Тёмный
No video :(

ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ  

Daily Post Punjabi
Подписаться 2,7 млн
Просмотров 355 тыс.
50% 1

ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ #StudFarm ਦੇ ਘੋੜੇ, ਆਪ ਦੇਖੋ ਕੀ ਹੈ ਖਾਸੀਅਤ
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

12 сен 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 705   
@baljitsingh7492
@baljitsingh7492 3 года назад
ਵੀਰ ਜੀ ਤੁਹਾਡੀ ਸੋਚ ਬਹੁਤ ਵਧੀਆ ਨੋਕਰ ਨੂੰ ਭਰਾਵਾਂ ਵਾਂਗ ਰੱਖਿਆ, ਰੋਟੀ ਚਾਹ ਇਕੱਠੇ ਖਾਂਦੇ ਪੀਂਦੇ ਹਨ, ਕਿਨ੍ਹਾਂ ਵਧੀਆ ਸੁਭਾਅ ਦਾ ਮਾਲਕ ਹੈ, ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਅਤੇ ਤਰੱਕੀ ਬਕਸਣ
@gurjindersingh2653
@gurjindersingh2653 3 года назад
ਬਹੁੱਤ ਹੀ ਨੇਕ ਦਿਲ ਇਨਸਾਨ ਹੈ ਵੀਰ 👌
@AmritpalSingh-ti7bf
@AmritpalSingh-ti7bf 3 года назад
ਬਾਈ ਜੀ ਤੁਹਾਡੀ ਸੋਚ ਬਹੁਤ ਵਧੀਆ 👍👍
@deepdeep-pq5xj
@deepdeep-pq5xj 3 года назад
ਵਿਕਰਾਂਤ ਸ਼ਰਮਾ ਦੀ ਸੋਚ ਬਹੁਤ ਚੰਗੀ ਲੱਗੀ ❤
@harjindersingh2441
@harjindersingh2441 3 года назад
real animal lover,, ਦਿਲ ਦਾ ਰਾਜਾ ਬੰਦਾ ਵਿਕਰਾਂਤ ਵੀਰ
@Randhawa548
@Randhawa548 3 года назад
ਗੱਲਾ ਬਹੁਤ ਹੀ ਸਿਅਾਣੀਅਾ ਕੀਤੀਅਾ ਬਾੲੀ ਨੇ ਤੇ ਬੜੇ ਸ਼ੌਕ ਨਾਲ ਪਿਅਾਰ ਨਾਲ ਰੱਖੇ ਸਭ ਜਾਨਵਰ ਬੜੀ ਵਧੀਅਾ ਚੰਗੀ ਸੋਚ ਦੇ ਮਾਲਕ ਵੀਰ ਹੁਣੀ,ਵਾਹਿਗੁਰੂ ਤਰੱਕੀਅਾ ਦੇਵੇ ਫੱਕਰ ਸੁਬਾਹ ਦਾ ਬੰਦਾ👌
@amrikcheema3289
@amrikcheema3289 11 месяцев назад
ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਪੱਰ ਮੇਰੀ ਗੱਡੀ ਦਾ ਲੋਡ ਨੱਹੀਂ ਆਇਆ ਮੇਰੇ ਦਾਦਾ ਜੀ ਫੋਨ ਕੱਰਦੇਂ ਂ ਰੱਹੇਂ ਠੀਕ ਨਹੀਂ ਆਂ ਘੱਰ ਆਂ ਵੀਰ 11ਵੱਜੇਂ ਦਾਦੇ ਜੀ ਨਾਲ਼ ਜਾਦੇਂ ਗੱਲ ਹੋਈ ਪਰ ਸ਼ਾਮ ਨੂੰ 4ਵੱਜੇ ਫੋਨ ਆਇਆਂ ਦਾਦਾ ਜੀ ਨੱਹੀਂ ਰੱਹੇਂ ਪੱਰ ਤੁੱਸੀ ਆਪਣੇ ਡੈਡੀ ਨੂੰ ਯਾਦ ਕਰਦਿਆਂ ਗੱਲਾਂ ਕਰਦੇ ਹੋ ਵੀਰ ਪੱਰ ਮੈਂ ਦਾਦਾ ਜੀ ਨੂੰ ਬਹੁਤ ਯਾਦ ਕੱਰਦਾ ਬੱਕੀ ਵੀਰ ਜੀ ਰੱਹੀਂ ਗੱਲ ਮੰਡੀ ਜਾਣ ਦੀ ਤੁਸੀਂ ਆਪਣੇ ਪੋਰਸ ਨੂੰ ਮੰਡੀ ਵਿੱਚ ਹੱਟਰ ਨਾ ਘੁੰਮਿਆਂ ਸੀ ਮੈਂ ਬਹੁਤ ਖੁਸ਼ ਹੋਇਆ ਸੀ ਤੁਹਾਨੂੰ ਲੋਕ ਰੱਜਲਟ ਨੱਹੀਂ ਦੱਸਦੇ ਪੱਰ ਤੁਸੀਂ ਪੋਰਸ ਨੂੰ ਮੰਡੀ ਵਿੱਚ ਘੁੰਮਿਆਂ ਲੋਕਾਂ ਦਾ ਪਿਆਰ ਦੇਖਣ ਵਾਲਾ ਸੀ ਬਾਕੀ ਕੁੱਲ ਮਿਲਾਕੇ ਤੁਸੀਂ ਘੋੜਿਆਂ ਵਿੱਚ ਨੰਬਰ 1ਹੋ ਅਸੀਂ ਕਿ ਕੱਰਨਆ ਟਾਟਾ ਆਬਾਨੀਂ ਨੂੰ ਵੀਰ ਜੀਓ ਕਿ ਤਿੱਆਰ ਜਾਨਵਰ ਰੱਖਦੇ ਆ ਪੈਸਾ ਨਾਲ ਗੱਲ ਤਾਂ ਵੀਰ ਜੀ ਫੇਰ ਆ ਕਿ ਬਿਮਾਰ ਜਾਨਵਰ ਨੂੰ ਠੀਕ ਕੱਰਨਾਂ ਬੱਕੀ ਵੀਰ ਜੀ ਰੱਹੀਂ ਂ ਗੱਲ ਸਿੰਗਰਾਂ ਦੀ ਮਾਨ ਸਾਬ ਦੇ ਫੈਨ ਆਂ ਕਿਉਂ ਕਿ ਉਸਤਾਦ ਬੱਬੂ ਮਾਨ ❣️ ਜੀ ਵੀ ਘੋੜਿਆਂ ਨਾਲ ਬਹੁਤ ਪਿਆਰ ਕਰਦੇ ਆ ਓ ਵੀਰ ਜੀ ❤❤❤❤❤❤
@manidersingh6298
@manidersingh6298 3 года назад
ਤੇਰੀ ਸੋਚ ਨੂੰ ਸਲਾਮ ਆ ਵੀਰੇ
@lakhveerchahal23
@lakhveerchahal23 3 года назад
ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ। ਸਟੱਡ ਫਾਰਮ ਵਾਲੇ ਵੀਰ ਦੀ ਸੋਚ ਚੰਗੀ ਐ। ਚੰਗੀ ਸੋਚ ਵਾਲਾ ਇੰਨਸਾਨ ਚੰਗੇ ਸਮਾਜ ਦੀ ਕਾਮਨਾ ਕਰਦਾ
@parmtiwana5507
@parmtiwana5507 3 года назад
ਬਹੁਤ ਵਧੀਆ ਲੱਗਿਆ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@karanpreetpreetheer1727
@karanpreetpreetheer1727 3 года назад
Maan saab sachio dil ch betha aa❤️❤️
@HarpreetSingh-on6qr
@HarpreetSingh-on6qr Год назад
Wah Vikrant bai tuhadia gallan sun k roona aa gaya,,, veere rab tuhanu chardi kala vich rakhan lamiya umra bakshan
@punjabmade3875
@punjabmade3875 3 года назад
ਫੱਕਰ ਸੁਭਾਅ ਦਾ ਮਾਲਕ 🙏🙏🙏💯💯
@nishansingh318
@nishansingh318 3 года назад
ਵੀਰ ਜੀ ਆਪਣੇ ਬੱਚਿਆਂ ਵਾਸਤੇ ਖੁਸ਼ ਰਿਹਾ ਕਰੋ ਚੜਦੀਕਲਾ ੍ਚ ਰਹੋ ਭਾਈ ਸਾਹਿਬ ਜੀ
@user-mi3or6it9x
@user-mi3or6it9x 3 года назад
ਇਹੋ ਜਿਹੇ ਇਨਸਾਨਾਂ ਨੂੰ ਸਰਕਾਰ ਵਲੋਂ ਸਨਮਾਨਿਤ ਕਰਨਾ ਚਾਹੀਦਾ ਤਾਂ ਜੋ ਹੋਰਾਂ ਦਾ ਹੌਂਸਲਾ ਵਧਾਇਆ ਜਾ ਸਕੇ
@TarsemSingh-ko5zm
@TarsemSingh-ko5zm 3 года назад
22 G Parmatma Tuhanu Hamesha Chardi kla Ch Rakhay
@SukhBeer-hc8vf
@SukhBeer-hc8vf 3 месяца назад
ਬਿਲਕੁਲ ਸਹੀ ਗੱਲ ਪਿਆਰ ਕਰਨ ਵਾਲਾ ਕੋਈ ਹੁੰਦੇ
@tarsemsingh1595
@tarsemsingh1595 3 года назад
ਪੱਤਰਕਾਰ ਭਾਜੀ ਮੈ ਤੁਹਾਨੂੰ ਸਿਮਰਨਜੋਤ ਸਿੰਘ ਦਿਲੋਂ ਸਲੂਟ ਕਰਦਾ ਆ
