Тёмный

ਕਰੋੜਾਂ ਦੀ ਕਮਾਈ ਵਾਲੇ ਵੀ ਇਸ ਜੱਟ ਨੇ ਫ਼ੇਲ ਕਰਤੇ। Real Punjabi | Akhar 

Mitti ਮਿੱਟੀ
Подписаться 1,1 млн
Просмотров 363 тыс.
50% 1

ਕਰੋੜਾਂ ਦੀ ਕਮਾਈ ਵਾਲੇ ਇਸ ਜੱਟ ਨੇ ਫ਼ੇਲ ਕਰਤੇ। Real Punjabi | Akhar
#HardWork #NeverGiveUp #Motivation #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, successful story, motivational speech, motivational video, punjabi motivational speech, punjabi motivational status, punjabi motivational songs, punjabi jatt, dairy farming in india, motivational interview punjabi, Real Punjabi,interview

Опубликовано:

 

30 окт 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 349   
@bholasandhu9713
@bholasandhu9713 3 года назад
ਵੀਰ ਬਹੁਤ ਵਧੀਆ ਉਪਰਾਲਾ ਸਾਡੇ ਪੰਜਾਬ ਵਿੱਚ ਤਾਂ ਦੇਸੀ ਗਊਆਂ ਕੋਈ ਰੱਖਦਾ ਹੀ ਨਹੀਂ ਵੀਰ ਜੀ ਵਾਹਿਗੁਰੂ ਚੜਦੀ ਕਲਾ ਰੱਖੇ
@satinderbhullar5329
@satinderbhullar5329 3 года назад
ਮੇਹਨਤ ਦਾ ਮੁੱਲ ਬਹੁਤ ਬਹੁਤ ਵਧੀਆ ਮਿਲਦਾ🙏
@ramjankhancheema65
@ramjankhancheema65 3 года назад
ਬਾਹਰ ਜਾਣ ਵਾਲੀ ਗੱਲ ਠੀਕ ਕਹੀ ਆ ਵੀਰ ਨੇ
@rajinderhundal5944
@rajinderhundal5944 3 года назад
ਬਾਈ ਜੀ ਬਹੋਤ ਬਧਿਆ ਮਹੇਨਤ ਦਾ ਫੱਲ ਜਰੁਰ ਮਿਲਦਾ ਵਾਹਿਗੁਰੂ ਜੀ ਮਹਿਰ ਕਰੇ
@seepapunia5864
@seepapunia5864 3 года назад
ਬਾਈ ਜੀ ਮੈ ਬਾਹਰ ਜਾਕੇ ਵੇਖ ਲੇਆ ਬਾਹਰ ਕੁਣ ਨਹੀ ਧੱਕੇ ਆ ।। ਬਹੁਤ ਵੱਦਿਆ ਵੀਰ ਜੀ ਸਲੂਟ ਆ ਤੈਨੂੰ 💯💯💯💯👍👍👌👌👌
@basantsingh3213
@basantsingh3213 3 года назад
Gud thinking
@westlife5200
@westlife5200 3 года назад
pure quality di value hai , lok 500 rs da pizza kha jnde , fer Sahiwal cow da A2 ghee te healthy.
