Тёмный

Virsa Singh Valtoha ਖਿਲਾਫ ਨਿਹੰਗ ਸਿੰਘਾਂ ਦਾ ਪ੍ਰਦਰਸ਼ਨ, ਰੱਖੀ ਏਹ ਮੰਗ । Punjab Tak 

Punjab Tak
Подписаться 259 тыс.
Просмотров 177 тыс.
50% 1

Virsa Singh Valtoha ਖਿਲਾਫ ਨਿਹੰਗ ਸਿੰਘਾਂ ਦਾ ਪ੍ਰਦਰਸ਼ਨ, ਰੱਖੀ ਏਹ ਮੰਗ । Punjab Tak
#virsavaltoha #punjabnews #punjab
ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਨਿਹੰਗ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਅਕਾਲੀ ਦਲ ਦੇ ਸਾਬਕਾ ਲੀਡਰ ਵਿਰਸਾ ਸਿੰਘ ਵਲਟੋਹਾ ਖਿਲਾਫ ਪ੍ਰਦਰਸ਼ਨ ਕੀਤਾ ਗਿਆ । ਵਲਟੋਹਾ ਨੂੰ ਪੰਥ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਗਏ ਅਤੇ ਉਹਨਾਂ ਨੇ ਕਿਹਾ ਕਿ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹਮੇਸ਼ਾ ਖੜੇ ਰਹਿਣਗੇ ।
#PUT008
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
Website-www.tak.live/p...

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 315   
@kgic890
@kgic890 5 дней назад
ਵਿਰਸੇ ਵਲਟੋਹੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ
@Smart-One
@Smart-One 4 дня назад
ਅਗਲੇ ਜਨਮ ਵਿੱਚ ਹੀ ਕੁੱਝ ਹੋਵੇਗਾ,,,,,,🖋️❤️🍁😂
@AmritSingh-hl3no
@AmritSingh-hl3no 4 дня назад
ਸੰਗਤਾਂ ਦੇ ਚਰਨਾਂ ਚ ਬੇਨਤੀ ਹੈ ਵਲਟੋਹਾ ਮਾਂਜਣ ਵਾਲਾ ਹੈ ਕਿਰਪਾ ਕਰਕੇ ਸੰਗਤਾਂ ਇਹ ਸੇਵਾ ਕਰਨ
@Smart-One
@Smart-One 4 дня назад
ਵਲਟੋਹੀ ਤਾਂ ਸੁਣੀ ਦੇਖੀ ਹੈ, ਪਰ ਵਲਟੋਹਾ ਕੀ ਹੋਇਆ,,?
@pargatgill8440
@pargatgill8440 4 дня назад
Absolutely right🎉🎉😂😂😂😂
@BhinderSingh-n2d
@BhinderSingh-n2d 4 дня назад
ਭਾਈ ਦਵਿੰਦਰ ਸਿੰਘ ਜੀ ਕੀ ਗੱਲ ਜਿਹੜੇ ਤੁਹਾਡੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢਦੇ ਆ ਉਹਨਾਂ ਨੂੰ ਕਾਨੂੰਨ ਹੀ ਸਜ਼ਾ ਦਊ ਤੁਹਾਨੂੰ ਕੀ ਲੱਗਦਾ ਚੂੜੀਆਂ ਪਾਈਆਂ ਇਸ ਕੌਮ ਨੇ ਇਹਨਾਂ ਨੂੰ ਘਰਾਂ ਵਿੱਚੋਂ ਖਿੱਚ ਖਿੱਚ ਕੇ ਕੁੱਟੋ ਜਿਹੜਾ ਧੀਆਂ ਭੈਣਾਂ ਨੂੰ ਮਾੜਾ ਬੋਲਦਾ
@jarnailsingh2895
@jarnailsingh2895 4 дня назад
ਵਿਰਸਾ ਸਿੰਘ ਵਲਟੋਹਾ ਨੂੰ ਬਣਦੀ ਸਜ਼ਾ ਦਿੱਤੀ ਜਾਵੇ।
@Smart-One
@Smart-One 4 дня назад
ਬਣਦੀ ਕੀ ਹੈ, ਇਹੀ ਨਹੀਂ ਗਿਣਤੀ ਕੀਤੀ ਕਮੇਟੀ ਨੇ ❤😂
@tahilsinghsidhu3018
@tahilsinghsidhu3018 4 дня назад
ਪੰਥ ਦੇ ਅਸਲੀ ਰੱਖਵਾਲੇ ਨਿਹੰਗ ਸਿੰਘ ਦਲਾਂ ਦੀਆਂ ਮਹਾਨ ਫ਼ੌਜਾਂ, ਵਾਹਿਗੁਰੂ ਨਿਹੰਗ ਸਿੰਘਾਂ ਨੂੰ ਚੜਦੀ ਕਲਾ ਚ ਰੱਖਣ।
@sulakhandhaliwal6456
@sulakhandhaliwal6456 2 дня назад
🎉🎉
@sardajijagmohan3191
