Тёмный

ਅੰਮ੍ਰਿਤਪਾਲ ਸਿੰਘ ਬਾਰੇ ਸਹੁੰ ਚੁੱਕਣ ਤੋਂ ਬਾਦ ਆਈ ਨਵੀਂ ਖੁਸ਼ਖਬਰੀ, ਵਕੀਲ ਨੇ ਕਰਤਾ ਐਲਾਨ 

Punjabi Ekta
Подписаться 471 тыс.
Просмотров 90 тыс.
50% 1

#PunjabiEkta #PunjabNews #AmritpalSingh
ਅੰਮ੍ਰਿਤਪਾਲ ਸਿੰਘ ਬਾਰੇ ਸਹੁੰ ਚੁੱਕਣ ਤੋਂ ਬਾਦ ਆਈ ਨਵੀਂ ਖੁਸ਼ਖਬਰੀ, ਵਕੀਲ ਨੇ ਕਰਤਾ ਐਲਾਨ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Опубликовано:

 

4 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 84   
@balveersinghsandhu1577
@balveersinghsandhu1577 19 дней назад
ਭਾਈ ਅੰਮ੍ਰਿਤਪਾਲ ਸਿੰਘ ਜੀ ਬਾਕੀ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਜਲਦੀ ਤੋਂ ਜਲਦੀ ਹੋਵੇ
@manjeetsinghpawar1383
@manjeetsinghpawar1383 19 дней назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🙏❤
@DelightfulRoadCar-vp8zc
@DelightfulRoadCar-vp8zc 19 дней назад
ਭਾਜਪਾ,ਆਰ ਐਸ ਐਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਭੰਡ ਦੀ ਸਰਕਾਰ ਮੁਰਦਾਬਾਦ
@DelightfulRoadCar-vp8zc
@DelightfulRoadCar-vp8zc 19 дней назад
ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਜ਼ਿੰਦਾਬਾਦ
@pargatsinghgill4482
@pargatsinghgill4482 19 дней назад
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਵਾਰਿਸ ਪੰਜਾਬ ਦੇ
@user-vh5rm5mz5p
@user-vh5rm5mz5p 19 дней назад
ਆਪ ਪਾਰਟੀ ਦਾ ਖਾਤਮਾ ਹੋਣ ਦਾ ਕਾਰਨ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨਾਲ ਇਹੋ ਜਿਹੇ ਘਟੀਆ ਵਿਵਹਾਰ
@ranjeetkhanna3993
@ranjeetkhanna3993 19 дней назад
ਵਕੀਲ ਵੀਰ ਕੋਈ ਗੱਲ ਨਹੀਂ ਮਾਨ ਅਗਲਾ ਮੁੰਖ ਮਾਤਰੀ ਨਹੀ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਸਾਡਾ ਸੇਰ🦁🤣
@satvinderjatt6588
@satvinderjatt6588 18 дней назад
ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਆਪਣਾ ਇਕੱਠ ਕਰਕੇ ਸਭ ਕੇਸ ਪਾਓ ਸੁਪਰੀਮ ਕੋਰਟ ਚ
@kaurkhalsa6746
@kaurkhalsa6746 19 дней назад
ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾਬਾਦ।
@ParamjeetBrar-r1v
@ParamjeetBrar-r1v 19 дней назад
ਮੁੱਖਮੰਤਰੀ ਅਸੀਂ ਬਣੌਨਾ 🙏🙏
@bikramgill5035
@bikramgill5035 19 дней назад
ਵਕੀਲ ਸਾਹਿਬ ਦਾ, ਬਹੁਤ ਬਹੁਤ ਧੰਨਵਾਦ, ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਦੇ ਸੌਹ, ਚੁੱਕਣ ਤੇ, ਬਹੁਤ ਜੋਰ ਲਾਇਆ ਇਸੇ ਤਰ੍ਹਾਂ ਭਾਈ ਸਾਹਿਬ ਨੂੰ ਬਾਹਰ ਕੱਢੋ
@gurwindermaan8698
@gurwindermaan8698 19 дней назад
ਭਾਈ ਅਮਿੰਤਰਪਾਲ ਸਿੰਘ ਖਾਲਸਾ ਜ਼ਿੰਦਾਬਾਦ ਭੰਡ ਸਰਕਾਰ ਮੁਰਦਾਬਾਦ
@user-qn2ei1fo8p
@user-qn2ei1fo8p 19 дней назад
ਭਾਈ ਅਮਿ੍ਤਪਾਲ ਸਿੰਘ ਖਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ਜੀ
@user-gq9wo9ds6q
@user-gq9wo9ds6q 19 дней назад
