Тёмный

ਲੋਕ ਵਿਆਹ ਤੇ ਕਰੋੜਾਂ ਰੁਪਏ ਲਾਉਂਦੇ ਹਨ ਅਸੀ 50 ਰੁਪਈਏ ਵਿੱਚ ਕਰਵਾ ਲਿਆ। Motivational Podcast। 

Vocal Jagmeet
Подписаться 8 тыс.
Просмотров 89 тыс.
50% 1

ਲੋਕ ਵਿਆਹ ਤੇ ਕਰੋੜਾਂ ਰੁਪਏ ਲਾਉਂਦੇ ਹਨ ਅਸੀ 50 ਰੁਪਈਏ ਵਿੱਚ ਕਰਵਾ ਲਿਆ। Motivational Podcast।
#love
#lovepoetry #lovestory #life #lovelife #punjabilovesongswhatsappstatus #lovestatus #punjabilovewithfornger
struggles #strugglestory #women #womenssturgle
#punjabipodcastand
#punjabipodcastlatest #punjabipodcastfunny #punjabipodcastcanada #punjabipodcastbusconductor #punjabipodcastitaly #punjabipodcastfreshy #punjabipodcastnew #punjabipodcastand #punjabipodcastwithgirl #punjabisingerpodcast #punjabipodcastonhealth
#punjabiinterview #punjabiinterviewslatest #punjabiinterviewfunny #punjabiinterviewchannel #punjabiinterviewbollywood #punjabiinterviewnew #punjabiinterviewshow #punjabiinterview2024 #punjabiinterviewlovestory #punjabiinterviewcanada #punjabiinterviewdonkey #punjabiinterviewlatest #punjabiinterviewofbollywoodstars #punjabiinterviewand #punjabiinterviewpodcast #punjabiinterviewsinger #punjabiinterviewstatus
ਇਸ ਚੈੱਨਲ ਉੱਪਰ ਅਸੀਂ ਉਨ੍ਹਾਂ ਆਮ ਲੋਕਾਂ ਦੀ ਅਵਾਜ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਨੂੰ ਐਵੇਂ ਸਮਝ ਕੇ ਕੋਈ ਉਨ੍ਹਾਂ ਕੋਲ ਜਾਕੇ ਰਾਜੀ ਨਹੀਂ l ਆਮ ਲੋਕਾਂ ਦੀਆਂ ਗੱਲਾਂ ਐਸੀਆਂ ਹੁੰਦੀਆਂ ਜਿੰਨਾ ਨੂੰ ਕੋਈ ਵੱਧ ਪੜ੍ਹਿਆ ਲਿੱਖਿਆ ਵੀ ਸੁਣ ਕੇ ਹੈਰਾਨ ਹੋ ਜਾਏਗਾ l ਇਸ ਲਈ ਤੁਸੀ ਸਾਡੇ ਅਤੇ ਤੁਹਾਡੇ ਯਾਨੀ ਆਮ ਲੋਕਾਂ ਦੇ ਇਸ ਚੈੱਨਲ ਨੂੰ ਵੱਧ ਤੋਂ ਵੱਧ ਆਮ ਲੋਕਾਂ ਤੱਕ ਪਹੁੰਚਾਓ l ਵੀਡੀਓ ਵਿੱਚ ਕੀ ਬਦਲਾਅ ਚਾਹੁੰਦੇ ਹੋ ਕਿਰਪਾ ਕੁਮੈਂਟ ਕਰਕੇ ਦੱਸੋ

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 368   
@ranjitpossi
@ranjitpossi Месяц назад
ਇਹਦੇ ਵਿੱਚ ਕਿਹੜੀ ਮਾੜੀ ਗੱਲ ਹੋ ਗਈ ਕਿ ਇਹਨਾਂ ਦੋਹਾਂ ਨੇ ਆਪਣੀ ਖੁਸ਼ੀ ਨਾਲ਼ ਵਿਆਹ ਕਰਵਾ ਲਿਆ ਵਧੀਆ ਗੱਲ ਹੈ । ਇੱਕ ਦੌਰ ਉਹ ਵੀ ਸੀ ਜਦੋਂ ਦੂਜੀਆਂ ਸਟੇਟਾਂ ਤੋਂ ਲੜਕੀਆਂ ਖਰੀਦ ਕੇ ਬਹੁਤੇ ਪੰਜਾਬੀਆਂ ਨੇ ੳਹਨਾਂ ਨਾਲ਼ ਜ਼ਬਰਦਸਤੀ ਵਿਆਹ ਕਰਵਾਏ ਸਨ ਉਦੋਂ ਅਣਖੀ ਪੰਜਾਬੀਆਂ ਨੇ ਇਹ ਨਹੀਂ ਸੋਚਿਆ ਕਿ ਇਹ ‘ਬਈਆਂ’ ਦੀਆਂ ਕੁੜੀਆਂ ਹਨ । ਕਿੰਨੀ ਘਟੀਆ ਸੋਚ ਹੈ ਕਿ ਕੋਈ ਇਹਨਾਂ ਨੂੰ ਕੁਛ ਕਹਿੰਦਾ ਹੈ ਕੋਈ ਕੁਛ ਕਹਿ ਰਿਹਾ ਹੈ ।ਅਸੀਂ 21 ਵੀਂ ਸਦੀ ਹਾਂ ਜਿਸਨੂੰ ਵਿਗਿਆਨ ਦੀ ਸਦੀ ਕਿਹਾ ਜਾਂਦਾ ਹੈ ਅਤੇ ਅਸੀਂ ਹਾਲੇ ਵੀ ਆਪਣੇ ਪਿੱਛੇ ਵੀ ਜਾਤਾਂ- ਪਾਤਾਂ ਦੀਆਂ ਪੂਛਾਂ ਲਾਈ ਘੁੰਮਦੇ ਹਾਂ ਕੋਈ ਇਹਨਾਂ ਨੂੰ ਕੁਛ ਕਹਿੰਦਾ ਹੈ ਤੇ ਕੋਈ ਕੁਛ ਕਹਿੰਦਾ ਹੈ ਜੇ ਇਸ ਲੜਕੇ ਨੇ ਕਿਸੇ ਅੰਗਰੇਜ਼ਣ ਨਾਲ਼ ਵਿਆਹ ਕਰਵਾਇਆ ਹੁੰਦਾ ਤਾਂ ਅਸੀਂ ਤਾਰੀਫਾਂ ਕਰਦੇ ਥੱਕਣਾ ਨਹੀਂ ਸੀ ।
@gkaur8933
@gkaur8933 Месяц назад
@@ranjitpossi majburi t jan k karn ch farak aa nasal ta kahrab ho jandi aa
@ranjitpossi
@ranjitpossi Месяц назад
@@gkaur8933 ਜਦੋਂ ਪੰਜਾਬੀ ਮੁੰਡੇ,ਕੜੀਆਂ ਵਿਦੇਸ਼ਾਂ ‘ਚ ਜਾ ਕੇ ਗੋਰੇ ਜਾਂ ਗੋਰੀਆਂ ਨਾਲ਼ ਵਿਆਹ ਕਰਵਾ ਲੈਂਦੇ ਹਨ ਤਾਂ ਕੀ ਉਦੋਂ ਨਸਲ ਖਰਾਬ ਨਹੀਂ ਹੁੰਦੀ ?
