Тёмный

Toilet ਵਾਲਾ ਪਾਣੀ ਪੀ ਕੇ ਗੁਜ਼ਾਰਾ ਕੀਤਾ।ਓਹ ਪਸ਼ੂਆਂ ਵਾਂਗੂੰ ਕੁੱਟਦੇ ਹੁੰਦੇ ਸੀ। 

RMB Television
Подписаться 956 тыс.
Просмотров 157 тыс.
50% 1

#RMBTelevision #Latestnews #Libya
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
RU-vid:
ru-vid.com/show-UC7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Развлечения

Опубликовано:

 

26 фев 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 131   
@AvtarSingh-pw7fv
@AvtarSingh-pw7fv Год назад
ਰੱਬ ਕਰੇ ਅਜਿਹੀ ਮਾੜੀ ਘਟਨਾਂ ਕਦੇ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ
@manjeetkaur6041
@manjeetkaur6041 Год назад
Q
@prabhdyalsingh4722
@prabhdyalsingh4722 Год назад
ਬਿੰਨਾ ਸੋਚੇ-ਸੋਮਝੇ ਤਾਂ ਆਪਣੇ ਬਜ਼ਾਰ ਗਿਆ ਬੰਦਾ ਨੁਕਸਾਨ ਕਰਾ ਆਉਂਦਾ! ਇਹ ਅੱਖਾਂ ਬੰਦ ਕਰਕੇ ਵਿਦੇਸ਼ ਚਲੇ ਗਏ। ਬਾਕੀ, ਵੀਰ ਦੀ ਸਿਹਤ ਸੁਖ-ਸਹੂਲਤਾਂ ਵਾਲੀ ਹੈ।
@JarnailSingh-ld9lc
@JarnailSingh-ld9lc Год назад
ਪਰਮਾਤਮਾ ਅੱਜ ਦੀ ਯਨਰੇਸਨ ਨੂੰ ਸਬਰ ਬਖਸੋ, ਇਥੇ ਮਿਹਨਤ ਕਰਕੇ ਖਾਵੋ, ਥੋੜੀ ਖਾਲੋ
@satyakijeet1815
@satyakijeet1815 Год назад
ਆਪਣੇ ਦੈਸ ਵਿੱਚ ਸਭ ਤੋ ਖੁਸ ਹਾਲ ਪੰਜਾਬ ਵਾ ਬੀਆਰੀ ਵੀ ਪੰਜਾਬ ਨੂੰ ਓਦੈ ਪਰ ਸਾਡੈ ਪੰਜਾਬੀਆਂ ਨੂੰ ਲਾਲਚ ਬਹੁਤ ਹੋ ਗਿਆ ਬੀਆਰੀਆ ਤੋ ਅੱਗੈ ਨਿਕਲ ਗਏ ਸਿੱਖ ਕੌਮ ਨੂੰ ਐਨਾ ਲੈਵਰ ਦਾ ਲੈਵਲ ਲਾਤਾ ਅੱਗੈ ਲੋਕੀ ਬੀਹਾਰੀਆ ਨੂੰ ਮਜਦੂਰੀ ਲੀ ਪੰਜਾਬ ਬਲੋਦੈ ਸੀ ਹੁਣ ਬਾਹਰਲੈ ਪੰਜਾਬੀਆਂ ਨੂੰ ਲੈਵਲ ਮਜਦੂਰੀ ਲੀ ਬਲੋਦੈ ਗੁਰੂ ਨੇ ਸਾਨੂ ਸਰਦਾਰ ਦਾ ਕੀਤਾਬ ਦਿੱਤਾ ਪਰ ਅਸੀ ਨੋਕਰ ਬਣਨ ਵਿੱਚ ਜਾਂਦਾ ਸ਼ੌਹਰਤ ਆਸਲ ਕੀਤੀ ਪਹਿਲਾਂ ਪੰਜਾਬ ਜਾਂਦਾ ਖੁਸ ਹਾਲ ਸੀ ਜਦੋ ਲੋਕੀ ਜਾਂਦਾ ਪੜੈ ਲਿਖੈ ਵੀ ਨਹੀਂ ਸੀ ਸਿਰਫ ਖੇਤੀਬਾੜੀ ਨਾਲ ਪੁਰਾ ਪੰਜਾਬ ਵਧੀਆ ਖਾਦਾ ਪੀਦਾ ਸੀ ਹੁਣ ਐਨਾ ਖਰਚੇ ਵਦਾਕੈ ਆਪ ਸੱਤਿਆਨਾਸ਼ ਕਰ ਲਿਆ ਸਰਮ ਕਰੋ ਇਹ ਤਾ ਮਜਬੂਰੀ ਵਿੱਚ ਗੱਐ ਸੀ ਕੲੀ ਤਾ ਫਿਟੈ ਹੋਐ ਸਭ ਕੁਝ ਹੁੰਦਿਆ ਹੋਇਆ ਵੀ ਅੰਗਰੇਜ਼ਾਂ ਦੀ ਪੋਟੀ ਸਾਫ ਕਰਨ ਜਾਦੈ ਡਾਲਰਾਂ ਵਾਸਤੈ
@mandeepsingh3404
@mandeepsingh3404 Год назад
ਰੱਬ ਮੇਹਰ ਕਰਨ ਪੰਜਾਬੀਆਂ ਤੇ
@stories1322
@stories1322 Год назад
