Тёмный

UK ਛੱਡ ਪਿੰਡ ਖੇਤੀ ਕਰਦਾ ਬਾਈ, Moosewala ਦੇ ਗੁਣ ਗਾਉਂਦਾ | ਟਰੈਕਟਰ ਚਲਾਉਣਾ ਵੀ ਨੀ ਸੀ ਆਉਂਦਾ, ਹੁਣ ਚੋਟੀ ਦਾ ਕਿਸਾਨ 

Mitti ਮਿੱਟੀ
Подписаться 1,1 млн
Просмотров 123 тыс.
50% 1

UK ਛੱਡ ਪਿੰਡ ਖੇਤੀ ਕਰਦਾ ਬਾਈ, Moosewala ਦੇ ਗੁਣ ਗਾਉਂਦਾ | ਟਰੈਕਟਰ ਚਲਾਉਣਾ ਵੀ ਨੀ ਸੀ ਆਉਂਦਾ, ਹੁਣ ਚੋਟੀ ਦਾ ਕਿਸਾਨ
#uk #punjab #akhar
--------------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
---------------
Akhar,akhar channel,akhar channel punjabi,akhar viral video,Akhar jaddi sardar,akhar channel jaddi sardar,navreet sivia,navreet sivia akhar,navreet sivia interview,navreet sivia biography,jaddi sardar,uk punjabi movie,england punjabi,punjab farmers,punjabi farmers,uk return punjabi,canada return to india,canada vlog,australia,uk punjab punjabi,jaddi sardar scene,jaddi sardar episode akhar,jaddi sardar interview,jaddi sardar by akhar

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 185   
@hardeepsinghcheema429
@hardeepsinghcheema429 Год назад
ਜਿੰਨੇ ਵੀ ਯੂ ਟਿਊਬ ਦੇ ਪੱਤਰਕਾਰ ਨੇ ਸੱਭ ਤੋ ਵਧੀਆ ਪੱਤਰਕਾਰ ਹੈ ਸਿਵੀਆ ਸਾਹਿਬ
@manpreetvirk843
@manpreetvirk843 Год назад
💯 right vrr 👍👍
@harshaulakh7889
@harshaulakh7889 Год назад
Agree ji
@rajindergill8624
@rajindergill8624 Год назад
ਨੰਬਰ ਇੱਕ ਹੈ ਰਵੀਸ ਕੁਮਾਰ
@hardeepsinghcheema429
@hardeepsinghcheema429 Год назад
@@rajindergill8624 ਮੈਂ ਵੀਰ ਪੰਜਾਬ ਦੇ ਪੱਤਰਕਾਰਾਂ ਦੀ ਗੱਲ ਕੀਤੀ ਸੀ l ਰਵੀਸ਼ ਕੁਮਾਰ ਤੇ ਕੋਹਿਨੂਰ ਹੀਰਾ ਏ I
@PANJAB-13
@PANJAB-13 Год назад
Y kuj rupees jma kar la pehla
@karmjitsingh2230
@karmjitsingh2230 Год назад
ਧੰਨਵਾਦ ਵੀਰ ਦਾ ਜਿਸਨੇ ਆਪਣੇ ਪੁਰਾਣੇ ਘਰ ਨੂੰ ਖੰਡਰ ਬਣ ਤੋਂ ਬਚਾਇਆ ਵੀਰ ਜੀ ਬੱੜੀ ਖੁਸ਼ੀ ਹੋਦੀਆ ਜੱਦੋਂ ਪੁਰਾਤਨ ਇਮਾਰਤਾਂ ਸਾਬਣ ਦੀ ਲੋੜ ਆ। ਕਿਤੇ ਵੀ ਪੁਰਾਤਨ ਚੀਜ਼ਾਂ ਉਸ ਨੂੰ ਸਾਬੋ ਬਹੁਤ ਵੱਦੀਆ ਲੱਗ ਦਾ
@maanvirdi5823
@maanvirdi5823 Год назад
ਇੱਕ ਗੱਲ ਤਾਂ ਸੱਚੀ ਹੈ ਦਾਦਾ ਦਾਦੀ ਜੀ ਦਾ ਪਿਆਰ ਸੱਭ ਤੋ ਮਹੱਤਵ ਪੂਰਵ ਹੈ।।। ਦਾਦਾ ਜੀ ਦਾ ਪਹਿਲਾ ਯਾਰ ਪੁੱਤਰਾਂ ਹੁੰਦਾ ਹੈ।।। Wmk🙏🙏🙏🙏
@naranjansidhu3220
@naranjansidhu3220 Год назад
