Тёмный

ਅੰਮ੍ਰਿਤਪਾਲ ਸਬੰਧੀ ਸਰਕਾਰ ਦਾ ਵੱਡਾ ਫ਼ੈਸਲਾ! (1476) THE BENIPAL SHOW 

Devinder Benipal
Подписаться 295 тыс.
Просмотров 36 тыс.
50% 1

#DevinderBenipal #Benipal #Benipalshow
#TBN #TheBenipalnetwork #PunjabBolda #TBNCanada #Benipalnews #Tasveerpunjabdi
02 July, 2024
Follow me at
/ tbnmedia
/ tbncanada
/ thebenipalnetwork
Editor: Sukh

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 243   
@rbrar3859
@rbrar3859 2 дня назад
ਵਾਹਿਗੁਰੂ ਜੀ। ਵਾਹਿਗੁਰੂ ਜੀ। ਨਾਜਾਇਜ਼ ਕਬਜ਼ੇ ਸਾਰੇ ਅਕਾਲੀ ਲੀਡਰਾਂ ਦੀ ਪੜਤਾਲ ਕਰੋ, ਜਥੇਦਾਰਾਂ ਨੇ ਕਰੋੜਾਂ ਦੇ ਹੋਟਲ ਕਿਵੇਂ ਬਣਾਏ ਹਨ, ਇਹ ਸਾਰਿਆਂ ਦੀ ਪੜਤਾਲ ਹੋਣੀ ਚਾਹੀਦੀ ਹੈ।
@LalSinghbudhlada
@LalSinghbudhlada 2 дня назад
ਸਾਰੇ ਵੀਰਾਂ ਭਰਾਵਾਂ ਨੂੰ ਦਿਲ ਦੀਆ ਗਹਿਰਾਈਆਂ ਵਿਚੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏
@rsgill9049
@rsgill9049 2 дня назад
ਬੀਬਾ ਜੀ ਨਸ਼ੇ ਤੇਰੇ ਭਰਾ ਦੇ ਪੰਜਾਬ ਚ ਲਿਆਦੇ ਹੋਏ ਐ ਜਿਸ ਤੇ ਨਸ਼ੇਆ ਦਾ ਕੇਸ ਚੱਲ ਰਿਹਾ ਐ ਅੱਜ ਲੋਕਾਂ ਨੇ ਥੋਡੀ ਫੱਟੀ ਪੋਚ ਦਿੱਤੀ ਤੇ ਥੋਡੇ ਬਿਆਨ ਨਸ਼ੇ ਪੰਜਾਬ ਦੇ ਪਾਣੀਆਂ ਤੇ ਆਉਣ ਲੱਗ ਪਏ। ਸ਼ਰਮ ਮੰਨੋ।
@khangura3145
@khangura3145 2 дня назад
ਬਿਲਕੁਲ ਸਹੀ ਕਿਹਾ ਜੀ , ਨਸ਼ੇ ਦਾ ਸੌਦਾਗਰ ਬਿਕਰਮ ਮਜੀਠੀਆ ਹੈ
@Karmjitkaur-gk1xq
@Karmjitkaur-gk1xq 2 дня назад
ਯੂ ਪੀ ਵਾਲਾ ਬਾਬਾ ਤਾਂ ਪੜ੍ਹਿਆ ਲਿਖਿਆ ਹੈ ਸਰਕਾਰੀ ਨੌਕਰੀ ਛੱਡ ਕੇ ਬਾਬਾ ਬਣਿਆ ਜੀ ਜਿਸ ਨੇ ਏਨੇ ਲੋਕ ਮਰਵਾ ਦਿੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਾਬੇ ਨੂੰ ਪੁਁਠਾ ਟੰਗਿਆ ਜਾਵੇ 😢
@GurmukhSingh-mz5it
@GurmukhSingh-mz5it 2 дня назад
ਮਾਸਟਰ ਦੇ ਮੁੰਡੇ ਨੇ ਸਾਰੇ ਲੋਕਾਂ ਨੂੰ ਵਹਿਲੇ ਕਰ ਦਿੱਤਾ ਹੈ ਮਜੀਠੀਆ ਨੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਖਤਮ ਕਰ ਦਿੱਤਾ ਹੈ
@Karmjitkaur-gk1xq
@Karmjitkaur-gk1xq 2 дня назад
ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਅਤੇ ਸਾਰੇ ਭੈਣ,ਭਰਾਵਾ ਨੂੰ ਜੀ 🙏🏼♥️🙏🏼♥️🙏🏼
@narinderjeetsingh3994
@narinderjeetsingh3994 2 дня назад
🙏🙏
@manjindersinghbhullar8221
@manjindersinghbhullar8221 2 дня назад
ਭੈਣ ਕਰਮਜੀਤ ਕੌਰ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@HarbhajansinghBal-pc8fs
@HarbhajansinghBal-pc8fs 2 дня назад
ਕਰਮਜੀਤ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@Karmjitkaur-gk1xq
@Karmjitkaur-gk1xq 2 дня назад
@@manjindersinghbhullar8221 ਮਨਜਿੰਦਰ ਸਿੰਘ ਭੁੱਲਰ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏼🎉🎉
@Karmjitkaur-gk1xq
@Karmjitkaur-gk1xq 2 дня назад
@@HarbhajansinghBal-pc8fs ਹਰਭਜਨ ਸਿੰਘ ਬਁਲ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏼🎉🎉ਹੋਰ ਸਭ ਠੀਕ-ਠਾਕ ਹੋਂ ਜੀ
@PritemSingh-fu2sg
@PritemSingh-fu2sg 2 дня назад
ਬੈਨੀਪਾਲ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਜਾਣਕਾਰੀ ਮਿਲਦੀ ਹੈ ਜੀ ਧੰਨਵਾਦ ਜੀ 🙏❤
