Тёмный

Bibi Jagir Kaur ਦੇ ਬੇਬਾਕ ਬੋਲ..!, ਵੇਖੋ ਕੀ ਕਿਹਾ Sukhbir Badal ਬਾਰੇ..? | Exclusive Interview 

Chardikla Time TV
Подписаться 582 тыс.
Просмотров 21 тыс.
50% 1

ਬੀਬੀ ਜਗੀਰ ਕੌਰ ਦੇ ਬੇਬਾਕ ਬੋਲ..!
ਵੇਖੋ ਕੀ ਕਿਹਾ ਸੁਖਬੀਰ ਬਾਦਲ ਬਾਰੇ..?
ਦੱਸੀ ਉਮੀਦਵਾਰ ਦੀ ਸੱਚੀ ਕਹਾਣੀ..!
Chardikla Time TV is available on all the Satellite Platforms in India.
Tata Sky- Channel No.1945
Free Dish- Channel No.340
Videocon Channel No.-779
Fastway Channel No.- 115
Airtel Digital TV- 557
Dish TV Channel No.-1152
Independent TV- 958
Call your local Cable Network & see Chardikla Time TV without any additional charges.
Chardikla Time TV is also available on various Satellite Platforms including DISH TV North America Channel Number 748, SLING TV, Various IPTV Networks in USA, Canada & Worldwide.
Download App CHARDIKLA MEDIA NETWORK & Watch Chardikla Time TV on Android & iOS Platforms.
Follow us on: --
RU-vid - / chardiklatimetvgroup
/ chardiklatimetvlive
Facebook - / chardiklatimetvlive
/ charhdikalatimetv
Instagram - / chardiklatime_tv
Twitter - / chardiklatv
Chardikla App - play.google.com/store/apps/de...
Website - timetv.news
Gurbani TV - / gurbaanitv
For Music & Entertainment social media platforms of ChardiklaTime TV- Subscribe to ChardiklaTimeTvPrime - / chardiklatimetvprime
#bibijagirkaur #sukhbirbadal #ChardiklaTimeTv #Chardikla #Charhdikala #Chardiklatimetvlive

Опубликовано:

 

2 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 81   
