Тёмный

ਅਮਰੀਕਾ ਬੈਠੇ ਨੂੰ ਪੰਜਾਬ ਦਾ ਮੋਹ ਆਉਂਦਾ ਸ਼ਰਮ ਕਰੋ ਅੱਗ ਲਾਉਣ ਵਾਲਿਓ, ਗਿਆਨੀ ਬੂਟਾ ਸਿੰਘ, 

Giani Buta Singh
Подписаться 55 тыс.
Просмотров 53 тыс.
50% 1

#gurpreetcelifornia #ankurnarula #paster #jesus #gianibutasingh #pakhandwad #punjab #sikhpage #viralvideo #jesus #god #bible #love #o #jesuschrist #faith #christian #deus #church #christ #amor #gospel #holyspirit #prayer #christianity #pray #biblia #bibleverse #godisgood #worship #hope #f #a #fe #jesuslovesyou #amen #blessed #s #cristo

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 419   
@devmehra2724
@devmehra2724 3 месяца назад
Apostle ankur narula ji real man of God
@Grace-wy1tc
@Grace-wy1tc 3 месяца назад
🥄
@Gurjeet875
@Gurjeet875 3 месяца назад
Apostle Ankur Narula ji Man of god ✝️✝️
@praisethelord0073
@praisethelord0073 3 месяца назад
ਅਸਲੀ ਸਿੱਖ ਕਿਸੇ ਕੌਮ ਜਾਂ ਧਰਮ ਬਾਰੇ ਮਾੜਾ ਨਈ ਬੋਲਦਾ ਜਿੰਨਾ ਮਰਜ਼ੀ ਵਰੋਧ ਕਰਲੋ ਸਾਡੇ ਦਿਲਾਂ ਵਿੱਚੋਂ ਪਰਮੇਸ਼ਰ ਦੇ ਦਾਸ ਦੇ ਪ੍ਰਤੀ ਪਿਆਰ ਨੂੰ ਨਈ ਕਡ ਸਕਦੇ 🙏 ਏਹ ਵਿਰੋਧੀ ਲੋਕਾਂ ਦਾ ਤਾਂ ਉਹ ਕੰਮ ਆ ਜੇ ਸਾਡੇ ਘਰ ਮਾਤਮ ਹੋਇਆ ਤੇ ਸਾਰੇ ਹੀ ਮਾਤਮ ਮਨੋਨ ਗੁਆਂਢੀ ਦੇ ਘਰ ਵਿਆਹ ਆ ਓਹ ਖੁਸ਼ੀ ਕਿਉ ਕਰੇ 👍 ਜਿਹੜੇ ਨੋਟ ਏਹ ਅਮਰੀਕਾ ਵਿੱਚ ਕਮਾਓਦਾ ਓਹ ਦੇ ਤੇ God ਲਿਖਿਆ ਕ੍ਰਿਸ਼ਚਨਾ ਦੇ ਦੇਸ਼ ਵਿੱਚ ਕੀ ਕਰਦਾ ਇਹ ਪੰਜਾਬ ਵਿੱਚ ਕਿਉ ਨੀ ਕਰਦਾ ਆਪਣੇ ਧਰਮ ਗ੍ਰੰਥ ਦਾ ਪ੍ਰਚਾਰ 👍 ਅਸਲੀ ਸਿੱਖ ਸਾਰਿਆ ਦਾ ਆਦਰ ਸਤਿਕਾਰ ਕਰਦੇ( ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ) ਕਰੋ ਆਪਣੇ ਗੁਰੂਆਂ ਦੀ ਬਾਣੀ ਨੂੰ follow
@jaibhimchannel.md.balwinde3170
@jaibhimchannel.md.balwinde3170 3 месяца назад
संत जी प्रखंड नहीं एक बार आप चर्च में जाकर चेक तो कर लो, God Bless You
@pargatrandhawa6047
@pargatrandhawa6047 3 месяца назад
ਬਾਬਾ ਜੀ ਮੈ ਬਹੁਤ ਤੁਹਾਡੀਆਂ ਗੱਲਾਂ ਸੁਣਦਾਂ ਬਹੁਤ ਠੀਕ ਵੀ ਹੁੰਦੀਆਂ ਨੇ। ਪਰ ਅੱਜ ਇੱਕ ਗੱਲ ਤੁਸੀਂ ਕੀਤੀ ਆ ਮੈਂ ਉਹ ਨੂੰ ਰੱਬ ਹੀ ਨਹੀਂ ਮੰਨਦਾ ਜਿਹੜਾ ਮਰਿਆਂ ਹੋਇਆਂ ਬੰਦਾ ਜਿਉਂਦਾ ਕਰਦਾ ਹੈ। ਤੁਸੀਂ ਬੋਲ ਰਹੇ ਜੇ ਕੀ ਸਾਡੀ ਬਾਣੀਂ ਵਿੱਚ ਇਸ ਬਾਰੇ ਨਹੀ ਲਿਖਿਆ। ਬਾਬਾ ਜੀ ਮੇਰਾ ਸਵਾਲ ਏ ਤਹਾਨੂੰ ਕੀ ਤੁਸੀਂ ਏ ਦੱਸ ਕਕਦੇ ਆਪਣੇ ਗ੍ਰੰਥ ਵਿੱਚੋ ਪਾਪ ਧਰਤੀ ਵਿੱਚ ਕਿਥੋ ਆਇਆ? ਕੀ ਏ ਪਾਪਾ ਦੀ ਮਾਫੀ ਕਿਸ ਨੇ ਦੇਣੀ ਏ, ਜਾਂ ਸਾਡੇ ਪਾਪ ਕੋਣ ਮਾਫ ਕਰੇਂਗਾ ?
@ranjitkaursaroay7609
@ranjitkaursaroay7609 3 месяца назад
Yesu jinda a 🎉🎉
@shubamsingh6793
@shubamsingh6793 3 месяца назад
Fr ki kriye😂😂
@rakeshkumarrakeshkumar5681
@rakeshkumarrakeshkumar5681 2 месяца назад
Hai sale sass Sade guru ji sahiba ne kyun kurbaniya ditiyan yasu yasu krne nu sale fudu
@KaramMusicAcademyByJesusGrace
@KaramMusicAcademyByJesusGrace 3 месяца назад
ਪਖੰਡ ਨਹੀਂ ਬਾਬਾ ਜੀ, ਤੁਸੀਂ ਯਿਸੂ ਮਸੀਹ ਨੂੰ ਜਾਣੋ ਤਾਂ ਪਤਾ ਲਗ ਜਾਵੇਗਾ ਕਿ ਖੁਦਾ ਦੀ ਅਸੀਮ ਤਾਕਤ ਕੀ ਕੁਝ ਕਰ ਸਕਦੀ ਹੈ।
@kantigarg2195
@kantigarg2195 3 месяца назад
Right
@jasbir3901
@jasbir3901 3 месяца назад
Ta hi bhole bhale garib loka nu paise de k christian bna rhe,,,dunia vich j sab to gande koi bande hunde ta o christian hunde,,,je kise christian nu koi road de digya banda labh jawe ta os ne kehnge ki pehla christian ban pher tenu chukna.
