Тёмный
No video :(

1 ਮਹੀਨਾ ਜੰਗਲਾਂ 'ਚੋਂ ਡੌਂਕੀ ਲਾ, ਜਾਨ ਬਚਾਅ ਕਿਵੇਂ ਟਿਕਾਣੇ 'ਤੇ ਪਹੁੰਚਿਆ ਨੌਜਵਾਨ | Pro Punjab Tv 

Pro Punjab Tv
Подписаться 1,2 млн
Просмотров 157 тыс.
50% 1

1 ਮਹੀਨਾ ਜੰਗਲਾਂ 'ਚੋਂ ਡੌਂਕੀ ਲਾ, ਜਾਨ ਬਚਾਅ ਕਿਵੇਂ ਟਿਕਾਣੇ 'ਤੇ ਪਹੁੰਚਿਆ ਨੌਜਵਾਨ
'ਅੱਖਾਂ ਸਾਹਮਣੇ ਤਾਂ ਮੌ.ਤ ਹੀ ਦਿਖਦੀ ਸੀ, ਪੈਰ ਗਲ ਗਏ, 20 ਕਿੱਲੋ ਘਟ ਗਿਆ ਭਾਰ'
ਡੌਂਕੀ ਰਹੀ ਵਿਦੇਸ਼ ਜਾਣ ਦੀ ਸੋਚਣ ਵਾਲਿਓ ਆਹ ਸੁਣ ਲਓ ਬਾਈ ਦੀਆਂ ਰੂਹ ਕੰਬਾਊ ਗੱਲਾਂ
#YadwinderSingh #Interview #PunjabiBoy #Punjab #Donkey #Sarbia #Agent #Foreign #Italy #Emotional #PainfulStory #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Опубликовано:

 

2 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 268   
@amandhindsa9289
@amandhindsa9289 9 месяцев назад
System ਤੋਂ ਤੰਗ ਹੋ ਕੇ ਲੋਕ ਵਿਦੇਸ਼ਾਂ ਨੂੰ ਜਾਂਦੇ ਨੇ …….. ਖੁਸ਼ ਹੋ ਕੇ ਕੋਈ ਨੀ ਜਾਂਦਾ……..
@apnapunjab5238
@apnapunjab5238 11 месяцев назад
ਵੀਰੇ ਏਜੰਟ ਵਾਰੇ ਜਰੂਰ ਦਸੋ ਜੇ ਚੌਂਦੇ ਹੋ ਕ ਕੋਈਹੋਰ ਮਾਂ ਦਾ ਪੁੱਤ ਨਾ ਫਸ ਜਾਵੇ
@majorsingh1285
@majorsingh1285 11 месяцев назад
ਪਹਿਲੀ ਗਲਤੀ ਆਪਣੀ ਆਪਾਂ ਬੰਦੇ ਦਾ ਨਾਂ ਨਹੀਂ ਦੱਸਦੇ , ਦੱਸਣਾ ਚਾਹੀਦਾ ਤਾਂ ਜੋ ੳਸ ਇੰਜੇਟ ਕੋਲ ਹੋਰ ਨਾ ਫਸ ਸਕਣ
@jasbirsinghjassajatt8237
@jasbirsinghjassajatt8237 10 месяцев назад
Asin ni hatna
@JaspreetSingh-px4yc
@JaspreetSingh-px4yc 10 месяцев назад
N 😅
@user-gv8ku8ri5x
@user-gv8ku8ri5x 10 месяцев назад
​@@jasbirsinghjassajatt8237wed LP
@KaramjeetSingh-lx7jp
@KaramjeetSingh-lx7jp 10 месяцев назад
😅😊​@@jasbirsinghjassajatt8237ਇ.ਟਠਤਠਤ
@buttardinanagar1215
@buttardinanagar1215 10 месяцев назад
​à
@deepagill8393
@deepagill8393 9 месяцев назад
ਜਿਉਂਦਾ ਵਸਦਾ ਰਹਿ ਬਾਈ ਜੀ 👍 ਰੱਬ ਤੈਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ...👍❤️❤️❤️ ਤੇਰੇ ਸੰਘਰਸ਼ ਨੂੰ ਸਲਾਮ ਆ ਬਾਈ ਜੀ
@user-fp1nt9sl3v
@user-fp1nt9sl3v 11 месяцев назад
ਬਾਈ ਜਾਰ ਕੋਈ ਤਾਂ ਕਹਿੰਦਾ ਸਰਬੀਆ ਤੋ ਅਸੀ 1 ਬਾਡਰ ਟੱਪਕੇ ਅਸਟੱਰਿਆ ਆ ਗਏ ਸੀ। ਇਸਦਾ ਮੱਤਲਬ ਸੱਚ ਕੋਈ ਨਹੀਂ ਦੱਸਦਾ। ਬਹੁਤ ਧੰਨਵਾਦ ਸਾਰਾ ਦੱਸਣ ਲਈ
@gurcharnsingh1389
@gurcharnsingh1389 11 месяцев назад
Ek he border a bro hungry da
@thelion6821
@thelion6821 11 месяцев назад
Serbia route good than russia route,Russia route bohat ganda aa naale kutt b bohat paindi
@user-mv1mk5of8r
@user-mv1mk5of8r 8 месяцев назад
All donkey way dangerous bro
@Manraj-k3r
@Manraj-k3r 8 месяцев назад
Mera brother geya c july 2022 ch serbia to austria mera brrhr 22 din ch phonch geya c
@SurjitKumar-tx9dr
@SurjitKumar-tx9dr Месяц назад
​@@thelion6821its true, russia wala ruit bahut ganda aa, mai pichle saal aaya, bahut mushkila naal aaya.
