Тёмный

ਸ਼ੀਤਲ ਨੇ ਲਾਈ ਮੁੱਖ ਮੰਤਰੀ ਲਈ ਕੁਰਸੀ | ਅੰਮ੍ਰਿਤਪਾਲ ਚੁੱਕਣਗੇ ਸਹੁੰ | EP 137 | Punjabi Podcast 

Punjabi Podcast
Подписаться 85 тыс.
Просмотров 18 тыс.
50% 1

Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

3 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 85   
@harrymla1020
@harrymla1020 3 дня назад
ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤
@chamkaur_sher_gill
@chamkaur_sher_gill 3 дня назад
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤
@surajbhan7077
@surajbhan7077 3 дня назад
ਸਾਰੇ ਵੀਰਾਂ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਤੁਹਾਡਾ🎉🎉🎉🎉🎉🎉❤❤❤❤🎉🎉🎉🎉🎉
@JaswirSinghSarao
@JaswirSinghSarao 3 дня назад
Puthi chhhal wi hundi hea Panjabi wichh dekh lao jara gugle te Par seh nahin milnee Google te??????!!! 🎉🎉🎉
@harkiransingh4220
@harkiransingh4220 3 дня назад
ਜਲੰਧਰ ਹਾਰ ਜਾਏ ਭੰਡ ਨਜ਼ਾਰਾ ਆ ਜਾਉ
@Young.man.
@Young.man. 3 дня назад
ਟਿੰਗ ਲਿੰਗ ਹੀ ਹੋਇਆ ਪਿਆ ਹੁਣ ਤਾਂ ਕੰਮ ਮੰਤਰੀਆਂ ਦਾ ਅੱਜਕਲ
@sandhumanna8611
@sandhumanna8611 3 дня назад
Mann ਸਾਬ ਦੀ ਘਰਵਾਲੀ ਤੇ ਕੇਬਲ ਨੈੱਟਵਰਕ ਤ ਕਬਜ਼ਾ ਕਰਨ4ਦਾ ਇਲਜ਼ਾਮ ਲਗਦੇ ਆ... । ਆਂਗੁਰਾਲ ਸਬੂਤ ਸੁਣਾ ਨਹੀ ਸਕਦਾ ਨਹੀ ਆਪ ਸਰਕਾਰ IT sct ਰਾਹੀਂ ਪਰਚਾ ਹੋ ਸਕਦਾ.......
@sandhumanna8611
@sandhumanna8611 3 дня назад
Mann ਸਾਬ ਦੇ ਬੰਦੇ ਰਿਸ਼ਵਤ forign ਤੇ ਉਥੇ ਦੀ currency ਚ ਲੈਂਦੇ ਹੋ......ਇਹ ਰੋਲਾ ਕਯੋਂ ਹੈ,ਤਾਹੀ ਮਾਤਾ ਜੀ ਫੋਰੇਗਨ3tour ਤੇ ਰਹਿੰਦੇ ਹਨ
@SurindersinghSurindersin-qh3gc
ਰਤਨ ਬਾਈ ਜੀ ਇਸ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਵੀ ਅਕਾਲੀ ਦਲ ਦੇ ਉਮੀਦਵਾਰ ਟਿਕਟ ਜਾਰੀ ਕਰਨ ਤੋਂ ਬਾਅਦ ਵਿੱਚ ਭਾਜਪਾ ਜੁਆਈਨ ਕਰ ਲਈ ਸੀ ਜੀ
@DarkGaming-ku7js
@DarkGaming-ku7js 3 дня назад
Waheguru ji ❤️🙏🏻 dhan dhan shri guru Gobind Singh Ji ❤️🙏🏻 Waheguru ji ❤️🙏🏻
@user-cm4vq3yy5r
@user-cm4vq3yy5r 2 дня назад
ਮੀਤ ਹੇਅਰ ਵੀ ਵਧੀਆ ਬੋਲੇ। ਬਾਕੀ ਸਾਰੇ ਵੀ ਇਮੇਂ ਈ ਰਲ ਕੇ ਚਲਣ ਫੇ ਕੁਝ ਕਰ ਸਕਣ ਗੇ ਪੰਜਾਬ ਲਈ
@narindergrewal7371
@narindergrewal7371 3 дня назад
🙏
@sukhvirkaur789
@sukhvirkaur789 3 дня назад
