Тёмный

ਅੰਮ੍ਰਿਤ ਪਾਲ ਸਿੰਘ ਦਾ ਭਰਾ ਫੜ੍ਹੇ ਜਾਣ 'ਤੇ ਭਖਿਆ ਮਹੌਲ Amrit pal Singh Brother caught | Judge Singh Chahal 

The Punjab TV
Подписаться 1,6 млн
Просмотров 135 тыс.
0% 0

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Опубликовано:

 

11 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 263   
@user-xs3dc8cs6z
@user-xs3dc8cs6z 22 дня назад
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ ਹੀਰੋ
@Kiranjeetkaur59843
@Kiranjeetkaur59843 23 дня назад
84 ਵਿੱਚ ਨਸਲਕੁਸ਼ੀ ਸੀ ਹੁਣ ਕਿਰਦਾਰਕੁਸੀ ਹੈ,, ਬਸ ਇਹੀ ਗੱਲ ਹੈ ਹੋਰ ਕੁੱਝ ਵੀ ਨਹੀਂ 😡😢
@jattlife7451
@jattlife7451 23 дня назад
ਝੂਠ ਬੋਲਣ ਤੇ ਪੈਣਗੇ ਜ਼ੁਬਾਨ ਵਿਚ ਕੀੜੇ।
@balwindersinghbalwinder5737
@balwindersinghbalwinder5737 23 дня назад
ਜੱਜ।ਜੀ।ਇਹ।ਸਭ।ਝੂਠ।ਹੇ। ਸਰਕਾਰ ਲਈ ਇਹ ਬਹੁਤ ਮਾੜੀ।ਗਲ।ਹੇ। ਸਿੱਖ ਕੋਮ। ਨੂੰ। ਬਦਨਾਮ ਕੀਤਾ ਜਾ ਰਿਹਾ ਹੈ
@baljeetsinghdehalbaljeetsi5144
@baljeetsinghdehalbaljeetsi5144 23 дня назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ
@user-vh5rm5mz5p
@user-vh5rm5mz5p 23 дня назад
ਸ਼ਰੇਆਮ ਸਰਕਾਰ ਦੀ ਕੋਈ ਚਾਲ ਲੱਗ ਰਹੀ ਹੈ।
@ManoharLal-gn9id
@ManoharLal-gn9id 23 дня назад
ਜਦੋਂ ਭਾਈ ਨੂੰ ਗਿਰਫ਼ਤਾਰ ਕੀਤਾ ਤਾਂ ੳਦੋ, ਵੀਡੀਓ ਬਣਾਉਣੀ, ਚਾਹੀਦੀ ਸੀ
@bikramgill5035
@bikramgill5035 23 дня назад
ਪੁਲਿਸ ਜਿਹੜੇ ਨਸਾਂ ਵੇਚਦੇ ਉਨ੍ਹਾਂ ਨੂੰ ਫ਼ੜਦੇ ਨਹੀਂ ਸਰਕਾਰ ਬਹੁਤ ਗਲਤ ਕਰ ਰਹੀ ਹੈ ਸਿੱਖਾਂ ਨਾਲ
@mandeepkour9729
@mandeepkour9729 16 дней назад
ਭਾਜੀ ਜਿਥੋਂ ਫੜਿਆ ਉਹਨਾਂ ਨੂੰ ਉਥੇ ਬਹੁਤ। ਨਸ਼ਾ ਵਿਕਦਾ ਪੁਲਿਸ ਝੂਠ ਬੋਲਦੀ ਆ ਨਾਲੇ ਤਲਵੰਡੀ ਪਿੰਡ ਆ ਉਥੇ ਬਹੁਤ ਨਸ਼ਾ ਵਿਕਦਾ
@Gurmeet-wf8ej
@Gurmeet-wf8ej 23 дня назад
ਸਭ ਝੂਠ ਹੈ
@Kiranjeetkaur59843
@Kiranjeetkaur59843 23 дня назад
ਇਹ ਸਭ ਘਟੀਆ ਸਰਕਾਰਾਂ ਦੀ ਸਾਜਿਸ਼ ਰਚੀ ਹੋਈ ਹੈ,, ਕਿਉ ਕੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਓਹਨਾਂ ਸਰਕਾਰਾਂ ਦੀ ਕੁਰਸੀ ਦੇ ਰਾਹ ਦੇ ਰੋੜੇ ਨੇ 😡😡
@subhe.n.m8585
