Тёмный

Vass Mere Pyareya | Bhai Ravinder Singh | Darbar Sahib | Gurbani Kirtan | Full HD Video 

Keertan Radio
Подписаться 113 тыс.
Просмотров 2 млн
50% 1

Artist:- Bhai Ravinder Singh Ji (Hazoori Ragi Sri Darbar Sahib, Amritsar)
Title :- Vass Mere Pyareya
Album :- Live Recorded 14.08.2017, Gurdwara Sri Guru Arjan Dev Ji, K-47, New Mahavir Nagar, New Delhi - 110018
For More Info, Inquiries and suggetions contact
===============================================
- Website: www.KeertanParcha.com & www.KeertanRadio.com
- Email us on keertanparcha@gmail.com and we'll help answer all your queries
- Facebook: / keertanparcha
- Twitter: / keertanparcha
- RU-vid: / keertanradio
- Instagram: / keertanparcha

Опубликовано:

 

29 авг 2017

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 759   
@KeertanRadio
@KeertanRadio 3 года назад
ਕਿਰਪਾ ਕਰਕੇ ਇਸ ਯੂਟਿਯੂਬ ਚੈਨਲ ਨੂੰ ਸਬਸਕਰਾਇਬ ਕਰੋ ਅਤੇ ਘੰਟੀ ਵਾਲਾ ਬਟਨ ਦਬਾਓ ਤਾ ਜੋ ਆਪ ਜੀ ਨੂੰ ਗੁਰਬਾਣੀ ਦੀ ਅਪਡੇਟ ਮਿਲਦੀ ਰਹੇ ਧੰਨਵਾਦ 🙏 ru-vid.com
@harpalsingh-qz1pn
@harpalsingh-qz1pn 3 года назад
Ppl
@dhillonindischesrestaurant3042
@dhillonindischesrestaurant3042 3 года назад
Ok
@gurnoorsingh4443
@gurnoorsingh4443 3 года назад
Veerji ads ghat kro Bht zyada ne
@amritpaldhillon758
@amritpaldhillon758 3 года назад
@@gurnoorsingh4443.. C
@amarjeetsingh2346
@amarjeetsingh2346 2 года назад
Ad. In mid of shabad is dishonour of gurbani .
@harjeetsra320
@harjeetsra320 Год назад
ਅਨਮੋਲ ਹੀਰਾ ਨਿਰਮਲ ਸਿੰਘ ਖਾਲਸਾ ਤੁਰ ਗਿਆ ਪਰ ਮੇਰੀ ਉਮਰ ਲੱਗ ਜਾਵੇ ਭਾਈ ਰਵਿੰਦਰ ਸਿੰਘ ਨੂੰ ਰੱਸ ਕੀ ਆਖਾਂ ਕੋਈ ਵੀ ਸ਼ਬਦ ਨਹੀਂ
@babber2536
@babber2536 7 месяцев назад
Waheguru 🙏
@mastermindbalwantsingh9874
@mastermindbalwantsingh9874 5 лет назад
ਗਉੜੀ ਮਾਝ ਮਹਲਾ ੪ ॥ ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥ ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥ ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥ ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥ ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥ ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥ ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥ ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥ ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥ ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥ ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥ ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥ ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥ ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥ ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥ ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥ {ਪੰਨਾ 173} ਅਰਥ: ਹੇ (ਸਤਸੰਗੀ ਜੀਵ-ਇਸਤ੍ਰੀ) ਸਹੇਲੀਏ! ਆ, ਅਸੀਂ ਪ੍ਰਭੂ ਦੇ ਗੁਣਾਂ ਦੇ ਟੂਣੇ-ਜਾਦੂ ਤਿਆਰ ਕਰੀਏ (ਤੇ ਪ੍ਰਭੂ-ਪਤੀ ਨੂੰ ਵੱਸ ਕਰੀਏ) , ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ। (ਹੇ ਸਹੇਲੀਏ! ਆ, ਅਸੀਂ ਆਪਣੇ) ਮਨ ਵਿਚ ਗੁਰੂ ਦਾ ਦਿੱਤਾ ਗਿਆਨ-ਦੀਵਾ ਬਾਲੀਏ, (ਇਸ ਤਰ੍ਹਾਂ) ਜੇ ਪ੍ਰਭੂ ਤ੍ਰੁਠ ਪਏ ਤਾਂ ਸ਼ੁਕਰ ਸ਼ੁਕਰ ਵਿਚ ਆ ਕੇ (ਉਸ ਦੇ ਚਰਨਾਂ ਵਿਚ) ਮਿਲ ਜਾਈਏ।1। (ਹੇ ਸਹੇਲੀਏ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ (ਮੇਰੇ ਅੰਦਰ ਤਾਂਘ ਹੈ ਕਿ) ਵਿਚੋਲਾ ਗੁਰੂ ਮੈਨੂੰ ਉਹ ਮਿਤ੍ਰ-ਪ੍ਰਭੂ ਮਿਲਾ ਦੇਵੇ। (ਹੇ ਸਹੇਲੀਏ!) ਮੈਂ ਆਪਣਾ ਮਨ ਉਨ੍ਹਾਂ ਗੁਰਮੁਖਾਂ ਦੇ ਹਵਾਲੇ ਕਰ ਦਿਆਂ, ਜੇਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ। ਮੈਂ ਹਰਿ-ਪ੍ਰਭੂ ਤੋਂ ਸਦਾ ਕੁਰਬਾਨ ਸਦਾ ਕੁਰਬਾਨ ਜਾਂਦੀ ਹਾਂ।2। ਹੇ ਮੇਰੇ ਪਿਆਰੇ ਗੋਵਿੰਦ! ਮਿਹਰ ਕਰ ਕੇ ਮੇਰੇ ਮਨ ਵਿਚ ਆ ਵੱਸ। ਹੇ ਮੇਰੇ ਗੋਵਿੰਦ! ਪੂਰੇ ਗੁਰੂ ਦਾ ਦਰਸਨ ਕਰ ਕੇ ਜਿਸ ਸੋਹਾਗਣ ਦੇ ਹਿਰਦੇ ਵਿਚ ਖਿੜਾਉ ਪੈਦਾ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਹੋਇਆ (ਪ੍ਰਭੂ-ਮਿਲਾਪ ਦਾ) ਫਲ ਪਾ ਲੈਂਦੀ ਹੈ। ਹੇ ਮੇਰੇ ਗੋਵਿੰਦ! ਜਿਸ ਸੋਹਾਗਣ ਜੀਵ-ਇਸਤ੍ਰੀ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਚਾਉ ਬਣਿਆ ਰਹਿੰਦਾ ਹੈ। ਹੇ ਮੇਰੇ ਗੋਵਿੰਦ! ਜਿਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਨਿੱਤ ਆਤਮਕ ਆਨੰਦ ਮਾਣਦੀਆਂ ਹਨ।3। ਹੇ ਸਹੇਲੀਏ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ਤੇ ਆਪ ਹੀ (ਸਭ ਨੂੰ) ਕਾਰ ਵਿਚ ਲਾਂਦਾ ਹੈ। ਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ। ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ। ਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ। ਹੇ ਦਾਸ ਨਾਨਕ! (ਆਖ-) ਹੇ ਮੇਰੇ ਗੋਵਿੰਦ! ਹਰ ਥਾਂ ਇਕ ਤੇਰਾ ਹੀ ਹੁਕਮ ਵਰਤ ਰਿਹਾ ਹੈ, (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ) ਤੇਰਾ ਨਾਮ ਸਿਮਰਦਾ ਹੈ।4।2। 28। 66।
@davinderdeol3618
@davinderdeol3618 2 месяца назад
ਇਹਨਾਂ ਦੀ ਆਵਾਜ਼ ਬਹੁੱਤ ਹੀ ਦਿਲ ਨੂੰ ਖਿੱਚ ਪਾਉਂਦੀ ਹੈ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖ਼ਸ਼ਣ ਬਹੁਤ ਦਿਨਾਂ ਬਾਅਦ ਅੱਜ ਹਰਮੰਦਿਰ ਸਾਹਿਬ ਤੇ ਇਹਨਾ ਦੇ ਸ਼ਬਦ ਸੁਣਨ ਦੀ ਵਾਹਿਗੁਰੂ ਜੀ ਨੇ ਮੇਰੀ ਮੁਰਾਦ ਪੂਰੀ ਕੀਤੀ