@jaskiratsinghpurewal6698
@jaskiratsinghpurewal6698 Месяц назад
​@@gkaur8933Eh lando lok chande aake sab jatt apni nasal shadke ghuu vich mooh marn fir ehna di ensaniyat da bahut bhla hunda.Banda jutti vi lwe ta sochke lenda Te eh lok kehnde sari jindgi lyi viyah krwauna apni nasal shadke viyah krwao .Take jatta di ijjat anakh sab kujj khatam hoje.Sade guru sahib ne vi apni kul vich viyah karwaye .
@jsingh2
@jsingh2 Месяц назад
​@@ranjitpossiਜਾਣ ਬੁਝ ਕੇ ਮਜ਼੍ਹਬੀ ਤੇ ਮਜ਼੍ਹਨ ਨੂੰ ਜੱਟ ਬਣਾ ਕੇ ਪੇਸ਼ ਕਰ ਰਿਹਾ ਹੈ, ਇਹ ਸ਼ਕਲ ਤੋਂ ਕਿੱਧਰੋਂ ਜੱਟ ਲੱਗ ਰਿਹਾ ਹੈ ? ਪੱਤਰਕਾਰ ਦਾ ਜੀਜਾ ਲੱਗ ਰਿਹਾ ਹੈ, ਐਂਕਰ ਪੱਤਰਕਾਰ ਵੀ ਮਜ਼੍ਹਬੀ ਹੈ..🤣😂
@BaljinderKaur-gu1kd
@BaljinderKaur-gu1kd Месяц назад
ਇਹ ਕੋਈ ਖਬਰ ਨਹੀਂ ਕਿਸੇ ਚੈਨਲ ਤੇ ਲਾਉਣ ਵਾਲੀ, ਬੱਚਿਆਂ ਤੇ ਗਲਤ ਅਸਰ ਪੈਂਦਾ ਵੀਰ,
@RoyalSingh-v5e
@RoyalSingh-v5e Месяц назад
ਇਹਨਾਂ ਦਾ ਪੁੱਤ। ਭਈਆਜੱਟ ਮਸ਼ਹੂਰ ਹੋਵੇਗਾ। ਮਜ੍ਹਬੀਜੱਟ ਵੀ ਬਹੁਤ ਐ ਪੰਜਾਬ ਚ।।
@VinodKumar-ne5op
@VinodKumar-ne5op Месяц назад
ਕੁੜੀ ਸੋਹਣੀ ਹੈ ਵਿਆਹ ਹੋ ਗਿਆ ਕੋਈ ਮਾੜੀ ਗੱਲ ਨਹੀ ਜਾਤ ਪਾਤ ਵਿੱਚ ਕੁਝ ਵੀ ਨਹੀ ਹੈ ਇਨਸਾਨੀਅਤ ਨੂੰ ਪਿਆਰ ਕਰਨਾ ਚਾਹੀਦਾ ਹੈ
@SakattarMeerakot
@SakattarMeerakot Месяц назад
ਜਾਤੀ ਵਾਦ ਇਸ ਤਰ੍ਹਾਂ ਹੀ ਖਤਮ ਹੋਵੇਗਾ ਇਨਸਾਨ ਦੀ ਇਨਸਨਿਤ ਹੀ ਧਰਮ ਹੈ
@jsingh2
@jsingh2 Месяц назад
ਜਾਣ ਬੁਝ ਕੇ ਮਜ਼੍ਹਬੀ ਤੇ ਮਜ਼੍ਹਨ ਨੂੰ ਜੱਟ ਬਣਾ ਕੇ ਪੇਸ਼ ਕਰ ਰਿਹਾ ਹੈ, ਇਹ ਸ਼ਕਲ ਤੋਂ ਕਿੱਧਰੋਂ ਜੱਟ ਲੱਗ ਰਿਹਾ ਹੈ ? ਪੱਤਰਕਾਰ ਦਾ ਜੀਜਾ ਲੱਗ ਰਿਹਾ ਹੈ, ਐਂਕਰ ਪੱਤਰਕਾਰ ਵੀ ਮਜ਼੍ਹਬੀ ਹੈ..🤣😂
@SunilKumar-gv6fy
@SunilKumar-gv6fy Месяц назад
ਵਾਹ ਉਏ ਜੱਟਾ ਰੂਹ ਖੂਸ਼ ਕਰਤੀ ਜਿਉਦਾ ਵੱਸਦਾ ਰਹਿ
@nirvailsingh2878
@nirvailsingh2878 Месяц назад
ਆਦਮ ਦੀ ਕੋਈ ਜਾਤ ਨਹੀਂ ਹੁੰਦੀ।ਕੋਈ ਸਮਾਂ ਸੀ ਜਦੋ ਗਰੀਬੀ ਵੱਸ ਲੋਕ ਪਹਿਲਾ ਵੀ ਆਮ ਹੀ ਪਿੰਡਾ ਵਿਚ ਭਈਆ ਰਾਣੀਂਆਂ ਲੈ ਆਉਦੇਂ ਸਨ।ਪਰ ਹੁਣ ਸਾਡੇ ਜੱਟਾ ਦੀਂਆਂ ਕੈਨੇਡਾ ਦੀ P R ਲੈਣ ਲਈ ਕਾਲੇ ਹਬਸ਼ੀਆ ਨਾਵ ਵਿਆਹ ਕਰੀ ਜਾਂਦੀਆ ।
@jsingh2
@jsingh2 Месяц назад
ਜਾਣ ਬੁਝ ਕੇ ਮਜ਼੍ਹਬੀ ਤੇ ਮਜ਼੍ਹਨ ਨੂੰ ਜੱਟ ਬਣਾ ਕੇ ਪੇਸ਼ ਕਰ ਰਿਹਾ ਹੈ, ਇਹ ਸ਼ਕਲ ਤੋਂ ਕਿੱਧਰੋਂ ਜੱਟ ਲੱਗ ਰਿਹਾ ਹੈ ? ਪੱਤਰਕਾਰ ਦਾ ਜੀਜਾ ਲੱਗ ਰਿਹਾ ਹੈ, ਐਂਕਰ ਪੱਤਰਕਾਰ ਵੀ ਮਜ਼੍ਹਬੀ ਹੈ..🤣😂
@JasmeetSekhon-i2t
@JasmeetSekhon-i2t Месяц назад
ਜੱਟਾਂ ਦਾ ਮੁੰਡਾ ਤਾਂ ਲੱਗਦਾ ਨਹੀਂ
@amarjeetsinghamar7197
@amarjeetsinghamar7197 Месяц назад
ਇਹ ਕਾਮੈਂਟ ਮੈਂ ਵੀ ਕਰਨ ਵਾਲਾ ਸੀ 👍
@asharani6758
@asharani6758 Месяц назад
@@JasmeetSekhon-i2t kyo jatta de sing la ke bejda rabb ja muhh te likhea hunda k jatt a eh.hadd a loka di
@kaursukhikaursukhi7656
@kaursukhikaursukhi7656 Месяц назад
Sahi gall a vere 🙏​@@asharani6758
@AkhandBharat-fn9xf