❤❤❤❤
@majoruppal7552
@majoruppal7552 3 дня назад
Good information
@sukanyabhardwaj3850
@sukanyabhardwaj3850 3 дня назад
ਖਬਰਾਂ ਦਾ ਵਧੀਆ ੋਸਟਮਾਰਟਮ ਕਰਦੇ ਹੋ ਧੰਨਵਾਦ ਬਸ ਲੱਗੇ ਰਹੋ
@Legend_never_die1906
@Legend_never_die1906 3 дня назад
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@kirankaur4504
@kirankaur4504 3 дня назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@pb19wale24
@pb19wale24 3 дня назад
🙏🙏🙏
@harpreet20193
@harpreet20193 3 дня назад
❤❤⭐⭐👍👍
@GurwinderSingh-jm9jj
@GurwinderSingh-jm9jj 3 дня назад
Sat seri akal veer ji ❤
@deepraj_kaurz
@deepraj_kaurz 3 дня назад
ਵੀਰੇ 🌸
@LoveHayer-3
@LoveHayer-3 3 дня назад
@baljitsingh374
@baljitsingh374 3 дня назад
Good y g
@HarjinderSINGH-gh6hr
@HarjinderSINGH-gh6hr 2 дня назад
ਹੁਣ ਵੰਝ ਨਾਲ਼ ਛਾਲ਼ ਲਾਉਣਗੇ ਤਾਂ ਵੰਝ ਦੇ ਉੱਤੇ ਹੀ ਟੰਗੇ ਜਾਣੇ ਆ, ਛਾਲ਼ ਨਹੀ ਲੱਗਣੀ ਐਤਕੀਂ! ਬਹੁਕਰ ਵਾਲਿਓ ਬੰਦੇ ਬਣ ਜਾਓ ਸੁਧਰ ਜਾਓ! 🦁🦁
@harcharangrewal5867
@harcharangrewal5867 2 дня назад
Bai ji ਓਦਰ lMA Saab ਲੱਖਾ ਵੀ ਕਲਪਿਆ ਪਿਆ ਜਿੱਤਣ ਦੀ khusi ch 😢😢😢😅😅😅😅
@HarjinderSINGH-gh6hr
@HarjinderSINGH-gh6hr 2 дня назад
ਰਾਜਨੀਤਿਕ ਪਾਰਟੀਆਂ ਨੂੰ ਭੁਲੇਖਾ ਹੈ ਕਿ ਦੂਜੀ ਪਾਰਟੀ ਦਾ ਲੀਡਰ ਆਉਣ ਨਾਲ਼ ਜਿੱਤ ਹੋਜੂ, ਲ਼ੋਕ ਮਗਰ ਆਉਣ ਫ਼ੇਰ ਜਿੱਤ ਹੋ ਸਕਦੀ ਹੈ, ਇੱਕਲੇ ਲੀਡਰ ਦੇ ਆਉਣ ਨਾਲ਼ ਕੁੱਝ ਨਹੀਂ ਹੁੰਦਾ!
@kanwalpreets1181
@kanwalpreets1181 3 дня назад
ਦਰੋਨ ਨਹੀਂ ਡਰੋਨ ਹੁੰਦਾ
@Dosanjh84
@Dosanjh84 3 дня назад
ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੁੰ। 3:07
@surajbhan7077
@surajbhan7077 3 дня назад
,🙏🙏🙏🙏🙏🙏🙏🙏🙏🙏🙏🙏🙏🙏🙏
@itindersingh6296
@itindersingh6296 3 дня назад
Pole vault kehnde ne veer
@user-cm4vq3yy5r
@user-cm4vq3yy5r 2 дня назад
ਜਗਬਾਣੀ ਆਲੇ ਟੁੱਟੀਆਂ ਟੁੱਟੀਆਂ ਖਬਰਾਂ ਵਖਾਉਂਦੇ ਐਨਾਂ ਵੱਡਾ ਡਰਾਮਾ ਹੋਇਆ ਜਲੰਧਰ ਚ ਉਸ ਖਬਰ ਨੂੰ ਕਿਹੇ ਕੋਣੇ ਚ ਵੀ ਥਾਂ ਨਹੀਂ
@sandhumanna8611
@sandhumanna8611 3 дня назад
ਰਮਨ ਅਰੋੜਾ Mann ਸਾਬ ਦੇ ਪਰਿਵਾਰ ਦੇ ਨੇੜੇ ਦੇਖਿਆ ਜਾਦਾ ਕਯੋਂ...... ਅਰੋੜਾ ਤੇ ਅੰਗੂਰਾਲ ਇਕੋ ਸਿੱਕੇ ਦੇ ਦੋ ਪਹਿਲੂ ਸੀ, ਇਸ ਕਰ ਕੇ ਉਕ ਨੂੰ ਸਾਬ ਪਤਾ.......
