Тёмный

What Type of Meditation Diljit Dosanjh Do ? Aman Dhaliwal New Video On Spiritual Awakening | 1 TV 

1 TV
Подписаться 48 тыс.
Просмотров 103 тыс.
50% 1

#spiritualtalk #diljitdosanjh #motivation
What Type of Meditation Diljit Dosanjh Do? Actor Aman Dhaliwal New Video On Spiritual Awakening | 1TV Channel
#shardai #kundalini #bodyexperience #furture #kundalinimeditation #shardaidrink #ai #artificialintelligence
#kundalibhagya #brahma #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #artificialintelligencetechnology #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
#kundalinijagaran
#punjabiactor
#indianactor
#bollywoodactor
#awakeningprocess
#yoga
#punjabiactor
#newmovie
#Meditation
#EnergyHealing
#Consciousness
#Chakra
#InnerPeace
#SelfDiscovery
#Mindfulness
#Enlightenment
#Transformation
#SpiritualJourney
#SelfAwareness
#HigherSelf
#Healing
#YogaPractice
#Wellness
#SelfDevelopment

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 433   
@gurnamkaurdulat3883
@gurnamkaurdulat3883 4 месяца назад
ਬਹੁਤ ਹੀ ਡੂੰਘੀਆਂ ਗੱਲਾਂ ਹਨ ਅਮਨ ਧਾਲੀਵਾਲ ਜੀ ਦੀਆਂ। ਪਿਆਸੀਆਂ ਰੂਹਾਂ ਨੂੰ ਤਾਂ ਬਹੁਤ ਕੁਝ ਮਿਲ਼ ਗਿਆ। ਬੇਟਾ ਜਸਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਇਹੋ ਜਿਹੀਆਂ ਰੂਹਾਂ ਨੂੰ ਸੰਗਤਾਂ ਦੇ ਸਨਮੁੱਖ ਕਰਵਾਉਂਦੇ ਹਨ। ਵਾਹਿਗੁਰੂ ਜੀ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਤੰਦਰੁਸਤੀ ਬਖਸ਼ਣ।
@BhupinderNagra-bb3mg
@BhupinderNagra-bb3mg 4 месяца назад
ੴ ਮਾਨ ਸਾਹਿਬ ਤੇ ਅਮਨ ਧਾਲੀਵਾਲ ਬਹੁਤ ਹੀ ਪਿਆਰੀਆ ਰੂਹਾ. ਆਨੰਦਮਈ ਪੋਡਕਾਸਟ ਜੀ 🙏🏻 ਬਾਣੀ ਵੀ ਇਹੋ ਕਹਿੰਦੀ ਹੈ ਜਪੋ ਤਾ ਏਕੋ ਨਾਮਾ ਵਾਹਿਗੁਰੂ ਜੀ
@Kiranpal-Singh
@Kiranpal-Singh 4 месяца назад
*ਬਹੁਤੇ ਸੰਸਿਆਂ ਵਿੱਚ ਪੈਣ ਨਾਲੋਂ, ਭਾਵਨਾ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ, ਰਸਨਾ ਨਾਲ ਉੱਚੀ ਬੋਲ ਕੇ ਨਾਮ-ਬਾਣੀ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ ਹੈ* ਸਹਿਜੇ ੨ ਆਪੇ ਸੂਖਮ ਹੁੰਦਾ ਜਾਵੇਗਾ-ਬਿਨਾ ਬੋਲਿਆਂ ਸੁਰਤਿ ਵਿੱਚ ਹੋਵੇਗਾ, ਜਦੋਂ ਅੰਦਰੋਂ ਖਿੱਚ ਹੋਵੇ ਤਾਂ ਰਾਹ ਆਪਣੇ ਆਪ ਬਣਦੇ-ਖੁੱਲਦੇ ਹਨ *ਗੁਰੂ ਪਾਤਸ਼ਾਹ ਸੇਧ ਪ੍ਰਦਾਨ ਕਰਦੇ ਹਨ* ਸੰਗਤ-ਸੇਵਾ-ਲੋੜਵੰਦਾਂ ਦੀ ਮੱਦਦ ਆਦਿ ਕਰਦੇ ਰਹੀਏ *ਆਪਣਾ ਫਰਜ ਯਤਨ ਕਰਨਾ ਹੈ-ਦਾਤ ਦਾਤਾਰ ਦੇ ਹੱਥ ਹੈ* !
@tejinderhayer8325
@tejinderhayer8325 4 месяца назад
What religion a soul has? IT is either Sikh,Hindu,Muslim,Christian etc.
@Kiranpal-Singh
@Kiranpal-Singh 4 месяца назад
@@tejinderhayer8325 Don’t understand your comment.
@tejinderhayer8325
@tejinderhayer8325 4 месяца назад
@@Kiranpal-Singh Means religion and spirituality separate.
@Kiranpal-Singh
@Kiranpal-Singh 4 месяца назад
@@tejinderhayer8325 It’s not different, we can say different schools to get spiritual guidance, spirituality is the essence, i tried to explain could be wrong. ਕ੍ਰੋੜਾਂ ਵਿੱਚੋਂ ਵਿਰਲੇ ੨ ਉਸ ਅਵੱਸਥਾ ਤੱਕ ਪਹੁੰਚਦੇ ਹਨ, ਵਾਹਿਗੁਰੂ ਅਸੀਮ ਦੀਆਂ ਬਾਤਾਂ-ਵਰਤਾਰੇ ਵੀ ਅਸੀਮ-ਅੰਤ ਤੋਂ ਪਰੇ ਹਨ !
@surinderpalkaur6813
@surinderpalkaur6813 4 месяца назад
Sikhism​@@tejinderhayer8325
@harlochankaurgrewal6535
@harlochankaurgrewal6535 2 месяца назад
Waheguru ਤੁਹਾਨੂੰ ਹਮੇਸ਼ਾਂ ਚੜਦੀ ਕਲਾ ਬਖਸ਼ੇ!
