Тёмный

The big chunk of Khalistan money going to India | Talking Punjab Episode 59 

Sikh Press
Подписаться 18 тыс.
Просмотров 9 тыс.
50% 1

#Education #UPSC #upscexam #upscprep #exam #upscmotivation #upscprelims #india #money #jobs #funds #paisa #khalistanimoney #useconomy #usmoney #usa #khalistan #punjab #sikhs #hindus #hindumoney #indianmoney #indianeducation #punjabschool #punjabngo #ngos #ngo #politics #punjab #satlujtv #news #satlujnetwork #akalidal #history #environment #indianparliament #amritpalsingh #sikhmovement #hindurashtra #beinghuman #humanity #human #talkingpunjab #surindersingh #sikhjournalist #sikhpress #sikhmedia #baazmedia #punjabimedia #satlujmedia #jago #jagopunjab

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 142   
@GurdevSingh-zj6bd
@GurdevSingh-zj6bd Месяц назад
ਵੀਰਜੀ ਕਦੇ ਕਦੇ ਘਟਨਾਵਾਂ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਆਜ਼ਦੀ ਮਿਲਣ ਦਾ ਸਮਾ ਬਹੁਤ ਨਜਦੀਕ ਹੈ
@billafauji9254
@billafauji9254 Месяц назад
ਖਾਲਿਸਤਾਨ ਰੈਫਰੈਂਡਮ ਵਾਲਿਆਂ ਦਾ ਸਾਥ ਦੇਣ ਲਈ ਤਿਆਰ ਹੋ ਜਾਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਹੁਣ ਤਾਂ ਖਾਲਿਸਤਾਨ ਜਿੰਦਾਬਾਦ💪💪💪💪
@surjeetkaur6452
@surjeetkaur6452 Месяц назад
Surinderveerjigodblessyou
@GurmeetSingh-hl3kr
@GurmeetSingh-hl3kr 9 дней назад
❤😅
@kashmirsingh6991
@kashmirsingh6991 Месяц назад
ਬਹੁਤ ਵਧੀਆ ਵਿਚਾਰ ਭਾਈ ਸਰਿੰਦਰ ਸਿੰਘ ਜੀ❤
@harjindersingh8098
@harjindersingh8098 Месяц назад
ਖਾਲਸਤਾਨ ਜ਼ਿੰਦਾਬਾਦ ਲੈ ਕੇ ਰਹਾ ਗੇ ਆਜ਼ਾਦੀ
@SarpanchjassGill-zh7ww
@SarpanchjassGill-zh7ww Месяц назад
ਖਾਲਿਸਤਾਨ ਜਿੰਦਾਬਾਦ 🙏🙏❤❤❤
@RanjeetsinghRanasandhu
@RanjeetsinghRanasandhu Месяц назад
ਰਾਜ ਕਰੇਗਾ ਖਾਲਸਾ ਆਕਿ ਰਹੇ ਨਾ ਕੋਇ ਖਾਲਿਸਤਾਨ ਜਿੰਦਾਬਾਦ 🙏 🙏 ਵਿੱਰ ਸੁਰਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਵਿੱਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਬਹੂਤ ਵਧੀਆ ਸੇਵਾ ਨਿਭਾਅ ਰਹੇ ਤੂਸੀ ਸੱਚੀ ਤੇ ਖਰੀ ਗੱਲ ਹੁੰਦੀ ਆਪ ਜੀ ਦੀ
@harvindersingh6152
@harvindersingh6152 Месяц назад
ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
@user-su1tr2pc9k
@user-su1tr2pc9k Месяц назад
ਅੱਜ ਦੀ ਤਾਰੀਖ ਵਿਚ ਪੰਜਾਬ ਵਿਚ ਸਭ ਤੋਂ ਵੱਧ ਤਕਲੀਫ ਗ੍ਰੰਥੀ ਸਿੰਘਾ ਦੀ ਹੈ ਜਿਹਨਾ ਨੇ ਗੁਰੂ ਸਾਹਿਬ ਦੀ ਟਹਿਲ ਸੇਵਾ ਕਰਨੀ ਹੈ ਸਿੰਘ ਬਣ ਕਿ ਕੋਈ ਰਾਜ਼ੀ ਨਹੀ ਇਸ ਗੱਲ ਤੇ ਵਿਚਾਰ ਜ਼ਰੂਰ ਕਰੋ
@inderpreetsingh1319
@inderpreetsingh1319 Месяц назад
Bilkul sahi keha veere main v granthi Singh da beta hai bahut mushkil pathi sigha de ghara da gujara hunda hai apne bacheya nu vadeya education nahi de paunde bahut mushkil hai 😢😢
@sukhdevkaur7845
@sukhdevkaur7845 Месяц назад
ਬਾਈ ਜੀ ਗ੍ਰੰਥੀ ਕੀ ਕਰ ਰਹੇ ਹਨ , ਸਾਡੇ ਸਿਰ ਤੇ ਹਿੰਦੂ ਮਿਥਿਆਸ ਨੂੰ ਲੱਦ ਰਹੇ ਤੇ ਸਿਰਫ ਬਾਣੀ ਦੀਆਂ ਧੂੜਾਂ ਪੱਟ ਰਹੇ , ਗਲਤ ਬਾਣੀ ਪੜ੍ਹਦੇ , ਓਨੀਆਂ ਅੰਬਾਂ ਦੀਆਂ ਕਿਸਮਾਂ ਨਹੀਂ ਜਿੰਨੇ ਕਿਸਮ ਦੇ ਇਹਨਾਂ ਨੇ ਲੁੱਟਪਾਥ ਸ਼ੁਰੂ ਕੀਤੇ ਹਨ ਸੋ ਖੁਦ ਗੁਰਬਾਣੀਪੜ੍ਹੋਤੇ ਹਿਰਦੇ ਤੋਂ ਗੁਰੂ ਜੀ ਅਰਦਾਸ ਕੀਤੀ ਪੂਰੀ ਹੁੰਦੀ ਮੁੱਲ ਦੀ ਅਰਦਾਸ ਨਹੀ । ਖੁਦ ਬਾਣੀ ਪੜ੍ਹਕੇ ਗਿਆਨ ਮਿਲਦਾ ਲੁੱਟਪਾਠਾਂ ਨਾਲ ਨ੍ਹੀ ਜੀ ।
@balwinderkhalsa1618
@balwinderkhalsa1618 Месяц назад
