Тёмный

Vijay Yamla - Yamle Di Tumbi (63) - Punjabi Podcast with Sangtar 

Sangtar
Подписаться 84 тыс.
Просмотров 60 тыс.
50% 1

Vijay Yamla - Yamle Di Tumbi (63) - Punjabi Podcast with Sangtar
Released December 30, 2022
Vijay Yamla is grandson of the great Late Ustad Lal Chand Yamla Jatt Ji. He is a folk instrumentalist and is taking his grandfather's legacy to the all corners of the world. An entertainig episode that includes music, stories and a lot more.
More at www.PunjabiPod...
Thanks for supporting, sharing and following Punjabi Podcast.
Subscribe to this Podcast in your favorite Podcast app:
Punjabi Podcast
www.punjabipod...
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
RU-vid:
bit.ly/3ld5Bmy
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
RU-vid: / sangtarheer
© 2022 Plasma Records.
#PunjabiVirsa #PunjabiPodcast #SangtarPodcast

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 208   
@gurvindersinghbawasran3336
@gurvindersinghbawasran3336 Год назад
ਜਮਲਾ ਜੀ ਨੂੰ ਮੈ ਆਪਣੀ ਅੱਖੀ ਦੇਖਿਆ ਹੋਇਆ ਹੈ। ਵਾਕਿਆ ਸਾਈ ਲੋਕ ਸਨ ਜਮਲਾ ਜੱਟ ਜੀ।🙏🙏❤️
@parveena2945
@parveena2945 Год назад
Wah ! Eh ta veer ne purana time yaad karwata . Sanu proud a ki Sade papa ji yamla baba ji de shagird c . Mei ta bahut choti jehi c . Menu ni yaad ki kadi baba ji nu dekhiya houga .baki jaswant bhanwra ji deghar ta mei papa te Noorie naal gaee c . Bahut achi family hai .sab singer papa de guru Bhai te diost v rahe ne .aj v Sade ethe koi shadi ch ya koi v function Hove , 6amla baba ji de Sangeet ton hi start hunda hai .Sade papa di look bilkul Baba ji di trah hi c . Veer nu sun ke bahut khushi hoi . Tuhade parogram da thanks 🙏🥰👍
@SatnamSingh-bc5zm
@SatnamSingh-bc5zm Год назад
ਲਾਲ ਚੰਦ ਯਮਲਾ ਜੱਟ ਜੀ ਨੂੰ ਗਾਉਂਦਿਆਂ ਦੇਖ ਕੇ ਮੈਨੂੰ ਕਦੇ ਵੀ ਨਹੀਂ ਲੱਗਾ ਕਿ ਇੱਕ ਗਾਇਕ ਗਾ ਰਿਹਾ ਹੈ। ਮੈਨੂੰ ਹਮੇਸ਼ਾਂ ਲੱਗਿਆ ਕਿ ਕੋਈ ਸੰਤ, ਦਰਵੇਸ਼ ਲੋਕਾਂ ਨੂੰ ਗਾ ਕੇ ਸੱਚੇ ਸੁੱਚੇ ਰਾਹ ਪਾ ਰਿਹਾ ਹੈ। ਯਮਲਾ ਜੀ ਨੂੰ ਸਲਾਮ!
