Тёмный

ਅਕਾਲੀ ਗਲਤੀਆਂ ਦੇ ਘੇਰੇ ‘ਚ! | ਸੰਸਦ ‘ਚ MP’s ਦੀ ਧੱਕ | EP 136 | Punjabi Podcast 

Punjabi Podcast
Подписаться 85 тыс.
Просмотров 19 тыс.
0% 0

Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 62   
@harrymla1020
@harrymla1020 2 дня назад
ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤
@Kisan_mindset
@Kisan_mindset 2 дня назад
Rattan veer Dhanwad ji tuc sade eh topic te gal kiti ❤
@rupinderjitkaur8715
@rupinderjitkaur8715 2 дня назад
Dhanwaad parmeet Ratan
@kirankaur4504
@kirankaur4504 2 дня назад
ਸਤਿ ਸ੍ਰੀ ਅਕਾਲ ਜੀ 🙏🙏
@pammaduggi5106
@pammaduggi5106 2 дня назад
🙏❤️🙏
@harjindersingh3262
@harjindersingh3262 День назад
#we want justice #justice for sidhu moosewala
@bmdhillon9363
@bmdhillon9363 2 дня назад
❤❤❤❤
@Blowserver
@Blowserver 2 дня назад
Bai dhanwadd tuc sadi gall kri🙏🙏
@gurpreetsingh-kn9so
@gurpreetsingh-kn9so 2 дня назад
Sat Shri akaal dowe veer g
@avtargill3678
@avtargill3678 2 дня назад
🙏
@jagseerbaath9685
@jagseerbaath9685 2 дня назад
Good job veer g 🙏
@dhaliwal604
@dhaliwal604 2 дня назад
@gsbadesha6680
@gsbadesha6680 2 дня назад
ਸਾਰੇ ਬਰਾਬਰ ਦੇ ਹਿੱਸੇਦਾਰ ਨੇ,ਕੋੲੀ ਦੁੱਧ ਧੋਤਾ ਨਹੀਂ,ਵੱਖਰਾ ਭਾੲੀ ਅੰਮਿ੍ਤਪਾਲ ਸਿੰਘ ਤੇ ਭਾੲੀ ਸਰਬਜੀਤ ਸਿੰਘ ਦੀ ਕਮਾਂਡ ਚ ਿੲਕੱਠੇ ਹੋਕੇ ਨਾਲ ਹੋਰ ਪੰਥਕ ਜਥੇਬੰਦੀਅਾਂ ਕੋੲੀ ੳੁਪਰਾਲਾ ਕਰਨ
@hakamsinghhakamsinghhakams4664
•‌|■卐ॐ‍ ਚੁਅਹਹ
@rpsingh9152
@rpsingh9152 2 дня назад
​@@hakamsinghhakamsinghhakams4664 tu ki kehna chouna? Lgda galt jagah te aa giya reply krn
@rajdeep8772
@rajdeep8772 2 дня назад
Bai ji sat sri akal
@user-xg2lf3dp1t
@user-xg2lf3dp1t 2 дня назад
❤❤
@user-xg2lf3dp1t
@user-xg2lf3dp1t 2 дня назад
❤❤❤
@amar9367
@amar9367 2 дня назад
First like 😊
@chamkaur_sher_gill
@chamkaur_sher_gill 2 дня назад
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@KaramveerSingh-po5kn
@KaramveerSingh-po5kn 2 дня назад
Bhai amritpal Singh khalsa kise nal nhi ralan gye
@Jatt-sata
@Jatt-sata 2 дня назад
Good night
@sukhjeetsinghsingh2394
@sukhjeetsinghsingh2394 2 дня назад
7 to 17 eh baggi sirf sukhbeer badal de ghuna dss rhe aw 1996 ch eh aap c 😂Dramna
@satinderkang4794
@satinderkang4794 2 дня назад