@sehjbal6923
@sehjbal6923 4 месяца назад
Its always a joy to see him talking on spiritualuty.... he is so calm nd sorted❤🙏🏽
@BaljitKaur-gg6os
@BaljitKaur-gg6os 3 месяца назад
ਅਮਨ ਦਾ ਮਤਲਬ ਈ ਅਮਨਸ਼ਾਨਤੀ ਆ ਅਮਨ ਤੇ ਵਾਹਿਗੁਰੂ ਜੀ ਬਹੁਤ ਕਿਰਪਾ ਆ ਰੱਬ ਰਾਖਾ 🙏❤️
@depibatth369
@depibatth369 3 месяца назад
It’s definitely divine energy during Diljit’s show. I have been to his concert twice in Vancouver. Othon da mahol hi alag hunda, aini khushi feel hundi, bohat zada positivity hundi. And jithe ja k tuhaanu aini positivity feel hoye, othe 100% divine energy aa.
@salwinderkaur9328
@salwinderkaur9328 4 месяца назад
ਵਾਹਿਗੁਰੂ ਜੀ ਮੇਹਰ ਕਰਨ ਬੇਟਾ ਅੰਦਰ ਦੀਆਂ ਖੇਡਾਂ ਬਾਰੇ ਚਾਨਣ ਪਾਉਣ ਲਈ 👌👌🙏🙏
@DeepGill-wg2ur
@DeepGill-wg2ur 3 месяца назад
ਦਿਲਜੀਤ ਪਹਿਲਾ ਗੁਰੂ ਘਰ ਚ ਤਬਲਾ ਵਜਾਉਂਦਾ ਰਿਹਾ ਹੋ ਸਕਦਾ ਉਸ ਵੇਲੇ ਦਾ ਜੁੜਿਆ ਫੱਲ ਹੁਣ ਮਿਲ ਗਿਆ 🙏
@lakheeaulakh2475
@lakheeaulakh2475 3 месяца назад
Tabla vajouna kee marri gall hai
@AmritSingh12184
@AmritSingh12184 3 месяца назад
Madi gll kithe khi aa.. Means shabad kirtan de touch vich c🙏🏻​@@lakheeaulakh2475
@SurinderSingh-e4d
@SurinderSingh-e4d 3 месяца назад
Gula hor ne
@LovejeetSingh-sn8sl
@LovejeetSingh-sn8sl Месяц назад
School ch play krda c, veer , Asi ikathe parde c ,
@SurinderSingh-dv7zq
@SurinderSingh-dv7zq 3 месяца назад
ਬਹੁਤ ਹੀ ਵਧੀਆ ਲੱਗਿਆ ਬਾਈ ਜੀ ਦੀਆਂ ਗੱਲਾਂ ਸੁਣਕੇ ਕਾਫ਼ੀ ਤਜ਼ੁਰਬਾ ਇਹਨਾਂ ਨੂੰ ਸੋ ਉਮੀਦ ਕਰਦੇ ਹਾ ਕਿ ਅੱਗੇ ਤੋਂ ਫਿਰ ਕੁਝ ਹੋਰ ਗੱਲਾਂ ਦੀ ਸਾਂਝ ਪਾਉਣ ਧੰਨਵਾਦ ਜੀ
@HarpreetKaur-vx7yy
@HarpreetKaur-vx7yy 4 месяца назад
ਬਹੁਤ ਸਹੀ ਦੱਸਿਆ। ਕਿਸੇ ਖ਼ਾਸ ਮਨੁੱਖ ਦੀ dimention change ਹੋ ਰਹੀ ਹੈ
@Parminder_Singh85
@Parminder_Singh85 3 месяца назад
Ji sahi kiha ru-vid.com/video/%D0%B2%D0%B8%D0%B4%D0%B5%D0%BE-m9q5ar_Zc0E.htmlsi=TsaLN7thNDK_XABw
@balbirkaur3123
@balbirkaur3123 3 месяца назад
ਜੋ ਵੀ ਬੰਦਾ ਸੁਖਮਣੀ ਸਾਹਿਬ ਦੀ ਬਾਣੀ ਦੀਆਂ ਅਸ਼ਟਪਦੀਆਂ ਪੜਦਾ ਰਹੇ, ਉਹ ਸੱਭ ਕੁਝ ਪ੍ਰਾਪਤ ਕਰ ਸਕਦਾ! ਇਹ ਵਾਹਿਗੁਰੂ ਦੀ ਬਕਸ਼ਿਸ਼ ਹੁੰਦੀ, ਜਿਹੜੀ ਹਰ ਇੱਕ ਨੂੰ ਸਮਝ ਨਹੀ ਆ ਸਕਦੀ! ਸਾਹਿਬ ਹੱਥ ਵਡਿਆਈਆਂ, ਜਿਸ ਭਾਵੈ ਤਿਸ ਦੇਹਿ।
