад
bai Bohat sona likhda sirra aaa song ਤਰਨ ਤਾਰਨ ਵਾਲੇ tenu ਉਸਤਾਦ ਮੰਨਦੇ As
@DharamExplorer
@DharamExplorer Год назад
Sharry maan Songs always give Different Vibe♥️🙌
@MeriDunia
@MeriDunia Год назад
Ji sharry mann Daru nahi pinda is varga punjab which koi singer writer ni hona c , performance te asar penda hai jyada soch nahi sakda banda daru p k , te avaj which v holi holi fark pe reha
@lakshyapreetsinghjatt07
@lakshyapreetsinghjatt07 Год назад
Heart touching song . . Ni Tu gift ch deta kise hor nu.....! Jehda tuta hoya dil tera main jodeya.....!!
@JAGDISHGILL-mk5zs
@JAGDISHGILL-mk5zs Год назад
ਵਾਈ ਜਦੋਂ ਆਉਂਦਾ 👏👏👏👏ਸਿਰਾ ਹੀ ਲਾਉਂਦਾ
@reemarawat5058
@reemarawat5058 Год назад
i just cant stop listening to this song it is incredibly awsome
@arshbasra17
@arshbasra17 Год назад
I can relate it with myself 👌👌👌 masterpiece
@i.gurjant
@i.gurjant Год назад
ਘੱਟ ਪੀਇਆ ਕਰ ਬਈ .. ਬਹੁਤ ਸੋਹਣਾ ਗੀਤ ❤️
@deepsingh919
@deepsingh919 Год назад
ਗੀਤ ਸੰਗੀਤ ਵੀਡੀਓ ਬਹੁਤ ਹੀ ਸੋਹਣਾ ਵਾਹਿਗੁਰੂ ਚੜ੍ਹਦੀ ਕਲ੍ਹਾ ਰੱਖਣ
@suryadichit8887
@suryadichit8887 Год назад
no words to say how much I love this song
@iam_devil__0008
@iam_devil__0008 Год назад
TEP_ NOW 👇🏻 ru-vid.com/video/%D0%B2%D0%B8%D0%B4%D0%B5%D0%BE-dx1wm_5eLRA.html
@neelamkotwal6348
@neelamkotwal6348 Год назад
sharry maan hv lost the charm below avg lyrics, cinematography, cast,nd music really disappointed
@amanpreetsingh1706
@amanpreetsingh1706 Год назад
Sharry maan ....the master piece Another fantastic songs
@sandysigh9601
@sandysigh9601 Год назад
Song ta hor v bhut vadiya ne but ik sharry a jide song... Saade dil tutte nu unique feel dinde a... Lv u paji
@harmanathouli9482
@harmanathouli9482 Год назад
ਟੁੱਟਾ ਹੋਇਆ ਦਿਲ ਤਾਂ ਕਿਸੇ ਨੂੰ ਜੋੜਨੇ ਨੂੰ ਦੇ ਦਿੱਤਾ ਪਰ ਉਹਨੂੰ ਇਸ ਟੁੱਟੇ ਹੋਏ ਦਿਲ ਦੀ ਵਜਾਹ ਵ ਦੱਸ ਦਿੰਦੀ syd ਕੀਤੇ ਨਾ ਕੀਤੇ ਮੇਰਾ ਜਿਕਰ ਵ ਜਰੂਰ ਹੋ ਜਾਂਦਾ। ਤੇਰੇ hammu
@AnshKumar-oc7kt
@AnshKumar-oc7kt Год назад
his song is on my mind...all day all night.....i just love this song
@bikram_pannu308
@bikram_pannu308 Год назад
Bhut vadia gaana bai g❣️
@pavitterjeetbrar1807
@pavitterjeetbrar1807 Год назад
O my god kini peaceful awaj...rabb tuhanu khush rakhe Maan bai👏👏👏
@Nyorax_official
@Nyorax_official Год назад
