Тёмный

ਅੰਬਾਨੀਆਂ ਦਾ ਵਿਆਹ । Ambani's Wedding । Anant-Radhika Wedding । KHALAS PRIME STORY-52 | THE KHALAS TV 

The Khalas TV
Подписаться 1,7 млн
Просмотров 173 тыс.
50% 1

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 245   
@Karmjitkaur-gk1xq
@Karmjitkaur-gk1xq 2 месяца назад
ਬਹੁਤ ਵਧੀਆ ਸੋਚ ਤਾਪਸੀ ਪੰਨੂ ਦੀ ✌️👌
@SukhwinderKaur-uc6hc
@SukhwinderKaur-uc6hc 2 месяца назад
ਬਹੁਤ ਸਿਖਿਆ ਭਰਪੂਰ ਇਹ ਸਟੋਰੀ ਹੈ ਜਾਣਕਾਰੀ ਦੇਣ ਲਈ ਧੰਨਵਾਦ ਵਿਆਹ ਬਿਲਕੁਲ ਸਾਦੇ ਹੋਣੇ ਚਾਹੀਦੇ ਹਨ
@surindersinghraju2346
@surindersinghraju2346 2 месяца назад
ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਤੁਸੀਂ ਪੇਸ਼ ਕੀਤਾ ਦਿਖਾਵੇਂ ਦੀ ਦੁਨੀਆਂ ਹੈ ਇਹਨਾਂ ਨੇ ਕਿਹੜਾ ਸਦਾ ਹੀ ਰਹਿਣਾ ਹੈ ਇਹਨਾਂ ਦਾ ਕੋਈਂ ਧਰਮ ਨਹੀ ਜੋ ਧਰਮੀ ਹੁੰਦੇ ਨੇ ਉਹ ਇਓਂ ਨਹੀ ਕਰਦੇ ਇਹ ਖ਼ਰਚਾ ਤਾਂ ਆਮ ਜੰਨਤਾਂ ਦੀ ਜੇਬ ਵਿੱਚੋ ਹੀ ਹੋਇਆ ਹੈ
@KewalSiddhu
@KewalSiddhu 2 месяца назад
ਸਭ ਤੋਂ ਜ਼ਿਆਦਾ ਖਸ਼ੀ ਮੈਨੂੰ ਇਹ ਸੁਣ ਕੇ ਹੋਈ ਕੰਗਣਾ ਰਾਣੌਤ ਨੂੰ ਸੱਦਾ ਪੱਤਰ ਨਹੀ ਦਿੱਤਾ ਗਿਆ
@rajindersingh-uw7bi
@rajindersingh-uw7bi 2 месяца назад
ਸਭਿ ਤੇ ਮਹਿਗਾ ਵਿਆਹ ਖਾਲਸਾ ਪਥ ਵਿਚ ਮਹਾਰਾਜੇ ਰਣਜੀਤ ਸਿੰਘ ਦੇ ਪੋਤਰੇ ਨੋ ਨਿਹਾਲ ਸਿੰਘ ਦਾ ਹੋਇਆ ਸੀ 9 ਕਰੌੜ ਦਾ ਸੇਹਰਾ ਹੀ ਸੀ 5 ਕਰੌੜ ਮਗਤਿਆ ਨੂ ਦਾਨ ਫਿਰ ਇਹ ਸੇਹਰਾ ਵਿਆਹ ਤੌ ਬਾਅਦ ਮਹਾਰਾਜ ਰਣਜੀਤ ਸਿੰਘ ਜੀ ਨੇ ਹਰਿਮੰਦਰ ਸਹਿਬ ਭੇਟਾ ਕੀਤਾ ਸੀ ਖਾਲਸਾ ਪਥ ਦੀ ਰੀਸ ਨਕਲ ਕੋਈ ਨਹ ਕਰ ਸਕਦਾ ਆਬਾਨੀ ਨੇ ਤੇ ਸਿਰਫ 2/ ਖਰਚਾ ਕੀਤਾ ਹੈ ਖਾਲਸਾ ਹੋਏ ਖੁਦ ਖੁਦਾ
@GurtejSingh-ug3ms
@GurtejSingh-ug3ms 2 месяца назад
Jhut hai asi bade mhaan a chutti fuk shkati
@KulwantMaan-ct9gg
@KulwantMaan-ct9gg 2 месяца назад
ਰਣਜੀਤ ਸਿੰਘ ਦੇ ਜਾਂ ਅੰਬਾਨੀ ਕੇ ਵਿਆਹ ਹੋਵੇ ਲੋਕਾਂ❤ ਨੂੰ ਮੁਖਤ ਦੀ ਟੈਨਸ਼ਨ ਹੀ ਟੈਨਸ਼ਨ
@rajindersingh-uw7bi
@rajindersingh-uw7bi 2 месяца назад
@@KulwantMaan-ct9gg ਸਾਨੂ ਆਪਣੇ ਪਥ ਗੁਰੂ ਤੇ ਮਾਨ ਆਪਣੇ ਗੁਰੂ ਕੋ ਸਦਾ ਸਲਾਉ ਜਿਸ ਕਾ ਦਿਤਾ ਖਾਵਣਾ ਤਿਸ ਕਹੀਏ ਸਾਬਾਸ
@SahilJohal-e5e
@SahilJohal-e5e 2 месяца назад
5000cr khrch hoya aa😂 mharaja ranjit singh de potre de viah di gal tn nede tede vini heggi.... Ewi naa eda de cmnt krwaa ke kttdpanti dikhaya kro loki mjaak hi bnonde aa ulta
@rajindersingh-uw7bi
@rajindersingh-uw7bi 2 месяца назад
@@SahilJohal-e5e ਕੁਝ ਲੌਕਾ ਪਥ ਦੀ ਚੜਦੀ ਕਲਾ ਬਰਦਾਸ਼ਤ ਨਹੀ ਹੁਦੀ ਖਾਲਸਾ ਪਥ ਦੀ ਸਾਨ ਸਭਿ ਧਰਮਾ ਨਾਲੋ ਵਖਰੀ ਹੈ ਸਦਾ ਵਖਰੀ ਹੀ ਰਹੇਗੀ
@kuldipkaur6760
@kuldipkaur6760 2 месяца назад
ਆਪਣੇ ਹੀ ਲੋਕਾਂ ਦੀਆਂ ਜੇਬਾਂ ਤੇ ਬੋਝ ਹੈ ਸਾਰੇ ਫ਼ੋਨ ਮਹਿੰਗੇ ਰੀ ਚਾਰਜ ਮਹਿੰਗੇ ਕਰ ਦਿੱਤੇ ਹਨ ਜੀ
@bhaibalwindersinghji3regt295
@bhaibalwindersinghji3regt295 2 месяца назад
Ase viah nu lantan ਐਸੇ ਵਿਆਹ ਨੂੰ ਲੱਖ ਲੱਖ ਲਾਹਨਤ
@cartoon_in_hindi368
@cartoon_in_hindi368 2 месяца назад
@@bhaibalwindersinghji3regt295 kyo ki hoya ede che eho jeha jo lanta deyu jane ho??