@user-bu6hu8jh5y
@user-bu6hu8jh5y 2 дня назад
ਜਿਹੜੇ ਕਹਿੰਦੇ "ਤੱਕੜੀ ਨੂੰ ਵੋਟ ਪਾਉ, ਅਕਾਲੀ ਦਲ ਨੂੰ ਵੋਟ ਪਾਉ" ਉਹ ਬਾਗ਼ੀ ਅਕਾਲੀ!! ਜਿਹੜੇ ਕਹਿੰਦੇ "ਹਾਥੀ ਨੂੰ ਵੋਟ ਪਾਉ, ਬਸਪਾ ਨੂੰ ਵੋਟ ਪਾਉ, ਅਕਾਲੀ ਦਲ ਨੂੰ ਵੋਟ ਨਾ ਪਾਓ" ਉਹ ਅਸਲ ਅਕਾਲੀ!! 😂😂😂😂😂😂
@Sutanter509
@Sutanter509 День назад
ਬੀਬੀ ਜੀ ਜੁੱਟ ਜਾਓ ਜੀ ਸਾਰੇ ਨਰਾਜ ਧੜੇ ਵਾਲੇ।ਸਾਰੇ ਰਲ ਕੇ ਖਰਚ ਕਰੋ।
@SatnamSingh-wv9gg
@SatnamSingh-wv9gg 2 дня назад
ਬੀਬੀ ਜੰਗੀਰ ਕੌਰ ਜੀ ਜੇ ਸੋਨੂੰ ਗੁਰੂ ਦਾ ਡਰ ਹੁੰਦਾ ਤਾਂ ਤੁਸੀਂ ਉਦੋਂ ਸਾਰੇ ਇਕੱਠੇ ਹੋ ਕੇ ਰੌਲਾ ਪਾਉਂਦੇ ਜਦੋਂ ਬਾਦਲ ਨੇ ਸਰਸੇ ਵਾਲੇ ਸਾਧ ਨੂੰ ਬਿਨਾਂ ਮੰਗੇ ਮੁਆਫੀ ਦਿੱਤੀ ਉਲਟਾ ਸੰਗਤਾਂ ਦਿੱਤੇ ਝੜਾਵੇ ਵਿੱਚੋ 90 ਲੱਖ ਦੇ ਇਸ਼ਤਿਹਾਰ ਦਿੱਤੇ 328 ਸਰੂਪ ਕਿੱਥੇ ਭੇਜੇ ਉਦੋਂ ਕਿਉਂ ਨੀ ਬੋਲੇ ਅੱਜ ਜਦੋਂ ਲੋਕਾਂ ਨੇ ਛੋਡਾ ਸੁਪੜਾ ਸਾਫ ਕਰਤਾ ਛੋਫਡੀਆ ਕੁਰਸੀਆਂ ਚਲੀਆਂ ਗਈਆਂ ਹੁਣ ਛੋਡੇ ਅਕਾਲ ਤਖ਼ਤ ਸਾਹਿਬ ਯਾਦ ਆਂਉਂਦਾ ਜੇ ਪਹਿਲਾਂ ਹੀ ਗੁਰੂ ਤੋ ਬੇਮੁੱਖ ਨਾ ਹੁੰਦੇ ਤਾਂ ਸੋਨੂੰ ਆ ਦਿਨ ਦੇਖਣੇ ਨੀ ਸੀ ਪੈਦੇ ਪਰ ਸੋਨੂੰ ਗੁਰੂ ਰਾਮਦਾਸ ਸਾਹਿਬ ਜੀ ਵੱਲੋਂ ਧੱਕੇ ਫਿਰਦੇ ਓ ਹੁਣ ਰੌਲਾ ਸਿਰਫ ਕੁਰਸੀ ਮਿਲਣੀ ਚਾਹੀਦੀ ਹੈ ਤੁਸੀਂ ਸਾਰਿਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਆਪਣੇ ਨਿੱਜੀ ਹਿੱਤਾਂ ਵਾਸਤੇ ਬੀਬਾ ਜੀ ਹੁਣ ਤਾ ਸੰਭਲਣਾ ਬਹੁਤ ਔਖਾਂ ਹੋਜੂਗਾ
@JasbirSingh-mw1vr
@JasbirSingh-mw1vr 22 часа назад
ਅਜ ਦੇ ਹਾਲਾਤ ਅਨੁਸਾਰ ਅਜ ਅਕਾਲੀਦਲ ਦੇ ਵਰਕਰਾਂ ਸਮਰਥਕਾਂ ਨੂੰ ਚਾਹੀਦਾ ਕਿ ਤਕੜੀ ਤੇ ਹੀ ਮੋਹਰ ਲਗਾਈ ਜਾਵੇ।
@sukhdevsdhillon7815
@sukhdevsdhillon7815 2 дня назад
ਜਲੰਧਰ ਪੱਛਮੀ ਹਲਕੇ ਦੇ ਵੋਟਰੋ ਨਿਆਸਰੀ ਗਰੀਬ ਲਾਚਾਰ ਬੀਬੀ ਸੁਰਜੀਤ ਕੌਰ ਦੇ ਚੋਂਣ ਨਿਸ਼ਾਨ ਤੱਕੜੀ ਤੇ ਮੋਹਰਾਂ ਲਾ ਕੇ ਕਾਮਯਾਬ ਕਰੋ ਸਾਫ਼ ਸੇਵਾ ਅੱਕਸ ਵਾਲੇ ਉਮੀਦਵਾਰ ਨੂੰ ਜਤਾਓ ਤੇ ਰੱਬੀ ਰਹਿਮਤਾਂ ਪਾਓ ਧੰਨਵਾਦ
@amarjitkaur3694
@amarjitkaur3694 2 дня назад