@AkhandBharat-fn9xf Месяц назад
ਜੇ ਪੰਜਾਬੀ ਕੁੜੀ ਦਾ ਪਰਵਾਸੀ ਨਾਲ ਵਿਆਹ ਹੋ ਗਿਆ ਤਾਂ ਪੂਰੇ ਪੰਜਾਬ ਨੇ ਰਾਹੀ ਦਾ ਪਹਾੜ ਬਣਾ ਦੇਣਾ ਸੀਗਾ 😂😂
@sukhjinderjassar6780
@sukhjinderjassar6780 Месяц назад
ਪੱਤਰਕਾਰ ਜੀ ਇਹ ਜੱਟ ਲੱਗਦਾ ਤਹਾਨੂੰ, ਮੈਨੂੰ ਤੇ ਲੱਗਦਾ ਨਹੀਂ।
@RajinderKaur-bq1fm
@RajinderKaur-bq1fm Месяц назад
ਸਾਬਾਸ ਪੱਤਰਕਾਰ ਬੜੀਆ ਮਹਾਨ ਹਸਤੀਆ ਦੀ ਇਟਰਵਿਓ ਲੈ ਰਿਹਾ। 😀
@ranjeetkaur6746
@ranjeetkaur6746 Месяц назад
ਇਹ ਮੁੰਡਾ ਤਾਂ ਆਪ ਵੀ ਬਈਆ ਜਿਹਾ ਹੀ ਲੱਗ ਰਿਹਾ ਹੈ।😂
@allinone-dj9kn
@allinone-dj9kn Месяц назад
ਵੈਸੇ ਰਲਦੇ ਮਿਲਦੇ ਹਨ ਦੋਨੋ ਪੰਜਾਬ ਤਰੱਕੀ ਦੇ ਰਾਹ ਤੇ
@DeepPawa
@DeepPawa Месяц назад
ਇਹ ਜੱਟ ਹੀ ਹੈ ਜੱਟਾ ਦਾ ਨਾਮ ਰੋਸ਼ਨ ਕਰ ਗਿਆ ਹੀਰਾ ਬੰਦਾ.ਜੱਟ ਲੈ ਗਿਆ ਸਟੈਡ
@jasvirsingh514
@jasvirsingh514 Месяц назад
ਹੋਰ ਕੋਈ ਖ਼ਬਰ ਨਹੀਂ ਮਿਲੀ ਕੇ ਸੰਗ ਮੰਨ ਲਿਆ ਕਰੋ ਤੁਸੀਂ 😢😢😢😢😢😢😢😢😢😢😢😢,,,
@Bhupinderkaurdhaliwalusa
@Bhupinderkaurdhaliwalusa Месяц назад
ਇਸ ਦੀ ਬੋਲੀ ਬਈਆ ਵਰਗੀ ਹੈ ਪੰਜਾਬ ਵਿੱਚ ਬਈਏ ਜਿਹੜੇ ਚਿਰਾਂ ਤੋਂ ਰਹਿੰਦੇ ਹਨ ਪੰਜਾਬੀ ਚੰਗੀ ਬੋਲ ਲੈਦੇ ਹਨ ਪਰ ਪੂਰੀ ਪੰਜਾਬੀ ਨਹੀ ਹੈ
@Bhupinderkaurdhaliwalusa
@Bhupinderkaurdhaliwalusa Месяц назад
ਇਹ ਬਿਲਕੁਲ ਜੱਟਾ ਦਾ ਮੁੰਡਾ ਨਹੀ ਹੈ ਰਹਿਣੀ ਸਹਿਣੀ ਤੋ ਨਹੀ ਹੈ
@GSSS-l8l
@GSSS-l8l Месяц назад
ਇਹ ਕਿਹੜਾ ਨਵਾਂ ਕੰਮ, ਪਹਿਲਾਂ ਵੀ ਜਿੰਨਾਂ ਦਾਂ ਕਿਤੇ ਹੁੰਦਾ ਨਹੀਂ ਸੀ ਮੁੱਲ ਦੀ ਲੈ ਆਉਂਦੇ ਸੀ
@RoyalSingh-v5e
@RoyalSingh-v5e Месяц назад
ਬਹੁਤੀਆਂ ਥਾਵਾਂ ਤੇ ਜੱਟ ਤੇ ਬਈਆਆਨੀ। ਬਈਏ ਵੀ ਬਹੁਤ ਸ਼ਾਤਿਰ ਹੁੰਦੇ ਐ। ਪੁੱਠੀ ਵੀ ਪਾ ਦਿੰਦੇ ਐ।।
@jagirsandhu6356
@jagirsandhu6356 Месяц назад
ਇਹ ਜੱਟ ਨਹੀ ਹੈ ਜੀ। ਪਿਆਰ ਕੋਈ ਗੱਨਾਹ ਨਹੀ❤
@kiranpalkaur9565
@kiranpalkaur9565 Месяц назад
ਬਹੁਤ ਵੱਡੀ ਸੇਦ ਦੇਣ ਲੱਗੇ ਉ ਲੋਕਾ ਨੂ ਬੱਚੇ ਵੀ ਇਹੀ ਕੁੱਝ ਕਰਨਗੇ
@Mehak.xr___
@Mehak.xr___ Месяц назад
ਬਹੁਤ ਵਧੀਆ ਜੀ ਜਿਉਂਦੇ ਰਹੋ
@AkashAkash-r9f
@AkashAkash-r9f Месяц назад
ਦਾਦਿਆਂ ਤੇ ਬਾਬਿਆਂ ਵੱਲ ਮਾਰੋ ਝਾਤੀਆਂਬਹੁਤਿਆਂ ਹੀ ਜੱਟਾਂ ਵਿਆਹ ਕਰਵਾਇਆ ਬਈਏ ਰਾਣੀਆਂ ਨਾਲ
@buttamantri6087
@buttamantri6087 Месяц назад
ਜੱਟ ਨਹੀਂ ਲੱਗਦਾ ਏ ਮੁੰਡਾ ਜੱਟਾਂ ਵਾਲ਼ੀ ਇਸ ਵਿਚ ਕੋਈ ਗੱਲ ਨਈ ਲੱਗਦੀ
@HarjinderSingh-js8pf
@HarjinderSingh-js8pf Месяц назад
@@buttamantri6087 ਜ਼ਮੀਨ ਨਹੀਂ ਹੋਣੀ ।
@Sandhusaab-yv6qm
@Sandhusaab-yv6qm Месяц назад
ਪੱਤਰਕਾਰਾਂ ਇਹ ਜੱਟਾ ਦਾ ਮੁੰਡਾ ਨਹੀਂ ਹੋਰ ਕਿਸੇ ਕਾਸਟ ਦਾ ਲੜਕਾ ਹੈ
@JagroopSingh-no7xy
@JagroopSingh-no7xy Месяц назад
ਬਿਲਕੁੱਲ ਵੀਰ ਨਸਲ ਤੋਂ ਮੁੰਡਾ ਭਈਏ ਦੀ ਹੀ ਸੱਟ ਲੱਗਦਾ
@ManjinderSingh-fz8lu
@ManjinderSingh-fz8lu Месяц назад
Jdo ghre baiaa rakho gye nasl ta badlu gi thudi😅😅​@@JagroopSingh-no7xy
@jassysingh550
@jassysingh550 Месяц назад
@@JagroopSingh-no7xy kai bina jmeen wale jatt bharan le ande par jo khandani oh ni krande majbi lag da
