Тёмный

UK Riots: ‘ਕਦੇ ਦੁਨੀਆਂ ’ਤੇ ਰਾਜ ਕਰਨ ਵਾਲੇ ਗੋਰੇ ਪਰਵਾਸੀਆਂ ਨੂੰ ਮੁਸ਼ਕਲਾਂ ਲਈ ਜ਼ਿੰਮੇਵਾਰ ਮੰਨ ਰਹੇ’- Hanif’s Vlog 

BBC News Punjabi
Подписаться 590 тыс.
Просмотров 78 тыс.
50% 1

ਬ੍ਰਿਟੇਨ ਵਿੱਚ ਅਫ਼ਵਾਹਾਂ ਕਾਰਨ ਪਰਵਾਸੀਆਂ ਖਿਲਾਫ਼ ਵੱਡੇ ਪੱਧਰ ਉੱਤੇ ਹਿੰਸਾ ਫੈਲੀ ਹੈ। ਕਈ ਥਾਵਾਂ ਉੱਤੇ ਮਸਜਿਦਾਂ ਤੇ ਸ਼ਰਨਾਰਥੀਆਂ ਦੀਆਂ ਰੁਕਣ ਦੀਆਂ ਥਾਂਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਹਿੰਸਾ ਬ੍ਰਿਟੇਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫੈਲ ਗਈ। ਪਰਵਾਸੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਪੂਰੇ ਘਟਨਾਕ੍ਰਮ ਬਾਰੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਦੀ ਟਿੱਪਣੀ।
ਐਡਿਟ - ਰਾਜਨ ਪਪਨੇਜਾ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 369   
@AmandeepKaur-tq3pe
@AmandeepKaur-tq3pe Месяц назад
ਹਰ ਧਰਮ ਦੇ ਲੋਕ ਚੰਗੇ ਭਵਿੱਖ ਲਈ ਵਿਦੇਸ਼ ਜਾਂਦੇ ਹਨ,ਮੁਸਲਿਮ ਤੋਂ ਬਿਨਾਂ ਬਾਕੀ ਆਪਣੇ-ਆਪ ਨੂੰ ਉਸ ਦੇਸ਼ ਮੁਤਾਬਕ ਢਾਲ ਲੈਂਦੇ ਹਨ ਤੇ ਨੈਤਿਕਤਾ ਕਾਰਨ ਕੋਈ ਸਾਜਿਸ਼ ਨ੍ਹੀ ਕਰਦੇ । ਹਰ ਦੇਸ਼ ਜਿਸਨੇ ਸ਼ਰਨ ਦਿੱਤੀ ,ਥੋੜੇ ਸਮੇਂ ਬਾਅਦ ਧੋਖਾ ਖਾਧਾ । ਮੁਸਲਮਾਨ ਹੋਣ ਕਰਕੇ ਨਿਰਪੱਖ ਸਚਾਈ ਤੁਹਾਡੇ ਵੀ ਵੱਸ ਦੀ ਨ੍ਹੀ। ਜਦੋਂ ਦੋਵੇ ਪਾਸੇ ਮੁਸਲਿਮ ਹੋਣ ,ਫੇਰ ਕੋਈ ਚਰਚਾ ਨੀ ।
@farmlife3304
@farmlife3304 29 дней назад
ਤੁਸੀਂ ਇੰਗਲੈਂਡ ਤੋਂ ਹੋ sis ?
@SimmiKaushal-bu4in
@SimmiKaushal-bu4in 27 дней назад
Bilkul sahi kaha hai didi
@FreshNews2023
@FreshNews2023 26 дней назад
What are you on about,knowledge is gain..look at UK statistics of course Muslim come to UK to settle. My family been in UK since 1950's..I know lot's of Muslim families that have come from Pakistan, they are like a extended addition to our family.
@jaskaransingh393
@jaskaransingh393 26 дней назад
Kitho ho aman
@AmandeepKaur-tq3pe
@AmandeepKaur-tq3pe 25 дней назад
@@jaskaransingh393 punjab
@baseballfan88888
@baseballfan88888 Месяц назад
ਹੁਣ ਹੈਨਰੀ ਵੀ ਹੁਕਮ ਨਹੀਂ ਮੰਨਦਾ 😂😂😂 ਕਿਆ ਬਾਤਾਂ ਹਨੀਫ ਜੀ… Too good 👍
@arshveerglory2307
@arshveerglory2307 Месяц назад
😂
@Smart-One
@Smart-One 27 дней назад
ਕੁਦਰਤ ਲਈ ਇਹ ਨਾਰਮਲ ਹੈ।❤️🍁
@taslimamaroof43
@taslimamaroof43 29 дней назад
17 ਤੋਂ 20ਵੀ ਸਦੀ ਤੱਕ ਪੂਰੀ ਦੁਨੀਆ ਲੁੱਟੀ ਆ ਹੁਣ ਹਨੇਰਾ ਪੈ ਗਿਆ ਇਹਨਾਂ ਵੇਹੜੇ
@amanchohan6660
@amanchohan6660 Месяц назад
ਬਹੁਤ ਹੀ ਵਧੀਆ ਤੇ ਤਰਕ ਵਾਲੇ ਵਿਚਾਰ । ਸਾਰੀ ਦੁਨੀਆ ਨੂੰ ਲੁੱਟ ਕਿ ਆਪਣੀ ਵਾਰੀ ਚੀਕਾ ਮਾਰ ਰਿਹੇ ਨੇ ਗੋਰੇ।
@Ako582
@Ako582 21 день назад
Sahi gal aa ,
@SinghTarlok-ig4vw
@SinghTarlok-ig4vw 20 дней назад
Tenu ena pta eh krde ki n bai Pakistani t chal fr v thik n arab nasal jine gandi nasl nhi duiya t jamdi bachi nal v galt km kr den eh ta
@gurmeetsinghbudhasingh7744
@gurmeetsinghbudhasingh7744 Месяц назад
ਬਹੁਤ ਵਧੀਆ ਢੰਗ ਗੱਲ ਕਰਨ ਲਈ
@HarpreetSingh-ux1ex
@HarpreetSingh-ux1ex 22 дня назад
ਸਾਡੇ ਪੰਜਾਬ ਦਾ ਰਾਜ ਤੇ 20 ਲੱਖ ਨਿਰਦੋਸ਼ ਪੰਜਾਬੀਆ ਦੀਆ ਜ਼ਿੰਦਗੀਆਂ ਬਾਪਸ ਕਰਨ ਸਾਡਾ ਪੁਰਾਣਾ ਪੰਜਾਬ ਸਾਨੂੰ ਮੋੜਨ ਜਿੱਥੇ ਗੋਰੇ ਨੌਕਰੀਆਂ ਕਰਨ ਆਉਦੇ ਸੀ ਅਸੀ ਕੀ ਲੈਣਾ ਤੁਹਾਡੇ ਇਗਲੈਂਡ ਤੋ
@BalwinderSingh-qd3jl
@BalwinderSingh-qd3jl Месяц назад
ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ
@Gurmailsingh-nt4jx
@Gurmailsingh-nt4jx Месяц назад
Sir you are speaking truth. Our peoples are well educated now.
@FreshNews2023
@FreshNews2023 26 дней назад
Don't agree he does not fully understand the situation in Uk
@FreshNews2023
@FreshNews2023 26 дней назад
Only those in UK now.