@gursimransingh4988
@gursimransingh4988 3 года назад
ਦਿਲ ਤੋਂ ਸਲੂਟ ਹੈ ਵੀਰ ਨੂੰ
@singhsportsterking
@singhsportsterking 3 года назад
🙏🏼🙏🏼🙏🏼 dillo respect bai nu .. waheguru ji ehe je smat sanu te sansar ch har ek insaan nu baksho ..
@baldevbhullar8404
@baldevbhullar8404 3 года назад
Waheguru mehar rakhe apne veer te
@Vijaychauhan-yl6bc
@Vijaychauhan-yl6bc 3 года назад
Vikrant Sharma bohat vadia soch da Malik hai . God bless you
@taranvohra438
@taranvohra438 3 года назад
ae banda bot vadiya h ..shonki sardasr ..channel te video dekhi c ..manukhta di misal h ..ae banda ..bot saaf dil da h ..
@badstudfarm6588
@badstudfarm6588 3 года назад
thanks to all my brothers
@pindwalejatt4432
@pindwalejatt4432 3 года назад
Very nice sir ji 🙏
@komalammu9405
@komalammu9405 3 года назад
Salute aa vadde veer thuanu.. 🙋‍♂🙋‍♂
@akhilkaushal2469
@akhilkaushal2469 3 года назад
Bahmana da na roshan kita nai tah sale sahnu har waqt niva vkha vkha ke sade kaum nu galt vkhya janda balki ik sacha bahman hmesha loka da bhla chahnda teh na bai ne apni publicity kite kdde Send me ur numbr agr kise vi chez de lodd hove teh
@MrGavykVlogs
@MrGavykVlogs 3 года назад
Bai ... karam bhut vdiya Kr re tuc . Fan ban ge tuhde. Apni instagram I'd e dass do..sir
@ghaint-deals6779
@ghaint-deals6779 3 года назад
Love u bro.... doing a great job
@kdhindsa568
@kdhindsa568 3 года назад
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ
@sonygill8664
@sonygill8664 3 года назад
ਜਿਉਂਦੇ ਵਸਦੇ ਰਹੋ ਲੰਮੀਆਂ ਉਮਰਾਂ ਮਾਣੋ ਵਾਹਿਗੁਰੂ ਜੀ
@HarpalSingh-zx1gv
@HarpalSingh-zx1gv 3 года назад
Salute aa vikrant veer nu waheguruji waheguruji chardikala ch rakhan veer nu.
