Тёмный

बाबाजी को दादूवाल ने क्या कहा ? खुद सुन लो ! 

Singh Vlogs
Подписаться 344 тыс.
Просмотров 733 тыс.
50% 1

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 441   
@RajwinderSingh-ju6of
@RajwinderSingh-ju6of Год назад
ਰਾਧਾ ਸੁਆਮੀ ਜੀ ਬਾਬਾ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@bimlakumari6679
@bimlakumari6679 Год назад
ਬਹੁੱਤ ਵਧੀਆ ਗੱਲਾਂ ਜੀ ਧੰਨਵਾਦ ਦਾਦੂਵਾਲ ਜੀ। ਸੱਚ ਤਾਂ ਸੱਚ ਹੀ ਹੈ। ਸਾਡੇ ਬਾਬਾ ਜੀ ਤਾਂ ਸਿਮਰਨ ਤੇ ਜ਼ੋਰ ਦਿੰਦੇ ਹਨ। ਲੋਕਾ ਵਾਂਗ ਇਹ ਨਹੀਂ ਕਹਿੰਦੇ ਕਿ ਸਾਨੂੰ ਮੰਨੋ। ਰਾਧਾ ਸੁਆਮੀ ਜੀ।
@J_s_Sidhu
@J_s_Sidhu Год назад
🙏👍👌
@umeshrani3333
@umeshrani3333 Год назад
Satsariyajal naitik Bhayana
@sukhwindersarari3918
@sukhwindersarari3918 Год назад
Good veer jee
@fs256
@fs256 Год назад
Tera Baba landoo sadh
@SunitaDevi-hj1bc
@SunitaDevi-hj1bc 2 месяца назад
​@@J_s_Sidhuq ni
@fangugugillde6402
@fangugugillde6402 Год назад
ਦਾਦੂ ਆਲ ਸਾਹਿਬ ਜੀ ਦੀ ਇਨਟਰ ਵਿਊ ਬੁਹਤ ਹੀ ਵਧੀਆ ਹੈ ਸੱਚੀਆਂ ਗੱਲਾਂ ਕਰਦੇ ਨੇ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖਣ ਜੀ
@yarasingh4040
@yarasingh4040 Год назад
ਦਾਦੂਵਾਲ ਚੋਰ ਲੁਟੇਰਾ ਅਤੇ ਭੇਖੀ ਹੈ ਅਤੇ ਰਾਧਾਸ ਮਾਮਾ ਦਾ ਲੋੜ ਖਾਤਰ ਯਾਰ ਹੈ । ਦੋਵੇੰ ਕਾਰੋਬਾਰੀ ਹਨ ।
@Sidh-zf4ff
@Sidh-zf4ff Год назад
14 ਮਰਲੇ ਸੀ ਉਹ ਵੀ ਪੁਰਾਣੇ ਟਾਈਮ ਵਿਚ ਵੇਚ ਦਿੱਤੇ ਗਏ ਸੀ ਡੇਰੇ ਨੂੰ ਓਸ ਤੋਂ ਬਾਅਦ ਵੀ ਬਾਬਾ ਜੀ ਨੇ 3 ਕਿਲਿਆਂ ਚ ਗੁਰੂਦਵਾਰਾ ਬਣਾਇਆ ਤੇ ਅਸੀ ਜਦੋਂ ਵੀ ਬਿਆਸ ਡੇਰੇ ਜਾਂਦੇ ਆ ਤਾਂ ਗੁਰੂਦਵਾਰਾ ਚ ਜਰੂਰ ਜਾਂਦੇ ਆ। ਤੇ ਹਰ ਰੋਜ਼ ਗੁਰੂ ਸਾਹਿਬ ਦਾ ਪਾਠ ਹੁੰਦਾ ਡੇਰੇ ਚ। ਧੰਨ ਨੇ ਬਾਬਾ ਜੀ ਸਾਡੇ। ਤੇ ਖੁਸ਼ਕਿਸਮਤ ਆ ਮੈਂ ਕਿ ਮੈਂ ਡੇਰੇ ਨਾਲ ਜੁੜਿਆ ਹੋਇਆ ਆ। ਬਾਬਾ ਜੀ ਹਰ ਧਰਮ ਦੀ ਇੱਜ਼ਤ ਕਰਦੇ ਨੇ। ਬਾਬਾ ਜੀ ਵੀ ਇਕ ਸਿੱਖ ਨੇ। ਵਾਹਿਗੁਰੂ ਜੀ। ਰਾਧਾ ਸੁਆਮੀ ਜੀ ❤️🙏
@sukhramrajpal8379
@sukhramrajpal8379 Год назад
ਵੀਰ ਜੀ ਸੱਚ ਸਦਾ ਸੱਚ ਹੀ ਰਹਿੰਦਾ ਹੈ। ਕੋਈ ਕੁੱਝ ਵੀ ਕਹਿੰਦਾ ਰਹੇ। ਧੰਨਵਾਦ।
@oggy795
@oggy795 Год назад
ru-vid.com/video/%D0%B2%D0%B8%D0%B4%D0%B5%D0%BE-6Jf8OXZhGc4.html शबद क्या है? आचार्य प्रशांत / बाबा गुरिंदर सिंह जी ढिल्लों
@Pritpalsingh-bj7op
@Pritpalsingh-bj7op Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉
@jagseermaansinghpura7350
@jagseermaansinghpura7350 Год назад
ਦਾਦੂ ਸਾਹਿਬ ਬਹੁਤ ਹੀ‌ ਬੰਦਿਆਂ ਤੇ ਸੁਲਝੇ ਹੋਏ ਕਥਾੰ ਵਾਚਕ ਹਨ ਜੀ
@bkaul8066
@bkaul8066 Год назад
ਬਾਬਾ ਜੀ ਨਾਲ ਜਿਹੜੇ ਲੋਕ ਜੁੜਦੇ ਨੇ ਉਹ ਅੰਦਰੋ ਸਿੱਖ ਬਣਦੇ ਨੇ।
@gurdevthind6953
@gurdevthind6953 Год назад
👏👏❤
@surenderyadav7085
@surenderyadav7085 Год назад
राधा स्वामी जी आप जी की बात मन को बहुत अच्छी लगी वाहेगुरु जी
@AnitaDevi-ix8on
@AnitaDevi-ix8on Год назад
राधा स्वामी बाबा जी
@KapilKumar-ri7gu
@KapilKumar-ri7gu Год назад
राधा स्वामी जी बाबा जी की मोज है जी
@bodhrajbangotra1903
@bodhrajbangotra1903 Год назад
Radha Soami Ji 🙏
@bkaul8066
@bkaul8066 Год назад
ਮੈਂ ਵੀ ਗੁਰੂ ਕਾ ਨਿੰਦਕ ਸੀ ਬਾਬਾ ਜੀ ਮੇਰੇ ਤੇ ਕਿਰਪਾ ਕੀਤੀ ਮੈਂਨੂੰ ਸੱਚ ਦੀ ਪਹਿਚਾਣ ਹੋਈ।
@VinodKumar-sl7ey
@VinodKumar-sl7ey Год назад
ਲੱਖ ਦਾਤੇ ਦੀ ਫੋਟੋ ਕਿਉਂ ਲਾਈ
@bkaul8066
@bkaul8066 Год назад
@@VinodKumar-sl7ey ਲੱਖ ਦਾਤਾ ਜੀ ਮੇਰੇ ਗੁਰੂ ਨੇ
@VinodKumar-sl7ey
@VinodKumar-sl7ey Год назад
ਸਭ ਦਾ ਗੁਰੂ ਤੇ ਪਰਮਾਤਮਾ ਹੈ
@jassgill9995
@jassgill9995 29 дней назад
Chal ghooseya
@sunitapurba8276
@sunitapurba8276 Год назад
Radha soami ji to sari saad sangat nu. Thanku baba ji for everything. Pls baba ji tusi apni daya Mehar karo sab te. Shukar he shukar he shukar he mere dathiya baba ji 🙏🙏🙏💕❤🙏🙏
@rajmehra6348
@rajmehra6348 Год назад
Radha soami baba ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@kulwantkaur-zy4eo
@kulwantkaur-zy4eo 28 дней назад
Radha swami Baba ji 🙏🙏🙏🙏🙏
@anandkishoresharma4506
@anandkishoresharma4506 Год назад
RadhaSoami ji
@oggy795
@oggy795 Год назад
ru-vid.com/video/%D0%B2%D0%B8%D0%B4%D0%B5%D0%BE-6Jf8OXZhGc4.html शबद क्या है? आचार्य प्रशांत / बाबा गुरिंदर सिंह जी ढिल्लों
@BalwinderKaur-vc3po
@BalwinderKaur-vc3po Год назад
Radha swami ji
@ParamjitSingh-ts1kx
@ParamjitSingh-ts1kx Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ।
@Mrs.Talwar_Canada
@Mrs.Talwar_Canada Год назад