I do hate to say but Meet Hayer and Raja Warring’s performance yesterday was outstanding 💪 Rahul Ghandi too articulated himself very well May this be a sign of good things to come for our Punjab 🙏🏽❤️
@anmolkaushal1426
@anmolkaushal1426 20 часов назад
Brother which mics do you use in podcast
@SurinderSingh-wf9ot
@SurinderSingh-wf9ot 2 дня назад
Sari team chardikala vich ray
@user-gm7gx6ps9c
@user-gm7gx6ps9c День назад
ਬੀਬਾ ਹਰਸਿਮਰਤ ਕੌਰ ਬਾਦਲ ਵੀ ਬੋਲੇ ਸੀ ਉਹ ਵੀ ਦੱਸਿਆ ਕਰੋ
@NirmalSingh-ll3gu
@NirmalSingh-ll3gu 2 дня назад
,,🙏🙏🙏🙏👍👍👍
@mrmrsbasutabhela2314
@mrmrsbasutabhela2314 2 дня назад
Mainu LGda Amritpal Singh te Sarabjeet Singh Khalsha jitn krk baki MP's de muh cho v Awaaz aayi k j na bole ta loka ne jloos kdh daina😂😂
@kanwalpreets1181
@kanwalpreets1181 2 дня назад
Moosewala legend ਰਾਜਾ ਬੋਲਿਆ moosewala ਲਈ ਧੰਨਵਾਦ
@waheguruji9986
@waheguruji9986 2 дня назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@GurdeepSingh-97
@GurdeepSingh-97 2 дня назад
Veer Jathedaar Gurdev Singh Kaunkae Ji da naam galt boll geya c..🙏🏻
@mrmrsbasutabhela2314
@mrmrsbasutabhela2314 2 дня назад
I think next PM of Rahul Gandhi ho skda
@rajucheema-wr4xj
@rajucheema-wr4xj 2 дня назад
ਸੁਖਬੀਰ ਬਾਦਲ ਨੂੰ ਬਚਾਉਣ ਦੇ ਯਤਨ ਨਾ ਕਰੋ। ਰਤਨ ਵੀਰੇ? ਅਸੀਂ ਤੁਹਾਡੀਆਂ ਖਬਰਾਂ ਤੇ ਯਕੀਨ ਕਰਦੇ ਹਾਂ, ਪਰ ਅੰਨ੍ਹਾ ਯਕੀਨ ਨਹੀਂ। ਪਾਵਰ ਸੁਖਵੀਰ ਦੇ ਹੱਥ ਵਿੱਚ ਸੀ ਇਸ ਲਈ ਦੋਸ਼ੀ ਵੀ ਉਹੀ ਹੋਏਗਾ
@canada7230
@canada7230 2 дня назад
ਬਾਈ ਜੀ ਇਹ ਵੀ ਹੁਣ ਉਹ ਨਹੀ ਰਿਹੇ
@sukhjeetsinghsingh2394
@sukhjeetsinghsingh2394 2 дня назад
Gunh bhut ne ji maffi de haqdar nhi badal nd baggi party
@narindergrewal7371
@narindergrewal7371 2 дня назад
👍
@sandhumanna8611
@sandhumanna8611 2 дня назад
ਬਾਬੇ ਨੂੰ ਮਾਫੀ ਦਾ ਚੰਦੁ ਸਾਬ ਨੇ ਰੋਪੜ ਤੁਅ ਬਿਆਨ ਲਾ ਕੇ ਸਵਾਗਤ ਕੀਤਾ ਸੀ, ਇਹ ਤਾਂ ਓਹ ਗੱਲ ਹੈ ਮੀਠਾ ਮਿੱਠਾ ਗਪ ਗੱਪ ਕੋਰਾ ਕੋਰਾ ਥੁ ਥੂ....
@harpreet20193
@harpreet20193 2 дня назад
❤❤👍👍❤❤
@virasat-e-Panjab13
@virasat-e-Panjab13 2 дня назад
ਰਤਨ ਵੀਰ ਕੀ ਤੁਸੀ ਜਾਂ ਲੋਕ ਸੁਖਬੀਰ ਦੀਆਂ ਗੱਪਾਂ ਤੋਂ ਜਾਣੂ ਨਹੀ ਹੋ ? ਅਖਿਰਕਾਰ ਓਹ ਅਕਾਲੀ ਜ਼ਿਹਨਾਂ ਨੇ ਅਕਾਲ ਤੱਖਤ ਸਾਹਿਬ ਜੀ ਤੋਂ ਮੁਆਫ਼ੀ ਮੰਗੀ ਜਾਂ ਚਿੱਠੀ ਲਿਖੀ ਓੁਸਦਾ ਫ਼ੈਸਲਾ ਜਥੇਦਾਰਾਂ ਨੂੰ ਪੰਥਕ ਰੋਹ ਰੀਤਾਂ ਮੁਤਾਬਿਕ ਕਰਨਾ ਹੀ ਚਾਹੀਦਾ ਹੈ । ਅਤੇ ਦੂਸਰੇ ਪਾਸੇ ਅਕਾਲੀ ਦਲ ਬਾਦਲ , ਇਹਨਾਂ ਗਲਤੀਆਂ ਦਾ ਜੁਆਬ ਦੇਣ ਦੀ ਵਜ਼ਾਏ ਬਦਮਾਸ਼ੀ ਟਰੈਡ ਚਲਾ ਰਹੇ ਹਨ । ਗੁਰੂ ਸਾਹਿਬ ਜੀ ਬੇਅਦਬੀ ਦੀ , ਪੰਥ ਨੂੰ ਖੋਰਾ ਲਾਓਣ ਦੀ ਕੋਈ ਗੱਲ ਨਹੀਂ ਹੋ ਰਹੀ । ਦੂਸਰੀ ਗੱਲ ਰਤਨ ਵੀਰ ਤੁਸੀ ਪੱਤਰਕਾਰ ਹੋ ਦਿਲ ਅਤੇ ਦਿਮਾਗ਼ ਖੋਲ ਕੇ ਰੱਖਣਾ ਪੈਣਾ , ਜਿਹੜੀ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਓਹ bjp ਨੇ ਖੜੇ ਕੀਤੇ ਨੇ ? ਕੀ bjp ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕਰਨਗੇ ? ਕੀ bjp ਸਰਸੇ ਸਾਧ ਬਾਰੇ ਗੱਲ ਕਰ ਸਕਦੀ ਹੈ ? ਸੁਖਬੀਰ ਬਾਦਲ ਤਾਂ ਖੁੱਦ BJP ਨੂੰ ਜਾ ਕੇ ਮਿਲਦਾ ਰਿਹਾ ਅਤੇ ਹੁਣ ਵੀ BJP ਨਾਲ ਸਲਾਹ ਮਸ਼ਵਰਾ ਕਰ ਰਿਹੇ ਹਨ ! ਕਿਸ ਨੇ BJP ਨਾਲ ਮਿਲ ਕੇ ਪੰਜਾਬ ਨਾ ਨੁਕਸਾਨ ਕੀਤਾ ਅਤੇ ਕਰ ਵੀ ਰਹੇ ਨੇ ਲੋਕ ਸਭ ਜਾਣਦੇ ਹੀ ਹਨ । ਕੀ ਅਕਾਲੀ-ਦਲ ਸਿਰਫ ਇੱਕ ਪਰਿਵਾਰ ਦੀ ਹੀ ਜ਼ਗੀਰ ਹੈ ?
@satwantsinghmaan5592
@satwantsinghmaan5592 День назад
ਅਪੱਤੀ ਨੀ ਹੁੰਦੀ ਇਤਰਾਜ਼ ਹੁੰਦਾ ਵੀਰ
@RajSingh-oc5st
@RajSingh-oc5st 2 дня назад
RATTAN JI GIANI HARPREET SINGH JI V SARKARI SURAKHEA CH REHNDA A .EHNA DI KOI V PRAVECY NI REHNDI CENTER SARKAR DE NAAL ZAARI AA. EH PUNJAB DA NI RSS DI BOLI HI BOLEGA
@harkiransingh4220
@harkiransingh4220 День назад
ਲੁੱਲ ਪਾਰਟੀ ਝਾੜੂ ਤੋਂ ਚੰਗੇ ਕਾਂਗਰਸੀ ਅਕਾਲੀ ਸੀ ਕੰਮ ਤੇ ਹੁੰਦੇ ਹੁਣ ਅਫ਼ਸਰਾਂ ਦੇ ਬੁੰਡ ਵਿੱਚ ਪੈਸੇ ਧੱਕਦੇ ਆ ਤਾਂ ਵੀ ਕੰਮ ਨਹੀ ਹੁੰਦੇ
@user-yw8iz3rn5f
@user-yw8iz3rn5f День назад
jihde bai de ghr de kehnde dhakke nal bahr ja.. pehlan ohde bapu g da lawou mahena mere kol calgary kuj i krounde vehla rakhage kalla rehna.. fair pind jake jive dil kru ohve kr lain apne bache nal…
@yodhe_punjab_de
@yodhe_punjab_de 2 дня назад
Bidowali saab 318 ni 316 aa nwi dhara 420 di change vich
@ravinderravi8257
@ravinderravi8257 2 дня назад
Rahul Gandhi ji d speech d gul keo ni kiti.....😮
@combatx3373
@combatx3373 День назад
Veer ji America de pressure krke madda motta bollan de neh tohda geo politics bare v bolleya kro menu pata tusi Panjaab vch beh ke ult gall nhi krr skde par India di gichi nappi pai aw America neh jdo American eagle neh shikaar krna ohdu khaah ni rehna ehna da oss gabrahat vch sari Indian state hun halka halka Panjaab da pakh burr rahi aw ja gall chal rahi aw
@pardeepjohal5476
@pardeepjohal5476 2 дня назад
Adha podcast ta akali dal di gal karde niga dinde h kite Bali nedta ta h ke nhi duja amertpal jel bich h koi khala ka ghar nhi kitho bian de de
@MandeepSingh-gn4cj
@MandeepSingh-gn4cj 2 дня назад
Raman ji 1978 to galtin de Maori mango