@jasvirgill927
@jasvirgill927 10 месяцев назад
Thank you bhai good luck with your future god bless you waheguru kirpa Karan apte 🙏
@sarinasandhu411
@sarinasandhu411 9 месяцев назад
ਪਰਮਾਤਮਾ ਤੁਹਾਨੂੰ ਤੰਦਰੁਸਤੀ ਕਾਮਯਾਬੀ ਤੇ ਖੁਸੀਆ ਦੇਵੇGod bless you
@SukhchainSingh-rx1gx
@SukhchainSingh-rx1gx 9 месяцев назад
Wa, gurwinder. Waheguru bhala kru.
@NareshKumar-bc8xw
@NareshKumar-bc8xw 8 месяцев назад
ਬਹੁਤ ਹੀ ਦਰਦ ਭਰੀ ਕਹਾਣੀ ਆ ਇਸ ਵੀਰ ਦੀ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸਭ ਤੇ...🙏🏼🙋‍♂️
@Nckkm
@Nckkm 7 месяцев назад
😅😅😅😅😅😮😮😅😮😅😅😮😅😅😅😅😅😮😮😮😅😅😅😅😮😅😮😅😮😅😮😮😅😮😮😮😅😮😅😅😅😅😅😅😅😅😮😅😮😅😅😮😮😅😅😮😅😅😮😅😅😅😅😅😅😅😮😅😮😮😮😅😅😅😅😅😅😮😅😅😮😅😮😮😅😅😅😅😮😅😅😮😮😅😅😮😅😮😅😮😅😅😅😮😅😅😮😮😅😅😮😅😅😅😅😅😮😅😅😅😅😅😮😮😮😮😮😮😮😮😅😮😅😮😅😅😅😅😅
@amritdhillon3334
@amritdhillon3334 9 месяцев назад
ਏਜੇਂਟ ਦਾ ਨਾਮ ਨੀ ਲੈਣਾ ਕਿਉਂ ਰਿਸ਼ਤੇਦਾਰ ਸੀ ਜਿਸਨੇ ਗ਼ਲਤ ਕਰਿਆ ਨਾਮ ਕਿਉਂ ਨੀ ਲੈਣਾ ਨਾਮ ਲਵੋ ਬਾਕੀ ਬਚ ਜਾਣ ਠੱਗੀ ਤੋਂ
@rajindersingh8304
@rajindersingh8304 11 месяцев назад
ਸ਼ਾਬਾਸ਼ ਤੇਰੇ ਮਾਂ ਪਿਓ ਦੇ
@GurtejSingh-zz3rj
@GurtejSingh-zz3rj 5 месяцев назад
ਵੀਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਪਰਮਾਤਮਾ ਚੜਦੀ ਕਲਾ ਰੱਖੇ ਬਲ ਬਖਸ਼ੇ ਪਰ ਬਹੁਤ ਦੁੱਖ ਹੋਇਆ ਗੱਲ ਸੁਣ ਕੇ ਵੀਰ ਜੀ ਇੱਛਾ ਘਟਾਓ ਖੁਸ਼ੀਆਂ ਪਾਓ ਕਿਸੇ ਸਿਆਣੇ ਨੇ ਆਖਿਆ ਹੈ ਦੇਖੋ ਅੱਗੇ ਕਿੰਨਾ ਅਨਾਜ ਘੱਟ ਹੁੰਦਾ ਸੀ ਕਿੰਨੇ ਮਕਾਨ ਘੱਟ ਹੁੰਦੇ ਸੀ ਤੇ ਦੁਨੀਆ ਕਿੰਨੀ ਖੁਸ਼ ਸੀ ਹੁਣ ਆਪਾਂ ਨੂੰ ਬਹੁਤ ਪਦਾਰਥ ਮਿਲਦੀਆਂ ਹਨ ਪਰ ਆਪਾਂ ਫਿਰ ਵੀ ਦੁਖੀ ਆਂ ਕਿਉਂਕਿ ਆਪਣਾ ਆਪਣੀ ਤਮਾ ਨਹੀਂ ਖੜਦੀ ਇਹ ਆਪਣੀ ਕਮਜ਼ੋਰੀ ਹੈ ਤਕੜਾ ਉਹ ਹੈ ਜਿਸ ਦਾ ਪਰਿਵਾਰ ਇਕੱਠਾ ਹੈ ਆਪਣੀ ਬਹੁਤ ਛੋਟੀ ਉਮਰ ਹੈ ਆਪਾਂ ਸਾਰੇ ਪਤੀ ਪਤਨੀ ਬੱਚੇ ਮਾਂ ਮਾਂ ਬਾਪ ਜਿੰਨੀ ਹੈ ਇਕੱਠੇ ਗੁਜਾਰੀ ਜਦੋਂ ਬੱਚੇ ਬਾਹਰ ਚਲੇ ਜਾਂਦੇ ਹਨ ਉਹਨਾਂ ਦੀ ਕਿਸੇ ਦੀ ਵੀ ਡੈਥ ਹੋ ਜਾਂਦੀ ਹੈ ਉਹ ਨਹੀਂ ਆਪ ਆਉਂਦੇ ਉਹ ਬਹੁਤ ਵੱਡਾ ਘਾਟਾ ਪੈ ਜਾਂਦਾ ਹੈ ਬੱਚੇ ਹੁਣ ਤੁਸੀਂ ਪਹੁੰਚ ਗਏ ਵੀਰ ਜੀ ਤਾਂ ਸਾਨੂੰ ਪਰਮਾਤਮਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੁਹਾਡੇ ਪਰਿਵਾਰ ਤੇ ਗੁਰੂ ਮਿਹਰ ਭਰੇ ਹੱਥ ਰੱਖੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
@baljitsinghcheema-bo1cw
@baljitsinghcheema-bo1cw 9 месяцев назад
ਬਾਕੀਆ ਮੰਡਿਆਂ ਦਾ ਕੀ ਹੋਇਆਂ ਵੀਰ ਜੀ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏🙏🙏🙏🙏