waake Sharry Veer Vadhiya krtaa kamm eheee❤️👍🏻👍🏻👍🏻👍🏻👍🏻 Jabardast Geet aeeee
@learningeasywaysstenglish2333
ਨਹੀਂ ਰੀਸਾਂ ਹੁਣ ਇੱਕ ਗੀਤ ਆਟੇ ਦੀ ਚਿੜੀ' ਵਰਗਾ ਵੀ ਚਾਹੀਦਾ
@amantaak2taak254
@amantaak2taak254 Год назад
Legend never die 😥😫 miss u Jatta
@Mr.krs6
@Mr.krs6 Год назад
I listened this song more than 40 times in just few hours
@AnkitSaini-ij6wl
@AnkitSaini-ij6wl Год назад
Living legend ❤
@gurpreetsinghsidhu9031
@gurpreetsinghsidhu9031 Год назад
Very nyc song dill nu Choo gya song love u Sharry Mann 💔💔💔💔💔💔💔💔💔💔💔💔💔💔💔
@asifmanzoor9081
@asifmanzoor9081 Год назад
Hamesh kush rho sharry maan Ji I love you so much
@Harman_turna
@Harman_turna Год назад
Boht sohna geet bai on repeat ❤️
@gurivirk6314
@gurivirk6314 Год назад
Heart touching song legend🥀♥️💯
@pakhichauhan8313
@pakhichauhan8313 Год назад
Such a melodious song 💗
@Electrical_Gyan_
@Electrical_Gyan_ Год назад
ਕਿਆ ਬਾਤ ਹੈ ਅੱਜ ਵੀ ਗੀਤ ਸੁਣਕੇ ਸਕੂਨ ਮਿਲਦਾ ਹੈ ਦਿੱਲ ਨੂੰ । @sharry Maan ਜੀ ਇੱਕ ਵਾਰੀ ਅੱਜ ਦੇ ਸਮੇਂ ਵਿੱਚ ਦੁਬਾਰਾ ਯਾਰਾਂ ਵਾਲਾ ਗੀਤ ਰਿਕਾਰਡ ਕਰ ਕੇ ਸੁਣਾਓ 🎉🎉🎉🙏🙏🙏
@SandeepHarman
@SandeepHarman Год назад
ਸਿਰਾ,, ਆਪਣੇ ਲਿਖੇ ਗੀਤ ਹੀ ਗਾਈਂ ਬਾਈ ਹੁਣ ਅੱਗੇ ਤੋਂ, ਤੇਰਾ ਟਾਈਮ ਫੇਰ ਦੁਬਾਰੇ ਆ ਜਾਣਾ, lub you
@ajaygujjarbaran
@ajaygujjarbaran Год назад
Such a lovely song with such soothing lyrics
@PremKumar-lf9dh
@PremKumar-lf9dh Год назад
I love this song 🙏🙏🙏🙏🌹🌹🌹🌹❤️
@NewLikhari.
@NewLikhari. Год назад
Old is gold Sharry Maan ❤️
@vidhanshusharma1613
@vidhanshusharma1613 Год назад
Ve tu Drake aan. Paaji da iss dialogue da mai bahut wada fan aa. 🤣😂💕💕💕💕🇮🇳 Love you Sharry paji.
@oxygen.....arun...5665
@oxygen.....arun...5665 Год назад
Night.. traveling.. window seat.. High..speedtrain..darkall around..hits different.. felling..adding.. brkoe hurt person..♥️♥️
@Wifi_Wanderer
@Wifi_Wanderer Год назад
Loved this track bro … happy to seee you back in the game bro
@shivasharma8990
@shivasharma8990 Год назад
listening to this song whenever i feel lonely 😭💔
@aayushjangu2859
@aayushjangu2859 Год назад
1 hour phele release bc ga 😅😅
@marketingauthority1823
@marketingauthority1823 Год назад
ek he din may kitni baar lonely hogye ho bhai hahah
@rajwindersingh8070
@rajwindersingh8070 Год назад
ਪੁਰਾਣੇ ਪੁਰਾਣੇ ਹੀ ਹੁੰਦੇ ਆ ਸਿਰਾਂ ਮਾਨ ਸਾਬ੍ਹ ਜੀ ।।
Далее