Radha Soami ji
@oggy795
@oggy795 Год назад
ru-vid.com/video/%D0%B2%D0%B8%D0%B4%D0%B5%D0%BE-6Jf8OXZhGc4.html शबद क्या है? आचार्य प्रशांत / बाबा गुरिंदर सिंह जी ढिल्लों
@PawanKumar-sz8wz
@PawanKumar-sz8wz Год назад
Radha soami g
@LakhwinderSingh-up5tw
@LakhwinderSingh-up5tw Год назад
❤️❤️🌹 Radha Soami Ji 🌹🌹
@oggy795
@oggy795 Год назад
ru-vid.com/video/%D0%B2%D0%B8%D0%B4%D0%B5%D0%BE-6Jf8OXZhGc4.html शबद क्या है? आचार्य प्रशांत / बाबा गुरिंदर सिंह जी ढिल्लों
@sarojkumari8477
@sarojkumari8477 Год назад
Radha. Soami Ji 🙏🙏🙏🙏
@mandeepsingh8803
@mandeepsingh8803 Год назад
Bhut vadiya clearification ditti daduwal ji ne.
@balasahebkshirsagar3100
@balasahebkshirsagar3100 Год назад
Excellent video radhasoami ji 🙏
@oggy795
@oggy795 Год назад
ru-vid.com/video/%D0%B2%D0%B8%D0%B4%D0%B5%D0%BE-6Jf8OXZhGc4.html शबद क्या है? आचार्य प्रशांत / बाबा गुरिंदर सिंह जी ढिल्लों
@navisingh6835
@navisingh6835 Год назад
Face of God baba ji full of love Radha soami ji 🙏🙏🙏🙏🙏
@yarasingh4040
@yarasingh4040 Год назад
ਦਾਦੂਵਾਲ ਚੋਰ ਲੁਟੇਰਾ ਅਤੇ ਭੇਖੀ ਹੈ ਅਤੇ ਰਾਧਾਸ ਮਾਮਾ ਦਾ ਲੋੜ ਖਾਤਰ ਯਾਰ ਹੈ । ਦੋਵੇੰ ਕਾਰੋਬਾਰੀ ਹਨ ।
@bijenderkumar4739
@bijenderkumar4739 Год назад
Radha Soami Ji 🙏 😇
@renuahuja9703
@renuahuja9703 Год назад
Radha Soami Babaji 🙏
@oggy795
@oggy795 Год назад
ru-vid.com/video/%D0%B2%D0%B8%D0%B4%D0%B5%D0%BE-6Jf8OXZhGc4.html शबद क्या है? आचार्य प्रशांत / बाबा गुरिंदर सिंह जी ढिल्लों
@mohindersangle5311
@mohindersangle5311 Год назад
Radha soami baba ji 🙏🙏🙏♥️🌹
@mrskarwal1137
@mrskarwal1137 Год назад
Radha Soami baba ji🙏❤
@jaipaljaipaul7449
@jaipaljaipaul7449 Год назад
ਆਨੰਦ ਕਰੇ ਨਰ ਨਾਰੀ , ਹਰੀ ਹਰਿ ਕਿਰਪਾ ਧਾਰੀ ❓
@rammilangupta9143
@rammilangupta9143 Год назад
Radhasoami ji
@paramjitkaur944
@paramjitkaur944 Год назад
radha soami ji sade peeare baba ji🙏🙏❤️❤️👍👍
@medicallife4446
@medicallife4446 Год назад
Radha swami baba ji 🙏 🙏
@oggy795