ਲੋਕੋ ਮੈ Australia Melbourne ਸਹਿਰ ਰਹਿ ਰਿਹਾ ਮੇਰਾ ਮਨ ਕਰਦਾ ਹੁਣ ਪੱਕਾ ਇ ਆ ਜਾਵਾਂ ਆਪਣੇ ਪੰਜਾਬ 7 ਕਿਲਿਆਂ ਦੀ ਖੇਤੀ ਕਰਾਂ . ਕਿਰਪਾ ਕਰਕੇ ਆਪਣੇ ਵਿਚਾਰ ਦਸੋ ਕਿਵੇਂ ਸੁਰੂਆਤ ਕਰਾਂ
@gursimransingh_3154
@gursimransingh_3154 Год назад
ਵੀਰ ਜੀ ਵਧੀਆ ਪੰਜਾਬ ਵਿੱਚ ਸਕੂਨ ਹੈ
@amandeepmaan5968
@amandeepmaan5968 Год назад
Vadia y ji a Pb ch apni jindagi enjoy karo
@GurtejSingh-xb9gf
@GurtejSingh-xb9gf Год назад
Come back step by step and be prepared to reestablish to in your roots.
@naranjansidhu3220
@naranjansidhu3220 Год назад
@@GurtejSingh-xb9gf ਬਾਈ ੳਹੀ ਤਾ ਪੁਛ ਰਿਹਾ step by step kidda krna any example
@GurtejSingh-xb9gf
@GurtejSingh-xb9gf Год назад
Make your plan befor what kind of work you need for living and search what capability you have,GOD bless you brother
@hardeepsinghcheema429
@hardeepsinghcheema429 Год назад
ਵੀਰ ਦੀ ਸੋਚ ਬਹੁਤ ਉੱਚੀ ਹੈ I ਬਹੁਤ ਵਧੀਆ ਗੱਲਾਂ ਕੀਤੀਆਂ l
@user-dt5vi1wf7j
@user-dt5vi1wf7j Год назад
ਮਨ ਖੁਸ਼ ਹੋ ਗਿਆ ਜੀ ਬਹੁਤ ਕੈਟ ਇੰਟਰਬਿਉ ਸੁਣਕੇ ਮਨ ਬਾਗੋ ਬਾਂਗ ਹੋ ਗਿਆ ਧੰਨਵਾਦ ਜੀ🙏
@sunilGujjar-yf9mk
@sunilGujjar-yf9mk Год назад
ਪੰਜਾਬ ਸਭ ਵਧੀਆ ਥਾਂ ਏ ਰਹਿਣ ਲਈ ❤
@sukhmanjotsingh7427
@sukhmanjotsingh7427 Год назад
ਸਿਵਿਆਂ ਵੀਰ ਸੱਚ ਬੋਲਣ ਦੀ ਜ਼ਰੁਤ ਰੱਖਦੇ ਹਨ ਵੈਰੀ ਗੁੱਡ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏
@maanvirdi5823
@maanvirdi5823 Год назад
ਸੱਭ ਤੋ ਪਹਿਲਾਂ ਤਾਂ ਸੱਭ ਨੂੰ ਸਤਿ ਸ਼੍ਰੀ ਆਕਾਲ ਜੀ।। ਬਹੁਤ ਵਧੀਆ ਨਵਰੀਤ ਸਿਵੀਆ ਜੀ ਬਹੁਤ ਸੋਹਣੀ ਇੰਟਰਿਊ ਹੈ.. ਵਾਹਿਗਰੂ ਜੀ ਆਪਣੇ ਮੇਹਰ ਭਰਿਆ ਹੱਥ ਸੱਭ ਤੇ ਸਿਰ ਤੇ ਰੱਖਣਾ ਜੀ।।।🙏🙏🙏🙏🙏
@kulbirbhangu7500
@kulbirbhangu7500 Год назад
Rest in power Legend Sidhu 🔥🔥🔥
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@babbu2684
@babbu2684 Год назад
ਨਵਰੀਤ 22 ਭਾਨੇ ਸਿੱਧੂ ਦੀ ਜਾਂ ਲੱਖਾ ਸਿਧਾਣਾ ਦੀ ਇੰਟਰਵਿਊ ਜਰੂਰ ਕਰੋ, ਪਰ ਕਰਯੋ ਤੁਸੀ ਨਵਰੀਤ 22, love u 22
@mehaksandhu3552
@mehaksandhu3552 Год назад
ਬਹੁਤ ਵਧੀਆ ਸੋਚ ਹੈ
@balwinderkaur-no5vy
@balwinderkaur-no5vy Год назад
ਇਸ ਇੰਟਰਵਿਊ ਵਿੱਚ ਸਾਰੇ ਰੰਗ ਭਰੇ ਹਨ, ਕੁਝ ਵੀ ਸਿੱਖ ਸਕਦੇ ਹਾਂ, ਵਿਰਸਾ, ਇਤਿਹਾਸ, ਪਿਸੋਕੜ, ਸ਼ੌਂਕ, ਪਿਆਰ, ਕੁਦਰਤ , ਪੱਖ, ਸੋਚ, ਗੁਰੂ, ਸਿੱਖਣ ਦੀ ਚਾਹ, ਚੋਟੀ ਤੇ ਜਾਣਾ ਤੇ ਫ਼ੇਰ ਨੀਚੇ ਆ ਕੇ ਦੁਬਾਰਾ ਨਵੇਂ ਸਿਰੇ ਤੋਂ ਚੋਟੀ ਤੇ ਜਾਣਾ, ਮੈ ਕਹਿ ਸਕਦਾ ਹਾਂ ਕਿ ਜਿੰਨੇ ਟਾਈਮ ਦੀ ਵੀਡਿਉ ਹੈ, ਵਿਆਖਿਆ ਬਹੁਤ ਲੰਬੀ ਹੋ ਸਕਦੀ ਹੈ,,, ਗ੍ਰੇਟਮੈਨ