@userhajahsmsss
@userhajahsmsss 2 месяца назад
ਕਯੋਂ ਕਿ ਹੋ ਗਿਆ
@chainpalsgroup4309
@chainpalsgroup4309 2 месяца назад
ਕਿਉਂ ਕੀ ਹੋਇਆ ਜੀ ਸਾਡੇ ਪੰਜਾਬ ਵਿੱਚ ਵੀ ਤਾਂ ਮਾੜੇ ਤੋਂ ਮਾੜਾ ਬੰਦਾ ਖ਼ਾਸਕਰ ਸਾਡੇ ਜਿੰਮੀਦਾਰ ਭਰਾ 20 ਤੋਂ 50 ਲੱਖ ਰੁਪਈਆ ਲਾ ਦਿੰਦੇ ਨੇ ਵਿਆਹ ਤੇ, ਜੇ ਕੋਈ ਲੋੜਬੰਦ ਭੈਣ ਭਰਾ 10--20 ਹਜ਼ਾਰ ਉਧਾਰ ਮੰਗ ਲਵੇ ਤਾਂ ਮੌਤ ਪੈ ਜਾਂਦੀ ਹੈ 😊😊
@harmeetkour3844
@harmeetkour3844 2 месяца назад
ਪਾਪਾ ਬਾਜੋ ਹੋਏ ਨਾਹੀ ਮੋਇਆ ਸਾਥ ਨਾ ਜਾਈ
@SavitaBhamba
@SavitaBhamba 2 месяца назад
Faltu jalus
@SavitaBhamba
@SavitaBhamba 2 месяца назад
Na akal na shakal... Sirf paisa
@rajwindersinghsodhewala855
@rajwindersinghsodhewala855 2 месяца назад
ਐਸੇ ਵਿਆਹ ਨੂੰ ਲੱਖ ਲੱਖ ਲਾਹਨਤ
@userhajahsmsss
@userhajahsmsss 2 месяца назад
ਕਯੋਂ ਕਿ ਹੋਇਆ
@sewasingh5142
@sewasingh5142 2 месяца назад
ਬੇਟਾ ਸਮਾਂ ਹਮੇਸ਼ਾ ਹੀ ਬਦਲਦਾ ਰਹਿੰਦਾ ਹੈ ਸਾਦਗੀ ਦਾ ਅਨੰਦ ਹੀ ਵੱਖਰਾ ਹੁੰਦਾ ਹੈ 🙏🙏
@rajwindersingh-ov3tc
@rajwindersingh-ov3tc 2 месяца назад
ਮੁੰਡਾ ਤਾਂ ਡਮਰੂ ਜਿਹਾ ਐਵੇਂ ਖਰਚਾ ਕੀਤਾ😅
@cartoon_in_hindi368
@cartoon_in_hindi368 2 месяца назад
Jali na teri jali na 😂😂
@gopichahal3640
@gopichahal3640 2 месяца назад
Munda fuddu le layye ga
@bainsfarm3100
@bainsfarm3100 2 месяца назад
😅
@twfrzsvzo
@twfrzsvzo 2 месяца назад
*4:58** HATHI.*
@chainpalsgroup4309
@chainpalsgroup4309 2 месяца назад
ਆਪਣੇ ਬੱਚੇ ਸੱਭ ਪਿਆਰੇ ਹੁੰਦੇ ਨੇ ਜੀ ਅਗਰ ਤੁਹਾਡੇ ਬੱਚੇ ਇਸ ਤਰ੍ਹਾਂ ਦੇ ਹੋਣ ਤੁਸੀਂ ਕਿਹੜਾ ਘਰੋਂ ਕੱਢ ਦੇਣੇ ਨੇ 😅😅
@sukhdevraj8089
@sukhdevraj8089 2 месяца назад
ਰੱਬ ਬਚਾਏ ਅੱਜ ਦੀਆ ਸਰਕਾਰਾਂ ਤੋ
@ManjinderDhillon-q5z
@ManjinderDhillon-q5z 2 месяца назад