@oggy795 Год назад
ru-vid.com/video/%D0%B2%D0%B8%D0%B4%D0%B5%D0%BE-6Jf8OXZhGc4.html शबद क्या है? आचार्य प्रशांत / बाबा गुरिंदर सिंह जी ढिल्लों
@RajwinderSingh-ju6of
@RajwinderSingh-ju6of Год назад
ਰਾਧਾ ਸੁਆਮੀ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@t.s.amritsar7118
@t.s.amritsar7118 2 месяца назад
Bht vaddea gal kitti khalsa ji
@Singhsurme257
@Singhsurme257 Год назад
Bilkul sahi asi gurudawra sahib vich jandy hai. Te dera Beas di sare bane guru granth sahib vicho ha
@krishnachuhankrishna-np6uz
@krishnachuhankrishna-np6uz Месяц назад
Bilkul sahi kah rahe ho Babaji Kisi Dharm ko Bura Bhala Nahin bolate🙏🙏radha soami Babaji 🙏🙏🙏🙏
@HarjinderSingh-iq5lx
@HarjinderSingh-iq5lx Год назад
Radha Soami veer ji
@oggy795
@oggy795 Год назад
ru-vid.com/video/%D0%B2%D0%B8%D0%B4%D0%B5%D0%BE-6Jf8OXZhGc4.html शबद क्या है? आचार्य प्रशांत / बाबा गुरिंदर सिंह जी ढिल्लों
@KapilKumar-ri7gu
@KapilKumar-ri7gu Год назад
मालिक के बिना पत्ता भी नही हिल सकता जी
@KapilKumar-ri7gu
@KapilKumar-ri7gu Год назад
प्रभु जी की मोज जी
@SukhmaniSahib01
@SukhmaniSahib01 28 дней назад
ਰਾਧਾ ਸੁਆਮੀ ਜੀ ਜਿਹੜੇ ਇਸ ਗੱਲ ਨੂੰ ਵਧੀਆ ਢੰਗ ਨਾਲ ਸਮਝ ਸਕਦੇ ਹਨ ਉਹੀਂ ਜਾਨ ਸਕਦੇ ਹਨ ਜੀ 🙏🏾👋🏾👃🏾
@gurindersingh1546
@gurindersingh1546 Год назад
Baba ji taa hamesa simran lai hi kehnse ne rbb nall hi jodde ne Radha Soami Ji🙏
@yarasingh4040
@yarasingh4040 Год назад
ਦਾਦੂਵਾਲ ਚੋਰ ਲੁਟੇਰਾ ਅਤੇ ਭੇਖੀ ਹੈ ਅਤੇ ਰਾਧਾਸ ਮਾਮਾ ਦਾ ਲੋੜ ਖਾਤਰ ਯਾਰ ਹੈ । ਦੋਵੇੰ ਕਾਰੋਬਾਰੀ ਹਨ ।
@navisingh6835
@navisingh6835 Год назад
Radha soami ji Bhaji ji 🙏
@vedparkashvasudev1908
@vedparkashvasudev1908 Год назад
Radha Soami Baba gee🙏🏼🙏🏼❤️❤️🙏🏼🙏🏼❤️❤️🙏🏼🙏🏼❤️❤️🙏🏼🙏🏼❤️❤️🙏🏼🙏🏼❤️❤️
@CLDhupar
@CLDhupar Месяц назад
ਬਹੁਤ ਵਧੀਆ ਜੋੜਨ ਦੀ ਗੱਲ ਕੀਤੀ ਹੈ ਭੋਲੂ ਨਰਾਇਣ ਦੇ ਨੂੰ ਵੀ ਜੁੜਨਾਂ ਚਾਹੀਦਾ 🐦🏖️
@raghunath7274
@raghunath7274 Год назад
Radha soami ji 🙏🙏🙏🙏🙏🙏
@gurbachansingh1697
@gurbachansingh1697 Год назад