@DrAPSMann
@DrAPSMann Год назад
Excellent example for all NRIs to learn from Sandhu Ji.This Young couple is role model for our Punjabi diaspora.
@charanjeetsandhu1669
@charanjeetsandhu1669 Год назад
ਬਹੁਤ ਵਧੀਆ ਉੱਚੀ ਸੋਚ
@rajsangrur1866
@rajsangrur1866 Год назад
LEGEND SIDHU MISS YOU Y
@makhan4254
@makhan4254 Год назад
Waheguru mehar karay God bless you siviaji No body like you beta ji....
@amandeep1908
@amandeep1908 Год назад
Waheguruji🙏 hamesa khus te chardikla vich rkhnaji🙏🙏
@goforit194
@goforit194 Год назад
ਬਹੁਤ ਵਧੀਆ , ਭਾਈ ਤੁਸੀ ਮਹਾਨ ਹੋ, ਪ੍ਰਣਾਮ, ਬਹੁਤ ਸਮਝਦਾਰ ਹੋ, ਸਿਆਣੇ ਹੋ, ਸਾਨੂੰ ਤਾਂ ਬਹੁਤ ਸਿੱਖਣਾ ਹੈ!
@harpreetsinghthind2816
@harpreetsinghthind2816 Год назад
🙏🚩ਸਿੱਧੂ ਇਨਸਾਫ਼ 🙏🚩
@raghwinderbhangu8207
@raghwinderbhangu8207 Год назад
ਧੰਨਵਾਦ ਬਹੁਤ ਬਹੁਤ ਨਵਰੀਤ ਬਾਈ 🙏🙏🙏
@gurchatsingh6264
@gurchatsingh6264 Год назад
ਸਿਵੀਆ ਸਾਬ ਗੱਲਾ ਬਾਤਾ ਸਿੱਰੇ ਲਾਂ ਦਿੰਦਾ ਬਾਕੀਆ ਬੇਬਾਕ ਪੱਤਰਕਾਰ ਆ ਵੀਰ।ਜਿਉਦੇ ਰੈਹ ਭਰਾਂ
@hardeepsinghcheema429
@hardeepsinghcheema429 Год назад
ਸਹੀ ਵੀਰ I ਜੱਟ ਕਹਿਣਾ ਬਹੁਤ ਸੌਖਾ ਬਣਨਾ ਔਖਾ
@ParvinderSingh-vw7ly
@ParvinderSingh-vw7ly Год назад
ਸਿੱਖਿਆਦਾਇਕ ਗੱਲਾਂ ❤
@shambhubawa6018
@shambhubawa6018 Год назад
dil se salute hai sir aap ko 🙏
@bhupinderjhalli3502
@bhupinderjhalli3502 Год назад
Swaad aa gia g veer waheguru tuanu hor himmet bakshan pakistan ch apne purane bajurgan diyan haveliyan dekh ron aonda tusi virasat vi sambhi te culture vi thuanu dekh hor vi kise da dil kru dhanwaad veere akhar hor taraki dinraat kre
@baljindersingh7802
@baljindersingh7802 Год назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@parmsingh2806
@parmsingh2806 Год назад
Very interesting interview . Make my day special. Big decision to serve your land. ❤
@PrabhjotSinghPandher38
@PrabhjotSinghPandher38 Год назад
Beautiful brother God bless both of you Keep up this good work an inspiration for people like us. Together we will make PUNJAB beautiful like old days. Great work Sivia brother 👍🙏