@sardajijagmohan3191 5 дней назад
ਬਾਬਿਉ ਸੁਧਾਰ ਦੋ ਹੁਣ ਇਸਨੂੰ
@baldevsinghgill6557
@baldevsinghgill6557 4 дня назад
ਜ਼ਹਿਰੀਲਾ ਸੱਪ ਤੇ ਭੂਸਰਿਆ ਸਾਨ੍ਹ
@romysandhusandhu3359
@romysandhusandhu3359 4 дня назад
ਇਸ ਤੇ ਪਰਚਾ ਦਰਜ ਕਰਵਾਉ ਜੀ
@balbirsinghkainth2836
@balbirsinghkainth2836 4 дня назад
ਨਿਹੰਗ ਸਿੰਘ ਜੱਥੇਬੰਦੀ ਵੀ ਕਾਰਵਾਈ ਕਰੇ
@PritamSingh-om5bq
@PritamSingh-om5bq 4 дня назад
ਸ੍ਰੀ ਅਕਾਲ ਤਖਤ ਸਾਹਿਬ ਦੀ ਆਪਣੀ ਟਾਸਕ ਫੋਰਸ ਬਣਾਈ ਜਾਵੇ ਅਤੇ ਨਿਹੰਗ ਸਿੰਘਾਂ ਨੂੰ ਜ਼ੁੰਮੇਵਾਰੀ ਦਿੱਤੀ ਜਾਵੇ ਸਮੇਤ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ
@LekhRaj-my9xt
@LekhRaj-my9xt 5 дней назад
ਕੌਮ ਦੇ ਗਦਾਰਾਂ ਤੋਂ ਫਖਰੇ ਕੌਮ ਖ਼ਿਤਾਬ ਵੀ ਵਾਪਿਸ ਲਿਆ ਜਾਵੇ ।
@kuldipsinghughra7948
@kuldipsinghughra7948 4 дня назад
ਵਲਟੋਹੇ ਦੇ ਪੂਰੀ ਜੁੱਤੀ ਫਿਰਨੀ ਚਾਹੀਦੀ ਹੈ ਜੀ
@Smart-One
@Smart-One 4 дня назад
ਪਰ ਫੇਰੂ ਕਾਉਣ,,,,❤😂
@jagjitsinghnijjar9906
@jagjitsinghnijjar9906 5 дней назад
ਸਾਡੇ ਲਈ ਸ਼ਰਮ ਵੀ ਗੱਲ ਹੈ ਕਿ ਕੋਮ ਦਾ ਜਥੇਦਾਰ ਰੋਣ ਲੱਗ ਪਿਆ ਜੁਰਤ ਰੱਖਣੀ ਚਾਹੀਦੀ ਹੈ
@baldevsinghgill6557
@baldevsinghgill6557 4 дня назад
ਵਿਰਸਾ ਜ਼ਹਿਰੀਲਾ ਸੱਪ ਤੇ ਭੂਸਰਿਆ ਸਾਨ੍ਹ
@Smart-One
@Smart-One 4 дня назад
ਸ਼ਰਮ ਉਹਨੂੰ ਆਵੇ ਜਦੋਂ ਰੋ ਰਿਹਾ ਹੈ।
@luckysingh-po1gh
@luckysingh-po1gh 4 дня назад
ਵਿਰਸਾ ਸਿੰਘ ਵਲਟੋਹਾ ਮੁਰਦਾਬਾਦ ਜੀ 🙏🌹
@SukhwinderSingh-um9wx
@SukhwinderSingh-um9wx 4 дня назад
ਵੈਰੀ ਵੈਰੀ ਗੁੱਡ ਸਿੰਘ ਸਾਹਿਬ ਜੀ।।
@sadhusinghbhullar7339
@sadhusinghbhullar7339 4 дня назад
ਅਸੀਂ ਗੁਨਾਹ-ਗਾਰ ਹਾਂ ਸਾਡੀ ਗੈਰਤ ਖਤਮ ਹੋ ਗਈ ਅਸੀ ਬੇਗੈਰਤ ਹਾ ਸਾਡੀ ਅੱਣਖ ,ਜੁਰਰੱਤ ਖਤਮ ਅਸੀ ਸਾਡੇ ਸਨਮਾਨ ਯੋਗ ਤਖਤ ਸਾਹਿਬ ਦੇ ਉੱਘੇ ਫਿਲਾਸਫਰ ਮਹਾਨ PHD ਦਰਵੇਸ਼ ਰੂਹਾਨੀ ਵਿੱਦਵਾਨ ਜੱਥੇਦਾਰ ਸਾਹਿਬ ਦੀ‌ ਅੱਖਾ ਨਮ-ਅੱਖਾ ਵੇਖਦੇ ਹਾ ਉਹਨਾ ਨੂੰ ਕੌਣ ਸਤਾਉਦਾ ਹੈ ਕੌਣ ਹੈ ਉਹ ਪਾਪੀ ਉਹਦੀ ਜੁਰਰੱਤ ਐਡਾ ਹੰਕਾਰ ਐਡਾ ਪਾਪੀ ਭਗੋੜਾ ਸਾਡੇ ਜੱਥੇਦਾਰ ਸਾਹਿਬ ਦੀ ਤੌਹੀਨ ਕਰੇ। ਇਹ ਸੱਭ ਸਾਡੀ ਢੀਠਤਾ ਵਾਹਿਗੁਰੂ ਵਲ ਬਖਸਣ ਪਾਪੀ ਦਾ ਸੋਧਾ ਲੱਗੇ ਵਾਹਿਗੁਰੂ ਮੇਹਰ ਕਰੋ ਆਰ
@kulwantsingh9415
@kulwantsingh9415 5 дней назад
ਵਾਹਿਗੁਰੂ ਜੀ
@antimsach.1984
@antimsach.1984 5 дней назад
ਫਿਰ ਕੁੱਟ ਕੁੱਟ ਕੇ ਨਾ ਬਵਾ ਸਿਰ ਕਰ ਦਿਓ ਪਰ ਵਲਟੋਹਾ ਕੁੱਟਿਆ ਜਰੂਰ ਜਾਣਾ ਚਾਹੀਦਾ ਸੰਗਤ
@Smart-One
@Smart-One 4 дня назад
