Тёмный
No video :(

ਅੰਮ੍ਰਿਤਪਾਲ ਮਹਿਰੋਂ ਦਾ ਇਹ Interview ਨਹੀਂ ਦੇਖਿਆ ਤਾਂ ਕੁੱਝ ਨੀ ਦੇਖਿਆ | On Air 

On Air
Подписаться 585 тыс.
Просмотров 233 тыс.
50% 1

ਅੰਮ੍ਰਿਤਪਾਲ ਮਹਿਰੋਂ ਦਾ ਇਹ Interview ਨਹੀਂ ਦੇਖਿਆ ਤਾਂ ਕੁੱਝ ਨੀ ਦੇਖਿਆ,
ਦਿੱਲੀ ਦਾ ਦੋਸ਼ੀ ਪਰਿਵਾਰ ਜਿੱਥੇ ਮਿਲਿਆ ਟੰਗ ਦੇਣਾ,
ਘਰ ਦਾ ਨਕਸ਼ਾ ਦਿਮਾਗ 'ਚ ਫਿੱਟ… ! | On Air
ਸਾਨੂੰ Facebook RU-vid ਅਤੇ Instagram ਉੱਤੇ like ਅਤੇ share ਕਰੋ
Press the bell icon on RU-vid for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#Interview #DelhiNews #OnAir

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 545   
@goldysindhar7748
@goldysindhar7748 2 года назад
ਸਿੰਘ ਸਾਬ ਵਰਗਾ ਇਨਸਾਨ ਮੈਂ ਕਦੇ ਇਸ ਜਮਾਨੇ ਚ ਨਹੀਂ ਦੇਖਿਆ । ਦਿਲ ਦਾ ਸਾਫ ਉੱਚਾ ਸੁੱਚਾ ਵਾਹਿਗੁਰੂ ਦਾ ਬੰਦਾ । ਮੈਂ ਤਹਿ ਦਿਲ ਤੋਂ ਸਤਿਕਾਰ ਕਰਦਾ ।।ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਬਖਸ਼ੇ ਸਦਾ ਅੰਗ ਸੰਗ ਰਹਿਣ ।।
@Sarab163
@Sarab163 2 года назад
ਇਸ ਵੀਰ ਵਰਗਾ ਕੋਈ ਨੀ ਇਸ ਵੀਰ ਨੇ ਦਿਲ ਜਿਤ ਲਿਆ
@PBMajhaTV
@PBMajhaTV 2 года назад
ਤਰਨਤਾਰਨ ਵਾਲਿਆ ਨੂੰ ਬੇਨਤੀ ਹੈ ਕਿ ਵੀਰ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ
@tejbirsingh666
@tejbirsingh666 2 года назад
ਕਿਸੇ ਨੀ ਸਾਥ ਦੇਣਾ ਇਸਦਾ ਲੋਕ ਐਨੇ ਦੱਲੇ ਨੇ ਕਿ ਸੋਸ਼ਲਮੀਡੀਆ ਤੇ ਚੰਗੇ ਬਣਨ ਲਈ ਕਹਿਣਗੇ ਕਿ ਨਾਲ ਹਾਂ ਤੇ ਜਮੀਨੀ ਪੱਧਰ ਤੇ ਕਿਸੇ ਹੋਰ ਨਾਲ ਤੁਰਦੇ ਹਨ
@PBMajhaTV
@PBMajhaTV 2 года назад
@@tejbirsingh666 ਸਹੀ ਕਿਹਾ ਵੀਰ ਜੀ 💯
@JaswinderSingh-pb4ys
@JaswinderSingh-pb4ys Месяц назад
P you are absolutely right saying​@@tejbirsingh666
@SarupSingh-yb1ct
@SarupSingh-yb1ct Месяц назад
@@PBMajhaTV ..