@Blessedbarber123
@Blessedbarber123 3 месяца назад
@@jasbir3901 tere ko koi prof hai ja eve a gya
@jasbir3901
@jasbir3901 3 месяца назад
@@Blessedbarber123 proof bht han ,,,net te hi search kr le, kive india vich conversion da gandh paaya christian loka ne.
@babanewyorki9271
@babanewyorki9271 3 месяца назад
@@jasbir3901bai ji fer tusi Christian nu changi trah nahi jande te samghde, Christian country’s de vich Christian Lok apni imandari naal shop to saman Laide ne te money rakh dinde hun, te us dukaan vich koi admi nahi hunda te na he koi cameras Hunda, Christian Lok kine imaandaar hun, te apny wale sikh, hindu, Muslim sare beimani karde hun, oh Shop to bina money ditty samaan Lai aude ne, Christian Lok hamesha imandaar te hamesha eh kehde hun ke Parmesher sanu dekh reha hai
@Armaan__Singh815
@Armaan__Singh815 3 месяца назад
Jesus jinda khuda hai oh sab kujh Kar sakda Hallelujah ❤❤
@sahildeep1520
@sahildeep1520 3 месяца назад
ਅੱਗੋ ਜੇਕਰ ਅਗਲਿਆ ਨੇ challenge ਕਰਤਾ ਕਿ ਤੁਸੀ ਬੇਰੀ ਹੇਠ ਪਿਗਲੇ ਨੂੰ ਠੀਕ ਕਰਕੇ ਵੇਖਾਉ ਫਿਰ 🤣🤣 ਆਪਣੀਆ ਕੱਛ ਚ ਦੂਜਿਆ ਦੀਆ ਹੱਥ ਚ? >> ਜੇ ਇਹ ਕਹਿਤਾ ਕਿ ਘੜੇ ਦਾ ਢੱਕਣ ਚੁੱਕ ਕੇ ਮੀਂਹ ਪਵਾ ਕੇ ਵਿਖਾਓ >> ਜੇ ਇਹ ਕਹਿਤਾ ਕਿ ਸਵਰਗਾਂ ਦੇ ਸੰਤਰੇ ਮੰਗਵਾਂਓ >> ਜੇ ਅਗਲਿਆਂ ਨੇ ਕਹਿਤਾ ਕਿ ਪੁੱਲ ਚੌੜਾ ਕਰ ਕੇ ਵਿਖਾਓ >> ਜੇ ਅਗਲਿਆਂ ਨੇ ਕਹਿਤਾ ਕੋਈ ਵੀ ਅੱਜ ਦਾ ਸੰਤ ਬ੍ਰਹਮਗਿਆਨੀ ਸਾਡੇ ਸਾਹਮਣੇ ਅਲੋਪ ਹੋ ਕੇ ਵਿਖਾਓ ਜੇਕਰ ਅਗਲਿਆਂ ਨੇ ਕਹਿ ਦਿੱਤਾ ਕਾਲੇ ਕਾਂ ਚਿੱਟੇ ਕਰ ਕੇ ਦਿਖਾਓ, ਜੇਕਰ ਅਗਲਿਆਂ ਨੇ ਕਹਿ ਦਿੱਤਾ ਮਰੀ ਕੁੱਤੀ ਜਿੰਦੀ ਕਰ ਕੇ ਦਿਖਾਓ, ਜੇਕਰ ਅਗਲਿਆਂ ਨੇ ਕਹਿ ਦਿੱਤਾ ਬਿਨਾਂ ਸ਼ੀਸ ਦੇ ਲੜ ਕੇ ਦਿਖਾਓ, ਤੋ ਫਿਰ ਤੁਮਾਰਾ ਕਯਾ ਹੋਗਾ ਕਾਲੀਆ,😜
@sultansingh7138
@sultansingh7138 3 месяца назад
ਬਿਲਕੁਲ ਸਹੀ ਕਿਹਾ 👍
@paramjeetkaur1834
@paramjeetkaur1834 3 месяца назад
bilkul theek
@paramjeetkaur1834
@paramjeetkaur1834 3 месяца назад
ehna di berri theek karde a
@paramjeetkaur1834
@paramjeetkaur1834 3 месяца назад
yesu jinda aa
@DilbagSabharwal
@DilbagSabharwal 3 месяца назад
😂😂😂 veer Kya baata 😂 Asal ch veer kise bare maada bolna sokha, aap ehna nu koi keh dve ta ਬੇਅਦਬੀ dsde ehh,,, Jdo eh yeshu te swal chukde ta ki oh ਬੇਅਦਬੀ ni???? Ta v Christian ena sab loka lyi duaava krde, Rab sab nu akal, budd te samaj deve
@RoothShergill
@RoothShergill 3 месяца назад
Yesu jinda aa hallelujah🙌🙌🙌🙌
@Vicky-tw3ci
@Vicky-tw3ci 3 месяца назад
ਬਾਬਾ ਜੀ ਤੁਸੀਂ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝ ਕੇ ਬੋਲ ਰਹੇ ਓ.... Very nice Massage today... ਰੱਬ ਹੱਥ ਦੇ ਬਣਾਏ ਹੋਏ ਕਿਸੇ ਵੀ ਮੰਦਰ ਮਸਜਿਦ ਚਰਚ ਵਿਚ ਨਹੀਂ ਹੁੰਦਾ... ਬਿਲਕੁਲ ਸੱਚਾਈ ਹੈ ਜੀ... ਬਾਹਰੋਂ ਸਰੀਰ ਨੂੰ ਸਾਫ ਕਰਕੇ ਚਿੱਟੇ ਰੰਗ ਦੇ ਕੱਪੜਿਆਂ ਵਾਲੇ ਲੋਕਾਂ ਤੋਂ ਰੱਬ ਦੂਰ ਹੈ... ਅਤੇ ਉਹ ਰੱਬ ਨੂੰ ਜਾਣਦੇ ਵੀ ਨਹੀਂ... ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਰੀਰ ਹੀ ਪ੍ਰਮੇਸ਼ਵਰ ਦਾ ਮੰਦਿਰ ਹੈ.... ਇਹ ਸ਼ਬਦ ਬਾਈਬਲ ਵਿਚ ਲਿਖਿਆ ਹੋਇਆ ਹੈ... ਰੱਬ ਅੰਦਰੋਂ ਦੇਖਦਾ ਹੈ... ਬਾਹਰੋਂ ਨਹੀਂ... ਬਾਹਰੀ ਭੇਸ ਧਾਰ ਕੇ ਅਸੀਂ ਰੱਬ ਨੂੰ ਖੁਸ਼ ਨਹੀਂ ਕਰ ਸਕਦੇ
@swarndeepjp55
@swarndeepjp55 3 месяца назад
Jesus is love
@nazimabali1686
@nazimabali1686 3 месяца назад
ਤੁਹਾਡੀ ਸੋਚ ਵਧੀਆ ਹੈ ਪਰ ਗਿਆਨੀ ਜੀ ਜਿਹੜਾ ਪਰਮੇਸ਼ਰ ਜਿਓੰਦੇ ਨੂੰ ਮੁਰਦਾ ਕਰ ਸਕਦਾ ਹੈ, ਉਹ ਪਰਮੇਸ਼ਰ ਮੁਰਦੇ ਨੂੰ ਵੀ ਜਿਓੰਦਾ ਕਰ ਸਕਦਾ ਹੈ. ਪ੍ਰਮੇਸ਼ਰ ਤੋਂ ਸੱਬ ਕੁਝ ਹੋ ਸੱਕਦਾ ਹੈ. ਰੱਬ ਤੁਹਾਨੂੰ ਹੋਰ ਬੁੱਧ ਦੇਵੇ ਤਾਂ ਜੋ ਤੁਸੀਂ ਰੱਬ ਦੇ ਕੰਮ ਨੂੰ ਪਾਖੰਡ ਨਾਂ ਕਹਿਕੇ ਉਸਦੀ ਉਸਤਤ ਕਰੋ. ਰੱਬ ਤੁਹਾਡੇ ਨਾਲ ਹੋਵੇ.