@singhsingh8054
@singhsingh8054 29 дней назад
ਫੇਰ ਤਾ ਸਾਰੇ ਗ੍ਰੰਥੀ ਕਰੋਰਪਤੀ ਹੋ ਜਾਣੇ ਚਹੀਦੇ ਸੀ
@1BritishEmpire
@1BritishEmpire 4 месяца назад
ਅਧਿਆਤਮਕ ਇਕ ਅਜਿਹਾ ਵਿਸ਼ਾ ਹੈ ਇਸਦੇ ਬਾਰੇ ਜੋ ਮਰਜ਼ੀ ਕਹੀ ਜਾਉ ਸਭ ਸੱਚ ਹੈ ਕਿਉਂਕਿ ਦੂਜਾ (verify) ਪੜਚੋਲ ਤਾਂ ਕਰ ਨਹੀਂ ਕਰ ਸਕਦਾ । ਦੂਜੀ ਗੱਲ ਇੰਟਰਨੈੱਟ ਕਰਕੇ ਜਾਨਕਾਰੀ ਦੀ ਕਮੀਂ ਨਹੀਂ ਸੋ ਹਰ ਬੰਦਾ ਐਨਰਜੀ, ਕਲਾ ਔਰਾ, ਧਿਆਨ, ਦੇਵਤਿਆਂ ਦੇ ਦਰਸ਼ਨਾਂ ਦੇ ਦਾਅਵੇ ਕਰ ਰਿਹਾ ਹੈ। ਜਦ ਕਿ ਸਿਖੀ ਵਿੱਚ ਗਿਆਨ ਧਿਆਨ ਨਾਲੋਂ ਵੀ ਮਨੁੱਖੀ ਜੀਵਨ ਨੂੰ ਉੱਚਾ ਚੁੱਕਣ ਦੀ ਗਲ ਹੈ ਕਿ ਘਾਲ ਖਾਇ ਕਿਛੁ ਹਥਹੁ ਦੇਇ ਦੇ ਸਿਧਾਂਤ ਕਰਕੇ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਜੋਗੀਆਂ ਦੇ ਜੀਵਨ ਨੂੰ ਨਕਾਰਿਆ। ਦੂਜੀ ਗੱਲ ਮਨੁੱਖੀ ਗੁਣਾਂ ਤੇ ਜ਼ੋਰ ਦਿੱਤਾ ਵਿਣ ਗੁਣ ਕੀਤੇ ਭਗਤਿ ਨਾ ਹੋਇ, ਉਹ ਗੁਣ ਜੋਂ ਸਮਾਜ ਨੂੰ ਵੀ ਉਚਾ ਚੁੱਕਣ। ਸਿਮਰਨ, ਬਾਣੀ ਪੜੋ ਸਮਝੋ ਅਤੇ ਜੀਵਨ ਵਿਚ ਉਤਾਰੋ। ਬਾਕੀ ਮਨ ਇਕਾਗਰ ਹੋਣ ਤੇ ਸਰੀਰ ਵਿੱਚ ਚੇਤਨਾ ਪ੍ਰਵਾਹ, ਵੇਗ ਵਗੈਰਾ ਮਹਿਸੂਸ ਹੋਣਾ ਸੁਭਾਵਿਕ ਹੈ ਜਦ ਚੇਤ ਤੋਂ ਅਚੇਤ ਮਨ ਵਲ ਜਾਂਦੀ ਹੈ।‌
@gurvinderpannu4396
@gurvinderpannu4396 4 месяца назад
True
@buttarsaab199
@buttarsaab199 3 месяца назад
Aman ji mai thude gala suna ke meditation vich aya hun duniya tu dekhn na Najariya badal gaya aaa Dhanwaad thuda ❤
@VeerpalkaurPal-fb7ht
@VeerpalkaurPal-fb7ht 3 месяца назад
Kime krde a tci
@Kiranpal-Singh
@Kiranpal-Singh 4 месяца назад
ਸ਼ਹੀਦਾ ਦੇ ਪਹਿਰੇ ਲਚਰ ਗਾਉਣ ਵਾਲਿਆਂ ਤੇ ਨਹੀਂ ਲੱਗਦੇ *ਬਾਕੀ ਜਿੰਨੀ ਕੋਈ ਅਧਿਆਤਮਿਕ ਪਾਸੇ ਮਿਹਨਤ ਕਰਦਾ ਹੈ-ਕਿਰਪਾ ਹੁੰਦੀ ਹੈ* ਨਾਮ-ਬਾਣੀ ਅਭਿਆਸੀ, ਧਿਆਨ ਕਰਨ ਵਾਲੇ ਨੱਚਣ-ਟੱਪਣ-ਫੁਕਰਪੁਨਾ ਪਸੰਦ ਨਹੀਂ ਕਰਦੇ *ਜਿਸ ਅਨੁਪਾਤ ਅਨੁਸਾਰ ਨਾਮ-ਬਾਣੀ ਅਭਿਆਸ ਕਰਾਂਗੇ, ਕਰਮਾਂ ਅਨੁਸਾਰ ਅਗਰ ਪਾਤਸ਼ਾਹ ਨੇ ਚਾਹਿਆ-ਉਸ ਅਨੁਪਾਤ ਅਨੁਸਾਰ ਜੀਵਨ ਗੁਰਮੁਖਾਂ ਵਾਲਾ ਬਣਦਾ ਜਾਵੇਗਾ-ਰੱਬੀ ਗੁਣ ਆਉੰਦੇ ਜਾਣਗੇ* ਸੋਚਣ ਨਾਲ ਚੰਗੇ ਬਣਨਾ ਬੜਾ ਮੁਸ਼ਕਲ ਹੈ-ਕਈ ਪਿਛਲੇ ਕਰਮਾਂ ਕਰਕੇ ਚੰਗੇ ਸੁਭਾਓ, ਗੁਣਾਂ ਵਾਲੇ ਹੁੰਦੇ ਹਨ-ਭਾਵ ਧਰਤੀ ਉਪਜਾਊ ਹੋਵੇ *ਪਰ ਨਾਮ-ਬਾਣੀ ਦਾ ਬੀਜ ਪਾਉਣਾ ਪਵੇਗਾ (ਜਪਣਾ ਪਵੇਗਾ) ਤਾਂ ਉੱਗੇਗਾ* ਤੇ ਵਧੀਆ ਫਲੇਗਾ, ਔਗੁਣੀ ਬੰਦੇ ਨੂੰ-ਬੰਜਰ ਧਰਤੀ ਵਾਂਗ ਜਿਆਦਾ ਮਿਹਨਤ ਕਰਕੇ ਉਪਜਾਊ ਬਣਾਉਣਾ ਪਵੇਗਾ *ਬੀਜ (ਨਾਮ-ਬਾਣੀ ਅਭਿਆਸ ਕਰਨਾ) ਬੀਜਣਾ ਹੀ ਪਵੇਗਾ* !
@kaursukh6634
@kaursukh6634 4 месяца назад
Hanji mainu vi shaheed singha de pehre wali gal diljit de show ch lgna hjm ni hoi.