@meenatharajwala7344
@meenatharajwala7344 Год назад
ਇਹ ਪੱਤਰਕਾਰ ਬਹੁਤ ਵਧੀਆ ਬੰਦਾ ਹੈ, ਸਿੱਧੂ ਮੂਸੇ ਵਾਲਾ ਝੋਟਾ ਦੁਨੀਆਂ ਦਾ, ਸਿੱਧੂ legend
@hardeepsinghcheema429
@hardeepsinghcheema429 Год назад
Justice for sidhu moosewala
@akashmannakashmann20
@akashmannakashmann20 Год назад
God bless u ji
@_RAIANWALA_JOGI
@_RAIANWALA_JOGI Год назад
Waheguru ji
@faridkot20
@faridkot20 Год назад
Very interesting to listen to. I have spent 52 years in UK, and looking to spend 50% of my retirement in Punjab.
@naranjansidhu3220
@naranjansidhu3220 Год назад
hanji bahut vadia gal aa je vapis auna tusi v you already long time spent krta apni life da UK ch
@GuriSingh-o2t
@GuriSingh-o2t Год назад
Very interesting interview simple and straight in very comfortable atmosphere Sivia Bai the way you do the interview through the roots of subject leaves no corner untouch and Sandhu Bai ji as well simple living with great thoughts my self has come to punjab after36 years in London great interview Spirit booster😊
@ssbani6949
@ssbani6949 Год назад
Waheguru ji nice
@vaddagrewal1672
@vaddagrewal1672 Год назад
Siraaaaaaa gal bat aa
@deepjusticeforsidhu
@deepjusticeforsidhu Год назад
Waah 22 .sachiya te khariya gallan
@gurdevsingh6646
@gurdevsingh6646 Год назад
ਵੀਰ ਜੀ ਕੀ ਹਾਲ ਨੇਂ ਸਿਵਿਆਂ ਸਹਿਬ ਜੀ ਮੇਰੇ ਘਰੇ ਜਰੂਰੀ ਉਨ੍ਹਾਂ ਜੀ ਬਹੁਤ ਬਹੁਤ ਧੰਨਵਾਦ ਜੀ
@lovepreet7095
@lovepreet7095 Год назад
😊👍👍👍bhoot kushi hoye video wakh ka 🙏
@rightone2918
@rightone2918 Год назад
What an inspiration! One day!
@kulwantsingh7606
@kulwantsingh7606 Год назад
ਵਾਹ ਤੇਰੇ ਵੀਰ ਸ਼ਬਦ ਨਹੀਂ ਕੀ ਕਹਾ ਮੈਂ ਤਾਂ ਆਪ ਅਮਰਿਕਾ ਤੋਂ ਵਾਪਸ ਅੋਣਾ 🙏
@jimmysandhu5018
@jimmysandhu5018 10 месяцев назад
It’s the beautiful way to interview someone .very interesting conversation boys.perfect
@jagsel89
@jagsel89 Год назад
Wonderful interview; admire his progressive & positive mindset. Best wishes!