@jacksonfitnes3254
@jacksonfitnes3254 3 месяца назад
Jesus is god
@rajug1514
@rajug1514 3 месяца назад
Hallelujah hallelujah
@RamanDeep-pb3oq
@RamanDeep-pb3oq 3 месяца назад
बाबा जी यीशु बहुत ज्यादा बरकत देवी
@PreetKaur-lh3mu
@PreetKaur-lh3mu 3 месяца назад
ਪਾਖੰਡ ਨਹੀਂ ਪ੍ਰਭੂ jesus sach hai baba ji Jis nu dil to vishwas hai oh thik hunde ne , hallelujah 🙌
@GurvinderSingh-r5r
@GurvinderSingh-r5r 3 месяца назад
Paine tuc Kaur na lao Apne Nama naal kyunki tuc convert ho
@zaildarx2252
@zaildarx2252 2 месяца назад
@@GurvinderSingh-r5r name piche kaur hatoun nal ki hove ga insaaniyt di gl kro hate nah rakho dila ch
@kaurmanjeet1724
@kaurmanjeet1724 3 месяца назад
Praise da Lord ✝️✝️🙌🙌🙌🙌🙌🙌
@TrinityGospelMusicUSA
@TrinityGospelMusicUSA 3 месяца назад
ਇਹ ਖੱਚ ਆ, ਬਿਲਕੁੱਲ ਸੱਚ ਆ,
@SukhdevSingh-pq3ui
@SukhdevSingh-pq3ui 3 месяца назад
Hallelujah hallelujah hallelujah hallelujah hallelujah hallelujah hallelujah hallelujah hallelujah hallelujah Jesus name Amen god bless you baba g
@AjmerSingh-er1kl
@AjmerSingh-er1kl 3 месяца назад
ਜਿੰਨੇ ਵੀ ਗਲਤ ਗਰੰਥ ਲਿਖੇ ਹੋਏ ਆ ਸਾਰੇ ਨਿਰਮਿਲਿਆ ਨੇ ਲਿਖਾਏ ਆ
@LakhbirSingh-si1qj
@LakhbirSingh-si1qj 3 месяца назад
Hallelujah
@SajanGill-qo8oj
@SajanGill-qo8oj 3 месяца назад
Good bless you baba ji right ji 👍
@AjmerSingh-er1kl
@AjmerSingh-er1kl 3 месяца назад
ਗੁਰਪਰੀਤ ਬੂਝੜ ਹੈ ਤਾ ਐਸ ਸੀ ਆ ਪਰ ਲੋਕਾ ਕੈਲ ਕਹਿੰਦਾ ਕਿ ਮੈ ਪੰਡਿਤ ਆ ਮਜਹਬੀ ਆ ਉਹ
@Expo-v8r
@Expo-v8r 3 месяца назад
ਗੁਰਪ੍ਰੀਤ ਫੀਨੇ ਦੀ ਵੀਡੀਓ 2011 12 ਵਿਚ ਵੇਖੀ ਸੀ ਇਸਨੇ ਕਿਹਾ ਸੀ ਕੇ ਵਰਣ ਵਿਵੱਸਥਾ ਬਿਲਕੁਲ ਠੀਕ ਹੈ ਇਹ ਮੰਨੂਵਾਦੀ ਸਾ/ਲਾ
@paramjeetkaur1834
@paramjeetkaur1834 3 месяца назад
Yesu jinda aa
@HarcharanSingh-iz4cw
@HarcharanSingh-iz4cw 3 месяца назад
ਸਾਡੇ ਸਮਾਜ ਵਿੱਚੋ ਈ ਗਏ ਨੇ ਅਸੀਂ ਚੁਣੇ ਫਿਰ ਦੋਸ਼ ਕਿਨਾਂ ਨੂੰ ਦਿੰਦੇ ਉ ਕਿ ਪੰਜਾਬ ਨੂੰ ਬਰਬਾਦ ਕਰਤਾ ਲਿਡਰਾ ਨੇ
@DJ-Hans
@DJ-Hans 3 месяца назад
ਬਾਬਾ ਜੀ ਯਿਸੂ ਮਸੀਹ ਨੇ ਕੲਈ ਮੁਰਦੇ ਜਿਊਂਦੇ ਕੀਤੇ ਹਨ ਅਤੇ ਉਹ ਆਪ ਵੀ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉਠਿਆ ਤੁਹਾਡੇ ਗੁਰੂਆਂ ਵਿੱਚ ਇਨੀਂ ਸ਼ਕਤੀ ਨਹੀਂ ਹੈ ਯਿਸੂ ਮਸੀਹ ਨੇ ਕਿਹਾ ਸੀ ਤੁਸੀਂ ਮੇਰੇ ਤੋਂ ਵੀ ਵੱਢੇ ਵੱਡੇ ਕੰਮ ਕਰੋਗੇ
@Expo-v8r
@Expo-v8r 3 месяца назад
😂😂😂 ਵਾਲਮੀਕ ਨੂੰ ਮੰਨ ਲਉ ਉਸ ਵਿਚ ਤਾ ਸ਼ਕਤੀਆ ਸਨ ਘਾਹ ਦਾ ਬੱਚਾ ਬਣਾ ਦਿੱਤਾ ਸੀ ਨਾਲੇ ਤੁਹਾਡੇ ਜਾਤ ਦਾ ਸੀ
@swarndeepjp55
@swarndeepjp55 3 месяца назад
@Gurjeet875
@Gurjeet875 3 месяца назад
​@@Expo-v8rPraise the lord Jesus Christ
@manjeet-zn1rs
@manjeet-zn1rs 3 месяца назад
ਬਾਬਾ ਜੀ ਬਹੁਤ ਬਹੁਤ ਧੰਨਵਾਦ ਸੱਚ ਸਾਹਮਣੇ ਲਿਆਉਣ ਵਾਸਤੇ❤
@deepugill6494
@deepugill6494 3 месяца назад
Jesus Christ is the real,true,alive and the only God❤
@gurisingh3832
@gurisingh3832 3 месяца назад
Jesus bless you Giani ji❤
@gillvijay1634
@gillvijay1634 3 месяца назад
❤love you baba ji me always like your video christian lok peaceful lok aa