@Kiranpal-Singh
@Kiranpal-Singh 4 месяца назад
@@kaursukh6634 ਸਹੀ ਹੈ ਜੀ, ਕੋਈ ਹੋਰ ਇਲਮ ਵਗੈਰਾ ਹੋ ਸਕਦਾ ਹੈ ਜਾਂ ਦੂਜਾ ਅਸੀਂ ਵਾਹਿਗੁਰੂ ਦਾ ਧਿਆਨ-ਭਗਤੀ ਮੰਗਦੇ ਹਾਂ ਜਾਂ ਸ਼ੁਹਰਤ-ਪੈਸਾ, ਸੰਸਾਰੀ ਸ਼ਕਤੀ ਆਦਿ ਨਿਰਭਰ ਕਰਦਾ ਹੈ-ਉਹ ਸਾਡੀ ਮਨਸ਼ਾ ਅਨੁਸਾਰ ਮਿਲ ਜਾਂਦਾ ਹੈ, ਇਥੋਂ ਤੱਕ ਕੀਰਤਨ ਕਰਨ ਵਾਲੇ ਗੁਰਬਾਣੀ ਗਾਉਂਦੇ ਹਨ, ਧਿਆਨ ਗੁਰਬਾਣੀ ਵਿੱਚ ਜੋੜ ਕੇ ਸੇਵਾ ਨਿਭਾਉਣ ਤਾਂ ਬੰਦਗੀ ਰੂਪ ਹੈ, ਪੈਸੇ ਤਾਂ ਫਿਰ ਵੀ ਆ ਜਾਂਦੇ ਹਨ-ਅਗਰ ਪੈਸੇ ਜਾਂ ਸ਼ੁਹਰਤ ਵੱਲ ਧਿਆਨ ਹੈ ਤਾਂ ਉਹ ਮਿਲ ਜਾਂਦਾ ਹੈ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !
@Kiranpal-Singh
@Kiranpal-Singh 4 месяца назад
@@kaursukh6634 ਸਹੀ ਹੈ ਜੀ, ਕੋਈ ਹੋਰ ਇਲਮ ਵਗੈਰਾ ਹੋ ਸਕਦਾ ਹੈ ਜਾਂ ਦੂਜਾ ਅਸੀਂ ਵਾਹਿਗੁਰੂ ਦਾ ਧਿਆਨ-ਭਗਤੀ ਮੰਗਦੇ ਹਾਂ ਜਾਂ ਸ਼ੁਹਰਤ-ਪੈਸਾ, ਸੰਸਾਰੀ ਸ਼ਕਤੀ ਆਦਿ ਨਿਰਭਰ ਕਰਦਾ ਹੈ-ਉਹ ਸਾਡੀ ਮਨਸ਼ਾ ਅਨੁਸਾਰ ਮਿਲ ਜਾਂਦਾ ਹੈ, ਇਥੋਂ ਤੱਕ ਕੀਰਤਨ ਕਰਨ ਵਾਲੇ ਗੁਰਬਾਣੀ ਗਾਉਂਦੇ ਹਨ, ਧਿਆਨ ਗੁਰਬਾਣੀ ਵਿੱਚ ਜੋੜ ਕੇ ਸੇਵਾ ਨਿਭਾਉਣ ਤਾਂ ਬੰਦਗੀ ਰੂਪ ਹੈ, ਪੈਸੇ ਤਾਂ ਫਿਰ ਵੀ ਆ ਜਾਂਦੇ ਹਨ-ਅਗਰ ਪੈਸੇ ਜਾਂ ਸ਼ੁਹਰਤ ਵੱਲ ਧਿਆਨ ਹੈ ਤਾਂ ਉਹ ਮਿਲ ਜਾਂਦਾ ਹੈ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !
@gurjasssingh3952
@gurjasssingh3952 4 месяца назад
@kiranjotkaur2502
@kiranjotkaur2502 4 месяца назад
Right
@Hawkseye-l5k
@Hawkseye-l5k 3 месяца назад
Such a. Pleasure Aman Dhaliwal 🙏🏼 May your spiritual journey become enlightened day by day. You Are a lucky soul.
@pritpalkaur5600
@pritpalkaur5600 3 месяца назад
ਸਤਜੁਗ ਆ ਰਿਹਾ ਹੈ ਜੀ ੲਿਨ੍ਹਾ ਦੀਗਲਸੁਣ। ਕੇ ਬੱਚੇ ਸਿਧੇ ਪਾਸੇ ਲਗਣਗੇਬਹੁਤ। ਬਹੁਤ ਸ਼ੁਕਾਰਾਨਾਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🌺 🌸🌹🌸🌺🙏🏻🙏🏻🙏🏻🙏🏻🙏🏻
@sarbjeetkaur2816
@sarbjeetkaur2816 4 месяца назад
ਪਰਮਾਤਮਾ ਦੀ ਬਹੁਤ ਹੀ ਕ੍ਰਿਪਾ ਹੈ ਇਤਨੀ ਛੋਟੀ ਉਮਰ ਵਿਚ ਡੂੰਘਾ ਗਿਆਨ 🙏🙏🙏🙏🙏🙏🙏🙏🙏
@maninderjit5891
@maninderjit5891 4 месяца назад
Bahut vadia vichar ne bie Aman Dhariwal veer ji de
@sarbjeetkaur2816
@sarbjeetkaur2816 4 месяца назад
ਅਮਨ ਧਾਲੀਵਾਲ ਜੀ ਨੂੰ ਪ੍ਰਣਾਮ 🙏🙏🙏🙏🙏
@jatsher
@jatsher 4 месяца назад
Gurbani Says “ Sab Kich vich tu hai “. Everything is God. Nothing else exists. So we are all God once we get rid of our ego’s. Thank you Aman veere for showing us this secret.
@gurdeepkaur9780
@gurdeepkaur9780 3 месяца назад
Great podcast, very encouraging to see young people at a higher plan.Inspirational indeed.