@user-sg7nz1sj8k
@user-sg7nz1sj8k 11 месяцев назад
ਮਾੜੀ ਫਿਲਮ ਵਾਂਗ ਕਹਾਣੀ ਖਿੱਚੀ ਜਾਂਦਾ।ਗੱਲ ਕੁਝ ਵੀ ਨੀ ਹੈਗੀ।ਡੋਂਕੀ ਅਸਲ ਵਿੱਚ ਬਾਈ ਤੂੰ ਦੇਖੀ ਨੀ ਹਫਤਾ ਹਫ਼ਤਾ ਤਾਂ ਰੋਟੀ ਨੀ ਮਿਲਦੀ।ਪਾਣੀ ਨੂੰ ਤਰਸ ਜਾਂਦਾ ਬੰਦਾ।ਬੰਦੇ ਮਹੀਨਿਆਂ ਬੰਦੀ ਜੰਗਲਾ ਵਿੱਚ ਰਹੇ ਐ। ਬੰਦੇ ਚਾਰ ਚਾਰ ਸਾਲ ਫਸੇ ਰਹੇ ਐ।
@pek1240
@pek1240 11 месяцев назад
asi khud sava sal ch paunche si england te ik sal vadh Canada odon ta phone vi nahi si hunde bahut aukha si par sab dukh bhul jande jad banda tikane paunch janda
@malkitsidhu2581
@malkitsidhu2581 10 месяцев назад
Koi khatre wali gl lgi ta haini veer di
@pek1240
@pek1240 10 месяцев назад
@@malkitsidhu2581 khatra kis gal da ji ki puchna chaunde o
@malkitsidhu2581
@malkitsidhu2581 10 месяцев назад
​@@pek1240jidda bro America du donkey lgdi oh rasta bhut taff a eh ta kuj v ni
@JagpreetSingh-gb1fd
@JagpreetSingh-gb1fd 3 месяца назад
O lodeya donkey koi v howe maadi aa, chahe America di chahe spain di, saaleya ohne kahani kaato banauni aa dass menu, roti bina tan 2 din ni reh hunda, aewe edda gallan ni kari diya
@Manpeta1869
@Manpeta1869 11 месяцев назад
ਪੱਤਰਕਾਰ ਜੀ ਤੂੰ ਸੌਂਹ ਜਾ ਗੱਲ ਇਹਨੇ ਆਪ ਦੱਸ ਦੇਣੀ😅
@Prince-kw5iu
@Prince-kw5iu Месяц назад
Waheguru veere te mehr rkhe tarrakki dewe khush rhe
@samrisamri1259
@samrisamri1259 11 месяцев назад
ਏਦਾਂ ਦੀਆਂ ਹਜ਼ਾਰਾਂ ਵੀਡੀਓ ਰੋਜ਼ ਦੇਖਣ ਨੂੰ ਮਿਲਦੀਆਂ ਨੇਂ.. ਪਰ ਆਪਾਂ ਪੰਜਾਬੀ ਏਨੇ ਸਮਝਦਾਰ ਨਹੀਂ ਹੈਗੇ... ਆਪਾਂ ਤਾਂ ਹਾਲੇ ਤਕ "ਘੈਂਟਪੁਣਾ, ਬਦਮਾਸ਼ੀ, ਬੱਲੇ ਬੱਲੇ, ਆਸ਼ਕੀ, ਉੱਚੀ ਉੱਚੀ ਬੋਲਣ ਅਤੇ ਹੁਰਲ ਹੁਰਲ" ਵਿੱਚ ਫਸੇ ਆ.. ਇਤਿਹਾਸ ਲਿਖਿਆ ਜਾਵੇਗਾ ਕਿ ਪੰਜਾਬੀ ਕੌਮ ਨੇਂ ਕਿਵੇਂ ਆਪਣਾ ਬੇੜਾ ਗਰਕ ਕੀਤਾ...
@jasbirsinghjassajatt8237
@jasbirsinghjassajatt8237 10 месяцев назад
Bera grkk te ho giya g
@HermanBajwa
@HermanBajwa 6 месяцев назад
ah bai dil da bahut i saaf te ik anek insaan hai, ah sab edhi shakal nu te face de expressions dekh k lag janda pta... Bahut i khush dil veer hai tun... meinu nai lagda bai tu koi vi aukhi ghari bina khush hoye kiti hoye...