@paradisedonar4827
@paradisedonar4827 3 года назад
ਵੀਰ ਜੀ ਤੁਹਾਡੀ ਸੋਚ ਵਧੀਆ ਹੈ ਪਰ ਅੱਜ ਦੇ ਸਮੇਂ ਵਿਚ ਪਹਿਲਵਾਨ ਨਸ਼ੇ ਖਾਣ ਤੇ ਵੇਚਣ ਲੱਗੇ ਹੋਏ ਹਨ ਉਨ੍ਹਾਂ ਦੇ ਮਾਤਾ-ਪਿਤਾ ਤੇ ਭਰਾ ਭਰਜਾਈ ਸਮੈਕ ਚਿੱਟਾ ਆਫੀਮ ਡੋਡੇ ਵੇਚਣ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਮਹਿਤਪੁਰ ਪਿੰਡ ਕੋਠੀ ਵੀ ਪਾ ਲਈ ਤੇ ਪੁਰਤਗਾਲ ਆ ਕੇ ਪੀਜੇ ਦੀ ਦੁਕਾਨ ਪਾ ਕੇ ਫਿਰ ਵੀ ਨਸ਼ੇ ਵੇਚਦੇ ਹਨ ਇਹਨਾਂ ਲੋਕਾਂ ਨੂੰ ਤੁਹਾਡੇ ਤੋਂ ਅਕਲ ਲੈਣੀ ਚਾਹੀਦੀ ਹੈ ਕਿ ਮਿਹਨਤ ਕਰਕੇ ਜਿੰਦਗੀ ਜਿਉਣੀ ਚਾਹੀਦੀ ਹੈ ਨਾ ਕਿ ਨਸ਼ੇ ਵੇਚ ਕੇ ਆਣਖ ਦੀਆਂ ਗੱਲਾਂ ਕਰੋ
@surindersandhuwangal451
@surindersandhuwangal451 3 года назад
ਸਾਡਾ ਯਾਰ ਨਰਿੰਦਰ ਸਿੰਘ ਬੱਲੇ ਜੀਉ ਜੱਟਾ
@pargatverygoodsirjisingh316
@pargatverygoodsirjisingh316 3 года назад
Vir pind kihda bhalwan da
@jagdevsamra2829
@jagdevsamra2829 3 года назад
@@pargatverygoodsirjisingh316 baleawal near koom kalan
@sodhisaab8532
@sodhisaab8532 3 года назад
ਵੀਰੇ ਨੰਬਰ ਚਾਹਿਦਾ ਵੀਰੇ ਦਾ ਨਰਿੰਦਰ ਦਾ
@destinypets6416
@destinypets6416 3 года назад
Number
@harpindersinghsingh1042
@harpindersinghsingh1042 3 года назад
Mobile number Dio ji
@gurinderkaur5303
@gurinderkaur5303 3 года назад
ਵੀਰ ਜੀ ਸਾਹੀਵਾਲ ਵੱਛੀ ਸਾਡੇ ਘਰ ਵੀ ਹੈ ਜੀ । ਜਨਵਰੀ ਵਿਚ ਉਸਨੇ ਸੂਣਾ ਹੈ ।ਉਹ ਬਹੁਤ ਮਾਰਦੀ ਹੈ।ਸਾਡਾ ਉਸ ਨੂੰ ਵੇਚਣ ਨੂੰ ਮਨ ਨਹੀਂ ਕਰਦਾ ਕਿਉਂਕਿ ਅਸੀਂ ਉਸ ਨੂੰ ਬਹੁਤ ਚਾਅ ਨਾਲ ਪਾਲਿਆ ਹੈ ਜੀ । ਹੁਣ ਉਹ ਠੀਕ ਹੋ ਸਕਦੀ ਹੈ ਜੀ।
@kumarv4903
@kumarv4903 3 года назад
Very good topic, seeing is believing hard work always pay, hats off to hardworking punjabis 🙏🌷🙏
@h.s.dhaliwal1826
@h.s.dhaliwal1826 3 года назад
ਜਦੋਂ ਕਿਰਪਾ ਹੋ ਜਾਵੇ ਕੁੱਲੀ ਨੂੰ ਭਾਗ ਲਗ ਜਾਂਦੇ ਨੇ
@singhrajput6287
@singhrajput6287 3 года назад
Usdi mehnat nu rol k Rakh dinde o tusi jad Ida bolde o
@singhrajput6287
@singhrajput6287 3 года назад
Usdi mehnat nu rol k Rakh dinde o tusi jad Ida bolde o
@kuldipsingh5345