@New-Me-New-Life
@New-Me-New-Life 4 месяца назад
Thanks Aman ji for coming again on the show❤
@Sukhjinderkhiara
@Sukhjinderkhiara 4 месяца назад
ਇਹ ਬਰੀਕ ਵਿਸ਼ੇ ਨੇ ਜਿੰਨਾ ਜਿੰਨਾ ਕੋਈ ਉਸ ਅਕਾਲਪੁਰਖ ਨਾਲ ਜੁੜਦਾ ਜਾਂਦਾ ਉਹ ਨਵੇਂ ਤੋਂ ਨਵੇਂ ਪ੍ਰੈਕਟੀਕਲ ਵਾਰੇ ਦੱਸਦਾ ਜਾਂਦਾ
@sukhirai8429
@sukhirai8429 Месяц назад
God!! Bless!! Him all the way 🎉🎉🙏
@karanbirsingh9092
@karanbirsingh9092 Месяц назад
Thnkuu for knowledge
@DilbagSingh-h7b
@DilbagSingh-h7b 2 месяца назад
ਅਮਨ ਧਾਲੀਵਾਲ ਜੀ ਬਹੁਤ ਵਧੀਆ ਵੀਚਾਰ ਤੁਹਾਡੇ ਪਰ ਇਕ ਵੀਚਾਰ ਜਰੂਰ ਸਾਝਾ ਕਰਿੳ ਕਿ ਤੁਸੀ ਆਡਾਂ ਮੀਟ ਖਾਦੇ ਹੋ ਜਾ ਨਹੀ ਜਾ ਪੈਗ ਵਗੈਰਾ ਮੈ ਹੈਰਾਨ ਹਾ ਕਿ ਤੁਸੀ ਐਨਾ ਗਿਆਨ ਰਖ ਦੇ ਹੋ
@JaswantFagura
@JaswantFagura 4 месяца назад
Dhan Dhan bhai Simran Simranjeet Singh Tohana💐❤️🙏🏻
@Kiranpal-Singh
@Kiranpal-Singh 4 месяца назад
*ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ* ਨਾਮ ਜਪਣ ਵਾਲੇ ਸਭ ਸਤਿਕਾਰ ਯੋਗ ਹਨ !
@JaswantFagura
@JaswantFagura 4 месяца назад
@@Kiranpal-Singh 😇😇🙏🏻🙏🏻
@punjabitutorial4057
@punjabitutorial4057 3 месяца назад
Meditation ਪਰਮਾਤਮਾ ਨਾਲ਼ ਸਿੱਧੇ ਜੁੜਨਾ ਤੇ ਉਸਨੂੰ ਆਪਣਾ ਹਾਲ ਦੱਸਣਾ ਹੈ,ਫਿਰ ਉਸਦੀ ਕਿਰਪਾ ਹੁੰਦੀ ਹੈ।
@harlochankaurgrewal6535
@harlochankaurgrewal6535 2 месяца назад
ਬੇਟਾ ਜੀ ਗਿਆਨ ਵੰਡਣ ਨਾਲ ਵੱਧਦਾ ਹੈ। ਬੇਫਿਕਰ ਹੋ ਕੇ ਵੰਡੋ। ਵਾਹਿਗੁਰੂ ਤੁਹਾਡੇ ਅੱਗ ਸੰਗ ਹੈ।🙏🙏🙏🙏🙏
@harlochankaurgrewal6535
@harlochankaurgrewal6535 2 месяца назад
Very simple and clean knowledge. ਆਮ ਇਨਸਾਨ ਦੇ ਸਮਝਣ ਵਾਲੀ ਭਾਸ਼ਾ। Waheguru bless you!❤
@kaydeepvirk6158
@kaydeepvirk6158 4 месяца назад
ਅਮਨ ਧਾਲੀਵਾਲ ਜੀ ਦੀ class ਲੱਗ ਗਈ ਪਿਛਲੀ videos ਚ ਕੁਝ ਜਿਆਦਾ information ਦੇਣ ਕਰਕੇ...ਇਸ ਲਈ ਇਸ ਵਾਰੀ indirect way ਚ ਗੱਲ ਕੀਤੀ ਪਰ ਸਮਝਦਾਰ ਨੂੰ ਇਸ਼ਾਰਾ ਹੀ ਕਾਫ਼ੀ ਹੈ😊🙏
@simranrajpalkaur1990
@simranrajpalkaur1990 4 месяца назад
Means??..appe dekhe aappe bhuje
@harjotgamer358
@harjotgamer358 4 месяца назад
Waheguru Waheguru ji waheguru waheguru ji waheguru jiwaheguru ji waheguru ji waheguru ji waheguru waheguru ji
@rupikaur6293
@rupikaur6293 3 месяца назад
Bahut bahut thank you brother.aman veer ne bahut clarity diti .thode Dona lai blessings
@SurinderSingh-ve3sk
@SurinderSingh-ve3sk 15 часов назад
Waheguru Waheguru ji
@jaspreetkaur1097
@jaspreetkaur1097 4 месяца назад
Thankyou veerji bhut ghrae wich tussi dasde ho.Parmatma nall dean lagoune da.well done.
@inderjitgill7800
@inderjitgill7800 4 месяца назад
ਬਹੁਤ ਹੀ ਉਚੇ ਤੇ ਸੁਚੇ ਵਿਚਾਰ ਧੰਨਵਾਦ ਜੀ
@Kiranpal-Singh
@Kiranpal-Singh 3 месяца назад
ਸ਼ਹੀਦੀ ਪਹਿਰੇ ਵਾਲੀ ਗੱਲ, ਕੋਈ ਹੋਰ ਇਲਮ ਵਗੈਰਾ ਹੋ ਸਕਦਾ ਹੈ ਜਾਂ ਦੂਜਾ ਅਸੀਂ ਵਾਹਿਗੁਰੂ ਦਾ ਧਿਆਨ-ਭਗਤੀ ਮੰਗਦੇ ਹਾਂ ਜਾਂ ਸ਼ੁਹਰਤ-ਪੈਸਾ, ਸੰਸਾਰੀ ਸ਼ਕਤੀ ਆਦਿ ਨਿਰਭਰ ਕਰਦਾ ਹੈ-ਉਹ ਸਾਡੀ ਮਨਸ਼ਾ ਅਨੁਸਾਰ ਮਿਲ ਜਾਂਦਾ ਹੈ, ਇਥੋਂ ਤੱਕ ਕੀਰਤਨ ਕਰਨ ਵਾਲੇ ਗੁਰਬਾਣੀ ਗਾਉਂਦੇ ਹਨ, ਧਿਆਨ ਗੁਰਬਾਣੀ ਵਿੱਚ ਜੋੜ ਕੇ ਸੇਵਾ ਨਿਭਾਉਣ ਤਾਂ ਬੰਦਗੀ ਰੂਪ ਹੈ, ਪੈਸੇ ਤਾਂ ਫਿਰ ਵੀ ਆ ਜਾਂਦੇ ਹਨ-ਅਗਰ ਪੈਸੇ ਜਾਂ ਸ਼ੁਹਰਤ ਵੱਲ ਧਿਆਨ ਹੈ ਤਾਂ ਉਹ ਮਿਲ ਜਾਂਦਾ ਹੈ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !
@kulwinderchumber9216
@kulwinderchumber9216 4 месяца назад
Iss chanel ne Bohat sareyan di jindgi nu Sidhey raah paa dena va............. ...... Bas judey ravo.........
@sandhu6686
@sandhu6686 27 дней назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤️ waheguru waheguru waheguru
@Foot_Moodpb10
@Foot_Moodpb10 2 месяца назад
Baheguru ji🙏🙏🙏🙏🙏🙏❤❤❤❤❤❤
@ruby6913dosanjh
@ruby6913dosanjh 4 месяца назад
Waheguru Waheguru Waheguru Thanku so much Waheguru ji 🙏I got his each point ❤
@dawinderkanda4480
@dawinderkanda4480 4 месяца назад
ਬਹੁਤ ਹੀ ਅਨਾਰਜੀ ਵਾਲਾ ਬੰਦਾ ਅਮਨ ਧਾਲੀਵਾਲ meditation ਵੀ ਬਹੁਤ ਕਰਦਾ ਔਰਾ ਬਹੁਤ ਘੈਟ ਆ ਬਾਈ ਦਾ
@parmjeetKaur-dx7wh
@parmjeetKaur-dx7wh 4 месяца назад
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
@ManjitDeol-hf4bb
@ManjitDeol-hf4bb Месяц назад
Waheguru ji
@gurpreetgill9440
@gurpreetgill9440 4 месяца назад
Adab veer thanks, Aman veer nal unlimited episode karo te Aman veer tuhada bahut bahut dhanwaad love you brother ❤️
@sharankaur3959
@sharankaur3959 4 месяца назад
Very clear thoughts ,nothing gol mol ,waheguru chardi Kala vich rakhan Aman nu 🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻
@Kiranpal-Singh
@Kiranpal-Singh 4 месяца назад
ਸਪੱਸ਼ਟਤਾ ਦੀ ਕਮੀ ਲੱਗੀ !
@satinderpaldhaliwal666
@satinderpaldhaliwal666 3 месяца назад
You did work lottt ,with yourself. Parmatam sab kuj ah . God bless you.
@sandhu6686
@sandhu6686 27 дней назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤️
@sandhu6686
@sandhu6686 27 дней назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@gurpreetkhakh4298
@gurpreetkhakh4298 3 месяца назад
Waheguru ji 🙏🏻🙏🏻🙏🏻🙏🏻🙏🏻
@sarbjeetkaur2816
@sarbjeetkaur2816 4 месяца назад
ਡੂੰਗੀਆਂ ਰਮਝਾਂ... 🙏🙏🙏🙏🙏🙏🙏
@Kiranpal-Singh
@Kiranpal-Singh 4 месяца назад
ਡੂੰਘੀਆਂ ਰਮਜਾਂ
@TejasVeer-u4l
@TejasVeer-u4l 3 месяца назад
Tnx so much ji,
@shivjeetkaur8305
@shivjeetkaur8305 4 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@tsgaming01010
@tsgaming01010 4 месяца назад
Waheguru ji aap ji da sukhrana, thanks veer ji
@vimmyamit9654
@vimmyamit9654 4 месяца назад
Bahut vadiya both of u 🎉 waheguru ji har ek nu apne naam naal jodrna 🙏🙏🙏🙏🙌🙌
@jeetramanvlogs
@jeetramanvlogs 3 месяца назад
All the videos of Aman Dhaliwal r vry knowledgeable
@narwinderkaur8050
@narwinderkaur8050 4 месяца назад
ਬਹੁਤ ਹੀ ਵਧੀਆ ਜੀ 🙏🙏
@RashpalSingh-cj8yg
@RashpalSingh-cj8yg 4 месяца назад
ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ
@ravinderkaur9613
@ravinderkaur9613 3 месяца назад
Exceptional conversation.
@Kiranpal-Singh
@Kiranpal-Singh 4 месяца назад
ਅਮਨ ਜੀ ਦੇ ਵਿਚਾਰ-ਗੁਰਬਾਣੀ ਨਾਲ ਲਗਾਓ ਵਧੀਆ ਹੈ-ਚੰਗੇ ਭਾਗ ਹਨ, ਪਰ ਦੱਸਣ ਵਿੱਚ ਸਪੱਸ਼ਟਤਾ ਨਹੀਂ ਹੈ-ਹਰ ਬੰਦੇ ਦਾ ਆਪਣਾ ਤਰੀਕਾ-ਤਜਰਬਾ ਹੁੰਦਾ ਹੈ !
@amanlakha3715
@amanlakha3715 4 месяца назад
Agree
@DesiMunda-d3k
@DesiMunda-d3k 4 месяца назад
Dasn vich spachsta nhi lgda osnu hukn nhi khul ke dasn da
@Kiranpal-Singh
@Kiranpal-Singh 4 месяца назад
@@DesiMunda-d3k ਇਹ ਕਾਰਣ ਨਹੀਂ ਲੱਗਦਾ, ਸ਼ਾਇਦ ਅਵੱਸਥਾ ਅਜੇ ਨਾ ਹੋਵੇ !