@paramjeetkaur4230
@paramjeetkaur4230 11 месяцев назад
ਇਸ ਪੱਤਰਕਾਰ ਨੂੰ ਤਾਂ ਇਹ ਕਹਿੰਦਾ ਕਿ ਫਿਲਮ ਸਟੋਰੀ ਘੱਟ ਉਹ ਜਦੋਂ ਆਪਣੀ ਹੱਡ ਬੀਤੀ ਦਸਰਿਹਾਕਿਨੀਆਂ ਮੁਸੀਬਤਾਂ ਦਾ ਸਾਹਮਣਾ ਕਰ ਕੇ ਟਿਕਾਣੇ ਪਉੰਹਚਇਆਜਇਸ ਨੂੰ ਹਰ ਸਮੇਂ ਸਾਹਮਣੇ ਗੋਲੀ ਦਿਸਦੀ ਹੋਵੇ ਤੇ ਪੱਤਰਕਾਰ ਨੂੰ ਮਜ਼ਾਕ ਸੁਝਦੇ ਨੇ ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@balbirsinghusajapmansadasa1168
@balbirsinghusajapmansadasa1168 10 месяцев назад
ਅਪਾਂ ਉੱਨੀ ਸੋ ਸਤਾਸੀ ਵਿੱਚ ਪਹਿਲਾਂ ਯੂਰਪ ਦੀ ਤੇ ਫਿਰ ਅਮਰੀਕਾ ਡਾਉਂਕੀਆਂ ਲਾਕੇ ਪਹੁੰਚੇ।ਜੇ ਕੋਈ ਜਾਣਾ ਸੁਣਨਾ ਚਾਹੁੰਦਾ ਤੇ ਮੇਰੇ ਪੇਜ ਤੇ ਜਾਕੇ ਸੁਣ ਲਉ ।ਟਾਈਮ ਪਾਸ ਵਾਸਤੇ।
@gopyjkgopyjk4159
@gopyjkgopyjk4159 10 месяцев назад
ਵਾਹਿਗੁਰੂ ਜੀ
@balbirsinghusajapmansadasa1168
@balbirsinghusajapmansadasa1168 10 месяцев назад
ਪੱਤਰਕਾਰ ਸੱਚੀਂ ਬਿਹੋਸ਼ੀ ਦੀ ਹਾਲਤ ਵਿੱਚ ਆ।
@panjabiboy4932
@panjabiboy4932 10 месяцев назад
😂😂😂😂
@Bathindian_boyz
@Bathindian_boyz 9 месяцев назад
Sahi gal aa bhaji....esnu pta ni ki ho reya
@Shera1122
@Shera1122 8 месяцев назад
Oh v kinna k jhoot suni jaye 😂
@MandeepSingh-eu9bi
@MandeepSingh-eu9bi 7 месяцев назад
ਇੰਟਰਵਿਊ ਵਾਲੇ ਬਾਈ ਨੇ ਨੀਂਦ ਆਉਣ ਲਾਤੀ ਚੈਨਲ ਵਾਲੇ ਬਾਈ ਨੂੰ
@tce5214
@tce5214 7 месяцев назад
acha acha
@balwantsandhu6322
@balwantsandhu6322 9 месяцев назад
ਵਾਹਿਗੁਰੂ ਜੀ ਨੇ ਮੇਹਰ ਕੀਤੀ ਹੈ
@sushill74
@sushill74 8 месяцев назад
Reporter sahib so jaandey wich wich, dhyan kitey hor hai😊
@jarnailsinghbhullar417
@jarnailsinghbhullar417 11 месяцев назад
ਤੂੰ ਵੀਰ ਨਹੀਂ ਟਲਿਆ ਡੌਕੀ ਲਾਉਂਣ ਤੋਂ ਫੇਰ ਬਾਕੀ ਪੰਜਾਬੀ ਕੀ ਬੰਦੇ ਨਹੀਂ.. ਉਹਨਾਂ ਦਾ ਵੀ ਹੱਕ ਹੈ ਡੌਂਕੀ ਲਾਉਂਣ ਦਾ ਤੇ ਜਰੂਰ ਲਾਉਣ ਗੇ.. ਜਿੰਨਾ ਕ ਤੂੰ ਔਖਾ ਹੋਇਆ ਕੁਝ ਵੀ ਨੀ ਵੱਧ ਔਖੇ ਹੋਣ ਨੂੰ ਤਿਆਰ ਨੇ ਬਸ ਅਮਰੀਕਾ ਯੂਰਪ ਪੁਹਚ ਜਾਇਏ..!!