Radha.soami.g Verygood excellent 🙏🏼🙏🏼🙏🏼🙏🏼🙏🏼❤️💜💗💛💚💜❤️💜💚💛💚💜
@oggy795
@oggy795 Год назад
ru-vid.com/video/%D0%B2%D0%B8%D0%B4%D0%B5%D0%BE-6Jf8OXZhGc4.html शबद क्या है? आचार्य प्रशांत / बाबा गुरिंदर सिंह जी ढिल्लों
@LsGhoman-fi4cl
@LsGhoman-fi4cl 3 месяца назад
Bilkul shai. Ji pindan. Vich. Radha soaami Admi guru. Gharan. Vich sewa. Bot. Prem. te satkar nal. Krde han
@ManjitSandhu-l9i
@ManjitSandhu-l9i Месяц назад
Radha Soami g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@yogindersingh2132
@yogindersingh2132 Месяц назад
Bilkul sahi kaha ji 🙏 Radha Swami ji 🙏🙏🙏🙏🙏🙏🙏🙏🙏 Radha Swami ji 🙏🙏🙏🙏🙏 Radha Swami ji 🙏🙏🙏🙏
@shivamsain6502
@shivamsain6502 Год назад
Radha Swami ji 🙏🙏
@kumarji23885
@kumarji23885 Год назад
Radha soami baba ji
@parbhatheer5347
@parbhatheer5347 Год назад
Sardar ji satsarikal
@mohitnagrath3859
@mohitnagrath3859 Год назад
Baba ji sadde rabb hai ji 🙏🙏
@ShamsherSingh-tu3sg
@ShamsherSingh-tu3sg Год назад
Waheguru ji
@JaswinderSingh-ib7kn
@JaswinderSingh-ib7kn Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜਨਾਬ ਸੱਤ ਸ਼੍ਰੀ ਆਕਾਲ ਜੀ
@BalbirSingh-se2mo
@BalbirSingh-se2mo Год назад
राधा स्वामी जी
@oggy795
@oggy795 Год назад
ru-vid.com/video/%D0%B2%D0%B8%D0%B4%D0%B5%D0%BE-6Jf8OXZhGc4.html शबद क्या है? आचार्य प्रशांत / बाबा गुरिंदर सिंह जी ढिल्लों
@BalbirSingh-se2mo
@BalbirSingh-se2mo Год назад
Maula aadami ban aaya. Sai bulleh Shah Ji farmunde ne. Radha Soami Ji 💗🙏
@HarpalSingh-uy4ex
@HarpalSingh-uy4ex Год назад
I salute dadiwal jifor bringing both Sikhs and radaswami in oneplatefarm so that our people may not go to cristenty .i used toalso not favour baba ji but seeing the way baba ji said that our guru is sabad guru ,it is eye opening for us we should pay regard tobaba ji for his great heart by this way baba ji has gained a great respect amongsiks and radaswami .let us unite both aak pita akas may ham bark .