@JashanJashan-m2t
@JashanJashan-m2t 19 дней назад
❤hj n. 9 oo 9😅gu😅jj😅jh😢hu😮hffd er ytytf fxt​@@tejbirsingh666
@iqbalsidhu594
@iqbalsidhu594 2 года назад
ਬਹੁਤ ਵਧੀਆ ਸੋਚ ਆ ਬਾਈ ਜੀ ਦੀ ਦਿਲੋਂ ਸਲਾਮ ਆ ਏਦਾਂ ਦੇ ਇਨਸਾਨ ਨੂੰ ਪਰਮਾਤਮਾ ਮੇਹਰ ਕਰੇ ਸਰਬੱਤ ਦਾ ਭਲਾ ਕਰੀ ਵਾਹਿਗੁਰੂ ਜੀ
@rajinderpunia8353
@rajinderpunia8353 2 года назад
ਖਾਲਸਾ ਜੀ ਬਾਦਲਾ ਨੂੰ ਤੇ ਕਾਗਰਸ ਨੂੰ ਵੋਟਾ ਮਰੀ ਜਮੀਰ ਵਾਲੇ ਹੀ ਪਾਉਦੇ ਨੇ ਇਹ ਲੋਕ ਵੀ ਪੰਥ ਦੇ ਦੋਸੀ ਨੇ
@Pallyx91
@Pallyx91 2 года назад
Lann chungh laa ohda....
@satwantsingh4271
@satwantsingh4271 Месяц назад
​@@Pallyx91congres , akali , bjp , tu ehna cho kis da chung riha hai.
@Pallyx91
@Pallyx91 Месяц назад
@@satwantsingh4271 hurrr mushk ni marna ethe aa ke ...😂😂
@harmindersingh3428
@harmindersingh3428 2 года назад
ਬਾਬਾ ਜੀ ਮੇਰੀ ਉਮਰ ਤੈਨੂੰ ਲੱਗ ਜਾਵੇ 🙏🙏 ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@parmjeetsingh8520
@parmjeetsingh8520 2 года назад
💐💐
@golasidhu5610
@golasidhu5610 Год назад
Guru di foj bhai amritpal Singh Ji
@NISHANATV
@NISHANATV 2 года назад
ਪੰਜਾਬ ਦੇ ਸਿੱਖਾਂ ਨੂੰ ਬੇਨਤੀ ਹੈ ਇਹੋ ਜਿਹੇ ਸਿੰਘਾਂ ਨੂੰ ਕਦੇ ਵੀ ਹਾਰਨ ਨਾ ਦਿਉ ਪੰਜਾਬ ਨੂੰ ਇਹੋ ਜਿਹੇ ਸੱਚੇ ਲੀਡਰ ਦੀ ਲੋੜ ਹੈ 🙏
@prabhjotkhalsa5318
@prabhjotkhalsa5318 2 года назад
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਤੇਨੂੰ
@rinkubudhabaria6729
@rinkubudhabaria6729 2 года назад
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ🙏
@prabhjotkhalsa5318
@prabhjotkhalsa5318 2 года назад
ਸੱਚੀਆਂ ਗੱਲਾਂ ਭਰਾ ਅਮ੍ਰਿਤਪਾਲ ਸਿੰਘ ਜੀ
@parmjeetsingh8520
@parmjeetsingh8520 2 года назад
💖💐
@sandeepsinghlovely4009
@sandeepsinghlovely4009 Год назад
Eh Banda Amrit pal de tha te huda , sara system set kar Dida 2,4 month vich ,
@kalasaini4316
@kalasaini4316 2 года назад
ਵਾਹਿਗੁਰੂ ਜੀ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਖਾਲਸਾ ਜੀ
@balwantkaurchahal8382