ਜੋ ਮਰਜ਼ੀ ਕਰ ਲਵੋ ਜਾਣਾ ਤਾਂ ਸਭ ਨੇ ਉੱਥੇ ਹੀ ਹੈ ਚਲੋ ਜੋ ਰੱਬ ਨੂੰ ਮਨਜ਼ੂਰ ਹੈ ਓਹੀ ਹੋਨਾ ਹੈ 🙏
@SurinderSingh-lu1lx
@SurinderSingh-lu1lx 2 месяца назад
ਵਿਆਹ ਵਿੱਚ ਜੈਹੜਾ ਘਰਚ ਹੋਇਆ ਉਹ ਗਰੀਬ ਦਾ ਖੁਨ ਪੀਤਾ ਹੈ
@userhajahsmsss
@userhajahsmsss 2 месяца назад
ਮਿਹਨਤ ਨਾਲ ਤੇ ਆਪਣੀ ਸਿੱਖਿਆ ਤੇ ਕਾਬੀਲੀਅਤ ਨਾਲ ਕਮਾਇਆ 😂 ਯਾਰ
@singhrani8267
@singhrani8267 2 месяца назад
ਜੇ ਇਹੀ ਪੈਸੇ ਗ਼ਰੀਬਾ ਦੇ ਘਰ ਬਣਾ ਦਿੰਦੇ ਤੇ ਉਨ੍ਹਾਂ ਦੇ ਕੰਮਕਾਜ ਖੋਲ੍ਹ ਦਿੱਤਾ ਜਾਂਦਾ ਅਗਲਾ ਜਨਮ ਵੀ ਚੰਗਾ ਹੋ ਜਾਦਾ ।
@prayrakbansal4855
@prayrakbansal4855 2 месяца назад
@@userhajahsmsss sahi keha eve hi chawala maran lag jande hai vehla loki
@sukhwantsingh1999
@sukhwantsingh1999 2 месяца назад
ਜੇ ਕਰ ਇਹ ਖਰਚੇ ਪੈਸਿਆਂ ਵਿਚੋਂ ਗ਼ਰੀਬ ਲੋਕਾਂ ਨੂੰ ਜੋ ਭੁੱਖੇ ਸੋਂਦੇ ਨੇ ਜੇ ਬੇਘਰਾਂ ਨੂੰ ਘਰ ਬਣਾਉਂਦੇ ਤਾਂ ਚੰਗਾ ਹੁੰਦਾ।
@narinderbhaperjhabelwali5253
@narinderbhaperjhabelwali5253 2 месяца назад
ਭੈਣ ਹਰਸ਼ਰਨ ਕੌਰ ਜੀ ਸਤਿ ਸ਼੍ਰੀ ਅਕਾਲ
@harpreetkaur5022
@harpreetkaur5022 2 месяца назад
ਇਹਨਾ ਤੇ ਈਡੀ ਦੀ ਰੇਡ ਕਿਉ ਨਹੀ
@ranjitbrar2449
@ranjitbrar2449 2 месяца назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਵਿਆਹ ਤਾਂ ਕੁੜੀ ਦਾ ਇਕ ਮੁੰਡੇ ਨਾਲ ਹੀ ਹੋਇਆ ਹੈ ਮਲਕ ਭਾਗੋ ਵਾਂਗ ਗਰੀਬ ਲੋਕਾਂ ਦਾ ਖੂਨ ਚੂਸਕੇ ਪੈਸਾ ਬਣਾਇਆ ਹੈ ਚਲੋ ਵਾਹਿਗੁਰੂ ਦਾ ਹੁਕਮ ਹੈ ਗਰੀਬ ਅਮੀਰ ਉਸਨੈ ਹੀ ਬਣਾਇਆ ਹੈ
@harmeetkour3844
@harmeetkour3844 2 месяца назад
ਇਕ ਇਕ ਕਰੋੜ ਨਾਂ ਦੇਂਦਾ ਬੇਰੁਜਗਾਰ ਨੌਜਵਾਨਾਂ ਨੂੰ ਕੰਮ ਦੇ ਦੇਂਦਾ 😂😂😂😂
@rajwindersingh-ov3tc
@rajwindersingh-ov3tc 2 месяца назад
ਡਮਰੂ ਦਾ ਵਿਆਹ ਕੀਤਾ
@cartoon_in_hindi368
@cartoon_in_hindi368 2 месяца назад
Kyo kamaya ni janda?