@Harvinderkhalara
@Harvinderkhalara 3 дня назад
ਪੋਲਵਰਟ ਜੱਪ ਹੁੰਦਾ
@harkiransingh4220
@harkiransingh4220 3 дня назад
ਮੈਂ ਆਮ ਪਾਰਟੀ ਵਿੱਚ ਕੀਤਾ ਪਰ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਭੰਡ ਪਾਰਟੀ ਬਣ ਕਿ ਰਹਿ ਗਈ ਹੁਣ ਕੋਈ ਕੰਮ ਨਹੀ ਹੋ ਰਹੇ ਪੈਸਾ ਪੰਜਾਬ ਦਾ ਦਿੱਲੀ ਜਾ ਰਿਹਾ 😅
@RajSingh-pd1vg
@RajSingh-pd1vg 3 дня назад
25:14ਉਹ ਗੰਡਾ ਸਿੰਘ ਜੀ ਸਰਕਾਰ ਸੌਖੀ ਨਹੀਂ ਬਚਦੀ ਇਹ ਸੱਚ ਵਾ ਕਿ ਪਿਛਲੀਆਂ ਸਰਕਾਰਾਂ ਦੇ ਵੀਜੇ ਕੰਡੇ ਆ ਇਸ ਕਰਕੇ ਉਹ ਅਦਾਲਤ ਕੇਸ ਫਸਿਆ ਹੋਇਆ ਵਾ ਯਾਰ ਬੇਵਕੂਫ ਹਾਂ ਤੁਸੀਂ ਮੋੜ ਕੋੜ ਖੋਤੀ ਮੋੜ ਥੱਲੇ ਲਿਆਉਂਦੇ ਆ
@user-cm4vq3yy5r
@user-cm4vq3yy5r 2 дня назад
ਖਜਾਨਾ ਭਰਣ ਗੇ ਅੰਗੁਰਾਲ ਤੋਂ ਪੈਹੇ ਲੈ ਕੇ
@makhansingh2877
@makhansingh2877 3 дня назад
Pole valut
@brarbrar190
@brarbrar190 3 дня назад
ਪੋਲ ਵਾਲਟ ਹੁੰਦਾ
@parmindersingh4287
@parmindersingh4287 2 дня назад
Modi Saab da Vikas wada ho gaya, Hun Jaldi Maan saab da vikas v vada ho jayega
@mrmrsbasutabhela2314
@mrmrsbasutabhela2314 2 дня назад
Bhaji deep Nagar de area de loka da bhutt lahu peeta market Jan tym jgah jgah rokya Janda please bolo kithe jaan khan aa gya sadia Vota Lai k Sade os road te jan te hi restriction aa
@sandhumanna8611
@sandhumanna8611 3 дня назад
ਅਕਾਲੀ ਦਲ ਬਾਰੇ ਵੀ ਬੋਲੇ,ਪਤਾ ਕਰ ਕ ਬੋਲਿਆ ਕਰੋ.. ਮਜਠੀਆ ਸਾਬ ਬਾਰੇ
@satveersingh7362
@satveersingh7362 2 дня назад
Sir g soda number ke ha
@RajSingh-pd1vg
@RajSingh-pd1vg 3 дня назад