ਸ਼੍ਰੋਮਣੀ ਕਮੇਟੀ ਦੇ ਤਨਖਾਹਾਂ ਲੈਣ ਵਾਲੇ ਅੰਕਲਾਂ ਨੂੰ ਵੀ ਕੋਈ ਸੇਵਾ ਕਰਨੀ ਚਾਹੀਦੀ ਹੈ, ਕਦੇ ਕਦੇ।❤😂
@kawaljitsinghkaka39
@kawaljitsinghkaka39 5 дней назад
Well done ਰੰਘਰੇਟੇ ਸਰਦਾਰ ਜੀ
@baldevsinghgill6557
@baldevsinghgill6557 4 дня назад
ਇਸ ਜ਼ਹਿਰੀਲੇ ਸੱਪ ਤੇ ਭੂਸਰੇ ਸਾਨ੍ਹ ਦੀ ਜ਼ਬਾਨ ਨੂੰ ਲਗਾਮ ਜ਼ਰੂਰੀ ਹੈ ਜੀ
@baljindersingh2607
@baljindersingh2607 5 дней назад
ਬਾਦਲ ਵਲੋਂ ਹੁਕਮ ਦੀ ਉਡੀਕ ਕਰ ਰਿਹਾ ਸੀ!
@balbalsingh12
@balbalsingh12 5 дней назад
ਵਿਰਸਾ ਸਿੰਘ ਵਲਟੋਹਾ ਖੋਤਾ ਆਦਮੀ ਪਾਰਟੀ ਅਕਾਲੀ ਦਲ ਦਾ
@GurmailsinghSingh-ni2eh
@GurmailsinghSingh-ni2eh 5 дней назад
Parcha darj krao waltoha te
@baldevsinghgill6557
@baldevsinghgill6557 4 дня назад
ਜ਼ਹਿਰੀਲਾ ਸੱਪ ਤੇ ਭੂਸਰਿਆ ਸਾਨ੍ਹ
@gurbindersinghgill4479
@gurbindersinghgill4479 4 дня назад
ਵਿਰਸੇ ਦਾ ਇੰਜਣ ਹੋਣਾ ਚਾਹੀਦਾ
@baldevsinghbrar4335
@baldevsinghbrar4335 4 дня назад
ਸ੍ਰੋਮਣੀ ਕਮੇਟੀ ਤੇ ਪ੍ਰਧਾਨ ਦੋਹਾ ਨੂੰ ਪੰਥ ਵਿਚੋਂ ਛੇਕਿਆ ਜਾਵੇ
@Smart-One
@Smart-One 4 дня назад
ਹੁਣ ਤਾਂ ਦੇਰ ਹੋ ਗਈ, ਉਹ ਪੰਥ ਨੂੰ ਸੇਕ/ਸ਼ੇਕ ਰਹੇ ਹਨ ❤😂
@BaljinderSingh-rz2hs
@BaljinderSingh-rz2hs 4 дня назад
ਵਿਰਸਾ ਵਲਟੋਹਾ ਬਹੁਤ ਵੱਡੀ ਖੱਚ ਹੈ ਸੁਖਾਂ ਇਸਦਾ ਬਾਪੂ ਹੈ ਇਸਦੀ ਪ੍ਰਵਾਹ ਨਾ ਕਰੋ
@anokhsingh5530
@anokhsingh5530 4 дня назад
ਹੂਕਮ ਹੋਵੇ ਕਿ ਇਸ ਨੂੰ ਬੰਨ ਕੇ ਅਕਾਲ ਤਖਤ ਪੇਸ ਕੀਤਾ ਜਾਵੇ। ਨਹੰਗ ਸਿੰਘ ਜਥੇਬੰਦੀਆ ਨੂੰ ਹੁਕਮ ਕੀਤਾ ਜਾਵੇ।
@theeasternstartigergroup2015
@theeasternstartigergroup2015 4 дня назад
ਸ੍ਰੀ ਅਕਾਲ ਤਖਤ ਸਾਹਿਬ ਜੀ ਮਹਾਨ ਹੈ ਪਰਬੰਧ ਮਾੜੇ ਵਿਅਕਤੀ ਦੇ ਪਾਸ ਹੈ। ਜਥੇਦਾਰ ਸਾਹਿਬ ਜੀ ਜੂਅਰਤ ਵਰਤੋਂ ਕਰਨ ਜੀ।
@Smart-One
@Smart-One 4 дня назад
ਇਹ ਤਾਂ 15.08.2047 ਤੋਂ ਬਾਅਦ ਹੀ ਹੋ ਸਕਦਾ।❤😂
@ਰਾਜਕਰੇਗਾਖਾਲਸਾ-ਸ4ਡ
ਪ੍ਰਤਾਪ ਮਨੇਜਰ ਦੀ ਟਾਸਕ ਫੋਰਸ ਕਿਥੇ ਐ
@sadhusinghbhullar7339
@sadhusinghbhullar7339 4 дня назад
ਵਲਟੈਹਾ ਵਿਰਸਾ ਸਿੰਘ। ਕਹਾਵਤ ਹੈ,,,,,ਤੂੰ ਨੀ ਬੋਲਦੀ ਰਕਾਨੇ ਤੇਰੇ ਦੇ ਵਿੱਚ ਤੇਰਾ ਯਾਰ ਬੋਲਦਾ ,,ਭਲਾ ਕਿਹੜਾ ਯਾਰ ਹੋਇਆ,,
@baldevsinghbrar4335
@baldevsinghbrar4335 4 дня назад
ਵਲਟੋਹਾ ਤੇ ਪਰਚਾ ਦਰਜ ਕਰ ਕਿ ਜੇਲ ਵਿਭਾਗ ਚ ਸੁਟਾਓ
@dilrajkaur2070
@dilrajkaur2070 4 дня назад
🙏🙏🙏🙏🙏ਚੜਦੱੀ ਕੱਲਾ ਹੋਵੇ ਤੁਹਾਡੀ
@satwindersingh1121
@satwindersingh1121 4 дня назад