@chainpalsgroup4309
@chainpalsgroup4309 2 месяца назад
ਕੰਮ ਕਰਕੇ ਸਾਡੇ ਲੋਕ ਵੈਸੇ ਨੀ ਰਾਜੀ ਚੌਂਕਾ ਚ ਬੈਠ ਕੇ ਤਾਂਸ਼ ਕੌਣ ਖੇਡੂ ਇਹਨਾਂ ਦੇ ਨਾਂ ਦੀ 😅😅😅😅
@jagjiwankaur3938
@jagjiwankaur3938 Месяц назад
ਨਵੇ ਰਜਿਆ ਵਾਲੀ ਗੱਲ ਕੀਤੀ ਅਬਾਨੀਆ ਨੇ ਜੋ ਹਕੀਕਤ ਹੁੰਦੀ ਹੈ ਉਹੋ ਕਿਸੇ ਤੋ ਲੁਕੀ ਨਹੀ ਹੁੰਦੀ 😮😮😮😮😮😮
@balrajdeepsingh615
@balrajdeepsingh615 2 месяца назад
ਇਹ ਵਿਆਹ ਲੋਕਾ ਕੀਤਾ ਵਿਆਹ ਤੋ ਪਹਿਲਾਂ ਜੀਓ ਮਹਿੰਗਾ ਕਰ ਦਿੱਤਾ ਸੀ
@BalvirSinghTanda
@BalvirSinghTanda 2 месяца назад
ਵਾਹਿਗੁਰੂ ਜੀ ਇਹਨੂੰ ਸਰਬੱਤ ਬਖਸ਼ ਤੇ ਗਰੀਬ ਲੋਕਾਂ ਦਾ ਭਲਾ ਕਰਨ 🙏
@madanbaljoth
@madanbaljoth 2 месяца назад
ਰੱਬਾ ਸਬ ਦਾ ਭਲਾ ਕਰੀ ਵਾਹਿਗੁਰੂ ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖੀ
@pammiwalia7013
@pammiwalia7013 2 месяца назад
ਭੈਣ ਜੀ ਵਿਆਹ ਤੋਂ ਬਾਅਦ ਅੰਬਾਨੀ ਨੇ jio ਦੇ ਰੇਟ ਵਧਾ ਦਿੱਤੇ, ਇਹ ਵਿਆਹ ਦੇ ਪੈਸੇ ਹੁਣ ਇਹ ਇਸ ਤਰਾਂ ਪੂਰੇ ਕਰਨਗੇ ਲੋਕਾਂ ਦੀ ਜੇਬ ਵਿਚੋਂ,
@ranigill991
@ranigill991 2 месяца назад
ਬਹੁਤ ਹੀ ਵਿਚਾਰ ਹਨ ਬੀਬਾ ਜੀ
@sahajgill9897
@sahajgill9897 2 месяца назад
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@SurjitKaur-vs2xv
@SurjitKaur-vs2xv 2 месяца назад
ਲੋਕਾ ਨੂੰ ਹੀ ਲੁਟਿਆ
@sewasingh5142
@sewasingh5142 2 месяца назад
ਵਾਹਿਗੁਰੂ ਜੀ ਬੇਟਾ ਗਰੀਬਾਂ ਦਾ ਖੂਨ ਚੂਸ ਸ਼ੀਆ ਹੋਇਆ ਹੈ 🙏🙏
@NaunihalSinghBhullar
@NaunihalSinghBhullar 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਕੀ ਭੈਣ ਜੀ ਇਹ ਵਿਆਹ ਸਾਰਾਂ ਕੀਤਾ ਗਿਆ ਖ਼ਰਚਾ ਗਰੀਬ ਲੋਕਾਂ ਵਿੱਚੋਂ ਹੀ ਨਿਕਲਦਾ ਹੈ
@cartoon_in_hindi368
@cartoon_in_hindi368 2 месяца назад
Kive thode gro chanda len aaye c
@wanghaili8904
@wanghaili8904 2 месяца назад
​@@cartoon_in_hindi368🤣😂🤣😂👏👏👏👏
@wanghaili8904
@wanghaili8904 2 месяца назад
ਹੁਣ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਸਵਾਲ ਤਾਂ ਬਹੁਤ ਨੇ ਖੜੇ ਦੇ ਪੰਜਾਬ ਦੇ ਖਿਲਾਫ ਪਰ ਜਵਾਬ ਕਿਸੇ ਕੋਲ ਨਹੀਂ ਹ ਹੁਣ ਤੁਸੀਂ ਇਹ ਦੱਸੋ ਜਿਹੜੇ ਅਮਲੀ ਭਾਈ ਹ ਨਸ਼ੇੜੀ ਪਾਈ ਹ ਮਿੱਤਰ ਕਹਿ ਲਓ ਭਾਈ ਕਹਿ ਲਓ ਆਪਣੇ ਘਰੇ ਘਰਦਿਆਂ ਨੂੰ ਵੀ ਕੁੱਟਦੇ ਮਾਰਦੇ ਆ ਨਸ਼ਾ ਲੈਣ ਦੀ ਖਾਤਰ ਇਹ ਕੌਣ ਅੰਬਾਨੀ ਕਰਾਉਂਦਾ ਇਹਨਾਂ ਕੋਲ ਕੁਆਲੀਫਿਕੇਸ਼ਨ ਕਿਹੜੀ ਹ ਪੰਜਾਬੀਆਂ ਦੇ ਕੋਲ ਤੁਸੀਂ ਮੈਨੂੰ ਇਹ ਦੱਸੋ ਬਾਹਰਲੇ ਮੁਲਕਾਂ ਚ ਜਾ ਕੇ ਕਰਨੀਆਂ ਪੱਲੇਦਾਰੀਆਂ ਘਰੋਂ ਲੈਣਾ ਕਰਜਾ ਬੈਂਕਾਂ ਦਾ ਚੱਕਦੇ ਕਰਜਾ ਇਹਦੇ ਵਿੱਚ ਗਰੀਬੀ ਆਪ ਹੀ ਆਉਣੀ ਹ ਨਸ਼ੇ ਪੱਤੇ ਕਰਨੇ ਪੜਦੇ ਕੌਲ ਕੁਆਲੀਫਿਕੇਸ਼ਨ ਤੇ ਹੈ ਹੀ ਨਹੀਂ ਕਿਸੇ ਕੋਲ ਉੱਤੇ ਕਿਹੜੀ ਚੀਜ਼ ਦੀ ਕੁਆਲੀਫਿਕੇਸ਼ਨ ਹ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਗਰੀਬੀ ਗਰੀਬੀ ਆਪ ਹੀ ਆਉਣੀ ਭੈਣ ਚੋ ਕਿਹਾ ਇਹਨਾਂ ਨੂੰ ਦੱਸੀ ਹੁਣ ਗਾਲਾਂ ਸੋਨੇ ਇਹਨਾਂ ਨੇ ਬਾਂਦਰ ਲੋਕ ਆ ਇਹ
@Neverforget1984-bp2nd
@Neverforget1984-bp2nd 2 месяца назад