@jhomanan4511
@jhomanan4511 3 года назад
ਬਹੁਤ ਵਧੀਆ ਸੋਚ 22 ਦੀ
@babbusandhu9476
@babbusandhu9476 3 года назад
ਵਾਹਿਗੁਰੂ ਮਿਹਰ ਕਰੇ ਜੀ
@sukhwindergill7759
@sukhwindergill7759 3 года назад
ਸਰਮਾ ਜੀ ਤੁਹਾਡੇ ਨੇਕ ਵਿਚਾਰ ਬੜੇ ਚੰਗੇ ਲੱਗੇ
@ajitpalsinghjgn
@ajitpalsinghjgn 3 года назад
ਵੀਰ ਦੀ ਸੋਚ ਵਧੀਅਾ.ਵੀਰ ਦਾ ਸਟੱਡ ਫਾਰਮ ਵੀ ਵਧੀਅਾ.ਪਰ ਅਾਹ ਜਿਹੜੀ ਚੈਨਲ ਵਾਲਿਅਾਂ ...ਸੀ ਭੋਰੀ ਅਾ ੲੇਹ ਬੜੀ ..ਦੂ ਗੱਲ ਅਾ.ਤੁਸੀ ਕੋੲੀ ਅਾਮ ਸਿਰਲੇਖ ਰੱਖ ਦੇ ਵੀਡੀਓ ਤਾਂ ਲੋਕਾਂ ਨੇ ਫੇਰ ਵੀ ਵੇਖ ਲੈਣੀ ਸੀ.ਕਿੳੁ ਕਿ ਵੀਡੀਓ ਵਧੀਅਾ ਹੈ.ਅੰਬਾਨੀ ਹੋਰੀ ਤਾਂ ਸਾਰਾ ਪੰਜਾਬ ਖਰੀਦਣ ਨੂੰ ਫਿਰਦੇ ਤੇ ਅਾਹ ਚੈਨਲ ੲੇਥੇ ...ਸੀ ਭੋਰਦਾ ਫਿਰਦਾ.ਮੱਕੜ ਮੈਂ ਤੇਰੀ ੲਿਜਤ ਕਰਦਾ ਕੋੲੀ ਹੋਰ ਹੁੰਦਾ ਤਾਂ ਗਾਹਲਾਂ ਮੈਂ ਕਿੱਲੋ ਕਿੱਲੋ ਦੀਅਾਂ ਕੱਢਣੀਅਾਂ ਸਨ
@jassitinka
@jassitinka 3 года назад
ਛੋਟੇ ਵੀਰ ਤੁਹਾਡੀ ਸੋਚ ਨੂੰ ਲੱਖ ਲੱਖ ਵਧਾਈ ਹੋਵੇ ।ਮੈ ਵੀ ਇੱਕ ਮਜ਼ਦੂਰ ਹਾ।
@jagdeepsinghmann7975
@jagdeepsinghmann7975 3 года назад
Eh h g babe da sacha brahman waheguru g
@jorasandhu8747
@jorasandhu8747 3 года назад
Wah Mera veer dilo pyr a yr koi na pra tenshion na LA Waheguru ji hemsha nal aa ja dady NHi yr love you yr
@punjabichakde1217
@punjabichakde1217 3 года назад
Ghaint Rab da Banda,God bless you. Makkar saab thanks, Idan de sache bande milunde reha karo.
