Тёмный
Sikh Press
Sikh Press
Sikh Press
Подписаться
Gurbani Talk is an initiative to spread the teachings of Guru Granth Sahib Ji to every corner of the world and it has been started by 'Sikh Heritage Education Institute'. ਗੁਰਬਾਣੀ ਟਾਕ ਗੁਰੂ ਗਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦਾ ਇੱਕ ਉਪਰਾਲਾ ਹੈ ਅਤੇ ਇਹ 'ਸਿੱਖ ਹੈਰੀਟੇਜ ਐਜੂਕੇਸ਼ਨ ਸੰਸਥਾ' ਵੱਲੋਂ ਸ਼ੁਰੂ ਕੀਤਾ ਗਿਆ ਹੈ.
email us at gurbanitalk@gmail.com
Battle of Amritsar Part 6
23:50
Месяц назад
Battle of Amritsar Part 5
24:24
Месяц назад
Battle of Amritsar Part 4
28:28
Месяц назад
Battle of Amritsar Part 3
24:56
2 месяца назад
Battle of Amritsar Part 2
20:04
2 месяца назад
Battle of Amritsar Part 1
13:39
2 месяца назад
Комментарии
@user-ct8kt2uo9p
@user-ct8kt2uo9p 3 минуты назад
ਕੁਝ ਗੱਦਾਰ ਸਾਡੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਨੇ ਬਿਹਾਰੀਆਂ ਨੂੰ ਪੰਜਾਬ ਵਿੱਚ ਪੱਕੇ ਕਰਨ ਦਾ ਕੰਮ ਕਰ ਰਹੇ ਨੇ ਉਹਨਾਂ ਦੇ ਆਧਾਰ ਕਾਰਡ ਤੇ ਉਹਨਾਂ ਨੂੰ ਜਮੀਨਾਂ ਲੈ ਕੇ ਦੇ ਰਹੇ ਨੇ ਪਰ ਸਾਨੂੰ ਉਹਨਾਂ ਦਾ ਹੱਲ ਕਰਨਾ ਜਰੂਰੀ ਹੈਪਰ ਇੱਕ ਕਮੀ ਜਰੂਰ ਹੈ ਸਾਡੇ ਲੋਕਾਂ ਵਿੱਚ ਅਸੀਂ ਲੜਨ ਦੀ ਗੱਲ ਕਰਦੇ ਹਾਂ ਮਰਨ ਦੀ ਗੱਲ ਕਰਦੇ ਹਾਂ ਲੇਕਿਨ ਕੋਈ ਕਮਜ਼ੋਰ ਸਿੱਖ ਤੁਹਾਡੇ ਨਾਲ ਹੈ ਤੁਸੀਂ ਉਸਨੂੰ ਇਹ ਨਹੀਂ ਪੁੱਛਦੇ ਕਿ ਤੁਹਾਨੂੰ ਕੋਈ ਚੀਜ਼ ਦੀ ਜਰੂਰਤ ਤਾਂ ਨਹੀਂ ਪੁੱਠੇ ਪੇਟ ਜਾ ਕਿਸੇ ਗਰੀਬੀ ਵਿੱਚ ਲੜਾਈਆਂ ਲੜਨਾ ਬਹੁਤ ਮੁਸ਼ਕਲ ਹੁੰਦਾ ਹੈ
@jagtarsingh558
@jagtarsingh558 Час назад
