Тёмный
No video :(

Zakariya khan story | Sikh History ਕਿਵੇਂ ਸਿਰ ਤੇ ਜੁੱਤੀਆ ਖਾਕੇ ਹੋਇਆ ਜ਼ਕਰੀਏ ਦਾ ਅੰਤ ? Punjabi Video 

Punjab Made
Подписаться 746 тыс.
Просмотров 61 тыс.
50% 1

Interesting Facts | ਡੂੰਘੀਆਂ ਜਾਣਕਾਰੀਆਂ
Zakariya Khan, alternatively spelt as Zakaria Khan, was the Mughal Empire's subahdar of the Lahore Subah from 1726, succeeding his father, Abd al-Samad Khan, in the post.
Edited By - Vipandeep Singh
Punjab made
Facebook Video link
fb.openinapp.c...
Business Related-
Email- punjabmade1@gmail.com
Punjab Made instagram link
...
Punjab Made Twitter link
Pu...
Kamal Lehal 👇👇 appopener.com/...
Our Vlog Chandigarh to kashmir
• Thar te first Kashmir ...
Zakria khan
Zakaria Khan
Zakariya Khan
Zakariya Khan Bahadur
Zakria khan facts
Zakaria Khan story
Zakariya Khan History
Zakariya Khan Bahadur life
Bhai Taru Singh ji
Sikh History
Bhai Mani Singh Ji
Sikh History vs Mughal
Nadar Shah

Опубликовано:

 

23 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 315   
@malhisaab5387
@malhisaab5387 10 месяцев назад
😢 ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ❤
@GuraseesSingh-mf8vi
@GuraseesSingh-mf8vi 10 месяцев назад
ੴ🙏🏿❤️🙇🙏🏿❤️
@sukhveerdhaliwal5039
@sukhveerdhaliwal5039 10 месяцев назад
ਜੀਉਂਦਾ ਵਸਦਾ ਰਹਿ ਵੀਰੇ ਵਾਹਿਗੁਰੂ ਜੀ ਥੋਨੂੰ ਤਰਕੀਆਂ ਬਖਸਨ। ਦਿਲੋਂ ਪਿਆਰ 💓
@baldevjassar8059
@baldevjassar8059 10 месяцев назад
*🙏🌸ਅੱਜ ਦਾ ਵਿਚਾਰ🌸🙏* *ਚੰਗੀ ਸੋਚ ਤੇ ਸਿਆਣਪ, ਹਰ ਕਿਸੇ ਦੇ ਮੁਕੱਦਰ ਦਾ ਹਿੱਸਾ ਨਹੀਂ ਬਣਦੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@JagtarSingh01237
@JagtarSingh01237 10 месяцев назад
🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ 🙏🙏🙏🙏🙏
@funnyvideo-vp9zb
@funnyvideo-vp9zb 10 месяцев назад
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਓ ਅਤੇ ਪੰਜਾਬੀਆਂ ਨੂੰ ਸਿੱਖ ਧਰਮ ਬਾਰੇ ਜਾਣੂ ਕਰਵਾਉਂਦੇ ਹੋ ❤🙏
@kulwindersinghbains260
@kulwindersinghbains260 10 месяцев назад
ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਿਦਕ ਨਾ ਜਾਵੇ ਧੰਨ ਭਾੲੀ ਤਾਰੂ ਸਿੰਘ ਜੀ🙏🙏 ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਵਾਹਿਗੁਰੂ ਜੀ🙏🙏 ਨਵਾਬ ਕਹੈ ਤੂੰ ਹੋ ਮੁਸਲਮਾਨ ।। ਤਉ ਛਡਾਂਗਾ ਤੁਮਰੀ ਜਾਨ।। ਸਿੰਘ ਕਹਯੋ ਹਮ ਡਰ ਕਯਾ ਯਾਨੋ ।। ਹਮ ਹੋਵੈ ਕਿਮ ਮੁਸਲਮਾਨੋ ।। ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ: ਜਿਮ ਜਿਮ ਸਿੰਘ ਕੋ ਤੁਰਕ ਸਤਾਵੈ ।। ਤਿਮ ਤਿਮ ਮੁਖ ਸਿੰਘ ਲਾਲੀ ਆਵੈ ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🙏