​​@@wanghaili8904 ਜਿਹੜੇ ਨਸ਼ੇ ਦੀ ਗੱਲ ਕਰ ਰਹੇ ਹੋ ਉਹ ਪੰਜਾਬ ਰਾਹੀਂ ਨਹੀਂ ਗੁਜਰਾਤ ਦੇ ਪੋਰਟਾਂ ਤੇ ਆਉਂਦਾ ਹੈ ਉਹ ਵੀ ਇਨ੍ਹਾਂ ਗੁਜਰਾਤ ਦੇ billionaires de ports ਉੱਤੇ , ਨਾਲੇ ਦੂਜੀ ਗੱਲ qualifications ਦੀ ਉਹ ਗੂਗਲ ਤੇ ਜਾਕੇ ਚੈਕ ਕਰਲੋ ਪੜ੍ਹੇ ਲਿਖਿਆਂ ਨੂੰ ਨੌਕਰੀਆਂ ਨਹੀਂ ਮਿਲੀਆਂ , ਕਈ reports ਆਈਆਂ ਨੇ ਅੰਬਨੀਆਂ ਅਡਾਨੀ ਨੇ ਸਾਰੀਆਂ ਨੌਕਰੀਆਂ ਖਾ ਲਈਆਂ
@Neverforget1984-bp2nd
@Neverforget1984-bp2nd 2 месяца назад
​@@cartoon_in_hindi368chande da tan pata ni par ihnan ral ke sab network companies kha layiyan te hun gharon hi leke jande ne net pack 25 percent mehanga karke apne munde de viah te lokan da hi Paisa layiya te hun vasooli vi lokan to hi krnge
@baldevsingh2464
@baldevsingh2464 2 месяца назад
ਸਾਡੇ ਪਿੰਡ ਵਾਲਾ ਬੱਗਾ ਬੱਕਰੀਆਂ ਵਾਲਾ ਵੀ ਨਹੀਂ ਗਿਆ ਵਿਆਹ ਚ ...
@amanalbela
@amanalbela 2 месяца назад
ambani de viah ਨਾਲੋਂ ta 22 tere comment di charcha honi chahidi
@iqbaljitkaur191
@iqbaljitkaur191 2 месяца назад
ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ
@balwinderkaur1483
@balwinderkaur1483 2 месяца назад
Waheguru ji ka Khalsa waheguru ji ki Fateh ji Amritsar
@kuldipkaur6760
@kuldipkaur6760 2 месяца назад
ਜੇਕਰ ਗਰੀਬਾਂ ਨੂੰ ਪੈਸੇ ਵੰਡਦੇ ਤਾਂ ਲੋਕ ਅਮੀਰ ਬਣ ਜਾਂਦੇ
@kulwantsinghsandhu5083
@kulwantsinghsandhu5083 2 месяца назад
ਹਰਾਮ ਦੇ ਪੈਸੇ ਨਾਲ ਇਸ ਤਰਾਂ ਹੀ ਸ਼ਾਨੋਸ਼ਕਤ ਹੁੰਦੀ ਹੈ
@karamjeetkaur8645
@karamjeetkaur8645 2 месяца назад
ਵਾਹਿਗੁਰੂ ਜੀ ਬੇੜਾ ਗਰਕ ਹੋਵੇ ਇਹੋ ਜਿਹਾ ਸਰਕਾਰਾਂ ਦਾ ਕਦੀ ਨਾ ਬਣਨਾ ਇਹੋ ਜਹੀਆਂ ਸਰਕਾਰਾਂ ਲੋਕਾਂ ਦਾ ਖੂਨ ਜੂਸ ਜੂਸ ਸਿਆ ਹੋਇਆ
@HarmitKaur-n9n
@HarmitKaur-n9n 2 месяца назад
ਅਬਾਮਅਅ😊
@amriksingh8934
@amriksingh8934 2 месяца назад
ਬਹੁਤ ਵਧੀਆ
@lakhwinderkaur2753
@lakhwinderkaur2753 2 месяца назад
ਬਾਨੀਆਂ ਨੇ ਵੀ ਗਰੀਬਾਂ ਦੇ ਗਲੈ ਮਰੌੜ ਕੇ ਕਰੋੜਾ ਪੈਸਾ ਲਾਇਆ ਵਿਆਹ ਤੇ ਏਹੋ ਜਹੈ ਲੋਕਾਂ ਦੀ ਕੀ ਸਿਫ਼ਤ ਏਨੀ ਲਾਹਨਤ ਪਾਉ ਏਹੋ ਜਹੈ ਕਰੌੜਾਂ ਦੇ ਵਿਆਹ ਨੂੰ ਇਹੋ ਕੋਈ ਹੋਸਪੀਟਲ ਬਣਾ ਕੇ ਗਰੀਬ ਲੋਕਾਂ ਦਾ ਇਲਾਜ ਕਰਦਾ ਜਾ ਗਰੀਬਾਂ ਨੂੰ ਘਰ ਬਾਰ ਬਣਾ ਦੇਂਦਾ ਤੇ ਰੱਬ ਨੇ ਵੀ ਖੂਸ਼ ਹੋਣਾ ਸੀ ਤੇ ਲੋਕਾਂ ਨੇ ਵੀ ਖੂਸ਼
@suchasingh2663
@suchasingh2663 2 месяца назад
Good information for the public Harsharan Kaur g
@perminderkaur1051
@perminderkaur1051 2 месяца назад
ਬਹੁਤ ਚਗਾਂ ਸੰਦੇਸ਼ ਦਿੱਤਾ ਹੈ ਤੁਸੀਂ।
@PB02TractorWale
@PB02TractorWale 2 месяца назад
ਮਾੜੇ ਦਾ ਨਿਰਣਾ ਕੀ ਤਕੜੇ ਦਾ ਸਲਾਹੁਣਾ ਕੀ
@amanbrar273
@amanbrar273 2 месяца назад
ਜੋ ਅਮੀਰ ਜੋ ਗਰੀਬ ਇਨਸਾਫ ਨਹੀ
@tajindersohal890
@tajindersohal890 2 месяца назад
Good infermation ji
@twfrzsvzo
@twfrzsvzo 2 месяца назад
👍 ⭐️⭐️⭐️⭐️⭐️
@bajsingh849
@bajsingh849 2 месяца назад
Right ✅️
@JoginderKaurKahlon-k5m
@JoginderKaurKahlon-k5m 2 месяца назад