@Gurmailsingh-nt4jx
@Gurmailsingh-nt4jx 26 дней назад
@@FreshNews2023 you will be fail as democracy laws
@Jupitor6893
@Jupitor6893 Месяц назад
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ।
@user-we2ti2vq4z
@user-we2ti2vq4z 28 дней назад
bhot vadia veer ji ❤
@deepaksehgal8033
@deepaksehgal8033 Месяц назад
Good speaking sir ji 🙏
@varunjoshi903
@varunjoshi903 Месяц назад
Boht vdia Hanif sahb
@farooqnadeem8490
@farooqnadeem8490 Месяц назад
واہ واہ جی بڑی ودیاں گلاں کیتیاں تسوی تے بڑے منہ پھٹ لگ دے پئے اؤ جیندے رہو ، تے ہس دے وسدے رہو 👍❣️ اے ودیاں لاہور پاکستان چو جے 🇵🇰
@Smart-One
@Smart-One 27 дней назад
ਬਰਤਾਨੀਆ ਵਾਲੇ ਅੰਕਲ ਅੰਟੀਆਂ ਦਾਰੂ ਪੀ ਪੀ, ਪੀ ਪੀ ਕੇ ਮੌਜ਼ ਮਸਤੀ ਕਰਦੇ ਹਨ। ❤🍁
@barindersingh45
@barindersingh45 Месяц назад
Very very excellent sir ji.thuadi punjabi nal gal karan da andaz.superb.
@Haryana-x8i
@Haryana-x8i Месяц назад
Gore musalmana de khalif sn ,guru ghar ja mandir te attack nhi kr rhe oh masjid nu target kr rhe sn ,goreya ne thonu thah diti aw rehn layi te ajj ohna naal khado NAA k musalmana naal musalman kise da skka nhi hunda eh oh bimari aw jjithe javegi othe dange shuru
@ParminderSingh-re4xp
@ParminderSingh-re4xp 28 дней назад
I think we have changed a lot. Our elders had a vision and they were honest and ethical. I live in Canada it breaks my heart that Punjabis are breaking every law of the land. They have constructed illegal houses, some are entrenched fully in drugs, I can keep writing. We came from Punjab which we are responsible for distroying, now we are doing the same in western countries.
@OlllOHD
@OlllOHD Месяц назад
Incredible narration
@karanbanga9990
@karanbanga9990 Месяц назад
Well said ! 👏👏👏👏👏👏👏👏🙏🙏🫡🫡🫡
@amritpal3842
@amritpal3842 Месяц назад
Bilkul dhik❤❤❤❤.100persent.
@santokhsingh227
@santokhsingh227 Месяц назад
Very Nice veer je khus raho Whaguru je from Holland
@harpreetsingh124
@harpreetsingh124 27 дней назад
Thanks sir sohne sabad use kite mere dil di gal explain kr diti
@shahbazpreetsingh1503
@shahbazpreetsingh1503 Месяц назад
Bhut vadia way nal Gal Kehendo ho tusi
@hariomomkar4546
@hariomomkar4546 Месяц назад
ਵਾਹੇਗੁਰੂ
@Arshad-to5jr
@Arshad-to5jr Месяц назад
Love You UK❤God Bless You❤
@user-iy2zk2xs9b
@user-iy2zk2xs9b 29 дней назад
Hanif very true.You are rendering great service .Karachi
@harindersingh6922
@harindersingh6922 Месяц назад
Bohut ache 👍
@OmisChannel2
@OmisChannel2 29 дней назад
Bht achi baat. To the point.
@HarpalSingh-hk6ti
@HarpalSingh-hk6ti Месяц назад
ਪੰਜਾਬ ਦੇ ਟੋਟੇ ਕੀਤੇ ਅੰਗਰੇਜ਼ਾਂ ਨੇ ਹੁਣ ਆਪਣੀ ਵਾਰੀ ਆਈ ਚੀਕਾਂ ਮਾਰਨ ਲਗ ਪਏ
@haryanvijaat1604
@haryanvijaat1604 29 дней назад
Punjabi patrakari de baba bohad ne Hanif sahab.
@johnysaid5735
@johnysaid5735 29 дней назад
Bahut vadhia gall
@ajmersinghsingh292
@ajmersinghsingh292 Месяц назад
@vickuk1313
@vickuk1313 Месяц назад
Bhut shoni gal baat jnab...