@kuldipsingh5345 3 года назад
ਭਲਵਾਨ ਨਰਿੰਦਰ ਜੀ ! ਤੁਹਾਡੀ ਮਿਹਨਤ ਨੂੰ ਸਲਾਮ ਹੈ । ਬਹੁਤ ਹੀ ਵਧੀਆ ਢੰਗ ਨਾਲ਼ ਗੱਲਬਾਤ ਕੀਤੀ ਗਈ ਹੈ। ਅਨੁਸ਼ਾਸਨ ਬੱਧ ਹੋ ਕੇ ਕੀਤੀ ਸਖ਼ਤ ਮਿਹਨਤ ਨਾਲ ਕਾਮਯਾਬੀ ਜ਼ਰੂਰ ਹੀ ਮਿਲਦੀ ਹੈ । 👍👍👍👍👍👌👌👌
@gurjotsingh_88
@gurjotsingh_88 Год назад
ਵੀਰ ਬਾਈ ਦਾ ਸੰਪਰਕ ਮਿਲ ਜੂ
@uniquevideospunjab6523
@uniquevideospunjab6523 Год назад
@@gurjotsingh_88 kida veer milya sampark number ?
@nonicheema214
@nonicheema214 3 года назад
ਵਾਹਿਗੁਰੂ ਮੇਹਰ ਕਰੇ ਜੀ ਓਏ ਜੁਟਾ👍👍👍
@trueoz3950
@trueoz3950 3 года назад
Amazing Human being, he is Right
@chandnigaba3012
@chandnigaba3012 3 года назад
Congratulations 🎉🎉🎉 A true example of Hard work and Honesty👍👍
@RanjeetSingh-gv2fd
@RanjeetSingh-gv2fd 3 года назад
ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਧੰਨਵਾਦ
@BalwinderSingh-bj6dd
@BalwinderSingh-bj6dd 3 года назад
New Sutlej PaParodi Samrala ਵਾਹਿਗੁਰੂ ਜੀ ਕਿਰਪਾ ਰੱਖਣ ਜੀ ਵੀਰ ਗਾਈਆਂ ਵਾਲੇ ਉਪਰ ਜੀ ਓਹਵੀ ਕਿਸਾਨ ਦੁੱਧੋ ਭੱਜਣ ਤੇ ਲਾਬਾਰਸ ਛੱਡ ਦਿੱਤਾ ਜਾਂਦਾ ਹੈ
@kulwantrai8640
@kulwantrai8640 3 года назад
ਵਾਹਿਗੁਰੂ ਜੀ ਕਿਰਪਾ ਕਾਰਣ ਜੀ ਸਭ ਮਿਹਨਤ ਦਾ ਮੁੱਲ ਹੈ ਜੀ
@mukeshsalaria1318
@mukeshsalaria1318 3 года назад
Bahut vadia kam kar rahe ne sardar g.rabb tuhanu hor tarakiya bakhase ...
@SukhwinderSingh-qd6fs
@SukhwinderSingh-qd6fs 3 года назад
ਠੀਕ
@jagtarchahal2541
@jagtarchahal2541 Год назад
ਭਲਵਾਨ ਜੀ ਬਹੁਤ ਵਧੀਆ ਉਪਰਾਲਾ ਤੁਸੀਂ ਅੱਗੇ ਵੱਧਦੇ ਜਾਉਗੇ
@rupindersingh2254
@rupindersingh2254 3 года назад
I am Proud of you Sir ji
@krishannain2015
@krishannain2015 3 года назад
Salute such laborious person
@jaswindersinghmeelu6547
@jaswindersinghmeelu6547 3 года назад
Too good .... keep up good work team akhar 🙏🙏🙏
@ankpalkaur5162
@ankpalkaur5162 3 года назад
Go massar ji goodwork keep it up you will rise high.