@sonusamrai
@sonusamrai 2 дня назад
ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽
@Jaswantsingh-qz5pv
@Jaswantsingh-qz5pv 2 дня назад
ਸਤਿ ਸ੍ਰੀ ਆਕਾਲ ਜੀ ਸਾਰੇ ਭੈਣ ਅਤੇ ਭਰਾਵਾਂ ਨੂੰ ਖੁਸ਼ ਰਹੋ ਆਬਾਦ ਰਹੋ
@SurjeetSangha-qh5hg
@SurjeetSangha-qh5hg 2 дня назад
ਬੈਨੀਪਾਲ ਜੀ ਤੇ ਸਾਰੇ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏
@daljitsingh7980
@daljitsingh7980 2 дня назад
ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏
@manjindersinghbhullar8221
@manjindersinghbhullar8221 2 дня назад
ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@PritemSingh-fu2sg
@PritemSingh-fu2sg 2 дня назад
ਸੁਰਜੀਤ ਸੰਘਾ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
@narinderjeetsingh3994
@narinderjeetsingh3994 2 дня назад
🙏🙏
@dr.paramjitsinghsumra179
@dr.paramjitsinghsumra179 2 дня назад
ਟੀਬੀਐਨ ਟੈਲੀਵਿਜ਼ਨ ਚੈਨਲ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
@manjindersinghbhullar8221
@manjindersinghbhullar8221 2 дня назад
ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@daljitsingh7980
@daljitsingh7980 2 дня назад
ਡਾ ਪਰਮਜੀਤ ਸਿੰਘ ਸਮਰਾ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@narindersingh9364
@narindersingh9364 2 дня назад
Sat Sri Akal ji 🙏 ❤ 🙏
@ajaibsinghpanesarCanada
@ajaibsinghpanesarCanada 2 дня назад
Good program thanks Benipal ji and good night 🙏🙏
@PritemSingh-fu2sg
@PritemSingh-fu2sg 2 дня назад
ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🌹🙏🙏🙏🙏❤🎉
@manjindersinghbhullar8221
@manjindersinghbhullar8221 2 дня назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@manjitsinghkandholavpobadh3753
ਸ੍ਰ ਮਨਜਿੰਦਰ ਸਿੰਘ ਭੁੱਲਰ ਜੀ ਨਰਿੰਦਰਜੀਤ ਸਿੰਘ ਜੀ ਨਰਿੰਦਰ ਸਿੰਘ ਜੀ ਭੂਰਾ ਸਿੰਘ ਜੀ ਕਿੰਦਰ ਸਿੰਘ ਜੀ ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ
@manjindersinghbhullar8221
@manjindersinghbhullar8221 2 дня назад
ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
@narindersingh9364
@narindersingh9364 2 дня назад
Sat Sri Akal ji 🙏 ❤ 🙏
@narinderjeetsingh3994
@narinderjeetsingh3994 2 дня назад
🙏🙏
@harjindersingh4507
@harjindersingh4507 2 дня назад
ਬੀਬਾ ਬਾਦਲ ਸ਼ਾਇਦ ਭੁੱਲ ਗਏ ਹਨ ਕਿ ਤੁਹਾਡੇ ਸੌਹਰਾ ( ਵੱਡੇ ਬਾਦਲ) ਨੇ ਕਿਸਾਨਾਂ ਨੂੰ ਮੁਫ਼ਤ ਖੇਤੀਬਾੜੀ ਬਿਜਲੀ ਦਾ ਲਾਲਚ ਦੇ ਕੇ ਚੋਰੀ ਚੋਰੀ ਨਹਿਰੀ ਪਾਣੀ ਰਾਜਸਥਾਨ ਨੂੰ ਦੇ ਦਿੱਤਾ। ਇਸ ਨਾਲ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਪੱਧਰ ਬਹੁਤ ਹੇਠਾਂ ਚੱਲ ਗਿਆ ਹੈ। ਕਿਉਂਕਿ ਕਿਸ਼ਾਨਾਂ ਨੂੰ ਮੁਫ਼ਤ ਬਿਜਲੀ ਹੋਣ ਕਾਰਨ ਜ਼ਮੀਨ ਦੀ ਹਿੱਕ ਵਿਚੌਂ ਰਾਤ ਦਿਨ ਪਾਣੀ ਕੱਢ ਕੇ ਪੰਜਾਬ ਨੂੰ ਮਾਰੂਥਲ ਬਣਨ ਕੰਢੇ ਲਾ ਖੜ੍ਹਾ ਕਰ ਦਿੱਤਾ ਹੈ। ਦੂਸਰਾ ਤੁਸੀਂ ਐਸ਼ ਵਾਈ ਐਲ ਦੇ ਬਦਲੇ ਹਰਿਆਣਾ ਸਰਕਾਰ ਕੋਲੋਂ ਗੁੜਗਾਓਂ ਵਿੱਚ ਕਰੋੜਾਂ ਦੀ ਜਾਇਦਾਦ ਲਈ ਹੈ। ਕੀ ਇਹ ਸਭ ਝੂਠ ਹੈ ❓❓❓