*”ਜਿਹੜੇ ਕਹਿੰਦੇ ਹਨ ਗੁਰੂ ਸਾਹਿਬਾਨ ਨੇ ਤਾਂ ਸਾਰੇ ਭਾਰਤ ਦੀ ਗੱਲ ਕੀਤੀ ਹੈ ਜਗਤ ਦੀ ਗੱਲ ਕੀਤੀ ਹੈ ਸਿੱਖ ਪੰਜਾਬ ਤੱਕ ਹੀ ਸੀਮਤ ਹੋ ਕੇ ਕਿਉਂ ਰਹਿ ਜਾਂਦੇ ਹਨ ਮੇਰੇ ਵੱਲੋਂ ਉਨਾਂ ਨੂੰ ਕੁੱਝ ਸਵਾਲ ਤੇ ਜਵਾਬ? ”* ਉਦਾਸੀਆਂ ਤੋਂ ਬਾਅਦ ਖੇਤੀ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੇ ਭਾਰਤ ਦੇ ਕਿਸੇ ਹੋਰ ਹਿੱਸੇ ਦੀ ਥਾਵੇਂ ਪੰਜਾਬ ਕਰਤਾਰਪੁਰ ਸਾਹਿਬ ਨੂੰ ਹੀ ਕਿਉਂ ਚੁਣਿਆ? ਪਟਨੇ ਵਿੱਚ ਜਨਮ ਹੋਣ ਦੇ ਬਾਵਜੂਦ ਗੁਰੂ ਤੇਗ਼ ਬਹਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਨੂੰ ਲੈਕੇ ਵਾਪਿਸ ਪੰਜਾਬ ਕਿਉਂ ਆ ਗਏ ਓਥੇ ਰਹਿ ਕੇ ਹੀ ਸਿੱਖੀ ਦਾ ਪ੍ਰਚਾਰ ਕਿਉਂ ਨਾ ਕੀਤਾ? ਪੰਜ ਪਿਆਰਿਆਂ ਵਿੱਚੋਂ ਚਾਰ ਪੰਜਾਬ ਤੋਂ ਬਾਹਰੀ ਭਾਰਤ ਦੇ ਬਾਕੀ ਸੂਬਿਆਂ ਵਿੱਚੋਂ ਸਨ ਇਸਦੇ ਬਾਵਜੂਦ ਸਿੱਖੀ ਨੂੰ ਸਭ ਤੋਂ ਵੱਧ ਹੁਲਾਰਾ ਪੰਜਾਬ ਵਿੱਚੋਂ ਹੀ ਕਿਉਂ ਮਿਲਿਆ? ਜ਼ੁਲਮ ਵਿਰੁੱਧ ਲੜਾਈ ਦੇ ਕਾਰਜ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਵੱਲ ਹੀ ਕਿਉਂ ਤੋਰਿਆ ਜਦਕਿ ਰਸਤੇ ਵਿੱਚ ਹੋਰ ਸੂਬਿਆਂ ਦੇ ਨਾਲ ਨਾਲ ਮੁਗਲ ਰਾਜ ਦੀ ਰਾਜਧਾਨੀ ਦਿੱਲੀ ਵੀ ਸੀ? ਜਿੱਥੋਂ ਸਿੱਖੀ ਤੇ ਪੰਜਾਬ ਤੇ ਜ਼ੁਲਮ ਕਰਨ ਦਾ ਹਰ ਹੁਕਮ ਜ਼ਾਰੀ ਹੋਇਆ ਸੀ। ਭਾਰਤ ਤੇ ਰਾਜ ਕਰਨ ਦੀ ਚਾਹਵਾਨ ਹਰ ਹਕੂਮਤ ਦਿੱਲੀ ਤੇ ਕਾਬਿਜ਼ ਹੋਣ ਦੇ ਮਕਸਦ ਨੂੰ ਲੈਕੇ ਚੱਲਦੀ ਹੈ।ਬਾਬੇ ਬਘੇਲ ਸਿੰਘ ਜੀ ਹੋਰਾਂ ਨੇ ਇਸਤੋਂ ਉਲਟਾ ਕਰਦਿਆਂ ਦਿੱਲੀ ਜਿੱਤ ਵਾਪਿਸ ਪੰਜਾਬ ਨੂੰ ਚਾਲੇ ਕਿਉਂ ਪਾ ਲਏ? ਸਾਰੀਆਂ ਮਿਸਲਾਂ ਨੇ ਦਿੱਲੀ ਦੀ ਥਾਵੇਂ ਲੜਾਈ ਪੰਜਾਬ ਵਿੱਚ ਰਹਿ ਕੇ ਕਿਉਂ ਲੜੀ ? ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੇ ਕਬਜ਼ੇ ਤੋਂ ਬਾਅਦ ਅਫ਼ਗਾਨੀਸਤਾਨ ਤੇ ਕਸ਼ਮੀਰ ਦੇ ਪਹਾੜਾਂ ਨਾਲ ਮੱਥਾ ਮਾਰਨ ਦੀ ਥਾਂਵੇਂ ਦਿੱਲੀ ਤੇ ਭਾਰਤ ਦੇ ਮੈਦਾਨੀ ਇਲਾਕਿਆਂ ਵੱਲ ਰੁੱਖ ਕਿਉਂ ਨਾ ਕੀਤਾ ? ਪੰਜਾਬ ਨੂੰ ਵਿਸ਼ੇਸ਼ ਅਹਿਮੀਅਤ ਦੇਣ ਦੇ ਬਾਵਜੂਦ ਵਿਦੇਸ਼ੀ ਧਾੜਵੀਆਂ,ਅੰਗਰੇਜ਼ਾਂ 62,65,71 ਦੀ ਜੰਗ ਤੇ ਇੰਦਰਾ ਗਾਂਧੀ ਵੱਲੋ ਲਾਈ ਐਮਰਜੈਂਸੀ, ਮੋਦੀ ਦੇ ਕਿਸਾਨ ਵਿਰੋਧੀ ਅੰਦੋਲਣ ਸਮੇਂ। ਗੱਲ ਕੀ ਭਾਰਤ ਤੇ ਪਈ ਹਰ ਭੀੜ ਵੇਲੇ ਪੰਜਾਬ ਨੇ ਡਟ ਕੇ ਸਾਥ ਹੀ ਨਹੀਂ ਦਿੱਤਾ ਬਲਕਿ ਮੋਢੀ ਹੋਣ ਦੀ ਭੂਮਿਕਾ ਵੀ ਨਿਭਾਈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਅੰਗਰੇਜ਼ਾਂ ਵਿਰੁੱਧ ਲੜਾਈ ਸਮੇਂ ਜਦੋਂ ਸਿੱਖਾਂ ਤੇ ਪੰਜਾਬ ਨੂੰ ਬਾਕੀ ਭਾਰਤ ਦੇ ਲੋਕਾਂ ਦੀ ਮਦਦ ਦੀ ਲੋੜ ਸੀ।ਅਜਿਹੇ ਸਮੇਂ ਉਹ ਪੰਜਾਬ ਦੀ ਥਾਵੇਂ ਅੰਗਰੇਜ਼ਾਂ ਨਾਲ ਜਾ ਖੜੋਤੇ ਕਿਉ? ਐਮਰਜੈਂਸੀ ਖ਼ਿਲਾਫ਼ ਰਾਜਸੀ ਦਲਾਂ ਨਾਲ ਮਿਲਕੇ ਮੋਹਰੀ ਭੂਮਿਕਾ ਨਿਭਾਉਣ ਵਾਲੇ ਪੰਜਾਬ ਤੇ ਅਕਾਲੀਆਂ ਵੱਲੋ ਲਿਆਦੇ ਰਾਜਾਂ ਨੂੰ ਵੱਧ ਅਧਿਕਾਰ ਵਾਲੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਤੇ ਸਿੱਖਾਂ ਨੂੰ ਦੇਸ਼ ਵਿਰੋਧੀ ਕਰਾਰ ਦੇਣ ਸਮੇਂ। ਭਾਰਤ ਦੀਆਂ ਰਾਜਨੀਤਕ ਪਾਰਟੀਆਂ ਤੇ ਲੋਕ ਸਿੱਖਾਂ ਤੇ ਪੰਜਾਬ ਦੀ ਥਾਵੇਂ ਇੰਦਰਾ ਗਾਂਧੀ ਦੇ ਹੱਕ ਵਿੱਚ ਜਾ ਖੜੋਤੇ ਕਿਉਂ? ਦਿੱਲੀ ਵੱਲੋਂ ਸਿੱਖਾਂ ਤੇ ਪੰਜਾਬ ਨਾਲ ਕੀਤੇ ਵਾਅਦਿਆਂ ਤੋਂ ਮੁੱਕਰਣ,ਪੰਜਾਬ ਨਾਲ ਕੀਤੇ ਵਿਤਕਰੇ ਧੱਕਿਆਂ ਸਮੇ ਕੋਈ ਇੱਕ ਅਜਿਹਾ ਮੌਕਾ ਤਾਂ ਦੱਸੋ ਜਦੋਂ ਬਾਕੀ ਭਾਰਤ ਦੇ ਰਾਜਸੀ ਦਲ ਤੇ ਲੋਕਾਂ ਨੇ ਪੰਜਾਬ ਲਈ ਹਾਅ ਦਾ ਨਾਅਰਾ ਮਾਰਿਆ ਹੋਵੇ ਜਾਂ ਸਿੱਖਾਂ ਦੇ ਸੱਚ ਨਾਲ ਹਿੱਕ ਤਾਣ ਕੇ ਖੜੇ ਹੋਣ ? ਮਹਾਰਾਜਾ ਰਣਜੀਤ ਸਿੰਘ ਦੇ ਰਾਜ ਗਵਾਉਣ ਤੇ 1947 ਤੋਂ ਬਾਅਦ ਹੋਏ ਵਿਤਕਰਿਆਂ ਤੇ ਧੱਕਿਆ ਤੋਂ ਬਾਅਦ ਸਿੱਖਾਂ ਦੇ ਉਹ ਸੂਝਵਾਨ ਤਬਕਾ ਜਿਹੜਾ ਮੁੱਢ ਤੋਂ ਹੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਤੇ ਉਸ ਲਈ ਲੜਦਾ ਮਰਦਾ ਆ ਰਿਹਾ ਸੀ। ਪੂਰੀ ਤਰਾਂ ਨਾਲ ਇਸ ਬੁਝਾਰਤ ਨੂੰ ਬੁੱਝ ਲਿਆ ਸੀ ਕਿ ਜਦ ਤੱਕ ਉਨਾਂ ਹੱਥ ਪੰਜਾਬ ਦੇ ਇਸ ਖ਼ਿੱਤੇ ਲਈ ਅਜ਼ਾਦ ਤੌਰ ਤੇ ਫੈਸਲੇ ਲੈਣ ਦੀ ਤਾਕਤ ਨਹੀਂ ਆਉਂਦੀ ਇਹ ਧੱਕੇ ਵਿਤਕਰੇ ਬੰਦ ਹੋਣੋਂ ਨਹੀਂ ਹਟਣੇ। 1984 ਵਿੱਚ ਇੰਦਰਾ ਗਾਂਧੀ ਦੀ ਮੌਤ ਉਪਰੰਤ ਸਿੱਖਾਂ ਦੇ ਦਿੱਲੀ ਤੇ ਬਾਕੀ ਭਾਰਤ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਅੱਜ ਤੱਕ ਦੇ ਦਿੱਤੇ ਸਭ ਵੱਡੇ ਫ਼ਤਵੇ ਨੂੰ ਸਿੱਖ ਕੀ ਸਮਝਣ ? ਜੇ ਇਹ ਗ਼ੁੱਸਾ ਸੀ ਤਾਂ ਫਿਰ ਰਾਜੀਵ ਗਾਂਧੀ ਦੇ ਕਤਲ ਉਪਰੰਤ ਮਦਰਾਸੀਆ ਲਈ ਕਿਉਂ ਨਾ ਫੁੱਟਿਆ? ਉਵੇਂ ਹੀ ਅਮ੍ਰਿਤਪਾਲ ਸਿੰਘ ਵਾਲੇ ਮੁੱਦੇ ਤੇ ਕਿਸੇ ਨੇ ਵੀ ਅਸਲੀਅਤ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਸਿੱਖ ਵਿਰੋਧੀ ਕੂੜ ਪ੍ਰਚਾਰ ਵਿੱਚ 1984 ਵਾਂਗ ਫਿਰ ਸਭ ਇੱਕਮੁੱਠ ਹੋ ਕੇ ਮੋਦੀ ਦਾ ਸਾਥ ਦੇ ਰਹੇ ਹਨ? 1947 ਵੇਲੇ ਆਪਣਾ ਅੱਡ ਦੇਸ਼ ਪੰਜਾਬ ਲੈਣ ਦੀ ਥਾਵੇਂ ਸਿੱਖਾਂ ਦੇ ਭਾਰਤ ਤੇ ਹਿੰਦੂ ਭਾਈਚਾਰੇ ਤੇ ਕੀਤੇ ਭਰੋਸੇ ਦਾ ਨਤੀਜਾ ਅੱਜ ਅੱਖਾਂ ਦੇ ਸਾਹਮਣੇ ਹੈ ? ਬਲਵਿੰਦਰ ਸਿੰਘ ਖਾਲਸਾ ਟੋਹਾਣਾ
@jagtarsinghgoldy3575
@jagtarsinghgoldy3575 Месяц назад