@shinderpal229
@shinderpal229 3 года назад
Salute h Bhai ji. Aapnu aap Sara parivaar ehni mehnat krde ho mehnat karye Paisa aithe apne desh vich bhi bohat Paisa j 👌👌👌👌
@MandeepSinghKambojNaushehraPan
@MandeepSinghKambojNaushehraPan 3 года назад
Singh Sahib Di great man very nice good sar. you are right 💯%✓✓✓✓✓✓✓✓ thanks for video
@jassa_sultanpur
@jassa_sultanpur 3 года назад
ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਵਧੀਆ 🙏🇮🇳🇪🇦💐
@singedtoGodsidhumossewala
@singedtoGodsidhumossewala Год назад
Patarkar veer channel wala bhut payar nal gall karda jisdi v interview karan janda kisse mehnati insaan de kadar te ijjat karda veer
@sunnygill7885
@sunnygill7885 3 года назад
Attttt karti jatt na God bless you
@jssandhu-oz2ey
@jssandhu-oz2ey 3 года назад
ਬਹੁਤ ਵਧੀਆ ਨਰਿੰਦਰ ਸਿੰਘ ਜੀ
@kulwantrai8640
@kulwantrai8640 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@satvirsaini9371
@satvirsaini9371 3 года назад
Salute bai es bande nu...🙏🙏
@sukhcharan5634
@sukhcharan5634 3 года назад
ਬਾਈ ਜੀ ਮੈਂ ਇੱਕ ਗਾਂ ਲੈਣੀ ਏ ਸਾਹੀ ਵਾਲ ਕਿੰਨੇ ਦੀ ਮਿਲੋ ਗਈ
@satvirsaini9371
@satvirsaini9371 3 года назад
Bhot sohni video bai
@sukhrajrandhawa1706
@sukhrajrandhawa1706 3 года назад
Bahout vadia jankari g thanks
@majorsarpanch5546
@majorsarpanch5546 2 года назад
ਭਲਵਾਨ ਇੱਕ ਨੰਬਰ ਇਨਸਾਨ
@dharmsingh3806
@dharmsingh3806 3 года назад
ਵਾਹਿਗੁਰੂ ਜੀ ਮੇਹਰ ਕਰਨਗੇ ਜੀ ਭਰਾ ਬਾਈ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ
@animalsandnaturelover6134
@animalsandnaturelover6134 3 года назад
Desi gawain da ghee ta 5000rs kilo v ni maada..is nu Khan naal heart attack ni hunda
@jitenderbrar514
@jitenderbrar514 3 года назад
Good job keep it up brother 💪💪
@sandeeppatial8469
@sandeeppatial8469 2 года назад
Guru ji you are great 👍
@sukhdeepsinghjalalusman972
@sukhdeepsinghjalalusman972 3 года назад
Great
@Enthusiastic0811
@Enthusiastic0811 3 года назад
Meri valon hath jor ke slam sat shri akal ji
@kamal3471
@kamal3471 3 года назад
ਬਹੁਤ ਵਧੀਆ ਭਾਜੀ
@ap.gaminggaming1370
@ap.gaminggaming1370 3 года назад
Very good. Jatta🙌👍👍👍
@baljeetgrewal2951
@baljeetgrewal2951 3 года назад
Vadia veer.