@balwantkaurchahal8382 Год назад
ਬਹੁਤ ਵਧੀਆ ਲੱਗਾ ਮੱਕੜ ਸਾਹਿਬ ਜੀ ਤੁਸੀਂ ਅੰਮ੍ਰਿਤਪਾਲ ਮਹਿਰੋਂ ਨਾਲ ਇੰਟਰਵਿਊ ਕਰੀਬ ਹੀ ਮਹੱਤਵਪੂਰਨ ਗੱਲਾਂ ਦਾ ਪਤਾ ਲੱਗਿਆ ਇਹੋ ਜਿਹੇ ਲੋਕਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ ਜੋ ਇਨਸਾਫ਼ ਦੀ ਗੱਲ ਕਰਦੇ ਹਨ ਬਹੁਤ ਵਧੀਆ ਲੱਗਾ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ।
@baljinderbittu214
@baljinderbittu214 2 года назад
ਬਾਈ ਜੀ ਬਹੁਤ ਵਧੀਆ ਸੋਚ ਤੇ ਚੰਗੀ ਰੂਹ ਦੇ ਮਾਲਕ ਹੋ ਜਿਹੜੀ ਸੇਵਾ ਲੋਕਾਂ ਲਈ ਕਰ ਰਹੇ ਹੋ ਵਾਹਿਗੁਰੂ ਹੋਰ ਵੀ ਤੁਹਾਨੂੰ ਸੇਵਾ ਦਾ ਦਾਨ ਬਕਸੇ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ। ਵਾਹਿਗੁਰੂ ਤੁਹਾਨੂੰ ਵੋਟਾ ਚ ਜਿਤਾ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਵੇ ਕਿਉਂਕਿ ਬਾਕੀ ਸਬ ਖਾਣ ਵਾਲੇ ਹਨ ਪਰ ਉਹ ਗੁਰੂ ਦਾ ਲਾਡਲਾ ਹੀ ਸੇਵਾ ਕਰ ਸਕਦਾ ਜੋ ਸਾਨੂੰ ਤੁਹਾਡੇ ਚ ਦਿਖਾਈ ਦਿੰਦਾ🙏🙏🙏🙏🙏
@HarjinderSINGH-gh6hr
@HarjinderSINGH-gh6hr 2 года назад
ਇਹ ਗੱਲ ਤਾਂ ਕਾਨੂੰਨ ਵੀ ਕਹਿੰਦਾ ਕਿ ਮੁਲਕ 'ਚ ਜਿੱਥੇ ਵੀ ਕਿਤੇ law & Order ਦੀ ਵਿਵਸਥਾ ਆਪਣਾ ਕੰਮ ਕਰਨ ਤੋਂ ਅਸਮਰਥ ਹੋ ਜਾਵੇ ,ਓਥੇ ਆਦਮੀ,ਆਪਣੀ ਸੁਰੱਖਿਆ ਲਈ, ਖੁਦ ਹੀ ਕਾਨੂੰਨ, ਜੱਜ ਹੁੰਦਾ ,ਤੇ ਫੇਰ ਫੈਸਲਾ ਵੀ ਓਸ ਦਾ ਆਪਣਾ ਹੀ ਹੁੰਦਾ ! 🙏🙏🙏🙏🙏 👍👍👍👍👍
@amarpalmaan3063
@amarpalmaan3063 Год назад
ਖਾਲਸਾ ਜੀ ਦਿਲੋਂ ਸਲਾਮ ਕਰਦਾ ਹਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇ
@SukhwinderSingh-td9bc
@SukhwinderSingh-td9bc Год назад
ਬਹੁਤ ਵਧੀਆ ਸਪੀਚ ਦਿੱਤੀ ਆ ਖਾਲਸਾ ਮਹਿਰੋ ਜੀ
@user-yj7xn2ty2k
@user-yj7xn2ty2k 2 года назад
ਅੰਮ੍ਰਿਤਪਾਲ ਸਿੰਘ ਮਹਿਰੋਂ ਮੇਰਾ ਵੀਰ ਬਹੁਤ ਹੀ ਦਿੱਲ ਦਾ ਸੱਚਾ ਅਤੇ ਸੁੱਚਾ ਸਿੰਘ ਆ ਮੇਰੇ ਵੀਰ ਨੇ ਬਿਲਕੁੱਲ ਗੱਲ ਸਹੀ ਹੈ ਕਿ ਅਸੀ ਗੁਲਾਮ ਹਾਂ ਗੁਲਾਮਾਂ ਨੂੰ ਕੋਈ ਚੀਜ਼ ਨਹੀਂ ,,,
@gurjeetsingh2072
@gurjeetsingh2072 2 года назад
ਮਹਿਰੋ ਬਹੁਤ ਵਧੀਆ ਇਨਸਾਨ ਨੇ ਦੀਪ ਵਾਗ ਸੋਚ ਵੀਰ ਦੀ ਸਿੱਖ ਕੌਮ ਨੂੰ ਸਿੱਖ ਨਾ ਮਾਰੇ ਸਿੱਖ ਕੌਮ ਕਦੇ ਨਾ ਹਾਰੇ ਦੀਪ ਸਿੱਧੂ ਵਾਗ ਸੋਚ ਰੱਖਣ ਵਾਲੇ
@gurjantsingh9823
@gurjantsingh9823 2 года назад
ਮੱਕੜ ਸਾਹਬ ਭਾਈ ਅਮ੍ਰਿਤਪਾਲ ਸਿੰਘ ਜੀ ਸੋਚ ਬਹੁਤ ਉੱਚੀ ਸੁੱਚੀ ਹੈ।ਗੁਰੂ ਸਾਹਿਬ ਸਰਬੱਤ ਸਿੰਘਾ ਨੂੰ ਬਲ ਬਖਸ਼ਣ।।
