Тёмный
No video :(

ਅਮਰੀਕਾ ਦੀ ਡੌਂਕੀ ਨੇ ਵਿਕਾ ਦਿੱਤੇ 3 ਕਿੱਲੇ, 60 ਲੱਖ ਦੇ ਕੇ ਛੁੱਟਿਆ ਖਹਿੜਾ | Pro Punjab Tv 

Pro Punjab Tv
Подписаться 1,2 млн
Просмотров 290 тыс.
50% 1

ਅਮਰੀਕਾ ਦੀ ਡੌਂਕੀ ਨੇ ਵਿਕਾ ਦਿੱਤੇ 3 ਕਿੱਲੇ, 60 ਲੱਖ ਦੇ ਕੇ ਛੁੱਟਿਆ ਖਹਿੜਾ
ਡਾਲਰਾਂ ਦੇ ਸੁਪਨਿਆਂ ਨੇ ਇਸ ਨੌਜਵਾਨ ਨੂੰ ਅਮਰੀਕਾ ਦੀਆਂ ਜੇਲ੍ਹਾਂ 'ਚ ਕਟਾਏ 3 ਸਾਲ
ਅਮਰੀਕਾ ਦਾ ਨਾਗਰਿਕ ਬਣਨ ਗਿਆ ਸੀ, ਪਰ ਕੈਦੀ ਬਣ ਕੇ ਮੁੜਿਆ ਵਾਪਸ
#FatehgarhSahib #AnmolSingh #Interview #Donkey #Punjab #America #illegal #Immigration #Boder #NRI #Donkey #Jail #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 461   
@sukhmaansaab1963
@sukhmaansaab1963 Год назад
ਜਦ ਇੰਨੇ ਪੈਸੇ ਹੀ ਲਾਉਣੇ ਸੀ ਪਹਿਲਾ ਹੀ ਸਹੀ ਤਰੀਕੇ ਨਾਲ ਚਲੇ ਜਾਦੇ , ਬਹੁਤ ਮੁੰਡੇ ਇੱਦਾ ਹੀ ਫਸੇ ਓਦਰ ਵਾਹਿਗੁਰੂ ਜੀ ਦਾ ਸ਼ੁਕਰ ਅਾ ਕੀ ਤੂੰ ਵੀਰ ਠੀਕ ਠਾਕ ਅਾ ਗਿਅਾ
@shubhdeepsingh522
@shubhdeepsingh522 Год назад
Bai kayia da sai tareekey nal v ni bnda fr hi glt step chkdey a bnda dovey pasey mrda ki krey
@AvtarSingh-lz2wz
@AvtarSingh-lz2wz Год назад
Ok
@taranveerjhinger8640
@taranveerjhinger8640 Год назад
,
@MohdArshad-df6tn
@MohdArshad-df6tn 6 дней назад
😊​@@shubhdeepsingh522
@jaswindersinghbahga2340
@jaswindersinghbahga2340 Год назад
ਅਸੀਂ ਆਪ ਹੀ ਏਜੰਟ ਧੱਕੇ ਚੜ੍ਹ ਦੇ ਹਾਂ। ਕੋਈ ਏਜੰਟ ਸਾਡੇ ਘਰ ਨੀ ਆਉਂਦਾ ਭੇਜਣ ਲਈ।
@surjeetsighsonu7896
@surjeetsighsonu7896 Год назад
ਵੀਰ ਜੀ ਜ਼ਿਆਦਾ ਨਾ ਖਿਚੋ ਥਾਕੀ ਗੱਲਾਂ ਠੀਕ ਹੈ
@Reme873
@Reme873 Год назад
ਪੰਜਾਬ ਛੱਡ ਕੇ ਜਾ ਰਹੇ ਹੋ ਸਿੱਖੋ ਕੁਝ ਸੋਚੋ ਪੰਜਾਬ ਦਾ। ਕੰਮ ਤਾਂ ਇੱਥੇ ਵੀ ਹੈ ਬੱਸ ਦੇਖਣ ਦੀ ਲੋੜ ਹੈ ।ਏਨ੍ਹਾ ਬਦਮਾਸ਼ ਚੋਰ ਏਜੰਟਾਂ ਨੂੰ ਸਾਹਮਣੇ ਲੈ ਆਓ ਜੇਹੜੇ ਲੋਕਾਂ ਨੂੰ ਲੁੱਟ ਰਹੇ ਹਨ।
@harmandeepsingh6974
@harmandeepsingh6974 Год назад
ਬਹੁਤ ਔਖਾਂ ਭਰਾ ਬਾਹਰ ਜਾਣਾ ਤਾਂ ਪੰਜਾਬ ਚ ਹੀ ਰਹਿ ਲਓ ਚਾਹੇ ਘੱਟ ਖਾ ਲਓ ਪਰ ਆਪਣੀ ਧਰਤੀ ਦੇ ਲਈ ਖੜੋ😢🙏
@Singh-by1z
@Singh-by1z 9 месяцев назад
Absolutely 💯
@jatt.isjatt
@jatt.isjatt Год назад
ਵੀਰ ਦਾ ਚੇਹਰਾ ਦੇਖ ਕੇ,, ਕਿਸ,, ਕਿਸ ,ਨੂੰ,ਸਿੱਧੂ ਮੂਸੇਵਾਲਾ ਦਾ ਭੁਲੇਖਾ ਪਿਆ..