ਬੀਬੀ ਜੇ ਹੁਣ ਮੁਦਾ ਚਕ ਰਹੇ ਹੋ ਤਾਂ ਸਚ ਤੇ ਪਹਿਰਾ ਦੇਣਾ ਜੀ
@Sutanter509
@Sutanter509 День назад
ਬਾਕੀ ਪਾਰਟੀਆਂ ਲਾ ਦਿਓ ਜੋਰ ਬੀਬੀ ਸੁਰਜੀਤ ਕੌਰ ਨੂਰ ਜਿਤਾਉਣ ਲਈ, ਲੈ ਲੳਓ ਬਦਲਾ ਪ੍ਰਧਾਨ ਜੀ ਤੋਂ।
@raghbirsinghdhindsa3164
@raghbirsinghdhindsa3164 15 часов назад
ਬੀਬੀ ਜੀ ਦੇ ਵਿਚਾਰ ਬਿਲਕੁੱਲ ਠੀਕ ਹਨ
@adv.madanlal13
@adv.madanlal13 2 дня назад
Bibi ji ,alliance of SAD with BJP was not bad but deviation from panthic lines was not good for the party , the SAD.... 31:54
@rinkuthapa7818
@rinkuthapa7818 2 дня назад
Bibi 10000 plus vote le jayegi
@BalwinderSingh-eh8sn
@BalwinderSingh-eh8sn 2 дня назад
ਜਦੋਂ ਚੋਰ ਘਰ ਨੂੰ ਲੁੱਟ ਰਹੇ ਸਨ ਤਾਂ ਘਰ ਦੇ ਮੈਂਬਰ ਕੁੱਝ ਨਾ ਬੋਲੇ,ਜਦ ਚੋਰ ਘਰ ਦਾ ਸਾਰਾ ਮਾਲ ਲੁੱਟਕੇ ਚਲੇ ਗਏ ਤਾਂ ਘਰ ਦੇ ਮੈਂਬਰ ਕੋਠੇ ਚੜ੍ਹਕੇ ਕੂਕਾਂ ਮਾਰਨ ਲੱਗੇ.....ਉਹ ਕੰਮ ਥੋਡਾ ,,,,,ਬੇਸ਼ਰਮ ਟੋਲਾ.ਸਿਰਸੇ ਵਾਲੇ ਸਾਧ ਨੂੰ ਬਿਨਾ ਮੰਗੇ ਮੁਆਫ਼ੀ ਫਿਰ ਹਰਿਮੰਦਰ ਸਾਹਿਬ ਦੇ ਫੰਡ ਵਿੱਚੋਂ 90 ਲੱਖ ਦੇ ਇਸ਼ਤਿਹਾਰ ,ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ,328 ਸਰੂਪ ਗੁੰਮ,ਵੇਲੇ ਤੁਹਾਡੇ ਮੂੰਹ ਬੰਦ ਕਿਉਂ ਸੀ।
@ajitsingh5295
@ajitsingh5295 2 дня назад
ਸਿਆਸਤ ਦੇ ਵਿੱਚ ਬਹੁਤ ਕੁਝ ਸੋਚਣਾ ਪੈਂਦਾ ਬੀਬੀ ਜੀ
@ssingh2503
@ssingh2503 2 дня назад
ਅੱਜ ਅਕਾਲੀ ਦਲ ਸਿਰਫ ਦੋ ਜਣਿਆਂ ਦੀ ਪਾਰਟੀ ਬਣਕੇ ਰਹਿ ਗਈ ਜਿਸ ਦਾ ਇਕ ਮੈਂਬਰ ਅਕਾਲੀ ਦੱਲ ਦਾ ਪ੍ਰਧਾਨ ਤੇ ਦੂਜਾ ਮੈਂਬਰ ਐਮ ਪੀ।
@jasbirsinghgill481
@jasbirsinghgill481 2 дня назад
Kom nu dobara sated karo waheguru ji Rab da wasta ji
@virnderjitsinghmintoo6709
@virnderjitsinghmintoo6709 7 часов назад
ਕਦੇ ਅੰਦਰ ਕਦੇ ਬਾਹਰ ਧੀਆਂ ਪੁੱਤ ਜਵਾਈ ਸਭਨੇ ਮਲਾਈ ਖਾਈ
@user-sh9hb8ml1m
@user-sh9hb8ml1m 2 дня назад