@itsparam139
@itsparam139 2 года назад
ਅੰਮ੍ਰਿਤਪਾਲ ਸਿੰਘ ਵੀਰ ਨੂੰ ਵਾਹਿਗੂਰੁ ਚੜਦੀਕਲਾ ਬਖਸ਼ਣ,,ਸਿੱਖ ਕੌਮ ਨੂੰ ਬਹੁਤ ਲੋੜ ਆ ,ਗੁਰੂ ਸਾਹਿਬ ਕਿਰਪਾ ਕਰਨ ਲੋਕਾ ਵਿਚ ਇਨਸਾਨੀਅਤ ਤੇ ਪਿਆਰ ਬਣ ਜਾਵੇ
@LakhwinderSingh-of3nj
@LakhwinderSingh-of3nj 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@gurjeetsingh2072
@gurjeetsingh2072 2 года назад
ਮਹਿਰੋਜ਼ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਮੇਹਰ ਕਰਨ ਮਹਿਰੋਜ਼ ਦੀ ਸੋਚ ਵੀ ਦੀਪ ਵਾਗ ਹੈ ਸਿਮਰਨਜੀਤ ਮਾਨ ਦਿੰਦਾ ਬਾਦ
@toppersingh7441
@toppersingh7441 2 года назад
ਸਿੰਘ ਝੁਕਾਇਆਂ ਝੁਕਦੇ ਨਾ ਜਾਲਮ ਸਰਕਾਰਾਂ ਤੋਂ
@user-dt5vi1wf7j
@user-dt5vi1wf7j 2 года назад
ਵੈਰੀ ਵੈਰੀ ਗੁਡ ਬਾਬਾ ਜੀ🙏👍🙏
@sawakchohla8831
@sawakchohla8831 2 года назад
ਬਹੁਤ ਵਧੀਆ ਵੀਰ ਜੀ
@baljitratol2981
@baljitratol2981 2 года назад
ਇੱਕ ਇੱਕ ਗੱਲ ਸਹੀ ਹੈ ਖਾਲਸਾ ਜੀ 🙏🙏
@gurjeetsingh2072
@gurjeetsingh2072 2 года назад
ਭਾਈ ਅਮ੍ਰਿਤਪਾਲ ਸਿੰਘ ਮਹਿਰੋਜ਼ ਬਹੁਤ ਵਧੀਆ ਇਨਸਾਨ ਨੇ ਦੀਪ ਵਾਗ ਸੋਚ ਵੀਰ ਦੀ
@surindersingh-ii5km
@surindersingh-ii5km 2 года назад
ਬਿਲਕੁਲ ਸਹੀ ਗੱਲ ਆ ਵੀਰ ਜੀ
@BhupinderSingh-de5jc
@BhupinderSingh-de5jc 2 года назад
ਬਿਲਕੁਲ ਸਹੀ ਕਿਹਾ ਹੁਣ ਪੰਜਾਬੀ ਨੌਜਵਾਨੀ ਨੂੰ ਜਾਗਣਾ ਚਾਹੀਦਾ ਐ
@brarjagwindersingh3900
@brarjagwindersingh3900 2 года назад
ਸਲਾਮ ਐ ਵਾਹਿਗੁਰੂ ਸਾਹਿਬ ਜੀ ਤੇਰੇ ਖਾਲਸੇ ਤੇ, ਸਾਨੂੰ ਵੀ ਸੱਮਤ ਬਖਸ਼ੋ ਆਵਦੇ ਨਾਮ ਦਾਨ ਦੀ ਖੰਡੇ ਬਾਟੇ ਦੀ ਪਾਹੁਲ ਲਈਏ
@RajakunwarSinghaRollno
@RajakunwarSinghaRollno 2 года назад
ਬਿਲਕੁਲ ਸਹੀ ਭਾਈ ਜੀ ਦੀਪ ਸਿਧੂ ਦਾ ਬਦਲਾ ਲੈਣਾ ਚਾਹੀਦਾ ਸਾਡੀ ਬਾਜਾ ਵਾਲੇ ਦੀ ਕੋਮ ਨੂੰ ਕੀ ਹੋ ਗਿਆ ਭਾਈ ਜੀ ਸਾਰੇ ਗਦਾਰਾ ਨੂੰ ਸਜਾ ਦਿਉ
@happinesscontrebandier1402
@happinesscontrebandier1402 2 года назад
ਬਾਈ ਅੰਮ੍ਰਿਤ ਵੀਰ ਨੂੰ ਸਿਜਦਾ ਕਰਦਾ, ਬਾਈ ਜੀ ਹੱਥ ਜੋੜ ਕੇ ਬੇਨਤੀ ਆ ਕੱਲੇ ਬਾਹਰ ਨਾ ਜਾਇਆ ਕਰੋ। ਤੁਸੀਂ ਸਿੱਧਾ ਸਿਸਟਮ ਨੂੰ ਲਲਕਾਰਦੇ ਓ ਥੋੜ੍ਹੀ ਜੀ ਸੇਫਟੀ ਤਾਂ ਰੱਖਿਆ ਕਰੋ।
@happinesscontrebandier1402
@happinesscontrebandier1402 2 года назад
ਵੀਰ ਜੀ ਬੇਨਤੀ ਆ ਅੰਮ੍ਰਿਤ ਵੀਰ ਜੀ ਦਾ ਮੋਬਾਇਲ ਨੰਬਰ ਮਿਲ ਸਕਦਾ ਤਾਂ ਜ਼ਰੂਰ ਦਿਓ
