Тёмный

ਅਸੀ ਗੌਰਮਿੰਟੀ ਬੰਦੇ ਆ ਯਰ ,ਤੂੰ ਗੱਲਾਂ ਕੀ ਕਰਦਾ ….//new video jatt babe bandra to //2024 

jatt babe bandra to
Подписаться 121 тыс.
Просмотров 84 тыс.
50% 1

ਅਸੀ ਗੌਰਮਿੰਟੀ ਬੰਦੇ ਆ ਯਰ ,ਤੂੰ ਗੱਲਾਂ ਕੀ ਕਰਦਾ ….//new video jatt babe bandra to //2024
#new
#punjabi
#trending
#bandra
#shortvideo
#funny
#funnyvideo
#viral
#viralvideo
#comedy
#jatt babe bandra to
#bandra ale
#chand
#youtube
#youtuber
#subscribe
#tranding
#india
#new punjabi short movie
#new punjabi short film
#new punjabi trending short movie
#punjabi viral short film
#2024

Приколы

Опубликовано:

 

20 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 214   
@HarjinderBhullar6076
@HarjinderBhullar6076 5 месяцев назад
ਚੰਦ ਬਾਈ ਦੀ ਗੱਲ ਸਹੀ ਆ ਭੁੱਕੀ ਫ਼ੀਮ ਡੋਡੋ ਖਾਣ ਵਾਲਾ ਬੰਦਾ 24 ਘੰਟੇ ਚੋਂ 16 ਘੰਟੇ ਕੰਮ ਕਰਦਾ,ਕਦੇ ਨੀ ਪਰਿਵਾਰ ਨਾਲ ਲੜਦਾ ਚਿੱਟਾ ਪੀ ਕੇ ਆਪਣੀ ਤੀਵੀਂ ਛੱਡਦਾ ਜਾਂਨ ਤੋਂ ਹੱਥ ਧੋ ਵਹਿੰਦਾ ਤੀਵੀਂ ਵੀ ਜਾਂਦੀ ਜ਼ਮੀਨ ਜਾਂਦੀ ਜਾਂਨ ਜਾਂਦੀ, ਫ਼ੀਮ ਡੋਡੋ ਭੂੱਕੀ ਖਾਣ ਵਾਲਾ 20 ਬਿਮਾਰੀਆਂ ਨੇੜੇ ਤੇੜੇ ਨੀ ਆਉਂਦੀਆਂ,ਸਾਰੇ ਪੰਜਾਬ ਨੂੰ ਇਕੱਠੇ ਹੋ ਕੇ ਧਰਨਾ ਦੇਣਾ ਚਾਹੀਦਾ, ਸਰਕਾਰ ਡੋਡੋ ਬਿਜਾ ਕੇ ਠੇਕੇ ਖੋਲ੍ਹੇ ਆਪ ਆਮਦਨ ਕਰੇ ਸਰਕਾਰ ਲੋਕਾਂ ਨੂੰ ਚੰਗੀ ਭੁੱਕੀ ਸਸਤੀ ਦੇਵੇ, ਸਰਕਾਰਾਂ ਨੇ ਪੰਜਾਬ ਰਗੜ ਦਿੱਤਾ
@HarrySehaj-qz8fu
@HarrySehaj-qz8fu 4 месяца назад
ਨਾਈਸ ਬਾਈ ਜੀ ਚੰਦ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ
@chamkaursidhu4273
@chamkaursidhu4273 5 месяцев назад
ਆਰਾ ਰਾਰਾ ਕਰਦਿਆਂ ਕਰ ਬਾਈ ਚੰਦ ਬਹੁਤ ਘੈਟ ਲੱਗਦਾ love you bro
@HarjinderBhullar6076
@HarjinderBhullar6076 5 месяцев назад
ਚੰਦ ਬਾਈ ਜਮਾਂ ਸਿਰਾ ਕਰਾਉਂਦਾ
@ParminderSingh-yg1qh
@ParminderSingh-yg1qh 5 месяцев назад
ਆਪਣੀ ਸਰਕਾਰਾਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਵਿੱਚ ਮਾਰੋ ਨਸ਼ਿਆਂ ਆਏਂ ਜੇਕਰ ਪੰਜਾਬ ਵਿੱਚ ਇਹ ਖੇਤੀ ਹੋਜੇ ਕੈਲੀਫੋਰਨੀਆਂ ਬਣਜੇ ਪੰਜਾਬ
@MandeepSingh-le4wb
@MandeepSingh-le4wb 5 месяцев назад
ਸਿਰਾ ਬਾਈ
@gurvailsingh3849
@gurvailsingh3849 5 месяцев назад
ਚਾਹ ਵਾਲਾ ਕੰਮ ਬਹੁਤ ਵਧੀਆ ਨਾਲ ਹੀ ਥਰਮੋਸ ਚੱਕੀ ਫਿਰਦੇ ਜੋ ਕੰਮ ਵਧੀਆ ਜੀ
@tejindermann2780
@tejindermann2780 5 месяцев назад