1:03:58ਗੰਡਾ ਸਿੰਘ ਪੱਤਰਕਾਰ ਸਾਹਿਬ ਤੈਨੂੰ ਇਹ ਕਿਉਂ ਲੱਗਦਾ ਹੈ ਕਿ ਜਿਹੜੇ ਤੁਹਾਡੇ ਖਿਲਾਫ ਕਮੈਂਟ ਕਰਦੇ ਉਹਨਾਂ ਦੇ ਕੋਲ ਜੋਬ ਨਹੀਂ ਹੈਗੀ ਇਹ ਵੀ ਤਾਂ ਹੋ ਸਕਦਾ ਨਾ ਤੇਰੇ ਨਾਲ ਵਧੀਆ ਜੋਬ ਹੋਵੇ ਤੇ ਚੰਗੀ ਇਮਾਨਦਾਰੀ ਦੀ ਰੋਟੀ ਖਾਣ ਦੇ ਹੋਣ ਤੇਰੇ ਵਾਂਗੂ ਬੇਈਮਾਨੀ ਵਾਲੀ ਪੱਤਰਕਾਰਤਾ ਤੇ ਨਹੀਂ ਕਰਨੀ ਪੈਣ ਡਈ ਉਹਨਾਂ ਨੂੰ
@KaramveerSingh-po5kn
@KaramveerSingh-po5kn 3 дня назад
Ajj bhand fsa liya settal ne
@harkiransingh4220
@harkiransingh4220 3 дня назад
ਭੰਡ ਨੇ ਬੇੜਾ ਗ਼ਰਕ ਕਰ ਤਾ
@gurbhajnikgill4623
@gurbhajnikgill4623 3 дня назад
Poll vault
@fukravlogger2452
@fukravlogger2452 3 дня назад
O sun lo BJP kol koi sboot ni roi jnda a
@sidhumossewalafanculb7570
@sidhumossewalafanculb7570 3 дня назад
ਬਾਂਸ ਵਾਲਾ ਪੋਲ ਵਾਲਟ ਹੁੰਦਾ
@manimaan6065
@manimaan6065 3 дня назад
A. Pan. Da. Bunaa. Na. Saera
@user-rt8dg2xt8h
@user-rt8dg2xt8h 3 дня назад
Congras nu ina wala sempuu nhi milea candidate nu saf karn wala nhi tan dusri party chon le lende
@canada7230
@canada7230 3 дня назад
ਬਾਈ ਜੀ ਤੁਹਾਨੂੰ ਅਸੀ ਇਸ ਲਈ ਸੁਣਦੇ ਹਾ ਕਿ ਤੁਸੀ ਹਰ ਖਬਰ ਨੂੂੰ ਵਧੀਆ ਤਰੀਕੇ ਨਾਲ ਪੇਸ ਕਰਦੇ ਹੋ ਅੱਜ ਕਲ ਤਾਜੀਆ ਖਬਰਾ ਵਾਲਾ ਰੇਡੀਉ ਹਰ ਇਨਸਾਨ ਦੀ ਜੇਬ ਵਿੱਚ ਹੈ! ਪਰ ਜੇ ਤੁਸੀ ਖਬਰ ਨੂੰ ਵਧਾ ਚੜਾ ਕਿ ਪੇਸ ਕਰੋ ਗੇ ਤਾ ਲੋਕ ਛੇਤੀ ਤੁਹਾਡਾ ਖਹਿੜਾ ਛੱਡ ਜਾਣ ਗੇ ! ਜਿਵੇ ਕਿ ਤੁਸੀ ਅਮਿ੍ਤਪਾਲ ਦਾ ਵਕੀਲ ਹੋਰ ਹੀ ਕੋਈ ਦੱਸ ਰਿਹੇ ਸੀ !
@harcharangrewal5867
@harcharangrewal5867 2 дня назад
ਆਪ ਦੀ bhed 😢
@kuljitjhinger6408
@kuljitjhinger6408 3 дня назад
Angrural saab kol pole jump aw
@malkeetsidhu538
@malkeetsidhu538 3 дня назад
ਭਗਵੰਤ ਮਾਨ ਤੇ ਕੋਈ ਕਾਰਵਾਈ ਨੀਂ ਹੋਣੀ ਕਿਉਂ ਕਿ , ਅੰਮਿਤ ਸ਼ਾਹ ਦਾ ਥਾਪੜਾ ਹੈ, ਸੈਂਟਰ ਨਾਲ ਹੈ ਭਗਵੰਤ ਦੇ, ਇਹ ਲੁੱਟ ਕਿ ਪੰਜਾਬ ਨੂੰ ਅਮਰੀਕਾ ਭੱਜਜੂ ਸਵਿੱਸ ਬੈਂਕ ਵਿੱਚ ਲੁੱਟ ਦਾ ਪੈਸਾ ਜਮਾਂ ਹੋ ਰਿਹਾ ਹੋਵੇਗਾ, ਸਾਨੂੰ ਕਿਸ ਨੇਂ ਪੁੱਛਣਾ ਹੈ,