@amansingla9392
@amansingla9392 Год назад
Menu nhi pya
@surjeetsighsonu7896
@surjeetsighsonu7896 Год назад
Sadhuu Bhai wraga aa
@gauravyoutube5669
@gauravyoutube5669 Год назад
ਸ਼ਾਇਦ ਇਹੋ ਜਿਹੀਆਂ ਇੰਟਰਵਿਉ ਦੇਖ ਕੇ ਲੋਕ ਇਸ ਤਰੀਕੇ ਨਾਲ ਬਾਹਰ ਜਾਣ ਤੋਂ ਪਹਿਲਾਂ 100 ਵਾਰ ਸੋਚਣ।ਪਰ ਫਿਰ ਵੀ ਲੋਕ ਏਜੰਟਾਂ ਦੀਆਂ ਗੱਲਾਂ ਵਿੱਚ ਆ ਕੇ ਉਹਨਾਂ ਦੇ ਮਗਰ ਲੱਗ ਹੀ ਜਾਂਦੇ ਨੇ।ਰਿਸ਼ਤੇਦਾਰ ਵੀ ਵੱਡੀਆਂ ਵੱਡੀਆਂ ਫੂਕਾਂ ਛਕਾਉਂਦੇ ਨੇ ਜੋ ਪਹਿਲਾਂ ਹੀ ਬਾਹਰਲੇ ਮੁਲਕਾ ਵਿੱਚ ਬੈਠੇ ਨੇ।
@kaurnavu8250
@kaurnavu8250 Год назад
Kuj nai hona ... Es saal bahut jyada gye ne lok donkey rahi
@gauravyoutube5669
@gauravyoutube5669 Год назад
60 ਲੱਖ ਰੁ ਵਿੱਚ ਤਾਂ ਇੰਡੀਆ ਵਿੱਚ ਵੀ ਜਿਹੋ ਜਿਹਾ ਮਰਜੀ ਕੰਮ ਕਰ ਲਓ ।ਬਾਹਰ ਵੀ ਖਰਚੇ ਬਹੁਤ ਨੇ ਮਿਹਨਤ ਕਰਕੇ ਵੀ ਇੰਡੀਆ ਵਰਗੀ ਰੋਟੀ ਨਹੀ ਮਿਲਦੀ ਉੱਥੇ।ਏਜੰਟ ਤੇ ਵਿਚੋਲਾ ਕਦੇ ਸੱਚ ਨਹੀ ਬੋਲਦੇ।
@Singh-by1z
@Singh-by1z 9 месяцев назад
Absolutely right brother.
@devkinandan9722
@devkinandan9722 Год назад
ਜਿਸ ਨੇ ਤੁਹਾਨੂੰ ਗਲਤ ਗਾਈਡ ਕੀਤਾ ਹੈ ਉਸ ਨਾਲ ਵੀ ਬੁਰਾ ਹੋਵੇਗਾ ਸਹੀ ਢੰਗ ਨਾਲ ਬਾਹਰ ਜਾਉ
@thind-records
@thind-records Год назад
Koi galat guide ni karda Pata Ena nu Sara hunda drama jyada karde a bai 2010 ch Aya donkey la k aunda 14 month bad pakka vi giya mein hun citizen a viya krva k Aya wife apni nu ethe sadya deport hu k jera janda o drama bhut karda Pata ni kiyo apne kolo gallana la la dasde a
@amrinderkambhoj3077
@amrinderkambhoj3077 Год назад
@@thind-records sahi ga bai
@jagrajsinghsidhu-mx2iy
@jagrajsinghsidhu-mx2iy Месяц назад
Thank you 😅😅
@listenitout784
@listenitout784 11 месяцев назад
ਪਹਿਲਾਂ ਪੰਜਾਬ ਚ ਨੌਕਰੀ ਦੇਖੋ ਪੜ ਕੇ ਵਧਿਆ ਜੇ ਨਾਂ ਮਿਲੇ ਫੇਰ ਇਹ ਰਸਤਾ ਚੁਣੋ
@ਲਵਜੋਤ_ਗਿੱਲ
@ਲਵਜੋਤ_ਗਿੱਲ 11 месяцев назад
ਅਸਲ ਵਿੱਚ ਗਲਤੀ ਆਪਣੀ ਆ ਜਿਹੜੇ 40-40 ਲੱਖ ਲਾਕੇ ਡੋਂਕੀ ਲਾਉਣੀ, ਪਹਿਲੀ ਗੱਲ ਆਪਣਾ ਦੇਸ਼ ਛੱਡਕੇ ਬਾਹਰ ਨਾ ਜਾਓ ਪਰ ਕਿਸੇ ਕਿਸੇ ਦੀ ਮਜ਼ਬੂਰੀ ਹੁੰਦੀ ਆ ਜੇਕਰ ਜਾਣਾ ਤਾਂ legal ਤਰੀਕੇ ਨਾਲ ਜਾਓ , ਕਿਉਕਿ ਡੋਂਕੀ ਲਾਕੇ ਮਾਪਿਆਂ ਨੂੰ ਪੁੱਤ ਤੇ ਆਪਾ ਨੂੰ ਮਾਪੇ ਨਹੀਂ ਮਿਲਣੇ 👏
