Тёмный

ਅਕਾਲੀ ਦਲ ਚ ਪਏ ਖਿਲਾਰੇ ਬਾਰੇ ਗੱਲਬਾਤ ਸ ਚਰਨਜੀਤ ਸਿੰਘ ਬਰਾੜ ਨਾਲ 

Tiwana Radio
Подписаться 113 тыс.
Просмотров 6 тыс.
50% 1

ਅਕਾਲੀ ਦਲ ਚ ਪਏ ਖਿਲਾਰੇ ਬਾਰੇ ਗੱਲਬਾਤ ਸ ਚਰਨਜੀਤ ਸਿੰਘ ਬਰਾੜ ਨਾਲ #parmindersinghtiwana #tiwanaradio

Опубликовано:

 

24 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 23   
@sukhsukh178
@sukhsukh178 20 дней назад
ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਕੋਲ਼ ਕਿਹੜੇ ਫੰਡ ਸੀ ਉਹ ਸੰਗਤਾਂ ਦੇ ਸਹਿਯੋਗ ਨਾਲ਼ ਹੀ ਜਿੱਤੇ ਨੇ ।
@amriksingh8773
@amriksingh8773 20 дней назад
ਟਿਵਾਣਾ ਜੀ ,ਬੇਨਤੀ ਹੈ ਕਿ ਇਹ ਸਭ ਲੋਕ ਅਕਾਲੀ ਦਲ ਨੂੰ ਬਚਾਉਣਗੇ ਜਾਂ ਹੋਰ ਡੋਭ ਦੇਣਗੇ।ਮੈਨੂੰ ਇਸ ਗਲ ਦੀ ਦੁਚਿੱਤੀ ਹੈ।
@jatt-22
@jatt-22 20 дней назад
Ground level di reality ehhi ah brar saab deya galla sachiya ah
@LovedeepSingh-yj3rc
@LovedeepSingh-yj3rc 19 дней назад
Brar Saab jindabad
@jatindersandhu8433
@jatindersandhu8433 20 дней назад
ਟਿਵਾਣਾ ਸਾਹਿਬ ਇਹ ਸਿਧੂ ਟਰਾਟੋ ਕੋਣ ਹੈ ਕਿਹੜਾ ਲੀਡਰ ਆ ਕਿਸੇ ਚੰਗੇ ਬੰਦੇ ਨਾਲ ਮਸ਼ਵਰਾ ਕਰਿਆ ਕਰੋ ਕਹਿੰਦਾ ਹੈ ਕਿ ਸੁਖਬੀਰ ਦਾ ਕੋਈ ਕਸੂਰ ਹੀ ਨਹੀ ਹੱਦ ਹੋ ਗਈ ਇਹਨਾਂ ਗੱਲਾਂ ਦਾ ਜਵਾਬ ਪੰਜਾਬ ਦੇ ਲੋਕ ਜ਼ਮਾਨਤਾਂ ਜ਼ਬਤ ਕਰਾ ਕੇ ਵੋਟਾਂ ਨਾਲ ਦੇ ਰਹੇ ਹਨ ਸੁਖਬੀਰ ਨੂੰ ਲੋਕ ਬਿਲਕੁਲ ਨਹੀਂ ਚਾਹੁੰਦੇ
@cheema5056
@cheema5056 20 дней назад
ਸਮਾਂ ਲੱਗਦਾ ਪੁਰਾਣੇ ਜਾਣ ਨਵੇਂ ਆਉਣ ਪਰ ਚੰਗੇ ਆਉਣ
@gurdevsidhu8164
@gurdevsidhu8164 19 дней назад
Punjab needs regional party
@cheema5056
@cheema5056 20 дней назад
ਇਕੋ ਥਾਲੀ ਦੇ ਚੱਟੇ ਵੱਟੇ, ਲਗੇ ਸਫਾਇਆਂ ਦੇਣ, ਕੋਈ ਕਹਿੰਦਾ ਮੇਰੀ ਸੁਣ ਲੈ ਕੋਈ ਕਹਿੰਦਾ ਮੇਰੀ ਸੁਣ, ਸਾਡੇ ਕੋਲੋ ਸੁਣ ਨਾ ਹੁੰਦੀ, ਇਹਨਾ ਦੀ ਗੁਣ ਮੁਣ
@khushwindersingh7570
@khushwindersingh7570 20 дней назад
Brar right... ..
@dalvirsingh5222
@dalvirsingh5222 20 дней назад
🙏🙏