ਮੈ ਵੀ ਲਿਬੀਆ ਗਿਆ ਸੀ 2007 ਵਿੱਚ ਵੀਰ ਓਥੇ ਦਾ Tripoli ਏਅਰਪੋਰਟ ਏਦਾ ਦਾ ਐ ਜਿੱਦਾ ਮਾਹਿਲਪੁਰ ਦਾ ਬੱਸ ਸਟੈਂਡ ਹੁੰਦਾ...... ਬੁਰਾ ਹਾਲ ਗਰਮੀ ਸਵੇਰੇ 6 ਵਜੇ ਏਦਾ ਹੋ ਜਾਂਦੀ ਐ ਜਿੱਦਾ ਜੇਠ ਦਾ ਮਹੀਨਾਂ ਦੁਪਹਿਰਾ ਹੋਵੇ.... ਅਸੀ ਸੁਡਾਨ ਦੇ ਬਾਰਡਰ ਨਾਲ ਸ਼ਹਿਰ sabha ਓਥੇ ਰਹੇ ਸੀ ਬੱਕਰੀਆਂ ਦੇ ਬਾੜੇ ਜਿਹੇ ਵਿਚ ਰੂਮ ਬਣਾਏ ਹੋਏ ਸੀ ਪਲਾਈ ਦੇ
@jashpalsingh1875
@jashpalsingh1875 Год назад
ਓ ਪੰਜਾਬੀਓ ਆਪਣੇ ਪੰਜਾਬ ਵਿੱਚ ਕਮ ਬਹੁਤ ਕਰ ਲਓ।ਸ਼ਰਮ ਛੱਡ ਦਿਓ ਕਮ ਕੋਈ ਛੋਟਾ ਨਹੀਂ ਏਥੇ ਕਰ ਲਓ ਬਚ ਜਾਉਗੇ
@baljindersingh5234
@baljindersingh5234 Год назад
Ethe kina c Bach jana disda hi aa veer g mahol Punjab da kine k safe aa asi
@kalerboy1873
@kalerboy1873 Год назад
ਸਰਕਾਰਾਂ ਗੰਦੀਆ ਹੋਣ ਤਾਂ ਬੱਚੇ ਬਹਾਰ ਨੂੰ ਰੁੱਖ ਕਰਦੇ ਆ ਸਿੱਖਾਂ ਨੇ ਤਾਂ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਨੀ ਦਿੱਤਾ ਬਹੁਤ ਮਾੜੀ ਗੱਲ ਆ ਮੇਰੀ ਅਰਦਾਸ ਆ ਭਾਈ ਸਾਹਿਬ ਤੁਸੀਂ ਜੇਲ੍ਹ ਵਿਚ ਆ ਰੱਬ ਤੁਹਾਨੂੰ ਠੀਕ ਰੱਖੇ ਪਰ ਸਿੱਖਾ ਤੇ ਕਦੇ ਵਿਸਵਾਸ ਨਾ ਕਰਿਓ
@bootasidhuboota5664
@bootasidhuboota5664 Год назад
ਏਜੰਟ ਦੀ ਛਿੱਤਰ ਪਰੇਡ ਨੀ ਕਰ ਸਕਦੇ ਤੁਸੀਂ , ਤਾਂ ਕਿ ਅੱਗੇ ਤੋਂ ਕਿਸੇ ਨਾਲ ਨਾ ਹੋਵੇ
@user-ob2yx8wd1h
@user-ob2yx8wd1h Год назад
Tere warge fr otthe jnde
@lovetalwar685
@lovetalwar685 Год назад
Yaar agent noo paise kida pachde hone
@SukhwinderSingh-qb5sk
@SukhwinderSingh-qb5sk 2 месяца назад
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@kulvinderhappy8671
@kulvinderhappy8671 Год назад
ਬਾਈ ਨੇ ਫਿਲਮ ਆਲ਼ੀ ਸਟੋਰੀ ਹੀ ਬਣਾ ਦਿਤੀ।
@nirbhaisingh6456
@nirbhaisingh6456 Год назад
ਬਾਈ ਸਿਹਤ ਦੇਖ ਕਿ ਨਹੀ ਲਗਦਾ ਕਿ ਇਹਨੀ ਮੁਸ਼ਕਿਲ ਵਿਚ ਲੰਘੇ ਹੋ।
@Amanstrings
@Amanstrings Год назад
Madam da ki name is...lots of respect of that lady
@swarnsingh4787
@swarnsingh4787 9 месяцев назад
ਬਾਈ ਨੇ ਅਸਲੀਅਤ. ਪੇਸ. ਕਰ. ਦਿੱਤੀ ਹੈ ਵੀਰ ਜੀ ਨੇ ਧੰਨਵਾਦ ਵੀਰ ਜੀ
@bsingh1310
@bsingh1310 Год назад
ਪੰਜਾਬੀ ਨਹੀਂ ਮੂਰਖ ਸਿੱਖ ਪੰਜਾਬੀ ਕਿਹਾ ਕਰੋ ਆਪਣਾ ਇਤਹਾਸ ਆਪਣੀ ਧਰਤੀ ਛਡ ਕੇ ਭਜ ਰਹੇ ਨੇ ਸਤਿ ਸ੍ਰੀ ਅਕਾਲ ਸਭ ਨੂੰ
@sonnyink.3432
@sonnyink.3432 7 месяцев назад
Sahi Kiha ji
@malkitsingh8608
@malkitsingh8608 6 месяцев назад
I Love my India.
@bsingh1310