@user-zc4vm6ze1k
@user-zc4vm6ze1k Месяц назад
زبردست
@Paramjitkaur-hi4gw
@Paramjitkaur-hi4gw Месяц назад
Bahut badhiya vishleshan kitna hai ji tusi thankyou ji 🙏👍
@GurpreetSingh-t7l9i
@GurpreetSingh-t7l9i 29 дней назад
Great thought.
@IrfanAwan-ns4sy
@IrfanAwan-ns4sy 29 дней назад
Its hard to speak truth now a days. A very good Vlog
@Manraj1265
@Manraj1265 Месяц назад
بہت اچھی رپورٹنگ جناب، بہت برا واقعہ ہے، ان کی محنت کی وجہ سے ان کے لوگ خاص کر پنجابی ملک میں ایک اچھے پلیٹ فارم پر بیٹھے ہیں، یہ ہندو مسلم بیماری انگریزوں نے شروع کی تھی، شکریہ۔ ਬਹੁਤ ਵਧੀਆ ਰਿਪੋਰਟਿੰਗ ਸਰ, ਬਹੁਤ ਮਾੜੀ ਘਟਨਾਕ੍ਰਮ ਹੈ, ਆਪਣੇ ਲੋਕ ਖਾਸਕਰ ਪੰਜਾਬੀ ਅਪਣੀ ਸਖ਼ਤ ਮਿਹਨਤ ਕਰਕੇ ਹੀ ਇਹਨਾ ਦੇਸ਼ ਵਿੱਚ ਚੰਗੇ ਵੱਡੀਆ ਥਾਵਾ ਉੱਤੇ ਬੈਠੇ ਹਨ, ਇਹ ਹਿੰਦੂ-ਮੁਸਲਿਮ ਕਰਨ ਦੀ ਬਿਮਾਰੀ ਇਹਨਾ ਅੰਗਰੇਜ਼ਾ ਨੇ ਹੀ ਸ਼ੁਰੂ ਕੀਤੀ ਸੀ ਧੰਨਵਾਦ
@NaveenJain-bi2wj
@NaveenJain-bi2wj Месяц назад
ਅੰਗਰੇਜ਼ ਕੋਈ ਹਿੰਦੂ ਮੁਸਲਿਮ ਨਹੀਂ ਕਰ ਰਹੇ। ਉਹ ਸਿਰਫ ਮੁਸਲਿਮ ਮੁਸਲਿਮ ਕਰ ਰਹੇ ਨੇ ਜਿੰਨਾ ਨੇ ਓਹਨਾ ਦੇ ਸਮਾਜ ਨੂੰ ਦੂਸ਼ਿਤ ਕਰ ਦਿੱਤਾ। ਸੜਕਾਂ ਤੇ ਨਮਾਜ਼, ਆਪਣੇ ਵੱਧ ਗਿਣਤੀ ਇਲਾਕਿਆਂ ਵਿਚ ਸ਼ਰੀਅਤ ਮੁਤਾਬਿਕ ਚੱਲਣ ਦੀ ਜ਼ਿਦ,ਖਾਣ ਲਈ ਹੱਲਾਲ ਖਾਣੇ ਦੀ ਸ਼ਰਤ। ਅਗਲੇ ਕਹੰਦੇ ਅਸੀ ਤਾਂ ਕੁਝ ਹਜ਼ਾਰ ਹੀ ਗਏ ਸੀ ,ਇਹ ਲੱਖਾਂ ਆ ਗਏ।
@SimmiKaushal-bu4in
@SimmiKaushal-bu4in 27 дней назад
Muslim dusri kise v minority nu
@ripangill7606
@ripangill7606 Месяц назад
Very beautiful Analysis..
@malikijaz2884
@malikijaz2884 Месяц назад
Very good explain
@nylas100
@nylas100 27 дней назад
Absolutely right.