@sarbandhaliwal1213
@sarbandhaliwal1213 3 дня назад
🎉parmees yaaar pagga kitho lande ho Rang bare piare ne. Manu dukan daso ji
@kanwalpreets1181
@kanwalpreets1181 3 дня назад
ਰਾਜ ਸਿੰਘ ਦੀ ਬਹੁਤ ਪਾਟੀ ਲੱਗਦੀ ਕੋਈ ਸੰਦ ਦਿਓ ਇਹਨੂੰ ਥੋੜਾ ਠੰਡ ਪਵੇ ਬਹੁਤ ਕਮੈਟ ਕਰ ਰਿਹਾ😂😂😂😂
@RajSingh-pd1vg
@RajSingh-pd1vg 3 дня назад
ਪੱਤਰਕਾਰ ਸਾਹਿਬ ਜੀ ਇੱਕ ਗੱਲ ਇਹ ਵੀ ਸਾਫ ਹੋ ਗਈ ਕਿ ਭਗਵੰਤ ਮਾਨ ਕਵੇ ਵੀ ਇਹਦੇ ਉੱਪਰ ਪਰਚਾ ਦਰਜ ਹੋਊਗਾ ਤਾਂ ਉਹ ਉਹਨੂੰ ਤੁਸੀਂ ਇਸ ਤਰੀਕੇ ਨਾਲ ਦੱਸ ਰਹੇ ਹੋ ਕਿ ਭਗਵੰਤ ਮਾਨ ਧਮਕੀਆਂ ਦੇ ਰਿਹਾ ਤੇ ਜੇ ਸ਼ੀਤਲ ਅਨੁਰਾਗ ਨੇ ਕੋਈ ਇਲਜ਼ਾਮ ਲਾਏ ਆ ਤੇ ਉਹਨਾਂ ਉੱਤੇ ਭਗਵੰਤ ਮਾਨ ਕਾਰਵਾਈ ਕਰੇ ਬਾਈ ਜਦੋਂ ਉਹ ਕਾਰਵਾਈ ਕਰਨ ਦੇ ਬਾਰੇ ਕਹਿ ਰਿਹਾ ਫਿਰ ਤੁਸੀਂ ਕਹਿੰਦੇ ਹੋ ਕਿ ਧਮਕੀਆਂ ਦੇ ਰਿਹਾ ਭਗਵੰਤ ਮਾਨ ਗੰਡਾ ਸਾਹਿਬ ਦੀ ਥੋੜਾ ਜਿਹਾ ਧਿਆਨ ਰੱਖੋ ਪੱਤਰਕਾਰ ਗੰਡਾ ਸਿੰਘ ਜੀ
@RajSingh-pd1vg
@RajSingh-pd1vg 3 дня назад
ਜਿਸ ਤਰੀਕੇ ਦੇ ਨਾਲ ਤੁਸੀਂ ਇਹ ਕਿਹਾ ਕਿ ਜੇਕਰ ਕੋਈ ਇਨਸਾਨ ਇਹ ਗੱਲ ਕਹਿੰਦਾ ਹੈ ਕਿ ਉਹ ਇਮਾਨਦਾਰ ਹੈ ਤੇ ਜੇ ਉਸ ਇਨਸਾਨ ਉੱਪਰ ਇਲਜ਼ਾਮ ਲੱਗ ਜਾਣ ਤਾਂ ਬੜੀ ਵੱਡੀ ਗੱਲ ਹੁੰਦੀ ਹੈ ਇਸ ਤਰੀਕੇ ਦੇ ਨਾਲ ਤੁਹਾਡੇ ਉੱਪਰ ਵੀ ਬਹੁਤ ਸਾਰੇ ਲੋਕ ਇਲਜ਼ਾਮ ਲਾਉਂਦੇ ਹਨ ਕਿ ਤੁਸੀਂ ਵੀ ਵਿਕਾਊ ਪੱਤਰਕਾਰ ਹੋ ਬੇਈਮਾਨ ਪੱਤਰਕਾਰ ਹੋ ਕੀ ਮੰਨ ਲਿਆ ਜਾਵੇ ?
@RajSingh-pd1vg
@RajSingh-pd1vg 3 дня назад
31:27ਉਹ ਗੰਡਾ ਸਿੰਘ ਪੱਤਰਕਾਰ ਸਾਹਿਬ ਇਕੱਲਾ ਕੇਜਰੀਵਾਲ ਹੀ ਇਲਜ਼ਾਮ ਲਾਉਂਦਾ ਸੀਗਾ ਕਿ ਪੰਜਾਬ ਦਾ ਧੂਆ ਦਿੱਲੀ ਵਿੱਚ ਆਉਂਦਾ ਕਿ ਬਾਕੀਆਂ ਪਾਰਟੀਆਂ ਵਾਲਿਆਂ ਨੇ ਇਲਜਾਮ ਨਹੀਂ ਲਾਏ ਇਤੋਂ ਹੀ ਪਤਾ ਲੱਗਦਾ ਨਾ ਕਿ ਤੁਸੀਂ ਵਿਕਾਊ ਪੱਤਰਕਾਰ ਹੋ ਤੁਸੀਂ ਸਾਰੀਆਂ ਤੇਰਾ ਨਾਂ ਲੈ ਕੇ ਕਹੋ ਕਿ ਹਾਂ ਬਾਈ ਸਾਰੀਆਂ ਧਿਰਾਂ ਦੇ ਲੋਕ ਉਥੇ ਕਹਿੰਦੇ ਸੀ ਦਿੱਲੀ ਵਿੱਚ ਧੂਆ ਪੰਜਾਬ ਦਾ ਆਉਂਦਾ ਪਰ ਨਹੀਂ ਤੁਸੀਂ ਤਾਂ ਬੇਈਮਾਨੀ ਕਰਨੀ ਹ। ਤੁਸੀਂ ਤਾਂ ਇੱਕ ਪਾਰਟੀ ਦੇ ਖਿਲਾਫ ਭੁਗਤਣਾ ਵਾ
