Тёмный
No video :(

Show with Sarabjeet Singh Khalsa | Political | EP 465 | Talk with Rattan 

Talk with Rattan
Подписаться 205 тыс.
Просмотров 43 тыс.
50% 1

#sarabjeetsinghkhalsa #talkwithrattan #akalidal
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 156   
@sukhwantkaur8330
@sukhwantkaur8330 Месяц назад
ਭਾਈ ਸਾਹਿਬ ਨੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ।ਭਾਈ ਸਾਹਿਬ ਜੀਂ ਨੇ ਕਿਹਾ ਹੈ ਉਵੇਂ ਹੀ ਲੋਕ ਚਾਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏
@sevaksingh9469
@sevaksingh9469 Месяц назад
ਮੈ ਖੁਦ ਬਾਹਮਣਾ ਦਾ ਮੁੰਡਾ ਮੈ ਭਾਈ ਸਾਹਿਬ ਅੰਮ੍ਰਿਤਪਾਲ ਤੇ ਸਰਬਜੀਤ ਜੀ ਨੂੰ ਹਿੱਕ ਠੋਕ ਸਪੋਟ ਕਰਦਾ👏👏
@ranvirsingh1378
@ranvirsingh1378 Месяц назад
ਸਹੀ ਆ ਜੇ ਅਗਲੇ ਨੀਵੇ ਹੋ ਕੇ ਮਿਲੇ ਤੁਸੀ ਵੀ ਸਤਿਕਾਰ ਕੀਤਾ ਇਹ ਐ ਨਿਮਰਤਾ
@jorawersingh216
@jorawersingh216 Месяц назад
ਚੜ੍ਹਦੀ ਕਲਾ ਭਾਈ ਸਾਹਿਬ
@windersingh9211
@windersingh9211 Месяц назад
ਬਹੁਤ ਵੱਡੀ ਉਮੀਦ ਹੈ ਜੀ ਚੰਗੇ ਬੰਦੇ ਨਵੇਂ ਅਕਾਲੀ ਦਲ ਚ ਆਉਣਗੇ ਪੰਜਾਬ ਪੱਖੀ ਕੌਮ ਦੇ ਹੱਕ ਸੱਚ ਦੀ ਗੱਲ ਸਿੱਖੀ ਦੀ ਗੱਲ ਹੋਊਗੀ ਚੋਰਾਂ ਤੋਂ ਪੰਜਾਬ ਦਾ ਖੈਹੜਾ ਛੁੱਟੇਗਾ ਸਾਡੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣੀਆਂ ਚਾਹੀਦੀਆਂ ਗੁਰੂ ਘਰ ਮਸੰਦਾਂ ਤੋਂ ਆਜ਼ਾਦ ਕਰਵਾਏ ਜਾਣ ਜੀ 🙏🙏🙏🙏🙏
@user-by6zu5xx2e
@user-by6zu5xx2e Месяц назад
ਭਾਈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ
@user-nl3sc8ps7d
@user-nl3sc8ps7d Месяц назад
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ
@JashanPreet-s4b
@JashanPreet-s4b Месяц назад
ਧੰਨ ਗੁਰੂ ਰਾਮਦਾਸ ਜੀ ਭਾਈ ਅਮ੍ਰਿਤਪਾਲ ਸਿੰਘ ਨਾਲ ਬਹੁਤ ਧੱਕਾ ਕੀਤਾ ਜਾ ਰਿਹਾ ਹੈ ਅੱਜ ਭਾਈ ਅਮ੍ਰਿਤਪਾਲ ਸਿੰਘ ਦੇ ਸਾਰੇ ਵੇਰੀ ਬਣਗੇ ਐਨਾਂ ਨੂੰ ਸਮਤ ਬਖਸ਼ੋ ਜੀ ਵਾਹਿਗੁਰੂ ਵਾਹਿਗੁਰੂ ਜੀ
@jagseersinghwahsgurukjibra9890
@jagseersinghwahsgurukjibra9890 Месяц назад
🌹ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਰਤਨ ਸਿੰਘ ਜੀ ਬਹੁਤ ਵਧੀਆ ਕੀਤਾ ਜੀ ਧੰਨਵਾਦ ਵਾਹਿਗੁਰੂ ਜੀ ਸ.ਸਰਬਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏
@JashanPreet-s4b
@JashanPreet-s4b Месяц назад
ਸੰਗਤ ਜੀ ਭਾਈ ਅਮ੍ਰਿਤਪਾਲ ਸਿੰਘ ਨਾਲ਼ ਬਹੋਤ ਧੱਕਾ ਕੀਤਾ ਜਾਰੀਹਾ ਹੈ ਜੀ
@Berlin-mn4bs
@Berlin-mn4bs Месяц назад
Terri kaum J sach vich sher hai ta chudva lave Amritpal nu
@MohinderSingh-kj4vo
@MohinderSingh-kj4vo Месяц назад
ਨਵਾਂ ਅਕਾਲੀ ਦਲ ਨਹੀਂ ਅਸਲ ਅਕਾਲੀ ਦਲ ਪ੍ਰਗਟ ਹੋਵੇਗਾ। ਜੋ ਸਿਰਫ ਪੰਥਕ ਸਿਧਾਂਤਾਂ ਦੀ ਪੈਰਵੀ ਕਰੇਗਾ।
@sukhwantkaur8330
@sukhwantkaur8330 Месяц назад