@mahajanakash332
@mahajanakash332 Месяц назад
aah same Rona punjabi jatt ronde ne k up Bihar wale sada Haq Kha gye
@r.k3261
@r.k3261 29 дней назад
Kyo tu Punjabi ni haiga tennu bada pyar aa paiya naal
@mahajanakash332
@mahajanakash332 29 дней назад
@@r.k3261 Han veere punjabi hi Han tan te keh riha k 1 sall punjabi aap Kheti kar k Dekh lain
@karamjit4193
@karamjit4193 22 дня назад
ਜੱਟ ਦਾ ਪੁੱਤ ਚਿੱਟੇ ਪਾ ਕੇ ਹੱਥ ਵਿੱਚ ਮਹਿੰਗਾ ਫ਼ੋਨ ਰੱਖਦੈ। ਪੱਠੇ ਵੱਢਣ ਲਈ ਵੀ ਦੋ ਬੰਦੇ ਨਾਲ਼ ਲਿਜਾਂਦਾ। ਆਪ ਵੱਟ ਤੇ ਖੜ੍ਹ ਕੇ ਫ਼ੋਨ ਚ ਰੁੱਝਾ ਰਹਿੰਦਾ। ਭਈਆਂ ਦਾ ਕੀ ਕਸੂਰ ਹੈ। ਭਈਆਂ ਨੇ ਮਿਹਨਤ ਕੀਤੀ ਤੇ ਕਾਮਯਾਬ ਹੋ ਗਏ। ਫ਼ਰਸ਼ ਤੇ ਪੱਥਰ ਲਾਉਣ ਤੋਂ ਲੈਂਟਰ ਪਾਉਣ ਤੱਕ ਹਰ ਕੰਮ ਚ ਮੁਹਾਰਤ ਹੈ। ਅਸੀਂ ਚਿੱਟਾ ਪੀ ਪੀ ਕੇ ਪੈਲੀਆਂ ਗਵਾ ਬੈਠੇ
@Jask935
@Jask935 21 день назад
​@@karamjit4193jis jatt kol 10 kille hon ge oda inhi k taur marna v bnnda 😅usti thalle wale aap hi vadd de a
@ProudAtheist-b3w
@ProudAtheist-b3w Месяц назад
Punjab par 90 saal bhi nai Baaki india par 200 saal
@Harw278
@Harw278 Месяц назад
Yes kuch jagah 300 saal v
@Harw278
@Harw278 Месяц назад
British raaj
@ProudAtheist-b3w
@ProudAtheist-b3w Месяц назад
@@Harw278 Yes Bengal par 300 saal
@vikasverma_1
@vikasverma_1 Месяц назад
ਯਾਰ ਤੁਸੀ 5੦ ਸਾਲ ਰਾਜ ਕਿੱਤਾ। 350 ਸਾਲ ਪਹਿਲਾ convert ਹੋਕੇ ਸਾਡੇ ਵਿੱਚੋ ਨਿਕਲੇ। ਪੰਜਾਬ ਤਾਂ ਸਦਿਆ ਤੋਂ ਹੈ। ਪਰ ਤੁਹਾਡੇ ਲਈ ਦੁਨੀਆ 350 ਸਾਲ ਪਹਿਲਾ ਸ਼ੁਰੂ ਹੋਈ
@sonusonu-qv4op
@sonusonu-qv4op Месяц назад
Mr. Diper head British started from South that's why they took time even rajsthan was free more than 100 years so there is no logic how much time they ruled but they ruled whole india according to your logic you got 10 punches other got 20 that's why you are winner 😂😂😂😂
@shivpareek7773
@shivpareek7773 29 дней назад
धन्यवाद
@kapoorshammi7246
@kapoorshammi7246 Месяц назад
ਇਕ ਇਕ ਸ਼ਬਦ right
@user-kk4yl4gb3v
@user-kk4yl4gb3v Месяц назад
This man making absolute sense. I am wonder how BBC allow this 😂
@user-iy2zk2xs9b
@user-iy2zk2xs9b 29 дней назад
So do I
@Jasminkarn
@Jasminkarn Месяц назад
Boht vadia reporting sir🫡
@avtars530
@avtars530 Месяц назад
True brother
@user-wh3wr1eo5w
@user-wh3wr1eo5w Месяц назад
Well explained
@chattarpalsingh6512
@chattarpalsingh6512 Месяц назад
❤❤🎉🎉
@kirandeepkaur9374
@kirandeepkaur9374 Месяц назад
Whats a speech .... Good
@muhammadtariq6840
@muhammadtariq6840 Месяц назад
Excellent sir
@kusar4489
@kusar4489 Месяц назад
Sir salute 🇵🇰
@Gurmukhsingh-ju1jd
@Gurmukhsingh-ju1jd Месяц назад
Bahut vadia ❤❤. Inian wadia likhya te sara kuch include kr dita 👍
@Haryana-x8i
@Haryana-x8i Месяц назад
Gore musalmana de khalif sn ,guru ghar ja mandir te attack nhi kr rhe oh masjid nu target kr rhe sn ,goreya ne thonu thah diti aw rehn layi te ajj ohna naal khado NAA k musalmana naal musalman kise da skka nhi hunda eh oh bimari aw jjithe javegi othe dange shuru
@awaismughal4060
@awaismughal4060 Месяц назад
100% agree with you.
