Тёмный

Manraj kaur life story Interview | Reverse Migration | Malaysia To Punjab  

Adeeb TV Channel
Подписаться 142 тыс.
Просмотров 21 тыс.
50% 1

Manraj kaur life story Interview | Reverse Migration | Malaysia To Punjab @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 20   
@taranbuttar9518
@taranbuttar9518 3 месяца назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@RanjeetSandhu-ne4wr
@RanjeetSandhu-ne4wr 3 месяца назад
ਵਾਹਿਗੁਰੂ
@Montydudrah
@Montydudrah 25 дней назад
ਭੈਣ ਮੇਰੀਏ ਗੁੱਸਾ ਨਾ ਕਰੀ ਜਿਹੜਾ ਬੰਦਾ ਆਪਣੇ ਕੰਮ ਨੂੰ ਨਿੰਦੂਗਾ ਜਾਂ ਉਹਨੂੰ ਮਾੜਾ ਕਹੂਗਾ ਉਹ ਕਦੀ ਜ਼ਿੰਦਗੀ ਚ ਕਾਮਯਾਬ ਨਹੀਂ ਹੋ ਸਕਦਾ ਸਾਰੀਆਂ ਕੰਟਰੀਆਂ ਇੱਕੋ ਜਿਹੀਆਂ ਵਾ ਤੁਸੀਂ ਭਾਵਾਂ ਅਮਰੀਕਾ ਚਲ ਜਾਓ ਕਨੇਡਾ ਚਲੇ ਜਾਓ ਇੰਗਲੈਂਡ ਚਿਲ ਜੋ ਅਮਰੀਕਾ ਚਲ ਜਾਓ ਜਾਂ ਮਲੇਸ਼ੀਆ ਚਲ ਜਾਓ ਦੁੱਖ ਕੱਟ ਕੇ ਹੀ ਸੁੱਖ ਮਿਲਦਾ ਭੈਣ ਮੇਰੀਏ ਸਾਰੇ ਜਾਣਿਆਂ ਨੂੰ ਸਟਰਗਲ ਕਰਨੀ ਪੈਂਦੀ ਹ🙏🏻👍ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਮਜਬੂਰੀ ਤੇ ਕਰਨਾ ਪੈਂਦਾ ਜੇ ਆਪਾਂ ਪੜੇ ਲਿਖੇ ਹੁੰਦੇ ਤਾਂ ਵਧੀਆ ਜੋਬ ਤੇ ਲੱਗ ਜਾਂਦੇ ਸਾਊਥ ਇੰਡੀਆ ਵਾਲੇ ਲੋਕ ਰਹਿੰਦੇ ਆ ਉਹ ਆਈਟੀ ਚ ਕੰਮ ਕਰਦੇ ਆ ਉਹਨਾਂ ਦੀਆਂ ਜੋਬਾਂ ਵਧੀਆ ਵਾ ਬਾਕੀ ਜੇ ਆਪਾਂ ਨੂੰ ਬਾਥਰੂਮ ਵਗੈਰਾ ਸਾਫ ਕਰਨੇ ਪੈ ਗਏ ਤੇ ਕੋਈ ਏਡੀ ਵੱਡੀ ਗੱਲ ਕਨੇਡਾ ਵਿੱਚ ਪੁੱਛ ਕੇ ਦੇਖੋ ਬੱਚਿਆਂ ਤੋਂ ਉਹ ਕਹਿੰਦੇ ਸਾਨੂੰ ਕੋਈ ਵੀ ਕੰਮ ਮਿਲ ਜਾਵੇ ਭਾਵੇਂ ਬਾਥਰੂਮ ਸਾਫ ਕਰਨਾ ਪਵੇ ਅਸੀਂ ਕਰਾਂਗੇ ਪਰ ਮੈਲ ਜਾਵੇ ਬਹੁਤ ਔਖਾ ਹੋਇਆ ਪਿਆ canda ਵਿੱਚ ਬੱਚਿਆਂ ਦਾ ਨਹੀਂ ਗੀ ਹੌਲੀ ਹੌਲੀ ਹੋਰ ਬੰਦਾ ਕੰਮ ਦੇਖ ਲੈਂਦਾ
@kajalclass3rddrollno.832
@kajalclass3rddrollno.832 3 месяца назад
Bain di kahani sun akkha chohanju aa gye
@kamleshsardana3682
@kamleshsardana3682 3 месяца назад
KARAM GATI AA .WAHEGURU G.SLAVERY
@SukhrajkhairaSingh
@SukhrajkhairaSingh 3 месяца назад
Waheguru.ji
@kamleshsardana3682
@kamleshsardana3682 3 месяца назад
BIBA ESS GAL NU LAMBA NA KARO,BAHUT STRESS WALI LIFE AA .❤SAD .
@SarwansinghSingh-ir9hz
@SarwansinghSingh-ir9hz 3 месяца назад
