Тёмный
No video :(

ਅਕਾਲੀਆਂ ਦੇ ਬਾਗੀ ਧੜੇ ‘ਤੇ ਵਰ੍ਹੇ Youth President Jhinjer |ਇਹ ਪਹਿਲਾਂ ਆਪਣੇ ‘ਚ ਤਾਂ ਸੁਧਾਰ ਕਰ ਲੈਣ | Akhar 

Akhar
Подписаться 60 тыс.
Просмотров 2,4 тыс.
50% 1

ਅਕਾਲੀਆਂ ਦੇ ਬਾਗੀ ਧੜੇ ‘ਤੇ ਵਰ੍ਹੇ Youth President Jhinjer |
ਇਹ ਪਹਿਲਾਂ ਆਪਣੇ ‘ਚ ਤਾਂ ਸੁਧਾਰ ਕਰ ਲੈਣ |
ਬਾਗੀਆਂ ਦੇ ਆਗੂ Gurpartap Singh Wadala ‘ਤੇ ਚੁੱਕੇ ਵੱਡੇ ਸਵਾਲ |
#akhar #sarbjitsinghjhinjer #shiromniakalidal
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 36   
@baldevsinghgill6557
@baldevsinghgill6557 Месяц назад
ਪ੍ਰਧਾਨ ਜੀ ਕਦੇ ਤਾਂ ਸਹੀ ਗੱਲ ਕਰ ਲਿਆ ਕਰੋ
@Gill-i9o
@Gill-i9o Месяц назад
ਇਹਹੋ ਜਿਹੇ ਚਮਚਿਆ ਨੇ ਹੀ ਅਕਾਲੀ ਦਲ ਦਾ ਬੇੜਾਗਰਕ ਕੀਤਾ ਏ
@PrinceKumar-cf7ek
@PrinceKumar-cf7ek Месяц назад
🙏🏻💐💐💐💐💐💐💐🙏🏻
@Gill-i9o
@Gill-i9o Месяц назад
ਪੱਤਰਕਾਰ ਜੀ ਕਿਸੇ ਚੱਜ ਦੇ ਬੰਦੇ ਨਾਲ ਮੁਲਾਕਾਤ ਕਰ ਲਿਆ ਕਰੋ, ਇਹ ਤਾ ਸੁਖਬੀਰ ਸਿੰਘ ਬਾਦਲ ਦਾ ਚਮਚਾ ਹੈ
@Gill-i9o
@Gill-i9o Месяц назад
ਧਿਆਨ ਦਿਓ ਜੀ
@martinamorgenstern4002
@martinamorgenstern4002 Месяц назад
Sarbat khasa bula ke ina sareia nu sikh panth cho shek dena chahida e te nawe alali dal da nawa pardhan choon lena chahida e.
@bsr840
@bsr840 Месяц назад
ਜੇਕਰ ਨਵੇਂ ਚਿਹਰੇ ਆ ਰਹੇ ਨੇ ਤਾਂ ਸੁਖਬੀਰ ਦੀ ਜਗ੍ਹਾ ਨਵਾਂ ਚਿਹਰਾ ਕਿਉਂ ਨਹੀਂ।
@karanbirsingh732
@karanbirsingh732 Месяц назад
Majithia Saab zindabad g spain
@gurjaipalsingh2463
@gurjaipalsingh2463 Месяц назад
Sukhbir ne kado amirt sakea o v das do
@bsr840
@bsr840 Месяц назад
ਸੁਖਬੀਰ ਨੇ ਜੇ ਅਮਿ੍ਰਤ ਛਕਿਆ ਹੈ ਤਾਂ ਜੁੰਡੇ ਖੋਲ੍ਹ ਕੇ ਹੋਲੀ ਖੇਡਦਾ ਕੋਈ ਪ੍ਰਧਾਨ ਵੇਖਿਆ ਕਦੇ?
@user-to1qf3wf4b
@user-to1qf3wf4b Месяц назад
ਨਾ ਸੁਖਬੀਰ ਬਾਦਲ ਨੇ ਅੱਜ ਤੱਕ ਤੇ ਨਾਂ ਵੱਡੇ ਬਾਦਲ ਨੇ ਅਮ੍ਰਿਤ ਪਾਨ ਕੀਤਾ ਸੀ ਇਹ ਝੂਠ ਬੋਲ ਰਿਹਾ ਸ਼ਰਮ ਕਰ ਲਿਆ ਕਰੋ ਬੋਲਣ ਲੱਗਿਆਂ
@bsr840
@bsr840 Месяц назад
ਮੂਰਖ਼ ਬੰਦਿਆ ਏਕਤਾ ਬਾਰੇ ਗੱਲਬਾਤ ਕਰੋ।ਆਪਣੀ ਅਕਲ ਦਾ ਜਨਾਜ਼ਾ ਨਾਂ ਕੱਢੋ।
@sukhwinderbling1330
@sukhwinderbling1330 Месяц назад
ਆਹ ਖੈਰ ਖਵਾਈ ਕਿਥੋਂ ਆ ਗਿਆ ਕਲ ਦੀ ਭੂਤਨੀ ਸਿਵਿਆਂ ਵਿਚ ਅਧ
@Makhan-r1j
@Makhan-r1j Месяц назад
ਉਹ ਦਿਨ ਦੂਰ ਨਹੀਂ ਜਦੋਂ ਚੰਦੂਮਾਜਰਾ ਸੁਰਜੀਤ ਸਿੰਘ ਰੱਖੜਾ ਮਲੂਕਾ ਇਹ ਤਿੰਨੇ ਪੱਕਾ ਤੇ ਬਹੁਤ ਜ਼ਿਆਦਾ ਛੇਤੀ ਬੀਜੇਪੀ ਪਾਰਟੀ ਵਿੱਚ ਜਾਣਗੇ ਫੇਰ ਪੰਜਾਬੀਆਂ ਤੋਂ ਛਿੱਤਰ ਖਾਣਗੇ
@arshdeep7181
@arshdeep7181 Месяц назад
Right 👍
@user-ss2ls9bj7u
@user-ss2ls9bj7u Месяц назад
ਸੁਖਵੀਰ ਦਾ ਅਮਿਤ ਛਕਿਆ ਹੋਇਆ