@LakhvirSingh-ew7ke
@LakhvirSingh-ew7ke Год назад
1 month ch Sokha border paar ho gya, nahi tan lokan nu 5 month tan border de naal bethe lang Jande ne
@Universalmusicchannel
@Universalmusicchannel Год назад
Bai fake aa views lyi
@HarbhajanSingh-hm8hf
@HarbhajanSingh-hm8hf Год назад
Aznt he Haram zAda c jo sachai nahi dasday
@GurpreetSingh-xr2wz
@GurpreetSingh-xr2wz Год назад
waheguru ji
@fresh5442
@fresh5442 Год назад
ਯਾਰ ਏਜੰਟ ਘੈਟ ਲਗਦਾ ਮੂੰਡੇ ਦਾ ਜੇ ਰਸਤੇ ਦੇ ਸਹੀ ਪੰਗੇ ਪੈ ਜਾਦੇ ਫਿਰ ਕੀ ਕਰਦਾ ਇਹ ਜਵਾਕ
@gurlalsinghsohi2030
@gurlalsinghsohi2030 Год назад
ਉ ਵੀਰ ਤੂੰ ਡੋਂਕੀ ਲਾਉਣ ਗਿਆ ਸੀ ਅਮਰੀਕਾ ਦੀ ਕੇ ਹੋਲਾ ਮੁਹੱਲੇ ਤੇ ਗਿਆ ਸੀ ਜਿੱਥੇ ਥਾ ਥਾ ਤੇ ਲੰਗਰ ਆਉਣਾ ਹੀ 😂😂😂😂
@pek1240
@pek1240 11 месяцев назад
ahi mai vi kiha asi vi donkian la ke agye si eh ta vichara 15 15 mint vi sunayi janda 2 sal lag gaye si sanu 97 ch ture si gharo
@user-bb1xy3ym4g
@user-bb1xy3ym4g 7 месяцев назад
Ehnu anandpur sahib di donkey Lani chahiye si atleast langar tah milda
@NAVGILL-on6vu
@NAVGILL-on6vu Год назад
ਸਿਆਣੇ ਕਹਿੰਦੇ ਨੇ ਨਕਲ ਵੀ ਅਕਲ ਨਾਲ ਹੀ ਵੱਜਦੀ ਏ
@thesinghsinsydney9762
@thesinghsinsydney9762 11 месяцев назад
Bro. Do you expect 5 star treatment in jail ??? Jail is meant for this treatment.
@tarntarantvBawa
@tarntarantvBawa Год назад
ਸਹੀ ਤਰੀਕੇ ਨਾਲ ਬਾਹਰ ਜਾਉ ਦੋ ਨੰਬਰ ਵਿੱਚ ਪੈਸਾ ਤੇ ਜਾਨ ਨਾ ਜੋਖਮ ਵਿੱਚ ਪਾਉ
@bluepen215
@bluepen215 Год назад
Thanks for awareness
@samrisamri1259
@samrisamri1259 Год назад
ਸਰਦਾਰ ਜੀ, ਤੁਹਾਨੂੰ ਕਿਸਨੇ ਕਿਹਾ ਸੀ ਕਿ 60 ਲੱਖ ਲਗਾ ਕਿ ਜਾਓ?? ਤੁਹਾਡੇ ਤੋ ਪਹਿਲਾ ਹਜ਼ਾਰਾਂ ਲੋਕਾਂ ਨਾਲ ਏਦਾਂ ਵਾਪਰ ਚੁੱਕੀ ਹੈ. 2 ਮਹੀਨੇ ਪੜ੍ਹ ਕਿ Ielts ਕਰ ਲੈਂਦੇ??
@jodhsingh8570
@jodhsingh8570 Год назад
U Right g 💯
@stockandforexwisdom3407
@stockandforexwisdom3407 Год назад
With 60 lakh u could have started Ur own business here . India is a land od opportunity but people make foolish choices.
