Тёмный

Battle of Amritsar Part 6 

Sikh Press
Подписаться 14 тыс.
Просмотров 24 тыс.
50% 1

#education #sikhs #study #teacher #upsc #upscexam #india #indianarmy #army #defense #usa #indiragandhi #politics #relegion #faith #akalidal #indiancongress #congress #indianparliament #rahulgandhi #sukhbirbadal #narendermodi #modi #punjab #amritsar #sgpclive #sgpc #gurdwara #battle #fight #canada #water #air #sky #environment #animal #nature #sun #moon #nasa #planet #news #documentary #visualmedia #breaking #internationalpunjabi #punjabimedia #sikhmedia #sikhpress #talkingpunjab #surindersingh #satlujtv #satlujriver #river #lake #sea #ocean #punjabipeople #sidhumoosewala #punjabimusic #punjabimovies #1984 #chandigarh #genvaidya #genbrar #gensunderji #akaltakhat #patiala #tree #enlightenment #knowledge #punjabibooks #punjabisingers #history #sikhhistory #indianhistory #myhistory #village #punjabvillage

Опубликовано:

 

23 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 69   
@user-mb7rg9xq8o
@user-mb7rg9xq8o 11 дней назад
ਆਾਪ ਜੀ ਨੇ ਇਹ ਜੋ ਜਾਣ ਕਾਰੀ ਸਿੱਖਾ ਨੂੰ ਦਿੱਤੀ ਜਾ ਰਹੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਲਵੰਤ ਸਿੰਘ ਰਾਮੂੰਵਾਲੀਆ ਨੇ ਕਨੇਡਾ ਆਪਣੇ ਭਰਾ ਇਕਬਾਲ ਸਿੰਘ ਨੂੰ ਦੱਸਿਆ ਸੀ ਕੇ ਜੇਕਰ ਅਕਾਲੀ ਲੀਡਰਾ ਦਾ ਦਿੱਲੀ ਨਾਲ ਜੋ ਗੱਲਬਾਤ ਹੋਈ ਸੀ ਮੈ ਸੱਚ ਲਿਖ ਦੇਵਾ ਤਾ ਫਿਰ ਮੇਰਾ ਸਿਆਹਸੀ ਭਵਿੱਖ ਖਤਮ ਹੋ ਜਾਵੇਗਾ ਜਿੰਨੇ ਵੀ ਅਕਾਲੀ ਲੀਡਰਾ ਨੇ ਹਮਲਾ ਕਰਵਾਇਆ ਇਹਨਾ ਸਾਰਿਆ ਨੂੰ ਇੰਦਰਾ ਨਾਲ ਹੀ ਨਰਕਾਂ ਵਿੱਚ ਸੜਨਾਂ ਪਵੇਗਾ ਬਾਦਲ ਟੌਹੜਾ ਤਲਵੰਡੀ ਲੌਗੋਵਾਲ ਬਰਨਾਲਾ ਇਹ ਦੁਸ਼ਟ ਨਰਕਾਂ ਵਿੱਚ ਪਹੁੰਚ ਚੁੱਕੇ ਹਨ ਰਾਮੂੰਵਾਲੀਆ ਅਜੇ ਵੇਟਿੰਗ ਲਿਸ਼ਟ ਵਿੱਚ ਹੈ ਗੁਰੂ ਰਾਮਦਾਸ ਜੀ ਇਹਨਾ ਦੁ਼ਸ਼ਟਾਂ ਨੂੰ ਕਦੇ ਵੀ ਮੁਆਫ ਨਹੀ ਕਰਨਗੇ ਤਲਵੰਡੀ ਨੇ ਮਰਨ ਵਕਤ ਇਹ ਕਿਹਾ ਸੀ ਕੇ ਜੋ ਕੰਮਅਸੀ ਮਾੜੇ ਕੀਤੇ ਹਨ ਸਾਨੂੰ ਰੱਬ ਨੇ ਮੁਆਫੀ ਨਹੀ ਦੇਣੀ
@hskhals
@hskhals Месяц назад
ਬਹੁਤ ਵਧੀਆ ਪੇਸ਼ਕਸ਼ ਹੈ ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ ਸਾਰੀ ਸਿੱਖ ਕੌਮ ਨੂੰ ਜਰੂਰ ਵੇਖਣੀ ਚਾਹੀਦੀ ਹੈ
@LakhwinderSingh-pe9wg
@LakhwinderSingh-pe9wg 24 дня назад
❤❤❤❤❤