@ghodianwale3223
@ghodianwale3223 3 года назад
ਬਹੁਤ ਚੰਗਾ ਇੰਸਾਨ ਐ ਵੀਰ ਵਿਕਰਾਂਤ ਸ਼ਰਮਾ
@lovpritgill01
@lovpritgill01 3 года назад
salute a veer d soch nu 🙏🏻
@gauravmalhotra3715
@gauravmalhotra3715 3 года назад
ਬਾਈ ਦੀ ਸੋਚ ਬਹੁਤ ਉੱਚੀ ਆ
@rajatvig3892
@rajatvig3892 3 года назад
Ghaint bai ji. Parmatma sada chardi kala ch rakhe bai nu.🥰🥰
@narinderbouhgan8309
@narinderbouhgan8309 3 года назад
Very nice veer ji. Parmatma tainu lambi umar bakhshe
@AmarjitSingh-qn4hp
@AmarjitSingh-qn4hp 3 года назад
ਵਾਹਿਗੁਰੂ ਤੈਨੂੰ ਹਮੇਸਾ ਖੁਸ ਰੱਖਣ ਵੀਰ
@bluerobe1
@bluerobe1 3 года назад
Vikrant veer doing great job, by serving unwanted animals. BAD is doing good things.
@deepaksharma-rs2lj
@deepaksharma-rs2lj 3 года назад
Jindgi Da Saar...words that directly touch your soul...awesome...🙏
@sakatarsingh8112
@sakatarsingh8112 3 года назад
ਮੱਕੜ ਸਾਹਬ ਕਿਸਾਨਾਂ ਦੇ ਧਰਨੇ ਕਵਰ ਕਰੋ।। ਤੁਸੀਂ ਤਾਂ ਗੁੰਮ ਹੋ ਗੇ
@harry-ms5zr
@harry-ms5zr 3 года назад
Veere krya hoeya aa ajj wali post dekho
@satgursingh1019
@satgursingh1019 3 года назад
22 Man di gall kho lai
@GurdevSingh-lm7up
@GurdevSingh-lm7up 3 года назад
@@harry-ms5zr o
@GurdevSingh-lm7up
@GurdevSingh-lm7up 3 года назад
@Punjab khalistan has ,
@kashishrattan8046
@kashishrattan8046 3 года назад
Ambani ghoda chad tainu te ghode aale nu v khareed lega
@rajveermander3217
@rajveermander3217 3 года назад
Bhut vdia ji Wmk ji God bless u ji
@pushpindersingh6383
@pushpindersingh6383 3 года назад
Veerya rabb teri umar lammi kare Sachi yr dil jitt lya e Ehi skoon a mennu khudh jo skoon ehna nal milda hor kite ni milda
@dhillonsaab1413
@dhillonsaab1413 3 года назад
ਬਹੁਤ ਵਧੀਆ ਲੱਗੀ ਵੀਰੇ ਇੰਟਰਵਿਊ ਵਿਕਰਾਂਤ ਵੀਰ ਦੀ
@harrysidhu6131
@harrysidhu6131 3 года назад
Ghaint banda 22 eh,
@ramanrana9892
@ramanrana9892 3 года назад
Love you 22 bohat vadiya kam karde o tusi tuhade warge change bande ghat hi hunde a dunia te
@mr.shahiii1181
@mr.shahiii1181 3 года назад
ਵਾਹ ਪਜੀ ਵਾਹ ਬੋਟ ਵੱਡਾ ਕਮ ਕਰ ਰਹੇ ਓ ਜੀ
@gurmukhjigurmukhji6530
@gurmukhjigurmukhji6530 3 года назад
Sahi gal veere bapu hi hunda aa i miss you bapu
@haseebjaved5704
@haseebjaved5704 3 года назад
Great thoughts
@patiala.horselover361
@patiala.horselover361 3 года назад
Dill too salam aa veeer ji
@karnailsingh8113
@karnailsingh8113 3 года назад
Yeah
@sukhjitmaanbarian1853
@sukhjitmaanbarian1853 3 года назад
Love u ustaad babbu maan ji zindawad 😘😘😘😘😘
@sunnysuper7458
@sunnysuper7458 3 года назад
ਹੀਰਾ ੲਿਨਸਾਨ ਹੈ ਸਰਮਾਂ ਜੀ
@harpreetgill4740
@harpreetgill4740 3 года назад
ਸੇਵਾ (ਕਰਮ) ਵਾਹ ਜੀ ਵਾਹ
@ankurkashyap4663
@ankurkashyap4663 3 года назад
No 1 a eh Banda nice 👌👌👌👌👌 eh a asli video
@buntystar4740
@buntystar4740 3 года назад
vikrant sharma ji veer very nice parmatma chardi kalan vich rakhe
@justinrozema6589
@justinrozema6589 3 года назад
You are a fantastic human being!