@@MohinderSingh-kj4vo bilkul g ,sare punjab di sikh kom nu vdh charh ke sehyog dena chahida aa g
@MohinderSingh-kj4vo
@MohinderSingh-kj4vo Месяц назад
@@sukhwantkaur8330 ਆਖਰ ਝੂਠ ਦਾ ਘੜਾ ਫੁਟਣਾ ਹੈ ਜੀ। ਪੰਥ ਨੂੰ ਖਤਮ ਕਰਨ ਵਾਲਾ ਕੋਈ ਨਹੀਂ ਜੰਮਿਆ।
@sikhgeneration7905
@sikhgeneration7905 Месяц назад
Ehna nu kon smjhave loka ne jita ta ehna nu lgda ehna to vdda koi ni.. ehna nu Etihad to sedh leni vhahihdi Etihad vich vi 2 akali dal ekthe hoye san. Rab summary bakshan ehna nu
@chamkaur_sher_gill
@chamkaur_sher_gill Месяц назад
ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉❤❤❤❤❤❤❤❤❤❤❤❤❤
@AmandeepSingh-bu4wn
@AmandeepSingh-bu4wn Месяц назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਸਰਬਜੀਤ ਸਿੰਘ ਜਿੰਦਾਬਾਦ ਜੀ
@bhindersingh3718
@bhindersingh3718 Месяц назад
🙏🚩🚩🚩🦅🦅🦅
@jasvindersingh4813
@jasvindersingh4813 Месяц назад
Durfite Tere Amrit Pal Jihrha Kehda See Mai India de Savidan Nu Munda Lakin Fir Ose Savidan Dee Oath Chukan Lyee Minta Karda See Fir Tere Fufarh Da Kee Stand Hoya Das
@Janti838
@Janti838 Месяц назад
Sarabjit Singh Khalsa zindabad
@kuldeepjassal3
@kuldeepjassal3 Месяц назад
ਆਉਣ ਵਾਲੀ ਜਿਮਨੀ ਚੋਣ ਵਿਚ ਜਿੰਨਾ k ਮੈਂ ਬਰਨਾਲੇ ਵਿਚਰਿਆ ਖਾਸ ਕਰਕੇ ਮੁਲਾਜ਼ਮ ਸਾਰੇ ਇਹੀ ਗੱਲ ਕਹਿ ਰਹੇ ਕੇ ਕੁਲਵੰਤ ਸਿੰਘ ਰਾਊਕੇ ਨੂੰ ਜਿਤਾਵਾਂਗੇ
@user-uz6zi7fu2y
@user-uz6zi7fu2y Месяц назад
BHAI AMRITPAL SINGH JI MP JINDABAD BHAI SARBJIT SINGH MP JINDABAD 🙏
@HarmandeepsinghDeolsingh
@HarmandeepsinghDeolsingh Месяц назад
👍👍👍
@baljindersinghbrar5138
@baljindersinghbrar5138 Месяц назад
Vry good
@dr.bindersingh7352
@dr.bindersingh7352 Месяц назад
❤❤🎉🎉ਸਤਿ ਸੀ੍ ਅਕਾਲ Mp ਸਾਹਿਬ ਜੀ ਅਸੀ ਫਿਰੋਜਪੁਰ ਤੋ
@mrskaur539
@mrskaur539 Месяц назад
ਵਾਹਿਗੁਰੂ ਨਵੀ ਕਮੇਟੀ ਆਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਇਹਨ। ਨੂੰ ਸਾਰਿਆ ਨੂੰ ਬਹਾਰ ਕੱਢੋ
@harpreetkaur-pf1yf
@harpreetkaur-pf1yf Месяц назад
Waheguru ji da khalsa waheguru ji di fateh 🙏
@Sonu-eb8qf
@Sonu-eb8qf Месяц назад
ਸਰਬਜੀਤ ਿਸੰਘ ਜੀ ਬਹੁਤ ਵਧੀਆ ਗੱਲ ਬਾਤ ਕਰਦੇ ਵਾਹੇਗੁਰੂ ਤਰੱਕੀ ਬਖ਼ਸ਼ੇ ਬੱਸ ਕਦੇ ਹੰਕਾਰ ਨਾ ਆਵੇ ਇੰਨਾਂ ਨੂੰ ਆਮ ਲੋਕ ਿਮਲ ਸਕਣ ਬਾਕੀ ਤੁਸੀ ਲੜਕੀਆ ਦੇ ਹੱਕ ਿਵੱਚ ਗੱਲ ਕਰੋ ਜੋ ਨਸ਼ੇੜੀ ਨੂੰ ਿਵਆਹ ਕੇ ਘਰ ਚ ਕੋਈ ਹੱਕ ਨਹੀ ਿਦੰਦੇ ਸੁਹਰੇ 🙏🏼🙏🏼
@OppoOppo-bs2vk
@OppoOppo-bs2vk Месяц назад