@goldysahot
@goldysahot 3 месяца назад
Góód✝️✝️✝️
@ramjidass7922
@ramjidass7922 3 месяца назад
Thanks brother g very nice message God bless you
@MandeepHans-yn8yb
@MandeepHans-yn8yb 3 месяца назад
God blessu
@khulevichar312
@khulevichar312 3 месяца назад
ਗਿਆਨੀ ਜੀ ਨੇ ਦਿਲ ਖੁਸ਼ ਕਰ ਦਿੱਤਾ। ਪਰਮਾਤਮਾ ਤੁਹਾਡੇ ਸਭ ਦੇ ਆਪਣੇ ਅੰਦਰ ਹੈ। ਆਪਣੇ ਵਿਚਾਰ ਵਿਵਹਾਰ ਤੇ ਕਰਮਾਂ ਦਾ ਬੈਲੈਂਸ ਰੱਖਣਾ ਹੀ ਪਰਮਾਤਮਾ ਦੀ ਪ੍ਰਾਪਤੀ ਹੈ।
@divineproductions1570
@divineproductions1570 3 месяца назад
सरदार बूटा सिंह जी तुसी ता इंसानियत दी गल करदे ओ तोहडे जेहे इंसान चंगी सोच वाले बोहत कट हन जो सब दे भले दी गल करदे हन
@sarupsingh5316
@sarupsingh5316 3 месяца назад
ਗੁੱਡ ਬਹੁਤ ਵਧੀਆ ਕਿਹਾ ਸਹੀ ਕਿਹਾ ਬਾਬਾ ਜੀ ਦਿਲੋਂ ਸਲੂਟ ਤਹਾਨੂੰ ਜੈ ਭਾਰਤ ਜੈ ਸਵਿਧਾਨ ਜੈ ਭੀਮ
@jesus_my_lifeline3122
@jesus_my_lifeline3122 3 месяца назад
Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah
@GurukirpaTailor
@GurukirpaTailor 3 месяца назад
ਭਾਈ ਸਾਬ ਜੀ ਸਬ ਤੋਂ ਪਹਿਲਾ ਆਪਾ ਲੋਗ ਗੁਰੂ ਸਾਬ ਦੇ ਵਚਨ ਭੁੱਲ ਗਏ ਹੀ ਮਾਨਸ ਕੀ ਜਾਤ ਸਬੈ ਏਕੁ ਪਹਿਚਾਣਿਆ 🙏🏻🙏🏻🙏🏻🙏🏻🙏🏻🙏🏻
@Thomasarsh
@Thomasarsh 3 месяца назад
ਬਾਬਾ ਜੀ ਜੇ ਤੁਸੀ ਕਰਾਮਾਤਾਂ ਜੋ Christianity ਵਿਚ ਸਾਡੇ ਗਰੰਥ ਵਿਚ ਲਿਖਿਆ , ਓਹਦੇ ਬਾਰੇ ਕਹਿ ਰਹੇ ਉਹ ਪਖੰਡ ਤਾ ਆ ਦੇਖੋ :- “ਅਤੇ ਨਿਹਚਾ ਕਰਨ ਵਾਲਿਆਂ ਦੇ ਨਾਲ ਨਾਲ ਏਹ ਨਿਸ਼ਾਨ ਹੋਣਗੇ ਜੋ ਓਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਓਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਓਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਨ੍ਹਾਂ ਦਾ ਕੁਝ ਨਹੀਂ ਵਿਚਲੇਗਾ । ਓਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ ।।” ‭‭ਮਰਕੁਸ‬ ‭16‬:‭17‬ Jiwe tera guru granth glt ni ho skda Owe eh Bible di Line galat ni ho skdi jo Yeshu masih Prabhu de muh cho nikli.
@jyotilal1526
@jyotilal1526 3 месяца назад
Paster Ankur narula sache paster han hallelujah hallelujah hallelujah hallelujah hallelujah hallelujah hallelujah 🙏🙏
@Raja-v4l9t
@Raja-v4l9t 3 месяца назад
Hallelujah hallelujah hallelujah hallelujah
@behumanhuman8073
@behumanhuman8073 3 месяца назад
Good 👍
@Gpgyan7877
@Gpgyan7877 3 месяца назад
ਇੱਕ ਚੀਜ ਹੋਰ ਬਾਬਾ ਜੀ ਮੁਰਦੇ ਜਿੰਦਾ ਕਰਨ ਦਾ ਮਤਲਬ ਇਹ ਨਹੀਂ ਕੇ ਜਿਨੂੰ ਮਰਜੀ tusi ਮੜੀਆਂ ਤੋਂ ਠਾ ਕੇ ਲੈ ਆਵੋ ਖੁਦਾ ਦੀ ਮਰਜੀ ਬਿਨਾਂ ਜੇ ਓਹ ਏਦਾਂ ਜਿੰਦਾ ਕਰਨ ਲਗ ਗਏ ਤੇ ਫਿਰ ਮਰੁ kon ਸਮਜਦੇ ਓਹ ਇਹਨਾਂ ਨੇ ਗਲਤ ਤਰੀਕੇ ਨਾਲ ਲੈ ਲਿਆ ਵਚਨਾਂ ਨੂੰ ਕੇ ਅਸੀਂ ਆਪਣਾ ਮੁਰਦਾ ਲੈਕੇ ਆਉਣੇ ਆ ਵਚਨਾਂ ਚ ਲਿਖਿਆ ਕੇ ਬੰਦੇ ਦਾ ਵਿਸ਼ਵਾਸ਼ ohnu ਚੰਗਾ ਕਰਦਾ ਬਾਕੀ ਖੁਦਾ ਜਿਨੂੰ ਚਾਹੇ bible ਚ ਜਿੰਦਾ ਹੋਏ ਆ ਮੁਰਦੇ, ਇੱਕ ਚੀਜ ਹੋਰ ਮੁਰਦਾ ਕਹਿੰਦੇ ਕਿਹਨੂੰ ਆ yrr ਜਿਹੜਾ insaan ਬਿਮਾਰੀ ਵਿੱਚ ਭਿਆਨਕ ਬਿਮਾਰੀ ਚ ਹੁੰਦਾ ਨਾ ohnu ਪਤਾ ਹੁੰਦਾ ਕੇ ਓਦੇ ਤੇ ਕੀ ਬੀਤ rhi ਆ ਜਾ ਓਦੀ family ਨੂੰ ਓਹ ਉਸ ਬਿਮਾਰੀ ਕਰਕੇ ਮੁਰਦਾ ਈ ਹੁੰਦਾ ਠੀਕ ਆ ਪਰ ਜਦੋਂ ਖੁਦਾ jesus ਜੀ kirpa ਨਾਲ ਓਹ ਠੀਕ ਹੋ ਗਿਆ ਆ ਤੇ ਓਹਨੂੰ ਪਤਾ ਕੇ ਇੱਕ saab ਨਾਲ ਮੌਤ ਤੋਂ ਵਾਪਸ ਮੁੜ ਕੇ ਆਇਆ ਓਹਨੂੰ ਵੀ ਬੋਲਿਆ ਜਾਂਦਾ ਕੇ ਮੁਰਦਾ ਜਿੰਦਾ hogia ਬਾਕੀ ਇਹ ਝੂਠ ਨਹੀਂ ਆ ਕੀ ਮੁਰਦੇ ਜਿੰਦੇ ਨਹੀਂ ਹੁੰਦੈ but ਜਿਨੂੰ ਯਹੋਵਾ ਪ੍ਰਭੂ ਯਿਸ਼ੂ masih ਚਾਉਣ bible ਵਿੱਚ ਵੀ ਸਾਰੇ ਲੋਕ ਨੀ ਜਿੰਦਾ krde ਰਹੇ ਪ੍ਰਭੂ ਯਿਸ਼ੂ ਜੀ ਕੁਝ ਗਿਣੇ chunve ਹੀ ਸੀ bible ਪੜੋ ਤਾ shi ਇੱਕ ਵਾਰ