@jagroopsingh3670
@jagroopsingh3670 Год назад
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🚩🚩🚩🚩🚩
@bhullarmk
@bhullarmk Год назад
ਬਹੁਤ ਵਧੀਆ ਮਹਿਰੋ ਭਾਈ ਸਾਹਿਬ
@kullukaur151
@kullukaur151 Год назад
Vir Amritpal ne bahut he vadiya answer dite ne . Kaash sari duniya , iss veer vargi hunde.
@buttarao1350
@buttarao1350 2 года назад
ਪਰਮਾਤਮਾ ਮੈਨੂੰ ਬੀ ਇਹੋ ਜਿਹਾ ਬਣਾਵੇ
@navidhillon5968
@navidhillon5968 2 года назад
Your right bro aamripal Singh Saab g 🙏dilo salute a baba g God bless you bro Waheguru g mehar Karen 🙏👌👌👍
@JaspalSingh-fo9hh
@JaspalSingh-fo9hh Год назад
Waheguru ji ka khalsa waheguru ji ki fateh 🙏🙏🙏❤❤❤💐💐💫💫💫
@HarpreetKaur-vy9ki
@HarpreetKaur-vy9ki Месяц назад
ਸੱਚ ਬੋਲਿਆ ਪੁਤ ਜੋ ਹੋਇਆ ਸੀ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਤੁਹਾਨੂ
@harmindersingh3428
@harmindersingh3428 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਿਸਤਾਨ ਜ਼ਿੰਦਾਬਾਦ 🙏🙏
@gurmeetwahla8039
@gurmeetwahla8039 2 года назад
Waheguru ji deep veer ji da bhut dukh a osanu sadge o hero c sikh kom da master c oda badla lanna 🚩🚩🚩🚩🚩🚩🙏🏻🙏🏻🙏🏻🙏🏻
@balbirsinghusajapmansadasa1168
@balbirsinghusajapmansadasa1168 2 года назад
ਮਹਿਰੋਂ ਬਾਈ ਜੀ ਪਰਮਾਤਮਾ ਹਰਿ ਜਗਾਹ ਪ੍ਰਕਾਸ਼ ਰੂਪ ਵਿੱਚ ਆ ।ਤੇ ਆਪਾਂ ਹਰਿ ਕਿਰਿਆ ਉਹਦੇ ਵਿੱਚ ਹੀ ਕਰ ਰਹੇ ਹਾਂ।
@baldevdhillon8892
@baldevdhillon8892 29 дней назад
ਸਿੰਘ ਸਾਬ ਦੀਆਂ ਗੱਲਾਂ ਬਿਲਕੁਲ ਸੱਚੀਆਂ ਨੇ
@davinder1279
@davinder1279 2 года назад
ਅਸੀਂ ਮਨੁੱਖਤਾ ਦੇ ਹਾਮੀ ਹਾਂ ਤੇ ਮਨੁੱਖਤਾ ਨੂੰ ਬਚਾਉਣ ਲੲੀ ਡਾਂਗ ਹੀ ਕੰਮ ਆਉਂਦੀ ਹੈ। ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ
@lovepreetkaursandhu4376
@lovepreetkaursandhu4376 2 года назад
200%agreed with veer mehron..🙏🙏
@khalsachardikala
@khalsachardikala 5 месяцев назад
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਭਾਈ ਅਮ੍ਰਿਤਪਾਲ ਸਿੰਘ ਮੈਹਿਰੋ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।।