@LakhwinderSingh-pe9wg
@LakhwinderSingh-pe9wg 24 дня назад
❤❤❤❤❤
@harwindersingh1175
@harwindersingh1175 15 дней назад
ਧੰਨਵਾਦ ਭਾਈ ਸੁਰਿੰਦਰ ਸਿੰਘ ਜੀ
@HarjinderSINGH-gh6hr
@HarjinderSINGH-gh6hr 16 дней назад
100 ਸਿੰਘਾਂ ਨੇ ਸਾਰੀ ਆਰਮੀ ਦੀ ਬੂਥ ਲਵਾਤੀ! ਕੱਚੀ ਗੜ੍ਹੀ ਦਾ ਇਤਿਹਾਸ ਦੁਹਰਾਅ ਦਿੱਤਾ ਗੁਰੂ ਦੇ ਲਾਲਾਂ ਨੇ! 100 ਦਾ ਇੱਕ ਲੱਖ ਆਰਮੀ ਨਾਲ਼ ਮੁਕਾਬਲਾ, ਕਮਾਲ ਆ, ਧੰਨ ਤੇਰੀ ਸਿੱਖੀ! 🦁🦁
@Mera_Desh429
@Mera_Desh429 16 дней назад
@@HarjinderSINGH-gh6hr ਸਬ ਝੂਠ ਹੈ 😀
@Mera_Desh429
@Mera_Desh429 16 дней назад
ਅਗਲਿਆਂ ਨੇ ਖੁੱਡਾਂ ਵਿਚੋਂ ਖਿਚ ਕੇ ਬਾਹਰ ਕੱਢੇ
@SukhdevSingh-bn2if
@SukhdevSingh-bn2if 10 дней назад
Hey bro, so what was the result, defeat ! 100 Sikhs can fight agaist million but no chance to win. Come on, use your brain. You want to try again and see ! It is impossible with this ratio and high tech weapons of India army. Use your sanity. Come prepared , then fight. 😮
@AvtarSingh-ox4lg
@AvtarSingh-ox4lg 17 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@giansingh9874
@giansingh9874 25 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
@maninderchandi4420
@maninderchandi4420 16 дней назад
ਵੀਰ ਜੀ ਅਾਪ ਜੀ ਦੀਅਾਂ ਸਾਰੀਅਾਂ ਗੱਲਾਂ ਦਰੁਸਤ ਹਨ, ਪਰ ਬਿਨਾ ਤਿਅਾਰੀ ਤੋ, ਅਕਸਰ, ਹਾਰ ਹੁੰਦੀ ਹੈ, ੲਿਸ ਲੲੀ, ਤਿਅਾਰੀ ਵੀ, ਜਰੂਰੀ ਹੈ, ਸਿੱਖ ਅਾਰਮੀ ਬਨਾਓਣੀ ਜਰਰੂੀ ਹੈ, ਤਾਕਿ, ਸਮੇ ਤੇ ਲੋੜ ਪੈਣ ਤੇ ਤਾਕਤ ਦੀ ਵੀ.ਵਰਤੋ ਕੀਤੀ ਜਾ ਸਕੇ.❤❤❤😄😃😀
@sikandersingh6507
@sikandersingh6507 8 дней назад
ਬਿਨਾਂ ਦੇਸ਼ ਤੋਂ ਫ਼ੌਜ ਤਿਆਰ ਕਰਨਾ ਅੱਜ ਦੇ ਸਮੇਂ ਵਿੱਚ ਅਸਾਨ ਨਹੀਂ ਹੈ ਹੁਣ ਤਾਂ ਰਫਰੈਡਮ ਦੀਆਂ ਵੋਟਾਂ ਨਾਲ ਖਾਲਿਸਤਾਨ ਬਣੇਗਾ ਫੇਰ ਫੌਜ ਵੀ
@maninderchandi4420
@maninderchandi4420 16 дней назад
ਸਤੁਲੁਜ, ਟੀਵੀ, ਪੰਥ ਦੀ ਅਵਾਜ ਹੈ, ਸ਼ੁਕਰਿਅਾ, ਧੰਨਵਾਦ.❤❤❤😄😃😀
@user-yv3oj7yk5o
@user-yv3oj7yk5o Месяц назад
ਬਹੁਤ ਵੱਡਾ, ਸ਼ਲਾਘਾਯੋਗ ਪ੍ਰੋਗਰਾਮ। ਇਹ ਪ੍ਰੋਗਰਾਮ ਸਮੇਂ ਦੀ ਬਹੁਤ ਵੱਡੀ ਲੋੜ ਹੈ। ਇਸਨੂੰ ਜਾਰੀ ਰੱਖੋ। ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।
@ManjitSingh-oj3tn
@ManjitSingh-oj3tn 17 дней назад
Bahut vadhya veer ji , Please carry on this prog.