@jhajjsurinder311
@jhajjsurinder311 Год назад
ਜ਼ਮੀਨ ਨਾਲ ਜੁੜਿਆ ਬਿਹਤਰੀਨ ਇੰਸਾਨ ਅਤੇ ਲਾਜਵਾਬ ਕਲਾਕਾਰ ਹੈ ਵਿਜੇ ਯਮਲਾ
@Punjab16994
@Punjab16994 Год назад
ਧੰਨਵਾਦ ਸੰਗਤਾਰ ਜੀ ਤੁਸੀਂ ਯਮਲਾ ਪਰਿਵਾਰ ਦੇ ਫਰਜੰਦ ਦੇ ਦਰਸ਼ਨ ਕਰਵਾਏ ਜਿੰਨਾਂ ਨੇ ਅੱਜ ਵੀ ਲਾਲ ਚੰਦ ਯਮਲਾ ਜੀ ਦੀ ਵਿਰਾਸਤ ਸੰਭਾਲ ਰੱਖੀਂ ਹੋਈ ਹੈ
@gurvindersinghbawasran3336
@gurvindersinghbawasran3336 Год назад
ਵਾਕਿਆ ਹੀ ਉਸਤਾਦਾਂ ਦੇ ਖੂਨ ਦੀ ਗੱਲ ਏਵੇਂ ਹੀ ਨਹੀਂ ਕਹੀ ਜਾਂਦੀ। ਬਹੁਤ ਹੀ ਸੋਹਣਾ ਤੇਰੇ ਨੀ ਕਰਾਰਾ ਮੈਨੂੰ ਪਟੀਆ। ਵਾਹ ਵਾਹ ਜੀ ਵਾਹ ਜੰਮਲਾ ਜੀ ਦੀ ਯਾਦ ਲਿਆ ਦਿੱਤੀ ਵੀਰ ਜੀ ਨੇ,,, ਜੀਉ ਭਾਈ ਜੀਉ ❤️
@deepshindaofficial9044
@deepshindaofficial9044 Год назад
ਸੰਗੀਤਕ ਪਰਿਵਾਰ ਵਿੱਚ ਮਨਮੋਹਨ ਵਾਰਿਸ ਜੀ ਮੇਰੇ ਚਾਚਾ ਜੀ ਲਗਦੇ ਜੀ
@dalwindersingh6323
@dalwindersingh6323 Год назад
ਬਹੁਤ ਵਧੀਆ ਗੱਲ ਬਾਤ ਜੀ ।🙏
@keepitreal761
@keepitreal761 Год назад
ਕਿਆ ਬਾਤ ਐ ਬਾਈ ਜੀ ਤੁੱਸੀ ਕਮਾਲ ਕਰਤੀ ਇਹਨਾਂ ਪਿਆਰ ਸਤਿਕਾਰ ਲੁਧਿਆਣੇ ਦੇ ਸਾਰੇ ਗਾਇਕ ਸਿਰੇ ਹੀ ਸੀ ਆਪਣੇ ਸਮੇਂ ਦੇ
@nachhattarsingh9440
@nachhattarsingh9440 Год назад
ਬਹੁਤ ਖੂਬਸੂਰਤ ਜੀ
@jujharsingh6120
@jujharsingh6120 Месяц назад
ਸਤਿ ਸ੍ਰੀ ਆਕਾਲ ਜੀ ਅਜਿਹੀ ਵਾਰਤਾਲਾਪ ਕਦੇ ਨਹੀਂ ਸੁਣੀ ਪੰਜਾਬੀ ਭਾਸ਼ਾ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ। ਦੋਹਾਂ ਦੀ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਇੰਨੀ ਵਧੀਆ ਸੀ। ਮੇਰੇ ਖਿਆਲ ਮੁਤਾਬਕ ਆਉਣ ਵਾਲੀ ਨਵੀਂ ਪੀੜੀ ਨੂੰ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਦੋਹਾਂ ਨੂੰ ਪ੍ਰਮਾਤਮਾ ਲੰਬੀ ਉਮਰ ਬਖ਼ਸ਼ੇ ਧੰਨਵਾਦ ਜੀ।
@butadandiwalsingh6094
@butadandiwalsingh6094 Год назад
ਸਵਾਦ ਆ ਗਿਆ…. ਜੀਓ🙏🏻
@idioticmonkey
@idioticmonkey Год назад
ਜੀਓ ਸੰਗਤਾਰ ਭਾਜੀ ਤੁਹਾਡਾ ਬਹੁਤ ਧੰਨਵਾਦ USA ਤੋੰ 🇺🇸 ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਨੂੰ ਵੇਖਦੇ ਹਾਂ
@kuldeepsinghsardarji8892
@kuldeepsinghsardarji8892 Год назад
ਬਹੁਤ ਵਧੀਆ ਬਾਈ ਜੀ
@harmansinghchahal9135
@harmansinghchahal9135 Год назад