@simrankaurbhupal3289
@simrankaurbhupal3289 5 лет назад
NYC shaved
@SukhdevSingh-ld2od
@SukhdevSingh-ld2od 4 года назад
सतनाम वाहेगुरु जी धन्य गुरा दी बानी धन्य धन्य गुरु ग्रंथ साहब जी सतनाम वाहेगुरु बाबा नानक शब न्यू खुशियां बक्से सतनाम वाहेगुरु
@SukhdevSingh-ld2od
@SukhdevSingh-ld2od 4 года назад
सतनाम वाहेगुरु सच्चे पातशाह सब दा मददगार होगा सरबत का भला होवे सारी सृष्टि नू इस महामारी दे प्रकोप तो बचाएं
@bt8pgjs
@bt8pgjs 2 месяца назад
ਵਸ ਮੇਰੇ ਪਿਆਰਿਆਂ ਵਸੁ ਮੇਰੇ ਗੋਬਿੰਦ ਹਰਿ ਕਰ ਕਿ੍ਰਪਾ ਮਨ ਵਸ ਜੀਉ।।
@letstalkthetruth440
@letstalkthetruth440 3 года назад
We from Uttar Pradesh bow to the holy feet of ❤ Guru Nanakji and all the Gurus. Waheguruji ka Khalsa waheguruji ki Fateh... ❤❤❤
@pinderdhillon2509
@pinderdhillon2509 5 лет назад
ਬਹੁਤ ਮਿੱਠਾ ਸਬਦੁ ਹੈ ਸੁਣ ਕਿ ਮੰਨ ਖੁਸ਼ ਹੁੰਦਾ ਹੈ 🌷🌹🌷🌹🌷
@jaswinderpalkaur9252
@jaswinderpalkaur9252 3 года назад
Bhai Ravinder singh ji har shabad hi bahut rass naal gaunde han waheguru ji
@satyavirsingh7452
@satyavirsingh7452 3 месяца назад
Wah Ravindra ji. Bahut sohna gaya. Mere man vich v Gobind vash jave. Kar kirpa Har jivo
@buntyhansfunnyvideo5077
@buntyhansfunnyvideo5077 5 лет назад
Wahaguru maja aa gya shabad sun k
@user-gz1tr1hj3d
@user-gz1tr1hj3d 5 месяцев назад
धन,धन,श्री,गरू, रामदास साहिब जी,जथे,ते,आपणी,मेहर,ते,पिआर,भरी,नजर,रखनं, जी,सतनाम,श्री,वाहेगुरू,जी❤🎉
@manjeetsinghnigah4695
@manjeetsinghnigah4695 5 лет назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
@manjotaulakh194
@manjotaulakh194 5 лет назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@SukhdevSingh-yv3mn
@SukhdevSingh-yv3mn Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@BaljeetKaur-gk1vt
@BaljeetKaur-gk1vt 3 года назад
Bhai ravinder singh ji nu mai bachpan to sundi aa rhi aa mai ena de sbd bhut hi sone te rooh tk ponchde ne parmatma enq di umer vdi kre
@kaur-yg9uw
@kaur-yg9uw 5 лет назад
ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ਸੁਣ ਕੇ ਮਨ ਨੂੰ ਸਕੂਨ ਮਿਲ ਜਾਂਦਾ ਹੈ
@sushnas4708
@sushnas4708 5 лет назад
Very nice sngs
@nvxgaming9156
@nvxgaming9156 4 года назад
Bhai abaj nal Kus ni hona samaj lagana chadia
@navyanshigulati6212
@navyanshigulati6212 3 года назад