ਬੇਟਾ ਜੀ ਇਸ ਬਾਰੇ ਅਸੀਂ ਵਿਰੋਧ ਕੀਤਾ ਹੈ ਕਿਉਂਕਿ ਗਰੀਬ ਦਾ ਨਿੰਦਣ ਆ ਕੀ ਅਤੇ ਅਮੀਰ ਦਾ ਸਲਾਹੁਣ ਆ ਕੀ
@unknownperson3927
@unknownperson3927 2 месяца назад
loga da khoon pi ka ammer bana na eh sab
@KanwaljitSingh-t9c
@KanwaljitSingh-t9c 2 месяца назад
Anyone dare the tax returns on the entire episode of payments Of Ambani weddings 🎉 Wishing you Happy Married 🌹 LIFESTYLE 💐
@KuvamAnahat
@KuvamAnahat 2 месяца назад
Ehe sachi Punjaban aa...tapshi thanks sister
@RanjitSingh-ti5nk
@RanjitSingh-ti5nk 2 месяца назад
ਇਸ ਵਿਆਹ ਦਾ ਖਰਚਾ ਅੱਗੇ ਅੱਗੇ ਗਰੀਬਾਂ ਤੇ ਹੀ ਪੈਣਾ ਹੈ ਮੈੜਮ ਹਰਚਰਨ ਕੌਰ ਜੀ
@harmanpreetsingh4180
@harmanpreetsingh4180 2 месяца назад
Very good khalsa ji
@ramlubhaya9519
@ramlubhaya9519 2 месяца назад
ਲੋਕਾਂ ਦਾ ਖੂਨ
@hatmanstatie9018
@hatmanstatie9018 2 месяца назад
ਗਰੀਬ ਦੀ ਮਦਦ ਕਰੋ🙏🏻
@manjeetsinghuppal5980
@manjeetsinghuppal5980 2 месяца назад
ਲੋਕਾ ਦਾ ਖੂਨ ਹੈ ਸਾਰਾ ਕੁਝ ਇਹਨਾ ਦੇ ਖਾਣੇ ਵਿੱਚ ਖੂਨ ਹੈ
@hardeepsingh9532
@hardeepsingh9532 2 месяца назад
ਜੇਸੀ ਕੀ ਤੇਸੀ ਕਰਦੋ jio ਦਾ ਸਿੰਮ ਕੱਢਣੋਂ wait ki ਕਰਨੀ ਐ
@Pawani-jf3ti
@Pawani-jf3ti 2 месяца назад
@mukhtiarsingh7309
@mukhtiarsingh7309 2 месяца назад
Very nice ji
@DhillonDiaries
@DhillonDiaries 2 месяца назад
Beta Harsimen kour ji waheguru ji ka Khalsa waheguru ji ki Fateh ji beta Barhe Loka di soba nahi Thik Nahi karn
@jagjitsingh6085
@jagjitsingh6085 2 месяца назад
Good beta tamsi beta ji
@balrajdeepsingh615
@balrajdeepsingh615 2 месяца назад
ਸਗੋ ਸਾਦਾ ਵਿਆਹ ਚਾਹੀਦਾ ਸੀ
@davinderkaurgill7203
@davinderkaurgill7203 2 месяца назад
VERY NICE SIMPLE IS INNER BEAUTY THATS SPIRITUALITY
@JagwinderKaur-vc7xx
@JagwinderKaur-vc7xx 2 месяца назад
50 ਰੁਪਏ ਏਅਰਟੈਲ ਹੋਰ ਚੱਕਤਾ
@ranjitkaur9971
@ranjitkaur9971 2 месяца назад
Shagn lya bina bulae
@sukhwantsingh1999
@sukhwantsingh1999 2 месяца назад
ਸੈਂਟਰ ਗੋਰਮਿੰਟ ਵਲੋਂ ਦਿੱਤੀਆ ਅਥਾਹ ਆਮ ਰੇਟਾ ਦਿੱਤੀਆਂ ਜ਼ਮੀਨਾਂ ਠੇਕੇ ਤੇ ਆਮ ਲੋਕਾਂ ਦੇ ਜੇਬ ਦੇ ਹੀ ਨੇ ਕੋਈ ਸੱਚੀ ਕਿਰਤ ਹੁਣੇ ਹੁਣੇ ਜੀਉ ਦੇ ਵਧਾਏ ਰੇਟਾ ਦੀ ਤਰਾਂ ਹਨ।
@harminderkaur6762
@harminderkaur6762 2 месяца назад
Just wastage of money,it would be better if this money would has been divided among poor ,hungry and needy
@cartoon_in_hindi368
@cartoon_in_hindi368 2 месяца назад
You are married? If yes when how much you spend ?
@nirmalsinghsidhu3098
@nirmalsinghsidhu3098 2 месяца назад
Ambani has spent a lot from his pocket, which rich man has increased the rates of recharging from the pockets of the poor and earned money.