@singhkaur2538
@singhkaur2538 Год назад
Waheguru ji
@MandeepSingh-wn3rc
@MandeepSingh-wn3rc Год назад
Waheguru ji waheguru ji
@unlockedtv9630
@unlockedtv9630 Год назад
Style of Sidhu Mossewala
@nirvairsinghgill5683
@nirvairsinghgill5683 Месяц назад
ਬਾਈ ਜੇ ਦੋ ਦਿਨ ਵੀ ਨੀ ਕੱਟ ਹੋਣੇ ਸੀ ਫੇਰ ਗਿਆ ਹੀ ਕਿਊ ਸੀ ਏਦਾ 😀😀…..90 % ਤਾਂ ਝੂਠ ਹੀ ਛੱਡ ਰਿਹਾ ਇਹ
@vijayentertainersStudio1313
@vijayentertainersStudio1313 22 дня назад
Jis tann lagey vo janey
@netflixmovies6259
@netflixmovies6259 Год назад
ਮੁੰਡਾ ਜਵਾਕ ਸੀ ਅਜੇ ਤਾਂ ਕਰਕੇ ਘਬਰਾ ਗਿਆ,ਮੈਂ ਤਾਂ 6 ਮਹੀਨੇ ਲਗਾ ਕੇ ਪਨਾਮਾ ਜੰਗਲ ਲੰਘ ਕੇ ਆਏਆ,ਤੇਰੇ ਏਜੰਟ ਨੇ ਤਾਂ ਕੰਮ ਬਹੁਤ ਵਧੀਆ ਕੀਤਾ,
@babbalgill6158
@babbalgill6158 Год назад
Fir bro Jdo bnda fadeya janda ta apne hath ch ta kuj v ni rehnda ja ta koi apna rishtedar rehnda hove
@Jattboy.6633
@Jattboy.6633 Год назад
Sahi keha 22
@karanlubanavlogs7928
@karanlubanavlogs7928 Год назад
Mai 14 saal da c jdo donkey la k geya c Ecuador toh veer
@Sainisaab-h9r
@Sainisaab-h9r Год назад
​@@karanlubanavlogs7928 bhaji kitho ho tuci begowal to
@karanlubanavlogs7928
@karanlubanavlogs7928 Год назад
@@Sainisaab-h9r hanji veer begowal kol pind aa ji
@jagpreetsingh1697
@jagpreetsingh1697 Год назад
Waheguru
@rajbagri9979
@rajbagri9979 Год назад
Hun ta bde lokki aram na pahuch ge.apni apni kismet hundi aa vire
@billu8545
@billu8545 Год назад
Shi.kha
@anmolpreetkahlo7094
@anmolpreetkahlo7094 Год назад
Waheguru ji🙏🙏
@preetsaab5173
@preetsaab5173 Год назад
6:32 taxi bro 😩😬🤣
@sidhus2520
@sidhus2520 Год назад
Shi gal a bai ji ਮੈ ਵੀ ਇੱਕ ਸਾਲ ਬਾਅਦ ਬਾਪਸ ਆ ਗਿਆ ਡਪੋਟ ਹੋ ਕੇ
@majorsingh8855
@majorsingh8855 5 месяцев назад
Deport kio karta vr
@jsp.tv.1
@jsp.tv.1 Год назад
Bhai nu gul karni v bhuli pai aa vechare nu rub mehar kera
@armanbajwa9736
@armanbajwa9736 Год назад
🙏🏻❤🙏🏻🙏🏻🙏🏻waheguru ji
@sukhbhullarfzk3012
@sukhbhullarfzk3012 4 месяца назад
ਗਰੀਬ ਵੀ ਦਿਹਾੜੀ ਕਰਕੇ ਰੋਟੀ ਖਾਣ ਡਿਆਨਾ ਤੁਹਾਨੂੰ ਅਮਰੀਕਾ ਦੇ ਸੁਪਣੇ ਆਉਂਦੇ ਨੇ
@mandeepsinghBhinder
@mandeepsinghBhinder Год назад
Gal kismat di a bro
@dalwinderpalsamra3475
@dalwinderpalsamra3475 Год назад
No one is fool & everyone is to go though best routes available based on individuals & their availability of resources & circumstances. Again , Again God is Great !& May God Bless Each & Everyone
@satvirkumar2966
@satvirkumar2966 Год назад
Q
@satvirkumar2966
@satvirkumar2966 Год назад
0😅😅0
@user-so6nb9bh2h
@user-so6nb9bh2h 6 месяцев назад
😂
@sukhsagarbajwa5222
@sukhsagarbajwa5222 Год назад
ਹੱਦ ਆ yaar ਪੁਰੀ interview ch ਲੱਗਦਾ ਵੀਰ ਨੁ over eight de problem a 😂🎉
@dream_big_work_hard01
@dream_big_work_hard01 Год назад
Oh kya hota madam?