Waheguru ji waheguru ji waheguru ji waheguru ji waheguru ji waheguru ji
@farmertv5483
@farmertv5483 Месяц назад
Sgpc ਦਾ ਇਲੈਕਸ਼ਨ ਹੋਕੇ ਸਿੱਖ ਕੌਮ ਆਜਾਦ ਹੋਜੂ ਜੀ ਮਸੰਦਾ ਤੋ,ਲਿੱਖ ਲਿਉ ਭਾਜਪਾ ਫੁੱਲ ਸਪੋਰਟ ਕਰੂ ਬਾਦਲਾ ਦੀ ਕਿਉਕਿ ਬਾਦਲਾ ਦੇ ਹੁੰਦਿਆ sgpc ਅਤੇ ਜੱਥੇਦਾਰਾ ਤੋ ਫੈਸਲੇ ਮਰਜੀ ਨਾਲ ਕਰਵਾ ਸਕਦੇ,ਬਹੁਤ ਲੌੜ ਆ ਅੱਜ ਸਿੱਖ ਕੌਮ ਅਤੇ ਪੰਜਾਬ ਨੂੰ ਸ਼ੀ ਅਕਾਲ ਤਖਤ ਸਾਹਿਬ ਦਾ ਨਿਧੜੱਕ ਆਗੂ ਹੋਵੇ।
@SatnamSingh-wv9gg
@SatnamSingh-wv9gg Месяц назад
ਸਰਬਜੀਤ ਸਿੰਘ ਖਾਲਸਾ ਜੀ ਸਾਰੇ ਪੰਜਾਬ ਵਿੱਚ ਯੂਥ ਨੌਜਵਾਨਾਂ ਨੂੰ ਨਸ਼ਿਆਂ ਵਿੱਚੋਂ ਕੱਢਕੇ ਆਪਣੇ ਨਾਲ ਜੋੜੋ ਪਿੰਡ ਲੇਬਲ ਤੱਕ ਆਪਣੀ ਪਹੁੰਚ ਬਣਾ ਕੇ ਰੱਖੋ ਸਾਰੇ ਪੰਜਾਬ ਦੇ ਮਸਲੇ ਪਾਰਲੀਮੈਂਟ ਵਿੱਚ ਉਠਾਓ ਸਿੱਖੀ ਸਿਧਾਂਤਾਂ ਤੇ ਪੂਰਾ ਉਤਰੋ ਸਿੱਖ ਕੌਮ ਦੀ ਗੱਲ ਕਰੋ ਤੇ ਸਾਰਿਆਂ ਨੂੰ ਨਾਲ ਲੈਕੇ ਚੱਲੋ ਪੰਜਾਬ ਪੱਧਰ ਤੇ ਪਾਰਟੀ ਬਣਾਓ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਆਪਣੇ ਨਾਲ ਜੋੜੋ ਇਹ ਇੱਕ ਸੀਟ ਤੇ ਜਿੱਤਣ ਨਾਲ ਆਪਣਾ ਕੁਝ ਨੀ ਬਨਣਾ ਫੇਰ ਇਹ ਬਾਦਲ ਪ੍ਰਵਾਰ ਤੇ ਇਨ੍ਹਾਂ ਨਾਲ ਜਿਹੜੇ ਪੰਜਾਬ ਨੂੰ ਲੁੱਟਣ ਵਾਲੇ ਟੋਲੇ ਨੂੰ ਟੱਕਰ ਦੇ ਸਕਾਂਗੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਪ੍ਰਵਾਨ ਕਰਨਾ ਵਹਿਗੁਰੂ ਜੀ
@SarabjitSingh-os2id
@SarabjitSingh-os2id Месяц назад
ਭਾਈ ਸਾਬ ਜਥੇਬੰਧਕ ਢਾਂਚਾ ਬਹੁਤ ਜ਼ਰੂਰੀ ਆ ਪਿੰਡ ਤੇ ਸ਼ਹਿਰ ਲੈਵਲ ਤੇ ਇਸ ਤੇ ਧਿਆਨ ਦੇਣ ਦੀ ਬਹੁਤ ਜਰੂਰੀ ਆ, ਜਿਵੇਂ ਆਮ ਆਦਮੀ ਪਾਰਟੀ ਨੇ ਖੜਾ ਕੀਤਾ ਤੇ ਉਨ੍ਹਾਂ ਦੀ ਅੱਠ ਸਾਲਾਂ ਦੀ ਮਿਹਨਤ ਚ ਹੀ ਸਰਕਾਰ ਆ ਗਈ, ਤੇ ਜੇ ਤੁਸੀਂ ਬੂਥ ਲੈਵਲ ਤੱਕ ਕੇਡਰ ਬਣਾ ਲੈਂਦੇ ਓ ਤਾ ਉਮੀਦ ਆ ਕਿ ਬਹੁਤ ਜਲਦੀ ਪੰਥਕ ਸਰਕਾਰ ਬਣ ਸਕਦੀ ਆ, ਤੁਸੀਂ ਇਕ ਲਹਿਰ ਕਾਰਨ ਜਿੱਤੇ ਓ ਜਿਵੇਂ ਸਿਮਰਨਜੀਤ ਸਿੰਘ ਮਾਨ ਜਿੱਤ ਦੇ ਰਹੇ, ਪਰ ਮਾਫ ਕਰਿਓ ਹਰ ਵਾਰ ਲਹਿਰ ਨਹੀਂ ਬਣਦੀ ਹੁੰਦੀ ਇਸ ਕਰਕੇ ਪੱਕੀ ਵੋਟ ਬੈਂਕ ਹੋਣੀ ਬਹੁਤ ਜ਼ਰੂਰੀ ਹੈ
@rajsidhu7169
@rajsidhu7169 Месяц назад
Bhai Sahib ji di chardikala ji sach boll rahe ne
@Singh-ti
@Singh-ti Месяц назад
Chardikala Vich Raho Bhai Sarabjeet Singh Khalsa ji Bhai Amritpal Singh Khalsa Ji khathe hoke Sewa Kran Sikh panth panjab desh Naal panjabi ya Di💯❤️❤️✅🙏🙏 Bhai Saab Hona Warge ya di Bhot Load heggi hun jehde Purane Kabza Kri baithe ne ohna nu waise te aap hi Side ho jana chahi da Nojawan Kaman Sambal hun 🙏🙏🙏
@sardarni5505
@sardarni5505 Месяц назад
Bilkul sahi ji youth agge ho ke panth di dorr sambale
@ranjdeol9170
@ranjdeol9170 Месяц назад
Same u sir
@dalipbhullar4821
@dalipbhullar4821 Месяц назад
Sat shri akal nice vieows
@ninderpanglia5248
@ninderpanglia5248 Месяц назад
Great interview!!