ਕੁਝ ਲੋਕਾਂ ਦਾ ਕਹਿਣਾ ਹੈ ਸਿਧਾਂਤ ਦਾ ਕਤਲ ਨਹੀਂ ਹੁੰਦਾ। ਪਰ ਆਪਣੇ ਇਸ ਲੇਖ ਰਾਹੀਂ ਮੈਂ ਇਹ ਸਾਬਤ ਕਰਾਂਗਾ ਕਿ ਸਿਧਾਂਤ ਦਾ ਕਤਲ ਕਿਵੇਂ ਹੁੰਦਾ ਹੈ। ਬੋਧ ਮਤ, ਜੈਨ ਮਤ, ਚਾਰਵਾਕ ਮਤ ਦਾ ਖਾਤਮਾ ਇਸਦੇ ਇਤਿਹਾਸਕ ਉਦਾਹਰਣ ਹੈ। ਬੋਧ ਧਰਮ ਦੇ ਨਾਲੰਦਾ ਯੂਨੀਵਰਸਿਟੀ ਸਾਡੇ ਸਾਹਮਣੇ ਉਦਾਹਰਨ ਹੈ ਕਿਵੇਂ ਬੋਧ ਮੱਤ ਦਾ ਅਸਲੀ ਸਾਹਿਤ ਜਲਾ ਕੇ ਖਤਮ ਕੀਤਾ ਗਿਆ ਤੇ ਨਕਲੀ ਤਿਆਰ ਕੀਤਾ। ਅੱਜ ਸਿੱਖਾਂ ਵਿੱਚ ਵੀ ਇਹੀ ਪ੍ਰਕਿਰਿਆ ਚੱਲ ਰਹੀ ਹੈ। ਸਾਕਾ ਨੀਲਾ ਤਾਰਾ ਵਿਚ ਸਿੱਖ ਰੈਫਰੈਂਸ ਲਾਈਬਰੇਰੀ ਖਤਮ ਕੀਤੀ ਗਈ, ਐਸਜੀਪੀਸੀ ਤੇ ਕਬਜ਼ਾ ਕਰਕੇ ਫਰਜੀ ਇਤਿਹਾਸ, ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਫੇਰ ਬਦਲ ਕਰਕੇ ਨਵੀਆਂ ਬੀੜਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਦਮਦਮੀ ਟਕਸਾਲ ਤੇ ਪ੍ਰਚਾਰਕ ਆਪ ਮੰਨਦੇ ਹਨ ਅਸੀਂ ਕਈ ਵਾਰ ਵਿਰੋਧ ਕੀਤਾ ਪਰ ਕਮੇਟੀ ਨਹੀਂ ਮੰਨਦੀ ਗਲਤੀਆਂ ਬਾਰੇ ਗ੍ਰੰਥ ਛਾਪੀ ਜਾ ਰਹੀ ਹੈ। ਹੁਣ ਇਸ ਪ੍ਰਕਿਰਿਆ ਦਾ ਅਗਲਾ ਦੌਰ ਚਾਲੂ ਹੁੰਦਾ ਹੈ ਜਿਸ ਵਿੱਚ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੱਕ ਪਹੁੰਚ ਕਰਕੇ ਉਹਨਾਂ ਦੇ ਸਵਰੂਪ ਬਿਰਧ ਹੋਣ ਦੀਆਂ ਗੱਲਾਂ ਆ ਕੇ ਆਪ ਨੇ ਕਬਜ਼ੇ ਵਿੱਚ ਲੈ ਕੇ ਸੰਸਕਾਰ ਕਰ ਦਿੱਤਾ ਜਾਂਦਾ ਹੈ ਤੇ ਨਵੇਂ ਛਾਪੇ ਵਾਲੀ ਬੀੜਾਂ ਦੇ ਦਿੱਤੀਆਂ ਜਾਂਦੀਆਂ ਹਨ ਜਿਨਾਂ ਵਿੱਚ ਗਲਤੀਆਂ ਹਨ। ਜੋ ਗੁਰਦੁਆਰਾ ਕਮੇਟੀ ਆ ਜਾਂ ਪ੍ਰਬੰਧਕ ਬਿਰਧ ਸਰੂਪਾਂ ਦੇ ਨਾਤੇ ਆਪਣੇ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਦੇ ਹਵਾਲੇ ਨਹੀਂ ਕਰਦੇ ਉੱਥੇ ਬੜੇ ਯੋਜਨਾਬੱਧ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਤੇ ਹਮਲਾ (ਬੇਅਦਬੀ) ਕਰਕੇ ਗ੍ਰੰਥ ਬਦਲ ਲਿਆ ਜਾਂਦਾ ਹੈ। ਇਹ ਸਾਰੀ ਪ੍ਰਕਿਰਿਆ ਇਕ ਤਰ੍ਹਾਂ ਨਾਲ ਸਿਧਾਂਤ ਦਾ ਕਤਲ ਕਰਨ ਦੇ ਬਰਾਬਰ ਹੈ।
@JagjeetKaur-ic4qd
@JagjeetKaur-ic4qd 2 часа назад
ਸ਼ੁਕਰ ਸ਼ੁਕਰ ਸ਼ੁਕਰ ਵਾਹਿਗੁਰੂ ਜੀ ਦਾ ਧੰਨਵਾਦ ਵੀਰ ਜੀ
@GurdeepSingh-nabha
@GurdeepSingh-nabha 2 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@GurdeepSingh-nabha
@GurdeepSingh-nabha 2 часа назад
❤❤
@jasvirgosal1850
@jasvirgosal1850 3 часа назад
Ame ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ lyi ਜਾ ਰਹੇ aa
@john-ky2gn
@john-ky2gn 3 часа назад
.