@narinderjeetsingh3994
@narinderjeetsingh3994 2 дня назад
Besharam leader 😭
@JagdishSingh-hl6zd
@JagdishSingh-hl6zd 2 дня назад
ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏 ਬਹੁਤ ਵਧੀਆ ਪ੍ਰੋਗਰਾਮ ਹੈ ਜੀ ਧੰਨਵਾਦ ਜੀ 🙏
@jaswindernamberdar2844
@jaswindernamberdar2844 2 дня назад
ਸਤਿ ਸ੍ਰੀ ਆਕਾਲ ਬੈਨੀਪਾਲ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ ਜੀ 🙏🙏🙏🙏🙏
@SimarjeetKaur-xh5qq
@SimarjeetKaur-xh5qq 2 дня назад
❤❤❤❤❤❤❤
@majorvirk4171
@majorvirk4171 2 дня назад
All TBN members sat shri akal ji
@bawasingh7918
@bawasingh7918 2 дня назад
ਸਾਰੇ ਹੀ ਟੀ ਬੀ ਐੱਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪਿੰਡ ਕਕਰਾਲਾ ਨੇੜੇ ਨਾਭਾ 🙏🙏🙏
@TarasinghSamagh-bn2zg
@TarasinghSamagh-bn2zg 2 дня назад
388 ਲਾਈਕਸ ਹੈ ਜੀ ਪ੍ਰਵਾਨ ਕਰਨੀ ਧੰਨਵਾਦੀ ਹੋਵਾਂਗਾ, ਸਾਰੇ ਪਰਿਵਾਰ ਨੂੰ ਜੀ ਪਿਆਰ ਭਰੀ ਸਾਂਝੀ ਸਤਿ ਸ਼੍ਰੀ ਆਕਾਲ।🌹🌹🌹🌹👏
@amarjitkaur990
@amarjitkaur990 2 дня назад
ਬਾਬੇ ਬੂਬਨੇ ਤੇ ਕੇਸ ਦਰਜ ਹੋਵੇ ਲੋਕੋ ਦਿਮਾਗ ਤੋਂ ਕੰਮ ਲੈਣ
@kulwantsingh3183
@kulwantsingh3183 2 дня назад
ਬਹੁਤ ਹੀ ਠੀਕ ਅਵਾਜ਼ ਵਿੱਚ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਖਬਰਾਂ ਨਸ਼ਰ ਕਰਨ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਸਾਹਿਬ ਜੀ
@gurmindergill1769
@gurmindergill1769 2 дня назад
ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ ਜੀ? 🙏🙏
@manjindersinghbhullar8221
@manjindersinghbhullar8221 2 дня назад
ਪਹਿਲਾਂ ਲਾਈਕ 👍🏻👍🏻
@daljitsingh7980
@daljitsingh7980 2 дня назад
ਮਨਜਿੰਦਰ ਸਿੰਘ ਭੁੱਲਰ ਸਾਬ ਸਤਿ ਸ੍ਰੀ ਆਕਾਲ ਜੀ 🙏❤
@Kmkk636
@Kmkk636 2 дня назад
Ssa ji
@HarbhajansinghBal-pc8fs
@HarbhajansinghBal-pc8fs 2 дня назад
ਮਨਜਿੰਦਰ ਭੁੱਲਰ ਜੀ ਸਤਿ ਸ੍ਰੀ ਅਕਾਲ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@narinderjeetsingh3994
@narinderjeetsingh3994 2 дня назад
🙏🙏
@ajaibsinghpanesarCanada
@ajaibsinghpanesarCanada 2 дня назад
S S A 🙏🙏🙏 Jagtar Makha ji Jaswinder Singh ji and Gurminder Gill ji
@ajaibsinghpanesarCanada
@ajaibsinghpanesarCanada 2 дня назад
S S A 🙏🙏🙏🙏 Daljit Singh Sandhu ji Jagdev Bawa ji Jaswinder Singh Gill ji and Navi Sharma ji
@BudhSingh-tu8vt
@BudhSingh-tu8vt 2 дня назад
ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
@gurmeetsingh4186
@gurmeetsingh4186 2 дня назад
ਬੈਨੀਪਾਲ ਸਾਹਬ ਜੀ, ਭਗਵੰਤ ਸਿੰਘ ਮਾਨ ਸਾਹਬ ਨਾਲ ਤਾਂ ਉਹ ਹੋਈ ਲਾਂਈਆਂ ਸਾਡੇ ਨਾਲ ਜਾਂਵੇ ਕਿਸੇ ਹੋਰ ਨਾਲ ਬੱਲੇ ਓਏ ਚਲਾਕ ਸੱਜਣਾ ਬੀਬੀ ਸੁਰਜੀਤੋ
@YuvrajSingh-ge3rb
@YuvrajSingh-ge3rb 2 дня назад
Sat sri akaal benipal ji