@gurindersinghpawra6587
@gurindersinghpawra6587 Год назад
Bhut vadia Navreet bai
@sarbjeetkaur2816
@sarbjeetkaur2816 Год назад
👍👍👍👍👍
@jasbirdhillon5529
@jasbirdhillon5529 Год назад
Legend sidhu 🙏
@kamalchaudhary9654
@kamalchaudhary9654 Год назад
Bahut vadia ❤❤❤❤❤
@SukhpalSingh-rm2en
@SukhpalSingh-rm2en Год назад
Sandhu great person . salute him
@jaskamalsingh437
@jaskamalsingh437 Год назад
ਬਹੁਤ ਵਧੀਆ ਬਾਈ❤
@davidsingh6289
@davidsingh6289 Год назад
Very good idea brother best of luck,take care always, from israel
@lakhasandhu04231
@lakhasandhu04231 Год назад
ਜੱਟ ਤਾਂ ਜੱਟ ਈ ਆ ।
@simarsidhu3784
@simarsidhu3784 Год назад
Very nice 👌 👍 God bless u ❤
@manpreetsohi6913
@manpreetsohi6913 Год назад
Ghaint galbat👍
@srann007
@srann007 Год назад
Duniya vich kuch v possible ah. Salute to sardar saab who came back for mother land panjab
@yadwindersinghbrar4967
@yadwindersinghbrar4967 Год назад
Nice
@baljidersingh-ep1ef
@baljidersingh-ep1ef Год назад
Very good
@saabsingh47
@saabsingh47 Год назад
ਵਾਹ ਜੀ ਵਾਹ
@mandersugarcanefarm6331
@mandersugarcanefarm6331 Год назад
I salute both of u
@lovybhullar7758
@lovybhullar7758 Год назад
Very true beshaq Sade Bache USA Canada de Born ne par fir b Indo American Indo Canadian kehde ne.hamesha vitkra b hunda
@upkarsingh2309
@upkarsingh2309 Год назад
22 g sirraa. Jionde vasde rho. Gbu.
@bhupinderjhalli3502
@bhupinderjhalli3502 Год назад
Bai g ik bacha jad canada janda 20lakh lagda punjab cho har saal 5000 vi bahr janda te compte kro kinne paise bahr jande aa te ihe punjab di dharti hi hey jihri harek saal ina kamai kar ke dindi aey beshak karz ya limite hove
@gurindersohi6314
@gurindersohi6314 Год назад
Bhut Vadia
@jaswinderkaurkaur5758
@jaswinderkaurkaur5758 Год назад
Bai up and mp wala Punjabi da interview
@avtarbhullar34
@avtarbhullar34 Год назад
ਆਜੋ ਵੀਰ ਲੋਕਾਂ ਲਈ ਉਦਾਹਰਨ ਬਣਜੋ
@manindermann8164
@manindermann8164 Год назад
Great interview for all NRI must-watch. his interview proves that your friends and relatives and not your well wishes will always criticize& discourage your, sad face of a relationship. very interesting interview!
@raghwinderbhangu8207
@raghwinderbhangu8207 Год назад
ਬਾਈ ਨਵਰੀਤ ਡਾਕਟਰ ਸੇਵਕ ਸਿੰਘ ਦੀ ਇਟਰਵਿਊ ਕਰਿਓ 🙏🙏🙏
@darshpreetsingh5399
@darshpreetsingh5399 Год назад
Sat Sri akal veer ji bahut badhiya so great 👍👍
@kuldeepsidhu1149
@kuldeepsidhu1149 Год назад
👌❤️🙏
@SatnamSingh-su3kq
@SatnamSingh-su3kq Год назад
Very good job
@MasaiTribe-2146
@MasaiTribe-2146 Год назад
ਸਭ ਤੋਂ ਵਧੀਆ ਪੱਤਰਕਾਰ ਸਿਮਰਜੀਤ ਮੱਕੜ੍ਹ ਹੈ ਉਸ ਤੋਂ ਉੱਪਰ ਕੋਈ ਨੀ ਹੈਗਾ
@sarbsingh7215
@sarbsingh7215 Год назад
Baba ji very nice
@jasssingh5029
@jasssingh5029 Год назад
ਨਵਰੀਤ ਵੀਰ ਤੁਸੀਂ ਸਿੱਧੂ 22 ਦੀ ਇੰਟਰਵਿਊ ਨਹੀਂ ਕਰ ਸਕੇ ਮੈਂ ਸਮਜਦਾ ਇਸ ਗੱਲ ਦਾ ਤਾਂ ਜਿੰਦਗੀ ਆਪ ਨੂੰ ਦੁੱਖ ਮਹਿਸੂਸ ਹੋਵੇਗਾ ਪਰ ਸਾਰੇ ਪੰਜਾਬੀਆਂ ਨੂੰ ਹੁਣ ਬੇਬੇ ਬਾਪੂ ਵਿੱਚ ਸਿੱਧੂ ਨਜਰ ਆਉਂਦਾ ਉਹਨਾਂ ਨਾਲ ਗੱਲਬਾਤ ਜਰੂਰ ਕਰੋ ।