@Anbhekh_boutique
@Anbhekh_boutique 4 месяца назад
Nhi g spasht kde v koi v nhi dssega…. Huqm hi nhi hai… dsssn nall egoism vadh janda.. banda kyi kishta piche ho janda … good aman ji🎉
@sndpdnl
@sndpdnl 3 месяца назад
ਸਪਸ਼ਟਤਾ ਹੋ ਹੀ ਨਹੀ ਸਕਦੀ। ਲਾਸਟ ਤੇ ਦੇਖੋ ਉਸਨੇ ਖ਼ੁਦ ਨੂੰ ਅਮਨ ਸੰਬੋਧਿਤ ਕੀਤਾ ਹੈ। ਅਵਸ੍ਥਾ ਨੂੰ ਸ਼ਬਦਾਂ ਦੀ ਲੋੜ ਨਹੀਂ ਹੈ।
@Navjot759
@Navjot759 3 месяца назад
ਬਹੁਤ ਵਧੀਆ ਗੁਰਪ੍ਰੀਤ ਵੀਰ.... ਇੱਕ ਵਾਰ ਫੇਰ ਕਦੇ ਲੈ ਕੇ aaeo ਇਹਨਾਂ ਨੂੰ
@GurinderKaur-c9q
@GurinderKaur-c9q 4 месяца назад
Bahut bahut thx ji video update lye
@premsinghduggal4652
@premsinghduggal4652 3 месяца назад
Aman Dhaliwal ji Whatever you said is appreciable. 43:51
@BaljitKaur-ue1ys
@BaljitKaur-ue1ys 4 месяца назад
ਵੀਰ ਜੀ ਆਪ ਜੀ ਦਾ ਕੋਟ ਕੋਟ ਧੰਨਵਾਦ
@anutandon8396
@anutandon8396 4 месяца назад
Thanks Adab Mann g bahut ache podcast k liye❤
@GodIsOne010
@GodIsOne010 4 месяца назад
ਵਾਹਿਗੁਰੂ ਜੀ ਇੱਕ ਹੈ ਜੀ ☝️ਵਾਹਿਗੁਰੂ ਜੀ ਦੁਨੀਆਂ ਨੂੰ ਇੱਕ ਕਰ ਦਿਉ ਜੀ ☝️🙏🏻ਆਪਣੇ ਮਾਂ ਬਾਪ ਜੀ ਦੀ ਦਿਲੋ ❤️ਸੇਵਾ ਕਰੋ ਜੀ ਰੱਬ ਦੇ ਘਰ ਦੀ ਪੋੜੀ ਹੈ ਜੀ🙏🏻ਮਾਂ ਬਾਪ ਖੁਸ ਰੱਬ ਖੁਸ ਜੀ🙏🏻ਕਰਮਾਂ ਵਧੀਆਂ ਕਰੋ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@rkour4088
@rkour4088 4 месяца назад
Rab dy rah ty fer koi ve insaan aam insaan nhi lagda fer lagda hai ky eh mery os Malik da banda e ehdy vich Malik de jot aaa ,fer ta dil karda e es insaan dy he pera vich matha tek deva 🙏
@sandeepsandhu8068
@sandeepsandhu8068 3 месяца назад
Waheguru ji😊
@buttarsaab199
@buttarsaab199 3 месяца назад
Right bro Medition Rab tak pouchan Da Tarika aa Ridhiya Sindhiya chaka chodh aa
@rajveerkaur550
@rajveerkaur550 4 месяца назад
U all three are blessed souls...
@Parminder_Singh85
@Parminder_Singh85 3 месяца назад
ru-vid.com/video/%D0%B2%D0%B8%D0%B4%D0%B5%D0%BE-m9q5ar_Zc0E.htmlsi=TsaLN7thNDK_XABw❤❤❤😊
@jasvirkaur4037
@jasvirkaur4037 3 месяца назад
Bilkull shi gull veerji tuhadi ik ik gull 100 parsent shi aa waheguru ji sda tuhade ang sung sahai huve ji
@gaggisingh911
@gaggisingh911 4 месяца назад
❤❤❤❤ਅਮਨ ਵੀਰਾ
@manpreetkhokhar4570
@manpreetkhokhar4570 4 месяца назад
Doongian ramzan..... thnkyeww bro bht sookham knowledge ditti ajj Aman veer ne..khol k Dsna hal ni...smjhdar nu ishara kaafi ...ehi dseya aj veer ne podcast ch🙏🙏🙏Dhanbaad g
@gurnam9996
@gurnam9996 3 месяца назад
Extremely happy
@ButaHoney-hr6br
@ButaHoney-hr6br 3 месяца назад
ਜਿਸ ਵੀ ਵੀਰ ਭੈਣ ਨੇ ਇਸ ਇੰਟਰਵਿਊ ਨੂੰ ਗੁਰੂ ਸਾਹਿਬ ਨਾਲ ਜੋੜ ਕੇ ਵੇਖਿਆ ਸਹੀ ਏ ਵੀਰੇ ਦੀ ਇੱਕ ਇੱਕ ਗੱਲ ਚੀਕਾਂ ਨਿਕਲਦੀਆਂ ਰੁਹ ਦੀਆਂ ਜਦੋਂ ਵੀਰ ਕੋਈ ਤੁਕ ਉਚਾਰਨ ਕਰਦਾ
@DesiMunda-d3k
@DesiMunda-d3k 4 месяца назад
Dhaliwal saab kise swal da sida jwab nhi dinde gl guma fira ke dsde ne thodi clearty hor honi chidi hai but ok jina kise hukm hunda ona hi dsda hai very good thnx .1 tv waleya da eho jahiya rabbi roha de darshan krade riha kro. Ok bai ji.dhanvad
@shaan_aulakh2653
@shaan_aulakh2653 Месяц назад
Kamal
@TheJattbinda
@TheJattbinda 4 месяца назад
thanx bai ji
@ShashiThakur-g1p
@ShashiThakur-g1p 4 месяца назад
Pure satsung
@sawinder8654
@sawinder8654 4 месяца назад
Aman paji💯 sach gal kiti🙏🙏🙏🙏
@rssbbksart2633
@rssbbksart2633 4 месяца назад
Aman bro dia gllan bhut dhunghiyan Han. Jiwe nark swarg te devi devte v manas dehi nu trsde a. Insan di joon bhog jooni v a te karam jooni v a. Jithe asi nwe karam v kr rhe a te purane kite krman da bhugtan v kr rhe a. Aj de tym vch Punjabi songs v sunn Wale ni rhe...hor hi side wal film industry ja rhi h. So, eho jehe mahaul vich "Guru di bani" nal jurh jana bhut vdi gal hai. Bhut vdia c podcast. Keep growing in spirituality Aman bro.