@kushwantsahluwaliamansabra4042
ਬੈਨੀਪਾਲ ਜੀ ਅਤੇ ਸਮੂਹ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ
@paramjitsingh-vt5rp
@paramjitsingh-vt5rp 2 дня назад
Waheguru g 🙏🏾 ka khalsa Waheguru g ke feath g 🙏🏾 ਬੈਨੀਪਾਲ ਸਾਹਿਬ 🎉🎉🎉
@ajaibsinghpanesarCanada
@ajaibsinghpanesarCanada 2 дня назад
S S A 🙏🙏🙏🙏 Surjeet Sangha ji Harbhajan Singh Bal ji Jaswinder Namberdar ji and Amanpreet Lotey ji
@user-fk5hi8mm6u
@user-fk5hi8mm6u 2 дня назад
ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉
@daljitsingh7980
@daljitsingh7980 2 дня назад
ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏❤
@narindersingh9364
@narindersingh9364 2 дня назад
Sat Sri Akal ji 🙏 ❤ 🙏
@PritemSingh-fu2sg
@PritemSingh-fu2sg 2 дня назад
ਗੁਰਾ ਸਿੰਘ ਗਿੱਲ ਭਾਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
@narinderjeetsingh3994
@narinderjeetsingh3994 2 дня назад
🙏🙏🙏
@daljitsingh7980
@daljitsingh7980 2 дня назад
ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏
@manjindersinghbhullar8221
@manjindersinghbhullar8221 2 дня назад
ਦਲਜੀਤ ਸਿੰਘ ਸੰਧੂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@narindersingh9364
@narindersingh9364 2 дня назад
Sat Sri Akal Veer ji 🙏 ❤ 🙏
@user-fk5hi8mm6u
@user-fk5hi8mm6u 2 дня назад
ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ
@narinderjeetsingh3994
@narinderjeetsingh3994 2 дня назад
🙏🙏
@SohanSingh-wr8vb
@SohanSingh-wr8vb 2 дня назад
ਟੀ ਬੀ ਐਨ ਪਰਿਵਾਰ ਨਾਲ ਸੰਬੰਧਿਤ ਮੈਂਬਰ ਸਹਿਬਾਨ ਜੀ ਨੁੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਜੀ
@SimarjeetKaur-xh5qq
@SimarjeetKaur-xh5qq 2 дня назад
❤❤❤❤❤❤❤❤❤❤❤❤
@user-ts4eo6ue7v
@user-ts4eo6ue7v 2 дня назад
ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ
@manjitsinghkandholavpobadh3753
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਅਕਾਲ ਜੀ
@kiranpandherb.3744
@kiranpandherb.3744 2 дня назад
ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🙏
@manjindersinghbhullar8221
@manjindersinghbhullar8221 2 дня назад
ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@PardeepPassi1
@PardeepPassi1 2 дня назад
ਸ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਅਤੇ ਟੀ ਬੀ ਐਨ ਪਰਿਵਾਰ ਦੇ ਸਮੂੰਹ ਮੈਬਰਾਂ ਨੂੰ ਸਤਿ ਸਿਰੀ ਅਕਾਲ ਜੀ
@PritemSingh-fu2sg
@PritemSingh-fu2sg 2 дня назад
ਲਾਲ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
@ajaibsinghpanesarCanada
@ajaibsinghpanesarCanada 2 дня назад
S S A 🙏🙏🙏🙏 Jagminder Kaur Bhain ji Pardeep Passi ji Rajinder Sharma ji and Jagjeet Sran ji