ਬਹੁਤ ਵਧੀਆ ਕਿਹਾ ਖਾਲਸਾ ਜੀ ਨੇ ,ਜਥੇਦਾਰ ਸਹਿਬਾਨਾ ਨੂੰ ਆਪਣੀ ਪਾਵਰ ਇਸਤੇਮਾਲ ਕਰਨੀ ਚਾਹਿਦੀ ਆ ,ਉਚ ਸੁਪਰੀਮ ਕੋਰਟ ਦੇ ਜਥੇਦਾਰ ਹੋਣ ਤਾਂ ਉਹ ਅਸਤੀਫਾ ਦੇ ਰਹੇ ਨੇ ,ਇਹਨਾਂ ਨੇ ਪੁਰਾਤਨ ਜਥੇਦਾਰਾ ਦਾ ਇਤਿਹਾਸ ਨਹੀ ਪੜਿਆ, ਗਲਤੀ ਕਰਨ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਜਾ ਸੁਣਾਤੀ ਸੀ
@GurmailSingh-j8w
@GurmailSingh-j8w 4 дня назад
ਨਿਹੰਗ ਫੌਜ਼ਾਂ ਹੁਣ ਗੱਡੀ ਚੜਾਊਣ ਹੁਣ ਇਸ ਗਦਾਰ ਨੂੰ 6 ਮਹੀਨੇ ਦੇ ਵਿੱਚ
@gurdevkaur4691
@gurdevkaur4691 4 дня назад
ਬਿਲਕੁੱਲ ਸਹੀ ਕਰਵਾਈ ਹੋਣੀ ਬਹੁਤ ਜਰੂਰੀ ਹੈ
@hardip9879
@hardip9879 4 дня назад
ਸਰਵਿਸ ਕਰਨ ਦੀ ਜ਼ਰੂਰਤ ਹੈ ਜੀ
@Smart-One
@Smart-One 4 дня назад
ਵਰਕਸ਼ਾਪ ਵਿੱਚ ਲੈ ਕੇ ਜਾਉ ਜੀ,,,,,❤😂
@gurdevkaur4691
@gurdevkaur4691 4 дня назад
ਬੇਨਤੀ ਹੈ ਕਿ ਵੀਰੋ ਸਾਰੀ ਕੌਮ ਹੁਣ ਹੀ ਇਕ ਹੋ ਜਾਵੋ, ਨਿਮਾਣਾ ਨਹੀਂ ਹੰਕਾਰੀ ਵਲਟੋਹਾ ਨੁੰ ਹੁਣ ਕਟਹਿਰੇ ਵਿਚ ਖੜਾ ਕਰਕੇ ਸਵਾਲ ਕਰੋ, ਤੇ ਪਰਚਾ ਕਰਕੇ ਜੇਲ ਚ ਸੁੱਟੋ ਹਰ ਜਗ੍ਹਾ ਆਪਣੀ ਠਾਣੇਦਾਰੀ ਕਰਦਾ ਗੁਰੂ ਘਰ ਦਾ ਹੀ ਖਾ ਖ਼ਾ ਕੇਂ ਸਿਖਾ ਨੂੰ ਵੰਗਾਰਦਾ, ਵੀਰੋ ਹੁਣੇ ਹੀ ਏਹਨੂੰ ਨੱਥ ਪਾਵੋ ਦੁਸ਼ਟ ਨੂੰ
@baldevsinghgill6557
@baldevsinghgill6557 4 дня назад
ਜ਼ਹਿਰੀਲਾ ਸੱਪ ਤੇ ਭੂਸਰਿਆ ਸਾਨ੍ਹ
@JaswinderKaur-rh9px
@JaswinderKaur-rh9px 4 дня назад
ਬਿਲਕੁਲ ਠੀਕ ਕਿਹਾ ਹੈ
@kantakaur4364
@kantakaur4364 5 дней назад
Sangat ji jidha Dhan Dhan Miri piri de malik Dhan Dhan shiri guru Hargobind sahib ji Maharaj ji ne ganguo papi noo ghrees ghrees k mariaa c ehada v ohi haal hove
@nawaabsingh2691
@nawaabsingh2691 4 дня назад
Jagtar singh boxer nihung singh saj gye bhut Khushi hoyi dekh k . Waheguru ji ka khalsa Waheguru ji ki Fateh 🙏
@DilbagSinghrandhawaRandhawa
@DilbagSinghrandhawaRandhawa 4 дня назад
ਵੇਹਲ
@Smart-One
@Smart-One 4 дня назад
ਸਪੈਲਿੰਗ ਠੀਕ ਨਹੀਂ ਹੈ।❤😂
@anokhsingh5530
@anokhsingh5530 4 дня назад
ਜਥੇਦਾਰਾਂ ਆਗੂ ਹੈ ਤੇ ਰਹੇਗਾ।
@AmrikSingh-mg3wj
@AmrikSingh-mg3wj 4 дня назад
Waheguru. Ji
@BaljinderSingh-rz2hs
@BaljinderSingh-rz2hs 4 дня назад
ਵਿਰਸਾ ਵਲਟੋਹਾ ਬਹੁਤ ਵੱਡੀ ਖੱਚ ਹੈ ਸੁੱਖਾ ਇਸਦਾ ਬਾਪ ਹੈ
@sadhusinghbhullar7339
@sadhusinghbhullar7339 4 дня назад
ਠੀਕ ਸਰਦਾਰ ਬਲਵਿੰਦਰ ਸਿੰਘ ਜੀ
@Smart-One
@Smart-One 4 дня назад
ਵੈਸੇ ਦੇਖਣ ਨੂੰ ਉਹ ਇਸਦਾ ਪੁੱਤਰ ਲੱਗਦਾ ਹੈ,❤😂
@punjabJaggayayouth
@punjabJaggayayouth 4 дня назад
Waheguru ji Mahar kare.