@rehmatgrewal2954
@rehmatgrewal2954 4 месяца назад
I am grateful to this chanel to introduce such lovely....informative knowledge Aman Dhaliwal is really a humble ...sweet Spiritual personality ...God bless him Thanks Adab ji
@punjabitutorial4057
@punjabitutorial4057 3 месяца назад
ਇੱਕ ਇੱਕ ਗੱਲ ਸੱਚੀ ਹੈ।
@Sahibvlogs28136
@Sahibvlogs28136 4 месяца назад
Thanku so much aman bhaji & adab bhaji . Such a grateful moment watching your videos
@simisodhi3027
@simisodhi3027 2 месяца назад
WAHEGURU JI
@lovelyrukman1929
@lovelyrukman1929 4 месяца назад
O, ਭਰਾਵਾਂ ਜੇਲਸੀ ਛੱਡਣੀ ਹੰਕਾਰ ਛੱਡਣਾ.. ਮੇਡੀਟੇਸ਼ਨ ਕਰਨ ਤੋਂ ਬਾਅਦ ਹੀ ਆਉਂਦਾ 🙏
@mapleluv5203
@mapleluv5203 3 месяца назад
Haa veer, taahi zor dita jyanda ke meditation kro roz bina naaga, holi holi karam halke hunde fer jaake kite thodi bahut haleemi aandi insan ch
@SukhSinghRE
@SukhSinghRE 4 месяца назад
I really appreciate Aman Dhaliwal!
@ravirandhawa1
@ravirandhawa1 3 месяца назад
Shaheedi degh ragra dee bohut shakti hai 👌👍🙏🙏🙏🙏🙏
@DavinderBajwa-ds3gm
@DavinderBajwa-ds3gm 4 месяца назад
ਗੱਲਾਂ ਬਹੁਤ ਵਦੀਆ ਲੱਗਿਆ ਅਮਨ ਭਾਜੀ ਇਹ ਸੰਸਾਰ ਸੱਚੀ ਮੋਹ ਮਾਇਆ ਹੈ ਏਥੇ ਕੋਈ ਕਿਸੇ ਦਾ ਨਹੀਂ ਰੱਬ ਨੂੰ ਪਾਉਣ ਲਾਇ ਇੰਨਸਾਨ ਬਣਨਾ ਪੈਂਦਾ ਤੇ ਬਣ ਕੇ bagti ਤੇ ਜੱਪ ਤਪ ਕਰ ਕੇ ਬੰਦਾ ਮੁਕਤੀ ਪਾਂ ਸਕਦਾ ਲੇਕਿਨ ਮੋਹ ਮਾਇਆ ਤੇ ਸੰਸਾਰ ਕਰ ਕੇ ਯਾਦ ਨਹੀਂ ਰਹਿੰਦਾ waheguru Parmatma ਏਕ ਹੈ ਕਰਮਾ ਕਰ ਕੇ ਆਉਣਾ ਪੈਂਦਾ ਜੂਨਾਂ ਵਿੱਚ ਸਹੀ ਹੈ
@surinderpalkaur6813
@surinderpalkaur6813 4 месяца назад
Sach ha
@aadeshdhaliwal6708
@aadeshdhaliwal6708 3 месяца назад
Waheguru ji Waheguru ji Waheguru ji Waheguru ji ❤🙏🙏💯
@jowangill2794
@jowangill2794 4 месяца назад
Thanks very much appreciate
@jasmeenkaur4026
@jasmeenkaur4026 4 месяца назад
Thank you so much for this podcast 🙏😇
@karnujatt2673
@karnujatt2673 3 месяца назад
🙏🙏🙏Waheguru ji
@Santosh-oe7fr
@Santosh-oe7fr 4 месяца назад
Veer ji meditation bare b video bnao achi jhi assi b kra ge
@Kuldeepsingh-ej2es
@Kuldeepsingh-ej2es 4 месяца назад
Waheguru ji 🙏
@inderdeepkaur2714
@inderdeepkaur2714 4 месяца назад
Aman dhaliwal g i can understand your situation.... Bt j tuhade kr k hor lok uss akaal purakh naal jurran ,j ohna de ques de ans tuhade kolo mil jaan ta guru sahib khush hi honge g ..... 'AAP JAPO AWRA NAAM JPAVO'
@Santosh-oe7fr
@Santosh-oe7fr 4 месяца назад
Jis bakht Guru dware me ardass hudi usi time m b apne bche liye ardass krdi pr mene sach dekha os vele guru sahib sunde h partkh
@rinkudua9249
@rinkudua9249 4 месяца назад
Beautifully explained ❤ practical approach to achieve d ultimate🙏
@maninderaujla8691
@maninderaujla8691 3 месяца назад
@sanamjotsingh9439
@sanamjotsingh9439 4 месяца назад
Diljit ❤❤
@malkeetsingh9969
@malkeetsingh9969 4 месяца назад
🙏🏽🙏🏽 Love you paaji, thank you very much 🙏🏽🙏🏽
@sandeepsandhu5530
@sandeepsandhu5530 4 месяца назад
Good Information Aman Dhaliwal ❤
@reshamsingh7609
@reshamsingh7609 4 месяца назад
Bahut badhiya..., Very nice.... Nice thoughts..... Carry on....
Далее
PUBG Mobile СТАЛ ПЛАТНЫМ! 😳
00:31
Просмотров 108 тыс.