@narinderjeetsingh3994
@narinderjeetsingh3994 2 дня назад
Sat Sri akaal to all 🙏❤️ like 11
@manjindersinghbhullar8221
@manjindersinghbhullar8221 2 дня назад
ਨਰਿੰਦਰਜੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@daljitsingh7980
@daljitsingh7980 2 дня назад
ਨਰਿੰਦਰਜੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏❤
@narindersingh9364
@narindersingh9364 2 дня назад
Sat Sri Akal Veer ji 🙏 ❤ 🙏
@user-fk5hi8mm6u
@user-fk5hi8mm6u 2 дня назад
ਨਰਿਦਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ
@narinderjeetsingh3994
@narinderjeetsingh3994 2 дня назад
@@user-fk5hi8mm6u 🙏🙏
@ajaibsinghpanesarCanada
@ajaibsinghpanesarCanada 2 дня назад
S S A 🙏🙏🙏 Surinder Singh ji Lal Singh ji and Pritem Singh ji
@jagmailsinghshergill2187
@jagmailsinghshergill2187 2 дня назад
ਦ ਬੈਣੀਪਾਲ ਸੋਅ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ🙏🙏🙏🙏🙏🙏❤️❤️❤️❤️❤️❤️
@user-nq5or5fx4q
@user-nq5or5fx4q 2 дня назад
Thank you Benipal je 🙏 I'm Bint Rai JODHPUR PAKHAR ((Maur Mandi ) Bathinda
@jasspannu8471
@jasspannu8471 2 дня назад
ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਲਾਇਕ 5🎉🎉, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪ੍ਰਵਾਨ ਕਰਨੀ ਜੀ🎉🎉
@manjindersinghbhullar8221
@manjindersinghbhullar8221 2 дня назад
ਭੈਣ ਬਲਜਿੰਦਰ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
@PritemSingh-fu2sg
@PritemSingh-fu2sg 2 дня назад
ਜਸਪਨੂੰ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏
@narinderjeetsingh3994
@narinderjeetsingh3994 2 дня назад
🙏🙏🙏
@Kmkk636
@Kmkk636 2 дня назад
Ssa sir ji
@Nareshsharma-jb3hb
@Nareshsharma-jb3hb 2 дня назад
Satsriakal banipal sab & sare tbn pariwar nu je 🙏🙏
@PritemSingh-fu2sg
@PritemSingh-fu2sg 2 дня назад
ਡਾ ਪਰਮਜੀਤ ਸਿੰਘ ਸਮਰਾ ਸਾਹਿਬ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
@penduLana-fm7pz
@penduLana-fm7pz 2 дня назад
ਸੱਤ ਸ਼੍ਰੀ ਅਕਾਲ ਜੀ ਸਾਰੇ ਕਬੂਲ ਕਰਿਓ ਜੀ
@kiransandhu446
@kiransandhu446 2 дня назад
Sare TBN dekhan Sunan vale sare Veera bhaina nu hath jor k pyarpari sanjhi fateh 🙏
@SurinderSingh-og4us
@SurinderSingh-og4us 2 дня назад
Waheguru waheguru Ji ❤❤
@daljitsingh7980
@daljitsingh7980 2 дня назад
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏
@narindersingh9364
@narindersingh9364 2 дня назад
Sat Sri Akal Banipal Veer ji 🙏 (CHD)
@daljitsingh7980
@daljitsingh7980 2 дня назад
ਨਰਿੰਦਰ ਸਿੰਘ ਵੀਰ ਜੀ 🙏❤
@manjindersinghbhullar8221
@manjindersinghbhullar8221 2 дня назад
ਨਰਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narinderjeetsingh3994
@narinderjeetsingh3994 2 дня назад
🙏🙏🙏
@PritemSingh-fu2sg
@PritemSingh-fu2sg 2 дня назад
ਮਨਜਿੰਦਰ ਸਿੰਘ ਭੁੱਲਰ ਵੀਰਜੀ ਕਿਰਨ ਪੰਧੇਰ ਜੀ ਅਜੈਬ ਸਿੰਘ ਪਨੇਸਰ ਵੀਰਜੀ ਦਲਜੀਤ ਸਿੰਘ ਸੰਧੂ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏
@daljitsingh7980
@daljitsingh7980 2 дня назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏❤
@user-fk5hi8mm6u
@user-fk5hi8mm6u 2 дня назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਅਕਾਲ ਜੀ
@manjindersinghbhullar8221
@manjindersinghbhullar8221 2 дня назад
ਸ੍ਰ ਪ੍ਰੀਤਮ ਸਿੰਘ ਸੈਣੀ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@karnailsingh8315
@karnailsingh8315 2 дня назад
Sat sri akal Benipal ji
@HarjinderSingh-uo3zv
@HarjinderSingh-uo3zv 2 дня назад
Sat Sri akal sab nu ji
@Harmandeol2323A
@Harmandeol2323A 2 дня назад
ਵਾਹਿਗੁਰੂ ਜੀ 🎉🙏🪯🚩ਮੇਹਰ ਕਰੋ ਭਾਈ Amritpal singh ਤੇ 🚩🪯🙏🦁👈🌺🌺🌺
@makhansingh1791
@makhansingh1791 2 дня назад
ਸਿਮਰਨ ਕਹੇ ਅਮ੍ਰਿਤ ਪਾਲ ਨੂੰ ਨਹੀਂ ਸੌਹ ਚਕੌਣੀ ਤਾ ਫੇਰ ਵਿਰਸੇ ਦੋਧੀ ਨੂੰ ਹੀ ਸੌਹ ਚੱਕਾ ਦੇਣ
@jagminderkaur1926
@jagminderkaur1926 2 дня назад
Benipal Veerji TBN team's ke sabhi members nu sat shri akal ji 🙏🙏
@PritemSingh-fu2sg
@PritemSingh-fu2sg 2 дня назад
ਮਨਜੀਤ ਸਿੰਘ ਕੰਧੋਲਾ ਵੀਰਜੀ ਨਰਿੰਦਰ ਜੀਤ ਸਿੰਘ ਵੀਰ ਜੀ ਨਰਿੰਦਰ ਸਿੰਘ ਵੀਰਜੀ ਸੁਰਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏🙏🙏🙏🙏
@narindersingh9364
@narindersingh9364 2 дня назад
Sat Sri Akal Veer ji 🙏 ❤ 🙏
@narinderjeetsingh3994
@narinderjeetsingh3994 2 дня назад
🙏🙏🙏
@ajaibsinghpanesarCanada
@ajaibsinghpanesarCanada 2 дня назад
S S A 🙏🙏🙏🙏 Manjit Kaur Grewal Bhain Jinderpal Kaur Chahal ji Kiran Kaur Sandhu Bhain ji and Kinder Singh ji
@user-zf3oj2tv8t
@user-zf3oj2tv8t 2 дня назад
ਵਾਹਿਗੁਰੂ ਜੀ।
@ajaibsinghpanesarCanada
@ajaibsinghpanesarCanada 2 дня назад
S S A 🙏🙏🙏🙏 SURJIT Kaur Bhain ji Harwinder Kaur Bhain ji Naresh Sharma ji and Jagdish Singh ji
@JagdishSingh-hl6zd
@JagdishSingh-hl6zd 2 дня назад
ਸ੍ਰ ਅਜੈਬ ਸਿੰਘ ਪਨੇਸਰ ਸਾਬ ਸਤਿ ਸ਼੍ਰੀ ਆਕਾਲ ਜੀ 🙏
@surjitsinghdhillon9919
@surjitsinghdhillon9919 2 дня назад
ਵਾਹਿਗੁਰੂ ਜੀ
@SimarjeetKaur-xh5qq
@SimarjeetKaur-xh5qq 2 дня назад
❤❤❤❤❤❤❤❤❤❤❤
@sudhachopra6529
@sudhachopra6529 2 дня назад
USA. Sat shri akal ji
@nasibkaurdhillon6823
@nasibkaurdhillon6823 День назад
Sare veer Bhaina te Benipal veerji Sat Sri Akal ji🙏🏾❤️
@manjitsinghkandholavpobadh3753