@GurpreetSingh-br1yb
@GurpreetSingh-br1yb 11 месяцев назад
😅
@pek1240
@pek1240 11 месяцев назад
mai vi donkey la ke 28 sal pehlan canada paunchia si aukhe vi bahut hoye par mai hamesha kehna vi india ch salfas kha ke marn nalo donki la ke banda aa jave dukh katia janda je pauch jave sab bhul janda donki laun toh pehlan sab nu pata hunda vi aukhe hona paina eh sab fazool dian galan ne vi mainu nahi si pata ajj punjab de har bandhe nu pata donki vare ki eh mangal greh toh ayia vi es nu pata nahi si ik gal zaroor aa vi je donki launi ta pehlan practice honi zaroori aa lambi walk te running karni chahidi aa janta do kadam ta turdi ni fer aukhe hunde ne asi footbal khel de si es lai turn di koi problem ni ayi nale kinne border var var tapne paye kyun ke fade jande si oh fer pichhe bhej dinde si
@SukhMangat471
@SukhMangat471 11 месяцев назад
Sardar g veer nu gal suna len deyo time da koi chakker ni
@pushpinderkaurtv
@pushpinderkaurtv 10 месяцев назад
Intrusting story ❤par bht lengthy
@khushwindersingh7570
@khushwindersingh7570 10 месяцев назад
Waheguru g
@hmt-xh7go
@hmt-xh7go 11 месяцев назад
ਪੱਤਰਕਾਰ ਨੇ ਤਾਂ ਸੌਂ ਕੇ ਸਮਾਂ ਗੁਜਾਰ ਤਾ ਉਹ ਤਾਂ donkey ਵਾਲਾ ਹੀ ਤਕੜਾ ਸੀ ਜਿਹੜਾ ਕਹਾਣੀ ਸਿਰੇ ਲਾ ਗਿਆ
@sonybhullar1997
@sonybhullar1997 10 месяцев назад
shi gl aa so geya c eh tAn
@charanjitsingh3700
@charanjitsingh3700 11 месяцев назад
Waheguru ji
@electrovision2188
@electrovision2188 11 месяцев назад
Sardar G take a cup of tea... Neend aa rahi hai tuhanu...
@user-sg7nz1sj8k
@user-sg7nz1sj8k 11 месяцев назад
ਪੱਤਰਕਾਰ ਐਵੇਂ ਫੂਕ ਸ਼ਕਾਈ ਜਾਂਦਾ ਅਖੇ ਜੀ ਕਹਾਣੀ ਫ਼ਿਲਮ ਤੋ ਘੱਟ ਨੀ।ਟੂਟੀ ਪੱਤਰਕਾਰਾਂ ਕਹਾਣੀਆਂ ਅਸਲ ਵਿੱਚ ਤੈਨੂੰ ਪਤਾ ਨੀ ਡੋਕੀਆਂ ਦੀਆਂ।ਕੀ ਕੀ ਬੀਤੀਆਂ ਬੰਦਿਆ ਨਾਲ
@user-wy8gd7dh6z
@user-wy8gd7dh6z 11 месяцев назад
ਬਾਈ ਜੀ ਜਿੱਥੇ ਜਾਣਾ ਸੀ ਉੱਥੇ ਪੁਹਚ ਗਏ ਕੀ ਨਹੀ ਜੇ ਪੁਹਚ ਗਏ ਤਾਂ ਗੁੱਡ ਆ ਨਹੀ ਤਾਂ ਬੁਹਤ ਮਾੜਾ ਹੋਇਆ
@pek1240
@pek1240 11 месяцев назад
eh ik mahene ch aukhe ho gaye mai sava sal ch paunchia si par hor koi chara nahi si jattan da ik adhe kille nal ki banda kehna bahut sokha ke uthe kuj kar lao par gareebi katni bahut aukhi aa salfas kha ke marn nalon ta risk laina mainu ta vadia option lagi ik sal di aukhiayi kat ke agla aun wala time bahut vadia ditta baba ji ne 27 28 sal pehlan ta hor vi aukha si koi phone ni si hundaa koi bahuti jankari nahi si hundi bina paisse toh begane mulkan ch katna hunda ta bahut aukha hun ta bahut rah khul gaye ielts wala ta bahut sokha rasta par sade vele ta kuj vi nahi si baba sab te mehar kare
@jatinderkamboj8296
@jatinderkamboj8296 7 месяцев назад
Waheguru chardikala ch rakhe veer nu
@ShivKumar-um6rj
@ShivKumar-um6rj 10 месяцев назад
So sad bro.god bless you
@Sahbiburj-rt4df
@Sahbiburj-rt4df 10 месяцев назад
Wmk rabb sukh rakhe pardashi nu main vi eda gya c bai I love u sarre veera nu
@majorsingh7725
@majorsingh7725 10 месяцев назад
Nice Bahi ji
@NirmalSingh-os3og
@NirmalSingh-os3og 8 месяцев назад
Saare story bai ne huss ke sunai badd vich bai imosnall ho gya waheguru mehar kru hun bai
@inderjit748
@inderjit748 7 месяцев назад
FER VE PANJABI HA BAI AAPA APNE TAA FANSIA HAS HAS KE CHAR JANDE. NE
@amarjitkaur2639
@amarjitkaur2639 11 месяцев назад
Yes
@purewalfrancesingh8190
@purewalfrancesingh8190 9 месяцев назад
Sat Sri akaal ji 🙏 👍
@sandhutv8004
@sandhutv8004 10 месяцев назад
good luck vir ji
@mannsabb9611
@mannsabb9611 11 месяцев назад
Wmk vr Gbu 😢❤❤
@HarjinderSingh-bm6qh
@HarjinderSingh-bm6qh 6 месяцев назад
Os di ohi jane waheguru g
@Amazon-lndia
@Amazon-lndia 10 месяцев назад
Bhai jinne paise donkra nu dinde ho trusted agent nu de k chle jaao work visa te 1.dynamic staffing services dwarka 2.masters academy 3.contramentors 4.trehan consultantancy.
@30chander1979
@30chander1979 10 месяцев назад
Good information,par report Saab jaggo sutte pae o.