@SwarnSingh-d5q
@SwarnSingh-d5q 4 дня назад
Badal. Khatem. Kro gi
@gurpreetranouta5252
@gurpreetranouta5252 4 дня назад
ਭਾਈ ਸਾਹਿਬ ਜੀ ਜਥੇਦਾਰ ਜੀ ਇਲਜ਼ਾਮ ਨਹੀਂ ਲਗਾ ਰਹੇ ਉਹ ਕੌਮ ਨੂੰ ਆਦੇਸ਼ ਕਰਨ ਦਾ ਹੱਕ ਰੱਖਦੇ ਆ
@manjindersingh7379
@manjindersingh7379 5 дней назад
Bilkul sab sahi kah rahe o
@BalkaraSingh-ie8rr
@BalkaraSingh-ie8rr 3 дня назад
ਬੇਸ਼ੱਕ ਅਸੀਂ ਮੋਨੇ ਘੋਨੇ ਹਾਂ ਸਾਨੂੰ ਸੇਵਾ ਦਿਉ ਪੰਥ ਜੀ।
@gurcharansinghgill8093
@gurcharansinghgill8093 4 дня назад
ਵਾਹਿਗੁਰੂ ਜੀ ।। ਸਾਰੀ ਦੁਨੀਆਂ ਵਿੱਚ ਘੱਟੋ ਘਟ (3) ਤਿੰਨ ਕਰੋੜ ਦੇ ਲਗਭਗ ਸਿੱਖਾਂ ਹਨ।। ਕੋਈ ਵੀ ਇਕ ਸੰਸਥਾ ਜਾਂ ਇਕ ਵੀ ਐਸਾ ਆਦਮੀ ਨਹੀਂ ਹੈ ਜੋ ਵਿਰਸ਼ੇ ਵਲਟੋਹੇ ਨੂੰ ਸਿੱਖ ਰਵਾਇਤਾਂ ਅਨੁਸਾਰ ਸਜਾ ਦੇਵੇ ।। ਸਾਡੀ ਕੌਮ ਵਾਸਤੇ ਬੜੀ ਸਰਮ ਵਾਲੀ ਗਲ ਹੈ ਜੀ ਸਾਰੇ ਲੋਕ ਡਰੇ ਬੋਠੇ ਹਨ ਜੀ ।
@balwantsingh6251
@balwantsingh6251 4 дня назад
ਐਸੀ ਐਕਟ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ
@baldevsinghgill6557
@baldevsinghgill6557 4 дня назад
ਇਹ ਜ਼ਹਿਰੀਲਾ ਸੱਪ ਤੇ ਭੂਸਰਿਆ ਸਾਨ੍ਹ ਮੁਰਦਾਬਾਦ
@MRSINGH.OFFICIAL
@MRSINGH.OFFICIAL 4 дня назад
Koi mukadma nahi sidha lamme pa ke sote wajne chahide ne. Te fir nakk ragrna Akal Takht sahib agge
@Juss_words
@Juss_words 4 дня назад
ਨਵਾਂ ਵਿਵਾਦ ਬਣਾਇਆ ਤਾਂ ਜੋ ਭਰਦਾਨ ਨੂੰ ਬਚਾਇਆ ਜਾਵੇ। ਭਾਈ ਨਿਰਮਲ ਸਿੰਘ ਜੀ ਖਾਲਸਾ ਹੁਣਾ ਨੂੰ ਵੀ ਇੰਝ ਬੇਇਜਤ ਕਰਿਆ ਸੀ ਇਸ ਜਾਤ ਅਹੰਨਕਾਰੀ ਲੋਕਾਂ ਨੇ
@baljeetsinghkamboj2769
@baljeetsinghkamboj2769 4 дня назад
ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਖ਼ਬਰ ਦੀ ਹੈਡ ਲਾਈਨ ਚ ਨਿਹੰਗ ਸਿੰਗਾਂ ਵਾਲੀ ਸਪੈਲਿੰਗ ਦਰੁਸਤ ਕਰਕੇ ਨਿਹੰਗ ਸਿੰਘਾਂ ਕਰੋ
@charatsingh5843
@charatsingh5843 4 дня назад
Very good job khalsa ji
@gurlabhsingh7627
@gurlabhsingh7627 3 дня назад
ਬਹੁਤ ਵਧੀਆ ਠੋਕ ਕੇ ਜਵਾਬ ਦਿੱਤਾ ਬਲਵਿੰਦਰ ਸਿੰਘ ਖਾਲਸਾ ਜੀ
@Maadi_ji
@Maadi_ji 4 дня назад
ਨਲਾਇਕ ਸਿੱਖ, ਨਲਾਇਕ ਜੱਥੇਦਾਰ। ਸਿੱਖਾਂ ਤੇ ਹੋ ਰਹੇ ਅੱਤਿਆਚਾਰ ਤੇ ਨਾ ਬੋਲਣਾ ਪਵੇ ਤਾਂ ਕਰਕੇ ਲੜ ਰਹੇ ਨੇ। ਕੋਈ ਸਿੱਖ ਜੱਥੇਦਾਰ ਜਾ ਅਕਾਲੀ ਆਗੂ ਬੋਲਿਆ BJP ਨੂੰ ke ਤੁਸੀਂ ਸਾਡੇ ਕਤਲ ਕਿਉ ਕਰ ਰਹੇ ਊਂ। ਆਪਸ ਚ ਲੜਨ ਦਾ ਡਰਾਮਾ ਸ਼ੁਰੂ ਕਰਤਾ।