@kabaddi3567
@kabaddi3567 Год назад
ਭੇੜ ਚਾਲ ਆ ਲੋਕਾਂ ਦੀ ਜਦੋਂ ਪਤਾ ਵੀ ਆ ਕੁੱਝ ਹੋਣਾ ਫੇਰ ਵੀ ਲੋਕ ਹੱੱੜਦੇ ਨੀ 🤣🤣ਘਰੇ ਤਾਂ ਡੱਕਾ ਨੀ ਤੋੜ ਦੇ ਅਸੀਂ ਅਮਰੀਕਾ ਜਾ ਕੇ ਕਾਮੇ ਬਣ ਜਾਂਦੇ ਆ 🤣🤣🤣ਹੱਸਕੇ ਨਾ ਕੈਹਦੀ ਕਿਤੇ 2ਨੰਬਰੀ ਪਿੰਡ ਵਿੱਚ ਬੱਝੇ ਅਮਰੀਕਾ ਵਾਲਾ ਨੀ ਬੱਲੀਏ 🤣🤣
@johalstudio6115
@johalstudio6115 Год назад
ਕਮਾਲ ਦੀ ਗੱਲ ਆਂ ਥਲੇ ਐਡ ਵੀ ਬਾਹਰ ਜਾਨ ਦਿ ਲਾਇ ਆ
@gursangeetsingh4493
@gursangeetsingh4493 Год назад
ਸਭ ਲੱਗੇ ਹੋਏ ਆ ਕਾਡ ਮਾਰਕੇ ਕੰਮੈਂਟ ਕਰਨ।
@krs2205
@krs2205 Год назад
Chalo
@cinematicview1332
@cinematicview1332 Год назад
Bus ch 2 ghante behna okha? Seriously oh god eh mummies boy aa veere india hi best aa tere lai god bless you
@paramsahota2692
@paramsahota2692 Год назад
Sahi gal aa 😂😂😂😂😂😂
@Jatt3616
@Jatt3616 Год назад
👍🏻👍🏻
@amarjeetknl
@amarjeetknl 7 месяцев назад
Very innocent guy
@nirvairsinghgill5683
@nirvairsinghgill5683 Месяц назад
250 km ਲਈ 15 ਘੰਟੇ
@jatindersingh1671
@jatindersingh1671 Год назад
0.5 kilometer tur k hi marn wala hogya gollu 😂
@user-wh9zd2up7f
@user-wh9zd2up7f 3 месяца назад
😂😂😂😂
@nirvairsinghgill5683
@nirvairsinghgill5683 Месяц назад
Sala fuddu bnayi janda ewe …. Saleya mame de viah te geya c jo teri sewa krde 😂
@sukhbhullarfzk3012
@sukhbhullarfzk3012 4 месяца назад
ਵੀਰੇ ਲੱਭਣੀ ਨਾ ਮੌਜ ਪੰਜਾਬ ਵਰਗੀ ਬੱਬੂ ਮਾਨ ਬਾਈ ਨੇ ਬਹੁਤ ਸ਼ਰਧਾ ਗਾਣਾ ਗਾਇਆ ਪਰ ਤੁਹਾਨੂੰ ਲੋਕਾਂ ਨੂੰ ਲੱਗਦੀ ਨਹੀਂ ਤੁਸੀਂ ਡਾਲਰਾਂ ਦੇ ਭੁੱਖੇ ਜੇ
@weew2587
@weew2587 Год назад
Complaint anj kar raya aa jive holiday inn di booking karayi si 😅😅😅😅😅
@romanpreet4614
@romanpreet4614 Год назад
Mai v veer bhut muskil nl vapis aya mai v interview deni aa bhut gla dsniya raah che ki ki hoya
@comedykingjass
@comedykingjass Год назад
Ageniya di chaal aa
@gursewakSingh-gt4qh
@gursewakSingh-gt4qh Год назад
ਲੀਗਲ ਤੋਰ ਤੇ ਜਾਓ ਏਦਾ ਨਾ ਜਾਓ
@bikkarsingh3084
@bikkarsingh3084 Год назад
So sad sorry bhai ji
@anmolsarai4428
@anmolsarai4428 Год назад
Mama 3 4 saal pehla de 10 10 min v yaad kri firda
@Manraj-k3r
@Manraj-k3r Год назад
Jihde lode lagge hon ohnu kush ni bhulda
@s.k.khardiyas.k.khardiya2787
Vahegu Meher kre
@jsp.tv.1
@jsp.tv.1 Год назад
Veera Ajents v jugaad la k bande nu America pahchaunde ne
@RaviSinghBrar
@RaviSinghBrar Год назад
ਧੱਕੇ ਨਾਲ ਹੀ ਬਾਹਰ ਭੇਜ ਦਿੰਦੇ ਬਾਈ?? ਬਹੁਤ ਗ਼ਲਤ ਗੱਲ ਫੇਰ ਤਾਂ ਏਜੰਟਾਂ ਦੀ ,,
@Jatt_Saaab
@Jatt_Saaab 2 дня назад
Bhukh laggi hoyi bhukh lgi hoyi ...jehde jungla vich di jande aa ohna da haal bhut buraa hunda
@Hassde_raho
@Hassde_raho Год назад
Veere, nettu satraan walaa 2 Pro max😂😂😂😂😂😂😂😂
@gauravyoutube5669
@gauravyoutube5669 Год назад
ਬਾਈ ਅਮਰੀਕਾ ਕੋਲ ਤਾਂ ਐਨੀ ਟੈਕਨੋਲਜੀ ਆ ਉਹਨਾਂ ਦੇ ਬਾਰਡਰਾਂ ਤੇ ਸੈਂਸਰ ਲੱਗੇ ਹੋਏ ਨੇ ਤਾਹੀਂ ਤਾਂ ਬਾਰਡਰ ਲੰਘਣ ਤੇ ਪੁਲੀਸ ਵਾਲੇ ਉਸੇ ਵੇਲੇ ਹੀ ਘੇਰਾ ਪਾ ਲੈਂਦੇ ਨੇ ਉਨਾ ਨੂੰ ਸਭ ਕੁਝ ਪਤਾ ਲੱਗ ਜਾਂਦਾ ਪਰ ਲੋਕ ਅਨਜਾਨ ਬੇਫਿਕਰ ਹੋ ਜਾਂਦੇ ਨੇ ਬਾਡਰ ਕਰੌਸ ਕਰਕੇ ਕਿ ਸਾਨੂੰ ਤਾਂ ਕਿਸੇ ਨੇ ਦੇਖਿਆ ਹੀ ਨਹੀ ਜਿਸ ਤਰਾਂ ਇਹ ਵੀਰ ਦੱਸ ਰਿਹਾ ਕਿ ਅਸੀ ਹੈਰਾਨ ਹੋ ਗਏ ਕਿ ਇਹ ਕੀ ਹੋ ਗਿਆ ।