Bulkull sahi gall kiti apji ne ,bharat de naĺ ikthe rehan da aaj ki silla milya sanu
@dgpsingh6704
@dgpsingh6704 Месяц назад
ਨਿੱਕੇ ਵੀਰ, ਪਿਛਲੇ ਸਾਲਾਂ ਤੋਂ ਅੱਜ ਤੱਕ ਦੀ ਭਾਰਤੀ ਲੋਕਾਂ ਦੀ ਮਾਨਸਿਕਤਾ ਬਾਰੇ ਸਹੀ ਪੜਚੋਲ ਕੀਤੀ ਹੈ। ਇਸੇ ਕਰਕੇ ਪਿਛਲੇ ਲੰਮੇ ਸਮੇਂ ਤੋਂ "ਯੂ ਐਸ ਮੀਡੀਆ ਇੰਟਰਨੈਸ਼ਨਲ" ਤੋਂ ਵੀਰ "ਜ ਸਿੰਘ ਧਾਲੀਵਾਲ" ਸਮਝਾਉਂਦਾ ਆ ਰਿਹਾ ਹੈ ਕਿ ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ "ਪੰਜਾਬ ਦੀ ਅਜ਼ਾਦੀ" ਰਿਫਰੈਂਡਮ ਖਾਲਿਸਤਾਨ
@mohiniberi2269
@mohiniberi2269 Месяц назад
Hindu bharti sabh ton wadh dushman hann sikh kom de. 😢😢😢😢😢😢😢😢
@gaganaulakh8624
@gaganaulakh8624 Месяц назад
1000% agreed with you
@maninderchandi4420
@maninderchandi4420 27 дней назад
ਸਿੱਖ ਕੌਮ ਨੂੰ ਬਿਬੇਕ ਬੁਧ ਤੋ ਕੰਮ ਲੈਣਾ ਚਾਹੀਦਾ ਹੈ.❤❤❤❤
@manjitsingh-bs6hr
@manjitsingh-bs6hr Месяц назад
ਭਾਈ ਸੁਰਿੰਦਰ ਸਿੰਘ ਜੀ ਤੇ ਵਾਹਿਗੁਰੂ ਜੀ ਕਿ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ ਖਾਲਿਸਤਾਨ ਜਿੰਦਾਬਾਦ
@JagjitSingh-uw6wk
@JagjitSingh-uw6wk Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@RashpalSingh-gv2fg
@RashpalSingh-gv2fg Месяц назад
V good jankari thanks.....
@r.jawandha5343
@r.jawandha5343 Месяц назад
ਪੰਜਾਬ ਇਨਾਂ ਹਿੰਦੂ ਸ਼ੈਤਾਨੀ ਤਾਕਤਾਂ ਤੋਂ ਅਜਾਦ ਹੋਣਾਂ ਚਾਹੀਦਾ ਹੈ 🎉🎉🎉
@BalkarSingh-xs7pd
@BalkarSingh-xs7pd Месяц назад
Good job waheguru ji
@balwindersinghjattana5770
@balwindersinghjattana5770 Месяц назад
ਸਾਡੀ ਹੱਕੀ ਮੰਗ ਖਾਲਸਤਾਨ ਦੇ ਰਾਹ ਚ ਰੋਡ਼ਏ ਅਡ਼ਕਾਏ
@bikarjitsingh34bikarjitsin10
@bikarjitsingh34bikarjitsin10 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@dgpsingh6704
@dgpsingh6704 Месяц назад
ਜਿਹੜੇ ਕਹਿੰਦੇ ਨੇ ਸਾਰੇ ਭਾਰਤ ਨੂੰ ਖਾਲਸਾ ਰਾਜ ਬਾਰੇ ਸੋਚੋ ਓਹਨਾ ਨੂੰ ਸੁਨੇਹਾ ਹੈ, ਅਸੀਂ ਪੰਜਾਬ ਖਿੱਤੇ ਤੋਂ ਸ਼ੁਰੂ ਹੋਵਾਂਗੇ ਤੇ ਸਾਡੇ ਖਾਲਸਾ ਰਾਜ (ਖਾਲਿਸਤਾਨ) ਵਿੱਚ ਲੋਕਾਂ ਦੀ ਤਰੱਕੀ ਨੂੰ ਵੇਖਕੇ ਪੰਜਾਬ ਦੇਸ਼ ਦੇ ਆਲੇ ਦੁਆਲੇ ਦੇ ਮੁਲਕ ਖਾਲਸਾ ਰਾਜ ਨੂੰ ਬੇਨਤੀ ਕਰਨਗੇ ਕਿ:- "ਸਾਨੂੰ ਆਪਣੇ ਖਾਲਸਾ ਰਾਜ (ਖਾਲਿਸਤਾਨ) ਵਿੱਚ ਸ਼ਾਮਲ ਕਰ ਲਵੋ ਤੇ ਅਸੀਂ ਤੁਹਾਡੀਆਂ ਸੱਭ ਸ਼ਰਤਾਂ ਮੰਨਾਂਗੇ।"
@kashmirsingh6991
@kashmirsingh6991 Месяц назад
ਵੀਰ ਜੀ ਬਿਲਕੁਲ ਸਹੀ✅
@kamalsingh-dc1vs
@kamalsingh-dc1vs Месяц назад
ਵੇਰਕਾ ਮਿਲਕ ਪਲਾਂਟ ਵੀ ਨਿਗਲ ਲਿਆ ਹਿੰਦੂ ਸਰਕਾਰ ਨੇ ਹੁਣ ਅਗਲੇ ਪੰਜਾਬ ਦੇ ਸੋਰਸ ਟਾਰਗੇਟ ਤੇ ਹਨ
@JarnailSingh-tv4ie
@JarnailSingh-tv4ie Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤
@AmrikSahauli
@AmrikSahauli Месяц назад
ਸੂਬਾ ਪੰਜਾਬ ਖ਼ਾਲਿਸਤਾਨ ਜ਼ਿੰਦਾਬਾਦ
@user-mj8dt8uy4l
@user-mj8dt8uy4l Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ 🙏🏻 ll
@BalkarSingh-xs7pd
@BalkarSingh-xs7pd Месяц назад
Punjab hul khalistan Zinda Baad azadi hi hul aa waheguru ji
@universal_respect0007
@universal_respect0007 Месяц назад
ਖਾਲਿਸਤਾਨ ਜਿੰਦਾਬਾਦ
@GurmeetKaur-xt4wp
@GurmeetKaur-xt4wp Месяц назад
ਸਹੀ ਗੱਲ ਵੀਰਜੀ ਬਹੁਤ ਵਧੀਆ ਵਿਚਾਰ ਥੋਡਾ ਪ੍ਰੋਗਰਾਮ ਬਾਹਰਲੀ ਕੰਧ ਦੀ ਓਸਾਰੀ ਤੇ ਗੁਰੂ ਦੀ ਬਾਣੀ ਅੰਦਰੂਨੀ power ਕੰਧ ਦੀ ਉਸਾਰੀ ਬਹੁਤ postive ਵਿਚਾਰ,ਬਾਹਰਲੀ ਕੰਧ ਦੁਸ਼ਮਣ ਤੋ ਸੁਚੇਤ ਤੇ ਗੁਰਬਾਣੀ ਅੰਦਰ ਦੀ ਬੁਰਾਈ ਪ੍ਰਤੀ ਸੁਚੇਤ,ਬੱਸ ਸਿੱਖ ਆਪਣੇ ਇਤਿਹਾਸ ਤੇ ਗੁਰਬਾਣੀ ਨਾਲ ਜੁੜੇ ਇਹੀ strong ਕਿਰਦਾਰ ਖਾਲਿਸਤਾਨ ਬਣਾਉਣ ਚ ਸਹਾਈ ਹੋਣਗੇ,ਪੰਜਾਬ ਤੋਂ ਸ਼ੁਰੂਆਤ ਪੰਜਾਬ ਹੀ ਮੋਢੀ ,ਖਾਲਸਾ ਖਾਲਸ ਖਾਲਿਸਤਾਨ ਜਿੰਦਾਬਾਦ ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏🙏
@HardeepSingh-yg1im
@HardeepSingh-yg1im Месяц назад
Waheguru ji 🙏🙏
@chananrayat7267
@chananrayat7267 Месяц назад
100% theek ho ji tuc. Waheguru ji.