@nav8472
@nav8472 3 месяца назад
ਬਿਲਕੁਲ ਸਹੀ ਕਿਹਾ ਤੁਸੀਂ
@krishankumargoyal9504
@krishankumargoyal9504 3 месяца назад
ਗਿਆਨੀ ਬੂਟਾ ਸਿੰਘ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਧੰਨਵਾਦ | ਈਸਾਈ ਸਮਾਗਮਾਂ ਵਿਚ ਪਾਖੰਡ ਅਤੇ ਧਰਮ ਪਰਿਵਰਤਨ ਉੱਪਰ ਨਿਊਜ਼ 18 tv ਚੈਨਲ ਉੱਪਰ ਚਰਚਾ ਹੋ ਰਹੀ ਸੀ ਅਤੇ ਵੱਖ ਵੱਖ ਬੁਲਾਰੇ SGPC , ਈਸਾਈ ਧਰਮ, ਸਰਕਾਰ ਅਤੇ ਸਾਰੀਆਂ ਰਾਜਨੀਤਿਕ ਧਿਰਾਂ ਵੱਲੋਂ ਮਜੂਦ ਸਨ | ਈਸਾਈ ਧਰਮ ਦੇ ਬੁਲਾਰੇ ਨੇ ਕਿਹਾ ਕਿਸੇ ਭੀ ਤਰ੍ਹਾਂ ਦੇ ਪਾਖੰਡ ਅਤੇ ਧਰਮ ਪਰਿਵਰਤਨ ਦਾ ਈਸਾਈ ਧਰਮ ਸਮਰਥਨ ਨਹੀਂ ਕਰਦਾ ਅਤੇ ਇਸ ਤਰ੍ਹਾਂ ਦੇ ਕਾਰਜਾਂ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ | ਪਰੰਤੂ ਇਹ ਕਾਨੂੰਨੀ ਕਾਰਵਾਈ ਉਨਾਂਹ ਸਾਰੇ ਵਿਅਕਤੀਆਂ ਵਿਰੁੱਧ ਹੋਣੀ ਚਾਹੀਦੀ ਹੈ ਜੋ ਇਸ ਤਰ੍ਹਾਂ ਦੇ ਕਾਰਜਾਂ ਵਿਚ ਲਿਪਤ ਹਨ ਭਾਵੇਂ ਉਹ ਕਿਸੇ ਭੀ ਧਰਮ ਸੰਪ੍ਰਦਾਇ ਨਾਲ ਸੰਬੰਦ ਰੱਖਦੇ ਹੋਣ | ਇਹ ਜਬਾਬ ਸੁਨ ਕੇ SGPC ਅਤੇ ਸਰਕਾਰ ਦੇ ਬੁਲਾਰੇ ਚੁੱਪ ਹੋ ਗਏ |
@KaramMusicAcademyByJesusGrace
@KaramMusicAcademyByJesusGrace 3 месяца назад
ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਨਾਉਣਾ ਹੀ ਕੰਮ ਆ ਲੋਕਾਂ ਦਾ, ਤੇ ਮੀਡੀਆ ਨੂੰ ਪਤਾ ਕਿ, ਹੈ ਤਾਂ ਇਸਾਈ ਧਰਮ ਸੱਚਾ ਪਰ ਸੱਚ ਕਿਸੇ ਨੂੰ ਪਸੰਦ ਨਹੀਂ ਇਸ ਲਈ ਉਹ ਦਿਖਾਓ ਜੋ ਸਾਰੇ ਚਾਹੁੰਦੇ ਹਨ।
@Lucky_masih-c1x
@Lucky_masih-c1x 3 месяца назад
Tusi baar baar dharm parivartan boli Jane o guru nanank dev ji ne kyn hindus da dharam parivartan karya si . Oh v galat si phir ta
@Lucky_masih-c1x
@Lucky_masih-c1x 3 месяца назад
You listen apne likes len lyi tusi Christianity nu pakha d dasde o pehla apna dharm sambhalo langar te zor chadya tusi akal dovo apne fuddua nu. Don't be jealous from Christianity
@kaursingh3517
@kaursingh3517 3 месяца назад
Apne dharm de gun hr koi gaunda hai. Nirol gl koi koi krda hai ji Goyal sahib ne nirol gl kiti hai But hr gal har bande lai ho skda, match na kre. Ih subhawik hai ji.
@jasbir3901
@jasbir3901 3 месяца назад
@@Lucky_masih-c1x pher tci isayi ban gye ho ta apne naam naal kaur kyu laaya hoya.
@Lucky_masih-c1x
@Lucky_masih-c1x 3 месяца назад
Every knee will bow down and every Toungue Will Confess That Jesus Is Lord. 🙏
@bsingh9752
@bsingh9752 3 месяца назад
Vah giayni Buta Singh g aap bilkul sahi bola hai 👌👍🌹🙏
@rafaqatmasih223
@rafaqatmasih223 3 месяца назад
Boht achi batein hain very good
@GaganDeol-eq8ww
@GaganDeol-eq8ww 3 месяца назад
Jesus hi God hai dunia vich hor koi nai jesus sab da hisab krega ek din vase vi jesus te visbaas karda ohda birodh hi hunda mera jesus murdea nu jinda karda ❤❤❤❤❤❤❤❤❤❤❤❤❤❤❤❤❤
@ramgarhia9945
@ramgarhia9945 3 месяца назад
Yesu masih nu sache dill to kuch mang k dekho jarur pura hunda.