@Gaganwoodwork-gp6in
@Gaganwoodwork-gp6in Месяц назад
Waheguru ji 🙏🙏
@Legend_never_die1906
@Legend_never_die1906 Месяц назад
Waheguru ji ka khalsa Waheguru ji ki Fateh 🙏🙏
@ShamsherSingh-uf5zx
@ShamsherSingh-uf5zx Месяц назад
ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ। ਨਵੀ ਜੱਥੇਬੰਦੀ ਦੀ ਜਰੂਰਤ ਹੈ।
@kuljeetsingh3100
@kuljeetsingh3100 Месяц назад
ਬਾਈ ਸਰਬਜੀਤ ਸਿੰਘ ਖਾਲਸਾ ਜੀ ਇਹਨਾਂ ਦੋ ਤਿੰਨ ਪਤਰਕਾਰਾਂ ਤੋਂ ਬੱਚ ਕੇ ਰਹਿਣਾ ਇਹ ਬਾਦਲ ਪੱਖੀ ਹਨ
@Kabaddi_Cricket14
@Kabaddi_Cricket14 Месяц назад
ਕਿਹੜੇ ਪੱਤਰਕਾਰ ਬਾਈ ਨਾਮ ਲੈ ਸਨੂੰ ਵੀ ਪਤਾ ਲਗੇ
@KalaSerron
@KalaSerron Месяц назад
ਬਾਈ ਰਤਨ ਬਾਈ ਥਲੀ​@@Kabaddi_Cricket14
@sukhvirkaur789
@sukhvirkaur789 Месяц назад
❤❤❤
@ManpreetSingh-po8ox
@ManpreetSingh-po8ox Месяц назад
ਗੁਡ
@harbhajansinghsekhon2899
@harbhajansinghsekhon2899 Месяц назад
ਬਾਦਲਾਂ ਨੇ SGPC ਦੀਆ ਚੋਣਾਂ ਨਹੀ ਹੋਣ ਦੇਣੀਆ।ਬਾਦਲਾਂ ਨੂੰ ਭਾਜਪਾ ਦੀ ਸਪੋਟ ਏ।
@balvirsingh5810
@balvirsingh5810 Месяц назад
ਬਾਦਲ ਪਰਿਵਾਰ ਨੇ ਪੰਥ ਨਾਲ ਬਹੁਤ ਗ਼ਦਾਰੀਆਂ 90ਲੱਖ ਬਿਨਾਂ ਮੰਗੀ ਮੁਆਫ਼ੀ ਤੇ
@GurmeetSingh-vu4fv
@GurmeetSingh-vu4fv Месяц назад
ਬਹੁਤ ਵਧੀਆਂ ਵਿਚਾਰ ਖਾਲਸਾ ਜੀ ਅਕਾਲੀ ਦਲ ਅਕਾਲੀ ਫੂਲਾ ਸਿੱਘ ਵਰਗਾ ਹੋਣਾ ਚਾਹੀਦਾ ਹੈ ਖਾਲਸਾ ਜੀ ਮਸੰਦਾਂ ਤੋਂ ਗੁਰੂ ਘਰਾਂ ਨੂੰ ਮੁਕਤ ਕਰਵਾਇਆ ਜਾਵੇ ਬਾਦਲ ਮਸੰਦਾਂ ਨੂੰ ਐਸਜੀਪੀਸੀ ਬੈਠੇ ਮਸੰਦਾਂ ਨੂੰ ਗੁਰੂ ਘਰਾਂ ਵਿੱਚੋਂ ਬਾਹਰ ਕੱਢੋ ਪੰਥਕ ਧਾਰਮਿਕ ਵਿਆਕਤੀ ਹੀ ਗਰੂ ਘਰਾਂ ਦੀ ਸੇਵਾ ਸੰਭਾਲ ਕਰਨ ਤਾਂ ਜੋ ਕੌਮ ਦੀ ਚੜਦੀ ਕਲਾਂ ਹੋ ਸਕੇ 🙏🙏🙏🙏🙏
@tirathsingh6539
@tirathsingh6539 Месяц назад
ਭੰਗ ਨਾਲ ਰੱਜਿਆ ਰਹਿੰਦਾ ਐਮ ਪੀ ਸਾਬ 😂😂😂😂
@surjitgill6411
@surjitgill6411 Месяц назад
ਭਾਈ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ ਕਿ ਅਕਾਲੀ ਦਲ ਜੋ ਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਬਗੈਰ ਪੰਜਾਬ ਦਾ ਭਵਿੱਖ ਹੀ ਨਹੀਂ ਹੈ। ਬਾਕੀ ਜੀ ਤੁਹਾਡੀ ਜਿੱਤ ਭਾਈ ਬੇਅੰਤ ਸਿੰਘ ਜੀ ਦੀ ਕੁਰਬਾਨੀ ਕਰਕੇ ਹੋਈ ਹੈ। ਇਹ ਗੱਲ ਕਦੇ ਨਾ ਭੁੱਲੋ ਲੋਕਾਂ ਨੇ ਬੇਅੰਤ ਸਿੰਘ ਦੇ ਪੁਤੱਰ ਨੂੰ ਵੋਟ ਪਾਈ ਹੈ ਨਾ ਕਿ ਸਰਬਜੀਤ ਸਿੰਘ ਨੂੰ। ਘੋਲੀਆ ਕਲਾਂ
@sardarni5505
@sardarni5505 Месяц назад
Ehh gal bhai Sahib khud kehnde ne tuade dsn di koi lod nhi leadr vdia hona chaida beshk usdi koi den v na hove dilo nafrat kadh ke sare ek ho ke panjab nu bachao zameer na maro
@SukhpalSingh-lg9uq
@SukhpalSingh-lg9uq Месяц назад
Wahaguru gg
@HarmandeepsinghDeolsingh
@HarmandeepsinghDeolsingh Месяц назад
👌👌👌👍👍👍✌✌
@MiMobile-ky5fd
@MiMobile-ky5fd Месяц назад
Nice
@Gill-mp9vt
@Gill-mp9vt Месяц назад