@balwindersinghjattana5770
@balwindersinghjattana5770 Месяц назад
ਪਿਛਲੇ ਹਜਾਰਾਂ ਸਾਲਾ ਨਾਲੋ ਵੱਧ ਕਲਾਕਾਰ ਕਲਚਰ 1978 ਤੋ ਹੁਣ ਤੱਕ ਹੋਇਆ ਖੁੰਬਾ ਵਾਗੂੰ ਨਿਕਲੇ
@AvtarSingh-ox4lg
@AvtarSingh-ox4lg Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Jagtarsingh-tj2hg
@Jagtarsingh-tj2hg Месяц назад
ਭਾਈ ਸੁਰਿੰਦਰ ਸਿੰਘ ਜੀ ਮੈਂ ਤੁਹਾਨੂੰ ਪਿਛਲੇ ੧੦ ਸਾਲ ਤੋਂ ਸੁਣਦਾ ਹਾਂ ਤੁਸੀਂ ਜੋ ਪ੍ਰੋਗਰਾਮ ਚ ਗੱਲ ਕਰਦੇ ਹੋ ਉਹ ਹੁੰਦੀ ਜਸਵੰਤ ਸਿੰਘ ਠੇਕੇਦਾਰ ਬਾਰੇ ਦੱਸੋ
@drnirmalmaakhewala1497
@drnirmalmaakhewala1497 Месяц назад
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ ।। ਵੀਰ ਜੀ, ਕੈਪਟਲੀਜਮ ਦੇ ਇਸ ਦੌਰ ਵਿੱਚ ਪੈਸਾ/ ਸਰਮਾਇਆ ਇਕ ਬਹੁਤ ਵੱਡਾ ਸਾਧਨ ਹੈ ਕਿਸੇ ਵਿਅਕਤੀ/ ਕੌਮ ਦੀ ਆਜ਼ਾਦੀ ਜਾਂ ਗੁਲਾਮੀ ਤੈਅ ਕਰਨ ਦਾ। ਪੰਜਾਬ ਦੀ ਆਬਾਦੀ ਦੀ ਲਗਭਗ ਦੋ ਤਿਹਾਈ ਆਬਾਦੀ ਪੱਛੜੀਆਂ ਸ਼੍ਰੇਣੀਆਂ ਅਤੇ ਦਲਿਤ ਵਰਗਾਂ ਦੀ ਹੈ, ਜਿਨਾਂ ਕੋਲ ਕੋਈ ਜਮੀਨਾਂ/ ਸਾਧਨ/ ਰਿਸੋਰਸ ਨਹੀ ਹੈਣ। ਇਹਨਾਂ ਵਰਗਾਂ ਦੀਆਂ ਵੋਟਾਂ ਹੀ ਤੈਅ ਕਰਦੀਆਂ ਹਨ ਕਿ ਕਿਸ ਰਾਜਨੀਤਕ ਪਾਰਟੀ ਕੋਲ ਪਾਵਰ ਆਓਣੀ ਹੈ। ਪਹਿਲਾਂ ਇਹਨਾਂ ਵਰਗਾਂ ਦਾ ਵੱਡਾ ਹਿੱਸਾ ਲੋਕ ਸਿੱਖ ਧਰਮ ਨੂੰ ਫਾਲੌ ਕਰਦੇ ਸਨ, ਜਿਹਨਾਂ ਵਿੱਚ ਹੁਣ ਬਹੁਤੇ ਲੋਕ ਅੱਡੋ ਅੱਡ ਡੇਰਿਆਂ ਵਿੱਚ ਵੰਡੇ ਗਏ ਹਨ, ਇਕ ਸਿਸਟਮ ਤਹਿਤ। ਇਸ ਸਭ ਦੇ ਕਾਰਨ ਜੱਗ ਜਾਹਰ ਹੈਣ ਕਿ ਕਿਵੇਂ ਸਰਮਾਏਦਾਰ ਸਿੱਖਾਂ ਦਾ ਸਿੱਖ ਸੰਸਥਾਵਾਂ ਅਤੇ ਸਿੱਖੀ ਤੇ ਕਬਜਾ ਗਰੀਬ ਸਿੱਖਾਂ ਨੂੰ ਕੌਮ ਵਿਚੋਂ ਬਾਹਰ ਕੱਢ ਰਿਹੈ। ਅਕਾਲੀ ਦਲ ਵੀ ਜਦ ਤੱਕ 77 ਵਰੇ ਸੰਘਰਸ਼ ਚ ਰਿਹਾ, ਇਸ ਵਿਚ ਹਰ ਵਰਗ ਦੇ ਸਿੱਖਾਂ ਨੂੰ ਆਹੁਦੇ ਮਿਲਦੇ ਰਹੇ, ਜਿਓਂ ਹੀ 1997 ਚ ਪਹਿਲੀ ਵਾਰ ਅਕਾਲੀ ਦਲ ਕੋਲ ਸੰਪੂਰਨ ਪਾਵਰ ਆਈ, ਓਦੋਂ ਹੀ ਅਕਾਲੀ ਦਲ ਵਿਚ ਪੱਛੜੇ ਤੇ ਦਲਿਤ ਸਿੱਖਾਂ ਤੋਂ ਆਹੁਦੇ ਖੋਹ ਲਏ ਗਏ ਤੇ ਸਰਮਾਏਦਾਰ ਸਿੱਖਾਂ ਨੂੰ ਹੀ ਆਹੁਦੇਦਾਰੀਆਂ ਮਿਲਣ ਲੱਗ ਪਈਆਂ। ਅੱਜ ਦੇ ਦੌਰ ਵਿਚ ਇਹ ਵਰਗ ਰਾਜਨੀਤਕ ਤਾਕਤਾਂ ਦੇ ਤਾਕਤ ਹਾਸਲ ਕਰਨ ਦੇ ਸਾਧਨ ਬਣ ਚੁੱਕੇ ਹਨ। ਗੁਰੂ ਸਾਹਿਬਾਨ ਦੀ ਸੋਚ - ਇਨ ਗਰੀਬ ਸਿੱਖਣ ਕੋ ਦਿਊਂ ਪਾਤਸ਼ਾਹੀ ਤੇ ਚੱਲਣ ਨਾਲ ਹੀ ਸਿੱਖ ਕੌਮ ਮੁੜ ਤੋਂ ਪਾਵਰ ਹਾਸਲ ਕਰ ਸਕਦੀ ਹੈ ਜੀ। ਧੰਨਵਾਦ
@hskhals
@hskhals Месяц назад
ਇਕ ਵਾਰ ਸਾਨੂੰ ਇਸੇ ਪੰਜਾਬ ਨੂੰ ਖਾਲਿਸਤਾਨ ਬਣਾ ਲੈਣ ਦਿਓ ਫਿਰ ਦੇਖਿਓ ਸਾਡੇ ਦੇਸ਼ ਦੀ ਹੱਦਾਂ ਫੈਲਦੀਆਂ,ਅਕਾਲਲਲਲਲਲਲਲ
@kyamwiller2576
@kyamwiller2576 Месяц назад
Punjab solution Azadi Referendum freedom khalistan jindabad
@fankomiyodheyade
@fankomiyodheyade Месяц назад
ਵੀਰੋ ਓਨਾ ਭੇਡਾਂ ਨੂੰ ਕਹੋ ਕਿ ਅਸੀਂ ਠੇਕਾ ਥੋੜ੍ਹਾ ਲਿਆ ਹਿੰਦੁਸਤਾਨ ਦੇ ਡੇਢ ਸੌ ਕਰੋੜ ਦੇ ਓਸ ਇੱਜੜ ਨੂੰ ਜਿਨਾ ਨੂੰ ਗੰਦਗੀ ਚ ਰਿਹਣ ਦੀ ਆਦਤ ਹੈ ਸਣੇ ਭਾਰਤ ਨੂੰ ਖਾਲਿਸਤਾਨ ਥੋੜ੍ਹਾ ਕਿਉਂ ਬਣਾਈਏ ? ਕੀ ਅਸੀਂ ਗੰਦ ਥੋੜ੍ਹਾ ਇਕੱਠਾ ਕਰਨਾ, ਅਸੀਂ ਓਹ ਲਵਾਂਗੇ ਜੋਕਿ ਸਾਡਾ ਹੈ ਤੇ ਸਾਨੂੰ ਕਿਸੇ ਟੁੱਕੜ ਬੋਚ ਦੀ ਸਲਾਹ ਦੀ ਜਰੂਰਤ ਨਹੀਂ ਇਹ ਜਾਣ ਸਾਲੇ ਜਮਨਾ ਪਾਰ
@PawanKumar-wx2ml
@PawanKumar-wx2ml Месяц назад
MSP milan karke tuhanu baki sari gandagi dikhti hai. Jab sarkar ne nia karna hai to ab MSP baki sare Hindustan de kisan di bari hai, jab Modi ji ajiha kar dete hain to aaun wale 50 saal BJP raaj karegi.