@Sonubhinder07
@Sonubhinder07 3 месяца назад
Right ji 👍
@jasmeengill5275
@jasmeengill5275 3 месяца назад
🎉🎉🎉🎉🎉🎉❤❤❤❤❤❤❤❤🎉🎉🎉🎉🎉🎉❤
@AvtarSingh-um5rk
@AvtarSingh-um5rk 3 месяца назад
ਹਰ ਕੋਈ ਆਪਣੇ ਆਪਣੇ ਮਤ ਦੇ ਰਹੇ ਹਨ ਗੁਰੂ ਮਤ ਕੋਈ ਨਹੀਂ ਦੇਂਦਾ
@kashmirkaur3864
@kashmirkaur3864 3 месяца назад
ਮੇਰਾ ਮੇਰੀ ਪਾਸਟ ਲਾਈਫ ਜਦੋਂ ਮੈਂ ਅੰਨੇ ਜਾਤੀ ਸੀ ਉਹ ਮੈਨੂੰ ਕੋਠਿਆਂ ਤੋਂ ਲੈ ਗਈ ਤੇ ਮੇਰਾ ਪਰਮੇਸ਼ਰ ਮੈਨੂੰ ਮਹਿਲਾਂ ਵਿੱਚ ਲੈ ਕੇ ਆ ਤੇ ਅੱਜ ਮੈਨੂੰ ਇੱਕ ਸਾਫ ਸੁਥਰੀ ਤੇ ਚੰਗੀ ਲਾਈਫ ਦਿੱਤੀ ਆ ਮੈਂ ਪ੍ਰਭੂ ਯਿਸ਼ੂ ਮਸੀਹ ਦਾ ਧੰਨਵਾਦ ਕਰਦੀ ਕਿ ਜਿਸ ਤੋਂ ਮੈਂ ਵੱਧ ਨਫਰਤ ਕਰਦੀ ਸੀ ਉਹਨੇ ਹੀ ਵੀ ਨਹੀਂ ਜ਼ਿੰਦਗੀ ਨੂੰ ਸਾਫ ਸੁਥਰਾ ਕੀਤਾ ਇਹ ਸੱਚ ਆਗੇ ਪ੍ਰਭੂ ਹੀ ਅਸ਼ੂ ਮਸੀਹ ਦਾ ਖੁਦਾ ਹ ਮੈਂ ਜਾਣਦੀ ਆ ਕਿ ਲੋਕ ਮੈਨੂੰ ਗਾਲਾਂ ਕੱਢਣਗੇ ਬਟ ਆਈ ਡੋਂਟ ਕੇਅਰ
@ha12vyb
@ha12vyb 2 месяца назад
@@kashmirkaur3864 kuch zaada bullshit hogeya 😂🤣
@kashmirkaur3864
@kashmirkaur3864 2 месяца назад
@@ha12vyb ਹਜੇ ਤਾਂ ਬੋਲ ਹੀ ਨਹੀਂ ਖੁਸ਼ ਹਜੇ ਤਾਂ ਬਹੁਤ ਕੁਝ ਬੋਲਣਾ ਆ ਪ੍ਰਭੂ ਯਿਸ਼ੂ ਮਸੀਹ ਬਾਰੇ ਹਜੇ ਤਾਂ ਸ਼ੁਰੂਆਤ ਕੀਤੀ ਆ।
@gurjitsingh2350
@gurjitsingh2350 3 месяца назад
Jai mashi di hellueya prabu Jesu daa danywad
@RahulKalyan-l5r
@RahulKalyan-l5r 3 месяца назад
Bht wadiya ji
@Gpgyan7877
@Gpgyan7877 3 месяца назад
ਬਾਬਾ g ਪਖੰਡ koi ni ਕਰਦਾ news ਆਲੇ ਜਾਣ ਤੇ shi ਜਿਹੜੇ ਠੀਕ ਹੁੰਦੈ ਓਹਨਾ ਨੂੰ ਨਹੀਂ ਬਲਕਿ ਓਹਨਾ ਦੇ ਪਿੰਡ jake ਓਹਨਾ ਦੇ ਆਂਢ ਗੁਆਂਢ ਤੋਂ ਪੁੱਛੋਂ k ਕੀ ਇਸ ਬੰਦੇ ਨੂੰ ਫਲਾਣੀ ਬਿਮਾਰੀ ਜਾ koi ਪ੍ਰੇਸ਼ਾਨੀ ਸੀ ਫਿਰ ਓਹ tuhanu ਆੱਪ dss ਦੇਣ ਗੇ k ਚਰਚ ਚੋਂ ਠੀਕ ਹੋਏ jake ਚਰਚ ਜਾਣ ਤੋਂ ਪਹਿਲਾ ਕੀ halat ਸੀ ਤੇ ਚਰਚ ਜਾਣ ਤੋਂ bad ਯਾਨੀਕੀ ਖੁਦਾਵਨ ਪ੍ਰਭੂ ਯਿਸ਼ੂ masih ਜੀ ਨੂੰ ਜਾਨਣ ਤੋਂ ਬਾਦ ਕੀ ਕੀ ਹੋਇਆ ਓਹਨਾ ਦੀ life ਚ ਆਪੇ dss ਦੇਣਗੇ ਇੱਕ ਗੱਲ ਬਾਬਾ g tusi ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀਆਂ ਗੱਲਾਂ ਨੂੰ ਮੰਨਦੇ ਓ ਨਾ tusi ਕਹਿ ਰਹੇ ਕੇ ਬਾਣੀ ਵਿੱਚ koi ਮੁਰਦਾ ਨੀ ਜਿੰਦਾ ਹੋਇਆ tusi ਲਿਖੀਆਂ ਗੱਲਾਂ ਨੂੰ ਮਨ ਰਹੇ ਆ ਨਾ ਇਸੇ ਤਰਾਂ bible ਵਿੱਚ ਇਹ ਲਿਖੀਆਂ ਗਈਆ ਗੱਲਾਂ ਕੇ ਖੁਦਾ ਯਿਸ਼ੂ ਜੀ ਨੇ ਕਿਹਾ ਕੇ tusi ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ ਤੇ ਓਹ ਜਿਓੰਦੇ ਪ੍ਰਭੂ ਯਿਸ਼ੂ ਜੀ ਸਵਰਗ ਉਠਾਏ ਗਏ
@DivineGraceTv-sx8dq
@DivineGraceTv-sx8dq 3 месяца назад
Baba ji tohade rab vich takat na hovegi murda jinda karn di Sade yeshu masih vich takat c te hai hun v murda jinda karn di
@anjubala2360
@anjubala2360 3 месяца назад
THANKU JESUS JI THANKU JESUS JI THANKU JESUS JI THANKU JESUS JI THANKU JESUS JI THANKU JESUS JI THANKU JESUS JI GOD BLESS YOU APOSTLE JI GOD BLESS YOU PASTOR SONIA JI
@krishanlal8535
@krishanlal8535 3 месяца назад
*🇮🇳✝️🌷🌾💐🕯❤❤ कृषचिअनटी कोई जाति-धर्म नहीं बल्कि स्वर्गीय सौंदर्य और सुगंध है इसमें प्रेम, सत्य, विनम्रता, कोमलता, मानवता, पवित्रता, धर्मपरायणता, और सभी रूहानी उपहार शामिल हैं। आमीन🙏*
@Madhu-df5fw
@Madhu-df5fw 3 месяца назад
Pakhand koi ni. Eh sb bible ch hai
@fivestar3216
@fivestar3216 3 месяца назад
बाइबल में लिखा हुआ है परमेश्वर हाथ के बने हुए मंदिरों में नहीं रहता
@parminderkaur3345
@parminderkaur3345 3 месяца назад
Right ..oh apna prchaar karde tusi apna kro..loka ne jidr jana udr jan do..jbrdsti ni koi kise nu le k ja skda ..Church vich n gurdware ch ..virod Krna oh chij da kro jo glt a...nshye...julm. horhy jo Ohsb t bnd ni hoye .insaan bno .khuda andr a na k edr udr ..jidr ldai krde firde lok church vale ta kuj kehndy b ni kise nu...ohna ne apny rb to sikhyea pyar krna .pyar krde o sbnu ..te kyi Sikh khud virod ldai kr k Sikhi di beadbi krde dhrm di..apne di..you gave good message uncle g .. but Christians are not pkhndi...they believe in holy spirit...you believe in waheguru g. n They respect to all ..pta ni lok kio virod krde..a..apna apna km krn. Loka da bhla krn...kise da mada krn to..chnga...God is .. everywhere ❤
@AshwanikSawan
@AshwanikSawan 3 месяца назад
ਬਾਬਾ ਜੀ, ਤੁਸੀਂ ਹਮੇਸ਼ਾਂ ਹੀ ਸੱਚ ਨਾਲ ਖਲੋਂਦੇ ਹੋ। ਸਹੀ ਮਾਇਨੇ ਵਿਚ ਸੱਚੇ ਸਿੱਖ ਹੋ। ਸਾਡੇ ਲਈ ਸਤਿਕਾਰਯੋਗ ਹੋ।
@PardeepKumar-kx3lj
@PardeepKumar-kx3lj 3 месяца назад
Shi gal hai
@jasveersingh2757
@jasveersingh2757 3 месяца назад
Baba ji hai bahrupiya ne
@Preetm215
@Preetm215 3 месяца назад
Very nice baba g god bless you ❤️ ❤️ ❤️ ❤️ ❤️ ❤️ ❤️ ❤️ ❤️ ❤️ ❤️ ❤️ ❤️ ❤️ 🎉🎉🎉🎉
@pabloescobarfan637
@pabloescobarfan637 3 месяца назад