@cartoon_in_hindi368
@cartoon_in_hindi368 2 месяца назад
@@nirmalsinghsidhu3098 bhai only jio k recharge increase nhi huye. Airtel or VI k bhi huye h
@gurcharankaur8426
@gurcharankaur8426 2 месяца назад
ਉੱਲੂ ਸੋਹਣਾ ਹੁੰਦਾ
@31pb
@31pb 2 месяца назад
ਭੈਣ ਜੀ . ਜਿਓ ਦੇ ਪਲਾਨ ਤਾ ਹੀ ਵਧਾਏ ਵਿਆਹ ਕਰਕੇ ਨੰਗ ਹੋ ਰਹੇ ਸੀ. ਹੁਣ ਜਿਓ ਸਿਮ ਕਾਰਡ ਦਾ ਬਾਈਕਾਟ ਕਰ ਹੋਰ ਕੰਪਨੀਆ ਚ ਜਾਓ.ਬਦਲਾਅ ਪੰਜਾਬ ਤੋ ਸੁਰੂ ਹੁੰਦਾ ਜੋ ਲੋੜ ਆ.
@balvirsingh3076
@balvirsingh3076 2 месяца назад
ਏਨਾ ਪੈਸਾ ਮਾਲਕ ਪਰਮੇਸ਼ਰ ਨੇ ਹੀ ਦਿੱਤਾ ਹੈ। ਪਰ ਜੇ ਮਾਲਕ ਪਰਮੇਸ਼ਰ ਤੇ ਇਸ ਪਰਿਵਾਰ ਦੀ ਥੋੜ੍ਹੀ ਜਿਹੀ ਵੀ ਸ਼ਰਧਾ ਹੁੰਦੀ ਤਾਂ ਏਨੇ ਪੈਸੇ ਨਾਲ ਭਾਰਤ ਦੀ ਗਰੀਬ ਜਨਤਾ ਦੀ ਆਰਥਿਕ ਹਾਲਤ ਬਦਲੀ ਜਾ ਸਕਦੀ ਹੈ
@GurdeepSingh-kx9ot
@GurdeepSingh-kx9ot 2 месяца назад
ਹੁਣ ਆਮ ਲੋਕ ਹੌਲੀ ਹੌਲੀ ਇਹ ਪੈਸਾ ਚੁਕਾਈ ਜਾਣਗੇ,ਜਿਉ ਰੀਚਾਰਜ਼ ਦੇ ਰੂਪ ਵਿੱਚ। ਕੌਂਣ ਕਹੇ ਰਾਣੀਏ ਅੱਗਾ ਢੱਕ, ਖ਼ਾਸ ਕਰਕੇ ਸਾਡੇ ਮੁਲਕ ਵਿਚ।
@karnailsingh7225
@karnailsingh7225 2 месяца назад
ਹੁਣ ਇਹਨਾਂ ਦਾ ਕਿੰਨਾ ਕਰਜ਼ਾ ਮੁਆਫ਼ ਕਰਨਾ ਹੈ।
@RangitSinghHarike-uy7md
@RangitSinghHarike-uy7md 2 месяца назад
ਮੋਦੀ ਭਾਜਪਾ ਸਰਕਾਰ ਨੂੰ ਪੁਛਣ ਵਾਲਾ ਕਾਨੂੰਨ ਬਣਨਾ ਚਾਹੀਦਾ ਗਰੀਬ ਕਿਸਾਨਾਂ ਹੋਰ ਹਜ਼ਾਰਾਂ ਛੋਟੇ ਕਾਰੋਬਾਰੀਆਂ ਨੂੰ ਭਾਰਤ ਦੇ ਟੈਕਸ ਨੂੰ ਕਿਓਂ ਨਹੀਂ ਦਿੰਦੇ। ਇਤਨੇ ਅਮੀਰਾਂ ਨੂੰ ਹੀ ਕਿਉਂ ਭਾਰਤ ਦਾ ਟੈਕਸ ਲੁਟਾਇਆ।।
@satpalsingh3948
@satpalsingh3948 2 месяца назад
Sahi gal hai 1_1crore mil janda ta saria di zindagi sawar jani c
@baldevsinghbrar4335
@baldevsinghbrar4335 2 месяца назад
ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਦੇ ਵਿਵਾਹ ਵਰਗਾ ਨਾ ਕਿਤੇ ਵਿਵਾਹ ਹੋਇਆ ਨਾ ਹੀ ਸਾਇਦ ਹੋਣਾ ਬੇਟਾ ਇਥੇ 60 ਦੇਸਾ ਤੋ ਲੋਕ ਓਸ ਟਾਈਮ ਆਏ ਸੀ ਨਾਲੇ ਕੋਈ ਡੀਲ ਨਹੀ ਕੀਤੀ ਸੀ ਸਿੱਖ ਕੌਮ ਦਾ ਮਾਣਮੱਤਾ ਇਤਹਾਸ ਹੈ ਜੀ
@balwantsingh-om1dv
@balwantsingh-om1dv 2 месяца назад
Gap gap gap gap
@HunterGaming-rc9yb
@HunterGaming-rc9yb 2 месяца назад
ਸੁਹਾਗਰਾਤ ਤੇ ਕਿਸ ਕਿਸ ਨੂੰ ਬਲਾਉਣਗੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ 😂 ਬਾਕੀ ਇਹ ਵਿਆਹ ਦਾ ਸਾਰਾ ਖਰਚਾ ਰਿਚਾਰਜ ਰਾਹੀਂ ਤੁਹਾਡੇ ਤੋਂ ਹੀ ਪੁਰੇ ਕਰਨੇ ਹਨ 😂ਹੋਰ ਗੁਸਤਾਖੀ ਮਾਫ ਜੀ 🎉
@SACHINKUMAR-dc5ml
@SACHINKUMAR-dc5ml 2 месяца назад
अगर गरीब को कुछ पैसे दिए जाते तो गरीब खुश हो कर दुआ ही देते
@KaranbirSingh-w7z
@KaranbirSingh-w7z 2 месяца назад
ਸ਼ਰਮ ਆ ਰਹੀ ਹੈ ਵੱਡੇ ਵੱਡੇ ਲੋਕ ਆਏ ਖਾ ਕੇ ਪੀ ਕੇ ਬਾਥਰੂਮਾ ਵਿਚ ਮੂਤਗੇ ਟੱਟੀ ਕਰਗੇ ਹੋਰ ਕੀ ਹੈ ਭੈਣੇ ਐਸੀ ਖਬਰ ਸੁਣ ਕੇ ਆਪ ਜੀ ਦਾ ਤਾ ਪਤਾ ਨਹੀ ਪਰ ਸ਼ਰਮ ਆ ਰਹੀ ਹੈ
@HarpreetKaur-k5y
@HarpreetKaur-k5y 2 месяца назад