@sunilbhardwaj1808
@sunilbhardwaj1808 29 дней назад
True analysis
@goldysunam8950
@goldysunam8950 Месяц назад
GOOD BRO
@Doc_Saleemi
@Doc_Saleemi Месяц назад
بہت ودیا
@munirhussain1201
@munirhussain1201 Месяц назад
Ji o pai hanif
@kultarsinghcheema7452
@kultarsinghcheema7452 25 дней назад
Excellent.
@saleemkhan12
@saleemkhan12 Месяц назад
Awesome! ❤️❤️❤️
@kulwinderkulwinder6341
@kulwinderkulwinder6341 Месяц назад
very nice
@yakshfabrics4599
@yakshfabrics4599 Месяц назад
ASI PUNJAB DE VICH BHEYAN NAAL KI KARDE HA OH TA AAPNE HI MULK DE HAN .PHER ASI BAHARLE MULKAN VICH RESPCT BHALDE HA
@s.k.haridas6726
@s.k.haridas6726 Месяц назад
Saints preach only peace
@solitude2007
@solitude2007 Месяц назад
BBC for Islamist
@recreation645
@recreation645 19 дней назад
sabto vadi gal bbc made in canada aa. ehe proud wali gl aa bbc te❤❤
@user-jn3ls9yn2g
@user-jn3ls9yn2g Месяц назад
राज किया ,बचा वो लूट लिया। कोई illegal नही है।
@Truthful_Always
@Truthful_Always Месяц назад
Excellent Analysis of past & present. Salute to Mr. Hanif.
@maltirout8220
@maltirout8220 Месяц назад
Yes ssssss very true sir jalim British Congress l. O. N. G story karma
@churchofgodfullgospel8144
@churchofgodfullgospel8144 Месяц назад
ਬਾਹਰ ਕੱਢ ਰਹੇ ਆ, ਮੰਗ ਨਹੀਂ ਰਹੇ।।
@kkhh_567
@kkhh_567 29 дней назад
ਮਿੱਠੀ ਪੰਜਾਬੀ❤❤❤
@BhupinderSingh-vv5kb
@BhupinderSingh-vv5kb Месяц назад
Right veer ji
@Haryana-x8i
@Haryana-x8i Месяц назад
Gore musalmana de khalif sn ,guru ghar ja mandir te attack nhi kr rhe oh masjid nu target kr rhe sn ,goreya ne thonu thah diti aw rehn layi te ajj ohna naal khado NAA k musalmana naal musalman kise da skka nhi hunda eh oh bimari aw jjithe javegi othe dange shuru
@princejatin5651
@princejatin5651 24 дня назад
ਕੋਹੀਨੂਰ ਸੁਣਿਆ ਹੈ ਸਿਰਫ ਔਰਤ ਪਹਿਨ ਸਕਦੀ ਹੈ, ਹੋ ਸਕਦਾ ਹੈ ਏਹ ਮਨਹੂਸ ਹੋਵੇ ਰਾਜੇ ਲਈ.