ਸਹੀ ਗੱਲ ਹੈ ਸਹੀ ਨਸ਼ਾ ਲੈਣ ਲਈ ਬਹੂਤ ਭਕਾਈ ਕਰਨੀ ਪੈਂਦੀ ਹੈ, ਸਰਦਾ ਨੀਂ ਕੀਟਾ ਕੀ ਜਾਵੇ, ਪਰ ਪੰਜਾਬ ਦੇ ਪਾਣੀ ਜਵਾਨੀ ਕਿਸਾਨੀ ਬਚਾਉਣ ਲਈ ਸਰਕਾਰਾਂ ਨੂੰ ਖ਼ਸਖ਼ਸ ਖੇਤੀ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਜਾਂ ਭੁੱਕੀ ਦੇ ਠੇਕੇ ਖੋਲਣੇ ਚਾਹੀਦੇ ਹਨ
@harrybrar7635
@harrybrar7635 3 месяца назад
khana 22 tu v dode?
@user-kx7kq7rs6u
@user-kx7kq7rs6u 5 месяцев назад
ਸਿਰਾ।ਕੰਮ।ਆ।
@rajindersharma5008
@rajindersharma5008 5 месяцев назад
ਦੋਸਤੋ ਚੰਦ ਦੇ ਫੈਨੋ ਤੁਸੀ ਵੀ ਇਕ ਵਾਰੀ ਜਰੂਰ ਦੇਖੋ ਨੂੰਹ ਸੌਹਰੇ ਦਾ ਜੱਫ ।ਤੇ ਚੰਦ ਨੂੰ ਹੋਰ ਬਣਾਉਣ ਲਈ ਕਮੈਂਟ ਕਰਿਓ
@jagsirTungwali041
@jagsirTungwali041 5 месяцев назад
ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ
@chamkaurkharoud9065
@chamkaurkharoud9065 5 месяцев назад
ਆਗੇ ਵੀ ਆਗੇ ਚੰਦ ਤੇ ਬੰਤ ‌ਪਾਲਾ ਬਾਈ ਡਰਾਈਵਰ ਸਾਬ ਗਮਦੂਰ ❤ ਗੁਰਦਿਆਲ ਕਿਆ ਬਾਤ ਹੈ ਦੋ ਦੋ
@unitedcolors2920
@unitedcolors2920 5 месяцев назад
ਸਹੀ ਗੱਲ ਆ, ਸਵਾਦ ਤੋਂ ਉਤੇ ਕੁੱਛ ਨੀ, ਇਹ ਖਾਸ ਪੰਜਾਬ ਵਿੱਚ ਹੀ ਲੈ ਸਕਦੇ ਆ
@JaspalsinghJaspalsingh-cx1lx
@JaspalsinghJaspalsingh-cx1lx 5 месяцев назад
ਚੰਦ ਨੂੰ ਵੀਡਿਓ ਚ ਦੇਖ਼ ਕੇ ਅਨੰਦ ਆ ਜਾਂਦਾ ਹੈ
@palwindersandhu2694
@palwindersandhu2694 5 месяцев назад
P
@palwindersandhu2694
@palwindersandhu2694 5 месяцев назад
❤❤❤ very nice
@sukhirehal2471
@sukhirehal2471 5 месяцев назад
Real babbe aa gaye
@chamkaurkharoud9065
@chamkaurkharoud9065 5 месяцев назад
ਚੰਦ ਤੇ ਬੰਤ ਬਾਈ ਕਿਸਾਨ ਅੰਦੋਲਨ ਤੇ ਵਿਡੀਉ ਬਣਾਉ❤
@rajindersharma5008
@rajindersharma5008 5 месяцев назад
ਬਾਈ ਚੰਦ ,ਬਾਈ ਬਣਕੇ ਨੂੰਹ ਸੌਹਰੇ ਦੇ ਜੱਫ ਆਲੀਆਂ ਹੋਰ ਵੀਡੀਓ ਬਣਾਉ ਬਾਹਲੀ ਸਿਰਾ ਜਰ ਓ ਤਾ ਮਾਸਟਰ ਪੀਸ ਈ ਆ ਸੋ ਪਲੀਜ ਬਾਈ ਬਣਕੇ ਮਿੰਨਤ ਈ ਆ ਜਰੂਰ ਬਣਾਓ।
@SurinderSingh-ey8qh
@SurinderSingh-ey8qh 5 месяцев назад
ਸਿਰਾ ਗੱਲ ਬਾਤ 22ਜੀ 🎉🎉🎉
@sukhjindersidhu1078
@sukhjindersidhu1078 5 месяцев назад
ਕਿਸਾਨਾ ਦਾ ਵੀ ਸਾਥ ਦਿਉ ਬਾਈ ਬਹੁਤ ਮਾੜੀ ਕਰ ਰਹੀ ਆ ਆਪਣੇ ਨਾਲ modi sarkar ਜਦੋ
@AmandeepKaur-mr8yr
@AmandeepKaur-mr8yr 4 месяца назад
So nyc of you
@Jaggilakhia05
@Jaggilakhia05 5 месяцев назад
ਚੰਦ ਸਿਰਾ ਗੱਲ ਬਾਤ ਕਰਵਾਉਦਾ ਬੀ ਅਪਣੀ ਨੈਚੁਰਲ ਐਕਟਿੰਗ ਨਾਲ❤❤❤