Wahe guru ji 🙏 wahe guru ji 🙏
@marriyacooking2397
@marriyacooking2397 3 месяца назад
🙏🙏
@kamleshsardana3682
@kamleshsardana3682 3 месяца назад
REALLY BAD ND SAD ,EH SEWA AUKHI AA ,KOI PAISE PICHHE KARDA AA ,KOI EVEYN ,MANUKHTA DE SEWA HASSANPUR LUDHIANA MINTOO JEE NU VEKHU G.DHAN AA OH.GHAR DEYAN DA HALL .WAHEGURU G.
@baljidersingh-ep1ef
@baljidersingh-ep1ef 3 месяца назад
Vaheguru ji
@BhupinderSingh-xc2ue
@BhupinderSingh-xc2ue 3 месяца назад
ਬਹੁਤ ਔਖਾ ਸਮਾਂ ਦੇਖਿਆ ਤੁਸੀਂ। ਵਾਹਿਗੁਰੂ ਭਲੀ ਕਰਨ ਤੁਸੀ ਜਲਦੀ ਸੁਖੀ ਹੋਵੋ ਜੀ।
@harjitkaur3788
@harjitkaur3788 3 месяца назад
🙏🙏🙏🙏🙏🙏🙏
@BalwantKour-fm9of
@BalwantKour-fm9of 3 месяца назад
😭😭
@amandeepchahal2154
@amandeepchahal2154 3 месяца назад
😢😢❤❤❤
@paramjeetkaur6672
@paramjeetkaur6672 3 месяца назад
Tusi India vich koi kam kr lena c, ladies da boht aukha , daso 😢😢😢 aurat di kadar kro
@kuldeepsingh4579
@kuldeepsingh4579 3 месяца назад
😢😢
@Montydudrah
@Montydudrah 25 дней назад
Sorry to say but ਜਿਹੜੀਆਂ ਹਸਪਤਾਲਾਂ ਵਿੱਚ ਨਰਸਾਂ ਲੱਗੀਆਂ ਵਾ ਬਾਹਰਲੇ ਮੁਲਕਾਂ ਵਿੱਚ ਉਹਨਾਂ ਨੂੰ ਵੀ ਡਾਈਪਰ ਚੇਂਜ ਕਰਨੇ ਪੈਂਦੇ ਆ ਬੰਦਿਆਂ ਦੇ ਬੁੜੀਆਂ ਦੇ ਪੈਸੇ ਮਿਲਦੇ ਆ ਕਰਨਾ ਪੈਂਦਾ ਕੰਮ ਮਨ ਮਾਰ ਕੇ ਇਦਾਂ ਤਾਂ ਉਹ ਕੋਈ ਕੰਮ ਹੀ ਨਾ ਕਰਨ😐ਭੈਣ ਮੇਰੀ ਤੁਸੀਂ ਇੰਡੀਆ ਵਿੱਚ ਹੀ ਕੋਈ ਕੰਮ ਖੋਲ ਲਓ ਆਪਣਾ ਤੁਸੀਂ ਪੂਰੀ ਇੰਟਰਵਿਊ ਵਿੱਚ ਘੱਟੋ ਘੱਟ 100 ਵਾਰੀ ਦੱਸ ਚੁੱਕੇ ਆ ਕਿ ਮੈਂ ਬਾਥਰੂਮ ਸਾਫ਼ ਕੀਤੇ ਮੈਨੂੰ ਬਾਥਰੂਮ ਸਾਫ ਕਰਨੇ ਪਏ ਤੁਸੀਂ ਬਾਹਰ ਨਹੀਂ ਕੰਮ ਕਰ ਸਕਦੇ ਬਾਹਰ ਬਹੁਤ ਕੁਝ ਕਰਨਾ ਪੈਂਦਾ ਕੰਮ ਕੋਈ ਵੀ ਆਉਂਦਾ ਬਾਕੀ ਭੈਣ ਮੇਰੀ ਮੈਨੂੰ ਈਮੇਲ ਕਰਦੀ ਜਿੰਨਾ ਹੋ ਸਕਿਆ ਹੈਲਪ ਕਰ ਦਾਂਗੇ ਜਿੰਨੇ ਜੋਗੇ ਹ ਛੋਟਾ ਵੱਡਾ ਨਹੀਂ ਹੁੰਦਾ ਕੰਮ ਸਾਰੇ ਕਰਨੇ ਪੈਂਦੇ ਆ😐👍🙏🏻
@gurcharansingh2677
@gurcharansingh2677 3 месяца назад
Waheguru kirpa karnge fiker na karo
@mcjag8265
@mcjag8265 3 месяца назад
Please tuhade Bapu Bangali babea di add na laea kro kyu k bhole bhaale lokan nu Gumraah te bewkoof bnodea. Please note it😂
Далее