@GurtejSingh-hf2df
@GurtejSingh-hf2df Месяц назад
@@PawanKumar-wx2mlसपने देखना कोई बुरी बात नहीं।
@kuldeepsinghgill9851
@kuldeepsinghgill9851 Месяц назад
Ikk var Sikh Raj qaim ho jaawe baaki sounder te pahaad Waheguru Sachepatshah di kirpa naal Khalsa aappe hi la lawwega.Khalistaan jindabad.😊
@dgpsingh6704
@dgpsingh6704 Месяц назад
ਬਿਲਕੁਲ ਸਹੀ ਕਿਹਾ ਵੀਰ
@GurumeetSingh-yj1lp
@GurumeetSingh-yj1lp Месяц назад
ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਵੱਧ ਚੜ ਕੇ ਪੰਥ ਦੀ ਸੇਵਾ ਆਪ ਜੀ ਕਰਦੇ ਰਹੋ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਆਪ ਜੀ ਨੂੰ ਗੁਰੂ ਸਾਹਿਬ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bikramjitsinghbajwa8189
@bikramjitsinghbajwa8189 Месяц назад
Sat Sri akaal ji 🙏
@Kuldeepsingh-gt1dj
@Kuldeepsingh-gt1dj Месяц назад
❤,, ਗ਼ਦਰੀ ਬਾਬਾ 2 ❤
@kyamwiller2576
@kyamwiller2576 Месяц назад
Punjab hul Azadi khalistan jindabad
@Pardeepsingh-yh9kv
@Pardeepsingh-yh9kv Месяц назад
ਪੰਜਾਬ ਦੇ,sc ਤੇ bc ਵਰਗਾਂ ਦੇ ਲੋਕਾਂ ਦਾ ਦੂਜੀਆਂ ਸਟੇਟਾਂ ਦੇ sc bc ਦੇ ਸਭਿਆਚਾਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ
@robbyaujla2201
@robbyaujla2201 Месяц назад
ਬਹੁਤ ਵਧਿਆ ਜਾਣਕਾਰੀ ਤੇ ਕਾਰਜ਼ ਜੀ,,, ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ Chardikala ਚ ਰੱਖੇ ਜੀ 🙏🙏🙏🙏🙏
@SurinderSingh-xx9xz
@SurinderSingh-xx9xz Месяц назад
ਸਤਿ ਸ੍ਰੀ ਆਕਾਲ ਜੀ ਸੁਰਿੰਦਰ ਜੀ ਮੈਂ ਲੁਧਿਆਣਾ ਤੋਂ ਮੇਰਾ ਨਾਮ ਵੀ ਸੁਰਿੰਦਰ ਹੈ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ
@balwindersinghjattana5770
@balwindersinghjattana5770 Месяц назад
ਵੀਰ ਜੀ ਜਿਵੇ ਖਾਡ਼ਕੂ ਲਹਿਰ ਚ ਆਏ ਕੈਟ ਸਿਸਟਮ ਬਾਰੇ ਸਖਤ ਨੀਤੀ ਨਾ ਬਣਾਉਣੀ ਘਾਤਕ ਸਿੱਧ ਹੋਈ ਉਵੇ ਈ ਇਹ ਨੀਤੀ ਬਾਰੇ ਵਿਸੇਸ ਨੀਤੀ ਬਣਾਉ ਇਹ ਠੱਗ ਟੋਲੇ ਨੂੰ ਨੰਗਾ ਕਰੋ
@chananrayat7267
@chananrayat7267 Месяц назад
Sir ji, ajj de Akali, SGPC wale and Jathedars masand he tan hai ji. Waheguru ji.
@lakhwindersinghmultani1619
@lakhwindersinghmultani1619 Месяц назад
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੇ ਦਾਨੁ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ।
@amardeepkhalsa2459
@amardeepkhalsa2459 Месяц назад
Wehegaru ji
@manpreetsinghdhillon2844
@manpreetsinghdhillon2844 Месяц назад
WAHEGURU ji ka KHALSA WAHEGURU ji kee FATEH
@kyamwiller2576
@kyamwiller2576 Месяц назад
Khalistan jindabad
@99620
@99620 Месяц назад
ਮੈਂ ਵਿਦੇਸ਼ੀ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਇਹ ਫੰਡ ਦੇਣ ਵਾਲੀ ਰਿਵਾਇਤ ਬਿਲਕੁਲ ਬੰਦ ਕਰ ਦਿੱਤਾ ਜਾਵੇ ਼ ਪੈਸੇ ਦੇਣੇ ਬਿਲਕੁਲ ਬੰਦ ਕਰ ਦਿਉ
@mohiniberi2269
@mohiniberi2269 Месяц назад
Bahut purane samye Guru Nanak ji de kranti kaari vichara de hindu dushmani kar rhe han. 😭😭😭😭😭😭
@jasssingh644
@jasssingh644 Месяц назад
ਸਿੰਘ ਸਾਹਬ ਜੀ ਬੇਨਤੀ ਬਾਕੀ ਪਲੇਟਫਾਰਮ ਤੇ ਵੀ ਕਟ ਕੇ ਸ਼ੋਰਟ ਵੀਡਿਉ ਪਾਇਆ ਕਰੋ ਜੀ ਸ਼ੇਅਰ ਕਰਨਾ ਸੋਖਾ ਰਹਿੰਦਾ @Sikh press
@GurtejSingh-hf2df
@GurtejSingh-hf2df Месяц назад
ਅਪਣੇ ਘਰ ਦਾ ਮਾਣ ਹੁੰਦਾ ਹੈ ਚਾਹੇ ਛੋਟਾ ਹੀ ਕਿਉਂ ਨਾ ਹੋਵੇ।ਚਾਹੇ ਝੁੱਗੀ ਝੋਂਪੜੀ ਹੋਵੇ ਅਪਣੇ ਘਰ ਵਿੱਚ ਹੀ ਇਨਸਾਨ ਸੁਰੱਖਿਅਤ ਮਹਿਸੂਸ ਕਰਦਾ ਹੈ।ਬੇਗਾਨਾਂ ਬੰਦਾ ਪੁੱਛ ਕੇ ਘਰੇ ਵੜਦਾ ਹੈ। ਪਰ ਅਸੀਂ ਤਾਂ ਅਪਣੇ ਘਰ ਦਾ ਵੀ ਕਿਰਾਇਆ ਦੇ ਕੇ ਰਹਿ ਰਹੇ ਹਾਂ,ਭਾਰਤ ਸਟੇਟ ਨੂੰ ਟੈਕਸ ਦੇ ਰੂਪ ਵਿੱਚ।
@astaadg8148
@astaadg8148 Месяц назад
Eh pakka ਅਸੂਲ asool bna lao k jina chir khalistan nhi ban janda ona chir kise nu vi dhela nhi ਦੇਣਾ dena ਸਾਰਾ sara ਦਸਵੰਧ dasvandh khalistan dhiran , khalistaani media, te khalistan vaste kam krn valean nu ditta jave, waheguru ji mehar karnge.
@GURWINDERSINGH-bt1tf
@GURWINDERSINGH-bt1tf Месяц назад
ਆਪਣੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਭ ਤੋਂ ਪਹਿਲਾਂ ਭਾਰਤੀ ਮੀਡੀਆ ਸੁਨਣ ਤੋ ਰੋਕੋ ਹਜ਼ਾਰਾਂ ਦੀ ਤਾਦਾਦ ਚੈਨਲ ਚਲਦੇ ਪਰ ਸਿਰਫ ਤਿੰਨ ਤੋ ਚਾਰ ਚੈਨਲ ਹੀ ਸਿੱਖਾਂ ਦੀ ਅਤੇ ਅਜ਼ਾਦੀ ਦੀ ਗੱਲ ਕਰਦੇ
@sukhdevkaur7845
@sukhdevkaur7845 Месяц назад
ਬਾਈ ਜੀ ਗਿਆਨੀ ਜ਼ੈਲ ਸਿੰਘ ਤਾਂ ਅਗਲਿਆਂ ਨੇ ਕਾਫ਼ੀ ਚਿਰ ਆਕਸੀਜ਼ਨ ਤੇ ਹੀ ਰੱਖਿਆ ਸੀ । ਤੁਸੀਂ ਸਕੂਲ ਦੇ ਕਾਮਰਿਆ ਦੀ ਗੱਲ ਕਰਦੇ ਹੋ ਇੱਥੇ ਤਾਂ ਐਨ ਆਰਆਈ ਲੋਕ 9 ਸਕੂਲ ਬਣਾ ਕੇ ਚਲਾ ਰਹੇ ਹਨ ਜਿਨ੍ਹਾਂ ਵਿੱਚ ਸਿੱਖ ਬੱਚੇ ਘੱਟ ਪਰ ਗੈਰ- ਸਿੱਖ ਜ਼ਿਆਦਾ । ਉਹ ਬੱਚੇ ਜਿਨ੍ਹਾਂ ਦੇ ਮਾਪੇ ਨਹੀਂ ਉਹਨਾਂ ਨੂੰ ਪਾਲਿਆਵੀ ਜਾਂਦਾਪੜ੍ਹਾਇਆ ਵੀ ਜਾਂਦਾ। ਹੋੜ ਤਾਂ ਹੋਰ ਲੁਧਿਆਣੇ ਵਰਗੇ ਸ਼ਹਿਰਾਂ ਵਿੱਚ ਸਕੂਲ ਚਲਦਾ ਜਿੱਥੇ ਪ੍ਰਵਾਸੀ ਹੀ ਪੜ੍ਹਾਏ ਜਾਂਦੇ ।
@mohiniberi2269
@mohiniberi2269 Месяц назад
Guru Nanak ji nu hindu brahmana ne kulahya. Moorkha ne . Rotia Kaaran Pure Taal . Brahmna di mang khani kom ne loka nu andh vishwasi bnaadita. Jehde lok samajhdar sann oh jande san Guru Nanak Aap Kaladhaar Jag Mein Parwareyo. Waheguru ji. Satnam ji. 🙏🏻🙏🏻🙏🏻🙏🏻🙏🏻🙏🏻🙏🏻🙏🏻
@amarjitsaini5425
@amarjitsaini5425 Месяц назад
Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾
@STINGER101
@STINGER101 Месяц назад
Free press ❤
@PawanKumar-wx2ml
@PawanKumar-wx2ml Месяц назад
Jab jaat paat sikhon mein nahin to aik hi gaon mein 5-6 gurduare na hote.