ਵਕੀਲ ਸਾਹਿਬ ਘਬਰਾਓ ਨਾ ਦੋ ਟਾਈਮ ਅਰਦਾਸ ਕਰਦੇ ਆ ਰਾਜ ਕਰੇਗਾ ਖਾਲਸਾ ਆਕੀ ਨਹੀਂ ਰਹੀ ਕੋਈ 2024 ਚੱਲ ਰਿਹਾ ਖਾਲਸੇ ਦਾ ਰਾਜ ਹੀ ਹੋਊਗਾ
@PardeepSingh-fv6fq
@PardeepSingh-fv6fq 19 дней назад
ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ ਖਾਲਸਤਾਨ ਜਿੰਦਾਬਾਦ 🎉🎉
@rajbirkaur9037
@rajbirkaur9037 19 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ।
@satvinderjatt6588
@satvinderjatt6588 18 дней назад
ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਸਾਰੇ ਪਿੰਡਾਂ ਵਿੱਚ ਸਿਰਫ ਆਪਣੇ ਆਪਣੇ ਪਿੰਡ ਵੱਲੋਂ ਸੁਪਰੀਮ ਕੋਰਟ ਵਿੱਚ ਅੰਮ੍ਰਿਤ ਪਾਲ ਦੇ ਹੱਕ ਵਿੱਚ ਕੇਸ ਪਾਉ
@Lovepunjab0in
@Lovepunjab0in 19 дней назад
ਭਗਵੰਤ ਮਾਨਾ ਤੂੰ ਤਾਂ ਪੰਜਾਬ ਨੂੰ ਸੈਂਟਰ ਦੇ ਥੱਲੇ ਲਾ ਦਿੱਤਾ ਉਏ ਸੌਂਹ ਤੋਂ ਅਸੀਂ ਕੀ ਡੋਡੇ ਲੈਣੇ ਨੇ ਜਦੋਂ ਅਸੀਂ ਭਾਈ ਸਾਹਿਬ ਨੂੰ ਦੇਖ ਨਹੀਂ ਸਕਦੇ ਉਹਨੂੰ ਸੁਣ ਨਹੀਂ ਸਕਦੇ ਉਹਨਾਂ ਨੂੰ ਮਿਲ ਨਹੀਂ ਸਕਦੇ
@tarsemsinghbhullar4553
@tarsemsinghbhullar4553 19 дней назад
ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ
@ParamjeetBrar-r1v
@ParamjeetBrar-r1v 19 дней назад
ਪੰਜਾਬੀਓ ਅਜੇ ਵੀ ਸਮਝੋ
@DilawarSingh-i6q
@DilawarSingh-i6q 17 дней назад
ਵਾਹਿਗੁਰੂ ਜੀ ਸੱਚੇ ਮਾਰਗ ਚਲਦੇਆ ਉਸਤਤਿ ਕਰੇ ਜਹਾਨੁ 🙏🙏
@SinghKhalsa-ho4xr
@SinghKhalsa-ho4xr 19 дней назад
ਸਤਿਨਾਮ ਵਾਹਿਗੁਰੂ ਜੀ🙇‍♀️🙇‍♀️❤️❤️🙏🙏🙏
@satvinderjatt6588
@satvinderjatt6588 18 дней назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@satvinderjatt6588
@satvinderjatt6588 18 дней назад
ਅਮ੍ਰਿਤ ਪਾਲ ਸਿੰਘ ਜਿੰਦਾਬਾਦ
@GurpreetKaur-bw7cl
@GurpreetKaur-bw7cl 19 дней назад
Thank you Bhai Imman Khaira g for new update, bhai Amrirtpal ji zindabad ❤
@gurmeetsinghgurmeetsingh2599
@gurmeetsinghgurmeetsingh2599 17 дней назад
ਸੈਂਟਰ ਜਿਨਾ ਸਿੱਖਾਂ ਨੂੰ ਦਬਾਏਗਾ। ਸਿੱਖ ਉਨ੍ਹੇ ਹੀ ਉਪਰ ਉਠਣਗੇ। ਇਤਹਾਸ ਗਵਾਹ ਹੈ!
@AmarSingh-nd7yj
@AmarSingh-nd7yj 17 дней назад
Ryt
@user-mt6mj4qt4c
@user-mt6mj4qt4c 19 дней назад
Raj karega khalsa
@manjotpannu3287
@manjotpannu3287 19 дней назад
Waheguru jee🎉🎉
@manjitkaurpelia3506
@manjitkaurpelia3506 19 дней назад
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
@JishkaramSingh
@JishkaramSingh 19 дней назад
Waheguru.jee Waheguru.jee Waheguru.jee Waheguru.jee
@HariSingh-sn2nh
@HariSingh-sn2nh 19 дней назад
Supreme court vich apeeal kani cahidi india da 2 law hn
@ParminderSingh-qx2dz
@ParminderSingh-qx2dz 19 дней назад
NEXT CM PUNJAB BHAI AMRITPAL SINGH AAP MURDABAAD
@user-wh1jv9xq2f
@user-wh1jv9xq2f 19 дней назад
Congratulations bhai Amritpal singh god bless you....