@RajSingh-pd1vg
@RajSingh-pd1vg 3 дня назад
33:30ਗੰਡਾ ਸਿੰਘ ਪੱਤਰਕਾਰ ਸਾਹਿਬ ਸ਼ੀਤਲ ਅਨੁਰਾਗ ਬੀਜੇਪੀ ਦਾ ਹੀ ਬੰਦਾ ਨਾ ਤਾਂ ਜੇ ਉਹ ਸੱਚੀ ਉਹਦੀ ਕੋਈ ਸਬੂਤ ਹੁੰਦੇ ਤੇ ਤੁਹਾਨੂੰ ਕੀ ਲੱਗਦਾ ਕਿ ਉਹ ਕਾਰਵਾਈ ਨਾ ਕਰਵਾਉਂਦਾ ਸੈਂਟਰ ਦੀ ਸਰਕਾਰ ਦੇ ਕੋਲੋਂ ਈਡੀ ਜਾਂ ਸੀਬੀ ਆਈ ਦੇ ਕੋਲੋਂ
@AmritpalSingh-ri9gm
@AmritpalSingh-ri9gm 3 дня назад
Pevakdh aa gya😂
@RajSingh-pd1vg
@RajSingh-pd1vg 3 дня назад
@@AmritpalSingh-ri9gm ਬਸ ਇਹੀ ਰਹਿ ਗਿਆ ਹੁਣ ਕਹਿਣ ਨੂੰ ਚਲੋ ਹੁਣ ਖੇਡੋ ਮਲੋ
@RajSingh-pd1vg
@RajSingh-pd1vg 3 дня назад
@@AmritpalSingh-ri9gm ਬਸ ਇਹੀ ਰਹਿ ਗਿਆ ਹੁਣ ਕਹਿਣ ਨੂੰ ਚਲੋ ਹੁਣ ਖੇਡੋ ਮਲੋ
@harkiransingh4220
@harkiransingh4220 3 дня назад
ਭੰਡ ਖੁਦ ਖੜਾ ਹੋ ਜਾਵੇ ਤਾਂ ਵੀ ਹਾਰੂ ਕੰਮ ਦਾ ਡੱਕਾ ਤੋੜੀਆ ਨਹੀ ਜੇ ਕੰਮ ਕੀਤੇ ਹੁੰਦੇ 92 MLA ਚੇਅਰਮੈਨ ਸਾਰੇ ਜਲੰਧਰ ਨਾ ਜਾਂਦੇ
@RajSingh-pd1vg
@RajSingh-pd1vg 3 дня назад
ਕਾਕਾ ਜੀ ਉਹ ਗੰਡਾ ਸਾਹਿਬ ਇਲਜ਼ਾਮ ਕਿਉਂ ਨਹੀਂ ਲੱਗਦੇ ਰਹੇ ਸਭ ਤੇ ਲੱਗਦੇ ਰਹੇ ਆ ਸਾਰੀਆਂ ਪਾਰਟੀਆਂ ਦੇ ਉੱਤੇ ਲੱਗਦੇ ਰਹੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਵੀ ਲੱਗਦੇ ਰਹੇ ਆ ਗੱਪ ਮਾਰਨ ਲੱਗੇ ਨਾ ਥੋੜਾ ਜਿਹਾ ਪਿੱਛਾ ਦੇਖ ਲਿਆ ਕਰੋ
@RajSingh-pd1vg
@RajSingh-pd1vg 3 дня назад
ਜਾਂ ਤੁਸੀਂ ਅੰਨੇ ਹੋਏ ਹੋ ਬੀਬੀ ਜਗੀਰ ਕੌਰ ਨੇ ਹਰਸਿਮਰਤ ਕੌਰ ਉਤੇ ਇਲਜ਼ਾਮ ਨਹੀਂ ਲਾਏ ਥੋੜਾ ਜਿਹਾ ਅਕਲ ਨੂੰ ਹੱਥ ਮਾਰ ਲਓ ਗੰਡਾ ਸਾਹਿਬ ਪੱਤਰਕਾਰ
@RajSingh-pd1vg
@RajSingh-pd1vg 3 дня назад
ਗੱਲ ਮੁੱਕਦੀ ਇਹ ਹ ਵੀ ਤੁਹਾਨੂੰ ਨਾ ਸਿਰਫ ਭਗਵੰਤ ਮਾਨ ਦੇ ਖਿਲਾਫ ਕੋਈ ਨਾ ਕੋਈ ਮੁੱਦਾ ਚਾਹੀਦਾ ਹੁੰਦਾ ਜਿਹਦੇ ਤੇ ਤੁਸੀਂ ਆਪਣਾ ਪੜਾਸ ਕੱਢ ਸਕੋ ਮੈਨੂੰ ਸਮਝ ਨਹੀਂ ਲੱਗਦੀ ਤੁਹਾਨੂੰ ਉਹਨੇ ਕਿਹੜਾ ਮਿਰਚਾਂ ਵਾਲੀ ਬੋਰੀ ਚ ਪਾ ਕੇ ਕੁੱਟਿਆ ਤੁਹਾਡੇ ਅੰਦਰ ਜੇ ਕੁੱਟਿਆ ਤਾਂ ਦੱਸ ਦਿਓ