@mandeep4777
@mandeep4777 Месяц назад
👍👍👍👍👍
@maninderchandi4420
@maninderchandi4420 27 дней назад
ਅਮੀਰ ਵਰਗ ਨੇ ਅਾਪਣੀ ਬਨਦੀ, ਯੋਗ ਅਗਵਾੲੀ ਨਹੀ ਨਿਭਾੲੀ, ਰੱਬ ਮੇਹਰ ਕਰੇ.❤,ਸਾਰੀ ਦੁਨੀਅਾ ਨੂੰ ਕੋੲੀਵੀ.ਖੁਸ਼ ਨਹੀ.ਕਰ ਸਕਦੇ❤❤❤❤❤❤
@gurpreetbrar2194
@gurpreetbrar2194 Месяц назад
Waheguru ji ka khalsa Waheguru ji ki fathe ji save punjab and sikhi only one way khalstan khalstan and khalstan jindabaad jindabaad ❤❤❤❤❤
@user-ss9yu8fu3q
@user-ss9yu8fu3q Месяц назад
WTHIN NO TIME SIKH S SHOULD APPROACH WORLD COURT OF JUSTICE TAKING KHALISTAN ISSUE WHICH IS APPRPORIATE PLAT FARUM & ALSO GO TO VIYANA CONVENTION OF THE WORLD -- MOREOVER AN EXICILE GOVT. OF KHALISTAN SHOULD MAINTAIN IN CANADA -- MM.ALI FROM PAKISTAN
@kamalsingh-dc1vs
@kamalsingh-dc1vs Месяц назад
ਗਿਆਨੀ ਜ਼ੈਲ ਸਿੰਘ ਜੀ ਸੱਚੇ ਸਿੱਖ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਖੜ੍ਹੇ ਰਹੇ ਸਨ ਸਰਕਾਰ ਨੇ ਮਰਵਾਏਆ ਸੀ ਗਿਆਨੀ ਜ਼ੈਲ ਸਿੰਘ ਜੀ ਨੂੰ ਇਕ ਸਿੱਖ ਦੀ ਜਾਨ ਗੁਰਬਾਣੀ ਸੁਣਦੇ ਹੋਏ ਹੀ ਨਿੱਕਲਦੀ ਹੈ
@maninderchandi4420
@maninderchandi4420 27 дней назад
ਵੀਰ ਜੀ, ਸਭ ਤੋ ਪਹਿਲਾਂ ਕੌਮ ਵਿਚ ੲੇਕਾਤਾ ਹੋਣੀ ਚਾਹੀਦੀ ਹੈ,ਅੱਧੀ.ਲੜਾੲੀ ਤਾਂ ਓਸੇ ਵਕਤ ਜਿੱਤੀ ਜਾਦੀ ਹੈ.❤❤❤❤
@gaganaulakh8624
@gaganaulakh8624 Месяц назад
Raj ਕਰੇਗਾ ਖਾਲਸਾ
@maninderchandi4420
@maninderchandi4420 27 дней назад
ਸਾਨੂੰ, ਸਾਰੀ ਸਿੱਖ, ਕੌਮ ਨੂੰ, ਫੌਜੀ ਤਿਅਾਰੀ ਵੱਲ ਵੀ ਧਿਅਾਨ ਕਰਣਾ ਪਵੇਗਾ, ਬਿਨਾ ਫੋਜੀ , ਤਿਅਾਰੀ ਦੇ, ਜਿੱਤੀ ਹੋੲੀ ਬਾਜੀ ਵੀ ਹਾਰੀ ਜਾ ਸਕਦੀ ਹੈ.❤❤❤❤❤
@harpreetwahi3066
@harpreetwahi3066 Месяц назад
So fare... must be implemented
@user-ss9yu8fu3q
@user-ss9yu8fu3q Месяц назад
SIKH SHOULD ALSO GET HELP FROM CHINA -- AJIT SINGH
@BalrajveerSingh-t5k
@BalrajveerSingh-t5k Месяц назад
ਭਾਈ ਸਾਹਿਬ ਜਿਹੜੇ ਸਿੱਖਾਂ ਵਿੱਚ ਭਾਰਤੀ ਤੰਤਰ ਨੇ ਐਸ ਸੀ ਬੀ ਸੀ ਲੋਕ ਐਲਾਨ ਰੱਖੇ ਨੇ ਸਿੱਖਾਂ ਚ੍ਹ ਜਾਤ ਪਾਤ ਦਾ ਜਾਲ ਵਿਛਾ ਰੱਖਿਆ ਕੀ ਉਹਨਾਂ ਲੋਕਾਂ ਨੂੰ ਵੀ ਦਲਿਤ ਸਮਝਦੇ ਹੋ ਜਾ ਸਿੱਖਾਂ ਦਾ ਹਿੱਸਾ ਨੇ
@KulwantSingh-xi3bk
@KulwantSingh-xi3bk Месяц назад
Waheguru ji Chardikala veerji
@user-pq5vf4px3y
@user-pq5vf4px3y Месяц назад
Waheguru ji ka Khalsa waheguru ji ki Fatehe
@amarjitsingh8279
@amarjitsingh8279 Месяц назад
Surinder singh veer aged pers are also with you.