@Kulwantsingh-od3tc
@Kulwantsingh-od3tc 10 месяцев назад
ੜੂਚਣ ,ਧੂਅਾਧਾਰ ,ਪॅਤਰਕਾਰ ਨੂੰ ਕੁਜ ਵੀ ਨੀ ਪਤਾ ਲॅिਗਅਾ ਸਾਰੀ ਹॅਢਬੀਤੀ ਦਾ .
@user-tz7vj9eh6u
@user-tz7vj9eh6u 10 месяцев назад
ਬਾਈ ਪਤਰਕਾਰ ਸੁੱਤਾ, ਨਸ਼ੇਪੱਤੇ ਫੁੱਲ ਲਗਦੇ ਅਬਰਵਾਹੇ ਉੱਠ ਕੇ ਕਹਿੰਦਾ ਕੀ ਕੀ ਕਿਹਾ 😂😂😂😂 ਇਸ ਦਾ ਉਹ ਹਾਲ ਹੋਣਾ ਸਾਰੀ ਰਾਤ ਰਮਾਇਣ ਸੁਣ ਕੇ ਕਹਿੰਦਾ ਸੀਤਾ ਰਾਮ ਦੀ ਭੈਣ ਸੀ 😂😂😂😂
@prabhupunjabtenthouse59
@prabhupunjabtenthouse59 4 месяца назад
ਗੈਸ ਹੋਈ ਲੱਗਦੀ ਆ ਭਾਜੀ ਨੂੰ 😢😢😢
@parmjitsingh9574
@parmjitsingh9574 11 месяцев назад
Law according he. Jio
@mangalsingh8344
@mangalsingh8344 10 месяцев назад
Paji egant da name te kithe da c jarur dasna chaida koi hor na os egant da sikhar bane
@giansingh2585
@giansingh2585 10 месяцев назад
Same thing happened with me
@Fhgfujhgyiijggg
@Fhgfujhgyiijggg 8 месяцев назад
Donkey story sunnan da mazaa bada aunda aa🤭😉
@kuldipdhak7972
@kuldipdhak7972 11 месяцев назад
Waheguru ji tere karj ras kareh Bhai sahib
@punjabiinjapan4890
@punjabiinjapan4890 11 месяцев назад
No one will care and people will still do that
@GurdeepSingh-ex3db
@GurdeepSingh-ex3db 8 месяцев назад
Mai b eda he aya veere bhot jleel hona penda yaar eda koi na avo
@KanhaiyalaRajpurohit-kf3ud
@KanhaiyalaRajpurohit-kf3ud 9 месяцев назад
Sarya di kismat achi nhi hondi..bhai bac gya....neekki Kure da ...asirwad tha❤
@amanroshi4723
@amanroshi4723 16 дней назад
Patrkar da uhdiya galan val dhyan e ni koi v gal howe 5 mint bad fer pushda kinve acha... Lgda so janda eh...
@rahulpandher4747
@rahulpandher4747 8 месяцев назад
Russia nu mai v hune aaya dunki ch. Bohut bura haal hai 15 din jungle ch rahe
@balbirsingh4913
@balbirsingh4913 9 месяцев назад
O my god 🙏
@jimmytalwandi7399
@jimmytalwandi7399 9 месяцев назад
Malk trakiya deve tenu bai jeonda vasda reh veere
@gaganmavi3249
@gaganmavi3249 10 месяцев назад
Sardar vir nu kush cha Pani Dio vir to ada batha jive donki sardar vir lake ayeya Hove 🤣😂🤣😂🤣😂😂🤣🤣
@user-bk2dc4nj9o
@user-bk2dc4nj9o 10 месяцев назад
Radha Soami Ji
@ravibehla8780
@ravibehla8780 11 месяцев назад
ਵੀਰ ਮੈਂ ਵੀ dounky ਲਾ ਕੇ ਆਇਆ ਤੁਰਨਾ ਠੀਕ ਪਿਆ ਨਦੀ ਤਾਂ ਨੀ ਕੋਈ ਵੀ ਆਈ ਤਾਰਾਂ ਟੱਪਿਆਂ ਸੀ
@amansandhu6654
@amansandhu6654 9 месяцев назад
Veer ji ajent da Naam ..No..tekana sab kuj dasna chahida va ...tain k koi hor na fas sake
@goldysandhu4630
@goldysandhu4630 11 месяцев назад
Veer ji intervio is cheez vasti hundi hai ke koi hor na fasse te tu bol riha ke main agent da naam nhi dasna veere jekar tere nal agent ne maadi kiti hai phir tu dholl vaja vaja ke dass naam agent da par tu das nhi riha phir tere vich vi koi kani hovegi
@assingh7964
@assingh7964 10 месяцев назад
Eh sabh drama loka da sabh nu pta hunda Sade nalh ehda huna rasteh ch fer v jande aa
@manjitkaur1705
@manjitkaur1705 11 месяцев назад
😭😭😭😭💔💔💔
@navjotsinghjosan7892
@navjotsinghjosan7892 11 месяцев назад
🙏🙏🙏🙏
@tce5214
@tce5214 7 месяцев назад
22 reporter ghuggu he hai, acha acha Kari janda
@KannuNangal
@KannuNangal 7 месяцев назад
2 bandea di interview krni ta dso
@tajinderpalsinghvicky637
@tajinderpalsinghvicky637 9 месяцев назад