@bsingh1310 Год назад
ਮੂਰਖੋ ਲੋਕ ਤਾ ਪੰਜਾਬ ਵਿੱਚ ਭਿਖਾਰੀਆਂ ਤੇ ਕੰਬਲ ਪਾਈ ਜਾਦੇ ਨੇ ਸਤਿ ਸ੍ਰੀ ਅਕਾਲ ਸਭ ਨੂੰ
@BHUPINDER55484
@BHUPINDER55484 Год назад
ਦਿਖਾਵਾ ਕੌਣ ਕਰੁ ਫਿਰ
@stories1322
@stories1322 Год назад
ਅਸੀਂ ਓਥੋਂ ਇਟਲੀ ਲਈ ਭੱਜ ਗਏ ਸੀ agant ਨਾਲ ਗੱਲ ਕਰਕੇ
@monu8047
@monu8047 Год назад
Roti lai ki koi nhi karna panda rab mahar Kari es patarkar uper v is nu har ik kamyabi dai
@user-qo7hl3mj4q
@user-qo7hl3mj4q Месяц назад
Shabaasash....
@harjindersingh-qr1kz
@harjindersingh-qr1kz Год назад
Waheguru ji
@amarjeetdhaliwal1990
@amarjeetdhaliwal1990 8 месяцев назад
Waheguru g
@amriksingh9589
@amriksingh9589 9 месяцев назад
ਕੰਮ ਤਾ ਪੰਜਾਬ ਵਿੱਚ ਬਹੁਤ ਹੈ ਪਰ ਕਰ ਕੇ ਰਾਜ਼ੀ ਨਹੀਂ ਜਿਹੜੀ ਪਿੰਡਾਂ ਵਿਚ ਵੱਡੀਆਂ ਵੱਡੀਆਂ ਕੋਠੀਆਂ ਬਣੀਆਂ ਹੋਈਆਂ ਨੇ ਉਪਰ ਜਹਾਜ਼ ਰੱਖ ਕੇ ਉਹ ਇਨਾ ਨੂੰ ਚੁਬਦਿਆ ਨੇ ਕਿ ਇਹ ਉਥੇ ਡਾਲਰ ਦਰਖਤਾਂ ਤੋ ਤੋੜ ਰਹੇ ਨੇ ਅਸੀਂ ਕਿਉ ਪਿਛੇ ਰਹੀਏ
@jasbirsing6568
@jasbirsing6568 Год назад
Waheguru mehar kare
@kaleravtar6424
@kaleravtar6424 Год назад
ਘਰ ਦਾ ਭੇਤੀ ਹੀ ਲੰਕਾ ਢੋਂਦਾ ਹੁੰਦਾ
@gurirehal4006
@gurirehal4006 Год назад
ਮੈਂ ਪੰਜਾਬ ਆ ਰਿਹਾ 16 ਸਾਲ ਦੇਖ ਲਿਆ ਫੋਰਨ
@BHUPINDER55484
@BHUPINDER55484 Год назад
ਕੋਈ ਅਰਬ country ਤੋਂ ਵਾਪਿਸ ਆ ਰਹੇ ਲਗਦੇ
@HarjinderSingh-hg8hz
@HarjinderSingh-hg8hz 9 месяцев назад
Very good, go there and enjoy
@Prabh0751
@Prabh0751 10 месяцев назад
DELHI WALE EJNAT DA KI BANIYA OHDE BARE KUJ DASIYA NAHI
@gurindersingh-xb9tz
@gurindersingh-xb9tz 8 месяцев назад
ਇਥੇ ਹੀ ਦੋ ਰੁੱਖੀ ਸੁਖੀ ਖਾ ਲਓ ਪੰਜਾਬ ਵਿੱਚ ਬਹੁਤ ਕੰਮ ਹੈ ਜੇ ਬੰਦਾ ਕਰੇ ,ਪਰ ਨਹੀਂ ਆਪਣੇ ਪੰਜਾਬੀ ਬਹੁਤ ਜਾ ਰਹੇ ਨੇ , ਵਾਹਿਗੁਰੂ ਜੀ ਓਹਨਾ ਤੇ ਵੀ ਮਿਹਰ ਕਰੇਉ ਜੌ ਹੁਣ ਵੀ ਓਥੇ ਫਸੇ ਨੇ
@ranjitkaur6432
@ranjitkaur6432 Год назад
ohhhh rabaa 👏👏
@jagrajsinghsidhu-mx2iy
@jagrajsinghsidhu-mx2iy 11 дней назад
Thank you 😅😅😅
@vibhorvachher7959
@vibhorvachher7959 11 месяцев назад
Eh interview laen vaale di shakal eni pehri hai na ki kawan maran nu dil karda 😂😂
@stories1322
@stories1322 Год назад
ਲਿਬੀਆ ਦੀ military ਵੀ ਨਾਲ ਰਲ ਕੇ donki ਲਗਾਉਂਦੀ ਐ ਲਿਬੀਆ ਤੋ ਗ੍ਰੀਸ ਜਾ ਇਟਲੀ ਨੂੰ donki lagdi a ਅਸੀਂ ਵੀ ਗਏ ਸੀ 2008 ਵਿੱਚ 3 ਦਿਨਾਂ ਬਾਅਦ ਮਾਲਟਾ ਦੇਸ਼ ਵਿਚ ਫਸ ਗਏ ਸੀ... 6 ਮਹੀਨੇ 20 ਦਿਨਾਂ ਬਾਅਦ ਮਾਲਟਾ refuse ਕੈਂਪ ਵਿਚ ਰਹਿਣ ਤੋ ਬਾਅਦ ਵਾਪਿਸ ਆਏ ਸੀ ਇੰਡੀਆ
@shinemedia8945
@shinemedia8945 Год назад
Pta ni aaj vi kine k punjabi veer aaj vi es Veer vangu baithe Hune aa. Ronde honge vchare ghar nu Punjab nu yaad kar ke. Kyi ta badkismat rastya ch hi mar jande ghre dead body v ni ondi
@Gur.nav.kaur.Aulakh-eh8zy
@Gur.nav.kaur.Aulakh-eh8zy Год назад
Rabb mehar kre.gurua di dharti nu shad rye aa.
@harpgillpreet9416
@harpgillpreet9416 10 месяцев назад
1 bar ho jana se
@user-fb9mb7bb2r
@user-fb9mb7bb2r 9 месяцев назад
ਕਿਓਂ ਪਾਗਲ ਬਨਾਓਦੇ ਡਾਲਰ ਕਹਾਂ ਡਬੂਈ ਮੇ
@user-yk6sr4wh3c
@user-yk6sr4wh3c 8 месяцев назад
Bhai. Sahib oh te dsia kro kihrhe an. Vich libea tusi Gy c kihrhe sal viich
@user-fb9mb7bb2r
@user-fb9mb7bb2r 9 месяцев назад
ਇਦਾ ਦੇ ਅਜਟ ਭਰਨਗੇ ਬਿਨਾ ਮੋਤ
@gurwinderpunia1522
@gurwinderpunia1522 Год назад
Saari dunia te maara haal ajj punjabia da hoyea peya koi mar reha koi maar reha koi punjab ch nakli saint banya firda,Bahar jaan nalo banda punjab ch rehke v kamaa sakda bus ethe apaa kum karke raaji nahi j guwandi bahar chaleya gaya main v jaana, Sab ton vaddi gal apan apne guru ton tut chale aa oper vakhawa karde aa baani te har time kintoo prantoo karan jogaye aa ,Raba sab te mehar rakh sab khusi bachan,Ajj punjab ch baut nakli saint bangaye sikhi bhes ch so bachke rehna, sat sri akal
@monu8047
@monu8047 Год назад
Salut va is patarkar nu thali 22 nu
@sukhdevsukh4625
@sukhdevsukh4625 Год назад
bai ji dubai varga ta koi desh heni...m 6 sal kam karkr aya company ne mera1rupyaa ni rakhya...