@IqbalsinghBanwait-ur5vm
@IqbalsinghBanwait-ur5vm 6 часов назад
ਗੁਰੂ ਦੀ ਕਿਰਪਾ ਨਾਲ ਹੋਣੀਂ
@darsansingh4066
@darsansingh4066 6 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤ਸਾਡੇ ਬਹੁਤਿਆ ਦੀ ਜਮੀਰ ਨੂੰ ਖੀ੍ਦ ਲਿਆ ਹੈ ਜਾਂ ਮਰ ਗ ਈ ਹੈ
@amarjitsaini5425
@amarjitsaini5425 9 часов назад
Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾
@amanpreetkaur1050
@amanpreetkaur1050 14 часов назад
Bht he vadia kum kar rahe ho hun police vale kisa nal Dhaka karn lage sochan ga k Sade nal v public bht burra Karo ah saza v koi ghat nahi jad samaj. Vich izzat na hona v ek saza va
@abhinavrajputvloger133
@abhinavrajputvloger133 14 часов назад
Modi targat
@SukhdeepSingh-vf4qq
@SukhdeepSingh-vf4qq 15 часов назад
ਸਰਦਾਰ ਜਗਤ ਸਿੰਘ ਨੇ ਚਪੇੜ ਮਾਰੀ ਸੀ ਗਾਂਧੀ ਦੇ
@1699TC
@1699TC 15 часов назад
ਹੱਲੇ ਵੀ ਕਈ ਸਮਜ ਨੀ ਰਹੇ ਗਾਂਧੀ ਕਿੱਥੇ ਕਿਵੇਂ ਜ਼ਿੰਦਾ ਹੋਨ ਦੀ ਗੱਲ ਹੋਰੀ
@1699TC
@1699TC 15 часов назад
ਨਿਸ਼ਾਨ ਦੇਹੀ 1699 ਤੋਂ ਸ਼ੁਰੂ ਕਰਨੀ ਪੈਣੀ ਤੇ ਫੈਸਲੇ ਕਰ ਇੱਕ. ਪਾਸੇ ਸਿੱਖੀ ਇਤਿਹਾਸ ਵੀ ਦਰਜ ਕਰਨ ਦੀ ਗਹਿਰੀ ਲੋੜ ਤਾਂ ਜੋ ਇੱਕੋ ਛੱਤ ਹੇਠ ਇੱਕੋ ਝੰਡੇ ਹੇਠ ਹੋ ਸੱਕੀਏ
@1699TC
@1699TC 15 часов назад
ਸਰਬਜੀਤ ਮੇਰੇ ਬਚਪਨ ਦਾ ਯਾਰ ਹੋ ਸਕਦਾ ਓਹਨੂੰ ਖਿਡੌਣ ਦੀ ਕੋਹਿਸ਼ ਵਿੱਚ ਹੋ ਸਕਦੇ ਪਰ ਹੱਲੇ ਤੱਕ ਉਸਦੀ ਕੋਈ ਹਾਮੀ ਨਹੀਂ ਦੁਸ਼ਮਣ ਨਾਲ ਹੋਣ ਦੀ, atleast comciously, ਮੈਂ ਓਂ 2 2 ਦਿਨ ਬਿਸਕੁਟ ਖਾਂਦੇ ਵੀ ਵੇਖੇ ਓਦੋਂ ਕੋਈ ਨਹੀਂ ਆਇਆ ਜੇ ਅੱਜ ਘਰ ਦੀ ਗੁਰਬਤ ਦੂਰ ਹੋਰੀ ਤਾਂ ਬਾਦਲ ਓਨਾ ਦੇ ਵੀ ਘਰ ਭਰੇ ਹੀ ਨੇ, ਓਹ ਤਾਂ ਕੀਮਤ ਅਦਾ ਕਰ ਚੁਕੇ, ਆਪਣੀ ਵਾਪਸੀ late hoyi