@JagroopSingh-no7xy
@JagroopSingh-no7xy Месяц назад
ਕੁੱੜੀ ਜੱਟਾ ਦੀ ਲੱਗਦੀ ਮੁੰਡਾ ਬਿਹਾਰੀ ਲੱਗਦਾ
@Saroj-do4jb
@Saroj-do4jb Месяц назад
😅😅😅
@satwinder5611
@satwinder5611 Месяц назад
ਫਰੋਜਪੁਰ ਰੋਡ ਦਾ ਸਲੱਗ ਅਤੇ ਚੰਡੀਗੜ੍ਹ ਰੋਡ ਦੀ ਯੂਪੀ ਵਾਲੀ😅
@jindersinghjindersingh8402
@jindersinghjindersingh8402 Месяц назад
ਏ ਮੈਨੂੰ ਗੱਡੀਆਂ ਵਾਲੇ ਲੱਗਦੇ ਨੇ
@BalwinderSingh-gv8mo
@BalwinderSingh-gv8mo Месяц назад
O yaar o vi rab de eev a, bhol lokh lok
@jassysingh550
@jassysingh550 Месяц назад
@@jindersinghjindersingh8402 jatta nu badnaam kri jande haramkhor jatt bhi bohot trÀn de
@surindersyal6575
@surindersyal6575 Месяц назад
ਇਸ ਵਿੱਚ ਤਾਂ ਕੁਝ ਵੀ ਬੁਰਾਈ ਨਹੀਂ ਹੈ। ਆਪਣੇ ਦੇਸ਼ ਦੇ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਦੂਸਰੇ ਦੇਸ਼ਾਂ ਦੇ ਮੁੰਡੇ ਕੁੜੀਆਂ ਨਾਲ ਵਿਆਹ ਕਰਵਾ ਰਹੇ ਹਨ। ਇਹਨਾਂ ਦੀ ਤਾਂ ਪ੍ਰਸ਼ੰਸਾ ਹੀ ਕੀਤੀ ਜਾਣੀ ਚਾਹੀਦੀ ਹੈ।
@DilbagsinghJhajj
@DilbagsinghJhajj Месяц назад
ਜੱਟ ਹੋਬੇ ਚਾਹੇ ਨਾ ਹੋਬੇ ਪਰ ਕਿਸੇ ਦੀ ਧੀਹ ਨੂ ਬਾਰ ਬਾਰ ਭੱਈਆ ਭੱਈਆ ਆਖ ਕੇ ਪੱਤਰ ਕਾਰ ਕੀ ਕਿਹਨਾ ਚੁਦਾ ਇਸ ਨੂ ਇਜਤ ਕਰਨੀ ਸਿਖਨੀ ਚਾਹੀ ਦੀ ਆ ਨਾਲੇ ਜੱਟਾ ਨੂ ਮੁਖਤ ਦਾ ਤੱਬਾ ਲਾਈ
@amretkhmer2217
@amretkhmer2217 Месяц назад
ਰਹਿਣ ਸਹਿਣ ਅਤੇ ਬੋਲੀ ਤਾਂ ਜੱਟ ਵਾਲੀ ਨਹੀਂ ਲਗਦੀ,
@jobangill6399
@jobangill6399 Месяц назад
ਇਹ ਕਿਹੜੀ ਕਿਸਮ ਦਾ ਜੱਟ ਆ ਹੱਦ ਹੋ ਗਈ ਚੈਨਲਾਂ ਦੀ ਐਵੇਂ ਰਾਹ ਜਾਂਦੇ ਬੲਈਆ ਨੂੰ ਘੇਰ ਕੇ ਲੱਗ ਪਿਆ ਇੰਟਰਵਿਊ ਕਰਨ
@Lalli-q5i
@Lalli-q5i Месяц назад
ਸਾਡਾ ਘਰ ਬਾਹਰ ਹੈਨੀ ਪਰ ਅਸੀਂ ਜੱਟ ਆਂ
@lakhwindersingh3351
@lakhwindersingh3351 Месяц назад
ਜੇ ਕੱਲ ਨੂੰ ਜੱਟੀ (ਪੰਜਾਬਣ) ਨੂੰ ਬੲਈਆ ਪਸੰਦ ਆ ਗਿਆ
@RajVeer-dm2iu
@RajVeer-dm2iu Месяц назад
@@lakhwindersingh3351 🤣🤣🤣🤣
@mahasingh3611
@mahasingh3611 Месяц назад
ਫੇਰ,ਇਹਨੇ, ਖਬ ਰ,ਨੀ, ਲਾਉਣੀ
@Userr-rt4kr
@Userr-rt4kr Месяц назад
😂😂 ਇਹ ਚੈਨਲ ਵਾਲਾ ਫਿਰ ਵੀ ਇੰਟਰਵਿਊ ਲੳਗਾ
@asharani6758
@asharani6758 Месяц назад
Hahah sahi gall aa buht bhaiye jatta dia kudia le gye udo ta bolde ni eh
@BalwinderSingh-d4s
@BalwinderSingh-d4s Месяц назад
ਕੋਣ ਕੈਹਦੂ ਇਹ ਜਟ ਏ ਪੈਹਲਾਂ ਤੋਂ ਹੀ ਮਿਕਸ ਬਰੀਡ ਏ
@Skarora37
@Skarora37 Месяц назад
ਜਿਸ ਹਿਸਾਬ ਨਾਲ ਪੰਜਾਬ ਚ ਕੁੜੀਆ ਨਹੀਂ ਮਿਲ ਰਹੀਆਂ ਉਸ ਹਿਸਾਬ ਨਾਲ ਭਾਈਆ ਰਣੀਆ ਹੀ ਲਿਓਨਿਆ ਪੈਣਗੀਆਂ😅😅
@nbghgkk
@nbghgkk Месяц назад
PATNE SHARR DA JANAG GURA DA ?? LOL
@ashokchirag9675
@ashokchirag9675 Месяц назад
ਜੋੜੀ ਸੋਹਨੀ ਆ ਪਰ ਵੀਰੇ ਮੂੰਡਾ ਜੱਟਾਂ ਦਾ ਨੀ ਲਗਦਾ ਕਿਸੇ ਪਾਸਿਓਂ
@jasugill4752
@jasugill4752 Месяц назад
Miks. Jiaa. Laggda
@JagroopSingh-no7xy
@JagroopSingh-no7xy Месяц назад