@gurpreetsingh-ri7jw
@gurpreetsingh-ri7jw Месяц назад
Mantri de bhara nu Mayer banan waste paise le ke akali dal bechta result 0 in Mohali 😢😢😢😢😢😢
@Simranjeet_Singh1804
@Simranjeet_Singh1804 Месяц назад
Enu bhajado.....je akali dal bachauna te...enu te sukha amli dona nu kadoo.
@karamsingh5855
@karamsingh5855 Месяц назад
ਗੁਰਪ੍ਰਤਾਪ ਸਿੰਘ ਵਡਾਲਾ ਦੇ ਪਿਤਾ ਜੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੁਆਬੇ ਦੀ ਸਿਰਕੱਢ ਆਕਾਲੀ ਆਗੂ ਸਨ ਦੁਆਬੇ ਵਿੱਚ ਆਕਾਲੀ ਦਲ ਦੀਆ ਟਿਕਟਾ ਵਡਦੇ ਸਨ ਪਰ ਜਦੋ ਉਹ ਆਪ ਆਕਾਲੀ ਦਲ ਛੱਡ ਗਏ ਸਨ ਮੁੜਕੇ ਵਾਰਡ ਦੇ MC ਨਹੀ ਬਣੇ ਜਦੋ ਜਥੇਦਾਰ ਵਡਾਲਾ ਜੀ ਸਵਰਗ ਸਿਧਾਰ ਗਏ ਉਸ ਤੋ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ MLA ਬਣੇ ਪਰ ਹੁਣ ਅਜ ਤੋ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਦੀ ਰਾਜਨੀਤਕ ਤੋਰ ਤੇ ਮੋਤ ਹੋ ਗਈ ਹੈ ਰਾਜਨੀਤਕ ਤੋਰ ਤੇ ਖਤਮ ਹੋ ਗਏ ਹਨ
@Gill-i9o
@Gill-i9o Месяц назад
ਸੁਖਬੀਰ ਸਿੰਘ ਬਾਦਲ ਕੌਮ ਦਾ ਗਦਾਂਰ ਹੈ
@bhindermangat2777
@bhindermangat2777 Месяц назад
Akali dal done in Punjab majidhia is responsible for all this most of akalies don't like drug mafia majidhia
@gurjeetsingh-ep7yp
@gurjeetsingh-ep7yp Месяц назад
Jhinjer sahib tusi matlab prasat ho kaum prasat nhi
@surajrana5119
@surajrana5119 Месяц назад
Ah banda duja sukhbir badal bnu
@hsingh9180
@hsingh9180 Месяц назад
Akali jehra marji pardhan bnalo, koi chota chor a koi vadda chor a, Baki Rss de paaltu ne eh sare akali aj de
@KashmirsinghHayer-vv5zo
@KashmirsinghHayer-vv5zo Месяц назад
A sukhveer da bada chmcha ha
@Punjablife-nr4mk
@Punjablife-nr4mk Месяц назад
Ma Congress party da ha Par s.sukwir Singh is great leader 🙏🏻🙏🏻
@baldevsinghgill6557
@baldevsinghgill6557 Месяц назад
ਕਿਸ ਕਰਕੇ ਜਨਾਬ
@hsingh9180
@hsingh9180 Месяц назад
Tuhanu milda ptc toh, fuddu of the year award. Congrats
@gurkiratbhinder5005
@gurkiratbhinder5005 Месяц назад
eh bnda dangar hai
@baldevsinghgill6557
@baldevsinghgill6557 Месяц назад
ਸਭ ਪਿਛਲੱਗ ਤੇ ਚਾਪਲੂਸ ਹੀ ਨੇ ਜੀ
@gursewakbuttar6371
@gursewakbuttar6371 Месяц назад
ਬਾਦਲ ਦਾ ਚਮਚਾ ਹੈ ਜੀ ਕੋਲੀ ਚਟ ਬਾਦਲ ਦੇ
@sukhwinderbling1330
@sukhwinderbling1330 Месяц назад
ਆਹ ਖੈਰ ਖਵਾਈ ਕਿਥੋਂ ਆ ਗਿਆ ਕਲ ਦੀ ਭੂਤਨੀ ਸਿਵਿਆਂ ਵਿਚ ਅਧ
Далее
💀СЛОМАЛ Айфон за 5 СЕКУНД😱
00:26