ਤੁਸਾਂ ਨੇ ਚਾਹੇ ਤੱਕੜੀ ਨੂੰ ਵੋਟ ਪਾਉਣ ਨੂੰ ਕਹੋ ਚਾਹੇ ਬਸਪਾ ਨੂੰ ਵੋਟ ਪਾਉਣ ਨੂੰ ਕਹੋ ਪਰ ਜਨਤਾ ਦਾ ਕਿਸੇ ਨੇ ਸੋਚਿਆ ਅਕਾਲੀ ਦਲ ਦਾ ਕੀ ਬਣੂ ਅਜੇ ਵੀ ਅਕਲ ਕਰੋ ਜੇ ਕੁਝ ਬਚਾ ਹੋ ਸਕੇ
@ballimann4324
@ballimann4324 17 часов назад
😢😢😢😢😢😢 bibi g
@sjmahal5
@sjmahal5 2 дня назад
ਆਹ ਅ ਅੱਸਲੀ ਅੰਦਰ ਦੀ ਤੱਸਵੀਰ ਬਾਦਲ ਡੇਰੇ ਦੀ , ਤੇਜਾ ਸਿੰਘ ਭੁੱਚਰ ਕਰਤਾਰ ਸਿੰਘ ਝੱਬਰ ਜਹੇ ਜੱਥੇਦਰਾਂ ਦੇ ਸ਼੍ਰੋ ਅਕਾਲੀਦੱਲ ਦੀ ?
@dr.gurwinderparhar3422
@dr.gurwinderparhar3422 2 дня назад
ਉਸ 'ਤੇ ਤੁਸੀਂ ਟੌਹੜਾ ਦੇ ਪ੍ਰਸਤਾਵ ਦਾ ਵੀ ਵਿਰੋਧ ਕੀਤਾ ਸੀ
@pritpaljhawar7186
@pritpaljhawar7186 2 дня назад
Bibbi tuhanu koi puchan wala hove candidate select kr k tussi Pardhan de virudh quon meetings kitian. Hor koi time tuhanu nahi mill sakda c? Koi tuhade kol jubab hae esda dasso ?
@pm2876
@pm2876 День назад
Es msle ch bibi ji theek keh rhe ne.
@jagtarsingh1134
@jagtarsingh1134 2 дня назад
Jekar Bibi Surjit Kaur 2600 ton 2 jaan 3 guna Vote Laige tan Sukhbir Badal nu Zameer de Adhar te Astifa de dena chahida hai par es bande kol Zameer hai nahin
@balbirsohal7642
@balbirsohal7642 2 дня назад
ਲੱਗਦਾ ਹੈ ਕਿ ਅਕਾਲੀ ਅਕਲੋਂ ਖਾਲੀ ਹੋਣ ਜਾ ਰਹੇ ਹਨ।
@sjmahal5
@sjmahal5 2 дня назад
@@balbirsohal7642 ਚ੍ਰੋਕਣੇ ਹੋਗੇ
@Hard-manage
@Hard-manage 23 часа назад
Bevkoof ਜਿਸ ਦਿਨ ਅਕਾਲੀ ਦਲ ਖਤਮ ਹੋ ਗਿਆ ਉਸ ਦਿਨ Delhi ki kardi Punjab nall ਲੱਗ ਜਾਓ ਪਤਾ
@user-sh9hb8ml1m
@user-sh9hb8ml1m 2 дня назад
ਤੂੰ ਬੀਬੀ ਸਾਰੀ ਖੇਡ ਵਿਗਾੜਨ ਵਾਲਿਆ ਵਿਚ ਮੋਹਰੀ ਰੋਲ ਨਿਭਾ ਰਹੇ ਹੋ ਸੋਚੋ ਸੋਚੋ ਜ਼ਰਾ ਸੋਚੋ
@Sutanter509
@Sutanter509 День назад
ਕਿਵੇਂ ਭਾਈ?