ਇਸਦੀ ਮਾ ਹੋ ਸਕਦਾ ਜੱਟੀ ਹੋਵੇ ਬਾਪ ਪਹਿਲਾਂ ਹੀ ਬਿਹਾਰੀ ਲੱਗਦਾ
@RamSingh-wy8fq
@RamSingh-wy8fq Месяц назад
ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਕੁੜੀਆਂ ਦੀ ਘਾਟ ਹੈ ਇਸ ਲਈ ਇਹ ਕੰਮ ਠੀਕ ਹੈ ਪਰ ਮੁੰਡੇ ਵਿਚ ਕੁਝ ਮਿਲਾਵਟ ਹੈ ਕੁੜੀ ਵਿਚ 80 ਪਰਸੈਂਟ ਪੰਜਾਬੀ ਅੱਸ਼ ਹਨ ਬਾਕੀ ਸਭ ਕੁਝ ਠੀਕ ਹੈ
@jsingh2
@jsingh2 Месяц назад
ਜਾਣ ਬੁਝ ਕੇ ਮਜ਼੍ਹਬੀ ਤੇ ਮਜ਼੍ਹਨ ਨੂੰ ਜੱਟ ਬਣਾ ਕੇ ਪੇਸ਼ ਕਰ ਰਿਹਾ ਹੈ, ਇਹ ਸ਼ਕਲ ਤੋਂ ਕਿੱਧਰੋਂ ਜੱਟ ਲੱਗ ਰਿਹਾ ਹੈ ? ਪੱਤਰਕਾਰ ਦਾ ਜੀਜਾ ਲੱਗ ਰਿਹਾ ਹੈ, ਐਂਕਰ ਪੱਤਰਕਾਰ ਵੀ ਮਜ਼੍ਹਬੀ ਹੈ..🤣😂
@ChanpreetSingh-r6i
@ChanpreetSingh-r6i Месяц назад
ਕੁੜੀ ਜੱਟਾਂ ਦੀ ਲੱਗਦੀ ਮੁੰਡਾ ਭਈਆਂ ਦਾ ਲੱਗਦਾ ਮੈਂ ਵੀ ਏਦਾਂ ਹੀ ਵਿਆਹ ਕਰਵਾਇਆ
@JARNAILGURSAHIBJASPREET
@JARNAILGURSAHIBJASPREET Месяц назад
ਠੀਕ ਕਿਹਾ ਜੀ 😄😄😄😄😄🥰🥰🥰🥰
@satinderjitsingh7493
@satinderjitsingh7493 Месяц назад
ਚੱਲ ਰੋਟੀ ਪਕਦੀ ਹੋਗੀ ਹੋਰ ਜੱਟ ਨੇ ਕਿਸੇ ਨੀ ਰਿਸ਼ਤਾ ਕਰਨਾ ਭਰਾਵਾ
@HarpalSingh-fn6bi
@HarpalSingh-fn6bi Месяц назад
ਸਹੀ ਗੱਲ ਵੀਰ ਚੰਗੀ ਜਮੀਨ ਤੋਂ ਘੱਟ ਰਿਸ਼ਤਾ ਨਹੀ ਹੁੰਦਾ 40 ਪਰਸੈਟ ਜੱਟਾ ਕੋਲ ਜਮੀਨ ਹੈ ਨਹੀ
@harishbajaj9316
@harishbajaj9316 Месяц назад
ਜੱਟ ਤਾਂ ਨਹੀਂ ਲਗਦਾ ਸਟ ਕਿਸੇ ਹੋਰ ਦੀ ਲਗਦਾ 😂
@sukhdevkaur7845
@sukhdevkaur7845 Месяц назад
ਬਾਈ ਜੀ ਦੋਨੋ ਇਕੋ ਜਿਹੇ ਹੀ ਹਨ ਕੋਈ ਫਰਕ ਨ੍ਹੀ । ਇਹ ਵੀ ਭਾਈਆ ਹੀ ਹੈ ਪੰਜਾਬੀ ਭਈਆ ਬਸ । ਫਰਕ ਕੋਈ ਵੀ ਨਹੀ ।
@jsingh2
@jsingh2 Месяц назад
ਜਾਣ ਬੁਝ ਕੇ ਮਜ਼੍ਹਬੀ ਤੇ ਮਜ਼੍ਹਨ ਨੂੰ ਜੱਟ ਬਣਾ ਕੇ ਪੇਸ਼ ਕਰ ਰਿਹਾ ਹੈ, ਇਹ ਸ਼ਕਲ ਤੋਂ ਕਿੱਧਰੋਂ ਜੱਟ ਲੱਗ ਰਿਹਾ ਹੈ ? ਪੱਤਰਕਾਰ ਦਾ ਜੀਜਾ ਲੱਗ ਰਿਹਾ ਹੈ, ਐਂਕਰ ਪੱਤਰਕਾਰ ਵੀ ਮਜ਼੍ਹਬੀ ਹੈ..🤣😂
@BhupinderSingh-ze5kc
@BhupinderSingh-ze5kc Месяц назад
ਫਿਲਮ ਦੇਖੀ ਸੀ ਬਾਵੇ ਦੀ ਸੱਚੀ ਭੲਈਏ ਸਾਡੇ ਸਿਰ ਬਹਿ ਗਏ
@chanchalsingh9938
@chanchalsingh9938 Месяц назад
ਏ ਜਁਟਵੇੜ ਨਹੀ ਹੈ ਕੌਈ ਹੌਰ ਹੌਏ ਗਾ ਸਕਲ ਤੌ ਪਤਾ ਲਗਦਾ
@hardeepsidhu1877
@hardeepsidhu1877 Месяц назад
ਬੇਟੇ ਜੀ ਏਸ ਰੀਸਤੇ ਤਨ ਅਤੇ ਮਨ ਦੇਹੀ ਨਾਲ ਨੀਬਾਏਓ ਪ੍ਰਮਾਤਮਾਂ ਖੁਸ਼ੀਆਂ ਬਖਸ਼ੇ ਧੀ ਧੀ ਹੁੰਦੀਐਂ ਹੁਣ ਆਪਣੇ ਪੀਤਾ ਨੂੰ ਸਮਜਾ
@gurmailsingh-j7u
@gurmailsingh-j7u Месяц назад
ਮੁੰਡਾ ਤਾ ਜੱਟ ਲੱਗਦਾ ਨਹੀਂ
@KaramjitKaur-mp6gj
@KaramjitKaur-mp6gj Месяц назад
😅
@JagdishSingh-zi7sw
@JagdishSingh-zi7sw Месяц назад
Munda V Bhaia Lagda Jagdish Singh
@Userr-rt4kr
@Userr-rt4kr Месяц назад
ਵਧਾਈਆਂ ਤੁਹਾਨੂੰ 🎉😂😂 ਵਧੀਆ ਹੋਇਆ ਜੱਟ ਦਾ ਘਰ ਵਸ ਗਿਆਂ ਤੇ ਪ੍ਰਵਾਸੀ ਔਰਤ 😅 ਨੂੰ ਪੰਜਾਬ ਦੀ ਪੀ,ਅਰ ਮਿਲ ਗੀ😂😂
@jaspreet7770
@jaspreet7770 Месяц назад
,😅😅😂
@kashbassey9149
@kashbassey9149 Месяц назад
Lovely couple,boy is very strong fighting for this girl Proud of him most boys are chamcha for their parents 😅😅😅😅
@pardeeppardeepsingh6223