Love this shabad ❤🙏❤
@hemlatadaxina7509
@hemlatadaxina7509 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏
@pawandeepkaur2749
@pawandeepkaur2749 3 года назад
Vass mere pyarea vass mere govinda 🙏🏻🙏🏻🙏🏻🙏🏻🙏🏻waheguru g🙏🏻
@SurinderSingh-ux6kx
@SurinderSingh-ux6kx 11 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji
@khangurajatt964
@khangurajatt964 5 лет назад
Ohhhh Waheguruuuuuuuuu jiiiiiiiii🙏🙏🙏🙏🙏🙏🙏🙏🙏🙏🙏(heart touching guru di Baani) shabad bhai sahib 🙏🙏🙏🙏🙏🙏🙏🙏🙏
@harwindersingh5571
@harwindersingh5571 5 лет назад
Waheguru ji
@ranjitbains2217
@ranjitbains2217 Год назад
Waheguru Ji ka Khalsa Waheguru Ji ki fateh 🙏🙏🙏🙏🙏
@vellyjatt9886
@vellyjatt9886 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jagdevpunian4502
@jagdevpunian4502 5 лет назад
bhai ravinder singh ji very sweet sabad waheguru ji
@dodrasangat7748
@dodrasangat7748 4 года назад
'ਭਾਈ ਸਾਹਿਬ ' ਦੀ ਉਪਾਧੀ ਦੇ ਯੋਗ ਹਨ ਭਾਈ ਰਵਿੰਦਰ ਸਿੰਘ ਜੀ
@drkundlas4275
@drkundlas4275 5 лет назад
ਹਰ ਕਰ ਕਿਰਪਾ ਮਨੁ ਵਸਿ ਜੀਉ ਬਹੁਤ ਸੋਹਣਾ ਕੀਰਤਨ ਆ ਭਾਈ ਰਵਿੰਦਰ ਸਿੰਘ ਜੀ ਗੁਰੂ ਮਿਹਰ ਕਰੇ
@rajindersingh-bm4gt
@rajindersingh-bm4gt 3 года назад
🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ । 🙏
@meenugandhi8927
@meenugandhi8927 3 года назад
Hamesha hi favorite rehe ho tusi ji
@fatehsingh374
@fatehsingh374 7 месяцев назад
ਵਾਹ ਵਾਹ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ ❤❤
@ShamsherSingh-ew1vt
@ShamsherSingh-ew1vt Год назад
Satnam shri waheguru ji ka khalsa waheguru ji ka fateh waheguru ji sab ta Maher krna waheguru ji sab nu hamasa khos rakan waheguru ji ka khalsa waheguru ji ka fateh waheguru ji
@nargisrandhwa2046
@nargisrandhwa2046 5 лет назад
Very nice sabadh & raagg veheguru g hor kirpa kro
@bhauaulakh2171
@bhauaulakh2171 4 года назад
Dhan guru de pyare 🙏🏼
@sukhirproz9226
@sukhirproz9226 3 года назад
Wahaguru ji ka khalsa waheguru ji ki Fateh
@gagananand1346
@gagananand1346 2 года назад
Just so powerful , relaxing and soothing
@meenugandhi8927
@meenugandhi8927 3 года назад
Jug jug jio bhai saab ji ate sanu apni mithi awaz vich kirtan sunade raho🙏🙏🙏
@gurjeetguri8655
@gurjeetguri8655 3 года назад
DHAN DHAN GURU RAMDAS SAHIB Ji......