@user-sr9ub9pu4h
@user-sr9ub9pu4h Месяц назад
ਬਹੁਤ ਸੁੰਦਰ । ਬਹੁਤ ਵਧੀਆ । ਅਤ ਸੁੰਦਰ ਵੀਚਾਰ ।
@sumermann5797
@sumermann5797 Месяц назад
ਵਾਹਿਗੁਰੂ ਜੀ ।
@AvtarSingh-ep4ew
@AvtarSingh-ep4ew Месяц назад
Waheguru ji
@sukhkang7641
@sukhkang7641 6 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ManjitSingh-ce5sq
@ManjitSingh-ce5sq Месяц назад
Ghalughara 1984
@ujjagersingh8732
@ujjagersingh8732 3 дня назад
ਧੰਨ ਧੰਨ ਰਾਮਦਾਸ ਗੁਰ ਜੀ
@sahibsinghcheema4151
@sahibsinghcheema4151 Месяц назад
ਧੰਨਵਾਦ ਜੀ ਵਾਹਿਗੁਰੂ ❤
@maninderchandi4420
@maninderchandi4420 16 дней назад
ਖਾਲਿਸਤਾਨ, ਜਿੰਦਾਬਾਦ,❤❤❤ਰਾਜ ਕਰੇਗਾ , ਖਾਲਸਾ,
@harinderpalsingh7904
@harinderpalsingh7904 16 дней назад
Waheguru ji 🙏🏻
@BaliJathuwal
@BaliJathuwal 29 дней назад
Bahut vadhia jaankari ji 🙏
@user755b
@user755b Месяц назад
Very informative based on facts and research. Thanks
@HarpreetSingh-ti4ii
@HarpreetSingh-ti4ii Месяц назад
Waheguru ji ka Khalsa Waheguru ji ki Fateh 🙏🙏🙏Khalsa Ji de Chennal nu Support Kro Veero Sach Sunan layi
@sukhjindersingh3605
@sukhjindersingh3605 Месяц назад
ਵਾਹਿਗੁਰੂ ਜੀ
@tejinderpalsingh8386
@tejinderpalsingh8386 24 дня назад
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭 ਵਾਹਿਗੁਰੂ ਜੀ
@user-bv6pv4wj5q
@user-bv6pv4wj5q Месяц назад
Bae bhut badea jankare dete danbad
@morjaat5041
@morjaat5041 Месяц назад
Excellent report.