ਭਾਈ ਸਾਹਿਬ ਜੀ ਭਾਈ ਸਰਬਜੀਤ ਸਿੰਘ ਜੀ ਖਾਲਸਾ ਵਰਗੇ ਲੀਡਰਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ, ਬਹੁਤ ਸਮੇਂ ਤੋਂ ਇੱਕ ਸੱਚ ਬੋਲਣ ਵਾਲਾ ਲੀਡਰ ਮਿਲਿਆ ਹੈ, ਵਾਕਿਆ ਹੀ ਸ਼ਹੀਦ ਬੇਅੰਤ ਸਿੰਘ ਜੀ ਦਾ ਖੂਨ ਏਦਾਂ ਹੀ ਹੋਣਾ ਚਾਹੀਦਾ ਹੈ,ਜੇ ਸਾਡੇ ਪੰਥ ਦੇ ਨਾਮ ਹੇਠ ਚੋਣਾਂ ਲੜਨ ਵਾਲੇ ਬੰਦੇ ਗ਼ਦਾਰ ਨਾਂ ਹੁੰਦੇ ਤਾਂ ਬੇ -ਅਦਬੀਆਂ ਨੀਂ ਹੁੰਦੀਆਂ ਨਾਂ ਸਿੱਖ ਕੌਮ ਨੂੰ ਕੋਈ ਸਾਜ਼ਿਸ਼ ਦਾ ਸਾਹਮਣਾ ਕਰਨਾ ਪੈਂਦਾ, ਕੋਈ ਸਿੱਖ ਜੇਲ੍ਹਾਂ ਵਿੱਚ ਨਾਂ ਛੜਦਾ, ਪੰਜਾਬ ਦੇ ਹੱਕ ਮਿਲਦੇ, ਸਾਡੇ ਸਾਰੇ ਮੁੱਦੇ ਸੁਲਝ ਜਾਂਦੇ, ਹੁਣ ਵੀ ਮੌਕਾ ਹੈ ਕਿ ਪੰਜਾਬ ਨੂੰ ਬਚਾ ਲੈਣ, ਕਿਉਂਕਿ ਦੁਸ਼ਮਣ ਬਹੁਤ ਭੈੜੀ ਚਾਲ ਚੱਲੀ ਜਾਂਦਾ ਹੈ, ਹਰੇਕ ਪਿੰਡ ਵਿੱਚ ਹਰੇਕ ਬੰਦਾ ਪੰਜਾਬ ਨੂੰ ਬਚਾਉਣ ਲਈ ਉੱਠੋ, ਖ਼ਾਸ ਕਰਕੇ ਪਹਿਲਾਂ ਚਿੱਟੇ ਨੂੰ ਡਾਂਗ ਨਾਲ ਬੰਦ ਕਰੋ
@gurjotsingh445
@gurjotsingh445 Месяц назад
Bhai Amritpal singh ji zindabad wmk 🙏
@GurpreetSingh-fb7ll
@GurpreetSingh-fb7ll Месяц назад
🙏🙏🙏🙏🙏🙏🙏
@ranjdeol9170
@ranjdeol9170 Месяц назад
Veer g nai
@jogindersaini7200
@jogindersaini7200 Месяц назад
Sarabjit Singh ji please try to keep off Badal parivar from the "to be formed a new Akali Dal. "
@ArpanSandhu05
@ArpanSandhu05 Месяц назад
ਬਾਈ ਇਸ ਟੈਮ ਸਮਾ ਇਸ ਗੱਲ ਦਾ ਨਹੀ ਹੈ ਕਿ ਅਕਾਲੀ ਦਲ ਆਜ਼ਾਦ ਕਰਲੋ SGPC ਆਜ਼ਾਦ ਕਰਲੋ ਇਸ ਟੈਮ ਵਿਸ਼ਵ ਪੱਧਰ ‘ਤੇ ਹੋ ਰਹੀ ਫੇਰ ਬਦਲ ਵੱਲ ਦੇਖਣਾ ਚਾਹੀਦਾ ਹੈ ਤੇ ਆਪਣੇ ਲਈ ਹਿੱਤਾਂ ਦੀ ਰਾਖੀ ਕੌਣ ਕਰ ਰਿਹਾ ਇਹ ਦੇਖਣਾ ਚਾਹੀਦਾ ਹੈ।
@harpalkaursandhu4250
@harpalkaursandhu4250 Месяц назад
ਸਾਰਾ ਅਕਾਲੀ ਦਲ ਪਾਰਟੀ ਨਵੀ ਬਣਨੜਿ ਚਾਹੀਦੀ ਹੈ
@BalkarSingh-dc1oq
@BalkarSingh-dc1oq Месяц назад
ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ ਚਾਹੀਦਾ ਹੈ
@jagtarsidhu3758
@jagtarsidhu3758 Месяц назад
Sukhbeer is the number one enemy of Sri Guru Granth Sahib je. Don't forget saudha saadh as well.
@SukhwinderKaur-tk4vh
@SukhwinderKaur-tk4vh Месяц назад
🙏🙏🙏🙏
@user-ih7ib4vo9v
@user-ih7ib4vo9v Месяц назад
Hanji
@sidhu_17
@sidhu_17 Месяц назад
🎉🎉🎉🎉🎉
@Lakha-ov5mr
@Lakha-ov5mr Месяц назад
ਹੁਣ ਅੰਮ੍ਰਿਤ ਪਾਲ ਨੇ ਸਾਡੇ ਸੰਵਿਧਾਨ ਨੂੰ ਮੰਨ ਕੇ ਸੋਹ ਚੱਕ ਲਈ ਆ ਹੁਣ ਸਾਨੂੰ ਅੰਮ੍ਰਿਤ ਪਾਲ ਦੀ ਸਪੋਰਟ ਖੁੱਲ ਕੇ ਕਰਨੀ ਚਾਹੀਦੀ ਆ ਜਥੇਬੰਦੀਆਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਆ ਜੋ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਾ ਅਸੀਂ ਉਹਨਾਂ ਨੂੰ ਮੰਗ ਕਰਦੇ ਆਂ ਉਹ ਅੰਮ੍ਰਿਤ ਪਾਲ ਦੀ ਸਪੋਰਟ ਕਰਨ ਅੰਮ੍ਰਿਤ ਪਾਲ ਦੇ ਪਰਿਵਾਰ ਨਾਲ ਖੜਨ ਅੰਮ੍ਰਿਤ ਪਾਲ ਨੂੰ ਜੇਲ ਚੋਂ ਬਾਹਰ ਲੈ ਕੇ ਆਉਣ
@majhabuilders
@majhabuilders Месяц назад
ਕਮਾਲ ਏ .ਸਿੱਖੀ ਸਰੂਪ ਬਦਲ ਰਿਹਾ .. ਅੱਜ ਦੇ ਖ਼ਾਲਸਾ ਦੀਆਂ ਗੱਲਾਂ ਤੇ ਵਾਲ ਨੀ ਰਹਿ ਗਏ
@LotayConstructions
@LotayConstructions Месяц назад
ਸਭ ਤੋਂ ਪਹਿਲਾਂ ਬਹੁਤੇ ਸਿੱਖ ਆਗੂਆਂ ਨੂੰ ਸਿੱਖਾਂ ਦੀ ਮੰਗਾਂ ਪ੍ਰਤੀ ਇੱਕ CMP ਬਣਾਉਣ ਦੀ ਲੋੜ ਹੈ...