@SukhwinderSingh-wq5ip
@SukhwinderSingh-wq5ip 10 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@karangharu5019
@karangharu5019 10 месяцев назад
ਵੀਰ ਜੀ ਇਦਾ ਹੀ ਵੀਡੀਓ ਲਿਆਂਦੇ ਰਿਹਾ ਕਰੋ ਸਾਡੇ ਪੰਜਾਬ ਦੇ ਇਤਿਹਾਸ ਬਾਰੇ…. ਬੋਹਤ ਸੋਹਣਾ ਕਨਟੈਂਟ ਹੁੰਦਾ ਤੁਹਾਡਾ… wmk🙏🏻🙏🏻🙏🏻
@gurbanigursikhi7377
@gurbanigursikhi7377 10 месяцев назад
ਵੀਰ ਜੀ, ਹੁਣ ਦਾ ਬਹੁਗਿਣਤੀ ਰਾਜ ਵੀ ਇਹੀ ਕੁਝ ਕਰਨਾ ਚਾਹੁੰਦਾ ਹੈ ਅਤੇ ਕਈ ਵਾਰੀ ਕਰ ਵੀ ਚੁੱਕਿਆ ਹੈ। ਵਾਹਿਗੁਰੂ ਜੀ ਗੁਰਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਕਿਰਪਾ ਕਰੋ ਅਤੇ ਨਾਮ ਜਪਣ ਦੀ ਮੱਤ ਬਖਸ਼ੋ ਤਾਂ ਜੋ ਭਾਈ ਤਾਰੂ ਸਿੰਘ ਜੀ ਵਾਂਗ ਅੱਜ ਦੇ ਸਿੱਖ ਵੀ ਸਿਦਕ ਵਿੱਚ ਪੱਕੇ ਹੋ ਸਕਣ 🙏🏻 ਵਾਹਿਗੁਰੂ ਵਾਹਿਗੁਰੂ ❤️🙏🏻
@AmrinderSingh-is4gs
@AmrinderSingh-is4gs 10 месяцев назад
❤❤
@yeahappysingh
@yeahappysingh 10 месяцев назад
Sikh wargi mahaan Kom koi nahi koi Jo marzi kahi jaave🙏
@goguisukwinder617
@goguisukwinder617 10 месяцев назад
ਅੱਜ ਦੇ ਜ਼ਕਰੀਆ ਖਾਨ ਵੀ ਸਿੱਖਾ ਦੀਆਂ ਜ਼ਰਾ ਦਾਤਾ ਜਾਬਤ ਕਰਨ ਦੇ ਹੁਕਮ ਦੇ ਰਹੇ ਨੇ ਬੁਜ਼ਦਿਲ ।ਗੱਲ ਬਾਤ ਦੀ ਬਜਾਏ।
@karentadorpewds7077
@karentadorpewds7077 Месяц назад
ਵਾਹ ਮੇਰੇ ਗੁਰੂ ਦਿਓ ਸਿੱਖੋ ਧੰਨ ਤੁਹਾਡੀ ਸਿੱਖੀ
@navdeepsingh9631
@navdeepsingh9631 10 месяцев назад
ਕੀੜੇ ਪਏ ਕੁੱਤਿਆਂ ਵਾਂਗੂ ਮੌਤ ਹੋਈ ਜਿਸ ਨੇ ਵੀ ਸਿੱਖ ਪੰਥ ਨਾਲ਼ ਮੱਥਾ ਲਾਇਆ ਧੰਨ ਖਾਲਸਾ
@mr.pipatt6026
@mr.pipatt6026 5 месяцев назад
🙏 Waheguru Ji 🙏
@sukhikamma6858
@sukhikamma6858 10 месяцев назад
ਵੀਡਿਓ ਲਈ ਸ਼ੁਕਰੀਆ ਵੀਰ ਜੀ।।ਅੱਜ ਵੀ ਜਿਹੜੇ ਸਿੱਖ ਜਗਤ ਨੂੰ ਵਾਧੂ ਦਾ ਪ੍ਰੇਸ਼ਾਨ ਕਰ ਰਹੇ ਆ ਖਹਿੜ੍ਹਾ ਏਨਾ ਦਾ ਵੀ ਜੁੱਤੀਆਂ ਨਾਲ ਈ ਛੁੱਟਣਾ
@harmamdeepkhaira
@harmamdeepkhaira 10 месяцев назад
ਸਿੱਖੀ ਦੇ ਨਾਲ ਜੁੜੀ ਵਿਡਿਓ ਬਣਾਉਣ ਵੇਲੇ ਸਿਰ ਤੇ ਤਾਜ ਰਖ ਲਿਆ ਕਰੋ ਵੀਰੇ , ਤੁਹਾਨੂੰ ਪਗ ਬੰਨੀ ਸੋਹਣੀ ਲਗਦੀ ਐ 🙏
@rajinderjassal3401
@rajinderjassal3401 10 месяцев назад
🙏🙏💯💯⚔️⚔️🚩🚩🚩🙏🙏🥺
@mandeepsingh-dv8ip
@mandeepsingh-dv8ip 10 месяцев назад
ਤੁਹਾਡਾ ਬੋਹਤ ਵਦੀਆ ਉਪਰਾਲਾ ਵੀਰ ਜੀ (ਇਤਿਹਾਸ )
@sandeepsingh4038
@sandeepsingh4038 10 месяцев назад
ਰਾਜ ਕਰੇ ਗਾ ਖਾਲਸਾ 🙏
@harrymall768
@harrymall768 10 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ
@gurvinderchandi8465
@gurvinderchandi8465 10 месяцев назад
ੴ ਨਿਰਭਉ ਨਿਰਵੈਰੁ ੴ
@user-xx5hb8wu1c
@user-xx5hb8wu1c 10 месяцев назад
🙏
@singhharry29
@singhharry29 10 месяцев назад
jatta sira tuhadi vi sewa e aa jo punjabi lyi kree ho
@Onegod-oh9cd
@Onegod-oh9cd 10 месяцев назад
ਜਿਹੜਾ ਗੁਰੂ ਦਾ ਦੋਖੀ ਰਿਹਾ , ਉਹਨੂੰ ਸਜ਼ਾ ਜ਼ਰੂਰ ਮਿਲੀ ਹੈ।
@chansingh319
@chansingh319 10 месяцев назад
ਸਿੱਖ ਕੌਮ ਨੂੰ ਕੋਈ ਨਹੀਂ ਖਤਮ ਕਰ ਸਕਦਾ
@chansingh319
@chansingh319 10 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਧੰਨਵਾਦ ਸਹਿਤ
@laddinayak3456
@laddinayak3456 10 месяцев назад
ਬੋਤ ਬਦੀਆ ਜਾਣਕਾਰੀ ਦਿੱਤੀ ਤੁਸੀ ਧੰਨਵਾਦ ਜੀ ਸਤਿ ਸ੍ਰੀ ਆਕਾਲ ਜੀ ❤
@user-ui6mg8wn9k
@user-ui6mg8wn9k 10 месяцев назад
ਵੀਰ ਤੁਸੀ ਵੀ ਕੇਸ ਰੱਖ ਲਵੋ ਤੁਹਾਡੇ ਨਾਮ ਪਿੱਛੇ ਵੀ ਸਿੰਘ ਲੱਗਦਾ 🙏
@gurjeetchahal3473
@gurjeetchahal3473 10 месяцев назад
ਜਾਣਕਾਰੀ ਲਈ ਧੰਨਵਾਦ veer ji 🙏 ਆਪਣੇ ਸੂਰਮਿਆਂ ਤੇ ਹੋਰ ਵੀ ਵੀਡੀਓ ਬਣਾਇਆ ਕਰੋ 🙏🌹
@musicyard3936
@musicyard3936 10 месяцев назад
ਇਤਿਹਾਸ ਗਵਾਹ ਹੈ ਜਿਨੇਂ ਜਿਨੇਂ ਸਿੱਖ ਕੌਮ ਨਾਲ ਮੱਥਾ ਲਾਇਆ ਉਹਦਾ ਅੰਤ ਮਾੜਾ ਹੀ ਹੋਇਆ ਚਾਹੇ ਜ਼ਕਰੀਆ ਖਾਂ ਚਾਹੇ ਮੀਰ ਮੰਨੂ ਚਾਹੇ ਵਜ਼ੀਰ ਖਾਂ ਚਾਹੇ ਅਬਦਾਲੀ ਦਾ ਕੋਈ ਵੀ ਆਇਆਂ ਨੂੰ ਉਹਨੂੰ ਮੂੰਹ ਦੀ ਖਾਣੀ ਪਈ ਧੰਨ ਧੰਨ ਦਸ਼ਮੇਸ਼ ਪਿਤਾ ਜੀ ਧੰਨ ਆਪਜੀ ਦੇ ਸਿਦਕੀ ਸਿੱਖ ❤😢🙏🏾
@ithink97
@ithink97 10 месяцев назад
ਬਹੁਤ ਵਧੀਆ ਵੀਡੀਓ ਭਰਾ❤ ਜੇਕਰ ਕੋਈ ਉਸ ਸਮੇਂ ਦਾ ਇਤਿਹਾਸ ਪੜ੍ਹਨ ਚਾਹੁੰਦਾ ਹੈ ਤਾਂ ਹੰਨੈ ਹੰਨੈ ਪਾਤਸ਼ਾਹੀ ਕਿਤਾਬ ਵਿਚ ਸਾਰੀਆਂ ਸਾਖੀਆਂ ਲਿਖੀਆਂ ਹੋਈਆਂ 🙏
@RanjitRana-sv8jm
@RanjitRana-sv8jm 10 месяцев назад
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
@sonysinghsony449
@sonysinghsony449 10 месяцев назад
ਵੀਰ ਜੀ ਆਪ ਜੀ ਦੀਆਂ ਸਾਰੀਆਂ ਵੀਡੀਓ ਦੇਖਿਆ ਜੀ ਵੀਰ ਤੁਸੀਂ ਬਹੁਤ ਵਧੀਆ ਇਤਿਹਾਸ ਦੱਸਿਆ ਦਿੱਲੋ ਧੰਨਵਾਦ 🙏🙏
@user-mt7dj6ht3q
@user-mt7dj6ht3q 10 месяцев назад
Waheguruji waheguruji eh AA ਸਿੱਖ ਕੌਮ ਦਾ ਇਤਿਹਾਸ ਹੈ😢😢 ਬਹੁਤ ਔਖੀ ਮਿਲੀ ਹੈ ਸਾਡੀ ਸਿੱਖੀ❤❤
@harpreetsingh2769
@harpreetsingh2769 10 месяцев назад
ਵਾਹ ਵੲਈ ਵਾਹ। ਬਹੁਤ ਹੀ ਵਧੀਆ ਤਰੀਕੇ ਨਾਲ ਵੀਡੀਓ ਪੇਸ਼ ਕੀਤੀ ਹੈ। ਬਹੁਤ ਬਹੁਤ ਧੰਨਵਾਦ ਜੀ।
@NIRMALSINGH-yb8hn
@NIRMALSINGH-yb8hn 10 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰੇ ❤
@jaimalsingh7022
@jaimalsingh7022 10 месяцев назад
Waheguru ji ka khalsa Sri Waheguru ji Ki fath