@sukhsran5206
@sukhsran5206 Год назад
Bai g bhut VADIAA Kam AA g waheguru tunu bad Tu bad taraki bakshe
@Jaswindersingh-nk3ln
@Jaswindersingh-nk3ln 3 года назад
VERY GOOD ji
@vickyromana77
@vickyromana77 3 года назад
ਬਾਈ ਨਵੀ ਪੀੜੀ ਰੱਖ ਕੇ ਕਰੂ ਗੀ ਕੀ ਇਹ ਨਾ ਗਾਵਾਂ ਦੇ ਆਵਦੇ ਖਰਚੇ ਹੀ ਬਹੁਤ ਮੁਸ਼ਕਿਲ ਨਾਲ ਪੂਰੇ ਹੁੰਦੇ ਆ ਆਮਦਨ ਤਾਂ ਬਾਅਦ ਦੀ ਗੱਲ ਆ ਦੁੱਧ ਦੇ ਰੇਟ ਵੀ ਮਿਲ ਨੇ ਚਾਹੀਦੇ ਆ ਰੱਖੇ ਦਾ ਕੋਈ ਫਾਇਦਾ ਫੇਰ ਹੀ ਹੋਉਗਾ
@bholasandhu9713
@bholasandhu9713 3 года назад
ਵੀਰ ਖਰਚੇ ਆਵਦੀ ਜੇਬ ਵੇਖ ਚੱਲੋ ਵਾਹਿਗੁਰੂ ਆਪ ਮੇਹਰ ਕਰੂ
@ekamsingh3651
@ekamsingh3651 3 года назад
Good job salute
@amanr8619
@amanr8619 3 года назад
Bahot badiya kam kar rahe ho. Gau mata tuhanu bhag lave.
@jagdevsamra2829
@jagdevsamra2829 3 года назад
The best sahiwal and gir farm of north india
@prince-zw2yv
@prince-zw2yv 3 года назад
Kya baat bai
@RAJINDERSINGH-nf4fy
@RAJINDERSINGH-nf4fy 3 года назад
Good work veer ji
@Enthusiastic0811
@Enthusiastic0811 3 года назад
By nu slam bilkul sach bolda salam he aapki family ko
@kundudairyfarm9498
@kundudairyfarm9498 3 года назад
ਬਹੁਤ ਬੜੀ ਮਿਹਨਤ ਆ ਵਾਇ
@tindermaan7434
@tindermaan7434 2 года назад
Bilkul shi kha veer ne
@singhmanjit5324
@singhmanjit5324 3 года назад
Great sardar g
@sukhdeepkaur1620
@sukhdeepkaur1620 3 года назад
ਬਹੁਤ ਵਧੀਆ
@surjitsinghdhiman9947
@surjitsinghdhiman9947 Год назад
Very much positive video Thanks
@saurabhjaat7515
@saurabhjaat7515 Год назад
Bhot sohniyan galan kitiyan veer ne. Sab to vddi gal gau nu mata mande ne te ohi ina di success da secret aa
@gurpalbox5970
@gurpalbox5970 2 года назад
Baba g CHADI KALA ch Rakhe malik
@NishanSingh-jg3rd
@NishanSingh-jg3rd 3 года назад
ਆ ਜਿਹੜੇ ਲੋਕਾਂ ਨੇ dislike ਕੀਤਾ ਉਹ ਵਿਹਲੜ ਆ ਸਿਰੇ ਦੇ
@majorsarpanch5546
@majorsarpanch5546 3 года назад
Very good pehlwan
@puranebeli1896
@puranebeli1896 Год назад
ਧੰਨਾ ਜੱਟ
@ct100_ale55
@ct100_ale55 3 года назад
Waw bhai ji good luck
@RanjeetSingh-ne9dr
@RanjeetSingh-ne9dr 3 года назад
Great bai ji
@harisinghsuner9523
@harisinghsuner9523 3 года назад
ਸੱਚਾ ਇਨਸਾਨ great 👍
@balpreetsingh3027
@balpreetsingh3027 3 года назад
Omg
@santokhsinghbenipal8592
@santokhsinghbenipal8592 Год назад
ਵਾਹਿਗੁਰੂ ਚੜਦੀ ਕਲਾ ਬਖਸ਼ੇ
@gurmeetbenipal6968
@gurmeetbenipal6968 3 года назад
God bless you
@HarpreetSingh-dx4yn
@HarpreetSingh-dx4yn 3 года назад
Good work Bhai sab ji 🌹🌹🌹
@jaswinderbrar9084
@jaswinderbrar9084 3 года назад
Nice 22 g
@sukhtarsinghkhokher3396
@sukhtarsinghkhokher3396 Год назад
ਬਹੁਤ ਵਧੀਆ ਵਿਚਾਰ ਵੀਰ ਜੀ
@KING-ts2nq
@KING-ts2nq 2 года назад
King 🙏🏻🙏🏻🙏🏻🙏🏻🙏🏻🙏🏻🙏🏻
@SanjeevKumar-cx1vh
@SanjeevKumar-cx1vh 3 года назад
Very nyc thinking
@pinda_wale22
@pinda_wale22 Год назад
ਬਹੁਤ ਵਧੀਆ ਜੀ
@LovepreetSingh-ef3pc
@LovepreetSingh-ef3pc 3 года назад
Sierra veer
@maanrajpal5859
@maanrajpal5859 3 года назад
Good
@preetgujjar2259
@preetgujjar2259 3 года назад
Sira
@jaswindersinghmeelu6547
@jaswindersinghmeelu6547 3 года назад
Team akhar please make more videos like these ....👌👌👌 please visit kamdhenu gaushala nurmahal and bhaini sahib gaushala....