ਵਾਹ ਜੀ ਬਹੁਤ ਵਧੀਆ ਲਗਿਆ ਜੀ ਵਾਹਿਗੁਰੂ ਮੇਹਰ ਰੱਖੇ ਸਦਾ ਚੜ੍ਹਦੀ ਕਲਾ ਵਿਚ ਰਹੋ ਜੀ ❤️🙏 ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ..!! 💐💞❤️🙏
@sufibalbirofficial
@sufibalbirofficial Год назад
ਪਿਆਰੇ ਵੀਰ ਸੰਗਤਾਰ ਜੀ ਮੈਂ ਤਕਰੀਬਨ ਤੁਹਾਡੇ ਸਾਰੇ ਪ੍ਰੋਗਰਾਮ ਸੁਣਦਾ ਹਾਂ ਜਦੋਂ ਸ਼ੁਰੂ ਕਰ ਲੈਂਦਾ ਹਾਂ ਤਾਂ ਘੱਟ ਹੀ ਹੋਇਆ ਹੈ ਕਿ ਸੁਣਨਾ ਬੰਦ ਕਰ ਸਕਿਆ ਹਾਂ ।ਤੁਹਾਡੇ ਸ਼ਬਦਾਂ ਦੀ ਚੋਣ ਤੇ ਪੇਸ਼ਕਾਰੀ ਦਾ ਕੋਈ ਜਵਾਬ ਨਹੀਂ ਸਭ ਤੋਂ ਵੱਡੀ ਗੱਲ ਸਾਦਗੀ ਭਰੀ ਗੱਲ ਬਿਨਾਂ ਕਿਸੇ ਉਚੇਚ ਤੇ ਲੱਗ-ਲਪੇਟ ਤੋਂ ਤੇ ਹਾਂ ਖੋਜ ਤੇ ਗਿਆਨ ਭਰਪੂਰ ਵੀ ।ਮੈਂ ਲਿਖਣ ਨਾਲ਼ੋਂ ਪੜ੍ਹਨ ਤੇ ਬੋਲਣ ਨਾਲ਼ੋਂ ਚੰਗੇ ਲੋਕਾਂ ਨੂੰ ਸੁਣਨ ਵਿੱਚ ਜ਼ਿਆਦਾ ਯਕੀਨ ਰੱਖਦਾ ਹਾਂ ਜਿਹਨਾਂ ਵਿੱਚ ਤੁਸੀ ਵੀ ਇੱਕ ਹੋ। ਤੁਹਾਡੇ ਤਿੰਨਾਂ ਭਰਾਵਾਂ ਲਈ ਬਹੁਤ ਪਿਆਰ ਸਤਿਕਾਰ ਤੇ ਦੁਆਵਾਂ -ਸੂਫੀ ਬਲਬੀਰ
@malharmusicacademy2149
@malharmusicacademy2149 Год назад
ਬਹੁਤ ਖੂਬਸੂਰਤ ਉਪਰਾਲਾ ਲੋਕ ਸਾਜ਼ਾ ਨੂੰ ਪ੍ਰਫੁਲਤ ਕਰਨ ਵਿੱਚ ਸ਼੍ਰੀ ਲਾਲ ਯਮਲਾ ਜੱਟ ਜੀ ਦੇ ਪਰਿਵਾਰ ਦੀ ਬਹੁਤ ਵਡੀ ਦੇਣ ਆ ਸੰਗਤਾਰ ਜੀ ਵੀ ਪੰਜਾਬੀ ਸੱਭਿਆਚਰ ਨਾਲ ਜੁੜੇ ਫ਼ਨਕਾਰਾਂ ਨੂੰ ਲੋਕਾਂ ਨਾਲ ਰੂਬਰੂ ਕਰ ਕੇ ਬਹੁਤ ਵਦੀਆ ਕਾਰਜ਼ ਕਰ ਰਹੇ ਨੇ
@gurwinderkaur9760
@gurwinderkaur9760 Год назад
ਸਤਿ ਸ਼੍ਰੀ ਅਕਾਲ ਜੀ ਸੰਗਤਾਰ ਵੀਰ ਜੀ 🙏 ਬਹੁਤ ਵਧੀਆ ਪ੍ਰੋਗਰਾਮ ਜੀ 🙏🙏
@gurdevsingh-ws7qj
@gurdevsingh-ws7qj Год назад
Wah g wah paji
@kulwinderghuman5104
@kulwinderghuman5104 Год назад
ਸੰਗਤਾਰ ਵੀਰੇ ਤੁਹਾਡਾ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ ਮੈ ਸਾਰੇ ਐਪੀਸੋਡ ਦੇਖੇ ਆ ! ਨਛੱਤਰ ਗਿੱਲ ਨੂੰ ਵੀ ਲਿਆਓ ਕਿਸੇ ਦਿਨ 🙏
@JaspalSingh-ku3vl
@JaspalSingh-ku3vl Год назад
ਵਾਹ ਜੀ ਵਾਹ ਜੱਟ ਯਮਲੇ ਦੀ ਤੂੰਬੀ ਜ਼ਿੰਦਾਬਾਦ
@Kartoon260
@Kartoon260 Год назад
ਵਾਹ ਜੀ ਵਾਹ ਸੰਗਤਾਰ ਬਾਈ ਜੀ,, ਸਵਾਦ ਆ ਗਿਆ ਅੱਜ ਦਾ ਪੋਡਕਾਸਟ ਦੇਖ ਕੇ,, ਬਹੁਤ ਵਧੀਆ ਲੱਗਿਆ ਵਿਜੇ ਯਮਲਾ ਜੀ ਨਾਲ ਮੁਲਾਕਾਤ ਕਰਵਾ ਕੇ,, ਧੰਨਵਾਦ ਜੀ ਚੈਨਲ ਖੁੰਢ ਪੰਜਾਬ ਦੇ ਤੌ
@JatinderKumar-kg4im
@JatinderKumar-kg4im Год назад
ਭਾਜੀ ਕਿਆ ਬਾਤ ਆ ਜੀ। ਬਹੁਤ ਵਧੀਆ ਮੁਲਾਕਾਤ ਸੀ ਮਜਾ ਆ ਗਿਆ ਦੇਖ ਕੇ ਅਤੇ ਸੂਣ ਕੇ। ਧੰਨਵਾਦ ਸੰਗਤਾਰ ਭਾਜੀ। 🙏🙏