@parvindersingh8821
@parvindersingh8821 Год назад
Arab de muslim non Muslim nu insaan ne samaj de..
@gavysandhu8267
@gavysandhu8267 9 месяцев назад
Punjab di yaad ta auni aaaa reporter saaab eh kehdi gal puchan ali aaa
@AjaySharma-gp3ro
@AjaySharma-gp3ro Год назад
Vir kini Loka ne binti kiti bahar na jao 2 no. Fer b ni rokde 😯😯😯😯😯
@stories1322
@stories1322 Год назад
Ik number vch gye c eho bhrawa
@stories1322
@stories1322 Год назад
ਮੇਰੇ ਕੋਲ ਤਾਂ ਮਾਲਟਾ ਜਦੋ ਫੜ ਲਿਆ ਸੀ ਉਦੋਂ ਦੀ ਅਖਬਾਰ ਹੈ ਜਿਸ ਵਿਚ ਸਾਡੀ ਕਿਸ਼ਤੀ ਦੀ ਫੋਟੋ ਐ ਸਾਡੇ ਵਿੱਚ ਬੈਠਿਆਂ ਦੀ.... ਬਹੁਤ aukha, ਐ 2 ਨੰਬਰ ਵਿੱਚ donkiya ਰਾਹ ਜਾਣਾ
@NirmalSingh-is1xn
@NirmalSingh-is1xn Год назад
AJJ DE SAMMAY DA GUNDUSTAN DE B.ND PAR HATHIAR REFRENDUM VOTING BALLOT IS STRONGER THAN THE BULLET
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ । ਇਜੰਟਾ ਬੇੜਾ ਬਹਿ ਗਿਆ ਹੈ।ਕਿਸ ਤਰ੍ਹਾਂ ਲੁਟ ਦੇ ਨੇ ।
@jaggapalli431
@jaggapalli431 Год назад
I m in Melbourne Australia 16 years. India saareya toh vadiya . Bus kamm kro india vrga koi mulk ni
@daljeetsinghdaljeetsingh7937
Tusi koshish jrur kro Ji taki dusre Jere bhi dusre desha de nagrik Othe fse hoye ne tusi ona vaste bhi koshish karde rho Te bangla Desh de ambestor nu kise bhi madhayam nal sampark karke jankari deo ji
@penduamerican1
@penduamerican1 Год назад
Gl sun k hassa aa rea 22 kha rea gun athe nhi atha laa j karna aa , puri fillmi story bna k dsi a vr ne 😂😂😂
@ShubhdeepSingh-lq2cc
@ShubhdeepSingh-lq2cc 6 месяцев назад
Tahi ta kehde education jroori a Libiya ch civil war ho k hati c Gaddafi virudh Othe te narak ale halat a
@BaljeetSingh-fr3by
@BaljeetSingh-fr3by Год назад
🙏🙏🙏🙏🙏
@ramvirsingh2255
@ramvirsingh2255 11 месяцев назад
😢😢😢
@alpineservices8628
@alpineservices8628 Год назад
Too bad, not good enough in Punjab place 😕
@Prabh0751
@Prabh0751 10 месяцев назад
HASDA BARA MATHA MATHA BHAI
@Ddaaadddy
@Ddaaadddy 11 месяцев назад
Yr hadd a jo aj to 15_20 sal pehla jande c donkey la la k ohna nal tm pta k ohna nu pta na hove k kidan musibat andi a ya kidan jo usa jande ne england jande ne jungles cho ohna da mnya k dhkka ho jabe but hun tm sb nu pta k donkey ch kina k khtra hai so for kyu jane. O j jane o fir victim card na khelo
@narindersinghnavi7528
@narindersinghnavi7528 Год назад
Punjab shad k ja rhe bhar kehde tuhde haar pau ga vdya hoya tuhade nal
@GurbakshsinghsohalSOHAL-kj9dx
Kihrde contery ch c paterkar oh v daas
@manjitmann9659
@manjitmann9659 Год назад
Pind kihda 22 da
@parladsingh6555
@parladsingh6555 Год назад
Sansardeep veer g sat sri akal Veer g tuci punjabi lok chanal kio shadd ditta Please dasseo
@punjabson5991
@punjabson5991 Год назад
ਮੈਨੂੰ ਲੱਗਦਾ ਏਹ ਦੀਪ ਸਿੰਘ ਸ਼ਹੀਦ ਵਾਲੇ ਪਾਸੇ ਨੂੰ ਛੱਡ ਪੈਸੇ ਵਾਲੇ ਬੰਨੇ ਤੁਰ ਪਿਆ
@rajveergill6036
@rajveergill6036 Год назад
Madam nu je patta hor ve aa othy fer ohna di help kyu nai kardi
@sunnychinaliya6945
@sunnychinaliya6945 Год назад
Khush o vi ni rena munda saja milugi jarur
@jagdevchahal897
@jagdevchahal897 9 месяцев назад
Mainu samajh nahin aaundi ki punjabi baahar kehde aande lene jaande han, Sone di chidiya taan Hindustaan hai.