@guneetkaur4thg821
@guneetkaur4thg821 3 года назад
Good..22..ji
@reet8497
@reet8497 3 года назад
Hardwork 😊
@momandgardening8652
@momandgardening8652 Год назад
Veer ji tuhade scoh te mehnt nu slam apne punjab c bahut kush hai or vdya bee hai bs dekhan te samjan da sb da apna apna njrea hai bahr te lok ej ja rhe ne jiwe una de bapu ne uthe money da tree lgaia howe k bhai thori chlo
@iqbaldiaryfarmpaliakhurd2118
ਮਿਹਨਤ।ਦਾ।ਫਲ।ਜਰੂਰ।ਮਿਲਦਾ
@directorvishalbakshi0146
@directorvishalbakshi0146 3 года назад
वाह जी वाह पहलवान
@AmandeepSingh-dp9xs
@AmandeepSingh-dp9xs 3 года назад
Great Man
@basantsingh3213
@basantsingh3213 3 года назад
Vadde bai ji mera v supna aa k ek din mera v farm hove 👏👏
@kalakang5755
@kalakang5755 3 года назад
👌👌👌
@HassanAli-ix4gq
@HassanAli-ix4gq 2 года назад
ماشاء اللہ بہت ہی اچھا فارم ہے
@harvinderkaur2855
@harvinderkaur2855 3 года назад
Bahut sunder
@harmansingh8666
@harmansingh8666 Год назад
Good work 👍
@rajsinghtanda7272
@rajsinghtanda7272 3 года назад
Top quality breed. Top quality breed Seman Lao. 🇮🇳👍🏿🇺🇸🇨🇦🇬🇧👍🏿.
@takflamefair2339
@takflamefair2339 3 года назад
Waheguru ji charhdi kala bakshish kary Veer ji
@jugindersingh3607
@jugindersingh3607 3 года назад
VERY nice
@pradasingh8402
@pradasingh8402 3 года назад
Veer ji bhot mehnat a thode kise de saflta te piche kine mehnat hunde a..
@rcmrandhawa6484
@rcmrandhawa6484 3 года назад
very nice video sir
@gaganmachhiwarasahib9280
@gaganmachhiwarasahib9280 3 года назад
Good g
@pindisidhufarm8977
@pindisidhufarm8977 3 года назад
Good job
@shivlalsinghdhanjal6972
@shivlalsinghdhanjal6972 Год назад
Mr Bhagwan ji , salute u for keeping Desi Gaus , Waheguru kirpa Kare tusa per, hor bhe trakee karo ji .Gau de saywa , Rab de sewa.
@bhullar_pakkan_ala1875
@bhullar_pakkan_ala1875 3 года назад
Good bai ji
Далее
Это iPhone 16
00:52
Просмотров 630 тыс.