@GurmeetKaur-iz1sk
@GurmeetKaur-iz1sk 7 месяцев назад
❤ ਵਾਹਿਗੁਰੂ ਜੀ ਬਹੁਤ ਪਿਆਰਾ ਸ਼ਬਦ ਹੈ ਸੁਣ ਕੇ, ਜੀ ਮਨ ਨੂੰ ਸ਼ਾਂਤੀ ਮਿਲਦੀ ਵਾਹਿਗੁਰੂ ਜੀ❤❤
@veenachawla8468
@veenachawla8468 Год назад
Satnam waheguru sahib ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@tslall7472
@tslall7472 4 года назад
Bhut.wadiya.sabad.ji.satgur.meher.karan.pawar.te.ji
@jagseersinghkhalsa2358
@jagseersinghkhalsa2358 5 лет назад
ਵਾਹਿਗੁਰੂ ਜੀ
@AnimeBoyArt
@AnimeBoyArt 5 лет назад
Guru maharaj Sabh nu shabad Sunan di Samartha bakhshan
@LuckySingh-fn4xg
@LuckySingh-fn4xg 5 лет назад
Hi there.
@PARU-YT
@PARU-YT 5 лет назад
Waheguru ji
@mohinderpalsingh2573
@mohinderpalsingh2573 5 лет назад
Vaho Vaho Bani Nirankar hai.
@khushpreetbhinder1640
@khushpreetbhinder1640 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@AmrikSingh-wp5up
@AmrikSingh-wp5up 5 лет назад
Very nice Shabad weheguru ji
@jasbirsingh718
@jasbirsingh718 5 лет назад
Waheguruji.waheguruji.waheguruji Waheguruji.waheguruji.waheguruji Waheguruji.waheguruji.waheguruji Waheguruji.waheguruji.waheguruji Waheguruji.waheguruji.waheguruji Waheguruji.waheguruji.waheguruji
@navyanshigulati6212
@navyanshigulati6212 3 года назад
ru-vid.com/video/%D0%B2%D0%B8%D0%B4%D0%B5%D0%BE-R-htXS93GQI.html Please watch this channel also ji & give your blessings by subscribing the channel ji 😊🙏🙏🙏
@khalsaforever531
@khalsaforever531 3 года назад
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ 🌹🙏💘❤💘
@sukhjotkailey195
@sukhjotkailey195 4 года назад
Waheguru dhan waheguru waheguru dhan waheguru dhan waheguru
@seemavohra5513
@seemavohra5513 3 года назад
Beautiful shabad... Mind blowing... Nicely sung by Bhai Ravinder singh ji... Waheguru ji... 🙏🙏🙏🙏🙏😇
@harmilapsingh4878
@harmilapsingh4878 2 года назад
ਵਾਹਿਗੁਰੂ ਜੀ ਮਿਹਰ ਕਰਿਉ ਜੀ🙏🙏🙏
@talwindersingh3721
@talwindersingh3721 4 года назад
Dhann Dhann Ramdas Gur,jin siriya tinhe swareya|
@KiranGill-vo2sg
@KiranGill-vo2sg 9 месяцев назад
Mnn nu bhut hi skoon milda 🌹🌹🙏🙏⭐⭐⭐⭐⭐
@punjabsubh2244
@punjabsubh2244 3 года назад
Waheguru ji 🙏 Punjab Singh Kuwait 🇰🇼🙏
@dr.gurasissinghjanjua5115
@dr.gurasissinghjanjua5115 2 года назад
Satnam shri waheguru ji 🙏🙏🙏🙏
@charnjeetsingh4283
@charnjeetsingh4283 5 лет назад
waheguru ji
@JK21RECORDS239
@JK21RECORDS239 4 года назад
Waheguru g
@arvindersingh867
@arvindersingh867 3 года назад