@mohindersinghparhar3729
@mohindersinghparhar3729 День назад
ਇਝ ਲਗਦਾ ਹੈ ਕਿ ਗੁਰੂ ਨੇ ਇਹਨਾ ਸਾਹਿਆਂ ਦੀ ਨਤ ਨਾਰ ਦਿੱਤੀ ਹੈ ॥ ਹੁਣ ਇਹਨਾ ਦਾ ਖ਼ਾਤਮਾ ਪੱਕਾ ਹੈ ॥
@chananrayat7267
@chananrayat7267 2 дня назад
Eh sare de sare Akali masand aa ji. Eh sab milke sikhan nu fer moorakh bnade aa ji. Ehna masandan te believe ni karna chahida. Jathedar Sahib nu chahida hai ke ehna sarian nu 10-10 saal vaste political and non political post ton wanjhe kro ji. Fer dekho ehna di asliat samne aa javegi ji. Eh sare masands chon hare aa tan " "MARDI NE AKK CHABIA" wali gal karde aa ji. Never believe the sikhs who have cheated with Guru Granth Sahib ji. Never, Waheguru ji.
@Hard-manage
@Hard-manage 23 часа назад
ਬਾਦਲ ਸਹਿਬ ਨੂੰ ਏਨੂੰ ਪਾਰਟੀ ਵਿੱਚ ਸਾਮਿਲ ਨਹੀ ਕਰਨਾ ਚਾਹੀਦਾ ਸੀ ਇਹ bjp ਨਾਲ਼ ਰਲੀ ਫਿਰਦੀ ਏਦਾ ਮਕਸਦ ਅਕਾਲੀ ਦਲ ਖਤਮ ਕਰਨਾ
@ajitsingh5295
@ajitsingh5295 2 дня назад
ਸਿਆਸਤ ਦੇ ਵਿੱਚ ਪਾਰਟੀ ਮੁਖੀ ਨੂੰ ਬਹੁਤ ਕੁਝ ਵੇਖਣਾ ਪੈਂਦਾ ਹੈ ਬੀਬੀ ਜੀ
@JatinderSingh-sb5jv
@JatinderSingh-sb5jv День назад
Bsp da pardhan
@roopchand237
@roopchand237 2 дня назад
BiBi GG DAryy Jhadan WAllyy NUu Vii MOKAa Dee DeOO .
@MalkitSingh-ic2gk
@MalkitSingh-ic2gk 15 часов назад
Chhajja. Watching from sh. Anandpur sahib.
@BalkarDeol
@BalkarDeol 2 дня назад
ਸ਼ਰਮ ਕਰੋ ਜੀ ਬੀ ਜੇ ਪੀ ਦੀਨਾਪਵੋ
@gurpreettoor900
@gurpreettoor900 2 дня назад
ਸਵਾਲ ਪੁੱਛਣਾਂ ਨੀ ਆਉਂਦਾ, ਪੱਤਰਕਾਰ ਨੂੰ
@sukhmandersingh3680
@sukhmandersingh3680 2 дня назад
ਰੱਬ ਜਦੋ ਅਪਣੀ ਤਾਕਤ ਦਖਉਦਾ ਤਾ ਦੋਸੀ ਦੇ ਮੂੰਹ ਤੋ ਸੱਚ ਕੱਢਵਾ ਲੈਦਾ
@JatinderSingh-sb5jv
@JatinderSingh-sb5jv День назад
Bibi koum kalingia wale bapu di ik kalam nal orangeab da thakht hila ta se koum chardi kala h rehni a
@user-ge4vb1ik6f
@user-ge4vb1ik6f 2 дня назад
ਮੰਮੀ ਜੀ
@pritpaljhawar7186
@pritpaljhawar7186 2 дня назад
Bibbi ji tuhanu galt krn di khatar Bagian ne meetings jalandhar kitian Pardhan de khilaf. Dosh Pardhan nu dinde ho. Galti sari baggi grup fi asi mande han.