ਸ੍ਰ ਅਜੈਬ ਸਿੰਘ ਪਨੇਸਰ ਜੀ ਸ੍ਰ ਮੁਖਤਿਆਰ ਸਿੰਘ ਤੱਗੜ ਜੀ ਸ੍ਰ ਸਤਨਾਮ ਸਿੰਘ ਕਮੀਰੀਆ ਜੀ ਸ੍ਰ ਜਗਦੀਸ਼ ਸਿੰਘ ਜੀ ਸਤਿ ਸ੍ਰੀ ਅਕਾਲ ਜੀ
@sukhdevsingh3078
@sukhdevsingh3078 2 дня назад
Sat Sri Akal ji 🙏 Bija
@ajaibsinghpanesarCanada
@ajaibsinghpanesarCanada 2 дня назад
S S A 🙏🙏🙏 Maninder Singh ji Harmander Deol ji and Pritam Singh Saini ji
@HarbhajansinghBal-pc8fs
@HarbhajansinghBal-pc8fs 2 дня назад
ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਅਕਾਲ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@PritemSingh-fu2sg
@PritemSingh-fu2sg 2 дня назад
ਗੁਰਮਿੰਦਰ ਗਿੱਲ ਭਾਜੀ 🙏
@nandmehta9813
@nandmehta9813 2 дня назад
Sat Sri Akal 🙏🙏
@HarbhajansinghBal-pc8fs
@HarbhajansinghBal-pc8fs 2 дня назад
ਸਤਿ ਸ੍ਰੀ ਅਕਾਲ ਬੈਨੀਪਾਲ ਸਾਬ ਜੀ
@manjindersinghbhullar8221
@manjindersinghbhullar8221 2 дня назад
ਹਰਭਜਨ ਸਿੰਘ ਬਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@ajaibsinghpanesarCanada
@ajaibsinghpanesarCanada 2 дня назад
S S A 🙏🙏🙏🙏 Dr Paramjit Singh Sumra ji Jass Pannu ji Narinderjeet Singh ji and Kuljinder Dhaliwal ji
@narinderjeetsingh3994
@narinderjeetsingh3994 2 дня назад
🙏🙏
@babusingh1985
@babusingh1985 2 дня назад
Devinder Singh ji Sat Sri akal ji
@amarjitkaur990
@amarjitkaur990 2 дня назад
ਮਜਿਠੀਏ ਚੋਰਾਂ ਨੂੰ ਸਾਰੇ ਚੋਰ ਹੀ ਨਜ਼ਰ ਆਉਂਦੇ ਹਨ
@bansal077
@bansal077 2 дня назад
ਵਾਹਿਗੁਰੂ
@gurcharansinghchanni7714
@gurcharansinghchanni7714 2 дня назад
🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉
@ajaibsinghpanesarCanada
@ajaibsinghpanesarCanada 2 дня назад
S S A 🙏🙏🙏baljit Singh ji Baljit Kaur U S A ji Charanjit Kaur Sidhu Bhain ji and Rajinder Bansal ji
@harwinderkaur9040
@harwinderkaur9040 2 дня назад
Sare parivaar nu satkar sahat sat shri akal ji banipal veer ji Sat shri akal ji
@PritemSingh-fu2sg
@PritemSingh-fu2sg 2 дня назад
ਭੀੜ ਵਿੱਚ ਮਰਨ ਵਾਲਿਆਂ ਦਾ ਪਰਚਾ ਜੋਗੀ ਬਾਬੇ ਤੇ ਦਰਜ ਹੋਣਾ ਚਾਹੀਦਾ ਹੈ ੳਸ ਦੀ ਜ਼ਿਮੇਵਾਰੀ ਬਨਦੀ ਹੈ ਲਕਾ ਦੀ ਜਾਨ ਦਾ ਖਿਆਲ ਰਖਣਾ
@ajaibsinghpanesarCanada
@ajaibsinghpanesarCanada 2 дня назад
S S A 🙏🙏 Benipal ji
@user-fk5hi8mm6u
@user-fk5hi8mm6u 2 дня назад
ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਅਕਾਲ ਜੀ
@narinderjeetsingh3994
@narinderjeetsingh3994 2 дня назад
🙏🙏
@manjindersinghbhullar8221
@manjindersinghbhullar8221 2 дня назад
ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 001
@narindersingh9364
@narindersingh9364 2 дня назад
Sat Sri Akal Bhullar Veer ji 🙏 🙏
@jaskarankhosa7042
@jaskarankhosa7042 2 дня назад
🙏🙏🙏❤❤
@darshankooner5231
@darshankooner5231 2 дня назад