@majhaPb02
@majhaPb02 5 дней назад
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ ਚੂੰ ਕਾਰ ਆਜ ਹਮਾਂ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ਼ਤ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 🙏🏼🌹🇺🇲🇨🇦🌹
@HarjindarSingh-zk7kh
@HarjindarSingh-zk7kh Месяц назад
❤❤
@ManinderBatth-vz5mw
@ManinderBatth-vz5mw Месяц назад
ਇਹ ਜੋਂ ਵੀਡਿਓ ਨੇ ਸਿੰਘਾਂ ਦੀਆਂ ਵੀਡਿਓ ਵਿੱਚ,, ਕੀ ਇਹ ਸੱਚੀਆ ਵੀਡਿਓ ਨੇ ਜਾਂ ਫਿਰ ਕਿਸੇ ਫ਼ਿਲਮ ਦੀਆ ਵੀਡਿਓ ਕੱਟ ਕੇ ਲਗਾਈਆ ਹੋਈਆ ਨੇ
@rajanpreetkaur121
@rajanpreetkaur121 Месяц назад
ਕੁੱਝ ਵੀਡਿਉ ਸੱਚ ਨੇ ਤੇ ਬਾਕੀ ਦੀਆਂ ਫਿਲਮਾਂਕਣ ਚੌ ਲੇਈਆ ਗਈਆ
@Mera_Desh429
@Mera_Desh429 18 дней назад
ਸਬ ਝੂਠ ਹੈ, ਐਵੇਂ ਬਕਵਾਸ ਕਰੀ ਜਾਂਦੇ।😂
@channitt420
@channitt420 Месяц назад
ਇਹ ਜੌ ਵੀਡਿਓ ਦਿਖਾ ਰਹੇ ਹੋ ਭਾਈ ਸਾਹਿਬ ਇਹ ਕਿਹੜੀ ਮੂਵੀ ਦੀ ਆ ਦਸਿਓ
@Mera_Desh429
@Mera_Desh429 18 дней назад
ਇਨ੍ਹਾਂ ਦੀਆਂ ਖੁੱਦ ਦੀਆਂ ਬਣਾਈਆਂ ਹਨ।
@BaliJathuwal
@BaliJathuwal 29 дней назад
Bhaji hor low te base wali awaz ch bolya karo, bahut he vadhia jankari te awaz
@MandeepKaur-vy7cb
@MandeepKaur-vy7cb Месяц назад
❤❤❤❤❤❤
@ajitsingh9256
@ajitsingh9256 Месяц назад
Waheguru ji ka khalsa waheguru ji ki fateh waheguru ji
@user-ss9yu8fu3q
@user-ss9yu8fu3q Месяц назад
SIKHS COMMUNITY IF IN MAJORITY IN PUNJAB AS PER DEMOCRATIC RULES HAVE FULLY RIGHT TO LIVE IN FREE LIFE -- FREEDOM IS RIGHT OF EVERY ONE IN THE WORLD --AS PER HISTORY NO ANY POWER TO CRUSH FORCELY FREEDOM FIGHTERS -- INDIA SHOULD GET LESSIOM FROM HAMAS PALISTINE --BUTA SINGH