@parmindersinghrangi6761
@parmindersinghrangi6761 2 дня назад
ਤੁਸੀਂ ਕੌਮ ਨੂੰ ਡੋਬਣ ਲਈ ਪੂਰਾ ਜ਼ੋਰ ਲਾਇਆ
@PritamSingh-n1w
@PritamSingh-n1w День назад
Ghundi.ran.vi.pardhan.bani.si.tohrs.sahib.nu.hatake
@bittusarpach8629
@bittusarpach8629 2 дня назад
Ghar ghar kdo Javon ge 11 trik nu
@blessing9986
@blessing9986 2 дня назад
5 lakh de de game khedi
@bittusarpach8629
@bittusarpach8629 2 дня назад
Menu lagda eh 10 trik tkk bs entrvewa e krn gye
@keshar4066
@keshar4066 2 дня назад
Sukbir is very bad
@roopchand237
@roopchand237 2 дня назад
MERE Heshab Nalll SAARyyy Mumbara Nu AWdee Awdeee Prwar Dee BAchyy diii PAayyyy Hhhh. Congras PARTIY Vicha viii 70 % Awdeee bachay LAYYY sochaa Rheee Neee
@gurindersidhu1625
@gurindersidhu1625 2 дня назад
Bibi ih v daso k tusi akalthakt sahib gy muaffi ki gunah di mang de
@kuljeetsingh3100
@kuljeetsingh3100 2 дня назад
ਸਿੱਖ ਕੌਮ ਤੋਂ ਪੁੱਛਿਆ ਜਾਵੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਕਿ ਨਾਂ ਜੋ ਸਿੱਖ ਕੌਮ ਦਾ ਫੈਸਲਾ ਹੋਵੇਗਾ ਉਹਨੂੰ ਮੰਨਿਆ ਜਾਵੇ
@Mallhisaab-p4e
@Mallhisaab-p4e 2 дня назад
Aje koi kasar hai party di zmanat zabat ho gai is do wadda ki fatwa ho sakda
@mahindersingh9852
@mahindersingh9852 День назад
​@@Mallhisaab-p4e👍
@gurindersidhu1625
@gurindersidhu1625 2 дня назад
S sukhbir singh badal di pardhangi Changi nahi lag di ta bibi apni party bana ly
@gurindersidhu1625
@gurindersidhu1625 2 дня назад
Bibi panthK kado di
@gurindersidhu1625
@gurindersidhu1625 2 дня назад
Bibi sharm kr mantri de Anand man k
@roopchand237
@roopchand237 2 дня назад
PUNJABI SUBA Ikkk JAaatii Nee Hakumat Karan LAYYY Mungyy Siii.TE KHALHISTAN Vii Ohoi JAaatii Mungdii Diii HAKUMAT karan Layyy . Mein Indian Govat Nuu Benttii Karangaa JAaatii jungana Punjab vicha Bhoottt jaroriiii hhhhh.