@gillzcreation408
@gillzcreation408 Год назад
Great
@sarbjeetsingh4415
@sarbjeetsingh4415 Год назад
Very nice 👌
@jattlife164
@jattlife164 Год назад
uncle ji.j thanu kheti or.pind.nal.ena.e pyar c tusi na.jnda uk ...khud tusi apna.young age ch uk chla gai khud or family pr honi aah uk di ....4 paisa kama.lai houn 55.60 di age ch pind vapis aga tusi ta kheti krli ...tuhada kol ta fr v backup plan.haga uk returen da baki tusi pind kheti krn nhi ik hisab da experiment e krn ie o ....j.set aah gya theek nhi ta 1.2 saal reh k vapis ....baki uncle ji dsio ki tusi apna.javak v nal punjab laka vapis ie
@amritpalkaurdhillon3709
@amritpalkaurdhillon3709 Год назад
Rachi bha Jii very nice
@deeppreet2026
@deeppreet2026 Год назад
@AmandeepSingh-fh1ru
@AmandeepSingh-fh1ru 8 месяцев назад
But sona laga ji apna pand ta far apna hoda apna pand sari donya tu sona honda
@sangramsinghsamra1812
@sangramsinghsamra1812 Год назад
😊👍🙏🎯
@bahadursingh5720
@bahadursingh5720 Год назад
Very GOOD Sivia Veer
@vickyjatt-vt2fi
@vickyjatt-vt2fi Год назад
My Boss my Big bro B D Sandhu
@HardeepSingh-ko3jf
@HardeepSingh-ko3jf Год назад
Good
@VeerpalKaur-uh8bh
@VeerpalKaur-uh8bh Год назад
🙏👍
@desibande9157
@desibande9157 Год назад
That travel agents advertising!!
@sukhpreetkaur4911
@sukhpreetkaur4911 Год назад
Very nice video
@jaspreetgrewalbittu4028
@jaspreetgrewalbittu4028 Год назад
ਬਾਈ ਤੂੰ ਅਸਲੀ ਬਾਈ ਹੈਂ।
@mod7767
@mod7767 Год назад
bai ji diya gala bhout vadiya... Pr Mainu lagda Jis din toh Punjab ch AAP sarkar ayi us time toh Punjab safe ni riya.... Thoudi video vekh ke Koi lucha gangster dhamki na dave
@gurpreetsinghjohal2231
@gurpreetsinghjohal2231 Год назад
😊😊
@civiltech7219
@civiltech7219 Год назад
Veer meri request aa plss ilets di permotion na karya kro
@mander_hrmn
@mander_hrmn Год назад
Bahr jao kmaao te ajo wapis Eh rakhe target Mjboori ch jaane aa prr Othe hmesha lyi rehna majboori na bnao
@taranaulakh9910
@taranaulakh9910 Год назад
Sivia alia veera bohut vadia lagada yr eho jeha content dekh k Ma vessa tera gwandi a
@dharamveersingh7627
@dharamveersingh7627 Год назад
ਨਵਦੀਪ ਸਿਵੀਆ…ਵਧਾਈਆਂ
@Prabh892
@Prabh892 Год назад
27:31 SMW 🫡
@supreetsingh518
@supreetsingh518 Год назад
Paji mere dost di vi le lo interview, oh australia toh wapis a gya
@suff2muffins341
@suff2muffins341 Год назад
ਅਸੀਂ ਅਪਣੇ nana ਜੀ ਨੂੰ ਵੀ baee kende c
@Jarmastane1
@Jarmastane1 Год назад
22 sivia suni pind da 1 hor kisan pama 22 USA 🇺🇸 wala v ni janda ehte hi kheti karda oda v intrviu Karo g
@inderpurewal2563
@inderpurewal2563 Год назад
Very nice .
@JagjeetSingh-ed6jk
@JagjeetSingh-ed6jk Год назад
Kadi garba di vi intre vo LA lea karo c b aa sabb
Далее
To mahh too🫰🍅 #abirzkitchen #tomato
01:00
Просмотров 1,5 млн