@surenderdhiman956
@surenderdhiman956 Год назад
Himachal wala ladka kon se jile se h
@sunilGujjar-yf9mk
@sunilGujjar-yf9mk Год назад
ਸਭ ਤੋਂ ਵੱਧ 2022ਤੇ2023ਸੰਨ ਵਿਚ ਅਮਰੀਕਾ ਤੇ ਯੂਰਪ ਦੀ ਡੌਕੀ ਲੱਗੀ ਹੈ
@daljitsingh8361
@daljitsingh8361 9 месяцев назад
ਝੂੰਠ ਬੋਲਦਾ ਢਿੰਡ ਤੋੜੇ ਵਰਗਾ ਖਾ,ਖਾ ਕਰਕੇ ਆਇਆ
@ShivKumar-rc8lr
@ShivKumar-rc8lr Год назад
ESDA JUMMEWAR BADAL BKUNWA HAI JISNAY PANJAB DE JWANY KHARYAN PANIA VICH ROL DITTY
@punjabiuniversitygeteducat71
Punjabis are so brave...they saved rest of Indians and benglashi people too
@pek1240
@pek1240 6 месяцев назад
moorakh lok muaf karna moorakh keh reha odan ta net te sara din lagge rehnde ne par eh ni search kar sakde vi jhede desh challe aa othe de halaat ki ne libya vare sari dunia nu pata vi gadafi toh vadh pori agg vardi aa othe ki lain jana news ni na dekhni puthian sidhian videos reels dekhnia ne agge vaste kise ne kitte vi jana hove othe vare poori jankari lao jini vadh toh vadh lai sakde o mai 92 ch donki layi si moscow to UK nale odon net ni si hunda na cell fer vi agent to puchia vi ki route aa kine bandhe kithon de kinne dina ch bheje ne fer ohna pinda cho pata kitta 8 10 pinda cho pata kitta map lia europe da othe dekhia ki land border hai kitte pani ta ni rah ch germany france tak 18 sal di si nale mai par fer vi poori jankari vadh toh vadh layi edan karde karaunde 2 dhayi sal ch canada paunch gia sal rah ch lag gia si UK tak dhed sal uk reha fer othon canada ik hor jan toh pehlan english sikhda hunda si jo rah ch bahut kam ayi
@gurvirsingh2573
@gurvirsingh2573 Год назад
Mere phra ithe hi khalo kma k,2 number ch kde bahar na jao
@harpgillpreet9416
@harpgillpreet9416 10 месяцев назад
Ho bag jao
@pritamsingh6801
@pritamsingh6801 Год назад
Nhi othe khalastan bna Lena se
@deepdhillon685
@deepdhillon685 11 месяцев назад
moot peeteya dii hikk te bnawa gee khalistan ta
@khandasingh8815
@khandasingh8815 Год назад
Police na Punjab da Nass mar ta
@CocainaIndia1992
@CocainaIndia1992 3 месяца назад
ਗੋਗੀ
@manjitmann9659
@manjitmann9659 Год назад
Koi contact no. De skda 22 da
@ShivKumar-rc8lr
@ShivKumar-rc8lr Год назад
PANJAB DE DHRTEE HO RHI BNJR KYONKE NETA BN RHE LUCHE KNJR
@harjindersinghm.r.w5240
@harjindersinghm.r.w5240 Год назад
Bhai di gall sahi aa apne bande hi apne nall maara karde aa majboori da faidaa bohat chukde aa bahrle mulka vich hun v edai aa veer bohat gire hoye bande aa saale... Par Kayee Punjabi edaa dai v aa jehre madat bohat del to karde aa
@msBali222
@msBali222 7 месяцев назад
Like amritpal
@balvirslnghsahokesingh7446
@balvirslnghsahokesingh7446 Год назад
ਪਤਾ ਨਹੀਂ ਕਿਉਂ ਪੜੇ੍ਲਿਖੇ ਦੱਲੇ ਵੀ ਵਿਦੇਸਾ਼ਂਵਿੱਚ ਲੌੜਾ ਫੜਨ ਜਾਂਦੇ ਨੇ,,ਸਭ ਨੂੰ ਪਤਾ ਏ ਕਿ ਪੰਜਾਬ ਵਰਗਾ ਦੁਨੀਆਂ ਤੇ ਕੋਈ ਨਹੀਂ, ,,ਫਿਰ ਵੀ ਥਣ ਫ਼ੜਨ ਜਾਂਦੇ ਨੇ ਵਿਹਲੜ,ਨਿਕੰਮੇ, ਹੜੁੱਤ, ਕਲੰਨ ਤੇ, ,,,,,,ਲਗਾੜੇ,ਕੰਮਚੋਰ...