@rickydrock
@rickydrock Год назад
Waah ustaad njara lya ra.god bless you
@paramjeetgrewal3222
@paramjeetgrewal3222 Год назад
ਬਹੁਤ ਵਧੀਆ ਲੱਗਿਆ ਇਹ ਐਪੀਸੋਡ।
@singhbalbir511
@singhbalbir511 Год назад
ਸੰਗਤਾਰ ਬੁਹਤ ਵਧੀਆ ਜੀਉ
@pritpalsingh7108
@pritpalsingh7108 Год назад
Boht hi keemti gallbaat. Swaad aa gya ji.
@harpreetsinghmoga
@harpreetsinghmoga Год назад
ਯਮਲਾ ਜੀ ਦੇ ਪਰਿਵਾਰ ਲਈ ਬਹੁਤ ਸਤਿਕਾਰ।
@ਚਮਕਦੀਪਸਿੰਘਹਰਿਆਓ-ਫ5ਦ
ਸੰਗਤਾਰ ਵੀਰ ਅੱਜ ਤਾਂ ਰੰਗ ਹੀ ਬੰਨ੍ਹ ਦਿੱਤਾ
@paramjitsaini8001
@paramjitsaini8001 Год назад
Mazaa aa gaya paji tumbi sunke .... very good 🙂
@Fanpage-o5s
@Fanpage-o5s Год назад
ਹੋਰ ਬਹੁਤ ਗੱਲਾਂ ਦੇ ਨਾਲ ਨਾਲ ਇਹ ਵੀ ਪਤਾ ਲੱਗਾ ਕਿ ਤੂੰਬੀ ਦੀ ਖੋਜ ਯਮਲਾ ਜੱਟ ਜੀ ਨੇ ਕੀਤੀ ਸੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ...ਧੰਨਵਾਦ ਸੰਗਤਾਰ ਭਾਜੀ ਇਸ ਸੁਚੱਜੇ ਪ੍ਰੋਗਰਾਮ ਲਈ
@MohammadRaheel-c7m
@MohammadRaheel-c7m Год назад
Ma wait kron ga bhai sahb
@KulwantSingh-sg5ox
@KulwantSingh-sg5ox Год назад
ਦੋਨੋਂ ਵੀਰ ਤਕੜੇ ਉਸਤਾਦ ਨੇ ਜ਼ਿੰਦਾਬਾਦ
@Bawarecordsofficial
@Bawarecordsofficial Год назад
ਸੰਗਤਾਰ ਭਾ-ਜੀ ਅਤੇ ਛੋਟੇ ਵੀਰ ਵਿਜੇ ਯਮਲਾ ਜੀ ਸਤਿ ਸ੍ਰੀ ਅਕਾਲ । ਬਹੁਤ ਵਧੀਅਾ ਪ੍ਰੋਗਰਾਮ ।
@paramjeetgrewal3222
@paramjeetgrewal3222 Год назад
ਪੰਜਾਬ ਦੇ ਨੰਬਰ ਇੱਕ ਤੂੰਬੀ ਵਾਦਕ ਉਸਤਾਦ ਜਸਦੇਵ ਯਮਲਾ ਜੀ ਹਨ,ਮੈਨੂੰ ਕੇ ਐੱਸ ਨਰੂਲਾ ਜੀ ਦੀ ਨਿਰਦੇਸ਼ਨਾਂ ਹੇਠ ਉਹਨਾਂ ਦੀ ਵਜਾਈ ਹੋਈ ਤੂੰਬੀ ਬਹੁਤ ਹੀ ਪਸੰਦ ਹੈ।
@baldevraj8627
@baldevraj8627 Год назад
Very good jamla ji
@harmansinghvirk2374
@harmansinghvirk2374 Год назад
God bless you yamla ਭਾਜੀ ❤️❤️❤️🙏🏻🙏🏻🙏🏻
@DjRinks
@DjRinks Год назад
Bohat wadiya Vijay Yamla ji ❤❤❤❤❤❤💯💯💯💯💯💯
@lovelydhillon2721
@lovelydhillon2721 Год назад
Tumbbii sunn k rooh khush ho gyi 🙌🙌🙌 siraa lgga pya
@IqbalSingh-u4u
@IqbalSingh-u4u Год назад