@garrysingh-sq6ps
@garrysingh-sq6ps 10 месяцев назад
ਬਹੁਤ ਵਧੀਆ ਵੀਰ
@ramannahal7849
@ramannahal7849 10 месяцев назад
Tusi wadiya kamm kar rhe o. ਮੁਢਲਾ ਪੰਜਾਬ channel vi bda wadiya hai Sikh itihas nu janan lyi. ❤
@sukhrajsingh5473
@sukhrajsingh5473 9 месяцев назад
ਵਾਹਿਗੁਰੂ ਸਤਿਨਾਮ
@skdeepsabharwal5883
@skdeepsabharwal5883 10 месяцев назад
Sat Shri Akal Veer Ji 👏👏 Waheguru Ji Ka Khalsa Waheguru Ji Ki Fateh 👏 Very Good Information 👌👍🙌😍❤️
@jdsingh953
@jdsingh953 9 месяцев назад
Waheguru ji 🙏
@brandedspal8977
@brandedspal8977 10 месяцев назад
Ultimate video waheguru
@ranakangkang8599
@ranakangkang8599 Месяц назад
ਵਾਹਿਗੁਰੂ ਜੀ
@manjotsingh5627
@manjotsingh5627 10 месяцев назад
Veere waheguru jiii tuhanu chardikla Ch rkhe ❤❤
@RanjitRana-sv8jm
@RanjitRana-sv8jm 10 месяцев назад
❤❤ satnam waheguru ji ❤❤
@kaurR8
@kaurR8 10 месяцев назад
Rona e aa gya sachi, raj karega khalsa,khalse nu mitoon wale app e mitt gye
@meetboy6716
@meetboy6716 10 месяцев назад
Waheguru ❤
@BaljinderSingh-qp9po
@BaljinderSingh-qp9po 10 месяцев назад
Dhan Dhan Bhai Taru Singh Ji 🙏🙏🙏🙏
@kulwantsinghmararr7443
@kulwantsinghmararr7443 10 месяцев назад
। ਦਿਲੋਂ ਪਿਆਰ 💓
@Peace_47
@Peace_47 9 месяцев назад
Thankyou , keep making more videos on sikh history
@jaspreetsinghkalsi7289
@jaspreetsinghkalsi7289 10 месяцев назад
Bhuat vadiya video
@gurinderdhillon4301
@gurinderdhillon4301 10 месяцев назад
Waheguru ji
@sukhchainsinghsukh9480
@sukhchainsinghsukh9480 10 месяцев назад
Great work keep it up bro g ❤
@gurwindersinghgurwindersin4379
@gurwindersinghgurwindersin4379 10 месяцев назад
Sat Sri Akal Ji
@BaljinderSingh-qp9po
@BaljinderSingh-qp9po 10 месяцев назад
Dhan Dhan Bhai Mani Singh Ji 🙏🙏🙏🙏
@BAAZ_VIRK99
@BAAZ_VIRK99 10 месяцев назад
Bhot Vidya veere ji rab thodi lami Umar kare
@gurpreetubha3396
@gurpreetubha3396 10 месяцев назад
Bhut wdia video hundi aa bro thuadi hr ik video ch jankari mildi aa Sanu ❤❤
@pardeepmour9199
@pardeepmour9199 10 месяцев назад
Congratulations for 7lakh subscribers ❤🎉🎉
@lovepreetsandhu3773