Gurpreet California karke kine gurudwara Sahib ldaai hoi hai Sareya nu pta eh sire Da badmaash hai ehde chele chpaate sarey drugs smuggling karde ne california,Naveda te texas.
@PreetiSharma-w4h
@PreetiSharma-w4h 3 месяца назад
Dekhosab to vadh Sikh hi church de member han gupreet deol o Jatt hai paster hai thuhade daram vich kamiya han
@veerkaur8242
@veerkaur8242 3 месяца назад
Babe nank g ne reethe mithe kinve kerte c ke o b pkhnd c grath khanda bhgtn hth rakhe kunge giane hos nal bol
@gavygamer5863
@gavygamer5863 3 месяца назад
Parmatma de kama ni pakhand na khaho vere jihra murde jinde kar sakda ohi jinda parmeshwar hai Hallelujah hallelujah hallelujah hallelujah hallelujah hallelujah hallelujah
@jasmeengill5275
@jasmeengill5275 3 месяца назад
❤❤❤❤❤❤❤❤❤❤❤❤❤❤❤❤❤❤❤❤❤
@harpalgill869
@harpalgill869 3 месяца назад
Very good speech baba ji❤
@lubhayamasihmasih993
@lubhayamasihmasih993 2 месяца назад
V̊e̊r̊ẙ n̊i̊c̊e̊ 🙏✝️❤️🙏✝️❤️❤️❤️
@SinghSingh-bx8dk
@SinghSingh-bx8dk 3 месяца назад
Sach kiha ji
@RakeshKumar-j3p2h
@RakeshKumar-j3p2h 3 месяца назад
Bhai ji guru nanak ji to pehla Prabhu yasu ji ne kiha ki Rub tuhade ander hai Ehi ta samjhan di gal hai ki Pehla kaha kis ne Bibble vich new testament vich lekhya hai Fir ohi shabad nanak ji kah rahe ne Fir sanu pehli shiksha te chalan di lodkyun ni jisne pehle kya si
@Nikhilsharma-lc2lj
@Nikhilsharma-lc2lj 3 месяца назад
Nice👍👍👍 rb tuhanu super bless kre🙏🙏🙏
@PreetiSharma-w4h
@PreetiSharma-w4h 3 месяца назад
Jathebandi bas kuj v nahi
@kevinvinod7086
@kevinvinod7086 3 месяца назад
Praise The LORD
@ranjitkaursaroay7609
@ranjitkaursaroay7609 3 месяца назад
❤🎉🎉shi gl kiti a baba ji 🙏👍 god bless you bhut himti ensan o rb bhut sari matt bhdh deve 🎉
@AmanKaur-kn3zn
@AmanKaur-kn3zn 3 месяца назад
Hallelujah hallelujah hallelujah hallelujah jesus jinda va
@GurvinderSingh-r5r
@GurvinderSingh-r5r 3 месяца назад
Paine tuc Kaur na lao Apne Nama naal kyunki tuc convert ho
@karama709
@karama709 3 месяца назад
Ankur Narula zindabad
@JaganNath-wy2dv
@JaganNath-wy2dv 3 месяца назад
Dhah de mandir dhah de masjid dhah de jo kujh dhenda vekhi kisse da dil na dhavi rabb dilan ❤❤vich rehn🎉da
@rajmanakpb0795
@rajmanakpb0795 3 месяца назад
You are right 👍 God bless you
@gurdulay1875
@gurdulay1875 3 месяца назад
Thanks
@lovepreetsonofgod2202
@lovepreetsonofgod2202 3 месяца назад
Tanu bhut pata va baba
@ShortPB04
@ShortPB04 3 месяца назад
By joining the discussion among millions of people, the youth gave up drugs, as many church communities or pastors save all these youth from drugs, or save them from bad deeds, that is why the rest of the people who are non-caste People will be like this who are not able to digest this thing. Why is the youth avoiding drugs? Why is Punjab avoiding drugs? You save Punjab from drugs. Save the youth from drugs. To have arguments with
@JaswantSingh-mn7qm
@JaswantSingh-mn7qm 3 месяца назад
Good job very nice you are right and great baba ji
@NarinderSingh-iv3lf
@NarinderSingh-iv3lf 3 месяца назад
eh mhanpurush oh a jihda golak to not chakda camere ch agya C
@JohnFurnex
@JohnFurnex 3 месяца назад
Oye murakha abeya JESUS nu Jan deni tuuu khotya tenu pta nahi Sade PASTOR ANKURLA JI MAN OF GOD ne JESU DE murkha tu kahdi video bna reha hai khotya tuhad hi Sikh sade church aunde ne kyu ki ohna nu v JESUS ne hi bnaya hai tenu v JESUS ne bnaya hai murkha JESUS da daaaar rakh sunlya khotya 😅😅😅😂😂Hallelujah Hallelujah Hallelujah❤❤❤❤❤❤❤❤
@gurdevkaursandhu5323
@gurdevkaursandhu5323 3 месяца назад
They get a lot funding frm strong christian countries, that,s why they can pay fr school fees, ration, even money fr very poor sikh or hindu families, should freeze their account , freeze the money coming frm abroad, 🙏
@baanikaur8891
@baanikaur8891 2 месяца назад
Tuhada Rabb jinda KR Nahi Skda isliye...don't speak about jesus ..if u r Sikh Baba ji..keep ur words in limit
@BharatBhushan-tv6cm
@BharatBhushan-tv6cm 3 месяца назад
U.K.U.S.A.Cnada.A.U.S.Di.P.R Jruriea.😊.Par.Esayi.Nahi.😊 Bapu.Da.Raja.