Yamla g de pariwar nu wahe guru chardi kalla bakhse
@29harman
@29harman Год назад
Bohot Anand aya tumbi di Avaj sun k . Waheguru ji Tandrust Rakhan .
@subashsalaria2978
@subashsalaria2978 Год назад
Pod cast da maja aa gya sab to best episode aa
@Rajtutomazara
@Rajtutomazara Год назад
Bahut Khoob … Waah Kamaal Tumbi Player… waah!!!
@rajveersingh-rs3th
@rajveersingh-rs3th Год назад
sira sira swaad aa gya
@kuldeepjoshi4258
@kuldeepjoshi4258 Год назад
Excellent tombi play God bless you 🙏
@gurpreetdhaliwal8977
@gurpreetdhaliwal8977 Год назад
Wah Bai ji , excellent swaad a giya, tumbi bhut zabbardast bajai bai vijay ne, well done
@shamshersandhu9026
@shamshersandhu9026 Год назад
Bahut sundar 👍 Bahut wadhia ❤
@subhashparas270
@subhashparas270 Год назад
Big thnx and regards Sir ji 🙏🌹🙏
@majorsinghchahal1939
@majorsinghchahal1939 Год назад
Waah ji kya baat ehna vadda talent Vijay Yamla ji.... Nazara rang ban ta.... Sangtaar phaji🙏
@anwarbhatti9418
@anwarbhatti9418 Год назад
❣️LOVE❣️YOU❣️ਸੰਗਤਾਰ❣️ਭਾਜੀ❣️
@AvtarBhatti206
@AvtarBhatti206 Год назад
Bahut vadiya ji Sangtaar bhaji mazza aa gaya 👍👍
@gurdialkaur3137
@gurdialkaur3137 Год назад
Great service to punjabiat
@laxmikant5009
@laxmikant5009 Год назад
Thanks Ji Two great Legend Ji 🙏🙏
@RaviSharma-xo3ws
@RaviSharma-xo3ws Год назад
Flat di gallery te dhup vich beh ke Tumbi te Tumbe de fark nu samjhiya. Tumbi de surilepan nu poora enjoy kita. Violen te bansuri de ilawa tumbi da apna vakhra hi rang hai. Nawen saal vich nawen episodes di udeek hamesha rahegi. Job well done 👍
@ShawnLegend
@ShawnLegend Год назад
Really loved hearing the tumbi playing. Wish to hear more!