@user-dz5zm9ox2n
@user-dz5zm9ox2n Год назад
Jdo nri aunde aa tere varge chungn tak jande a ona da
@user-dz5zm9ox2n
@user-dz5zm9ox2n Год назад
Tere varge nu koi keh deve k canada lay k jao koda hon tak jave ga ode muhre
@amriksingh9589
@amriksingh9589 9 месяцев назад
ਬਾਈ ਇਥੇ ਜਿਹੜੇ ਗਰੀਬ ਲੋਕ ਤਾਜੀ ਰੋਟੀ ਕਮਾ ਕੇ ਖਾਂਦੇ ਇਨੀ ਤਾ ਉਨਾ ਨੂੰ ਵੀ ਪੈਸੇ ਦੀ ਹਬਸ ਨਹੀਂ ਜਿਨੀ ਇਥੇ ਚੱਗੇ ਰੱਜੇ ਪੁੱਜੇ ਘਰਾ ਦੇ ਬੱਚਿਆਂ ਨੂੰ ਲੱਗੀ ਹੋਈ ਹੈ
@sabisaini8571
@sabisaini8571 Год назад
Ethe 4 cow rakh lo na jao
@balcollection3105
@balcollection3105 Год назад
chahedea verr
@devendarsingh8150
@devendarsingh8150 Год назад
Bhai hi kehde desh vich si
@mrgifty1735
@mrgifty1735 Год назад
🤣😂 interview suni ni? 🤣 balle thode
@sonnyink.3432
@sonnyink.3432 7 месяцев назад
Lalach aisi shay hai jo admi nu dubo dindi hai...nallay muslay kaday sakay ni banday
@aulakhsimran3437
@aulakhsimran3437 2 месяца назад
MASHI PATHAR CHAT KE MUD DI HAI....JISS INSAAN TE BAHAR JAAN DA BHOOT SAWAAR HO JAAVAY FHIR KI KOI KAR SAKDA HAI....MERE CHACHE DA MUNDA 20 KILLE ZAMEEN HOON DE BAAVJODH VI DONKEY 🐴 LA KE BAHAR GAYA HUN DHAKE KAH REHA HAI CANADA VICH
@RajaSingh-dw5ve
@RajaSingh-dw5ve Год назад
Punjabi gana Shetty Motu nahin punjabiyon ko maut ka khauf nahin hota hai
@lakhvirbenipal3115
@lakhvirbenipal3115 Год назад
Ene saal doha la ke v akal ni ayi ki libya 🇱🇾 country ta india to v thalle a sali
@deepakbajal3356
@deepakbajal3356 Год назад
Kaam taa Indian ambasy aali madam aai akal huan jawako
@msBali222
@msBali222 7 месяцев назад
Haramio , changi education kyon nahi lende, chamuNe laRde a study karan nu
@jonjones1943
@jonjones1943 11 месяцев назад
Kafar ko ensan ni samjde,mugal to ajad indiykra ke uthe gulami Karen jai,, India vich unit ho ki APNA desh banao
@mannsabb9611
@mannsabb9611 Год назад
Sale kithe lahka denge made bande d changa hunda sache saff change nl mada m v dhakia kehnde rabb dhako life sare suhk najre lende dujia dhuki thadfa k m b koi dhkia made nl mada hoia howe time made bande d time aj kl
@jeetanagar8032
@jeetanagar8032 Год назад
Punjab Sarkar murdabad
@ASTeer1699
@ASTeer1699 Год назад
Panjab nu azad kravo ghar banao kitte jaan di lordd ni peni.