🙏🙏
@baljitsingh8066
@baljitsingh8066 2 дня назад
🙏🙏🙏🙏
@Ranjitsingh-jv8wh
@Ranjitsingh-jv8wh 2 дня назад
🙏🙏🙏🙏🙏
@ajaibsinghpanesarCanada
@ajaibsinghpanesarCanada 2 дня назад
S S A 🙏🙏🙏🙏 Manjinder Singh Bhullar ji Manjit Singh Kandhola ji Kiran Pandher ji and Narinder Singh ji
@manjindersinghbhullar8221
@manjindersinghbhullar8221 2 дня назад
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narindersingh9364
@narindersingh9364 2 дня назад
Sat Sri Akal ji 🙏 ❤ 🙏
@amarjeetkaur5977
@amarjeetkaur5977 2 дня назад
ਵੀਰ ਜੀ ਸਤਿ ਸ੍ਰੀ ਅਕਾਲ
@nachhattersingh6684
@nachhattersingh6684 2 дня назад
Veer benipal ji sat shree akal
@PwnBrar-vz6nj
@PwnBrar-vz6nj 2 дня назад
Lo
@Nareshsharma-jb3hb
@Nareshsharma-jb3hb 2 дня назад
👍👍👍👍
@kirankaur4504
@kirankaur4504 2 дня назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@TarasinghSamagh-bn2zg
@TarasinghSamagh-bn2zg 2 дня назад
ਸਾਰੇ ਕਤਲ ਬਾਬੇ ਦੇ ਸਿਰ ਪਾਉਣੇ ਚਾਹੀਦੇ ਹਨ, ਬਾਬਾ ਜੇਲ੍ਹ ਵਿੱਚ ਬੰਦ ਕੀਤਾ ਜਾਵੇ।
@user-bw1mm8kt3m
@user-bw1mm8kt3m 2 дня назад
🌹🙏🌷🙏🌹🙏🌷🌹🙏
@jagdev5863
@jagdev5863 2 дня назад
❤️❤️🙏🏻🙏🏻
@jattputt4338
@jattputt4338 2 дня назад
🙏🏽🙏🏽🙏🏽🙏🏽🙏🏽🙏🏽🙏🏽
@manusharma5059
@manusharma5059 2 дня назад
Jaguar Kaur shouldn't have done this. She was the head of SGPC. This is criminal.
@rsgill9049
@rsgill9049 2 дня назад
ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਿੰਦਾਬਾਦ ਗਦਾਰ ਮਜੀਠੀਆ ਮੁਰਦਾਬਾਦ ।ਮਜੀਠੀਆ ਭ੍ਰਿਸ਼ਟ ਗਦਾਰ ਭਗਵੰਤ ਮਾਨ ਦੇ ਪੈਰ ਵਰਗਾ ਵੀ ਨਹੀਂ। ਭਗਵੰਤ ਮਾਨ ਤੇ ਨਸ਼ੇ ਦੇ ਕੇਸ ਨੀ ਚੱਲਦੇ।
@balvirslnghsahokesingh7446
@balvirslnghsahokesingh7446 День назад
ਸਤਿ ਸ਼੍ਰੀ ਆਕਾਲ ਜੀ,,,, ਬੈਨੀਪਾਲ ਜੀ,,, ਅਸਲ ਵਿੱਚ ਇਹ ਤੇ ਹੱਦ ਹੀ ਹੋ ਗਈ ਕਿ ਜਥੇਦਾਰਨੀ ਨੇ ਇੱਕੋ ਸੂਟ ਵਿੱਚ ਹੀ ਦੋ ਪਾਰਟੀਆਂ ਭਾਵ ਘਰ ਵਾਪਸੀ ਕੀਤੀ ਗਈ ਹੈ ਜੀ।
@kindersingh9853
@kindersingh9853 2 дня назад
🙏🏼🙏🏼🙏🏼🙏🏼🌹🌹🌹🌹
@narindersingh9364
@narindersingh9364 2 дня назад
Sat Sri Akal Veer ji 🙏 ❤ 🙏
@narinderjeetsingh3994
@narinderjeetsingh3994 2 дня назад
🙏🙏
@manjindersinghbhullar8221
@manjindersinghbhullar8221 2 дня назад
ਕਿੰਦਰ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@rsgill9049
@rsgill9049 2 дня назад
ਪੰਜਾਬ ਦੇ ਲੋਕਾਂ ਨੇ ਜਿੰਨੇ ਵੀ ਸੰਸਦ ਜਿੱਤਾ ਕੇ ਪਾਰਲੀਮੈਂਟ ਭੇਜੇ ਐ ਉਹ ਪਾਰਟੀ ਬਾਜੀ ਤੋਂ ਉਪਰ ਉਠ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ। ਪੰਜਾਬ ਵਾਸਤੇ ਇਕੱਠੇ ਹੋ ਜਾਵੋ ਲੋਕਾਂ ਨੂੰ ਥੋਡੇ ਤੋਂ ਬੜੀਆਂ ਆਸਾਂ ਐ।
@NirmalSingh-ep2hc
@NirmalSingh-ep2hc 2 дня назад
Very nice ji
Далее
Strongest man in the world !! 😱😱
00:16
Просмотров 3,7 млн
🤘РОК или ПОП?💖
3:20:26
Просмотров 1,7 млн