@sethiphotographer6795
@sethiphotographer6795 Год назад
Waheguru ji 🙏🙏
@Bharatvarshmahaanho2685
@Bharatvarshmahaanho2685 Год назад
ਦਾਦੂਵਾਲ ਜੀ ਨੇ ਬਿਲਕੁੱਲ ਸਹੀ ਕਿਹਾ। ਕਿਸੀ ਦੇ ਵੀ ਨਾਲ ਬਿਨਾ ਕਿਸੇ ਕਾਰਣ ਦੇ ਦੁਸ਼ਮਣੀ ਕਰਨਾ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦਾ। ਕੁੱਝ ਲੋਕ ਕਿਸੇ ਮਾੜੇ ਸੰਤ ਦੇ ਨਾਂ ਦੇ ਨਾਲ ਸਾਰੇ ਸੱਚੇ ਸੰਤਾਂ ਨੂੰ ਵੀ ਮਾੜਾ ਚੰਗਾ ਬੋਲਣ ਲੱਗ ਜਾਂਦੇ ਹਨ। ਮੈਂ ਵੀ ਬਿਆਸ ਵਾਲੇ ਸੰਤ ਮਹਾਰਾਜ ਚਰਨ ਸਿੰਘ ਜੀ ਨੂੰ ਬਹੁਤ ਸੁਣਿਆ ਹੈ ਅਤੇ ਬਿਆਸ ਵੀ ਕਈ ਵਾਰੀ ਆਪਣੇ ਮਾਤਾ ਪਿਤਾ ਨਾਲ ਆਇਆ ਹਾਂ। ਅਸੀਂ ਕਦੇ ਵੀ ਓਹਨਾਂ ਦੇ ਮੁੱਖ ਤੋਂ ਕਿਸੀ ਵੀ ਧਰਮ ਜਾਂ ਕਿਸੀ ਵੀ ਵਿਅਕਤੀ ਦੇ ਬਾਰੇ ਕੋਈ ਉਲਟਾ ਸਿੱਧਾ ਬੋਲ ਨਹੀਂ ਸੁਣਿਆ ਅਤੇ ਨਾਂ ਹੀ ਮੌਜੂਦਾ ਮਹਾਰਾਜ ਜੀ ਤੋਂ ਵੀ ਜਿੰਨਾ ਕੁ ਮੈਂ ਓਹਨਾਂ ਨੂੰ ਸੁਣਿਆ ਓਹਨਾਂ ਦੇ ਮੁੱਖ ਤੋਂ ਵੀ ਕੋਈ ਸਿਵਾਏ ਆਪਣੇ ਸਤਸੰਗ ਦੇ ਕੋਈ ਹੋਰ ਬਿਆਨ ਨਹੀਂ ਸੁਣਿਆ। ਦਾਦੂਵਾਲ ਜੀ ਨੂੰ ਮੈਂ ਨਮਸਕਾਰ ਕਰਦਾ ਹਾਂ ਕਿ ਓਹਨਾਂ ਨੇ ਸੱਚ ਦਾ ਸਾਥ ਦਿੱਤਾ ਹੈ ਇਹੀ ਸਾਨੂੰ ਗੁਰਬਾਣੀ ਸਿੱਖਿਆ ਦਿੰਦੀ ਹੈ ਕਿ ਅਸੀਂ ਸੱਚ ਉੱਤੇ ਚਲੀਏ। ਪਹਿਲਾਂ ਕਿਸੀ ਵੀ ਗੱਲ ਦੀ ਪੜਤਾਲ ਕਰੀਏ ਐਂਵੇ ਹੀ ਕਿਸੀ ਦੇ ਵਿਰੁੱਧ ਕੋਈ ਧਾਰਨਾ ਨਹੀਂ ਬਣਾ ਲੈਣੀ ਚਾਹੀਦੀ ਅਤੇ ਉਲਟਾ ਪੁਲਟਾ ਬਿਆਨ ਦੇਣਾ ਸ਼ੁਰੂ ਕਰ ਦਈਏ। ਵੀਡਿਓ ਵਾਲੇ ਕਾਕਾ ਜੀ ਨੂੰ ਵੀ ਧੰਨਵਾਦ।
@kulbirbanger2441
@kulbirbanger2441 Год назад
True spirituality is a force for good where reason triumphs over ignorance. It brings people ever closer. Brother Daduwal is a true servant of Sikhi. His appriach has turned more people to SGGS than any amount of force or coercion could ever achieve. Complete respect Daduwal Ji
@yarasingh4040
@yarasingh4040 Год назад
ਦਾਦੂਵਾਲ ਚੋਰ ਲੁਟੇਰਾ ਅਤੇ ਭੇਖੀ ਹੈ ਅਤੇ ਰਾਧਾਸ ਮਾਮਾ ਦਾ ਲੋੜ ਖਾਤਰ ਯਾਰ ਹੈ । ਦੋਵੇੰ ਕਾਰੋਬਾਰੀ ਹਨ ।
@GulzarSingh-d3o
@GulzarSingh-d3o 2 месяца назад
Shri guru garath sahib g ih likhiya milda Har kirpa te sant bhetya Nanak man Parkash Kirpa hove parbrahm je hove sadu sang Veer g gurbani nu samjan di lor a
@satnamsinghsatnamsingh8519
@satnamsinghsatnamsingh8519 Год назад
Radha sowmi ji 🙏🙏🙏
@gurpreetkaur-oe8li