@IqbalSingh-ip6cl
@IqbalSingh-ip6cl 26 дней назад
ਇਹ ਗੱਲਾਂ ਕਰਨੀਆਂ ਤਾਂ ਅਪਣਿਆ ਨੂੰ ਪਛਾਣੋ ਜੇ ਬਹੁਤ ਬੰਦੇ ਬਹਾਰ ਆਉਦੇ ਉਹਨਾਂ ਨੂੰ ਪਛਾਣੋ ਬੱਚਿਆਂ ਨਾਲ਼ ਵੀ ਧੋਖੇ ਹੁੰਦੇ ਨੇ ਜੀ
@Gurman872
@Gurman872 Месяц назад
Raj larega khalsa jee
@Bhangujatt3191
@Bhangujatt3191 Месяц назад
ਪੰਜਾਬ ਦਾ ਪੈਸਾ ਪੰਜਾਬ ਚ ਲੱਗਣਾ ਚਾਹੀਦਾ ਹੈ
@user-lc2xo1rv1q
@user-lc2xo1rv1q Месяц назад
❤good
@user-bv6pv4wj5q
@user-bv6pv4wj5q Месяц назад
Bae g bhut badea bolde o ok g
@1699TC
@1699TC Месяц назад
ਸੁਣ ਦਿੱਲੀਏ, ਤੇਰੇ ਮੇਰੇ ਵਿੱਚ ਫਰਕ ਬੜਾ, ਮੈਂ ਨਾ ਕੋਈ ਤੇਰੇ ਨਾਲ ਦਾ, ਤੂੰ ਵਰਤੇ,ਬੇਸ਼ਰਤੇ, ਬਿਮਾਰੀ ਨੂੰ ਕੀ ਫਿਕਰ ਹਾਲ ਦਾ, ਛੱਡ ਦੇ ਮੇਨੂ ਆਪ ਤੇ, ਮੈਂ ਬੱਸ ਪਿਆ ਟਾਲਦਾ, ਤੂੰ ਹੀ ਕੀ,ਆਏ ਬਥੇਰੇ, ਕੋਈ ਕੱਲ੍ਹ ਦਾ ਨਾ ਸਾਨੂ ਘੇਰੇ, ਇੱਕ ਇੱਕ ਕਰ ਸੱਬ ਨਬੇੜੇ, ਮੈਂ ਮਾਲਕ ਉਸ ਸ਼ਤਰੰਜ ਦਾ, ਜੀਦੀ ਚਾਲਾਂ ਪਿਆ ਤੂੰ ਸੰਭਾਲਦਾ, ਮੈਂ ਹਾਂ ਪੰਜਾਬ,ਹਰ ਕੋਈ ਮੇਤੋਂ, ਕੁੱਝ ਨਾ ਕੁੱਝ ਭਾਲਦਾ, ਨਾ ਡਰਾ ਤੂੰ ਮੇਨੂ ਕਾਲ ਤੋਂ, ਮੈਂ ਉਪਾਸਕ ਅਕਾਲ ਦਾ, ਬਾਜ਼ ਉਪਾਸਕ ਅਕਾਲ ਦਾ। ਬਾਜ਼
@sachleensinghsingh3463
@sachleensinghsingh3463 Месяц назад
Paji punjab ch Sade maddad kis Tara kar sakhde ho
@KasbShayer
@KasbShayer Месяц назад
ਵੀਰ ਜੀ ਜਰਾ ਕੁ ਇਸ ਗੱਲ ਦਾ ਜਵਾਬ ਦੇਣ ਲਈ ਖੇਚਲ ਕਰਨਾ ਸ਼ੁਰੂਆਤ ਚ ਕੀ ਕਿਹਾ ਬਾਬੇ ਨਾਨਕ ਦੀ ਬੋਲੀ ਸ਼ਹੀਦਾਂ ਦੇ ਖੂਨ ਵਿਚ ਗੁਝੀ ਮਿੱਟੀ ਨੂੰ ਨਮਸਕਾਰ ਏ ਥੋਡੇ ਨਮਸਕਾਰ ਦੇ ਮਤਲਬ ਨੇ ਦਾਸ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਘੁੰਣ ਲੱਕੜ ਚ ਸ਼ਾਯਦ ਲੁਕ ਨਂਈ ਸਕਦਾ ਤੈਂਨੂ ਭਾਈ ਨਮਸਕਾਰ ਮੁਬਾਰਕ ਹੋਵੇ
@inderpreetsingh1319
@inderpreetsingh1319 Месяц назад
Sub toh pehla apne granthi Singha de bah farro granthi Singha da bahut bura haal hai 😢😢
@maninderchandi4420
@maninderchandi4420 27 дней назад
ਸੁਰਿੰਦਰ ਸਿੰਘ ਵੀਰ, ਜੀ, ੲਿਹੋ ਜਹੇ ਨਵੇ ਮਸੰਦਾਂਂ ਦੀ ਪਹਿਚਾਨ ਬਹੁਤ ਜਰੂਰੀ ਹੈ, ਪਰ ਸਿੱਖਾਂ ਨੂੰ ਗੁਰੂ ਅਾਸਰੇ, ਬਿਬੇਕ ਬੁਧੀ ਨਾਲ, ਸਮਝ ਕੇ, ਵਿਚਾਰ ਕੇ, ਅਮਲ ਕਰਨੇ ਪੈਣਗੇ???❤
@nikp1520
@nikp1520 Месяц назад
At present real sikh population in punjab is less than 50%.it is decreasing rapidly due to conversion. You should come to punjab and fight with state, Don't instigate punjabi Sikhs. Let them live peacefully. You are getting dollars by propagating khalistan.
@JatinderSingh-vi9uc
@JatinderSingh-vi9uc Месяц назад
ਸਾਨੂੰ ਕੋਈ ਨਫਰਤ ਨਹੀਂ ਪਰ ਜੈ ਭੀਮ ਵਾਲਿਆਂ ਨੂੰ ਅੱਜ ਵੀ ਲੱਗਦਾ ਕਿ ਸਵਿਧਾਨ ਉਹਨਾਂ ਨੂੰ ਹੱਕ ਦਿਵਾ ਦੇਵੇਗਾ ਪਰ ਇਹ ਨਹੀਂ ਸਮਝ ਰਹੇ ਕਿ ਇਹੋ ਸਵਿਧਾਨ ਸਿਖਾਂ ਲਈ ਕੁਝ ਨਹੀਂ ਕਰ ਰਿਹਾ ਕਰ ਤੇ ਉਨ੍ਹਾਂ ਲਈ ਵੀ ਨਹੀਂ ਰਿਹਾ ਪਰ ਉਹ ਇੰਨੀ ਕੁ ਅਜਾਦੀ ਨਾਲ ਖੁਸ਼ ਨੇ ਨਹੀਂ ਤੇ ਆਦੀਵਾਸੀ ਦੀ ਤਰ੍ਹਾਂ ਲੜ ਰਹੇ ਹੁੰਦੇ।
@gurdeepsingh1126
@gurdeepsingh1126 Месяц назад
ਵੀਰ ਜੀ ਇਕ ਵੀਡਿਓ ਵਿਚ ਇਹ explan ਕਰੋ ਕੀ ਇਸ ਟਾਈਮ ਸਿੱਖਾਂ ਦੀ ਐਨਰਜੀ ਕਿਸ ਪਾਸੇ ਵੈਸਟ ਕੀਤੀ ਜਾ ਰਹੀ ਹੈ ਤੇ ਸਿੱਖਾਂ ਨੂੰ ਪੰਜਾਬ ਵਿਚ 2017/18ਤੋਂ ਬੜੇ ਵੱਢੇ ਪੱਧਰ ਤੇ ਜਾਤਾਂ ਪਾਤਾਂ ਵਿੱਚ ਵੰਡਿਆਂ ਜਾ ਰਿਹਾ ਹੈ ਤੇ ਜੋ 16ਵੀ 17/18ਸਦੀ ਦੇ ਜੋ ਸਿੰਘ ਸੂਰਮੇ ਯੋਧਿਆਂ ਦੀਆਂ ਵੀ ਜਾਤਾਂ ਲੱਭ ਲੱਭ ਕੇ ਠੱਪੇ ਲਾਏ ਜਾ ਰਹੇ ਨੇ. ਹਰੇਕ ਯੋਧੇ ਨੂੰ ਸਿੰਘ ਤੋਂ ਮਜ਼੍ਹਬੀ ਬਣਾਇਆ ਜਾ ਰਿਹਾ ਹੈ ਬਾਬਾ ਬੁੱਢਾ ਜੀ ਨੂੰ ਵੀ ਸਿੱਖ ਤੋਂ ਮਜ਼੍ਹਬੀ ਬਣਾਇਆ ਜਾ ਰਿਹਾ ਹੈ ਤੇ ਜੱਟਾ ਨੂੰ ਗਦਾਰ ਤੇ ਲਾਲਚੀ ਭਗੌੜੇ ਦੱਸਿਆ ਜਾ ਰਿਹਾ ਹੈ ਲੋਕਾਂ ਨੂੰ ਦੱਸੋ ਕੀ ਇਹ ਕੌਣ ਕਰਵਾ ਰਿਹਾ ਹੈ ਤੇ ਕਿਉਂ ਕਰਵਾਇਆ ਜਾ ਰਿਹਾ ਹੈ ਇਹਨਾਂ ਦੇ ਪਿੱਛੇ ਲੋਕਾਂ ਨੂੰ ਨੰਗਾ ਕਰੋ ਇਸ ਨਾਲ ਪਿੰਡਾਂ ਵਿੱਚੋ ਵੀ ਨਫਰਤ ਫੇਲ ਰਹੀ ਹੈ ਜੋ ਕੌਮ ਲਈ ਬਹੁਤ ਖ਼ਤਰਨਾਕ ਸਾਬਿਤ ਹੋਵੇਗੀ. ਸਿੱਖਾਂ ਨੂੰ ਆਪਸ ਵਿੱਚੋ ਵੰਡ ਕੇ ਆਪਸ ਵਿੱਚੋ ਹੀ ਲੜ ਕੇ ਮਰਨ ਨੂੰ ਤਿਆਰ ਕੀਤਾ ਜਾ ਰਿਹਾ ਹੈ ਤੇ ਉਹ 70/75%ਕਾਮਜਾਬ ਵੀ ਹੋ ਚੁੱਕੇ ਨੇ. ਨੀਲੇ ਬਾਣੇ ਵਾਲੇ ਨਿਹੰਗ ਵੀ ਕੁਝ ਇਸ ਵਿੱਚ ਬਹੁਤ ਵੱਡਾ ਰੋਲ ਨਿਭਾ ਰਹੇ ਨੇ ਹਰੇਕ ਯੋਧਿਆਂ ਨੂੰ ਮਜ਼੍ਹਬੀ ਬਣਾ ਬਣਾ ਨੇ ਜਾਤਾਂ ਚ ਵੰਡਣ ਵਿੱਚਜੀ ਧੰਨਵਾਦ ਜੀ
@user-pc6wb9vd2t
@user-pc6wb9vd2t Месяц назад
Khalistan Zidabaad
@PawanKumar-wx2ml
@PawanKumar-wx2ml Месяц назад
Punjab de sc sikh bhaichare ko kia barabar da huque milega kionki woh log sadiaan se aapke chhitar kha rahe hain. Unko agricultural land da banta hissa kia dewonge..