Maharaja Ranjit Singh ji ne aappne potte de vivaha vich Barat chli c ❤❤AMRITSIR TO KASOOR ❤❤ SARE RAH CH 5 LAKH RUPAYE nu Baar ta Saab la lo us Wale da 5 LAKH HUN KINA BAN JUGA
@ravish-joshijoshi2538
@ravish-joshijoshi2538 2 месяца назад
ਲੱਗਦਾ ਸੜ ਗਈ ਖੁਸਰੀ ਕੌਮ ਦੀ😂😂
@HarshLubana-g7r
@HarshLubana-g7r 2 месяца назад
Vah
@jagroopsingh7987
@jagroopsingh7987 2 месяца назад
ਵੇਖ ਬੁੱਲਿਆਂ ਮਿੱਟੀ ਡੁੱਲੀ ਮਿੱਟੀ ਦੇ ਵਿੱਚ ਮਿੱਟੀ ਰੁੱਲੀ ਅਕਸਰ ਜਾਣਾਂ ਤੇ ਮਿੱਟੀ ਵਿੱਚ ਹੀ ਹੈ ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਕੀਤਾ ਕਦੋਂ ਤੱਕ ਸੁੱਖ ਸਹੂਲਤਾਂ ਪਾਓਗੇ
@swarnokaur704
@swarnokaur704 2 месяца назад
Sidhu moose walk Global brand ni aaya
@dilbagsingh.0
@dilbagsingh.0 2 месяца назад
🙏🙏
@ShivSingh-kw8fp
@ShivSingh-kw8fp 2 месяца назад
🙏🙏🙏🙏🙏
@SachoSuch
@SachoSuch 2 месяца назад
Every pariwar could get 1crore.Try to calculate and review this news.
@SimranSandhu-j5m
@SimranSandhu-j5m 2 месяца назад
Nice
@bittusingh-ti5sm
@bittusingh-ti5sm 2 месяца назад
Bina bulaye 2 Bandya te viah vich Jan te fir v hoi hai
@jasbirsingh8936
@jasbirsingh8936 2 месяца назад
Taspipanu 👍
@BikkarSingh-yf2ql
@BikkarSingh-yf2ql 2 месяца назад
Right
@ravinderkour8168
@ravinderkour8168 2 месяца назад
A shagun da program lokan de ruppea nal kita gya a s khalsa asr
@JagjeetSidhu-f1j
@JagjeetSidhu-f1j 2 месяца назад
ਲੋਕਾਂ ਦਾ ਖੂਨ ਚੁਸ ਕੇ ਵਿਆਹ ਕੀਤਾ ਹੈ।
@HarmitKaur-n9n
@HarmitKaur-n9n 2 месяца назад
ਅਬਾਨੇ ਏਨਾ ਪੇਸ਼ਾ ਕਰਨਾ ਵੀ ਕੀ ਹੇ
@balwinderkaur3789
@balwinderkaur3789 2 месяца назад
ਮੁਡਾ ਤੇ ਮੈਟਲ ਲਗਦਾ ਕੁੜੀ ਪੈਸੇ ਨੂੰ ਕਰ ਲਿਆ
@karanbirsingh8043
@karanbirsingh8043 2 месяца назад
Reliance de employees de salary hi increase kar di da oh vichaar 9 9 ghanta kam karde ha
@SushilSingla01764
@SushilSingla01764 2 месяца назад
Mirchi lagi
@JagjeetSidhu-f1j
@JagjeetSidhu-f1j 2 месяца назад
ਪਾਪਾਂ ਨਾਲ ਮਾਇਆ ਇੱਕਠੀ ਕੀਤੀ ਹੈ।
@Paramjitkaur-m8y7v
@Paramjitkaur-m8y7v 2 месяца назад
,😲😲😲😲😲😲😲😡😡😡😡😡😡
@rajurj6829
@rajurj6829 2 месяца назад
m dubai jake ambani de villa ch w8 krda, dmru Veer aunda bhabhi nu leke, osda tan sab nu pta hi hai, baki Panjabi help krn ton kde pichhe ni hatde 😂😂
@gurpindersingh8405
@gurpindersingh8405 2 месяца назад
ਇਹ ਵਿਆਹ
@fatehsingh5898
@fatehsingh5898 2 месяца назад
ਭਾਰਤ ਗਰੀਬ ਦੇਸ਼ ਹੈ
Далее
这到底是怎么做到的 #路飞#海贼王
00:10
Просмотров 4,4 млн
这到底是怎么做到的 #路飞#海贼王
00:10
Просмотров 4,4 млн