@jarnailsandhu1873
@jarnailsandhu1873 Месяц назад
Good initiative
@user-fq3id1wb7d
@user-fq3id1wb7d Месяц назад
MP ਬਣਾਇਆ ਲੋਕਾ ਨੇ ਕੰਮ ਕਰੋ ਹੁਣ ਆ ਇੰਟਰਵਿਊਆ ਦੇ ਕੇ ਨੀ ਸਰਨਾ, ਨਹੀ ਤਾ ਲੋਕਾ ਨੇ ਥੱਲੇ ਸਿੱਟਣ ਲੱਗੇ ਦੇਰ ਨੀ ਲਾਉਣੀ ਬਹੁਤੀ। ਅੱਗੇ ਦੀਆ ਬਾਦ ਚ ਸੋਚੇਓ।
@AroraAccessiors123
@AroraAccessiors123 Месяц назад
Awe ni boli da agle ne je interview te bulaya ja lain do nhi kehna phir tusi interview te gye ni
@PReet1322-GS
@PReet1322-GS Месяц назад
ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢iditit8yd8yd8yyd
@rajpalsingh4459
@rajpalsingh4459 Месяц назад
जे सुखबीर बादल दिली तौर ते चाहूंदा है कि अकालियां दा राज़ होवे तां सरेआम भाई अमृतपाल सिंह जी नू अकाली दल दा आगू मन लबे ते भाई अमृतपाल सिंह जी दी सरपरस्ती च सब कुछ किता जाबे तां कौम दा भला हो जायू
@balbirgill9961
@balbirgill9961 Месяц назад
ਤੇਰੇ ਬਾਪ ਦਾ ਕੌਮ ਸਿਰ ਬਹੁਤ ਵੱਡਾ ਕਰਜਾ ਸੀ , ਇਸ ਕਰਜੇ ਦੀ ਅਸੀ ਫਰੀਦਕੋਟ ਦੇ ਲੋਕਾਂ ਨੇ ਆਪਣੇ ਹਿੱਸੇ ਦੀ ਕਿਸ਼ਤ ਤੁਰੰਤ, ਮੌਕਾ ਮਿਲਣ ਤੇ ਲਾਹ ਦਿੱਤੀ ਵਾ । ਨਵੇ ਦਲ ਬਨਾਉਣ ਤੇ ਚਲਾਉਣ ਦੀ ਆਪਾਂ 'ਚ ਯੋਗਤਾ ਨਹੀ ਤੇ ਸਾਰੇ ਪੰਜਾਬ ਦੇ ਲੋਕ ਫਰੀਦਕੋਟੀਆਂ ਵਰਗੇ ਫਰਾਖਦਿਲ ਨਹੀ ।
@explorenewthoughts
@explorenewthoughts Месяц назад
Bhai saab tuc vote de ditti ta hun tuc tu tadaak te aa gaye. Ik vote paa ke eh karja nai uttrna.je vote nal kaum da krja uttarda c ta baadlan te congressiyan ne ki kita jo hun tak vottan krde rahe.baki Bhai Sarabjeet Singh ji nu kam karan dayo. Kamm sirf kaum da hove. apniya galiyan naliyan da rola na payi jayeo. Kaum de kamm boht jaruri ae.
@sardarni5505
@sardarni5505 Месяц назад
​@@explorenewthoughtsveere eho jehe jhooth bolde ne hun jo merzi kahi jan ke asi vote payi hun ta bnn gye jehna ne vote payi ohh ehde vang batmeezi nal nhi bolde nafrat disdi pyi esdi langauge to hi ehh virodhi party da vnda jo ewe bol reha
@daljitsingh-iq4hg
@daljitsingh-iq4hg Месяц назад
right ਮੇਰਾ ਹਲਕਾ v Faridkot ਹੀ ha ਸਾਡੀ my vote Sarabjeet ਨੂੰ ਪਾਈ se
@balbirgill9961
@balbirgill9961 Месяц назад
​ਭਾਈ ਸਾਹਿਬ ਨੂੰ ਮਾੜਾ ਨਹੀ ਕਹਿ ਰਿਹਾ ਪਰ ਇੱਕ - ਇੱਕ ਵੋਟ ਨਾਲ ਜਿੱਤ ਹਾਸਲ ਹੁੰਦੀ ਵਾ । ਸਾਧੂ ਸਿੰਘ ਵੀ ਲੱਖਾਂ ਦੀ ਲੀਡ ਤੇ ਜਿੱਤਿਆ ਸੀ ਪਰ ਲਗਾਤਾਰ ਦੋ ਵਾਰ ਜਿੱਤੀਆਂ ਔਖਾ ਫਰੀਦਕੋਟ ਤੋਂ । ਅਸੀ ਤਾਂ ਲਗਦੀ ਵਾਹ ਲਾ ਕੇ ਸ਼ਹੀਦ ਪਰਿਵਾਰ ਦਾ ਸਨਮਾਨ ਕੀਤਾ ਵਾ ਪਰ ਇਹੀ ਪੰਜਾਬ ਸੀ ਤੇ ਇਹੀ ਲੋਕ ਸੀ ਬਠਿੰਡਾ 'ਚ , ਪਾਈ ਸੀ ਕਿਸੇ ਨੇ ਝੋਲੀ ਖੈਰ । ਬੇਨਤੀ ਆ ਲੀਗਲ ਟੀਮ ਵਾਲਿਓ , ਇੱਕ - ਇੱਕ ਵੋਟ ਦੀ ਕਦਰ ਕਰੋ ਤੇ ਨਾਂ ਸ਼ੁਕਰੇ ਨਾਂ ਬਣੋ , ਨਹੀ ਤਾਂ ਮਸੰਦ ਪਰਿਵਾਰ ਦੁਬਾਰਾ ਤਿਆਰ ਵਾ ਵਾਪਸੀ ਲਈ।
@balbirgill9961
@balbirgill9961 Месяц назад
​ਇਸੇ ਭੁਲੇਖੇ ਸਾਧੂ ਸਿੰਘ ਪ੍ਰੋਫੈਸਰ ਰਹਿ ਗਿਆ ਸੀ । ਜੋ ਉਸ ਨੂੰ ਕੰਮ ਦੀ ਗੱਲ ਦੱਸਦਾ ਸੀ , ਉਸ ਨੂੰ ਪ੍ਰੋਫੈਸਰ, ਵਿਰੋਧੀ ਪਾਰਟੀ ਦਾ ਬੰਦਾ ਗਰਦਾਨ ਦਿੰਦਾ ਸੀ । ਵਿਰੋਧੀ ਮੈਂ ਨੀਂ ਤੁਸੀ ਹੋਵੋਗੇ ਜੇ ਭਾਈ ਸਾਹਿਬ ਨੂੰ ਕੰਮ ਕਰਨ ਲਈ ਉਤਸ਼ਾਹਿਤ ਨਾਂ ਕਰੋਗੇ
@vuvucjcu308
@vuvucjcu308 Месяц назад
True brother
@HarmandeepsinghDeolsingh
@HarmandeepsinghDeolsingh Месяц назад
Khalsa jindabaad
@baljindersinghbrar5138
@baljindersinghbrar5138 Месяц назад
Bibi khalra g jarur election fight krni chaidi a
@user-lr5zm6vc7v
@user-lr5zm6vc7v Месяц назад
ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਜੇ ਤੂਸੀਂ ਦਾੜੀ ਨੂੰ ਰੰਗ ਲਾਂਦੇ ਹੋ ਤੇ ਬੱਦਾ ਕਾਰੋ ਬਾਕੀ ਸ਼ੱਕ ਤਾਹਡੇ ਸੋਟੇ ਭਾਰ ਦੀ ਦਾੜੀ ਵਿੱਚ ਚੇਟੇ ਵਾਲ ਸੀ ਸਿੱਖ ਕੌਮ ਦੀ ਰਾਹਿਤਾ ਬਹੁਤ ਜ਼ਰੂਰੀ ਹੈ ਖਾਲਸਾ ਜੀ
@lakhbirsidhu5271
@lakhbirsidhu5271 Месяц назад
Sardar sukhbir singh badal mukhyamantri Punjab sujwan leader.