@lovepreetsandhu3773 10 месяцев назад
Bhut khoob veer❤
@YuviSethi
@YuviSethi 10 месяцев назад
Bro video week vich 3 4 video paya kro 🙏🙏🙏🙏🙏👈
@Mr_jaxs
@Mr_jaxs 10 месяцев назад
Sirrrrrraaaaaaaaaaaa g ❤❤❤❤
@gurlalsinghrajput.
@gurlalsinghrajput. 10 месяцев назад
Bhut vadia video veer ji
@supportfarmers2958
@supportfarmers2958 10 месяцев назад
gud luck 🤞 virr bhut vadia topics leke aya rahya 👍🏻
@user-ib8hd8hn1f
@user-ib8hd8hn1f 10 месяцев назад
Bhut vadiya veer
@PrabhjotSingh-uk99
@PrabhjotSingh-uk99 5 месяцев назад
ਵਾਹਿਗੁਰੂ ਜੀ ❤️❤️🙏🙏
@user-yp2hk4kb8y
@user-yp2hk4kb8y 10 месяцев назад
Bhout vadia c bai g ❤
@harrybadist949
@harrybadist949 10 месяцев назад
Bahut vadia video
@jossan_gamer
@jossan_gamer 10 месяцев назад
Waheguru Ji ka Khalsa, waheguru Ji ki fateh🙏
@bmusic9372
@bmusic9372 10 месяцев назад
ਵਾਹਿਗੁਰੂ ਜੀ🙏
@dharampreetsingh9634
@dharampreetsingh9634 10 месяцев назад
Bhut badia big brother 🙏
@culprit_but_innocent
@culprit_but_innocent 10 месяцев назад
Waheguruji Matt baksh ohna nu, jehre sikha nu Khatam krn te lage hn Bahut changgi video bnayi veer
@manjindersingh1353
@manjindersingh1353 10 месяцев назад
ਬਿਲਕੁਲ ਸਹੀ ਸਤਿਗੁਰੂ ਜੀ ਅਪਣੇ ਵਣਜਾਰੇ ਖਾਲਸਾ ਪੰਥ ਬਾਬਾ ਫ਼ਤਿਹ ਸਿੰਘ ਜੀ ਜਥੇ ਨੂੰ ਪਾਤਸ਼ਾਹੀਆਂ ਬਖਸੀਆ ਹੋਈਆਂ ਹਨ ਭਾਵੇਂ ਦੁਸ਼ਟਾ ਦੀਆਂ ਗਦਾਰੀਆ ਕਰਕੇ ਗਰੀਬ ਹਨ ਪਰ ਪਾਤਸ਼ਾਹ ਜੀ ਦੇ ਬਚਨ ਖਾਲੀ ਨਹੀਂ ਜਾ ਸਕਦੇ ਕੇਵਲ ਤੁਰਕਾਂ ਦੀ ਜੜ ਸਤਿਗੁਰੂ ਜੀ ਨੇ ਪੱਟੀ ਹੋਈ ਹੈ ਪਰ ਹੁਣ ਉਸ ਵਿੱਚ ਕਈ ਦੁਸ਼ਟ ਹੋਰ ਆ ਚੁੱਕੇ ਹਨ ਜਿੰਨਾ ਦਾ ਮਾਤਾ ਭਵਾਨੀ ਜੀ ਕੁਲਾਂ ਸਮੇਤ ਨਾਸ਼ ਸਰਬਸਤਿਆਨਾਸ਼ ਕਰੇਗੀ
@k4rt00s
@k4rt00s 10 месяцев назад
ਵੀਰੇ ਥੋੜਾ ਜਾ ਜਲਦੀ ਅਪਲੋਡ ਕਰਿਆ ਕਰੋ ਵੀਡਿਓ ❤
@jobanjitsingh550
@jobanjitsingh550 10 месяцев назад
Sat sri akal veere eve jldi video lai k aya kro waheguru chardikala kre
@kjeetsingh7147
@kjeetsingh7147 8 месяцев назад
Waheguru Ji
@RanjeetSingh-up2mq
@RanjeetSingh-up2mq 10 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ
@sandeepbakerskhilchian1319
@sandeepbakerskhilchian1319 10 месяцев назад
I love this channel pr veer sir te rumal bann lya kro jdo sikha diaa video bnoni hundi aa
@SUKHBIRSINGHSAHBA
@SUKHBIRSINGHSAHBA 10 месяцев назад
ਬਹੁਤ ਵਧੀਆ