@balwantsingh-om1dv
@balwantsingh-om1dv 27 дней назад
Gap gap gap
@NAVE_MULTANI
@NAVE_MULTANI Год назад
Daleri a jwana ihna kuj jhal geya💯
@malkitsingh6807
@malkitsingh6807 Год назад
I am from Portugal 🇵🇹
@kalgaming1867
@kalgaming1867 Год назад
Bai kam haga Portugal ja nai 🤔
@malkitsingh6807
@malkitsingh6807 Год назад
@@kalgaming1867 yes
@dimmykhangura3871
@dimmykhangura3871 Месяц назад
Bhut lok ne jehde sokhe poch gye bhut loka nu dikta aoundia ne eh sara kush agent de hath ch hunda
@prabhdhaliwal6733
@prabhdhaliwal6733 Год назад
Landu banda Bai, peyo di karke sari punji kharab Halle vi sharam ni mann da.
@sukhsidhu4646
@sukhsidhu4646 Год назад
Bro eh gl maari hoi k brother vaps chla gya pr asi ta es to vdh aukhe reh k aie ha aukhe ta hona painda bhukh pyaas sehni paindi pr veer jiada sohl lgda jehra kehnda bus ch 2 ghnte v behna aukha a
@sukhjas5857
@sukhjas5857 Год назад
ਬਾਕੀ ਮੈ ਕੱਲ ਸੁਣਾ ਗਾ ਨੀਂਦ ਆਣ ਲੱਗ ਪਈ
@ravdeepsingh7806
@ravdeepsingh7806 Год назад
Main aje jail vich va manu PTA kdo jana Punjab waheguru bacha la raba
@user-by4sp1bz6p
@user-by4sp1bz6p Год назад
kehdi country ch veer
@ravdeepsingh7806
@ravdeepsingh7806 Год назад
@@user-by4sp1bz6p uk
@Hassde_raho
@Hassde_raho Год назад
yr hor gal koi nai, ver sachi dimage tou upset hoo gya😂😂😂😂😂😂
@harjasmundi505
@harjasmundi505 9 месяцев назад
Nale garmi paindi c hun thand pain lg gi ki char ah
@nirvairsinghgill5683
@nirvairsinghgill5683 Месяц назад
ਫੁੱਦੂ ਬਣਾਉਂਦਾ ਹੋਰ ਕੁਜ ਨੀ
@diipabuttar3465
@diipabuttar3465 Год назад
Really ਬਾਈ ਰਾਸ ਆਏ ਦੀ a ਅਮਰੀਕਾ me aap 4,:5 months ਕੱਟੀ a ਜੇਲ੍ਹ ny ਜਿੱਥੇ bc me c oh USA 🇺🇸 ਦੀ sab to ਪੁਰਾਣੀ ਜੇਲ੍ਹ ਸੀ Mississippi srach krke dekh lena 🙏🏻massa kite ja k rab ne suni a bai🙏🏻
@kulwinderdhanoa1640
@kulwinderdhanoa1640 Год назад
Bai bahr aa gye tu hun usa a ?
@rajveer_singh95
@rajveer_singh95 8 месяцев назад
Bai green card milgya tenu?
@GurpreetHundal06
@GurpreetHundal06 8 месяцев назад
Mavi bruh Adam county center Mississippi kaat ke aya
@diipabuttar3465
@diipabuttar3465 8 месяцев назад
@@rajveer_singh95 hnji
@rajveer_singh95
@rajveer_singh95 8 месяцев назад
@@diipabuttar3465 vadhiyan fr ta Mitra
@karam5271
@karam5271 2 месяца назад
Amreeka ne 0 karke ni chaddeya, eh apni he bevkoofi da anjaam hai. Seyaane bano te illegal chakkaraan ch na pao.
@tanbirmaan3181
@tanbirmaan3181 Год назад
Oh ho ho enl gap
@jagjitgaming157
@jagjitgaming157 Год назад
@RaviSinghBrar
@RaviSinghBrar Год назад
ਕਾਕਾ ਜੀ ਤੂੰ ielts ਕਰਨ ਲਗਾ ਸੀ, ਤੇ ਰਿਸ਼ਤੇਦਾਰ ਪਿੱਛੇ ਲੱਗ ਕੇ donkey ਲਾਉਣ ਦਾ ਸੋਚ ਲਿਆ ,, ਕਮਾਲ ਆ ਤੇਰੀ ਵੀ, ਹੈ ielts ਕਰ ਸਕਦਾ ਹੁੰਦਾ ਤਾਂ ਏਨਾ ਵੱਡਾ ਫਾਹਾ ਕਿਉੰ ਲਿਆ?