@ManpreetsinghSandhu-xx2bs
@ManpreetsinghSandhu-xx2bs 18 дней назад
Brar honest man sidhu na kar akali dal 2 tor
@prabhjotkaur1550
@prabhjotkaur1550 20 дней назад
Tevana sab ssa
@kulwant747
@kulwant747 20 дней назад
Bada te congress de durgati houu
@roopkaur5484
@roopkaur5484 19 дней назад
Eh sare hi akali dal noo khatam karn vich bgagidar hn koi vi akali dal noo Bathuna nhi chuhda Sukhveer jumedar nhi
@bhupindersinghmann630
@bhupindersinghmann630 20 дней назад
Charnjit Brar pehla three Veiler chaloda c nun aamer ho gya sabh Sukhbir Singh de meharbani hai g
@paramjitsingh769
@paramjitsingh769 20 дней назад
ਭਾਈ ਗ਼ਲਤ ਜਾਣਕਾਰੀ ਹੈ ਏਹ ਬੰਦਾ ਨੈਬ ਤਹਿਸੀਲਦਾਰ ਸੀ ਛੱਡ ਕੇ ਅਕਾਲੀ ਦਲ ਵਿਚ ਬਾਦਲ ਹੋਰੀਂ ਲੈ ਕੇ ਆਏ ਸੀ ਜਿਵੇਂ pargat ਸਿੰਘ
@kakanabha10
@kakanabha10 20 дней назад
ਰੱਖੜੇ ਮੋਦੀ ਨਾਲ ਮੁਲਾਕਾਤ ਕਰ ਚੁੱਕੇ ਐਮ ਪੀ ਇਲੈਕਸ਼ਨ ਤੋ ਪਹਿਲਾ ਪਰ ਮੋਦੀ ਨੇ ਰੋਲ ਦੱਸ ਦਿੱਤਾ ਕੰਮ ਉਹਨਾ ਲਈ ਕਰ ਰਹੇ ਕੁੜੀ ਮਾਰ ਬਾਰੇ ਗੁਰੂ ਸਾਹਿਬ ਨੇ ਕਿਹਾ ਕੋਈ ਸਾਂਝ ਨਹੀ ਰੱਖਣੀ ਰਹੀ ਚੰਦੂ ਨਾਮ ਕਦੇ ਪੰਥ ਦੇ ਹੱਕ ਵਿੱਚ ਨਹੀ ਰਿਹਾ ਰਹੀ ਬਾਦਲ ਪਰਿਵਾਰ ਆਪ ਵੀ ਮੋਦੀ ਦੀ ਕੂਛੜ ਚੜਨ ਨੂੰ ਫਿਰਦਾ ਸਾਰਾ ਸ਼ਹਿਰੀ ਵੋਟ ਬੈਂਕ ਭਾਜਪਾ ਵੱਲ ਤੁਰ ਪਿਆ ਹੁਣ ਪਿੰਡਾ ਲਈ ਲੜਾਈ
@user-rb3xo1xd9s
@user-rb3xo1xd9s 20 дней назад
🅷 🆂 🅶🅸🅻🅻
@skoon327
@skoon327 20 дней назад
Akali dal odo he kamyaab ho skda jdo ehna di soch punjab nu agge vdon di soch aa gye par afsos di gal eh hai ki sirf ehna lai pasa te rutba chaheda te punjb de loka nu dharam se naam te befkuf bna rhe nai eh 90% bnde croupt nai akali dal vich
@dharminderathwal797
@dharminderathwal797 20 дней назад
Tatu badal da
Далее
меня не было 9 дней
12:48
Просмотров 2,1 млн