ਯੋਰਪ ਵੀਜ਼ਾ ਲੈਕੇ ਜਾਣ ਲਈ ਮੇਰੇ ਨਾਲ ਸੰਗਰੂਰ ਵਿੱਚ ਤਾਲਮੇਲ ਕਰ ਸਕਦੇ
@yashsohi4385
@yashsohi4385 10 месяцев назад
Yarr bai en lagdda sutta la ke intarweo dan bethaa,nakk nu e malli janae yaar
@ssssaini3869
@ssssaini3869 8 месяцев назад
ਬਾਈ ਦੇ ਚੇਹਰਾ ਵੀ ਡੌਂਕੀ ਦੀ ਕਹਾਣੀ ਦੇ ਪੂਰੇ ਰੀਅਐਕਸਨ ਕਰ ਰਿਹਾ ਹੈ, ਤੇਰਾ ਦੇਣਾ ਕੀ ਆ ਬਾਈ ਕਹਿੰਦਾ, ਪੱਤਰਕਾਰ ਸੁਣਦਾ ਸੁਣਦਾ ਕਹਾਣੀ ਸੁਣਨੋ ਰੁਕ ਜਾਂਦਾ ਹੈ ਫਿਰ ਕਹਿੰਦਾ ਹੈਂ
@russelwiper3112
@russelwiper3112 2 месяца назад
ਇਹ ਮੁੰਡਾ ਹੁਣ ਟਿਕ ਟੋਕ ਤੇ ਮੈਚ ਲਾਉਂਦਾ ਹੁਣ
@MalkeetSingh-nu2cu
@MalkeetSingh-nu2cu 7 месяцев назад
Riyal hiro God blas you mitar
@renusharma9026
@renusharma9026 10 месяцев назад
😂❤ Jinna dekar Dhaniya dena hai owner to Bahar Gandhi load Nahin lekin lokhandi pokhari Nahin Nikali
@GPMediaAI
@GPMediaAI 10 месяцев назад
Phone charge kithe krde c
@tarunkumar5507
@tarunkumar5507 10 месяцев назад
Reporter ta huuuu hmmm e krdaa yaad ta ehnu kuj ni rehn dyaa😂😂
@DeepvilkhuFaridkotya-ob6bc
@DeepvilkhuFaridkotya-ob6bc Месяц назад
Bai ji kise da ni karda par yar ethe mul ni penda sarkar kise nu uthan ni dindi
@Gursaya
@Gursaya 9 месяцев назад
Donkey jarur laayi hou bhraa ne par story sirra laake banayi aa
@sadhusingh6398
@sadhusingh6398 10 месяцев назад
Ja phone kholia ta aren't nu phone kivi Kade ce
@umershaheen3306
@umershaheen3306 8 месяцев назад
😢
@user-wf8zg2uk7d
@user-wf8zg2uk7d 14 дней назад
Charging kiv kita tyc phone
@rajinderraina4554
@rajinderraina4554 7 месяцев назад
Tuhadi video ch music gall sunan nahi didda
@panjabiboy4932
@panjabiboy4932 10 месяцев назад
Bai teria gla to mohale di oh budi chete aagi jedi dujya de dhia puta nu bhand dia😂
@user-vp5xb6km5n
@user-vp5xb6km5n 11 месяцев назад
ਬਠਿਡੇ ਤੋ ਇੱਕ ਚੱਲਣ ਵਾਲੇ ਚੈਨਲ ਰੋਜ ਐਡ ਕਰਦੈ ਕਿ ਸਾਡੇ ਕੋਲ ਡੋਕੀ ਤੇ ਜਾਣ ਵਾਲੇ ਲੋਕਾਂ ਲੋਈ ਵਕੀਲ ਐ ….ਦੂਰ ਫਿਟੇ ਮੁੱਹ
@gurlabhbhaika
@gurlabhbhaika 7 месяцев назад
Mention that channels name plz.
@JagmeetSandhu-he9iu
@JagmeetSandhu-he9iu 8 месяцев назад
Praa ki dsa Hun tenu ..chlo Tere store v bhut sad a ..but me 2019 Ch USA donki laye acvador to USA tak punama tur k tapya .. USA to depot Hoya 19 month thkA kha k ...2022 Ch Serbia to Italy donki laye Hun Italy aa Milan kol me ... Bhut me a thkA ik vaar nhi 2 vaar khade .. waheguru..Tu Jo das Reha schi gal bhut okha raste aa 🥲
@jutT73
@jutT73 5 месяцев назад
Ma ve Germany vicho deport Hoya waa hon fer ma anaaa WY es rasty he
@JagmeetSandhu-he9iu
@JagmeetSandhu-he9iu 5 месяцев назад
​@@jutT73 aaja bai kon rok da
@JagpreetSingh-gb1fd
@JagpreetSingh-gb1fd 3 месяца назад
Gbu
@INFINITY-333-
@INFINITY-333- 11 месяцев назад
Hnji jnab tusy ta 4-5 saal da jwaak c, tenu ta kush pta he nhi c,, vah , . Jdo tenu kise vdia bande ne kiha Huna veer g 5-6 months da time lguga, sahi tareeke 1 nmbr visa lvake javi ,donki na lavi. But os time tusy kiha Huna tu ta fudu jiha Banda. Mera yaar ta 15 din vich Europe pounch gya. Mnu ta jaldi to jaldi bhejan vala he Banda chahida leke jidda mrji jave, paise v othe enter karke he devange ,chahe 2 lac vadd lagjave. ,, * eda he aa??