@gurpreetkaur-oe8li Год назад
ਬਿਆਸ ਵਾਲੇ ਬਾਬਾ ਜੀ ਤਾਂ ਭਜਨ ਸਿਮਰਨ ਪਾਠ ਕਰਕੇ ਉਸ ਉਤੇ ਅਮਲ ਕਰਨ ਤੇ ਸਾਰੀ ਸੰਗਤ ਨੂੰ ਸੰਬੋਧਨ ਕਰਦੇ ਨੇ ਉਹ ਹੋਰ ਕੁਝ ਨਹੀਂ ਕਹਿੰਦੇ ਸਾਨੂੰ ਮੰਨੋ
@vijaysandhu5175
@vijaysandhu5175 Год назад
Bahut achi soch hai baba ji apki
@mayaghanwani76
@mayaghanwani76 Год назад
Radha Soami Babaji bless us all
@satishbareta2654
@satishbareta2654 Год назад
Very good baba ji
@jagrajsingh7323
@jagrajsingh7323 28 дней назад
❤❤🎉
@neetugold6136
@neetugold6136 Год назад
ਬੜੀ ਸਹੀ ਗਲ ਸੁਣਨ ਲਈ ਮਿਲੀ।
@ujjagarsingh6553
@ujjagarsingh6553 5 месяцев назад
❤😂🎉 satguru maharaj charen singh ji baba gurender singh ji radha soami ji Saadha sangat ji radha soami ji❤😂🎉
@VikramSingh-wz9rl
@VikramSingh-wz9rl Год назад
Thanks daduwal ji❤
@MahaveerSingh-hs9qt
@MahaveerSingh-hs9qt Месяц назад
Radha. Soami. Je Baba. Je. ❤
@RaniinasaRani-mz4cx
@RaniinasaRani-mz4cx Год назад
Dhan dhan satguru tera hi aasra
@vijaysandhu5175
@vijaysandhu5175 Год назад
Bilkul shi kha baba ji na
@DANEWALEA
@DANEWALEA Год назад
Bahut vadea vichar hi daduwal sab ji
@surinderlal7656
@surinderlal7656 Год назад
राधा स्वामी जी 🙏🌹🌹🙏
@yarasingh4040
@yarasingh4040 Год назад
ਦਾਦੂਵਾਲ ਚੋਰ ਲੁਟੇਰਾ ਅਤੇ ਭੇਖੀ ਹੈ ਅਤੇ ਰਾਧਾਸ ਮਾਮਾ ਦਾ ਲੋੜ ਖਾਤਰ ਯਾਰ ਹੈ । ਦੋਵੇੰ ਕਾਰੋਬਾਰੀ ਹਨ ।
@sethiphotographer6795
@sethiphotographer6795 Год назад
Sat shri akal & radhe soami ji
@pramodbhagchandani2110
@pramodbhagchandani2110 Год назад
Radhasomi Bhai jiij
@mahinderrayal9658
@mahinderrayal9658 15 дней назад
ਦਾਦੂਵਾਲ ਸਾਹਿਬ ਸਹੀ ਬੋਲ ਰਹੇ ਨੇ ਜਿੰਦਾਬਾਦ
@RajwinderSingh-gh5zl
@RajwinderSingh-gh5zl Год назад
ਬਿਲਕੁੱਲ ਸਹੀ ਬਿਲਕੁੱਲ ਸੱਚ ਹੈ ਜੀ
@gurvindersingh3422
@gurvindersingh3422 Год назад
Bhot badiya daduwal ji 🙌❤️
@bhushanpatekarji
@bhushanpatekarji Год назад
Radha swami 🚩🙏
@RajwinderSingh-gh5zl
@RajwinderSingh-gh5zl Год назад