@pardeeppardeepsingh6223 Месяц назад
ਜੱਟਾ ਦਾ ਮੂੰਡਾ ਨੀ ਤੂ ਯਾਰ ਤੇ ਇਹ ਬੲਈਆ ਦੀ ਕੁੜੀ ਨਹੀ ਹੇ ਤੇਰਾ ਗੋਤ ਤਾ ਦੱਸ ਦੇ
@satwindersingh5156
@satwindersingh5156 Месяц назад
ਇਹ ਜੱਟ ਦੀ ਸਟ ਨਹੀਂ।ਇਹ ਕੋਈ ਹੋਰ ਜਾਤ ਦਾ ਹੈ
@djbuntysingh5788
@djbuntysingh5788 Месяц назад
Sahi keha veer ae jatt ni
@BalJhander
@BalJhander Месяц назад
ਠੀਕ ਆ ਜਿਵੇੰ ਚੱਲਦਾ ਕਿਸੇ ਦਾ 🥰🥰 ਜਿੰਦਗੀ ਆ
@Sukhdev-ln1vy
@Sukhdev-ln1vy Месяц назад
ਬੂਥੀ ਤਾਂ ਜੱਟਾਂ ਵਾਲੀ ਨਹੀਂ ਹੈ ||
@asharani6758
@asharani6758 Месяц назад
Kyo jatta de muhh te likh k bejda rabb k eh jatt aa
@KaramjitSingh-tn2dz
@KaramjitSingh-tn2dz Месяц назад
ਜੱਟਾਂ ਦੇ ਸਿੱਘ ਲੱਗੇ ਆ😂😂😂😂😂
@kaursukhikaursukhi7656
@kaursukhikaursukhi7656 Месяц назад
​@@KaramjitSingh-tn2dz😂😂😂😂
@JagroopSingh-no7xy
@JagroopSingh-no7xy Месяц назад
ਮੀਡੀਆ ਨੇ ਇਹ ਖ਼ਬਰ ਦੇਕੇ ਪੰਜਾਬ ਬਰਬਾਦ ਹੋਣ ਤੋਂ ਬਚਾ ਲਿਆ
@navijassp
@navijassp Месяц назад
ਜੱਟ ਤਾਂ ਹੈ ਨੀ
@RimpyThind-ed3mi
@RimpyThind-ed3mi Месяц назад
ਵੀਰੇ ਗੁੱਸਾ ਨਾ ਕਰੀਂ ਜੱਟ ਤੁ ਲਗਦਾ ਨੀ 😅 ਬੋਲ ਦਾ ਵੀ bhiyan ਵਾਂਗੂੰ
@asharani6758
@asharani6758 Месяц назад
Kyo jatta de muhh te likhea hunda boli ta badal v jndi area de hisab nal
@RimpyThind-ed3mi
@RimpyThind-ed3mi Месяц назад
@@asharani6758 hg muhh te hi likhya hunda tusi dso
@SekhonBajwa
@SekhonBajwa Месяц назад
ਇਹ ਵੀ ਭਾਈਚਾਰੇ ਚੋ ਆ
@gaurav0nayyer794
@gaurav0nayyer794 Месяц назад
ਜੇ ਜਟ ਵਾਲਾ ਕੀਲਾ ਕਡ ਜਿਂਦਗੀ ਦਾ ਮਜਾ ਲਉ ਤਾ ਹੋਰ ਵੀ ਕੁਛ ਰਹੋ ਗੇ
@SatgurAujla-tb9pu
@SatgurAujla-tb9pu Месяц назад
ਇਹ ਮੁੰਡਾ ਬਾਈ ਆ, ਜੱਟਾਂ ਤਾਂ ਲੱਗਦਾ ਨਹੀਂ,ਇਹ ਪੱਤਰਕਾਰ ਝੂਠ ਬੋਲਦਾ ਆ
@jassandhu7187
@jassandhu7187 Месяц назад
ਕੋਈ ਚੰਗੀ ਗੱਲ ਪ੍ਰੋਮੋਟ ਕਰਿਆ ਕਰੋ ਤੁਹਾਨੂੰ ਇਹ ਹੀ ਕਹਾਣੀ ਮਿਲੀਂ ਹੈ
@HarjinderSingh-js8pf
@HarjinderSingh-js8pf Месяц назад
ਬਿਹਾਰੀ ਬੀਬੀ ਦਾ ਧੰਨਵਾਦ ਇਥੇ ਵਥੇਰੇ ਛੜੇ ਫਿਰਦੇ।
@KaurBajwa-w9w
@KaurBajwa-w9w Месяц назад
ਲਖਦੀਆ ਲਾਹਨਤ ਪਜਾਬੀਆ ਮਜਬੂਰੀ ਨੂ ਮੁਲ ਤਾ ਲਿਆਂਦੇ ਲੋਕ ਵੈਸੇ ਵੀ ਤੂ ਜਟ ਤਾ ਲੱਗਦਾ ਈ ਨੀ
@darshansingh9000
@darshansingh9000 Месяц назад
After all both are human beings. Let them enjoy .God bless them with they need..Live long
@antiidiot3471
@antiidiot3471 Месяц назад
ਸਵਾਲ ਜਾਈਜ਼ ਹੈ.... ਭਾਈਏ ਰਾਣੀ ਕਿਉਂ ਵਿਆਹ ਲਿਆਇਆ। ਮੁੰਡਾ ਵੀ ਸ਼ਕਲੋਂ ਭਇਆ ਲਗਦਾ। 1:50 ਬਾਕੀ ਕੁੜੀ ਆਪਣੀ ਪੂਆ ਦੇ ਘਰ ਗਈ ਸੀ.....😂😂😂😂
@SukhmanderSingh-s5p
@SukhmanderSingh-s5p Месяц назад
ਸਾਡੇ ਪਿੰਡ ਵੀ ਜੱਟ ਆ 30 ਕਿਲੇ ਜਮੀਨ ਦੇ ਸੀ ਉਹ ਵੇਚ ਦਿੱਤੇ ਤੇ ਕੀ ਹੁਣ ਉਹ ਜੱਟ ਨਹੀ ਰਹੇ ਜਿਉ ਜਿਉ ਤੇਰਾ ਹੁਕਮ
@Khalsa-kf3wt
@Khalsa-kf3wt Месяц назад