@preetparas8755
@preetparas8755 Год назад
Kyaa baat a Vijay yamla bro and sangtaar g
@rupinderaulakh58
@rupinderaulakh58 Год назад
ਤੂੰਬੀ ਇਉਂ ਵਜਾਈ ਵਿਜੇ ਯਮਲਾ ਨੇ ਕਿ ਸੁਣਨ ਵਾਲਿਆਂ ਅੰਦਰੋਂ ਉਹਨਾਂ ਗੀਤਾਂ ਦੇ ਬੋਲ ਅੰਗੜਾਈਆਂ ਭਰ ਉੱਠੇ 🌿🙏
@Armaaniism
@Armaaniism Год назад
Can't thank you enough Sangtar bhaji for all these wonderful podcasts. Tuhade podcast karke mere wargey nu te meri generation nu eh mahaan loka baarein kuch pata chalda hai te sikhan nu v bada kuch milda hai. Rabb tuhanu chardi kala vich rakhe.
@surinder474
@surinder474 Год назад
Hahaha. Sikhan nu milda?
@Balbirsinghusa
@Balbirsinghusa Год назад
ਸੰਗਤਾਰ ਜੇ ਮੈਂ ਇੱਦਾਂ ਦੀ ਤੂੰਬੀ ਲੈਣੀ ਹੋਵੇ ਕਿੱਥੋਂ ਸ਼ਿੱਪ ਕਰਾ ਸਕਦਾਂ।
@bajwasyalkoti2
@bajwasyalkoti2 Год назад
Dhanwad bharawaan da good job
@BalveerSingh-xn4cj
@BalveerSingh-xn4cj Год назад
Very good 22 ਜੀ 🌹🙏
@kulvirsingh587
@kulvirsingh587 Год назад
Sangtar bhaji Vijay yamla bahut hi talanted insaan hai. Apne dada ji di raah te chal riha hai. Vijay kol vi apne dada ji vargi hi fakiri hai. May God bless Vijay yamla ❤️
@SINGH_UNFAZED
@SINGH_UNFAZED Год назад
Eh hai authentic punjabi sangeetkari..jinnu sun k sakoon,bairaag te respect ikko vele feel hunda..baki chaklo rakhlo boht hogi..aj de top line punjabi singers nu chahida sade traditional music instruments nu world level te hor promote karan..dhanwaad sangtar and vijay for this beautiful podcast and mesmerizing sound of tumbi.. 🙏👏👏
@desitouchrecords3050
@desitouchrecords3050 Год назад
🙏🙏❤Ustad Lal Chand Yamla Jatt Ji Vaddi Duniya❤🙏🙏
@SohanSingh-tc1ky
@SohanSingh-tc1ky Год назад
Bhut wadiya lageya Yamla Hmesha Amar aa 👌👌👌👌
@upminderkaurbajwa4604
@upminderkaurbajwa4604 Год назад
Sangtaar ji thanks for wonderful Podcast. When Yamla ji was in hospital in his last days ,my husband was in the team of those doctors who treated him and use to talk about him. Yamla ji was a great personality.