@tejvirsingh1747
@tejvirsingh1747 2 года назад
Waheguru chardikala ch rakhe veer nu
@kalasaini4316
@kalasaini4316 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@astaadsidhumoosewala3142
@astaadsidhumoosewala3142 2 года назад
ਬੰਦੇ ਦੀ ਕਦਰ ਮਰਨ ਤੋ ਬਾਅਦ ਪੈਦੀ ਆ।ਦੀਪ ਵੀਰ ਜਿੰਦਾਬਾਦ💪
@angrejsingh8842
@angrejsingh8842 2 года назад
Waheguru ji hamesha chardikala Kala ch rakhe Singh Saab nu ji 🙏🙏🙏🙏🙏🙏🙏🙏🙏🙏🙏
@gaganmiadi
@gaganmiadi Год назад
ਗੁਰੂ ਕਾ ਖਾਲਸਾ ਬਾਦਸ਼ਾਹ ਹੈ ਵਾਹਿਗੁਰੂ ਜੀ
@harpreetsingh-ry6px
@harpreetsingh-ry6px 2 года назад
Rabbi rooh hai, bhai saab ji
@pendubrownboys5494
@pendubrownboys5494 2 года назад
Amrit veer gbu 👌👌 waheguru ji
@MandeepSingh-dz8uj
@MandeepSingh-dz8uj 5 месяцев назад
ਬਾਬਾ ਜੀ ਹੋਲੀ ਚੱਲੇਉ ਸਰਕਾਰਾ ਬਹੁਤ ਮਾੜੀਆਂ ਨੇ ਲੰਬਾ ਚੱਲੇਉ ਜਦੌ ਅਮ੍ਰਤਿਪਾਲ ਜੀ ਨੂੰ ਜੇਲ ਵਿਚੌਂ ਬਾਹਰ ਕਰਾ ਕੇ ਇੱਕ ਹੋਣ ਫਿਰ ਪੰਜਾਬ ਦੀ ਹਵਾ ਹੋਰ ਹੋਵੇਗੀ ਵਾਹਿਗੁਰੂ ਚਡਦੀਕਲਾ ਕਰੇ
@avtarsinghtiwana7593
@avtarsinghtiwana7593 2 года назад
ਮੱਕੜ ਬਾਈ ਜੀ ਜ਼ਿਆਦਾ ਗੱਲਾ ਦੀ ਕੀ ਲੋੜ ਅੰਮ੍ਰਿਤਪਾਲ ਸਿੰਘ ਮਹਿਰੋ ਮੇਰੇ ਛੋਟੇ ਵੀਰ ਮੇਰੇ ਵੱਲੋਂ ਬਹੁਤ ਪਿਆਰ ਸਤਿਕਾਰ ਚੱਕ ਦੇ ਫੱਟੇ ਮੇਰੇ ਵੀਰਿਆਂ ਅਵਤਾਰ ਟਿਵਾਣਾ ਤੁਹਾਡੇ ਨਾਲ ਆ
@jasssaini6927
@jasssaini6927 2 года назад
Waheguru chardikala ch rkhey veer nu ❤️🔥
@darshansingh3120
@darshansingh3120 2 года назад
very good waheguru ji
@jashangill3598
@jashangill3598 2 года назад
Bhut vdia insaan ne bhai Amritpal Singh g”” wehéguru aina nu chardi Kala ch rakhn”🙏
@malkeetsingh-yq2wu
@malkeetsingh-yq2wu 2 года назад
ਵਾਹਿਗੁਰੂ ਜੀ
@AmandeepSingh-hi7dw
@AmandeepSingh-hi7dw Год назад
ਸਤਿਨਾਮ ਵਾਹਿਗੁਰੂ
@kamalpreet4722
@kamalpreet4722 Год назад
Waheguru ji. Mehro veer salout aa
@hirasingh1428
@hirasingh1428 2 года назад
Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏
@manpreetSingh-yw9uh
@manpreetSingh-yw9uh 2 года назад
Waheguru ji
@kuldeeppunian5892
@kuldeeppunian5892 2 года назад
ਸੱਚਾ ਸਿੱਖ 🙏🙏🙏
@MalkitSingh-ji8fz
@MalkitSingh-ji8fz Год назад
Waheguru ji 🙏🙏
@GurdeepSingh-bm7nc
@GurdeepSingh-bm7nc 2 года назад
Very nice singh saab rab chardiya kalan bakse 🙏🤲❤
@jassuppal7621
@jassuppal7621 Год назад
ਮਹਿਰੋਂ ਸਾਬ ਜੀ 🙏👌👍👍👍👌❤️❤️❤️👌👍🙏🙏🙏🙏👍👌❤️❤️❤️👌👍🙏🙏🙏🙏
@ggn_1
@ggn_1 2 года назад
🔥ਜਿੱਥੇ ਲੋਕਾਂ ਦੀ ਸੋਚ ਖਤਮ ਹੁੰਦੀ ਆ ਉੱਥੇ ਸਰਕਾਰਾਂ ਦੀ ਸੋਚ ਸ਼ੂਰੂ ਹੁੰਦੀ ਆ ਜਿੱਥੇ ਇੰਨਾਂ ਸਰਕਾਰਾਂ ਦੀ ਸੋਚ ਖਤਮ ਹੁੰਦੀ ਆ ਉੱਥੋਂ ਗੁਰੂ ਦੇ ਖਾਲਸੇ ਦੀ ਸੋਚ ਸ਼ੁਰੂ ਹੁੰਦੀ ਆ ਤਾਂ ਈ ਇੱਹ ਹਰੇਕ ਦਾ ਝੂਠ ਬੜੀ ਛੇਤੀ ਫੜ ਲੈੰਦੇ ਆ ! ਬਾਕੀ ਪੜੀ ਹੋਈ ਬਾਣੀ ਆਪਣਾ ਅਸਰ ਦਿਖਾਉਂਦੀ ਹੈ! ਸਮਾ ਆਉਣ ਤੇ ਸਾਰੇ ਨਿਆਂ ਗੁਰੂ ਦਾ ਖਾਲਸਾ ਖੁਦ ਕਰੇਗਾ! ਗੁਰੂ ਪਿਆਰਿੳ ਜਿੰਨੀ ਛੇਤੀ ਹੋ ਸਕਦਾ ਵਾਹਿਗੁਰੂ ਦਾ ਪਾਠ ਕਰਕੇ ਮਾਰਲੋ ਆਵਾਜਾ ਕਿੳਕਿ ਸਹਾਈ ਉਨੇ ਹੀ ਹੋਣਾ🔥!🔥ਸੱਚ ਬੋਲਣ ਵਾਲੇ ਵੀਰੋ ਚੁਕੰਨੇ ਹੋਜੋ ਕਿਸੇ ਦਾ ਕੋਈ ਵਿਸਾਹ ਨਾ ਖਾਇਓ ਕਦੀ!🔥
@Harjeetsingh-jx8cx
@Harjeetsingh-jx8cx 2 года назад
Good bro wish we all can change ourselves like you
@ggn_1
@ggn_1 2 года назад
@@Harjeetsingh-jx8cx waheguru mehr kre
@ramandeepboparai6177
@ramandeepboparai6177 Год назад
Salute aa tenu Amritpal Singh Khalsa ji chote veer nu 🙏🙏
@hamrajsingh9279
@hamrajsingh9279 2 года назад
ਸਲਾਮ ਏ ਤੇਰੀ ਸੋਚ ਨੂੰ
@amandeepghotra8230
@amandeepghotra8230 Год назад
Boht vdiya vichaar ne bhai g de Rab chardikala ch rakhn
@RameshSharma-xh2ij
@RameshSharma-xh2ij 2 года назад
WAHEGURU JI
@nirvalsingh6516
@nirvalsingh6516 Год назад
ਵਾਹਿਗੁਰੂ ਚੜਦੀਆ ਕਲਾ ਕਰੇ ਭਾਈ ਅਮ੍ਰਿਤਪਾਲ ਸਿੰਘ ਮਾਹਰੋ ਦੀਆਂ ਲੰਮੀਆਂ ਉਮਰਾਂ ਬਖਸੇ ਪਾਤਸ਼ਾਹ ਜੀ
@PreetKaur-mg9xs
@PreetKaur-mg9xs Год назад
Great man ji 🙏🙏🙏❤️❤️
@jagtar7748
@jagtar7748 Год назад
Waheguru mehar krn vir ji 🙏🙏
@HarpalSingh-uv9ko
@HarpalSingh-uv9ko 2 года назад
Soch bht vadia a veer di salute aa veer nu.