@aviiichanna
@aviiichanna 7 месяцев назад
Bhaji... Bhut vadiya lag da jedo tuc apna punjab da ethehas das de ah
@honeybatthjatt7508
@honeybatthjatt7508 10 месяцев назад
Waheguru 700k congratulations 🎉
@KaramjitKaur-xw6yp
@KaramjitKaur-xw6yp 10 месяцев назад
Very Informative video🙏🙏🙏🙏
@agyapal3
@agyapal3 10 месяцев назад
Waheguru g
@inderjitsingh1179
@inderjitsingh1179 10 месяцев назад
Waheguru ji 🙏♥️
@ManjinderSingh-uo3ll
@ManjinderSingh-uo3ll 10 месяцев назад
ਵਾਹਿਗੁਰੂ ਜੀ 🙏🙏🙏🙏🙏
@aanshaansh1548
@aanshaansh1548 10 месяцев назад
Bhai bouth wadia laggi information wahe guru mihar Karan bhai tre te
@villagerking9530
@villagerking9530 10 месяцев назад
Waheguru ji waheguru ji
@TravelCocktail
@TravelCocktail 10 месяцев назад
Bai ji import export bare video banayo
@bittusingh-ti5sm
@bittusingh-ti5sm 10 месяцев назад
Waheguru ji 🙏🏻🙏🏻🙏🏻
@2danimationvideo494
@2danimationvideo494 10 месяцев назад
Hng Punjab made vich thoda bhut bhut swagat aa ❤❤❤❤
@aiivs2117
@aiivs2117 10 месяцев назад
ਬਹੁਤ ਬਹੁਤ ਧਨਵਾਦ ਵੀਰ 🙏🏻🙏🏻🙏🏻🙏🏻🙏🏻
@luckybhinder9179
@luckybhinder9179 10 месяцев назад
Waheguru ji 🙏🙏🙏🙏🙏
@bnr9177
@bnr9177 10 месяцев назад
ਬਹੁਤ ਬਹੁਤ ਧੰਨਵਾਦ ਵੀਰ ਜੀ 🙏❤
@goguisukwinder617
@goguisukwinder617 10 месяцев назад
ਬਹੁਤ ਵਧੀਆ ਇਤਿਹਾਸਕ ਵੀਡੀਓ ਬਣਾਈ।
@varunbai4812
@varunbai4812 10 месяцев назад
Good news bro g
@yadwindersingh760
@yadwindersingh760 10 месяцев назад
Waheguru 🙏🙏
@RanjeetSinghDullat-cq5ko
@RanjeetSinghDullat-cq5ko 10 месяцев назад
Gud job y ❤
@gurjiwansingh436
@gurjiwansingh436 10 месяцев назад
Veer g sikh ithas te vadh to vadh video bnaya kro
@harbhjansingh3653
@harbhjansingh3653 10 месяцев назад
Good information brother
@AmritpalSingh-ry9ex
@AmritpalSingh-ry9ex 10 месяцев назад
nice information veer ji
@SukhwinderSingh-nj7mo
@SukhwinderSingh-nj7mo 10 месяцев назад
Best video 🌟🌟🌟🌟🌟👍
@manpreetsanghera1379
@manpreetsanghera1379 10 месяцев назад
All video good
@gurjitkang3891
@gurjitkang3891 10 месяцев назад
Degh tegh fathe 🙏🏻❤
Далее
❌Разве такое возможно? #story
01:00
❌Разве такое возможно? #story
01:00