@user-pq5vf4px3y
@user-pq5vf4px3y 15 часов назад
Waheguru ji ka Khalsa waheguru ji ki Fatehe Khalistan Zindabad
@harjeetsinghsandhu8039
@harjeetsinghsandhu8039 16 часов назад
ਪੰਜਾਬ ਵਿੱਚ ਕਿਸ ਤਰੀਕੇ ਨੂੰ ਖਾਲਿਸਤਾਨ ਦੀਆਂ ਵੋਟਾਂ ਪੈਣ ਗੀਆ
@DALBIRSINGH-bz6sg
@DALBIRSINGH-bz6sg 16 часов назад
ਭਾਈ ਅਜਮੇਰ ਸਿੰਘ ਜੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੁਹਾਡਾ, ਤੁਹਾਡੀ ਸੋਚ ਨੂੰ ਸਲਾਮ, ਆਪ ਦਾ contact number ਜ਼ਰੂਰ ਦੇਵੋ ਜੀ
@maninderchandi4420
@maninderchandi4420 16 часов назад
ਸ, ਸੁਰਿੰਦਰ ਸਿੰਘ ਵੀਰ ਜੀ, ਸਾਰੇ ਸਿੱਖਾ ਨੂੰ ਸ਼ਸਤਰਧਾਰੀ ਹੋਣ ਲੲੀ ਵੀ ਪਰੇਰਿਅਾ ਕਰੋ.❤❤❤❤❤😄😃😀😊☺
@gurdeepsandhu9305
@gurdeepsandhu9305 17 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸੁਰਿੰਦਰ ਸਿੰਘ ਜੀ ਦੱਬ ਕੇ ਰੱਖੋ ਕੰਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੀ
@kyamwiller2576
@kyamwiller2576 17 часов назад
KHALISTAN is the only solution Azadi
@kyamwiller2576
@kyamwiller2576 17 часов назад
KHALSA RAJ JINDABAD KHALISTAN JINDABAD
@ManinderBatth-vz5mw
@ManinderBatth-vz5mw 17 часов назад
ਭਾਈ ਪੰਜਾਬ ਵਿੱਚ ਖਾਲਿਸਥਾਨ ਦੀਆ ਵੋਟਾਂ ਦਾ ਵੀ ਕੁੱਝ ਦੱਸੋ,,, ਪਹਿਲਾਂ ਕਹਿ ਰਹੇ ਸੀ ਕੇ ਵੋਟਾਂ ਦੀ ਰਜਿਸਟ੍ਰੇਸ਼ਨ ਕਰਵਾਉ ਪਰ ਕੁੱਝ ਦੱਸਿਆ ਹੀ ਨਹੀਂ ਕੇ ਕਿਹੜੀ ਸਾਈਟ ਉੱਤੇ ਹੋਵੇਗੀ ਜਾਂ ਪੰਜਾਬ ਵਿੱਚ ਕਿੱਥੇ ਕਿੱਥੇ ਵੋਟਾਂ ਦੀ ਰਜਿਸਟ੍ਰੇਸ਼ਨਹੋਵੇਗੀ
@narinderdhanju9078
@narinderdhanju9078 17 часов назад
Wahegaru ji
@vaarispunjabdederabassi1403
@vaarispunjabdederabassi1403 18 часов назад
ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ ❤❤❤❤❤