@gillaman470
@gillaman470 7 месяцев назад
Wonderful talk
@jagmohansharma
@jagmohansharma Год назад
Kya baat he VijayYamla ❤️
@Balbirsinghusa
@Balbirsinghusa Год назад
ਜਸਦੇਵ ਯਮਲਾ ਸਾਡੇ ਪਿੰਡ ਲਾਗੇ ਆਇਆ ਸੀ ਉਸਤਾਦ ਯਮਲਾ ਜੀ ਨਾਲ।
@BobbySingh-pv8du
@BobbySingh-pv8du Год назад
"ਕੁਝ ਲੋਕ ਸਮਝਦੇ ਨੇ ਬੱਸ ਐਨਾ ਹੀ ਸੁਰ ਨੂੰ ਸੋਨੇ ਦੀ ਹੈ ਜੇ ਬੰਸੁਰੀ ਤਾਂ ਬੇਸੁਰੀ ਨਹੀਂ" ਪਾਤਰ ਸਾਬ੍ਹ
@Wehshi1956
@Wehshi1956 Год назад
Vijay Yamla ji diyan gallan sun k meinoon apnay nankay dadkay yad aagai. Meray Nana Nani Ludyanay de aur Dada Dadi Patyala (Mughal Majra) ton Si. Main Pakistan vich jamya palya han. Lekin Ludyana Patyala da jikar sun k meinoon barri khushi hondi as. Twada channel bohat achha lagda hai. Thawadiyan gallan vichon mainoon apnay purkhan di khushboo aandi hai. M. Yousaf, from Gujranwala, Pakistan.
@singhrasal8483
@singhrasal8483 Год назад
Yamla ji jinda rakhi Blessings Gndu asr
@ashokkaushal
@ashokkaushal Год назад
Sangtar bha jee , Congrats for presentation of Multi-talented Vijay Yamla in your podcast. Vijay is forwarding the rich heritage. He is humble n great Artist.God may bless him👍
@sarbjitsingh3370
@sarbjitsingh3370 4 месяца назад
Keya baat hai veer ji, bahut pasand ayea
@rajumaan9569
@rajumaan9569 Год назад
Salute hai ji
@AvtarBhatti206
@AvtarBhatti206 Год назад
Sahi gal aa nazara aa gya ji
@Ravidholbeats
@Ravidholbeats Год назад
Bout he vadiya ji 🙏♥️
@satdevsharma6980
@satdevsharma6980 Год назад
Amazing Vijay ji,BAKMAAL presentation.Thanks Both of you.Sangtar u are really great. Good job, you are doing💕🌷🌹🙏🇺🇸
@chamkaursarao601
@chamkaursarao601 Год назад
Rooh khush ho gaye
@surindersinghludu4289
@surindersinghludu4289 Год назад
Always love your Punjabi podcast ❤❤👍🙏
@ajaypalsingh2972
@ajaypalsingh2972 Год назад
❤waah ji waah ❤
@nanypalsingh
@nanypalsingh Год назад
Wah wah vijay sir kea baat hai tuhade vrgi tumbi koi ni vja skda ❤🎉
@gurpreetatwal7765
@gurpreetatwal7765 Год назад
This is by far the best episode of your podcast.Tumbi is so refreshing and mind relaxing.
@harmindersingh5148
@harmindersingh5148 Год назад
Sangtar je best music 🎶 🎵 director. Manmohan waris je kamal heer je both best singers. Sangtar je loved your podcasts. Glad to listen 🎶about yamala jatt je from his grandson ❤👍💖💘💔💝💝💝💝💝💝💝💝💝💝💝 bhai Vijay yamala jatt je
@sohanlalvirdi7761
@sohanlalvirdi7761 Год назад
Punjab Punjabi s culture is great
@harinderpreethani8147
@harinderpreethani8147 Год назад
Wah kamaal
@berjinderkuar7121
@berjinderkuar7121 Год назад
Wah wah Sangtaar ji jwab nhi tuhada chun chun k bande liyainde ho harek program shahkaar ho nibrda h
@paramjeetgrewal3222
@paramjeetgrewal3222 Год назад
ਮੇਰੇ ਕੋਲ਼ ਲਾਲ ਚੰਦ ਯਮਲਾ ਜੱਟ, ਜਸਵਿੰਦਰ ਯਮਲਾ,ਜਸਦੇਵ ਯਮਲਾ ਤੇ ਬਰਜਿੰਦਰ ਮਚਲਾ ਜੱਟ ਦੇ ਕਾਫੀ ਐਲ ਪੀ ਤੇ ਈ ਪੀ ਰਿਕਾਰਡ ਬਹੁਤ ਸੰਭਾਲ਼ ਕੇ ਰੱਖੇ ਹੋਏ ਹਨ।
@laxmikant5009
@laxmikant5009 Год назад
Two great music director Ji Namaskar Ji 🙏🙏🙏🙏
@mango3586
@mango3586 Год назад
wow great video
@musicalinstrument3306
@musicalinstrument3306 Год назад
Wah ਕਮਾਲ ਜੀ 👌👌👌👌
@somraj4410
@somraj4410 Год назад
बहुत खूबसूरत लगा
@kulwinderbrar2537
@kulwinderbrar2537 Год назад
Down to earth 🌎❤
@thenischaychopra
@thenischaychopra Год назад
Kamaal kamaal 👏🏻👏🏻
@saabtrucking4391
@saabtrucking4391 Год назад
Very good job brother
@paramjitsaini8001
@paramjitsaini8001 Год назад
Where else we would have heard about the telephone story shared by his grandson about Sh. Yamlaji - wonderful episode paji!