@ReetKaur-q1y
@ReetKaur-q1y 5 дней назад
Babba ji bhaut sahi bole ji good
@mdfzr2201
@mdfzr2201 5 дней назад
Good g
@LakhwinderSingh-lt5bu
@LakhwinderSingh-lt5bu 4 дня назад
ਜੇ ਸਿੱਖ ਕੌਮ ਦੀ ਮਹਾਨ ਹਸਤੀਆਂ ਹੀ ਰੋਣ ਲੱਗ ਪਈਆਂ ਤਾਂ ਆਮ ਸਿੱਖ ਦਾ ਕੀ ਬਣੂ? ਸਭ ਜਥੇਦਾਰ ਗੁਰਮਤਿ ਸਿਧਾਂਤ ਨੂੰ ਸੱਚੀ ਮੁੱਚੀ ਮੰਨਦੇ ਹਨ ਤਾਂ ਅਕਾਲੀ ਫੂਲਾ ਸਿੰਘ ਵਾਂਗ ਸਿੱਖ ਕੌਮ ਦੇ ਗਦਾਰਾਂ ਵਿਰੁੱਧ ਸਖ਼ਤ ਫੈਸਲਾ ਲੈ ਕੇ ਉਸ ਇਤਿਹਾਸ ਨੂੰ ਦੁਰਹਾਉਣ ਕਿ ਧਰਮ/ ਸਿੰਘ ਸਾਹਿਬਾਨ ਅਖੌਤੀ ਪੰਥਕ ਸਰਕਾਰਾਂ/ਕਾਲੀ ਦਲ ਜਾਂ ਕਿਸੇ ਹੋਰ ਰਾਜਨੀਤੀ ਅਧੀਨ ਨਹੀਂ ਹੁੰਦੇ ।
@ParamjitSingh-ts1kx
@ParamjitSingh-ts1kx 4 дня назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸੰਤਾ ਨਾਲਿ ਵੈਰ ਕਮਾਵਦੇ ਦੁਸ਼ਟਾ ਨਾਲ ਮੋਹਿ ਪਿਆਰ ਅਗੈ ਪਿਛੈ ਸੁਖ ਨਹੀ ਮਰਿ ਜੰਮਹਿ ਵਾਰੋ ਵਾਰ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@Smart-One
@Smart-One 4 дня назад
ਗੁਰਬਾਣੀ ਕਿਥੋਂ ਕੌਪੀ ਕਰਦੇ ਹੋ ਜੀ,,,, ਵਾਹਿਗੁਰੂ ਜੀ।🙏
@JaswinderKaur-g9s
@JaswinderKaur-g9s 4 дня назад
ਵਲਟੋਹਾ ਕੰਜਰ ਬੰਦਾ ਜੀ
@Smart-One
@Smart-One 4 дня назад
ਕਦੋਂ ਤੋਂ ,,,,,,❤😂
@PreetpalSingh-ve3pf
@PreetpalSingh-ve3pf 4 дня назад
ਵਾਹਿਗੁਰੂ ਜੀ ਸਿੱਖ ਕੌਮ ਤੇ ਮਿਹਰ ਕਰਨ
@GurwinderSingh-nx8xk
@GurwinderSingh-nx8xk 4 дня назад
ਸਿੱਖ ਕੌਮ ਦੀ ਧਾਰਮਕ ਸੰਸਥਾ ਨੂੰ ਕੱਲੇ ਬਿਆਨ ਨਾ ਕਰੋ ਵਿਰਸਾ ਦਾ ਸੋਧਾ ਜਰੂਰੀ ਹੈ
@ParamjitSingh-vo7tf
@ParamjitSingh-vo7tf 4 дня назад
ਜਥੇਦਾਰ ਉਹ ਜਨਾਨੀ। ਜਿਹੜੀ ਗਲਤੀ ਕਰਕੇ ਰੋ ਕਿ ਸਚੀ ਹੋ ਜਾਂਦੀ
@Smart-One
@Smart-One 4 дня назад
ਕਿਰਪਾ ਕਰਕੇ ਭੇਦ ਬਣਿਆ ਰਹਿਣ ਦਿਓ ਜੀ।❤😂
@fatehghuman2253
@fatehghuman2253 3 дня назад
ਵਾਹਿਗੁਰੂ ਜੀ ਕੀ ਫਤਹਿ
@4Gurmitsingh
@4Gurmitsingh 4 дня назад
ਸਹੀ ਕਿਹਾ ਹੈ ਸਿੰਖ ਜਥੇਦਾਰਾਂ ਨੇ
@Bal1313
@Bal1313 4 дня назад
Gooooddd job
@mdfzr2201
@mdfzr2201 5 дней назад
Right sardar g
@kawaljitsinghkaka39
@kawaljitsinghkaka39 5 дней назад
ਜਗਤਾਰ ਬਾਕਸਰ ਜੀ ਬੋਤ ਵਧੀਆ ਜੀ
@harpreetsinghhs986
@harpreetsinghhs986 4 дня назад
ਰਾਜਨੀਤੀਆਂ ਦੇ ਨਾਲ ਬੜੇ ਜਲਦੀ ਖੜੀਆਂ ਜਥੇਬੰਦੀਆਂ, ਅੰਮ੍ਰਿਤਪਾਲ ਸਿੰਘ ਮਹਿਰੋਂ ਲਈ ਕੋਈ ਨਹੀਂ ਬੋਲਿਆ 😢😢😢😢