Satnam Shiri waheguru Ji 🙏🙏🙏🙏🙏 Waheguru Ji ka Khalsa 🙏🙏🙏🙏🙏 Shiri 🙏🙏🙏🙏🙏 Waheguru Ji ki Fateh 🙏🙏🙏🙏🙏 Dhan Teri Sikhi 🙏🙏🙏🙏🙏
@sandeepmehra3420
@sandeepmehra3420 Год назад
Waheguru ji mehar kren ji seb te kirpa kro sache patsha ji🙏🙏🙏
@gurpreetkaurpannu7300
@gurpreetkaurpannu7300 4 года назад
waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
@baljeetvirk9150
@baljeetvirk9150 4 года назад
Waheguru jiiiiiiiiiiiiiiiiiiiiiiiiiii
@navyanshigulati6212
@navyanshigulati6212 3 года назад
ru-vid.com/video/%D0%B2%D0%B8%D0%B4%D0%B5%D0%BE-R-htXS93GQI.html Waheguru ji..... Please watch this channel also ji & give your blessings by subscribing ji 😊🙏if you like
@ranjitkaur3785
@ranjitkaur3785 4 года назад
Waheguru ji 🌹🌹🌹🌹🌹
@ParamjeetKaur-lu4pn
@ParamjeetKaur-lu4pn 2 года назад
Sach pathshah ji Apana bhana vich rakhio Apani mehar karoo satnam Shree Wahe guruji
@jatinderkaur3025
@jatinderkaur3025 4 года назад
Bhot vdiya shbd mithi awaj ...waheguru g
@RajwinderSingh-cv7cs
@RajwinderSingh-cv7cs 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏👌👌👌👌👌👌👌
@amritsidhu4964
@amritsidhu4964 4 года назад
Bhut shoni awaz aa g .very ❤️ touching
@navyanshigulati6212
@navyanshigulati6212 3 года назад
ru-vid.com/video/%D0%B2%D0%B8%D0%B4%D0%B5%D0%BE-R-htXS93GQI.html Please watch this channel also ji & give your blessings by subscribing ji 😊🙏🙏if you like
@Sanskritiaabhar
@Sanskritiaabhar 4 года назад
Waheguru Sacha padhshaha mehr karein!!
@vishavdeepsingh14
@vishavdeepsingh14 2 года назад
🙏🏻🙏🏻Waheguru ji
@vishavdeepsingh14
@vishavdeepsingh14 2 года назад
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@JasleenKaur-un2gi
@JasleenKaur-un2gi 2 года назад
very simple and good shabad
@mannugill6164
@mannugill6164 4 года назад
🌹🌹🌹waheguru ji waheguru ji waheguru ji 🌷🌷🌷🌷
@singhroadways2660
@singhroadways2660 Год назад
Wahayguru wahayguru wah jio🙏🙏🙏🙏🙏🙏🙏🙏🙏🙏🙏
@dharam10cr
@dharam10cr 2 года назад
Waheguru Saheb ji Waheguru Saheb ji Bahut hi mitthi awaz hai Bhai Saheb ji di ❤️🙏🏻🙏🏻🙏🏻❤️
@kuldipsingh2997
@kuldipsingh2997 2 года назад
Satnam shere Waheguru ji apne meher karo ji 🙏🏻
@taranpreetkaur8905
@taranpreetkaur8905 4 года назад
Har kirpa kar man vas jiyo dhan shri guru granth sahib ji
@BalwinderSingh-we6pl
@BalwinderSingh-we6pl 9 месяцев назад
Heart touching sabad kirtan..