@yad3388
@yad3388 Месяц назад
ਲਗਦਾ ਆਪਨੀ ਜਨਾਨੀ ਵੀ ਸੁਖੇ ਨੁੰ ਗਿਫਟ ਕਰਦਾ ਰਿਹਾ😂
@surindersinghuppal2892
@surindersinghuppal2892 Месяц назад
ਸੁਰ ਤਾ ਇਸ ਬੰਦੇ ਦੇ ਵੀ ਬਦਲੇ ਹੋਏ ਆ power ਤਾਂ ਵੱਡੇ ਵੱਡੇ ਬੰਦੇ ਬਦਲ ਦਿੰਦੀ ਆ ਇਹ ਵੀ 2027 ਵਿਚ ਮੁੱਖ ਮੰਤਰੀ ਬਣਨ ਨੂੰ ਫਿਰਦਾ
@user-fq3id1wb7d
@user-fq3id1wb7d Месяц назад
ਸਹੀ ਗੱਲ ਆ , ਲੱਗਦਾ ਸਾਰਾ ਟੈਮ ਗੱਲਾ ਕਰਕੇ ਈ ਲੰਘਾਊ ਏ ਵੀ
@pappibinner2855
@pappibinner2855 Месяц назад
ਵੀਰ ਮੇਰਿਆ ਇਹ ਤੀਰ ਤੁੱਕੇ ਰੋਜ਼ ਨਹੀਂ ਲੱਗਦੇ
@ranjdeol9170
@ranjdeol9170 Месяц назад
Rattan channel not give the any interview with akalidal
@jagminderbassi1056
@jagminderbassi1056 Месяц назад
Bhai sab ji nu diet di lord ha ji
@user-br9xr3xf5f
@user-br9xr3xf5f Месяц назад
Sgpc azad karwao❤❤❤❤❤❤❤
@manpreetsinghcheema8247
@manpreetsinghcheema8247 Месяц назад
ਇਹ ਤਾ ਆਪ ਦਾਰੂ ਨਾਲ ਰੱਜਿਆ ਹੋਇਆ ਦਾਰੂ ਡੋਡਿਆ ਨਾਲ
@AmarjitSingh-eq3rl
@AmarjitSingh-eq3rl Месяц назад
ਸੋਸ਼ਲ ਮੀਡੀਆ ਦੇ ਰੁਝਾਨ ਕਰਕੇ ਜਿੱਤ ਗਿਆ ਅਗਲੀ ਵਾਰ ਸੋਸ਼ਲ ਮੀਡੀਆ ਦਾ ਕੀ ਝੁਕਾਅ ਰਹੇਗਾ ਉਸ ਉੱਤੇ ਨਿਰਭਰ ਹੈ
@surjeetbrar4804
@surjeetbrar4804 Месяц назад
ਅਕਾਲੀ ਦਲ ਪਾਰਟੀ ਨੂੰ ਚਲਾਉਣਾ ਕਹਿਣਾ ਬਹੁਤ ਸੌਖਾ ਹੈ ਪਰ ਚਲਾਉਣਾ ਬਹੁਤ ਔਖਾ ਹੈ ਅਸੀ ਫਰੀਦਕੋਟ ਵਾਲਿਆਂ ਤੈਨੂੰ ਜਿੱਤਾਂ ਦਿੱਤਾ MP ਵਾਲੀ ਜਿਮੇਵਾਰੀ ਨਿਭਾ ਲੈ
@user-fq3id1wb7d
@user-fq3id1wb7d Месяц назад
ਕੁਝ ਨੀ ਕਰਨਾ ਏਨੇ ਗੱਲਾ ਈ ਮਾਰੂ ਸਿਰਫ, ਏ ਤਾ ਹੁਣ ਮੁੱਖ ਮੰਤਰੀ ਦੇ ਸੁਪਨੇ ਲੈਣ ਲੱਗ ਗਿਆ
@daljitsingh-iq4hg
@daljitsingh-iq4hg Месяц назад
right iI am ਫਹੀਦਕੋਟ to ha
@inderjitsingh9123
@inderjitsingh9123 Месяц назад
Sarabjit singh and Amritpal should support India gathmandan
@sukhjeetsingh91
@sukhjeetsingh91 Месяц назад
Bhai amritpal singh ji jindabad
@jaswantrai5840
@jaswantrai5840 Месяц назад
Shromni Akali Dal only one he hoega. But new set up vich purane nakli akali bilkul ve enter nahin hone chahinde. Ehna da koe sarbat de bhale da sidhant ne hai. Eh lok sirf dhan dolat collect karke kursian labde han. Sirf ate sirf selfless youth, mature honest politically wise sikh sangat nu lae ke organisation bnao, Akal Takhat, SGPC de sovereignty maintain rakho.