@bindarecords9217
@bindarecords9217 Год назад
Tere ni kraran in 1963 and episode 63 ਕਿਆ ਬਾਤ ਆ
@ajaypalsingh2972
@ajaypalsingh2972 Год назад
Kaya e baat j ❤
@GurwinderSingh-kt1js
@GurwinderSingh-kt1js Год назад
Podcast bahut vadia laggi 😊, sir Babu Maan, harbhajan Maan, hans Raj Hans g te Gurdas maan saab nu zaroor le k aaoo
@avtarbaraich536
@avtarbaraich536 Год назад
Very good job 🙏🙏🙏🙏🙏🌹🌹🌹🌹🌹💐💐💐💐💐🌷🌷🌷👍👍
@Rajtutomazara
@Rajtutomazara Год назад
ਤੁੰਬੀ ਦਾ ਤਾਂ ਸਿਰਾ ਲਾ ਦਿੱਤਾ .. ਵਾਹ … ਤੁੰਬੀ ਨੂੰ ਸੁਰ”ਚ ਬਜਾਉਣਾ , ਵਾਇਲਨ ਨਾਲ਼ੋਂ ਭੀ ਮੁਸ਼ਕਲ ਪਰ ਉਸਤਾਦ ਯਮਲਾ ਜੀ ਦੇ ਪੋਤੇ ਨੇ ਤਾਂ ਕਮਾਲ ਕਰ ਦਿੱਤੀ … ਵਾਹ 🎉
@santokhsingh6917
@santokhsingh6917 Год назад
ਵਾਹ ਯਮਲਾ ਜੀ ਦੇ ਪੋਤਰਿਆ ਕਮਾਲ ਦੀ ਤੂੰਬੀ ਵਜਾਈ ਹੈ। ਮੈਂ ਆਪ ਵੀ ਯਮਲਾ ਜੀ ਦਾ ਬਹੁਤ ਫੈਨ ਹਾਂ। ਧੰਨਵਾਦ।
@narinderpalsingh6925
@narinderpalsingh6925 Год назад
@@santokhsingh6917 11111111
@ramparkash5428
@ramparkash5428 Год назад
Good
@Kuldeepsingh-gt1dj
@Kuldeepsingh-gt1dj 7 месяцев назад
❤, Hmv, ਦਾ ਦਾਦਾ,❤,ਯਾਮਲਾ,ਜਟ,1960❤
Далее
Shamsher Sandhu - Sade Samian Da Chashamdid Gavah (70)
52:15
How many can you smash?🍫 IB : Florin
00:19
Просмотров 2,5 млн
Will A Basketball Boat Hold My Weight?
00:30
Просмотров 29 млн
Punjabi Virsa 22 Manmohan Waris (Full Length)
55:08
Просмотров 858 тыс.
Coffee With Kangarh | Podcast Ep 10 | Kala Nizampuri
1:43:09
How many can you smash?🍫 IB : Florin
00:19
Просмотров 2,5 млн