@user-kt4om7zf4y
@user-kt4om7zf4y Месяц назад
👍🏻👌😇ਬਿਲਕੁਲ ਸਹੀ ਗੱਲ ਹੈ💐🙏
@deepsahota8583
@deepsahota8583 Год назад
My favorite 🤩 Amritpal Singh mehron 🙏♥️
@angrejsingh-eq9jm
@angrejsingh-eq9jm 2 года назад
Sahi galla a khalsa ji🙏🙏
@harikesaab1946
@harikesaab1946 2 года назад
Waheguru g
@satnaamsinghnahar9249
@satnaamsinghnahar9249 Год назад
Waheguru ji ka khalsa waheguru ji ki Fateh 🙏
@School_of_Engineers
@School_of_Engineers 2 года назад
great interview
@gurlalsingh1923
@gurlalsingh1923 2 года назад
Waheguru. Chardikla ch rakhe saade veer nu
@inderjeetsingh1403
@inderjeetsingh1403 2 года назад
SGPC ਨੂੰ ਬਾਦਲਾਂ ਤੋਂ ਮੁੱਕਤ ਕਰਵਾਉਣ ਦੀ ਲੋੜ ਹੈ
@beantsinghsidhu2389
@beantsinghsidhu2389 2 года назад
Boht boht dhanvad baba amritpal singh je u boht sache o
@LakhwinderSingh-rg4yy
@LakhwinderSingh-rg4yy 2 года назад
Amritpal Singh💯 waheguru ji
@kamalbajaj7242
@kamalbajaj7242 2 года назад
Bhout vdia bnda eh 🙏
@hirasinghhirasingh6029
@hirasinghhirasingh6029 2 года назад
ਪੱਤਰਕਾਰ ਵੀਰ ਸਲਾਮ ਹੈ ਪੱਤਰਕਾਰ ਦੈਰੇ ਵਿੱਚ ਰਹਿਕੇ ਸਿੱਖ ਕੌਮ ਗੱਲ ਕਰਦੇ ਨੇ
@singhharjit5937
@singhharjit5937 2 года назад
Great interview
@SukhvinderSingh-hq3ti
@SukhvinderSingh-hq3ti Год назад
satnam wahe Guru ji sab te mahr Karo ji
@user-zv6cf7xz4u
@user-zv6cf7xz4u 5 месяцев назад
Waheguru ji ka Khalsa,, waheguru ji ki fathe 🌹🏵️🌹 DK Singh ❤❤❤❤❤❤
@Bande____kadkooo
@Bande____kadkooo 2 месяца назад
ਵਾਹੇਗੂਰ 👍🎉ਜੀ
@GillSaab-le1bd
@GillSaab-le1bd 2 года назад
God 🙏 Wmk
@ZorawarSekhon
@ZorawarSekhon 2 года назад
Salaam ah veer di Soch nu !
@nocomparisongymfitness2446
@nocomparisongymfitness2446 2 года назад
Wah Khalsa g🙏🙏🙏🙏
@5ekhxndenny
@5ekhxndenny 2 года назад
Kya soch bai respect amritpal singh mehron⛳
@gurdeepsinghboss1040
@gurdeepsinghboss1040 Год назад
Waheguru chrdi kalan ch rakhe veer nu
@sherepunjabsandhu5656
@sherepunjabsandhu5656 2 года назад
ਵੀਰ ਬਿਲਕੂਲ ਠੀਕ ਆਖੈਆ ਸਾਡੀ ਕੋਮ ਰਿਉੜੀਆ ਤੈ ਆਹਰੈ ਲੰਗ ਜਾਦੈਆ
@manvindervirk4552
@manvindervirk4552 Год назад
Waheguru ji ka Khalsa waheguru ji ki Fateh
@GaganDeep-gv5qp
@GaganDeep-gv5qp 11 месяцев назад
ਅਸੀਂ ਦੁਆ ਕਰਦੇ ਹਾਂ ਤੁਸੀਂ ਜਿੱਤ ਜਾਵੋ
@raitinku5346
@raitinku5346 2 года назад
Wahe guru ji🙏🙏
Далее
КТО ЛЮБИТ ГРИБЫ?? #shorts
00:24
Просмотров 999 тыс.