@RajSingh-pd1vg
@RajSingh-pd1vg 3 дня назад
ਤੁਸੀਂ ਇਸ ਚੀਜ਼ ਦੀ ਡਿਮਾਂਡ ਕਿਉਂ ਨਹੀਂ ਕਰ ਰਹੇ ਕਿ ਜੇ ਸ਼ੀਤਲ ਅਨੁਰਾਗ ਇਲਜ਼ਾਮ ਲਾ ਰਿਹਾ ਹੈ ਤਾਂ ਉਹ ਸਬੂਤ ਪੇਸ਼ ਕਰੇ ਅਤੇ ਕੇਸ ਦਰਜ ਕਰਾਵੇ ਕਿ ਇਕੱਲਾ ਇਲਜਾਮਾਂ ਉੱਤੇ ਭਗਵੰਤ ਮਾਨ ਹੀ ਸਫਾਈ ਦੇਵੇ ਯਾਰ ਇੰਨੇ ਕਮਲੇ ਨਾ ਹੋ ਥੋੜੀ ਬਾਲੀ ਬੈਲੈਂਸ ਰੱਖ ਕੇ ਪੱਤਰਕਾਰਤਾ ਕਰ ਲਓ
@kanwalpreets1181
@kanwalpreets1181 3 дня назад
ਖਹਿਰੇ ਨੇ ਤਾ ਸਬੂਤ ਵੀ ਦਿੱਤੇ ਕਿਵੇਂ ਤਿੰਨ ਏਕੜ ਜ਼ਮੀਨ ਲਈ ਕੀ ਉਹਦਾ ਜਵਾਬ ਦੇ ਦਿੱਤਾ ਝੰਡੇ ਨੇ ਪੱਤਰਕਾਰ ਵੀ ਬੋਲਣ ਲਈ ਤਿਆਰ ਨਹੀ
@RajSingh-pd1vg
@RajSingh-pd1vg 2 дня назад
@@kanwalpreets1181 ਪਰਚਾ ਕਟਵਾ ਦੇ ਅਦਾਲਤ ਚ ਜਾਵੇ ਕਿ ਕੱਲਾ ਅਖਬਾਰਾਂ ਦੇ ਵਿੱਚ ਜਾਂ ਮੀਡੀਆ ਦਾ ਰੋਲੇ ਪਾਉਣਾ ਕੀ ਪਹਿਲਾਂ ਪਾਵਰ ਵਿੱਚ ਰਹੇ ਹੋਏ ਮੰਤਰੀ ਦੇ ਉੱਤੇ ਕਦੀ ਕਾਰਵਾਈਆਂ ਨਹੀਂ ਹੋਈਆਂ ਸਭ ਤੇ ਹੋ ਜਾਂਦੀਆਂ ਅਦਾਲਤਾਂ ਦੇ ਰਾਹ ਹਰ ਕਿਸੇ ਨੂੰ ਆਉਂਦੇ ਆ ਤੇ ਨਾਲੇ ਖੈਰਾਤ ਕਰੋੜਾ ਪਤੀ ਬੰਦਾ ਕਰੋੜਾਂ ਰੁਪਈਆ ਉਹਦੇ ਕੋਲ ਜੇ ਉਹਦਾ ਇੱਕ ਦੋ ਲੱਖ ਲੱਗ ਵੀ ਜਾਊਗਾ ਤਾ ਫਰਕ ਥੋੜੀ ਪੈ ਜਾਣਾ ਤੇ ਜੇਕਰ ਉਹ ਨਹੀਂ ਘਟਾ ਸਕਦਾ ਤੂੰ ਘਟਾ ਦੇ
@RajSingh-pd1vg
@RajSingh-pd1vg 3 дня назад
24:50ਪੱਤਰਕਾਰ ਸਭ ਦੀ ਜਦੋਂ ਕਾਨੂੰਨੀ ਅੜੀਕਾ ਲੱਗ ਹੀ ਗਿਆ ਤਾਂ ਉਹਦਾ ਹੱਲ ਤਾਂ ਫਿਰ ਅਦਾਲਤ ਨਹੀਂ ਕਰਨਾ ਵਾ। ਅਤੇ ਦੂਜੀ ਗੱਲ ਜਦੋਂ ਤੇਰੇ ਕੋਲ ਕੋਈ ਹੋਰ ਗੱਲ ਕਰਨ ਨੂੰ ਨਾ ਹੋਵੇ ਮੇਣੇ ਮਾਰਨ ਨੂੰ ਤਾਂ ਤੂੰ ਇਹ ਗੱਲ ਕਰਨੀ ਸ਼ੁਰੂ ਕਰ ਦਿੰਦਾ ਕਿ ਹਾਂ ਉੱਥੇ ਧਰਨਾ ਲੱਗਾ ਸੀ ਤੇ ਉਹ ਬੈਠੇ ਆ ਤੇ ਉਹਨਾਂ ਨੂੰ ਭਗਵੰਤ ਮਾਨ ਮਿਲ ਨਹੀਂ ਰਿਹਾ ਤੇ ਨਾਲੇ ਤੈਨੂੰ ਇਹ ਵੀ ਪਤਾ ਕਿ ਹਾਂ ਉਹਨਾਂ ਦੇ ਕੇਸ ਉੱਪਰ ਕਾਨੂੰਨੀ ਅੜਿਕਾ ਲੱਗਾ ਹੋਇਆ ਵਾ
@RajeevDhami-bh8qr
@RajeevDhami-bh8qr 3 дня назад
Bhagwant singh maan da it cell chl reha comments vich
@RajSingh-pd1vg
@RajSingh-pd1vg 3 дня назад