@user-tz7vj9eh6u
@user-tz7vj9eh6u 10 месяцев назад
Reporter ਸੁਤਾ ਪਯਾ ਉਸ ਨੂੰ ਕੁਛ ਨਹੀਂ ਪਤਾ ਬਈ ਕੀ ਬੋਲੀ ਜਾ ਰਿਹਾ, ਦਸ ਮਿੰਟ ਬਾਅਦ ਉੱਠਦਾ ਕੀ ਕੀ ਕਿਹਾ 😂😂😂😂 ਸਾਰੀ ਰਾਤ ਰਮਾਇਣ ਸੁਣ ਕੇ ਕਹਿੰਦਾ ਸੀਤਾ ਰਾਮ ਦੇ ਭੈਣ ਸੀ 😂😂😂😂😂😂😂
@singhsaab6992
@singhsaab6992 10 месяцев назад
Oh bai kise de dharm cho koi kahavat bna ke majak na banao
@KiwiSikh
@KiwiSikh 10 месяцев назад
Bai ene boring tarike naal oh bai gallan suna reha c k interview wala bai v ena dhyaan nhi v de reha bus tam tpaa reha c.
@kawaljitsingh6693
@kawaljitsingh6693 10 месяцев назад
​@@KiwiSikhਚੰਗਾ ਕੀਤਾ ਭਰਾਵਾਂ ਤੇਰਾ ਕੁਮੈਂਟ ਪੜ ਲਿਆ ਨਹੀਂ ਤੇ ਬੋਰ ਹੋ ਜਾਣਾ ਸੀ ਕੋਈ ਦੂਜੀ ਸਟੋਰੀ ਵੇਖਦਾ ਹੁਣ 😂😂
@balrajdeepsingh615
@balrajdeepsingh615 10 месяцев назад
ਲੋਕ ਨਹੀ ਹੱਟ ਦੇ
@Parv0722
@Parv0722 10 месяцев назад
Bai ki lassi ch ....... gholi jaana. Bubble gum vangu khichi jaana...
@growpunjabi4086
@growpunjabi4086 11 месяцев назад
Bai sidra jiha a
@DhaliwalDhaliwal-vl8tx
@DhaliwalDhaliwal-vl8tx 10 месяцев назад
22 kol Dubai da ALL INDIA Lisence v haiga
@aulakh633
@aulakh633 10 месяцев назад
doky 1996 ukraine poland germany portugal france englant belgium spain
@s.gursagarsingh7611
@s.gursagarsingh7611 8 месяцев назад
Reporter saab ji nu lagda dhakke nal interview len nu keha gya Dhyan e ni hega bai da😂
@manpritMandiana1834
@manpritMandiana1834 8 месяцев назад
Pro punjab Wale double kam krvade 🥲🥲
@gurajaibsighgurajaibsingh3974
@gurajaibsighgurajaibsingh3974 10 месяцев назад
Waheguru Ji waheguru Ji waheguru Ji waheguru Ji waheguru Ji waheguru Ji
@satnamsandhu383
@satnamsandhu383 10 месяцев назад
ਭਰਾਵੋ ਮੈਂ ਤੇ ਕਿਤੇ ਗਿਆ ਨਹੀਂ ਮੈਨੂੰ ਲੱਗਦਾ ਮਾਲ ਮੱਤਾ ਚੰਗਾ ਛਕਿਆ ਲਗਦਾ ਵਾਰ ਵਾਰ ਨੱਕ ਖੁਰਕੀ ਜਾਂਦਾ ਗੱਪ ਜ਼ਿਆਦਾ ਛੱਡਦਾ ਅਖੇ ਮੈਨੂੰ ਭਕਾਈ ਜ਼ਿਆਦਾ ਮਾਰਦਾਂ ਅਖੇ ਮੈਂ ਗੋਰੀ ਨਾਲ ਗੱਲਾਂ ਮਾਰਣ ਲੱਗ ਪਿਆ
@deepkaur1863
@deepkaur1863 9 месяцев назад
\a\
@deepkaur1863
@deepkaur1863 9 месяцев назад
Aaaaaaaaaaaa
@deepkaur1863
@deepkaur1863 9 месяцев назад
P
@gavygurpreet7257
@gavygurpreet7257 10 месяцев назад
Bai cocaine bahot tejj a jadi sniff kiti a tuc jdo di interview chli a odo da nakk patti jna cocaine tikn nai dindi tahi var var nakk nu hath launa a bai tuc
@hathuriqbal6914
@hathuriqbal6914 11 месяцев назад
Chiniwal Khurad District Barnala da Veer eh..
@siratbrar1650
@siratbrar1650 8 месяцев назад
Mera bhra
@richhpalsra9823
@richhpalsra9823 10 месяцев назад
ਤੇ ਪਾਕਸਤਾਨੀ ਮੁੰਡਾ ਕਿਧਰ ਗਿਆ
@Jasvirsingh2008
@Jasvirsingh2008 10 месяцев назад
Repoter BHAI KIS LEA BHETHA HAI JO GHAL PAHLE PUSHNI OH BADD VICH PUCHDA SUNDA IS NU HAI BHAI KI KARDA
Далее
ЮТУБ БЛОКИРУЮТ?
01:52
Просмотров 820 тыс.