@kaursidhusardarni2304
@kaursidhusardarni2304 16 дней назад
ਵਕੀਲ ਸਾਬ ਤੁਸੀ ਕਨੂੰਨ ਤਹਿਤ ਕੇਸ ਨੂੰ ਮਜਬੂਤ ਰੱਖੋ ਸਮੇ ਸਿਰ ਵਕੀਲ ਸਾਬ ਆਪਣੀ ਕਾਰਵਾਈ ਤੇ ਸਖਤੀ ਰੱਖੌ
@majorsingh4515
@majorsingh4515 19 дней назад
waheguru ji
@shabadditakat1344
@shabadditakat1344 19 дней назад
ਇਹ ਵਕੀਲ ਇੰਟਰਵਿਊ ਦੇਣ ਜੋਗੇ ਨੇ ਬਾਹਰ ਤੇ ਕੱਢ ਨਹੀਂ ਸਕਦੇ
@amrjitkaur6251
@amrjitkaur6251 19 дней назад
ਇਹ ਲੋਕ ਹੁਣ ਆਮ ਪਾਰਟੀ ਨੂੰ ਵੋਟ ਨਾ ਪਾਉਣ
@satvinderjatt6588
@satvinderjatt6588 18 дней назад
ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਨਾਲ ਗਲਤ ਕਰ ਸਕਦੀ ਹੈ ਕੋਈ ਹਮਲਾ ਅਟੈਕ ਕਰਵਾ ਸਕਦੀ ਹੈ
@rajdevsingh7323
@rajdevsingh7323 19 дней назад
Riha kro g
@helloaviation97
@helloaviation97 19 дней назад
NSA immidiatly hyayi jawe
@jarnailsingh2532
@jarnailsingh2532 19 дней назад
Shukar karo kasam khuja diti nahin tan sarkar de dilan ch ki chal reha koi ni janda
@GurpreetKaur-bw7cl
@GurpreetKaur-bw7cl 19 дней назад
Punjab government murdabad
@gurmukhsandhu789
@gurmukhsandhu789 17 дней назад
ਸਾਡਾ cm ਭਾਈ ਅਮਿ੍ਤਪਾਲ ਸਿੰਘ
@iqbalsinghsingh7997
@iqbalsinghsingh7997 19 дней назад
Khara Ji wah guru ji ka Khalsa waheguru ji ki Fateh
@sukhbhullarfzk3012
@sukhbhullarfzk3012 18 дней назад
ਭਾਈ ਅੰਮ੍ਰਿਤ ਪਾਲ ਤੋਂ ਤਾਂ ਹੈ ਡਰਨ ਡੇ ਨੇ ਸਰਕਾਰ ਤੇ ਲੋਸ ਬਿਸ਼ਨੋਈ ਦੀਆਂ ਜੇਲ ਚ ਇੰਟਰਵਿਊਆਂ ਹੋਣ ਰਹੀਆਂ ਨੇ ਕੋਈ ਅੰਮ੍ਰਿਤਪਾਲ ਨੇ ਕ੍ਰਾਈਮ ਨਹੀਂ ਕੀਤਾ ਬੱਚਿਆਂ ਨੂੰ ਅੰਮ੍ਰਿਤ ਛਕਾਇਆ ਸੀਗਾ
@sidhuuk3136
@sidhuuk3136 19 дней назад
Sarkar Bhout galt kar rahe ha Shamon gvt 👎👎 Aise Jataya ha MP Bhai Amitpal Singh Khalsa jindabad 💪
@sandhu1689
@sandhu1689 17 дней назад
ਕੀ ਅੰਮ੍ਰਿਤ ਸੰਚਾਰ ਕਰਾਉਣਾ ਤੇ ਨਸ਼ਿਆਂ ਖਿਲਾਫ਼ ਬੋਲਣਾ ਕੋਈ ਗੁਨਾਹ ਹੈ ਫਿਰ ਕਹਿੰਦੇ ਸਿੱਖ ਕਿਥੇ ਗੁਲਾਮ ਨੇ ਕੋਈ ਕਸਰ ਛੱਡੀ ਆ ਬਾਕੀ ਉੱਲੂ ਮੰਤਰੀ ਆ ਜਿੰਨੂ ਕਨੂੰਨ ਦੀ ਕੋਈ ਸਮਝ ਹੀ ਨਹੀਂ
@sarbjitkaur4996
@sarbjitkaur4996 19 дней назад
Bahut galat rha sarkar da ravaeeya
@tarloksingh2141
@tarloksingh2141 19 дней назад
A kuj Emergency vich v nehi hoya.