ਕਿਸੇ ਨੂੰ ਗਲਤ ਨਾ ਬੋਲੋ ਜੇ ਉਹ ਰਾਜ਼ੀ ਫੇਰ ਤੁਹਾਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ
@user-lasdfg
@user-lasdfg Месяц назад
ਮੁੰਡੇ ਤੋਂ ਜਾਤ ਪੁੱਛੀ ਨਹੀਂ ਕਹਿੰਦਾ ਮੈਂ ਜੱਟ ਹਾਂ ਲੱਗਦਾ ਹੈ ਨਹੀਂ . ਇਹ ਤਾਂ ਆਪ ਬਿਹਾਰੀ ਲੱਗਦਾ ਦੁਰ ਫਿੱਟੇਮੂੰਹ
@punjabidecenthulk784
@punjabidecenthulk784 Месяц назад
patarkaar , kurri smane kahi janda bhaia di kurri, sir fitteh mooh,
@ਪੰਜਆਬ-5AAB
@ਪੰਜਆਬ-5AAB Месяц назад
ਉਸ ਦਿਨ ਮੈਂ ਪੂਆ ਦੇ ਘਰੇ ਸੀ 😂😂😂ਦਾਲ ਚੌਲ ਰਲ ਗਏ😆🤣🤣
@RandhirSingh-h7o
@RandhirSingh-h7o Месяц назад
ਇਹ ਕਿਸੇ ਵੀ ਪਾਸਿਓ ਜੱਟ ਨਹੀਂ ਇਹ ਤਾਂ ਖ਼ੁਦ ਬੲਈਆ ਸਰੂਪ ਹੈ
@Flopjeevan
@Flopjeevan Месяц назад
Waheguru ji
@parmjitkaur5129
@parmjitkaur5129 Месяц назад
malag jatt
@MohanSingh-ed1od
@MohanSingh-ed1od Месяц назад
Ehe ta sanjoga de gall h g per very nice g❤❤❤❤jat nahi koi pat nahi hundi g ❤❤❤❤❤❤jossn ragesthsn to 😅😅😅😅
@gurdialchand8068
@gurdialchand8068 Месяц назад
ਗੋਰੀਆ। ਕਾਲੀਆ ਨਾਲ। ਵੀ। ਵਿਆਹ ਕਰਦੇ
@ArshdeepsinghArshdeepsin-ip4qz
@ArshdeepsinghArshdeepsin-ip4qz Месяц назад
Jatt nahi lgda munda ajkal sab jatta de putt bane firde jehde jatt hunde uh dooro najar aajade veer ji
@thakarsingh6687
@thakarsingh6687 Месяц назад
ਕੋਈ ਖ਼ਬਰ ਤਾ ਮਿਲਦੀ ਨੀ ਹੁਣ ਆ ਕੱਮਾ ਤੇ ਹੋ ਗੲਏ ਕਿੱਡੀ ਵਿੱਡੀ ਖ਼ਬਰ ਲਾਈ ਐ
@polaram2987
@polaram2987 Месяц назад
बहुत बढ़िया ❤❤❤❤❤❤
@preetHundal-h6q
@preetHundal-h6q Месяц назад
ਮੁੰਡਾ ਜੱਟ ਤਾਂ ਨਹੀਂ ਲੱਗਦਾ
@ManiSekhon-ey1pe
@ManiSekhon-ey1pe Месяц назад
Jatt lagda ta hai ni mainu lagda ulta keh ge kudi jattan di lagdi😂😂😂😂😂
@jsingh2
@jsingh2 Месяц назад
ਜਾਣ ਬੁਝ ਕੇ ਮਜ਼੍ਹਬੀ ਤੇ ਮਜ਼੍ਹਨ ਨੂੰ ਜੱਟ ਬਣਾ ਕੇ ਪੇਸ਼ ਕਰ ਰਿਹਾ ਹੈ, ਇਹ ਸ਼ਕਲ ਤੋਂ ਕਿੱਧਰੋਂ ਜੱਟ ਲੱਗ ਰਿਹਾ ਹੈ ? ਪੱਤਰਕਾਰ ਦਾ ਜੀਜਾ ਲੱਗ ਰਿਹਾ ਹੈ, ਐਂਕਰ ਪੱਤਰਕਾਰ ਵੀ ਮਜ਼੍ਹਬੀ ਹੈ..🤣😂
@SanjeevKumar-eg2hn
@SanjeevKumar-eg2hn Месяц назад
Ishq na vekhe jat pat👌
@AkashAkash-r9f
@AkashAkash-r9f Месяц назад
ਇਹ ਕੋਈ ਨਵੀਂ ਗੱਲ ਥੋੜਾ
@majorsingh9252
@majorsingh9252 Месяц назад
ਸਟਿੱਕਰ ਹੀ ਲੱਗਾ ਹੈ ਵੇਸੇ ਚੰਗਾ ਹੀ ਕੀਤਾ ਹੈ ਵਿਆਹ ਕਰਵਾ ਲਿਆ ਹੈ
@SekhonBajwa
@SekhonBajwa Месяц назад
ਵੀਰ ਇਹ ਜੱਟ ਨੀ ਹੈਗਾ
@HarinderKaurr
@HarinderKaurr Месяц назад
bhia ih
@AmarjitSingh-eq3rl
@AmarjitSingh-eq3rl Месяц назад
ਮੈਨੂੰ ਤਾਂ ਇਹ ਜੱਟ ਵੀ ਬਾਈਆ ਲੱਗ ਰਿਹਾ ਹੈ
@jassysingh550
@jassysingh550 Месяц назад
Jatt bhi jo jmeen kha ge eh hi kuch karde khandan nu eda hi thora ronde
@bhupindersingh-gj7mv
@bhupindersingh-gj7mv Месяц назад
ਕਿਉ ਜੱਟਾ ਦੇ ਪੂਸ਼ ਹੁੰਦੀ ਜਾ ਸਿਰ ਤੇ ਸਿਗ ਹੁੰਦੇ
@manjit134
@manjit134 Месяц назад
