Тёмный

Vaisakhi History। ਵਿਖਾਸੀ ਦਾ ਇਤਿਹਾਸ बैसाखी का इतिहास Birth of Khalsa Vaisakhi Story | Baba Hari Singh 

Anmol Bachan
Подписаться 17 тыс.
Просмотров 2,9 тыс.
50% 1

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2   
@JarnailSingh-lh8bb
@JarnailSingh-lh8bb 2 года назад
Dhan dhan guru shri guru gobind singh sahib ji amrit de daate, badshah darvesh, dashmesh pita patshah sahib jeo, subedar major jarnail singh
@BalwinderSingh-sv7hp
@BalwinderSingh-sv7hp 2 года назад
ਵਿਦਵਾਨਾਂ ਦੀ ਮੱਤ ਅਨੁਸਾਰ ਖਾਲਸਾ ਜੀ ਦੀ ਸਿਰਜਨਾ 1699ਦੀ ਵਿਸਾਖੀ ਦੇ ਸਮੇਂ ਹੈਕ ਸੀ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਕਾਰਜ 1700 ਈ: ਨੂੰ ਹੋਏ ਸਨ। ਇਸ ਕਰਕੇ ਇਹ ਗੱਲ ਠੀਕ ਨਹੀਂ ਕਿ ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਅੰਮ੍ਰਿਤ ਦੇ ਬਾਟੇ ਵਿੱਚ ਪਾਏ ਸਨ । ਪਤਾਸੇ ਮਾਤਾ ਜੀਤੋ ਜੀ ( ਅੰਮ੍ਰਿਤ ਛਕਣ ਤੋਂ ਬਾਅਦ ਜੀਤ ਕੌਰ ਜੀ) ਨੇ ਪਾਏ ਸਨ। ਮਾਤਾ ਸਾਹਿਬ ਕੌਰ ਜੀ ਨੂੰ ਖ਼ਾਲਸਾ ਜੀ ਦੀ ਮਾਤਾ ਹੋਣ ਦਾ ਮਾਣ ਸਤਿਗੁਰੂ ਜੀ ਨੇ ਬਾਅਦ ਵਿੱਚ ਬਖਸ਼ਿਆ ਸੀ ਜਦ ਇੱਕ ਵਾਰ ਸਾਹਿਬਜ਼ਾਦਿਆਂ ਨੂੰ ਵੇਖ ਕੇ ਮਾਤਾ ਸਾਹਿਬ ਕੌਰ ਜੀ ਦੇ ਮਨ ਵਿੱਚ ਮਾਂ ਬਣਨ ਦੀ ਰੀਝ ਪੈਦਾ ਹੋਈ ਅਤੇ ਉਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁੱਖ ਬੇਨਤੀ ਕੀਤੀ ਤਾਂ ਸਤਿਗੁਰੂ ਜੀ ਨੇ ਦੱਸਿਆ ਕਿ ਅੰਮ੍ਰਿਤ ਛਕਣ ਤੋਂ ਬਾਅਦ ਉਨ੍ਹਾਂ ਨੇ ਗ੍ਰਹਿਸਤ ਤੋਂ ਸੰਯਮ ਧਾਰਨ ਕਰ ਲਿਆ ਹੈ ।(ਇਹੀ ਗੱਲ ਸਤਿਗੁਰੂ ਜੀ ਨੇ ਮਾਤਾ ਜੀ ਨਾਲ਼ ਅਨੰਦ ਕਾਰਜ ਸਮੇਂ ਵੀ ਕਹੀ ਸੀ।) ਉਸ ਸਮੇਂ ਮਹਾਰਾਜ ਜੀ ਬਚਨ ਕੀਤੇ ਕਿ ਅੱਜ ਤੋਂ ਆਪਣਾ ਨਾਦੀ ਪੁਤਰ " ਖਾਲਸਾ" ਤੁਹਾਡੀ ਝੋਲੀ ਵਿੱਚ ਪਾਇਆ। ਤੁਸੀਂ ਅੱਜ ਤੋਂ ਖ਼ਾਲਸੇ ਦੀ ਮਾਤਾ ਕਹਿਲਾਉਗੇ। ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਮਾਤਾ ਜੀ ਦੀ ਮਾਂ ਬਣਨ ਦੀ ਰੀਝ ਪੂਰੀ ਕਰ ਦਿੱਤੀ।
Далее
НЮША РОЖАЕТ?
00:17
Просмотров 1,1 млн
Giani Mann Singh Ji Jhour - Vaisakhi (Part 1).wmv
21:20