@kuldeepheer3676
@kuldeepheer3676 Месяц назад
❤🎉
@mr.khehra8721
@mr.khehra8721 Месяц назад
Good sir
@Karmazov
@Karmazov 29 дней назад
100 % true. Thank you, Hanif Saab, for presenting this video.
@user-sz4iz9nj4m
@user-sz4iz9nj4m Месяц назад
Right talk
@zindagifilmy6899
@zindagifilmy6899 4 дня назад
جی سر یہ تلخ حقیقت ہے
@manmeetmehra29
@manmeetmehra29 Месяц назад
ਪਰਵਾਸੀ ਨਹੀਂ ਸਿਰਫ ਮੁਸਲਮਾਨ ਪਰਵਾਸੀ ਬੋਲ
@ProudAtheist-b3w
@ProudAtheist-b3w Месяц назад
Agar hitler warga Leader aa gya hun uk te toh fer usne Hindu muslim sikh te koi farq nai karna
@pr5991
@pr5991 Месяц назад
Tenu ki lagda oh pehla puchdey ney ki kon hindu sikh or Muslim hain? Oh ta skin colour dekh key sab kadey aa. Listen to Khalsa aid president. I am sikh and can think beyond the religion.
@KamalSingh-td8sk
@KamalSingh-td8sk Месяц назад
​@@ProudAtheist-b3whitlar 1 hi si oh mar gaya
@shubhambakshi2320
@shubhambakshi2320 Месяц назад
​​@@pr5991tusi ( mai Adam hu) song suna?????????????? please ek baar jauru suno.
@ProudAtheist-b3w
@ProudAtheist-b3w Месяц назад
Dubara auga tension not ​@@KamalSingh-td8sk
@mukhtartanoli5440
@mukhtartanoli5440 Месяц назад
Bilkulle saeeh
@RAVAN-BREED
@RAVAN-BREED 23 дня назад
Shi kiha tusi sir ji
@muhammadshafique5031
@muhammadshafique5031 Месяц назад
WA G
@50calorie82
@50calorie82 Месяц назад
Saach Keha
@directorsahilsinghmanjitsi5169
@directorsahilsinghmanjitsi5169 Месяц назад
I Salute Of you Sir . I am Punjabi Indian .. Lekin Aapa Badla Lwange
@BSingh-st5hn
@BSingh-st5hn Месяц назад
Sab to wad tax parvasi lok dende ne kam kar kar k ena vehle bondu goreya di B….. perr hundi saleo kar Len do hon sanu vi 200 sal raj 😂😂
@HarpalSingh-ut7iu
@HarpalSingh-ut7iu Месяц назад
👍👍
@punjabLover470
@punjabLover470 Месяц назад
Boht vdia gall khi veer ji
@HarjinderSingh-ju7ul
@HarjinderSingh-ju7ul Месяц назад
AIE HANIF YAAR NAHIN REES TERI ALL THI BEST
@gagantv4050
@gagantv4050 21 день назад
ਇਹਨਾ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖ਼ਤਮ ਕੀਤਾ ਤੇ ਹੁਣ ਪੰਜਾਬੀਆਂ ਨੇ ਇਹਨਾ ਦਾ ਖ਼ਤਮ ਕਰਨਾ . ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ
@gillsuspect912
@gillsuspect912 Месяц назад
ਗੋਰੇ ਪਾਕਸਿਤਾਨੀ ਲੋਕਾਂ ਨੂੰ ਪਸੰਦ ਨਈਂ ਕਰਦੇ, ਇਹ ਹਲਾਤ ਪਾਕਸਿਤਾਨੀ ਲੋਕਾਂ ਕਰਕੇ ਹੀ ਹੋਇਆ
@sandhu6098
@sandhu6098 Месяц назад
Muslims nu pasand ni karde oh
@maheerraja3012
@maheerraja3012 Месяц назад
Haha. They r racist towards al colored people
@shubhambakshi2320
@shubhambakshi2320 Месяц назад
​@@sandhu6098( mai adam hu) song suna veer??? Ek baar jauru suno veer🙏🙏
@mohammedrasul7639
@mohammedrasul7639 Месяц назад
@@sandhu6098far right de history pur, national front, bnp, edl etc, oh gore toa bger kise noo pasand nai karde, fur sirf itna he muslim javab dende a chupde nai, je haly be koi gult beme a, racists de area wich jake deckla
@amritsingh862
@amritsingh862 Месяц назад
​@@mohammedrasul7639mai uk rehnda student visa te bro problem Muslim nal nahi Islamist scholars uk vich Sharia law dia openly gll krde rahe eh sb dekh oh drr rahe es krke eh sb ho reha
@JunaidKhan-us3br
@JunaidKhan-us3br Месяц назад
Nice haircut!