@bathinde_wale_
@bathinde_wale_ 4 месяца назад
ghaint ❤
@jagseersingh4506
@jagseersingh4506 5 месяцев назад
SIRRRRA ACTING BAI BANT CHAND AND PALA AND AMLI AND ALL'TEAM LOVE YOU TRUCK 🚛🚛🚛🚛 BHAR K
@tejindermann2780
@tejindermann2780 5 месяцев назад
ਬਿਲਕੁਲ ਸਹੀ ਗੱਲ ਹੈ ਜਦੋਂ ਮੁੱਦਾ ਉਠਾਉਂਦੇ ਹਾਂ ਤਾਂ ਕੋਈ ਮਗਰ ਨਹੀਂ ਲੱਗਦਾ ਸਾਨੂੰ ਸੱਤ ਸਾਲ ਹੋ ਗਏ ਲੱਗਿਆ ਪਿਆ ਨੂੰ
@user-yo4ty9fi5d
@user-yo4ty9fi5d 4 месяца назад
Very good
@Gurleen-ho5pj
@Gurleen-ho5pj 5 месяцев назад
ਵਾਈ ਚੰਦ ਸੱਚ ਜਾਣੀ ਇੱਕ ਸੋਡੀਆ ਵਿਡੀਉ ਇੱਕ ਜੱਟ ਸੋਦਾ ਵਾਲੇਆ ਦੀਆ ਵਿਡੀਉ ਬਸ ਸੋਥੋ ਵਗੈਰ ਹੋਰ ਕੋਈ ਵੀ ਵਿਡੀਉ ਨੀ ਵੇਖੀ ਦੀਆ ਸਿਰਾ ਵਾਈ ਉਏ ਸੋਡੀ ਟੀਮ ❤❤🎉🎉🎉🎉🎉🎉🎉🎉🎉🎉🎉🎉🎉🎉🎉
@Gurleen-ho5pj
@Gurleen-ho5pj 5 месяцев назад
ਆ ਗਏ ਸਾਡੇ ਆਲ਼ੇ ਵਾਈ ਹੁਣੀ ਆ ਗਏ ❤❤🎉🎉🎉🎉🎉🎉🎉
@jantamoga5219
@jantamoga5219 5 месяцев назад
Chand bai java sira karvonda poranyan pindan waliyan gallan matl Bala sira kehna
@AmandeepKaur-mr8yr
@AmandeepKaur-mr8yr 4 месяца назад
Well done 👍
@ripansekhon00
@ripansekhon00 5 месяцев назад
Nice video from Mangal singh bharu gidderbaha
@vakhipaad2455
@vakhipaad2455 5 месяцев назад
Att jatt a 😊😊🥰🙏🏻🙏🏻🙏🏻
@kulwinderpal2634
@kulwinderpal2634 5 месяцев назад
Bilkul purane bande eave galla karde main sune a kamaal a
@user-fh3op2oh8e
@user-fh3op2oh8e 5 месяцев назад
ਸਿਰਾ ਨੰਬਰਦਾਰ ਸਾਹਿਬ ਜੀ 🎉🎉
@user-uo5pn9ot4d
@user-uo5pn9ot4d 5 месяцев назад
ਨੰਬਰਦਾਰਾ ਬਹੁਤ ਬਹੁਤ ਵਧੀਆ ਕੁਲਵੰਤ ਕੋਟ ਭਾਰ
@Anmoldeepsingh-tv8ix
@Anmoldeepsingh-tv8ix 5 месяцев назад
ਆ ਗਏ ਵਿਗਿਆਨੀ 😅😅
@mandeepkhaira6567
@mandeepkhaira6567 3 месяца назад
Kant attttttttttttttttttt sirrrrrrrrrrrra 😂😂😂
@IqbalSingh-ps1mg
@IqbalSingh-ps1mg 5 месяцев назад
ਸਿਰਾ ਗੱਲ ਬਾਤ ਵਾਈ ਜੀ
@chamkaursidhu4273
@chamkaursidhu4273 5 месяцев назад
ਵੀਰ ਚੰਦ ਵੀਡੀਓ ਬਹੁਤ ਸੋਹਣੀ ਆ ਪਰ ਬਾਈ ਅਵਾਜ ਦਾ ਧਿਆਨ ਰੱਖਿਆ ਕਰੋ ਅਵਾਜ ਸਹੀ ਨਹੀਂ ਆਉਂਦੀ ਬਾਈ ਹਵਾ ਦੀ ਅਵਾਜ ਆ ਰਹੀ ਆ ਵਿੱਚ
@gurlalsingh-bh9fn
@gurlalsingh-bh9fn 5 месяцев назад
ਬਹੁਤ ਸੋਹਣੀ ਵਿਡੀਓਜ ਬਾੲੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@vakhipaad2455