@majhaPb02
@majhaPb02 Месяц назад
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ ਚੂੰ ਕਾਰ ਆਜ ਹਮਾਂ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ਼ਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 🙏🏼🌹🇺🇲🇨🇦🌹
@Satnamsingh-px3eq
@Satnamsingh-px3eq Месяц назад
ਗੁਰੂ ਫਤਿਹ ਖਾਲਿਸਤਾਨ ਜਿੰਦਾਬਾਦ
@RanjitSingh-lg2hc
@RanjitSingh-lg2hc Месяц назад
Do kamre di jagah he de di,Mahal assi appe bana lawa ge, Sanu pata ya kiven banauna ya, Dhaka Punjab naal hoya ya sikha naal
@bstoortoor9707
@bstoortoor9707 Месяц назад
Punjab vich Bihariya ne N G O khole hoye ne. Punjabian de paise nal bihari te u p vale padh rahe ne
@naunihalsingh4108
@naunihalsingh4108 Месяц назад
Ohna da pura name daso nri loka nu daso tuhada Paisa kis tra lutiya ja teha
@preetpreet4688
@preetpreet4688 Месяц назад
Pai sahb bs ek bar atindr pal singh khalstani nu vi sport kr k dekh lo ji
@Pagdisambhaljatta
@Pagdisambhaljatta Месяц назад
ਸਾਡੇ ਪੰਜਾਬੀ ਕਰਜਾ ਚੱਕ ਕੇ ਜਮੀਨ ਗਹਿਣੇ ਧਰੀ ਕੇ ਵਿਦੇਸ ਜਾਦੇ ਹਨ ਸਖਤ ਮਿਹਨਤ ਕਰਕੇ ਪੈਸਾ ਕਮਾਉਂਦੇ ਨੇ ਕੀ ਠੱਗ ਇਮੋਛਨਲ ਕਰਕੇ ਪੰਜਾਬੀਆ ਤੋ ਫੰਡ ਮੰਗਦੇ ਪੰਜਾਬ ਦੇ ਹੀ ਖਿਲਾਫ ਕੰਮ ਕਰਦੇ ਹਨ ਜਿਵੇ ਕੇਜਰੀਵਾਲ ਨੇ ਕੀਤਾ ਹੈ ਲੋਕਾ ਨੂੰ ਫੰਡ ਦੇਣ ਤੋਂ ਪਹਿਲਾ ਆਪਣੀ ਗਹਿਣੇ ਪਈ ਜਮੀਨ ਛਡਾਓ ਆਪਣੇ ਮਾ ਬਾਪ ਨੂੰ ਪੈਸਾ ਭੇਜੋ, ਜੇ ਤੁਸੀ ਸੋਖੇ ਓ ਤਾ ਚੰਗੇ ਵਧੀਆ ਵਿਸਵਾਸਯੋਗ ਬੰਦਿਆ ਨੂੰ ਫੰਡ ਭੈਜੋ ਜਿਹੜਾ ਪੰਜਬ ਵਾਸਤੇ ਦਰਦ ਰੱਖਦਾ ਹੋਵੇ ਲੱਲੀ ਛੱਲੀ ਨੂੰ ਗੈਰ ਪੰਜਾਬੀ ਨੂੰ ਗੈਰ ਸਿੱਖ ਨੂੰ ਕਦੇ ਪੈਸਾ ਨਾ ਭੈਜੋ ਕਿਓ ਕਿ ਪੰਜਾਬ ਦੇ ਸਿੱਖਾ ਨੂੰ ਬਣਦਾ ਹੱਕ ਵੀ ਨਹੀ ਦਿਤਾ ਜਾਦਾ ਪੰਜਾਬੀਆ ਨੇ 90 % ਕੁਰਵਾਨੀਆ ਦਿੱਤੀਆ ਦੇਸ ਦੀ ਅਜਾਦੀ ਲਈ ਪਰ ਸਾਡੇ ਪੰਜਾਬ ਦੇਸ ਦੇ ਦੋ ਟੋਟੇ ਕਰਕੇ ਧਰਮ ਦੇ ਨਾ ਤੇ ਹਿੰਦੁਆ ਨੇ ਹਿੰਦੋਸਤਾਨ ਬਣਾ ਲਿਆ ਮੁਸਲਮਾਨਾ ਨੇ ਪਾਕਿਸਤਾਨ ਬਣਾ ਲਿਆ ਪੰਜਾਬੀਆ ਦਾ ਕਤਲਿਆਮ ਕਰਵਾਇਆ ਲੜਾ ਕੇ, ਇਮੋਸਨਲ ਹੋ ਕੇ ਹਰੇਕ ਨੂੰ ਫੰਡ ਨਾ ਭੇਜੋ ਥੋਡਾ ਫੰਡ ਹੀ ਥੋਡੇ ਖਿਲਾਫ ਵਰਤਿਆ ਜਾ ਸਕਦਾ ਹੈ ਪੰਜਾਬ ਦੀ ਕਿਸਾਨੀ ਵਾਸਤੇ ਜਵਾਨੀ ਵਾਸਤੇ ਨਸਲਾ ਫਸਲਾ ਤੇ ਅਕਲਾ ਵਾਸਤੇ ਸੋਚੋ ਜੀ
@amandeepkaur7064
@amandeepkaur7064 Месяц назад
ਵੀਰ ਜੀ ਪੰਜਾਬ ਦੇ ਵਿੱਚ ਸਿੱਖ ਸਿੱਖਾਂ ਨੂੰ ਲੁੱਟ ਰਹੇ ਆ ਮੇਰੇ ਤੋਂ 10 ਲੱਖ ਰੁਪਇਆ ਮਾਰ ਲਿਆ ਮੈਂ ਗਰੀਬ ਆਦਮੀ ਹ ਮੇਰੇ ਤੋਂ ਕਪੂਰਥਲੇ ਦੇ ਆਦਮੀ ਨੇ ਕਨੇਡਾ ਵਾਸਤੇ ਭੇਜਣ ਵਾਸਤੇ ਪੈਸੇ ਲੁੱਟ ਲਈ
@sukhdevkaur7845
@sukhdevkaur7845 Месяц назад
ਬਾਈ ਜੀ ਤੂਸੀਂ ਕਿਸਾਨੀ ਅੰਦੋਲਨ ਵੇਲੇ ਵੀ ਰਾਜੇਵਾਲ ਨੂੰ ਚੈਲਿੰਜ ਕੀਤਾ ਸੀ ਕਿ 26 ਜਨਵਰੀ ਨੂੰ ਲੱਖਾਸਿਧਾਣਾ ਤੇ ਦੀਪ ਸਿੱਧੂ ਨੂੰ ਮਾਰਨ ਦੀ ਗੱਲ ਤੋ ਮੁਕਰੇ ਤਾਂ ਤੁਸੀਂ ਗਵਾਹ ਪੇਸ਼ ਕਰੋਗੇ । ਦੁਸ਼ਟ ਅਜੇ ਤੱਕ ਮੁਕਰਿਆ ਨਹੀਂ ਖੁੱਲ ਕੇ ।
@BalwinderSingh-xq6sb
@BalwinderSingh-xq6sb Месяц назад
22 ji kis nai kiha se deep sidhu 22😢😢 nu maaren di 😢
@user-yn2hn6jc6t
@user-yn2hn6jc6t Месяц назад
Marrige palace wadi barbadi punjab de pesay de
@rajanpaul6784
@rajanpaul6784 Месяц назад
Dear Surinder ji, pl tell the map of earth,where you are going to be Khalistan. Koe kabga lan ton phele neshan dedhe lane pandi bhagi . Being punjabi bai .
@RanjitSingh-lg2hc
@RanjitSingh-lg2hc Месяц назад
Pehla Punjab ta sambh lo
@drrandhawa5512
@drrandhawa5512 Месяц назад
Parkash chand badal te … 2022 Lambi seat haran tho baad badal puri tra Pagal ho gya c .. te App ghar ch kaad ho gya onu bhar ni nikalan deta gya fare Sukhbir walo .. te Parkash badal Apne sir ch app shitar mar da c .. te parkash badal pagal ho k kute d moat juttian khanda maraya aw … parkas badal da pata len Sukhbir v nahi oh papi de maran tho phela ode pariwar k v koi g ode mathe nahi laga oda pata len tak nahi aya … ode maran tho baad e badal da pariwar Sera ekhatha hoya jeonde nu kisa ne pani tak ni pusha aw … endle time badal Nokaran ch Rha Pagal insan d awasta ch … Doctors nu badal kenda ch mera juttian maro minu sukoon milda …
@balkarsingh-tw2mm
@balkarsingh-tw2mm Месяц назад
ਭਾਈ ਸਾਬ ਤੁਸੀਂ ਖਾਲਿਸਤਾਨ ਖਾਲਿਸਤਾਨ ਕਰੀ ਜਾ ਰਹੇ ਹੋ ਪਰ ਸਾਡੇ ਬਹੁਤ ਹੀ ਅਹਿਮ ਧਾਰਮਿਕ ਸਥਾਨ ਤਾਂ ਪੰਜਾਬੋ ਬਾਹਰ ਨੇ, ਫੇਰ ਪਾਕਿਸਤਾਨ ਵਾਂਗ ਵੀਜਾ ਲੈਕੇ ਜਾਣਾ ਪਵੇਗਾ।
Далее