@NarinderSingh-xm8tz
@NarinderSingh-xm8tz 18 часов назад
❤️❤️🙏❤️❤️
@jasjitbarnala5660
@jasjitbarnala5660 19 часов назад
SURINDER VIR YOU GIVE A GREAT PROGRAME. WE ARE ALL WITH YOU AND KEEP IT UP. WE ARE VERY CLOSE TO OUR NATION. GURU MEHAR KARE
@singhhira2434
@singhhira2434 20 часов назад
ਕੀ ਪਾਕਿਸਤਾਨ ੧੯੩੧ ਵਿੱਚ ਹੀ ਬਣ ਗਿਆ ਸੀ ਕੇ ਗਾਂਧੀ ਨੇ 1931 ਵਿੱਚ ਕਿਹਾ ਸੀ
@BalwinderSingh-dl2rm
@BalwinderSingh-dl2rm 20 часов назад
Good information
@jaswindersingh-qz5sx
@jaswindersingh-qz5sx 20 часов назад
ਘਲੂਘਾਰਾ ਨੇ ਹਿੰਦੂਸਤਾਨ ਦੇ ਮੱਥੇ ਤੇ ਸਦਾ ਲਈ ਕਲੰਕ ਲਗਾ ਦਿੱਤਾ, ਨਾਂ ਭੁਲਣ ਯੋਗ ਨਾਂ ਬਖ਼ਸ਼ਣ ਯੋਗ
@user-sq5fw3ye1h
@user-sq5fw3ye1h 21 час назад
ਵੀਰ ਜੀ ਜ਼ਮੀਨਾ ਵੀ ਗਾ ਈਆ
@malkeetSingh-cz1rc
@malkeetSingh-cz1rc 21 час назад
ਵੀਰ ਜੀ ਬਹੁਤ ਵਧੀਆ ਵਿਸ਼ਾ ਚੁਣਿਆ ਹੈ ਪਰ ਸਾਨੂੰ ਅੱਖਾਂ ਤੇ ਕੰਨ ਖੋਲ੍ਹ ਕੇ ਰੱਖਣੇ ਪੈਣੇ ਆ ।ਸਾਨੂੰ ਬਾਮ੍ਹਣ ਵਾਦੀ ਗਾਂਧੀ ਦਾ ਡਰ ਨਹੀਂ।ਪਰ ਜਿਹੜੇ ਸਾਡੇ ਵਿੱਚ ਗਾਂਧੀ ਬੈਠੇ ਨੇ ਜਿਨ੍ਹਾ ਨੇ ਪੱਗਾਂ ਵਿਚ ਸਿਰ ਫਸਾਏ ਨੇ ਉਹਨਾਂ ਨੂੰ ਪਛਾਨਣ ਦੀ ਲੋੜ ਹੈ।
@dgpsingh6704
@dgpsingh6704 21 час назад
ਵੀਰ ਸੁਰਿੰਦਰ ਸਿੰਘ, ਸਾਡੀ ਲੀਡਰ ਸ਼ਿਪ ਖ਼ਤਮ ਨਹੀਂ ਹੋਈ ਬੱਸ ਬਦਲ ਗਈ ਹੈ। ਹੁਣ ਸਾਡੀ ਲੀਡਰ ਸ਼ਿਪ "ਸਿੱਖਸ ਫ਼ਾਰ ਜਸਟਿਸ" ਹੈ। ਪੰਜਾਬ ਦੇ ਵਿੱਚਲੀ ਲੀਡਰ ਸ਼ਿਪ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਨਿਕਲੇ ਹੋਏ ਅਤੇ ਨਾਂ ਬਦਲ ਕੇ ਵੱਖਰੇ ਅਕਾਲੀ ਦਲ ਬਣਾਉਣ ਵਾਲੇ ਸੱਭ ਨਿਕੰਮੇ ਹਨ। ਓ ਸਿੱਖ ਕੌਮ ਦੀ ਅਗਵਾਈ ਕਰਨ ਦੇ ਲਾਇਕ ਨਹੀਂ ਹਨ। ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਪੰਜਾਬ ਦੀ ਅਜ਼ਾਦੀ ਆਓ ਰਲ ਮਿਲ ਕੇ "ਸਿੱਖਸ ਫ਼ਾਰ ਜਸਟਿਸ" ਦੇ ਨਾਲ ਹੋ ਕੇ ਪੰਜਾਬ ਦੀ ਅਜ਼ਾਦੀ ਵੱਲ ਵਧੀਏ।