@vakhipaad2455 5 месяцев назад
❤❤🎉
@sewasingh135
@sewasingh135 4 месяца назад
ਬਹੁਤ ਵਧੀਆ
@ranachahal5839
@ranachahal5839 5 месяцев назад
ਬਹੁਤ ਵਧਿਆ
@mangatrai7862
@mangatrai7862 5 месяцев назад
sira la rakhiya bai ji, bhut kainth bande ho tusi sare bai ji, waheguru tohnu hor tarkkiyan dewe
@agamdhindsa6640
@agamdhindsa6640 5 месяцев назад
ਘਰਾਚੋਵਾਲੇ
@Pardeep13137
@Pardeep13137 4 месяца назад
ਜਹਾਜ ਵੀ ਲੰਘਿਆ ਵਿੱਚ ਆਵਾਜ਼ ਆਈ
@tejindermann2780
@tejindermann2780 5 месяцев назад
ਤੁਸੀਂ ਹਰ ਵੀਡੀਓ ਵਿੱਚ ਭੁੱਕੀ ਦਾ ਮੁੱਦਾ ਉਠਾਉਂਦੇ ਹੋ ਬਹੁਤ ਬਹੁਤ ਧੰਨਵਾਦ ਬਾਈ
@user-yr4lb5mi9o
@user-yr4lb5mi9o 5 месяцев назад
गुरमीत।सिह20चक।वाला
@sangha4236
@sangha4236 5 месяцев назад
ਆ ਗਏ👌👌👌👍👍👍
@abijotvirk
@abijotvirk 5 месяцев назад
siraaaaaa jva bantaa bai endlesss ❤❤❤❤❤
@jassisidhu9139
@jassisidhu9139 3 месяца назад
Khaskhas zindawaad
@SukhwinderSingh-wq5ip
@SukhwinderSingh-wq5ip 5 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤
@HappySingh-is2pw
@HappySingh-is2pw 5 месяцев назад
🙏🙏🙏🙏Siraaa Siraaa Siraaa Chand 22 janadabad janadabad Chand Lan j janadabad janadabad 🙏🙏🙏🙏🌹🌹🌹🌹🌹🌹🌹🌹🌹🌹🌹
@JaspreetSingh-wo4xr
@JaspreetSingh-wo4xr 5 месяцев назад
ਬਹੁਤ ਸਹੋਣੀ ਵੀਡੀਓ ਬਾਈ❤❤❤❤❤❤❤❤❤
@user-oc6ux2rr1l
@user-oc6ux2rr1l 5 месяцев назад
Very beautiful vdo
@sukhjinderchahal2870
@sukhjinderchahal2870 5 месяцев назад
ਚੱਕ ਕੇ ਰੱਖੋ ਬਾਈ ਕੰਮ
@YuvrajSingh-25001
@YuvrajSingh-25001 5 месяцев назад
Oh sirrraaa veero ,ghaint galbaat ❤❤❤❤
@boharsingh7725
@boharsingh7725 5 месяцев назад
ਬਹੁਤ ਵਧੀਆ ਬਾਈ 👌👌👌👌👌
@pradeepmaan
@pradeepmaan 5 месяцев назад
Sira kar ta bhai ji
@jagseersingh4506
@jagseersingh4506 5 месяцев назад
GOOD VIDEO GOOD ACTING ALL'TEAM THANKS SO MUCH ❤❤❤❤❤❤❤❤
@gurpreetsharma4058
@gurpreetsharma4058 4 месяца назад
ਭਾਰਤ ਮਾਲਾ ਸਾਡੇ ਪਿੰਡ ਜਾ ਰਹੀ ਆ ਸੜਕ ਬਹੁਤ ਬੰਡੀ ਆ ਧੁਰੀ ਨੇੜੇ
@GurlalSingh-eb2do
@GurlalSingh-eb2do 5 месяцев назад
Very nice 👍🏻 bai g
@satindersingh1018