@pimpmastaa101
@pimpmastaa101 2 года назад
Waheguru
@JaswinderKaur-zw8zr
@JaswinderKaur-zw8zr 4 года назад
Bhut e peyara shabad kirtan 🙏🏻🙏🏻🙏🏻🙏🏻🙏🏻
@inderjitkaur6109
@inderjitkaur6109 5 лет назад
Satnam Satnam Satnam Ji Waheguru Waheguru Waheguru Ji
@jagibalian5520
@jagibalian5520 4 года назад
🙏 waheguru ji Mehar kro🙏
@navyanshigulati6212
@navyanshigulati6212 3 года назад
ru-vid.com/video/%D0%B2%D0%B8%D0%B4%D0%B5%D0%BE-R-htXS93GQI.html Please watch this channel also ji and give your blessings by subscribing ji 😊🙏🙏
@BALDEVSINGH-ii4pj
@BALDEVSINGH-ii4pj Год назад
Vaheguru Ji 🙏 Shukar hai Tera
@rajwantkaur555
@rajwantkaur555 4 года назад
Waheguru Waheguru ji
@ravindrasinghrakk9082
@ravindrasinghrakk9082 3 года назад
Ravinbar singh bb
@paramjitsingh7244
@paramjitsingh7244 3 года назад
Dhan dhan guru gobond singh ji maharaj
@ManpreetKaur-ev9nr
@ManpreetKaur-ev9nr 10 месяцев назад
Dhan Gur Nanak❤❤❤❤
@harshdeepsingh4555
@harshdeepsingh4555 5 лет назад
Waheguru ji mehar kreoo
@angrejsingh7441
@angrejsingh7441 5 лет назад
Wheguru kirpa kare
@ajiteshchannel
@ajiteshchannel Месяц назад
Last wording is soo sweet 🙏🙏🙏🙏💐💐
@neelamilikesomuchgurbaanik9543
@neelamilikesomuchgurbaanik9543 4 года назад
What's amazing awesome superb Gurbani
@kiratsingh5651
@kiratsingh5651 5 лет назад
Very nice shabad maan nu skun milda ha
@daljitsidhu5115
@daljitsidhu5115 5 лет назад
Thanx bhai sahib ji ena pyara shabad sarvan karvaun lai ...Waheguru ji
@mandyrajput7840
@mandyrajput7840 2 года назад
Waheguru ji 1313 ji
@Harpreetkaur-ru5uf
@Harpreetkaur-ru5uf 2 года назад
Bhot pyari voice hai mai apki bhot badi fan hu
@BKRamChander
@BKRamChander 4 года назад
Great Great My God Father WAHEGURU JI..... Om Shanti....
@kawalpreet9564
@kawalpreet9564 5 лет назад
Pta nii lok ene vadia shabad nu unlike Kyo krde ne
@vishalgill6456
@vishalgill6456 4 года назад
Kai admia nu patta nahi hunda like unlike kitho hunda
@devinderbali906
@devinderbali906 3 года назад
Great voice of Bhai RAVINDER Singh ji Waheguru ji kirpa Karan ji
@gurwindersingh2990
@gurwindersingh2990 2 года назад
Bhut hi sakoon wala kirtan g.
@avnoor5744
@avnoor5744 Год назад
Waheguru ji Mehar Karo 🙏🙏🙏🙏🌹🌹
@PritamSingh-cs6we
@PritamSingh-cs6we 3 года назад
Wow ravinder singh ji
@rajkaur9097
@rajkaur9097 9 месяцев назад
Waheguru ji .🙏🏻🙏🏻
@rupindersingh8094
@rupindersingh8094 2 года назад
Dhan Guru Ramdas ji 🙏
@sukhjotkailey195
@sukhjotkailey195 4 года назад
Waheguru g waheguru g waheguru h waheguru g waheguru g
@sarbjitkaur6757
@sarbjitkaur6757 2 года назад
Waheguru ji ka kalasa waheguru ji fathe 🙏🙏🙏🌹🌹💐💐🥀❤🌺⚘🙏🙏
Далее
Wait for it 😇
00:45
Просмотров 10 млн
This or That 🛍️
00:52
Просмотров 6 млн
Hamster Kombat 20 July Mini Game
00:13
Просмотров 10 млн
Wait for it 😇
00:45
Просмотров 10 млн