@tanvirbawa9621
@tanvirbawa9621 22 часа назад
Gandhi, Nehru te Jinnah (All foreign studied advocates) nu ajkal koi vi like ni karda jadon toh ohna di asliyat lokan de samne aayi hai. Gandhi nu hindu like ni karde tussi awein feeling layi jaane ho. Jinnian marzi gallan kado ehna tinna nu, kisse Indian nu fark ni painda. 4th advocate - Pannu vi ehna di category da hi hai. Bachh ke raheo, oh ehna tinna ton khatarnak hai(ehna tinna de daa pechh oh sikhi firda)😂😂😂
@netarsingh5094
@netarsingh5094 22 часа назад
Very good Very nice very beautiful g
@mdeepgill2775
@mdeepgill2775 22 часа назад
ਬਾਈ ਜੀ ਫੋਨ ਨੰਬਰ ਆਪਣਾ ਸਕਰੀਨ ਤੇ ਫਲੈਸ਼ ਕਰਿਆ ਕਰੋ ਲਗਾਤਾਰ
@mdeepgill2775
@mdeepgill2775 22 часа назад
ਬਾਈ ਜੀ ਸਾਰੇ ਜਾਲਮ ਪੁਲਸੀਆਂ ਤੇ ਕੈਟਾਂ ਬਾਰੇ ਤਫਤੀਸ ਕਰਕੇ ਨਸ਼ਰ ਕਰੋ ਕਿ ਕੌਣ ਕੁੱਤਾ ਕੀ ਕੀ ਕੰਮ ਕਰ ਰਿਹਾ ਹੈ ,ਕੀ ਕੰਮ ਕਾਰ ਕਰਦਾ ਹੈ,ਸਾਰੇ ਚੂਹਿਆਂ ਦੀਆਂ ਖੁੱਡਾਂ ਤੇ ਰੌਸ਼ਨੀ ਪਾਓ ਜੀ,ਕੌਮ ਤੁਹਾਡਾ ਉਪਕਾਰ ਮੰਨੇਗੀ ,ਸਤਿਕਾਰ ਕਰੇਗੀ❤
@jogindersingh4737
@jogindersingh4737 22 часа назад
Vaheguru ji ka khalsa vaheguru ji fateh veer ji
@kuldeepsinghgill9851
@kuldeepsinghgill9851 22 часа назад
Veer g saanu sirf pagdidhaari Gandhi to hee bachan di lorr hai baki ikk wari bhaanwe kik chhote jehe ilaaqe vich hi Sikh Raj qaim ho jaawe pahaad atte sounder Waheguru di kirpa naal Khalsa aape hi la lawega te aapne baaki ilaake v Khalsa aape hi lai lawega.