@ManjitSingh-oj3tn
@ManjitSingh-oj3tn 17 дней назад
Surinder Veer ji , SS Akal ji , Veer ji eh film kitho di bani hai ji ?
@NoName-jq7tj
@NoName-jq7tj Месяц назад
Hello please advise is there going to be a Part 7? Thanks
@tejinderpalsingh8386
@tejinderpalsingh8386 24 дня назад
😢😢😢😢😢😢😢😢😢😢😢😢😢😢😢😢😢😢😢😢😢
@BinderSinghkhalsa1987
@BinderSinghkhalsa1987 Месяц назад
Sikha nu sikha ne hi mariea aa
@sikandersingh6507
@sikandersingh6507 Месяц назад
ਮੂਰਖ਼ ਬੰਦੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਭਾਰਤੀ ਫੌਜ ਨੇ ਮਾਰਿਆ ਸੀ ਕਿਉਂਕਿ ਫੌਜ ਨੂੰ ਸਮਾਜ ਨਾਲੋਂ ਤੋੜਿਆ ਹੋਣ ਕਰਕੇ ਝੂਠ ਦਸਿਆ ਸੀ ਕਿ ਗੁਰਦੁਆਰਾ ਸਾਹਿਬ ਵਿਚ ਸਿੱਖ ਕੌਮ ਦੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ ਹੈ ਉਨ੍ਹਾਂ ਨੂੰ ਗੁੰਮਰਾਹ ਕਰ ਕੇ ਲੜਾਇਆ ਗਿਆ ਸੀ
@GurpreetSingh-wj8ch
@GurpreetSingh-wj8ch Месяц назад
Indra I remember 1984 blue star
@BalwinderSingh-xq6sb
@BalwinderSingh-xq6sb Месяц назад
Ramuwalla jioda a ji ose nu sab kus pta o Santa day kolley riha satar dimag a sarkar nay onu avay nai jail manteri laiea aho jay dalliea nu sarkar trakkiea baksdee a sikha da khaan Karn vastey 😢😢😢
@jaspalsinghkailay4204
@jaspalsinghkailay4204 17 дней назад