@GurnaibbituBitu-en7uc
@GurnaibbituBitu-en7uc 4 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬੇਨਤੀ ਹੈ ਕਿ ਸਾਡੇ ਜਥੇਦਾਰ ਜੀ ਨਾਲ ਇੱਕ ਬੰਦੇ ਨੇ ਥੋੜੀ ਜਿਹੀ ਸ਼ਬਦਾਵਲੀ ਵਰਤੀ ਹੈ ਤੇ ਆਪਾਂ ਸਾਰਾ ਸਿੱਖ ਪੰਥ ਉਨਾਂ ਦੇ ਪਿੱਛੇ ਆ ਅਸੀਂ ਵੀ ਨਾਲ ਹਾਂ ਤੁਹਾਡੇ ਪਰ ਇਹ ਦੱਸੋ ਜਿਹੜਾ ਹਰ ਰੋਜ਼ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨਾਲ ਮਾੜੀ ਹਾਲਤ ਹੋ ਰਹੀ ਹੈ ਉਹਦੀ ਬਾਂਹ ਕੌਣ ਫੜੇਗਾ ਉਹਨਾਂ ਨੂੰ ਕੌਣ ਪੁੱਛੇਗਾ ਆ ਕੇ ਵੀ ਤੁਹਾਡੇ ਵੀ ਦੱਸੋ ਦੁੱਖ ਦਰਦ ਕੀ ਨੇ ਪਿੰਡ ਦੇ ਸਭ ਤੋਂ ਘਟੀਆ ਬੰਦਾ ਹੁੰਦਾ ਜਿਹੜਾ ਜਾ ਕੇ ਗ੍ਰੰਥੀ ਤੇ ਰੋਬ ਮਾਰਦਾ ਦੱਸੋ ਜੀ ਉਹਨਾਂ ਦੀ ਕੌਣ ਫੜ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Khushpalify
@Khushpalify 5 дней назад
I agree and defend the comments.
@ShamsherSingh-wg9yb
@ShamsherSingh-wg9yb 4 дня назад
ਬਠਲੋਹੇ ਦੀ ਔਕਾਤ ਨਹੀਂ ਕਿਸੇ ਦੀ ਧੀ ਭੈਣ ਨੂੰ ਮਾੜਾ ਬੋਲੇ
@soulofgod1721
@soulofgod1721 5 дней назад
Valtoha Sikh com da Gadar aa
@ReetKaur-q1y
@ReetKaur-q1y 5 дней назад
Weheguru ji kirpa karo ju
@gurbindersinghgill4479
@gurbindersinghgill4479 4 дня назад
ਗਰਦਾਰ ਨਹੀਂ ਗਦਾਰ ਹੁੰਦਾ ਹੈ ਮੇਰੇ ਵੀਰ
@gobindersingh8966
@gobindersingh8966 4 дня назад
This is the only this person destroyed our golden history I.eValtoha.
@jagdeepsingh6579
@jagdeepsingh6579 5 дней назад
Right ji
@AvtarSingh-ec3ir
@AvtarSingh-ec3ir 4 дня назад
ਸੰਗਤਾਂ ਦਾ ਰਿਐਕਸਨ ਵੇਖਿਆ ਜਾ ਰਿਹਾ
@NikhilSachdeva-ws9ny
@NikhilSachdeva-ws9ny 5 дней назад
❤wahevuruji😢satnamji🎉
@gurjas99
@gurjas99 4 дня назад
ਇਹ ਬਾਦਲਾ ਦੇ ਲਿਫਾਫਿਆਂ ਵਿਚੋਂ ਨਿਕਲੇ ਜਥੇਦਾਰਾਂ ਦਾ ਕੀ ਕਰੋਗੇ ਸਭ ਰਲੇ ਮਿਲੇ ਹਨ ਇਹ ਸਭ ਕੁੱਝ ਪਲੈਨਡ ਹੈ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਇਹ ਸਭ ਬੋਲ ਰਹੇ ਹਨ
@SwarnSingh-d5q
@SwarnSingh-d5q 4 дня назад
Big kenger virsa
@Smart-One
@Smart-One 4 дня назад
ਸਪੈਲਿੰਗ ਠੀਕ ਕਰਨ ਦੀ ਕੋਸ਼ਿਸ਼ ਕਰੋ ਜੀ,❤😂
@gurmangatsinghsingh1770
@gurmangatsinghsingh1770 4 дня назад
Case must registerd against such a person and know who is acctual player nehind this game.
@rustamsingh3348
@rustamsingh3348 4 дня назад
Right ji
@tarasingh9275
@tarasingh9275 4 дня назад
👍
@amitkataria1951
@amitkataria1951 4 дня назад
SC commission nu report Karo ehna toh kuj ni hona gallan Da Kadah aa 😂😂😂😂
@HarvinderSidhu-c7d
@HarvinderSidhu-c7d 4 дня назад
❤❤
@Sakatter-uq1uc
@Sakatter-uq1uc 5 дней назад
SardarJagtar singh ji satsiri aakall ji 🙏🙏
@Sakatter-uq1uc
@Sakatter-uq1uc 5 дней назад
Sonu Veer satsiri aakall ji 🙏🙏
@silversinghsilver2961
@silversinghsilver2961 3 дня назад
ਸਹੀ ਗੱਲ ਏ ਸਿੰਘਾ ਦੀ
@sirajdeen9165
@sirajdeen9165 5 дней назад
Full support to Jathedar Giani Hardeep Singh who is Well educated, Intelligent, and aware to Sikh Sikhi Sikhism but Valtoha is Gunda Badmaash and Chavel person.
@SorabSahota
@SorabSahota 4 дня назад
❤❤❤❤❤❤❤❤❤❤
@dalipsingh1507
@dalipsingh1507 4 дня назад
Good
@JagjitSingh-p4o
@JagjitSingh-p4o 5 дней назад
Wehguru ji 🙏
@paramjitsingh2651
@paramjitsingh2651 5 дней назад
Versa singh valtoha ne bara mare harkat kete a ji
@Bal1313
@Bal1313 4 дня назад
Bahooo 🎈🎈🎈🎈🎈🎈🎈🏅🏅🏅🏅🏅🏅🏅🏅🎈🎈🎈❤❤🎉🎉🎉🎉🎉👏👏👏👏👏👏🎈🎈🎈jio singh sahib badala di meherbani aaaa cheema dal sukhi dal sab punjab de gdaar
@jagjitsinghdang
@jagjitsinghdang 4 дня назад
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਪ੍ਰਦਰਸ਼ਨ ਨਹੀਂ ਕਰਨੇਂ ਚਾਹੀਦੇ ਸਾਨੂੰ ਸਾਰੇਆਂ ਨੂੰ ਇਕੱਠੇ ਹੋ ਕੇ ਇਸ ਨੂੰ ਘਰੋਂ ਨਿਕਲਣਾਂ ਬੰਦ ਕੀਤਾ ਜਾਵੇ ਇਸ ਬੰਦੇ ਨਾਲ ਨਾ ਮਿਲਵਰਤਨ ਦਾ ਐਲਾਨ ਕੀਤਾ ਜਾਵੇ ਜੇ ਕੋਈ ਵੀ ਇਸ ਬੰਦੇ ਨਾਲ ਵਰਤੋ ਗਾਂ ਉਸ ਨਾਲ ਵੀ ਬਾਈ ਕਾਟ ਕੀਤਾਂ ਜਾਵੇ
@rashpalsingh5536
@rashpalsingh5536 2 дня назад
Bilkul 💯 % right post te like 👍👍👍👍👍👍👍👍👍👍👍👍👍👍👍👍👍👍👍 not show
@surjitdhillon9833
@surjitdhillon9833 4 дня назад
Veer.ji.na.shi.gal.kahi.aa
@GurmejsinghGurmej-e2n
@GurmejsinghGurmej-e2n 4 дня назад
Davinder Singh ji Vltoha nu jutti firni chahidi 💯💯💯💯💯
@Smart-One
@Smart-One 4 дня назад
ਕਦੋਂ,,,,,,❤😂
@BhupinderKumar-ko9lg
@BhupinderKumar-ko9lg 4 дня назад
ਜਿਸ ਤਖ਼ਤ ਦੇ ਜਥੇਦਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਦਿੱਤੀ ਸੀ ਉਸ ਤਖ਼ਤ ਦਾ ਜਥੇਦਾਰ ਕਿਸੇ ਤੋਂ ਦੁਖੀ ਹੋ ਕੇ ਰੋਣ ਲੱਗ ਪਏ ਸੋਚਣ ਦੀ ਲੋੜ ਹੈ ਕੌਮ ਨੂੰ ਬਾਕੀ ਸਾਰੀ ਕੌਮ ਕੀ ਕਰ ਰਹੀ ਹੈ
@hardialsingh5972
@hardialsingh5972 4 дня назад
🙏🙏🙏🙏🙏
@JasmailSingh-yf4zw
@JasmailSingh-yf4zw 4 дня назад
🎉🎉🎉🎉
Далее
What’s your height?🩷🙀💚
00:59
Просмотров 3,8 млн
joni baba te nahang deep singh khalsa hoya live
2:09:43