@gouravvirk3694
@gouravvirk3694 Год назад
thode warge slaha e de sakde aa jine chir apne te ni beetdi oh chir pta ni lagda
@dxxxbhanguz757
@dxxxbhanguz757 Год назад
@@gouravvirk3694 haha bhra mere v ik module cho ghtde c band m teeji vri ppr ditta te band aage overall 7 not less then 6.5 nzaare lai reha canada aake
@dxxxbhanguz757
@dxxxbhanguz757 Год назад
@@gouravvirk3694 tu aapi ds ki bund pnga laina chahe saali 7 vri krni pve jd umr haigi aa tn shi trikke nl jaa j pdhayi da gap hi bahla bnn ni skda kujh tn mnniye eh tn fuddu c bnda 18 da hoke v eh km ch paigeya bhrava jihda odhr koi hunda na ohda tn lott aa nhi koi faida ni risk lain da jihdi kismt aa ohda lott aa jnda donkey aala
@Kkkk-to5vm
@Kkkk-to5vm Год назад
Mere v ghat gye c band But main wrong path nhi chunea Main Dubai aa gya & ajj good earning aa good saving aa Only with 1 lakh visa charges Vdia nazare ne Eh Loki 60-60 lakh laa k v nhi set hoo ske it's bad 😞
@RaviSinghBrar
@RaviSinghBrar Год назад
@@gouravvirk3694 kaka main tan khud 9 Waar Ditta Ielts fer v msa aya Australia.. par piche maa peo tan Sukhdev aa Je kujj ho gya galat Raaste tan ohna da ki banu ..
@AkashdeepSingh-sf4ok
@AkashdeepSingh-sf4ok Год назад
🙏🏾🙏🏾🙏🏾🙏🏾🙏🏾🙏🏾
@kamgill5961
@kamgill5961 Год назад
ਵੀਰ ਮੈਂ ਵੀ ਅਮਰੀਕਾ ਤੋਂ ਆਇਆ ।। ਬਿਲਕੁਲ ਗੱਲਤ ਕਿਹਾ ਰਿਹਾ ਇਹੋ ਜਿਹੀਆਂ ਵੀ ਕੋਈ ਗੱਲਾਂ ।। ਮਾੜਾ ਮੋਟਾ ਤਾਂ ਦੁੱਖ ਸੁੱਖ ਸਹਿਣਾ ਪੈਂਦਾ ।। ਗੋਰੀਆਂ ਮੈਮਾ ਨਰਸ ਪਿੱਛੇ ਪਿੱਛੇ ਦਿਵਾਈ ਲੈਕੇ ਫਿਰਦੀਆਂ ।। ਕੁਝ ਕੁਝ ਜੇਲ੍ਹਾਂ ਮਾੜੀਆਂ ਵਾ ਪਰ ਐਨੀਆਂ ਵੀ ਜਿਨੀਆਂ ਵੀਰ ਕਹੀ ਜਾਂਦਾ
@dhanwantmoga
@dhanwantmoga Год назад
Fer othe. He rahna ce je ahniya saholta tan
@kamgill5961
@kamgill5961 Год назад
@@dhanwantmoga Reahn nu he gea tan he 35 lakh layea c ga ....2019 vich deport kita Trump da time c ...Main kehrda app ayea peajya gea mainu ....Tenu koi keh dewe usa aa tu jano reh jawe ga ..??