ਭਾਈ ਸਾਹਿਬ ਜੀ ਇਹ ਮਸੰਦ ਬਾਦਲ ਟੋਹੜ੍ਹਾ ਲੋਗੋਵਾਲੇ ਰਾਮੂਵਾਲੀਆ ਬਰਨਾਲਾ ਗਦਾਰਾ ਨੇ ਹੱਥ ਖੜ੍ਹੇ ਕਰ ਕੇ ਆ
@JaskiratSingh-pt7vl
@JaskiratSingh-pt7vl Месяц назад
Waheguru ji chardi kla krn, KHALISHSTAN ZINDABAAD
@user-yv3oj7yk5o
@user-yv3oj7yk5o Месяц назад
ਅਜਿਹੇ ਪ੍ਰੋਗਰਾਮ ਦੇ ਵੱਧ ਤੋਂ ਵੱਧ episode ਜਾਂ part ਲਿਆਉਂਦੇ ਰਹੋ।
@IqbalSingh-mt6xm
@IqbalSingh-mt6xm 5 дней назад
੨ਜੂਨ ਨੂੰ ਕੋਈ ਗੋਲੀਬਾਰੀ ਅਤੇ ੩ ਜੂਨ ਨੂੰ ਕੋਈ ਗੋਲੀਬਾਰੀ ਨਹੀ ਹੋਈ ਪਤਰਕਾਰ ਕੋਲ ਸੂਚਨਾ ਗਲਤ ਹੈ ਸਿਰਫ਼੧ ਜੂਨ ਨੂੰ ਹੀ ਗੋਲੀਬਾਰੀ ਹੀ ਹੋਈ ਸੀ ਉਸ ਦਿਨ ਸ਼ੁਕਰਵਾਰ ਸੀ ੪ਜੂਨ ਠੀਕ ੪-੪੦ ਤੇ ਹਰਮੰਦਿਰ ਸਾਹਿਬ ਤੋ ਹੁਕਮਨਾਮਾ ਸਮਾਪਤ ਹੁੰਦੇ ਹੀ ਪਹਿਲਾ ਫ਼ਾਇਰ ਸ਼ੁਰੂ ਹੁੰਦਾ ਹੈ
@KulwantsinghKulwant-kc1lx
@KulwantsinghKulwant-kc1lx Месяц назад
7,b aag baze,deo
@user-ss9yu8fu3q
@user-ss9yu8fu3q Месяц назад
FREE KHALISTAN ZINDABAD
@kamalsingh-dc1vs
@kamalsingh-dc1vs Месяц назад
ਮੇਰੇ ਹਿਸਾਬ ਨਾਲ ਇਹ ਸਾਰੇ ਸਿੱਖ ਜਗਤ ਦੀ ਜੰਗ ਨਹੀਂ ਸੀ ਇਹ ਸਿਰਫ਼ ਜੱਟਾ ਦੀ ਨਿੱਜੀ ਸਵਾਰਥਾਂ ਦੀ ਪੂਰਤੀ ਕਰਨ ਦੀ ਲੜਾਈ ਸੀ ਇੰਦਰਾ ਗਾਂਧੀ ਨਾਲ ਅੱਜ ਵੀ ਜੱਟ ਹੀ ਸਪੋਟ ਕਰਦੇ ਹਨ ਸ੍ਰੀ ਆਕਾਲ ਤਖਤ ਸਾਹਿਬ ਜੀ ਅਤੇ ਰਾਮਗੜ੍ਹੀਆ ਬੁੰਗੇਆ ਤੇ ਹਮਲੇ ਕਰਨ ਵਾਲੀ ਕਾਂਗਰਸ ਪਾਰਟੀ ਨੂੰ
@Mera_Desh429
@Mera_Desh429 18 дней назад
ਇਹ ਝੂਠ ਬੋਲੀ ਜਾਂਦਾ, ਕਿੰਨੀਆਂ ਹੀ ਵੀਡੀਓ ਯੂਟਿਊਬ ਤੇ ਅਪਲੋਡ ਹਨ, ਜਿਸ ਵਿਚ ਲੋਕ ਆਤਮ ਸਮਰਪਣ ਕਰ ਰਹੇ ਹਨ , ਉਨ੍ਹਾਂ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ। ਤੇ ਇਹ ਬੋਲ ਰਿਹਾ ਇਕ ਬੰਦੇ ਨੇ ਵੀ ਆਤਮ ਸਮਰਪਣ ਨਹੀਂ ਕੀਤਾ।
@BikramCheema-mr9qn
@BikramCheema-mr9qn 8 дней назад