@virasatkhalsa8334
@virasatkhalsa8334 29 дней назад
Jivy Punjab vich bihariye aye ny mehnat kr rhy NY kotiya cara buy krdy ny punjabia nu eh chija agg lgdia NY ,bus aisy trah goreya nu Kali aty Brown loka di taraki agg lgdi e
@navdhillon3502
@navdhillon3502 Месяц назад
Koi gora india awe lok rab he bana lade
@sandeepk4093
@sandeepk4093 Месяц назад
Haha true
@user-cu3lq8vi6w
@user-cu3lq8vi6w Месяц назад
Sach aa
@NarinderSingh-qf7tp
@NarinderSingh-qf7tp Месяц назад
Punjabi do pronunciation boht sohni bhaaji
@bachitervirk
@bachitervirk 21 день назад
ਖਰੀਆਂ ਗੱਲਾਂ ਜੀ।ਇਹ ਗੋਰੀ ਚਮੜੀ ਕਿਸੇ ਦੀ ਸੱਕੀ ਨਹੀਂ।ਇਹ ਆਪਣੇ ਗੋਰੇ ਲੋਕਾਂ ਲਈ ਤਾਂ ਸਟੈਂਡ ਲੈਂਦੇ ਆ ਪਰ ਕਾਲੇ,ਭੁਰੇ ਲੋਕਾਂ ਤੋ ਨਫ਼ਰਤ ਕਰਦੇ ਆ।
@Kuldeepsingh-gt1dj
@Kuldeepsingh-gt1dj 27 дней назад
😂,,ਆ,,ਅਬ,,ਲੋਟ,ਚਲੇ😂
@CAFE367
@CAFE367 Месяц назад
JO TUSI BHAIYYA NAAL KARDA HO OHI GORA TUHADA NAAL KARDA NA
@muhammadnadeemahmed6572
@muhammadnadeemahmed6572 Месяц назад
❤❤❤❤❤👍👍👍👍👍👍👍👍👍
@arjunsharma3925
@arjunsharma3925 Месяц назад
Shame on Islam
@ZAHIDALI-ky1ky
@ZAHIDALI-ky1ky Месяц назад
If I am not mistaken after World War 2. the British did not have enough manpower left and invited manpower from the United India, especially from Mirpur Pakistan to rebuild Britain. British people should learn from history and live in harmony with the immigrants. They should not forget that more than a hundred thousand Indian soldiers have given the ultimate sacrifice for Britain during World War 2.
Далее
ДОКАЗАЛ ЧТО НЕ КАБЛУК #shorts
00:30
Просмотров 998 тыс.
Что думаете?
00:54
Просмотров 369 тыс.
Bike vs Super Bike Fast Challenge
00:30
Просмотров 13 млн
Мой телеграмм: v1ann
00:14
Просмотров 33 тыс.
Why Egypt and Somalia are Teaming Up Against Ethiopia
10:50
ДОКАЗАЛ ЧТО НЕ КАБЛУК #shorts
00:30
Просмотров 998 тыс.