@tanvirbawa9621
@tanvirbawa9621 22 часа назад
Tuhada koi dimaag hai, saaleo eh koi 17vi saddi hai, Jo tuhanu India, Pakistan te Afganistan khalsa raaj de denge. Chitte de nashe vich aawein kamlian marri jane ho sukhbir vango. 4 jangan naal Pakistan ek inch da kashmir ni lai payea India ton. Tuhanu dhai totlu nu Canada America UK vich baithian nu oh khalistan bana denge. Tussi sarre Pakistan di gwarr unpad quom vango reply karde ho. Kuchh logical gal karea karo. Talwaran te hosle da dour 400 saal pehlan khatam ho geya. Pakistan India ne ek bomb sitna te ek city khatam ho jani. Talwaran te hosle naal fighter jet, tanks da mukabla ni hunda. 17vi Saadi vichon bahar niklo. Pakistani 7vi saddi vich fasse ne te eh 17vi vich😂😂
@RajKumar-ui1gq
@RajKumar-ui1gq 23 часа назад
Jai hindurashter jai kps gill jai Beant singh ji ex cm pnjab khalistani kutti de putter murdabad
@tanvirbawa9621
@tanvirbawa9621 22 часа назад
Bai ji please be decent in words. 😂😂
@Sukhdeepmaan54
@Sukhdeepmaan54 23 часа назад
Waheguru ji
@tanvirbawa9621
@tanvirbawa9621 23 часа назад
Bai ji Gandhi nu jyada yaad na karea karo, kitte dubara janam lai ke tuhade ghar na aa jave. Oh tan patandar padeya vi bahar hi si. Je tussi UK vich rehnde ho tan 99% chance hai oh tuhade ghar aa sakda hai tuhade puttar de roop vich kyonki tuhada gandhi naal roohani pyar lagda. Tuhade puttar de roop vich janam lai ke tuhade sapnian da khalistan dawaega😂😅
@GurmeetKaur-xt4wp
@GurmeetKaur-xt4wp 23 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਿੰਦਰ ਸਿੰਘ ਵੀਰ ਜੀ 🙏 ਜਿਹੜੇ ਸਿੱਖ ਨੌਜਵਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਆਪਣੇ ਸ਼ਹੀਦ ਸਿੰਘਾਂ ਸਿੰਘਣੀਆਂ ਭੁਝੰਗੀਆਂ ਪ੍ਰਤੀ ਪਿਆਰ ਤੇ ਸ਼ਰਧਾ ਰੱਖਦੇ ਆ ਓਹਨਾ ਦੀ ਸ਼ਹੀਦੀ ਦਾ ਮੁੱਲ ਪਹਿਚਾਣਦੇ ਆ ਓਹ ਸਿਰਫ ਖਾਲਿਸਤਾਨ ਜਿੰਦਾਬਾਦ ਦੀ ਗੱਲ ਕਰਨਗੇ ਅਜ਼ਾਦ ਪੰਜਾਬ ਦੀ ਗੱਲ ਕਰਨਗੇ,ਓਹਨਾ ਲਈ ਗਾਂਧੀ ਮਰੇ ਬਰਾਬਰ ਹੀ ਆ,ਸਿੱਖੀ ਦੇ ਆਪਣੇ ਸਿਧਾਂਤ ਆ ਆਪਣੀ ਮਰਿਆਦਾ ਆ ਸਭ ਕੁਝ ਗੁਰੂ ਸਾਹਿਬਾ ਨੇ practical ਕਰਕੇ ਦਿਖਾਇਆ ਆ ਸੰਸਾਰਿਕ ਤੇ ਰੂਹਾਨੀਅਤ ਦੋਵਾਂ ਪੱਖੋ,ਖਾਲਸੇ ਦੇ ਦਸਮੇਸ਼ ਪਿਤਾ ਤੇ ਮਾਤਾ ਸਾਹਿਬ ਕੌਰ ਜੀ ਹਨ ਓਹਨਾ ਦੀ ਰਹਿਨੁਮਾਈ ਹੇਠ ਆਪਣੇ ਰਾਜ ਭਾਗ ਵੱਲ ਵਧੀਏ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਗੇ🙏🙏
@simmisidhu3980
@simmisidhu3980 23 часа назад
Nale khande noo deep sidhu noo shaheed kita
@simmisidhu3980
@simmisidhu3980 День назад
Alert ho jayo sikho
@balwindersinghsoat4715
@balwindersinghsoat4715 День назад
BAHUIT. Der.kar. Dite. A. Bha. Ji
@simmisidhu3980
@simmisidhu3980 День назад
Notan te dashmesh pitadee photo honi chahidi
@tanvirbawa9621
@tanvirbawa9621 23 часа назад
Fitte mooh tuhadi sikhi di soch te. Photo magar paye ho aje vi. Surinder ji apne bachhian di class tussi changi taran ni lainde, aje bahut galtian kar rahe ne eh. Ehan da koi pata ni guru nanak dev ji te phir film bana den Samjayo ehna na samja nu😂😂
@simmisidhu3980
@simmisidhu3980 День назад
Gandhi not acceptable
@simmisidhu3980
@simmisidhu3980 День назад
Guru chardi kala kare tohadi