Hanji sing ni lage
@Kulwant-d7g
@Kulwant-d7g Месяц назад
God. Bless. You 🌹❤️❤️
@sagarmaan1477
@sagarmaan1477 Месяц назад
ਮੈਨੂੰ ਤਾਂ ਇਹ ਭਈਆ ਵੱਗਦਾ ਆ
@JhonyKhan-cu9oz
@JhonyKhan-cu9oz 21 день назад
💯 😂
@jagjeetburj5929
@jagjeetburj5929 Месяц назад
ਵੀਰ ਗੁੱਸਾ ਨਾ ਕਰਿਓ ਇਹ ਵਿਚਰਾ ਜੱਟ ਲੱਗਦਾ ਤਾ ਹੈਨੀ
@ShaminderSingh-pv3ec
@ShaminderSingh-pv3ec Месяц назад
ਹੋਵੇਗਾ ਜਰੂਰ ਜੱਟ ਪਰ ਨੰਗ ਜੱਟ ਜਮੀਨ ਨਹੀਂ ਹੋਣੀ।
@bdhaliwal1676
@bdhaliwal1676 Месяц назад
Very Good 0:39
@mohindersidhu1279
@mohindersidhu1279 Месяц назад
Good couple
@RanjitSingh-mv3jq
@RanjitSingh-mv3jq Месяц назад
A jatt vi tike da Lagda
@Jaspalsingh-t5h
@Jaspalsingh-t5h Месяц назад
shakl dekh k ta lagda ni jatta da munda eh ta aap hi bhaiya lagda
@sultansingh7138
@sultansingh7138 Месяц назад
ਵੀਰ ਇਹ ਮੁੰਡਾ ਜੱਟਭਈਆ ਹੈ ਏਦੀ ਮਾਂ ਭਈਆਰਾਣੀ ਤੇ ਪਿਉ ਜੱਟ ਸੀ ਫੇਰ ਹੋਇਆ ਨਾ ਜੱਟਭਈਆ 😄
@jsingh2
@jsingh2 Месяц назад
ਜਾਣ ਬੁਝ ਕੇ ਮਜ਼੍ਹਬੀ ਤੇ ਮਜ਼੍ਹਨ ਨੂੰ ਜੱਟ ਬਣਾ ਕੇ ਪੇਸ਼ ਕਰ ਰਿਹਾ ਹੈ, ਇਹ ਸ਼ਕਲ ਤੋਂ ਕਿੱਧਰੋਂ ਜੱਟ ਲੱਗ ਰਿਹਾ ਹੈ ? ਪੱਤਰਕਾਰ ਦਾ ਜੀਜਾ ਲੱਗ ਰਿਹਾ ਹੈ, ਐਂਕਰ ਪੱਤਰਕਾਰ ਵੀ ਮਜ਼੍ਹਬੀ ਹੈ..🤣😂
@SantoshRaj-gv6lw
@SantoshRaj-gv6lw Месяц назад
ਇਹ ਜਁਟ ਨਹੀ ਇਸ ਦੀ ਮਾ ਨੂੰ ਪੁੱਛਿਆ ਜਾਵੇ ਉਸ ਨੇ ਇਹ ਗਦੂੂਦ ਕਿਥੋ ਪਞਾਈ ।
@gplfilm1803
@gplfilm1803 Месяц назад
ਬਨੇਨ ਦੀ ਕਿਨਾਰੀ ਤੇ ਪਿਲੀ ਪਿੱਲੀ ਲੈਨਿੰਗ ਤੋ ਪਤਾ ਚਲਦਾ ਹੈ ਇਹ ਜੱਟ ਨਹੀ ਹੋ ਸਕਦਾ ਜੱਟ ਇਹੋਜੀ ਬਨੇਨਾ ਨੀ ਪਾਉਂਦੇ ਜੇ ਬਨੇਣ ਤੇ ਸਿੱਧੂ ਮੂਸੇਵਾਲੀ ਦੀ ਫ਼ੋਟੋ ਹੁੰਦੀ ਜਾ ਤੇਰੀ ਬਨੈਣ ਤੇ ਪਿੱਲੀ ਪਿੱਲੀ ਕਿਨਾਰੀ ਨਾਂ ਹੁੰਦੀ ਫ਼ਿਰ ਤਾ ਕੇਹ ਸਕਦੇ ਸੀ ਤੂੰ ਜੱਟ ਹੋ ਸਕਦਾ
@kulwindersinghcheema
@kulwindersinghcheema Месяц назад
👌👌👌👌💯💯💯💯💯💯👍👍👍👍💯💯💯
@DeepKuldeepsingh-c9d
@DeepKuldeepsingh-c9d Месяц назад
Jatt lag ta nahi riha kise paso majbiya da munda lagda
@karnalkaur4402
@karnalkaur4402 Месяц назад
God bless you ❤❤
@GurdeepSingh-br4co
@GurdeepSingh-br4co Месяц назад
Jatt ta kise we pase tu ni lagda.behrupia hi lagda.
@parvinderkhattra7154
@parvinderkhattra7154 Месяц назад
ih jatta da munda 😂😂
@Kamaldeep-h2j
@Kamaldeep-h2j Месяц назад
ਫੜ ਲੋਂ ਪੂਸ਼ but ਏ ਮੁੰਡਾ ਜੱਟਾ ਦਾ ਲੱਗਦਾ ਨਹੀ
@Jassi-Buttar
@Jassi-Buttar Месяц назад
Duniya wich Koi Jatt nahi yad rakho
@manjindersingh5169
@manjindersingh5169 Месяц назад
Lagda eh v kise bhayiye da ansh aa jatta de ghar
Далее
How to get skins for FREE? #standoff #skins #coins
00:34
Шоколад приходит на Землю.
00:23
Просмотров 166 тыс.
How to get skins for FREE? #standoff #skins #coins
00:34