@satindersingh1018 5 месяцев назад
Vvvvvb good work 👍😎😊
@user-fj7dd4lg2f
@user-fj7dd4lg2f 5 месяцев назад
Bhut Sirra karona 22 tusi
@HarjinderSingh-nr4ky
@HarjinderSingh-nr4ky 5 месяцев назад
Bai Bant ihna nu das v jatt bood vekhke naanke das dinde aa thode boothe dasde ne
@BaljindarSingh-be5io
@BaljindarSingh-be5io 5 месяцев назад
ਬਹੁਤ ਵਧੀਆ ਬੀਡੀਉਆ
@manjeetpspcl8353
@manjeetpspcl8353 5 месяцев назад
Love you 22 g ❤❤❤❤❤❤❤❤❤❤❤❤❤
@sukhdeepsinghbilassingh
@sukhdeepsinghbilassingh 5 месяцев назад
Sirra bro bhut vadia
@HarpreetSingh-dl4sw
@HarpreetSingh-dl4sw 5 месяцев назад
❤❤❤
@amarjitsingh1946
@amarjitsingh1946 5 месяцев назад
ਸਿਰਾ ਗੱਲਬਾਤ ਬਾਬਿਓ ਨਾਇਸ਼ ਵੀਡੀਓ ਆ
@NavjotKaur-qi9xs
@NavjotKaur-qi9xs 5 месяцев назад
Chand bai sira a tu
@rajasidhurajasidhu1133
@rajasidhurajasidhu1133 5 месяцев назад
Very nice 👍👍 bai
@user-gn1gv4fb6f
@user-gn1gv4fb6f 5 месяцев назад
Mere hisab nal jine v Punjabi video creater ne sab to Vidya video veere hona di hundi aa sabda da baap aa chand
@user-np6fk2mo7p
@user-np6fk2mo7p 3 месяца назад
Bhai sare din de thakke aakke thodi video dekhde aa ta saari ru Khush Ho jandi aa
@avtartari4486
@avtartari4486 5 месяцев назад
Siraaaa video hundi aa veer thodi ❤
@Dhillonamerica
@Dhillonamerica 5 месяцев назад
Best comedy acting😂😂😂😂
@PremChand-ub2pr
@PremChand-ub2pr 5 месяцев назад
Sirrrra bai
@user-oc6ux2rr1l
@user-oc6ux2rr1l 5 месяцев назад
End gal bat ❤
@sukhjinderchahal2870
@sukhjinderchahal2870 5 месяцев назад
ਸਿਰਾ ਗੱਲ ਬਾਤ
@user-sz7rk9xp7l
@user-sz7rk9xp7l 5 месяцев назад
Very nice 👍👍👍
@SandeepDhaliwal-ko9zf
@SandeepDhaliwal-ko9zf 5 месяцев назад
ਜ਼ਮੀਨ ਦਾ ਰੋਲਾ ਲਗਾਤਾਰ ਆਉਣ ਦਿਓ
@Avi_Bhullar
@Avi_Bhullar 5 месяцев назад
Sanu pta ni Kai var smudhri jahaz v chalauna pe janda 😂😂😂😂😂sira yar Bai 😂😂😂
@Dhillonamerica
@Dhillonamerica 5 месяцев назад
Super 👌
@harmeshbrar1564
@harmeshbrar1564 5 месяцев назад