@BalwinderKaur-dk1xu
@BalwinderKaur-dk1xu 17 дней назад
Waheguru ji
@Raj.......00
@Raj.......00 19 дней назад
RSS ke mukhiya Mohan Bhagwat ko z plus Suraksha kyon Di gai unka Desh ke prati kya rul hai
@Gurpreetsingh-ln9xu
@Gurpreetsingh-ln9xu 19 дней назад
Amritpal singh zindabad
@user-cj3jg7xg6h
@user-cj3jg7xg6h 17 дней назад
ਇਹ ਜੋ ਕੁਝ ਵੀ ਹੋ ਰਿਹਾ ਇਹ ਅਜਨਾਲ਼ਾ ਕਾਂਡ ਦਾ ਹੀ ਨਤੀਜਾ ਹੈ
@helloaviation97
@helloaviation97 19 дней назад
Sarkar di galt niti hai
@DilpreetsinghKokri
@DilpreetsinghKokri 19 дней назад
Good
@surjitsingh6818
@surjitsingh6818 19 дней назад
Wahaguru ji
@helloaviation97
@helloaviation97 19 дней назад
Bhand Sarkar mrdabad
@GeetaLokender
@GeetaLokender 6 дней назад
Hallelujah hallelujah hallelujah hallelujah🙌🙌🎉🎉🎉🎉
@DharminderKour-mr6uk
@DharminderKour-mr6uk 19 дней назад
❤❤❤❤
@BalwinderSingh-tk6hc
@BalwinderSingh-tk6hc 14 дней назад
Bhai Amritpal Singh ji zindabad
@narinderbhangu3124
@narinderbhangu3124 19 дней назад
Deer ha andhar nhi ,guru korpa karan , gur fathe ,
@jagadevsingh7303
@jagadevsingh7303 19 дней назад
Sarkar galt kardi pai bhai Saab ji naal
@gurmeetsingh-xi7nw
@gurmeetsingh-xi7nw 18 дней назад
4 LEGs wale LEADER AJ KL DE 🤷‍♂️ AATMA AANAKH KHANDAN dekh rahe ho 🙏
@AmarSingh-nd7yj
@AmarSingh-nd7yj 17 дней назад
Aglla cm amritpal singh khallsa jidabad
@dharamsingh5541
@dharamsingh5541 19 дней назад
Punjab sarkar te center sarkar bahut galat kamm kr rhi he.bhagwant maan amrit pal nu bahr nhi vehna chahunda. Punjab sarkar te center sarkar amritpal de buri tra pichhy paeea han
@surinderkaur2661
@surinderkaur2661 14 дней назад
ਡਰਦੇ ਹਨ ਇਕਲੇ ਸਵਾ ਲੱਖ ਤੋ
@gurmukhsandhu789
@gurmukhsandhu789 17 дней назад
ਗੁਲਾਮ ਕੌਮ ਆ ਅਸੀਂ
@natjosh2
@natjosh2 18 дней назад
He should be released from jail .
@user-ob7wt1vb7f
@user-ob7wt1vb7f 19 дней назад
🙏
@HardeepSingh-zx2pw
@HardeepSingh-zx2pw 18 дней назад
ਭਗਵੰਤ ਬੁੱਚੜ ਦੀ ਸਰਕਾਰ ਮੁਰਦਾਬਾਦ
@kitchen-vik1295
@kitchen-vik1295 18 дней назад
Bhagwant mann doing dictatorships..
@theone00007
@theone00007 19 дней назад
ਹੁਣ ਥੁੱਕ ਕੇ ਚੱਟਣ ਕਿੱਥੇ ਜਾਣਾ। ਜੱਜ ਦੀ ਚੱਟ ਲੈਣੀ ਸੀ ਸ਼ਾਇਦ ਬੇਲ ਦੇ ਦਿੰਦਾ😄😄😄😄😄😄😄
@HariSingh-sn2nh
@HariSingh-sn2nh 19 дней назад
Minister kadha soh chuk kham karda sab choir 😂😂amritpal naal na ava chuk lai formality lai gaddha oh intelligent person hai 😂😂😂vaad vich pta lagna
@user-ht7rv5gb9c
@user-ht7rv5gb9c 18 дней назад
@@HariSingh-sn2nh
@vickysingha2021
@vickysingha2021 19 дней назад
Acha mp nu mp no. Plate di gadi diti aw🎉🎉
@satvinderjatt6588
@satvinderjatt6588 18 дней назад
ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਸਾਰੇ ਪਿੰਡਾਂ ਵਿੱਚ ਸਿਰਫ ਆਪਣੇ ਆਪਣੇ ਪਿੰਡ ਵੱਲੋਂ ਸੁਪਰੀਮ ਕੋਰਟ ਵਿੱਚ ਅੰਮ੍ਰਿਤ ਪਾਲ ਦੇ ਹੱਕ ਵਿੱਚ ਕੇਸ ਪਾਉ
Далее