@charnjeetsingh428
@charnjeetsingh428 Месяц назад
ਭੋਲਾ ਪੰਛੀ ਆ ਯਾਰ ਏਹ ਬੰਦਾ
@LakhvirSingh-sb5qx
@LakhvirSingh-sb5qx Месяц назад
Bjp New akali dal bna ke ohnu apni ik branch banaaogi jihdi ki sikha vich bjp dia policies laagu krugi,, jine vi leader akali dal to baaghi hoye firde ih sare oh aa jihde bjp nalo naata nahi todna chahunde si te 2024 dia vota ch bjp nal saanjh pa ke khade election ladana chahunde si ,, vakhre akali dal nalo purane akali dal de leader badal ke ohnu dubara khada krna chahida nhi ta bhul jao ki kdi punjab ch kde koi sikh vi rehnde hunde si
@ramandeepsekhon-nn6ps
@ramandeepsekhon-nn6ps Месяц назад
🎉🎉🎉🎉🎉🎉🎉🎉🎉🎉
@kanwarpalrandhawa5694
@kanwarpalrandhawa5694 Месяц назад
still rahul gandhi is good, vdda dil krns painda vde leader bn k
@ramandeepsekhon-nn6ps
@ramandeepsekhon-nn6ps Месяц назад
He is nice person ❤
@rahulsoi2676
@rahulsoi2676 Месяц назад
Bhai amritpal Singh best leader Par sarbjit Singh MP saab da dop test karwaya jawe
@Basra4458
@Basra4458 Месяц назад
ਖ਼ਾਲਸਾ ਜੀ, ਇੱਕ ਤਾਂ ਦਾੜ੍ਹੀ ਨੂੰ ਰੰਗ ਨਾ ਲਾਇਆ ਕਰੋ ਜੀ ਦੂਜਾ ਤੁਸੀਂ ਥੋੜ੍ਹੇ ਜਿਹੇ ਚੁਸਤੀ ਫੁਰਤੀ ਵਿੱਚ ਆਓ, ਬਹੁਤ ਆਸ ਹੈ ਤੁਹਾਡੇ ਤੇ
@aulakhsingh5103
@aulakhsingh5103 Месяц назад
ਰੰਗ ਬਾਰੇ ਤੁਸੀਂ ਗਲਤ ਹੋ
@Basra4458
@Basra4458 Месяц назад
@@aulakhsingh5103 ਕਿਵੇਂ ਜੀ ?
@Basra4458
@Basra4458 Месяц назад
ਸਾਬਤ ਸੂਰਤ ਅੰਮ੍ਰਿਤਧਾਰੀ ਸਿੰਘ ਨੂੰ ਕੋਈ ਰੰਗ ਆਦਿ ਨਹੀਂ ਲਾਉਣਾ ਚਾਹੀਦਾ ਜੀ, ਮੇਰਾ ਇਹ ਵਿਚਾਰ ਹੈ ਜੀ
@tirathsingh6539
@tirathsingh6539 Месяц назад
ਭੁੱਕੀ ਦਾ ਅਸਰ ਆ😂😂
@ramandeepsekhon-nn6ps
@ramandeepsekhon-nn6ps Месяц назад
Through Gentleman Rahul Gandhi …
@tehalsinghguru3552
@tehalsinghguru3552 Месяц назад
Khalsa Ji sare kathe Ho Jo Dori na ke chodo kuchh Suna jaega sukara
@user-qn6co2cc4l
@user-qn6co2cc4l Месяц назад
New Akalidal beragark kargeTusi khtam kar deoge
@Sing-ek2ed
@Sing-ek2ed Месяц назад
Bhaau amritpal Singh heera kaum da
@kanwalpreets1181
@kanwalpreets1181 Месяц назад
ਪੰਪ ਬਹੁਤ ਕੁੱਤੀ ਚੀਜ਼ ਆ 😂
@manjindersinghgill7749
@manjindersinghgill7749 Месяц назад
Tusi hun loka lai km krna shuru kro …. Jihde kr k thonu chunya….awde constituency wal dyan kro…. Kurbani jaggi johal di v bht aw even amritpal nalo jyada… Amrit pal ta apne personal ladai kr k aw jail ch
@TarsemSingh-ci5ls
@TarsemSingh-ci5ls Месяц назад
ਤੇਰਾ ਦਾਅ ਲੱਗ ਗਿਆ ਬੱਸ ਇਹ ਟਾਈਮ ਬੱਸ ਹੁਣ ਨਹੀਂ ਮਿਲਣਾ
@pardeepsinghsingh7928
@pardeepsinghsingh7928 Месяц назад
Sahi gall aa je
@aulakhsingh5103
@aulakhsingh5103 Месяц назад
ਤੁਹਾਡਾ ਭੁਲੇਖਾ ਹੈ ਹੁਣ ਰਾਜ ਅੰਮਿ੍ਤਪਾਲ ਸਿੰਘ ਦਾ ਹੋਵੇਗਾ।
@Amrindersohal-ju5cd
@Amrindersohal-ju5cd Месяц назад
ਇਹ ਟਾਈਮ ਤਾਂ ਲੰਮਾ ਸਮਾਂ ਚੱਲੂ
@pinkag8090
@pinkag8090 Месяц назад
​@@aulakhsingh5103 asha
@GurvinderSingh-xh6zy
@GurvinderSingh-xh6zy Месяц назад
Cmt dekh tere pakh de te Khalsa g de pakh de badal de tatte chat chat tusi maar ditta ohnu 😂😂
@gurparkashsingh2889
@gurparkashsingh2889 Месяц назад
Akali Dal Amritsar ajj da Akali Dal hai
@ohjattaa
@ohjattaa Месяц назад
Kaddan poan nu kuch ni iss chu
@user-sp3mt7oj5u
@user-sp3mt7oj5u Месяц назад
Kali daal Madhya Pradesh
@pavitarsingh9815
@pavitarsingh9815 Месяц назад
Khant patarkar
@KrishSharma-rf6qp
@KrishSharma-rf6qp Месяц назад
Sukhay.ny.95.ch.khtm.krta.c.
@avirdee5421
@avirdee5421 Месяц назад
He is also on drugs
Далее