@MADE_IN_PANJAB
@MADE_IN_PANJAB 2 дня назад
<a href="#" class="seekto" data-time="3514">58:34</a> hostel ch discipline rakhna jaruri hai Tusi jaanch poori karo ji
@timetotime1000
@timetotime1000 2 дня назад
ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ
@harishkhepar4622
@harishkhepar4622 2 дня назад
Bhagwant mann ik hankari banda hai jo mashoori da ina bhukha hai ke ksii duje bande da chehra hi ni dekhna chahnda punjab vich....ina yaar dramabaj banda eh gallan ki krda hunda c te hun krda ki pia shatam hi laah diti duja sare tabbar ne bhukh macha rakhi cm de ne
@rupindersingh3769
@rupindersingh3769 2 часа назад
🐕 🐕🐕🐕
@jagwindersinghjagwindersin4633
ਰਤਨ ਵੀਰ ਸਿਆਣੇ ਕਹਿੰਦੇ ਨੇ ਕਿ ਚੋਰ ਦੀ ਦਾੜੀ ਵਿਚ ਤਨਕਾ ਸੁਖਬੀਰ ਤੋਂ ਪਹਿਲਾਂ ਇਹ ਸਾਰੇ ਹੀ ਪੰਥ ਚੋਂ ਛੇਕੇ ਜਾਣੇ ਚਾਹੀਦੇ ਨੇ ਇਹ ਚੋਰਾ ਦੀ ਜੁੰਡਲੀ ਐ
@harishkhepar4622
@harishkhepar4622 2 дня назад
Rahul gandhi ne kal modi di hawa kad ke rakh diti te tuc detail vivh koi gal ni kiti rahul di
@sukhjeetsinghsingh2394
@sukhjeetsinghsingh2394 2 дня назад
Bhrose wala president bnna chida SAD da chndu mjra warge akli dal nu bjp ch mrj v kr skda mntri banan lai .ehde nlo sukha amli hi thik jo ess te stand lya ese kr k sary baggi hoe j smjota ho jnda baggi sary mntri bn jne c haar v kise kuj v kabbol nhi c krna
@sukhjeetsinghsingh2394
@sukhjeetsinghsingh2394 2 дня назад
Amritpal nu v lai k badnam krnge eh hun😂badal toh phla ehana da baikat kro
@sandhumanna8611
@sandhumanna8611 2 дня назад
ਪਰਨੀਤ ਜੀ ਜੂਠ ਬੋਲ ਰਹਿ ਹੋ ਚੰਦੂਮਾਜਰਾ ਨੂੰ ਕਿ ਦੇਖ ਕੇ ਟਿਕਟ ਦਿੱਤਾ ਓਸ ਨੇ ਵਰਕਰਾ ਤੁਅ ਪੈਸੇ ਇੱਕਠੇ ਕੀਤੇ ਤੇ ਲਾਇ ਨਹੀ ਕਰੋ ਪਤਾ ਸੂਤਰਾਂ ਤੁਅ....
@Manjinder.singh.grewal
@Manjinder.singh.grewal День назад
ਚੁਗਲਿਆ ! ਵੀਰ ਪਿੰਡ ਦਿਆ ਬੁੜੀਆ ਵਾਗੂ ਚੁਗਲਿਆ ਨਾ ਕਰੋ। ਕਿਸੇ ਗਲ ਤੇ ਤਾ ਸਾਰੀ ਖਬਰ ਦੀ ਪੁਰੀ ਜਾਣਕਾਰੀ ਜਾਂ ਵਿਸਤਾਰ ਹੁੰਦਾ ਜਿਥੇ ਪਤਾ ਤੁਹਾਨੂੰ ਕੁਝ ਕਿਹਾ ਜਾ ਸਕਦਾ ਜਾਂ ਡਰ ਹੈ ਕਿਸੇ ਦਾ ਉਥੇ ਚੱਲੋ ਆਪਾ ਨੀ ਕੁਝ ਕਹਿ ਸਕਦੇ। ਤੁਸੀ ਵਿਕਾਓ ਮੀਡਿਆ ਨਾਲੋ ਘਟ ਓ । ਬਾਕੀ ਨਾਲ ਤਾ ਪੱਤਰਕਾਰ ਤਾ ਹੈ ਨੀ ਚੁਗਲਿਆ ਵਾਲਾ ਬੈਠਾ ਰੱਖਿਆ ਬਾਅਦ ਚਲੋ ਆਪਾ ਨੂੰ ਕੀ 🤦🏻‍♂️
@sukhvirkaur789
@sukhvirkaur789 2 дня назад
❤❤❤❤
@hardeepkaler4249
@hardeepkaler4249 2 дня назад
❤❤❤❤
Далее
Make Up with Balloons 💄☺️🍓
00:23
Просмотров 2,3 млн
ПРОЖАРКА ХАРЛАМОВА
00:15
Просмотров 37 тыс.