@mogewale5083
@mogewale5083 3 года назад
Very good Sharma ji Jinda Baad
@ranaheerakhan8931
@ranaheerakhan8931 3 года назад
Vickrant Shrma Bhai is a great True Person and beautiful Personality. Always Kush Rahein brother. That's a great Video. Thank you so much Bhai Gee. Stay Blessed
@RajinderSingh-rl5kr
@RajinderSingh-rl5kr 3 года назад
Salut ha sir vikraant Sharma ji Aap ji di halpful soch nu very nice video Bai ji suwaad aagya
@jasnoorkaur4397
@jasnoorkaur4397 3 года назад
ਸਹੀ ਗੱਲ ਹੈ ਵੀਰ ਜੀ
@roopchauhan8941
@roopchauhan8941 3 года назад
Good job vera salam ha vera tano👏🏽👏🏽👏🏽👏🏽👏🏽👌
@deepNirmaanVlogs
@deepNirmaanVlogs 3 года назад
Bahut vadeya soch
@SatnamrupalSingh
@SatnamrupalSingh 3 года назад
Bai de soch bot e soni aa. E sardr aa jera paseya piche vikda ne. Yr enhi soni soch m cmt aa ch byan ne kr skda Waheguru jii mere umer v bai nu lave ❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@vikrambhandari9058
@vikrambhandari9058 3 года назад
Wah bai da suba bara vdia.
@vikkdhillon1
@vikkdhillon1 3 года назад
Mainu bahuat bahuat bahuat vadia lgi a video a veer 🙏🤗 waheguru ji mehar krn tuhade te
@kamaljit3430
@kamaljit3430 3 года назад
Love you vicrant pji wahe guru g mehr karan tuhade prewar tee pji 🙏 🌹🌹🌹❤️
@paramjitsingh8272
@paramjitsingh8272 3 года назад
Great . God bless you. Shukriya for saving horse life.
@moneysingh7546
@moneysingh7546 3 года назад
Dil nu skoon dindiya 22 diya gallan
@PalwinderSingh-hl6bk
@PalwinderSingh-hl6bk 3 года назад
Veer Dil khush ho giya tuhanu dekh ke 💪💪💪💪💪
@vishalentertainment9649
@vishalentertainment9649 3 года назад
Hats off Vira
@user-zl4qk8zt2t
@user-zl4qk8zt2t 3 года назад
ਕਰਮ ਵਾਲੀ ਗੱਲ ਗਲਤ ਕਹੀ ਹੈ ਗੁਰੂ ਨਾਨਕ ਸਾਹਿਬ ਦੇ ਕਰਮ ਕਿਵੇਂ ਸੀ ਓਲਾਦ ਕਿਦਾ ਦੀ ਨਿਕਲੀ ਗੁਰੂ ਰਾਮਦਾਸ ਜੀ ਦੇ ਕਰਮ ਕਿਵੇਂ ਸੀ ਪਿਰਥੀ ਚੰਦ ਹੋਇਆ
@pendumehkmaa8165
@pendumehkmaa8165 3 года назад
Great Person
@rupinderkaur8496
@rupinderkaur8496 3 года назад
Proud of you beta. God bless you
@gurajaibsighgurajaibsingh3974
Sahi gal veer di
@futurecareeducation1
@futurecareeducation1 2 года назад
Waheguru veer nu chardikalan ch rakhe
@rupindersinghpb05mlm97
@rupindersinghpb05mlm97 3 года назад
Bhoot wadia 22 g waheguru g tuhanu bhoot khush rakhe
@randhirdhaliwal6548
@randhirdhaliwal6548 2 года назад
Salute veer ji
@GuitaristInder
@GuitaristInder 3 года назад