Ramu badal tohra eh sab Sikh koom di gadaar han
@sunnymishra6000
@sunnymishra6000 13 дней назад
Jehre khade si ohna ne apni sahadat diti tu vi sargaram si uss wele tu kyun 9211 ho gya bade surme
@jeediladeeb2057
@jeediladeeb2057 Месяц назад
ਸਤਿਕਾਰ ਯੋਗ ਵੀਰ ਜੀ ਮੈਂ ਇੱਕ ਗੱਲ ਕਹਿਣਾ ਚੌਹਨਾ ਕਿ ਸਰਕਾਰ ਸਿੱਖਾਂ ਦਾ ਧਾਰਮਿਕ ਸਥਾਨ ਮਲੀਆ ਮੇਟ ਕਰਨਾ ਚਾਹੁੰਦੀ ਸੀ ਆਪ ਜੀ ਮੁਤਾਬਿਕ ਅਤੇ ਸਾਰੇ ਖਾੜਕੂ ਲਾਣੇ ਮੁਤਾਬਿਕ ਪਰ ਫਿਰ ਸਰਕਾਰ ਕੋਲ ਤਾਂ ਬਹੁਤ ਸੌਖਾ ਵਕਤ ਤੇ ਤਰੀਕਾ ਸੀ ਓਹ ਅਕਾਲ ਤਖ਼ਤ ਦੇ ਮਗਰ ਹੀ ਕਿਉੰ ਪਈ ਰਹੀ ਜਿੱਥੇ ਭਿੰਡਰਾਂਵਾਲਾ ਲੁਕਿਆ ਸੀ ਓਹ ਦਰਬਾਰ ਸਾਹਿਬ ਵੱਲ ਟੈਂਕ ਦਾ ਮੂੰਹ ਕਰਕੇ ਸਿੱਧਾ ਹੀ ਉਡਾ ਸਕਦੇ ਸੀ ਮਲੀਆ ਮੇਟ ਕਰ ਸਕਦੇ ਸੀ ਕਿ ਫਾਇਰ ਏਦਰੋ ਆ ਰਹੇ ਕੌਣ ਸੀ ਪੁੱਛਣ ਵਾਲਾ ਓਹਨਾਂ ਨੂੰ ਪਰ ਨਹੀਂ ਓਹਨਾਂ ਸਿਰਫ ਅਕਾਲ ਤਖ਼ਤ ਉਪਰ ਹੀ ਟਾਰਗੇਟ ਰੱਖਿਆ ਜਿੱਥੇ ਭਿੰਡਰਾਂਵਾਲਾ ਲੁਕਿਆ ਸੀ ਜੇਕਰ ਓਹਨੂੰ ਆਪਣੇ ਤੇ ਸਾਡੇ ਪਵਿੱਤਰ ਜਗ੍ਹਾ ਦੀ ਫ਼ਿਕਰ ਹੁੰਦੀ ਕੇਹ ਦਿੰਦਾ ਤੁਸੀਂ ਗੁਰੂ ਘਰ ਨੂੰ ਨੁਕਸਾਨ ਨਾ ਪਹੁੰਚੇ ਮੈ ਬਾਹਰ ਆ ਜਾਨਾ ਤੇ ਬੇਦੋਸ਼ੇ ਲੋਕ ਵੀ ਨਾ ਮਾਰੇ ਜਾਣ ਪਰ ਉਸਨੇ ਧਾਰਮਿਕ ਮੁੱਦਾ ਤੇ ਲੋਕਾਂ ਦੀ ਸੰਪਤੀ ਲੈਣ ਲੇਇ ਜਾਣਬੁੱਝ ਕੇ ਗੁਰੂ ਘਰ ਨੂੰ ਨੁਕਸਾਨ ਕਰਵਾਇਆ ਤੇ ਕਿਹਾ ਸਰਕਾਰ ਦੇਖੋ ਸਾਡੇ ਗੁਰੂ ਘਰ ਢਾ ਰਹੀ ਹੈ । ਸਾਰੀ ਕੌਮ ਦਾ ਵੀ ਨੁਕਸਾਨ ਕਰਵਾਇਆ ਪਰ ਤੁਸੀ ਪਤਾ ਨਹੀਂ ਕਿਉੰ ਨਹੀਂ ਸਮਜਦੇ ਜਾ ਜਾਣ ਬੁੱਜ ਕੇ ਸਮਜਨਾ ਨਹੀਂ ਚਾਹੁੰਦੇ ਅਤੇ ਕੌਮ ਨੂੰ ਵੀ ਗੁੰਮਰਾਹ ਕਰਕੇ ਨਵੀਂ ਪੀੜ੍ਹੀ ਦੇ ਮਨਾਂ ਵਿਚ ਨਫ਼ਰਤ ਭਰ ਰਹੇ ਹੋ ਇਤਿਹਾਸ ਵਿੱਚ ਵੀ ਕਿਤੇ ਵੀ ਐਸੀ ਮਿਸਾਲ ਨਹੀਂ ਮਿਲਦੀ ਜਿਸ ਵਿੱਚ ਕਿਸੇ ਸਿੱਖ ਯੋਧੇ ਨੇ ਆਪਣੀ ਜਾਣ ਬਚਾਉਣ ਲੇਇ ਗੁਰੂ ਘਰ ਵਿੱਚ ਪਨਾਹ ਲੈਕੇ ਗੁਰੂ ਘਰ ਦਾ ਐਡਾ ਵੱਡਾ ਨੁਕਸਾਨ ਕਰਵਾਇਆ ਹੋਵੇ । ਓਹਦੀ ਬੋਲੀ ਵਿੱਚ ਵੀ ਜਾਤ ਪਾਤ ਦੀ ਹਿਨ ਭਾਵਨਾ ਸਾਫ ਦਿਸਦੀ ਸੀ ਨਾ ਹੀ ਕੋਈ ਦਲਿੱਤ ਓਹਦਾ ਵਿਸ਼ਵਾਸ ਪਾਤਰ ਸੀ ਹਰ ਛੋਟੀ ਜਾਤ ਓਹਨਾਂ ਨੂੰ ਪਿੱਠ ਪਿੱਛੇ ਚੂੜੇ, ਚਮਾਰ ਕਹਿਕੇ ਓਹਦੇ ਤੇ ਓਹਦੇ ਸਾਥੀਆਂ ਵਲੋ ਮਜ਼ਾਕ ਬਣਾਇਆ ਜਾਂਦਾ ਸੀ ਨਾ ਹੀ ਬਾਅਦ ਵਿੱਚ ਮਜ਼ਬੀ ਸਿੰਘਾਂ ਦਾ ਬੁੰਗਾ ਤੁਸੀ ਲੋਕਾਂ ਦਰਬਾਰ ਸਾਹਿਬ ਰਹਿਣ ਦਿੱਤਾ ਏਨੀ ਨਫ਼ਰਤ ਭਰੀ ਹੈ ਥੋਡੇ ਲੋਕਾਂ ਵਿੱਚ ਹੋਰ ਤਾਂ ਛੱਡੋ ਅਟੈਕ ਤੋਂ ਪਹਿਲਾ ਵੀ ਇੱਕ ਔਰਤ ਪ੍ਰਧਾਨ ਮੰਤਰੀ ਓਦੋਂ ਤਾਂ ਉਹ ਦੋਸ਼ੀ ਨਹੀਂ ਸੀ ਗੁਰੂ ਘਰ ਦੀ ਇਹ ਬਾਮ੍ਹਣੀ, ਬਾਮ੍ਹਣੀ ਕਹਿਕੇ ਗੱਲ ਕਰਦਾ ਰਿਹਾ ਲੋਕਾਂ ਵਿੱਚ ਜਿਵੇਂ ਹੋਰ ਜਾਤ ਵਾਲਿਆ ਨੂੰ ਚੂੜੇ, ਚਮਾਰ ਕਹਿਕੇ ਬਲਾਉਂਦਾ ਸੀ ਜਾਤ ਹੰਕਾਰੀ ਭਿੰਡਰਾਂਵਾਲਾ । ਬੱਸ ਅਸੀ ਕੁੱਛ ਨਹੀਂ ਕਹਿਣਾ ਰੱਬ ਬਹੁਤ ਬੇਅੰਤ ਹੈ ਗਰੀਬ ਤੇ ਚਲਦੀ ਨਹੀਂ ਓਹਦਾ ਜਵਾਬ ਰੱਬ ਦਿੰਦਾ ਹੈ ਜਿਵੇਂ ਤੁਸੀ ਲੋਕਾਂ ਨੇ ਦਲਿਤਾਂ ਨਾਲ ਕੀਤਾ ਓਵੇਂ ਹੀ ਗੁਰੂ ਨੇ ਤੁਹਾਡੇ ਨਾਲ ਕੀਤਾ ਤੁਸੀ ਮੈਨੂੰ ਦੱਸੋ ਏਡੇ ਖਾੜਕੂ ਸੰਘਰਸ਼ ਵਿੱਚ ਏਨੇ ਸਿੰਘ ਸ਼ਹੀਦ ਹੋਏ ਇੱਕ ਦੋ ਨੂੰ ਛੱਡ ਕੇ ਕਿੰਨੇ ਦਲਿਤ ਸਿੰਘ ਸਨ ਜਿਹਨਾਂ ਨੂੰ ਤੁਸੀ ਲੋਕਾਂ ਉਬਾਰਕੇ ਸਾਹਮਣੇ ਲੈਕੇ ਆਉਂਦਾ ਮੈਨੂੰ ਤਾਂ ਇੱਕ ਦੋ ਵੀ ਨਹੀਂ ਮਿਲਦੇ ਪਰ ਆਪਣੇ ਕੋਈ ਹੱਥ ਵੀ ਚੱਕ ਕੇ ਬਾਹਰ ਆਣ ਵਾਲਿਆ ਨੂੰ ਤੁਸੀ ਹੀਰੋ ਬਣਾ ਬਣਾ ਪੇਸ਼ ਕਰਦੇ ਹੋ ਡਰੋ ਰੱਬ ਕੋਲੋ ਤੁਸੀ ਪੱਤਰਕਾਰੀ ਵਿੱਚ ਅਗਲੇ ਦੇ ਕੱਛੇ ਵਿੱਚ ਵੜਨ ਤੱਕ ਜਾਂਦੇ ਹੋ ਏਥੇ ਥੋਨੂੰ ਸੱਪ ਸੁੰਘ ਜਾਂਦਾ ਜਦੋਂ ਦਲਿਤ ਵੀਰ ਹੋਵੇ । ਅਸਲ ਵਿੱਚ ਦੋਗਲਾ ਕਿਰਦਾਰ ਖੂਨ ਵਿਚ ਹੈ ਨਹੀਂ ਨਿਕਲ ਸਕਦਾ ਥੋਡੇ ਲੋਕਾਂ ਵਿੱਚੋ।
@MandeepKaur-vy7cb
@MandeepKaur-vy7cb Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ
@user-zb4gw9vi8q
@user-zb4gw9vi8q Месяц назад
Waheguru ji
Далее
Вы чего бл….🤣🤣🙏🏽🙏🏽🙏🏽
00:18