@rajanchhina8708
@rajanchhina8708 Год назад
ਬਿਲਕੁਲ ਸਹੀ ਕਿਹਾ ਤੁਸੀਂ ਅਮਰੀਕਾ ਏਨਾ ਵੀ ਨਹੀਂ ਮਾੜਾ ਮੈ ਵੀ ਅਮਰੀਕਾ ਰਹਿੰਦਾ ਸਬਕੁਜ ਦੇਖਿਆ
@rajanchhina8708
@rajanchhina8708 Год назад
@Hardeep Chahal ਸਟੂਡੈਂਟ visa ਤੇ
@Musicianvibe
@Musicianvibe Год назад
KAm Gill Veer bara Paisa barbaad hoya yrr 😢 par fir vi America nahi mileya 😢 rabb ne mara kita yrr
@akbalsingh1814
@akbalsingh1814 Год назад
Le dass veer tu ohna da prohna thodi a jail ch butter chicken bhalda 😂😂😂
@sonikawarma5707
@sonikawarma5707 Год назад
🤣🤣
@billarni4167
@billarni4167 10 месяцев назад
2-2.5 saal maa❤️ da ki haal hoya hona😢
@Punjab13164
@Punjab13164 Год назад
A interview 2 months pehla dekh lyi hor chanel te a bande di par ethe kuj hor Kanani dasda hor chanel te koi hor story
@Warrior_hawks
@Warrior_hawks Год назад
Nepal 🇳🇵 America 🇺🇸 = constant 😂
@tanbirmaan3181
@tanbirmaan3181 Год назад
Savere 5 waje pher 12 waje then sham nu 5 waje awe gappa na maar
@GurniwazdeepSingh-lj7wo
@GurniwazdeepSingh-lj7wo 11 месяцев назад
Veer agent te depend krda mere bahut friend gy jandea hi camp cho bhr hogy
@ManpreetSingh-gi5db
@ManpreetSingh-gi5db Год назад
40 Lakh 🤭🤭🤭🤭
@pardeepjammu1289
@pardeepjammu1289 Год назад
ਵੀਰ ਜੀ ਆਪਾ ਨੂ ਪਹਿਲਾ ਵੀ ਤਾ ਪਤਾ ਸੀ ਫਿਰ ਆਪਾ ਕਿਉ ਜਾਦੇ ਆ ਆਪਣੀਆ ਜਿੰਦਗੀਆ ਬਿਨਾਉ ਦੇ ਚਕਰ ਵਿਚ ਮਾ ਪਿਉ ਦੀਆ ਜਿਦਗੀਆ ਖ਼ਰਾਬ ਕਰ ਦਿਦੇ ਜੇ
@mandeepsinghBhinder
@mandeepsinghBhinder Год назад
Bhai any airport vich free room milde ne bus gal karni pendi a airline counter te bro
@jagdeepsidhu3065
@jagdeepsidhu3065 Год назад
Patarkar hrek gall nu repeat kri jnda😂
@sonnyputt6463
@sonnyputt6463 Месяц назад
Hatde pher ni jano jai jande jithe da lagda
@rajvirsingh-eo4cy
@rajvirsingh-eo4cy 8 месяцев назад
ਦੇਖਣ ਨੂੰ ਹੀ ਨਾਜ਼ੁਕ ਕਲੀ ਲੱਗਦਾ ਪਤੀਲਾ ਜਿਹਾ...tu ਅਸਲੀ donki ਵੇਖੀ ਹੀ ਨਹੀ...tu ਤਾਂ ਕਾਲਿਆ ਨੂੰ ਬੁੰਡ ਦੇ ਕੇ ਖਹਿੜਾ ਛੁਡਾ ਕੇ ਆਉਣਾ ਸੀ...ਇਕ ਭਾਪਾ 3600 ਸਿਆਪਾ
@supergills2667
@supergills2667 Год назад
Veer nu pucho ajja mexico chaliye movie nahi dekhi enne
@manis81655
@manis81655 Год назад
😂😂😂😂 hahaha
@Lovexsidhu1
@Lovexsidhu1 Год назад
Aive drai jnda bai idda kush ni
@gopivirk7975
@gopivirk7975 Год назад
bro 100% sach aa jo kuj v ene bolyaa bss gal kismat di hundi aa ahh vichara deport ho gya main ik saal picho 30lakh bond pr ke nikal gya c 2019 saal bohat mada c 100 vichon 5 6 jane hi bahar kadd de c baki sab deport kr dende c
@easterntoronto
@easterntoronto 2 месяца назад
​@@gopivirk7975oh trump da vela c bhra, hunn Biden de time ni krde depot, na camp painda, waheguru mehr kre
@trendytrend6644
@trendytrend6644 Год назад
Bai Jado 60 lakh lona ena piase Apa apni travel histroy bna lo choti country ghum k us to baad america visitor visa paj k dau nal apana travel v hou Hor country a ch apni maat bhut choti karti agent a ne
@pb6542
@pb6542 Год назад
Veer apa Illigal border tapde aaa police te aawegi hi yr
@satwantsingh2632
@satwantsingh2632 Год назад
ਭਾਊ ਸੱਚ ਦੱਸੀ ਗੱਪ ਕਿੰਨੇ ਮਾਰੇ
@amrinderkambhoj3077
@amrinderkambhoj3077 Год назад
Jehde deprot ho jande ne o ahi cahund ene koi v na jawe bahr je mai ni gya yr bande 11 -11 mine ch pakke v ho gaye hon wale tohade agnet hi galt c
@jantakalyansidhu1376
@jantakalyansidhu1376 Год назад
🥺
@JasbirSingh-mw7sz
@JasbirSingh-mw7sz Год назад
Anmol bai sare varke khol te winn correctional de 😅
@RajinderSingh-uo5ye
@RajinderSingh-uo5ye Год назад
👏👏👏👏👏
@Mixstatus-rh4wm
@Mixstatus-rh4wm Год назад
6:32 😂😂
@weew2587
@weew2587 Год назад
Khurk pai gayi 😅😅😅😅😅😅😅 mera haasa nahi rukda
@navdeepjaspal7594
@navdeepjaspal7594 6 месяцев назад
First enter illegally in a country and then expect the border authority to treat u like a prince? It's your fault and you should be thankful you got food and shelter.
@comedykingjass
@comedykingjass Год назад
Kaum gulaam a America ch.
Далее