@hardevsingh6468
@hardevsingh6468 2 дня назад
ਦੋਗਲਾਪਨ ਮਾਰ ਗਿਆ ਹਰ ਨੇਤਾ ਨੂੰ
@Ranjitkaur-pj1bh
@Ranjitkaur-pj1bh 18 часов назад
Badla ne sarya deya jameera mar dittiya c hon bolnge
@daljitsingh6560
@daljitsingh6560 2 дня назад
Bibi ji tusi galat ho.. dhoka kar rahe o
@bittusarpach8629
@bittusarpach8629 2 дня назад
Votta v mang lvo
@bittusarpach8629
@bittusarpach8629 2 дня назад
Puthia suj diea ne jdo aondi dina di haari
@KulwantSingh-jc4ul
@KulwantSingh-jc4ul 2 дня назад
ਬੀਬੀ ਜੀ 19 99 ਵਿਚ ਚੁਪ ਕਿਓ ਸੀ ਉਸ ਵੇਲੇ ਤੂੰ ਬਾਦਲ ਨਾਲ ਸੀ ਅੱਜ ਬਕਵਾਸ ਕਰਨ ਕੀ ਫੇਦਾ
@bhagwantpalsinghgill2949
@bhagwantpalsinghgill2949 2 дня назад
Ehh log milkey pagal bnaa rahey aa lokkan nu
@jagtarsingh1134
@jagtarsingh1134 2 дня назад
Badal Dunian de besharma chon ek namber hai
@JaswinderSingh-bu1ht
@JaswinderSingh-bu1ht 2 дня назад
BJP da Tolla
@user-em6kb9mm6j
@user-em6kb9mm6j 2 дня назад
ਵੱਢੇ ਬਾਦਲ ਦੇ ਜਾਣ ਤੁ ਬਾਦ ਬੀਬੀ ਦੀ ਸਿਹਤ ਢਿੱਲੀ ਹੋ 😂 ਗਈ ਆ 😅 ਢੋਲ ਜਗੀਰੋ ਦਾ
@user-hd3qs3us7y
@user-hd3qs3us7y 2 дня назад
Pagel bender
@RajinderSingh-pe5yb
@RajinderSingh-pe5yb 2 дня назад
ਸਭ ਤੋਂ ਵਡੀ ਠਗ ਤੁੰ
@ManjeetSingh-tx9ok
@ManjeetSingh-tx9ok 2 дня назад
Bahut nazare laye tusi badal nal, beauty parlour ja ke shape karvon wale Sikh panth di gal krde ne sharam Karo tusi bibi
@mahindersingh9852
@mahindersingh9852 День назад
Waheguru ji waheguru ji 🙏
@user-vc7rr2ku9q
@user-vc7rr2ku9q День назад
Badala. Di lash. Te. Kirne. PANN. LAGE. NE GOLK CHO HARM KHOR. BADLA DE DALE
@user-bi3yy3wo9u
@user-bi3yy3wo9u 2 дня назад
ਬੀਬੀ ਜਗੀਰ ਕੋਰ ਜੀ ਤੈਨੂੰ ਤੇ ਚੰਦੂਮਾਜਰਾ ਨੂੰ ਬਹੁਤ ਮਿਰਚਾਂ ਲਗਦੀਆ ਨੇ ਜਦ ਵਿੱਚ ਰਹਿ ਕੇ ਵਜ਼ੀਰੀ ਦਾ ਨਿਗ ਮਾਣਿਆ ਹੁਣ ਕੁਝ ਦਿੱਤਾ ਨਹੀ ਤਾਂ ਖਲਾਫ ਹੈ ਗਏ ਤੁਸੀ ਸਾਰੇ ਰਲਕੇ ਸਰਦਾਰ ਸੁਖਬੀਰ ਸਿੰਘ ਦਾ ਕੁਝ ਵੀ ਵਿਗਾੜ ਨਹੀ ਸਕਦੇ
@JaswantSingh-qh9qh
@JaswantSingh-qh9qh 2 дня назад
Khooh wich digge da ki wigarna....be akla.soch.....
Далее
Лайфхак с колой не рабочий
00:16
Просмотров 428 тыс.
Четыре тормоза
00:53
Просмотров 41 тыс.
Happy 4th of July 😂
00:12
Просмотров 3,6 млн
Лайфхак с колой не рабочий
00:16
Просмотров 428 тыс.