Good job paji waheguru chardikala wich rakhe
@damandeepkhangura1247
@damandeepkhangura1247 3 года назад
ਵਧੀਆ ਸੋਚ ਹੈ ਵੀਰ ਦੀ
@sbsbhatti
@sbsbhatti 2 года назад
Jai vikranta. Veera g bahut vadhiya kamm kr rahe o
@bharmaltoksiya1931
@bharmaltoksiya1931 3 года назад
Vikrant Sharma ji aap ka nek Dil h or me bhi aapke jesha hi karm from banoga aap hamare liye ek soch ko ham aage take chlgi 🙏 salute aap ko khush raho waheguru ji mehar kare 🙏🙏 salute ❤️❤️ horsh like me 🙏🙏🙏🙏❤️❤️❤️❤️❤️❤️❤️karm
@KuldeepSingh-il5wy
@KuldeepSingh-il5wy 3 года назад
Bohut vdia ji..
@SunnyKumar-ww7kt
@SunnyKumar-ww7kt 3 года назад
Salute Bhai g👌👌👌👌👌👌🙏🙏🙏🙏🙏🙏
@akashkang1208
@akashkang1208 3 года назад
Siraa 22g
@harcharnsinghchhina555harc6
@harcharnsinghchhina555harc6 3 года назад
Very very very very very very very very very very very nice veer
@gurpreetsidhu8507
@gurpreetsidhu8507 2 года назад
A insaan rab d a. Roop aa
@fearesspunjaiz2495
@fearesspunjaiz2495 3 года назад
Bhut vdia vikrant veer ji.. You are doing a great job... Shonk te seva dona nu nal le ke chl rhe o... Tohadi soch v vdia... Rabb kudrat vich hi vasda ....menu v bhut shonk pets da..😊😊
@omarora8630
@omarora8630 3 года назад
Paji tusi galla bhute nice karda ho I love you bro
@kamalbains6100
@kamalbains6100 3 года назад
Siraa vir tenu waheguru hmesha khush rakhn
@gurbhajankaurdhandhangurug1123
@gurbhajankaurdhandhangurug1123 3 года назад
V good vir ji SSA
@UPPALZ_GAMING
@UPPALZ_GAMING 3 года назад
Salute aa veer vikraant baba nanak tuhanu charrdi kalah ch rakhe
@MandeepSingh-ym7dd
@MandeepSingh-ym7dd 3 года назад
Big Salute aa bhai...
@ranaheerakhan8931
@ranaheerakhan8931 3 года назад
Vickrant Shrma Bhai you are a best human being. You are a true Person and beautiful Personality. I love you my lovely Sweets Beautiful Great Brother always Kush Rahein. Have a wonderful times. Wish you Very best of luck. Stay Blessed. Amen Suma Amen.
@amberpreet4181
@amberpreet4181 2 года назад
Karm phla ada pase to god bless you 22
@parmmall5561
@parmmall5561 3 года назад
ਸਰਮਾ ਹੀਰਾ ਬੰਦਾ ਯਾਰ
@malkeetsingh7468
@malkeetsingh7468 3 года назад
Garet veer ji
@amritbal7681
@amritbal7681 3 года назад
Like ta banda vadde bai lai.. 🥰
Далее
Classic Italian Pasta Dog
00:20
Просмотров 5 млн
Classic Italian Pasta Dog
00:20
Просмотров 5 млн