@@RajeevDhami-bh8qr ਬਸ ਇਹੀ ਰਹਿ ਗਿਆ ਹੁਣ ਕਹਿਣ ਨੂੰ ਚਲੋ ਹੁਣ ਖੇਡੋ ਮਲੋ
@youthcreation1079
@youthcreation1079 3 дня назад
ਤੁਹਾਡਾ ਇਹ ਕੰਮ ਮਸਕਰਾ ਇਹ ਲੱਗ ਦਾ ਏ, ਤੁਸੀਂ ਮਿੰਟੂ ਗੁਰੂਸਰੀਆ ਦੀ ਬਰਾਬਰੀ ਨਹੀਂ ਕਰ ਸਕਦੇ, ਤੁਹਾਡੀ ਪੱਤਰਕਾਰੀ ਕੱਚੀ ਆ
@RajSingh-pd1vg
@RajSingh-pd1vg 3 дня назад
21:49 ਯਾਰ ਏਡਾ ਬੂਝੜ ਪੱਤਰਕਾਰ ਤੂੰ ਕਿੱਦਾਂ ਹੋ ਸਕਦਾ ਗੱਡਾ ਸਿੰਘ ਰਤਨ ਧਾਰੀਵਾਲ ਜੀ ਇਹਨੂੰ ਮਾੜਾ ਮੋਟਾ ਸਿਖਾਓ ਪੰਜ ਮਿੰਟ ਪਹਿਲਾਂ ਹੀ ਇਸ ਬੰਦੇ ਨੇ ਇਹ ਗੱਲ ਕਹੀ ਆ ਕਿ ਭਗਵੰਤ ਮਾਨ ਨੇ ਸ਼ੀਤਲ ਅਨੁਰਾਗ ਨੂੰ ਇਹ ਕਿਹਾ ਕਿ ਤੂੰ ਪਰਸੋਂ ਨੂੰ ਜੋ ਮੇਰੇ ਉੱਪਰ ਇਲਜ਼ਾਮ ਲਾਉਣੇ ਆ ਤੂੰ ਕੱਲ ਨੂੰ ਹੀ ਲਾ ਤੂੰ ਕੱਲ ਨੂੰ ਹੀ ਲਾਈਵ ਹੋ ਕੇ ਦੱਸ ਤੇ ਦੂਜੇ ਪਾਸੇ ਤੂੰ ਇਹ ਕਹਿ ਰਿਹਾ ਭਗਵੰਤ ਮਾਨ ਕੁਛ ਕਹਿ ਹੀ ਨਹੀਂ ਰਿਹਾ ਇਸ ਉਪਰ ਤੂੰ ਬੇਵਕੂਫ ਪੱਤਰਕਾਰ ਗੰਡਾ ਸਿੰਘ
@maansaabofficial
@maansaabofficial 3 дня назад
bc 37 cho 27 comment ta tere ne. sense kise ik di v ni bandi
@RajSingh-pd1vg
@RajSingh-pd1vg 3 дня назад
@@maansaabofficial ਤੇ ਜਿਹੜੀਆਂ ਇਹ ਕਮਲੀਆਂ ਮਾਰਦੇ ਉਹਨਾਂ ਦੀ ਕਿਹੜੀ ਬਣਦੀ ਆ
@RanaiqbalSingh
@RanaiqbalSingh 3 дня назад
ਪੱਤਰਕਾਰ=ਜੱਬਲਕਾਰ 😂 ਓ ਜੱਬਲੋ ਥੋੜਾ ਬਹੁਤਾ ਪੜ ਲੈਣਾ ਸੀ ਤੇ ਅਕਲ ਆ ਜਾਂਦੀ ਕਿਹੜਾ ਸ਼ਬਦ ਕਿੱਥੇ ਵਰਤਣਾ ਆ। ਅਨਪੜ ਲਾਣਾ ਲੈ ਕੇ 150 ਵਾਲਾ ਮਾਇਕ ਤੱਪੜਕਾਰ ਸਮਝਣ ਲੱਗ ਜਾਂਦਾ
@yad3388
@yad3388 3 дня назад
ਬਾਦਲਾਂ ਦ ਦੱਲਾ ਏ ਰਤਨ ਤੂੰ
@maansaabofficial
@maansaabofficial 3 дня назад
tu ki ah vyi
@surindernijjar7024
@surindernijjar7024 3 дня назад
🙏🙏
Далее
Lasagna Soup @Lionfield
00:35
Просмотров 6 млн
Who has won ?? 😀 #shortvideo #lizzyisaeva
00:24
Просмотров 1,2 млн
мы в телеге - hahalivars
0:52
Просмотров 3,3 млн
Just a joke 😂
0:11
Просмотров 3,3 млн