Very nice 👍
@hazhazel9194
@hazhazel9194 5 месяцев назад
khas khas di bijayi te video bnao jatto...kr help afeem di kheti layi
@ramandeepsinghdandiwal6217
@ramandeepsinghdandiwal6217 5 месяцев назад
Bahut vdia hor puraniyan glln bolya kro …hazri kabool kro Ramandeep Singh Mirpur kalan
@RajdeepSingh-wn7xi
@RajdeepSingh-wn7xi 5 месяцев назад
Nice bai ji
@SukhchainSingh-fj1ik
@SukhchainSingh-fj1ik 5 месяцев назад
Good y ❤
@MandeepSingh-zt6ck
@MandeepSingh-zt6ck 2 месяца назад
❤❤❤❤❤❤❤❤❤❤❤😂😂❤❤❤
@user-ns6sx3lc9c
@user-ns6sx3lc9c 5 месяцев назад
Kaint
@Jassi6dh4ht8j
@Jassi6dh4ht8j 5 месяцев назад
😂😂😂😂 nice 👍👍👍 oll the best bro Cheema Mandi 😊
@RaiSingh-qe4gj
@RaiSingh-qe4gj 4 месяца назад
Veera havva di avj yaada aondi aw thodi avj ghat sundi aw o thik karu yr video 1no aw thodi bro
@ManpreetSingh-qi1oj
@ManpreetSingh-qi1oj 5 месяцев назад
ਹੋਰ ਤਾਂ ਗੱਲ੍ਹਾਂ ਦੀਆਂ ਗੱਲਾਂ ਚੰਦ ਜਦੋਂ ਜੜੀਆਂ ਬੂਟੀਆਂ ਦੀ ਦਵਾਈ ਆਲੀਆ ਆਈਟਮਾਂ ਅਤੇ ਜਿਵੇਂ ਅੱਜ ਵੀਡਿਓ ਚ ਬੋਲਿਆ ਜਿਵੇਂ, ਸੱਚੀ ਦਸਾਂ ਬਖੀਆਂ ਦੁਖਣ ਲਾ ਦਿੰਦਾ ਹਸਾ ਹਸਾ ਕੇ 😂😂😂
@user-he3dw4nu7p
@user-he3dw4nu7p 5 месяцев назад
Top, video, 👌👌👌👌👌👌👌
@user-he3dw4nu7p
@user-he3dw4nu7p 5 месяцев назад
Nice 👌👌👌👌👌👌👌👌👌
@EILITY-KANDARE-xt1mg
@EILITY-KANDARE-xt1mg 5 месяцев назад
ਬਲਕਰਨ ਸਰਦੇਲੂਵਾਲਾ❤❤❤❤❤
@totakhan171
@totakhan171 5 месяцев назад
👌👌👌👍👍
@user-cv5hp3me9u
@user-cv5hp3me9u 5 месяцев назад
ਅੱਗੇ ooe ਚੰਦ varge 😂😂😂
@user-cv5hp3me9u
@user-cv5hp3me9u 5 месяцев назад
ਬਾਈ ਹੌਲੀ ਵਾਲਾ ਬੋਲ ਦੇ ਓਹ ਸੁਣ da ਨੀ ਕੁਝ ਵੀ
@user-cv5hp3me9u
@user-cv5hp3me9u 5 месяцев назад
ਓਚਾ ਬੋਲਿਆ ਕਰੂ
@harkrishansingh2130
@harkrishansingh2130 5 месяцев назад
Good 👍
@user-ox1il8hz8j
@user-ox1il8hz8j 5 месяцев назад
Very funny video bro
@Brar13228
@Brar13228 5 месяцев назад
👌👌👌
Далее
2DROTS vs RISENHAHA! КУБОК ФИФЕРОВ 2 ТУР
11:31
«Пранк от мамы» 😍 | #shorts
0:51
Просмотров 1,7 млн
POV Joy and Anger's house - Inside Out 2
0:40
Просмотров 28 млн