ਦਾਦੂ ਵਾਲ ਸਾਹਿਬ ਜੀ
@jaipaljaipaul7449
@jaipaljaipaul7449 Год назад
ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ...? ਹਰਿ ਇੱਕ ਵਚਨ ਸ਼ਬਦ ਬੋਲਣ ਵਾਲੇ ਸ਼ਰੀਰ , ਧਰਤੀ ਤੇ ਬੋਝ....?
@kulwinderbangar3635
@kulwinderbangar3635 26 дней назад
🙏🙏🙏
@CJ21605
@CJ21605 Год назад
Ah hater "Ghare beh ghare beh ke maar rahe ne gallan". Inna hatera di na kal parwha kiti te na ajj kara ge🙏 Ehe jainu marji manni jaan sanu koi matlab nai. Sadey lai te satguru hi supreme ne.
@JasbirSingh-hc7bw
@JasbirSingh-hc7bw Год назад
Very nice information sir je
@sohanrelhan5777
@sohanrelhan5777 Год назад
Thanks
@ekonkar3126
@ekonkar3126 Месяц назад
sangat da bhala hi kitta dere ne
@MandeepSingh-wj2jl
@MandeepSingh-wj2jl Год назад
Rahda soame ji 🙏🌷🙏
@JaswinderSingh-vb1us
@JaswinderSingh-vb1us Год назад
Bahut vadhia vichar ne bhai Daduwal ji de
@MaanSingh-ou7xu
@MaanSingh-ou7xu Месяц назад
Baba ji very nice
@SunnyKumar-hi6mw
@SunnyKumar-hi6mw Год назад
Radha Swami baba ji
@BalkarSingh-wy3ok
@BalkarSingh-wy3ok Год назад
Very Good ! Excellent reply !
@Yash-bj3rn
@Yash-bj3rn 2 месяца назад
Singh ji Radha swami ji
@gurindersingh8746
@gurindersingh8746 2 месяца назад
Teacher teach us All Saints guide us they are respectable
@ayanrajput3461
@ayanrajput3461 Год назад
Sahi keha daduwal ji ne. Superb.
@gurdipkumar2066
@gurdipkumar2066 Год назад
Dadubal u are TRUE people thank u sir
@jagseermaansinghpura7350
@jagseermaansinghpura7350 Год назад
ਬਿਲਕੁਲ ਬਾਬਾ ਜੀ ਨੇ ਸਹੀ ਕਿਹਾ ਜੀ
@manvitigga
@manvitigga Год назад
St. Nam. Ram. Krisn. Jai. Ram. Ji
@jassbhankar3295
@jassbhankar3295 Год назад
Wahaguru ji
@RameshKumar-ln8vk
@RameshKumar-ln8vk 4 месяца назад
RADHA SWAMI
Далее
@ItsMamix учу делать сигму😎
00:12
Просмотров 554 тыс.
Q & A with GSD 035 with CC
37:45
Просмотров 1,2 млн