@baanikaur8891
@baanikaur8891 2 месяца назад
This is not pakhand Jesus is alive God..u have no right to say..about..Christians...
@pankajkumar-qz5pl
@pankajkumar-qz5pl 3 месяца назад
Tusi Great message Dita Sir. Ajay vi sache Sikh hege ny tuade wargye ji.
@MonuMasih-dx2sj
@MonuMasih-dx2sj 3 месяца назад
Baba ji Prabhu yishu Masih ka naam Granth Sahib bich mein likha hai kil kya hai Granth Sahib vich
@muchogusto2018
@muchogusto2018 3 месяца назад
oh bhrawo, dharam to door ne Austriala canada wale, ohna system bnaya hoya, oh hr gal ch dhram hle lulia, ja waheguru waheguru ja ram ram ni krde, pastor da dhanda 1700 AD to hi band ho gya fir ohna chhotia te uneducated countries da kr liya, jinna di akal ghat a, hun ehna da dhyan jyada nici jaat , greeb bhukhe nange ja smaj ਕਾਲੇ, ch ghat rutbe wale, ਮਾਨਸਿਕ ਰੂਪ ਚ ਸਤਾਏ ਹੋਏ ਵੱਲ ho gya Jo ਊਂਚ ਨੀਚ ਦੇ ਸ਼ਿਕਾਰ ਨੇਂ ਅਤੇ ਸਾਡੇ ਹੀ ਸਮਾਜ ਨੇ ਇਹ ਹਾਲ ਕਰ ਰੱਖਿਆ ਤੇ ਇਸਦਾ ਫਾਇਦਾ ਕੋਈ ਨੇ ਕੋਈ ਤੇ ਉਠਾਓਗਾ ਹੀ, ਪਹਿਲਾਂ ਡੇਰੇ ਚਲਦੇ ਸੀ, ਹੁਣ ਡੇਰਾਵਾਦ ਨਾਲ ਇਸਾਈ ਵਾਦ ਵੀ ਚੱਲ ਪਿਆ, ਤੁਸੀਂ ਲੋਕ ਬਸ ਅਜੇ ਵੀ ਸਮਾਜ ਤੋਂ ਆਪਣੇ ਆਪ ਨੂੰ ਸਹੀ ਹੋਣ ਦਾ ਸਰਟਫਿਕੇਟ ਮੰਗਦੇ ਓ, ਸਾਡੇ ਪੰਜਾਬ ਚ ਲੋਕ ਧਰਮ ਦਾ ਰੋਜ਼ਗਾਰ ਕਰਦੇ ਨੇ, ਤੇ ਜੋਰਾ ਸ਼ੋਰਾਂ ਤੇ ਇਹ ਧੰਦਾ ਚਲਦਾ, ਅੱਜ ਇਸਾਈ ਬਣੇ ਕਲ ਨੂੰ ਹੋਰ ਕੁੱਝ ਬਣ ਜਾਣਾ, ਤੇ ਏਸੇ ਚ ਹੀ ਮਰ ਜਾਣਾ, ਕਿਸੇ ਲਈ ਜੱਸੂ ਮਸੀਹ ਵੱਡਾ ਕਿਸੇ ਲਈ ਰਾਮ ਕਿਸੇ ਲੀ ਅੱਲਾ ਤੇ ਕਿਸੇ ਲਈ ਸਿੱਖ ਗੁਰੂ, ਤੇ ਰੱਬ ਦੇ ਰਾਖੇ ਸਾਰੇ ਬਣ ਬੈਠੇ, ਇਮਾਨਦਾਰੀ ਨਾਲ ਜ਼ਿੰਦਗੀ ਜਿਉ ਮਰ ਮੁੱਕ ਸਾਰਿਆ ਜਾਣਾ, ਇੱਕੋ ਰਾਹ t thaani ਆਏ a ਤੇ ਮੌਤ ਵੀ ਇੱਕੋ ਵਾਰ ਆਉਣੀ, ਗੱਲ ਤਾਂ ਸਾਰੀ ਪੈਸੇ ਦੀ a ਤੇ ਸਾਡੇ ਅੰਦਰ ਲਾਲਚ ਅਤੇ ਹੰਕਾਰ ਦੀ, ਤੇ ਬੰਦਾ ਹਰਕਤਾਂ ਤੋਂ ਪਹਿਚਾਣ ਲਿਆ ਜਾਂਦਾ,
@palushmasih415
@palushmasih415 3 месяца назад
Thank. You. GHAi. Ji
@HarjindersinghKainth
@HarjindersinghKainth 3 месяца назад
Gurpreet California 😂😂😂 apnay nam nal California launda 😂😂😂 inoo gussey no pucho toon christian county rehda ...u.s.a country bible no follow krdi ha ..ik time c u.s.a wich according to bible har insan no tenth deni paindi c ...is krke hi u.s.a dunia da most desirable county ha ...eh gurpreet rotiaa khani christian county too kma ke te bolna Christian de khilaf ...eh taan o gal hoi jis thali ch khana usey wich shek
@SurjitSingh-op2pz
@SurjitSingh-op2pz 3 месяца назад
Tu security law k broke Jana aaminsan vague security Chad bad bol k sunny paina
@HappySingh-pi4wh
@HappySingh-pi4wh 2 месяца назад
ਇਹਨਾਂ ਨੂੰ ਪੁਸਿਆ ਜਾਵੇ ਕੀ ਤੁਸੀਂ ਧਰਮ ਦਾ ਠੇਕਾ ਲੈ ਰਖਿਆ ਤੁਸੀਂ ਸਭ ਤੋਂ ਵੱਧ ਪਖੰਡ ਕਰਦੇ ਹੋ
Далее
Дикий Бармалей разозлил всех!
01:00
Шоколадная девочка
00:23
Просмотров 598 тыс.