@JaswantSingh-bf8be
@JaswantSingh-bf8be Год назад
Kehre year de wh tusi bhaji Libya aiye c g m Hun Italy wh a g Hun m v 2008 wh Libya to doncy la k aiya c m Jaddo India to aiya c te sadi flat India to Trapoli di c g bhaji Di gal poori sahi a k oh aaunde da hi Airport te hi passport la lainde a g per sadi company Da name Balfinger c g sadi company Balfinger te German Di sanghi company c nale k Oddo eh wali company Gadafi de munde Di company c sadi company wh 200 boy Indian c te 150 boy Pakistani c te hor Sudan sirya te hor v Kai hor country de c te bhaji Rabb g jhooth na bhullave g Jaddo m Italy di donkey laouni c os din hi menu oh Dubai Wang os din hi Pataka milia c oh da eh hunda k tuhanu koi ziada puch gish ni karda g assi v ekko pind te Libya nu 3 bro gaye c te sade pind da 1 munda pehla sade to pehla 2 Saal ho gaye c oh per hor company wh c g sadi v story sun ne wali g jehre assi pind de 4 munde gaye c g ek munde Di France ja k death ho Gaye c te 2 munda apne bro kol Greece chal giya c bad wh patta ni ki chakkar hoia k oh thore time baad India hi chal giya oh da ta India hi bahut sohna Kam c g oh Elletrision da Kam karda c te 5-7 munde oh apne naal rakkhe hunde c Hun India fr sohna Kam a te oh ne ja k.marrige karyice c te Hun oh Di wife sade pind de Sarpanch a g te 3 bro munde ne v bahut ziada zor laggia papera de vaste k pakka ho jave per kismet ne oh bro da v saath ni ditta g te oh v 3 Saal bad India a giya g per 2008 de may June wh Italy aiye c te 11 Dec 2009 wh paper khul gaye c g te meri etthe sis te bhaji c te ohna ne mere paper bna ditte c g gallan Karan nu ta bahut dil karda a k donkey vare v g baki j tusi koi etthe India jehre munde aiye a k ohna naal gal karni a g te Sada pind Khichi pur P o Hari pur biya Adampur de kol a g sada pind g te mera etthe Italy da no ah a g 00393275965391 ok g bye
@sachinkaushal3124
@sachinkaushal3124 2 месяца назад
Ye bolte ha Punjab ka mahoul kharab ha par kharab kisne Kiya waha ki public ne hi ya koi wideshi aaya thaa kharab karne
@punjabiuniversitygeteducat71
holy shit sikhs are brave
@navreetrandhawa1990
@navreetrandhawa1990 Год назад
Sabb ne Kehna main Negative Comment krda...Main Samajhda bai Ehna naal Bohat Marha Bohat Bura hoeya But Main es Veer nu kehnda ki Tuhanu aap nu Akal chahidi c bai LIBYA varge Country ch jana kinna Khatarnaak hovega...DUBAI chad ke Agent Tuhanu Paise Kamaun layi LIBYA lae ke jana chaunda c tann Sabb nu pta ki othe apan Paise kamaune ta door di Gall aa Jehre Paise kole hunde aa oh v Khoo laye Jande aa... LIBYA SYRIA IRAQ ethe Kinna Mahaul Khraab aa Ajj Internet de Yug ch sabb nu Pta, Te Tusi Agent diya Gallan ch aa kive gaye Menu eh Nahi Samajh aundi...Main jinne Mrzi aukhe ho ke Rs.70,000/- katha kita hunda Main eh Paise badle LIBYA kdi v Naa janda, DUBAI ton hi Vaps INDIA aa janda Agent kolo Ticket kara ke ya kise Rishtedaar kolo... Kithe DUBAI te Kithe LIBYA, Jaan zaruri aa 70,000 Nahi...
@punjabiuniversitygeteducat71
stay in Punjab
@karanbaraich2300
@karanbaraich2300 Год назад
Waheguru ji
@GurpreetSingh-lx6zx
@GurpreetSingh-lx6zx 7 месяцев назад
Waheguru ji
@manpreet7844
@manpreet7844 Год назад
Waheguru ji
Далее
КАК ДУМАЕТЕ КТО ВЫЙГРАЕТ😂
00:29
🚘 когда купил себе полик
0:35
Просмотров 3,4 млн
Walking can get boring 😎
0:25
Просмотров 26 млн