@subhe.n.m8585 23 дня назад
Nahi pra oda face dakh ody karkia Amritpal vi badname ho jana
@gurindersarwara8492
@gurindersarwara8492 23 дня назад
​@@subhe.n.m8585bai police custody wich koi v teeka lake pics click kar skde aw. Oda v police inni Changi kitho ho gyi ki bina galo kise car nu check karn lag gyi sidha pta lag reha badnam karn nu kar rhe Shame on bhagwant maan and modi
@Kiranjeetkaur59843
@Kiranjeetkaur59843 22 дня назад
@@gurindersarwara8492 ਆਹੋ,, ਮਜੀਠੀਆ ਦੀ ਤਾਂ ਅਜੇ ਤੱਕ ਇਨਕੁਆਰੀ complete ਨੀ ਹੋਈ ਜਿਸ ਨੂੰ ਝੰਡਾ ਅਮਲੀ ਭੰਡ ਦਾ ਰਹਿੰਦਾ ਸੀ ਅਤੇ ਮਜੀਠੀਆ ਝੰਡੇ ਦੇ ਪੋਤੜੇ ਫੋਲਦਾ ਰਹਿੰਦਾ,, ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਦੀਆਂ ਖਬਰਾਂ ਮਿੰਟਾਂ ਸਕਿੱਟਾਂ ਵਿੱਚ ਲਾ ਦਿੱਤੀਆਂ,, ਇੱਥੋਂ ਹੀ ਪਤਾ ਲੱਗ ਦਾ ਸਭ ਨਾਟਕ ਬਣਾਇਆ ਹੋਇਆ 😡
@gurindersarwara8492
@gurindersarwara8492 22 дня назад
​@@Kiranjeetkaur59843bilkul shi aw ji
@user-tv2xb6qx4m
@user-tv2xb6qx4m 23 дня назад
ਐਨ ਐਚ ਇਕ ਤੇ ਐਸ ਐਸ ਫੋਰਸ ਵਾਲੇ ਗੱਡੀ ਨੂੰ ਕਦੇ ਵੀ ਨਹੀਂ ਖੜਣ ਦੇਂਦੇ ਇਹ ਨਚਾਰ ਦਾ ਬੇੜਾ ਗ਼ਰਕ ਹੋ ਰਿਹਾ ਹੈ ਇਹ ਗਲਾਂ ਦੀਪ ਸਿੱਧੂ ਪਹਿਲਾਂ ਹੀ ਇਹ ਗਲਾਂ ਪਹਿਲਾਂ ਹੀ ਕਹਿ ਗਿਆ ਸੀ ਕਿ ਇਹ ਮਸੰਦ ਸੇਂਟਰ ਸਰਕਾਰ ਨਾਲ਼ ਮਿਲਿਆਂ ਹੋਇਆਂ ਹੈ ❤❤
@surjitsingh4962
@surjitsingh4962 23 дня назад
ਅਮ੍ਰਿਤ ਪਾਲ ਸਿੰਘ ਨੂੰ ਬਦਨਾਂਮ ਕਰਨ ਵਾਸਤੇ ਮਾਨ ਸਾਹਿਬ ਦੀ ਇਕ ਨਵੀਂ ਚਾਲ ਹੈ।।ਇਹ ਹੀ ਆਪ ਸਰਕਾਰ ਦਾ ਬਦਲਾਵ ਹੈ 2027 ਵਿਚ ਲੋਕ ਇਸ ਬਦਲਾ ਨੂੰ ਚੱਲਦਾ ਕਰਨਗੇ। ਦੋ ਅਤੇ 4300 ਫ਼ੌਜੀ ਵੀਰ ਇਨ੍ਹਾਂ ਨੂੰ ਵੋਟ ਦੀ ਚੋਟ ਮਾਰਨਗੇ।ਇਹ ਝੂਠੀ ਅਤੇ ਲਾਰਿਆਂ ਵਾਲੀ ਸਰਕਾਰ ਹੈ।
@jattlife7451
@jattlife7451 23 дня назад
ਸਾਵਧਾਨ ਹੋ ਜਾਓ ਪੰਜਾਬੀਓ ਭੰਡ ਭੁਤਰ ਗਿਆ ਵੋਟਾਂ ਰਾਹੀਂ ਦਿਓ ਜਵਾਬ।
@jagrajbhairupa1584
@jagrajbhairupa1584 23 дня назад
ਸਾਰਾ ਝੂਠ ਬੋਲੀ ਜਾਂਦਾ ਗਾ
@jasvirsingh-bh5ub
@jasvirsingh-bh5ub 23 дня назад
ਦੋ ਤੋ ਚਾਰ ਗ੍ਰਾਮ ਲਈ ਐਸ ਐਸ ਪੀ ਨੂੰ ਪ੍ਰੈਸ ਕੋਨਵੈਸ ਕਰਨੀ ਪਈ ਕੁਝ ਤਾ ਦਾਲ ਵਿਚ ਕਾਲਾ ਆ
@PindaJatt-ok4qx
@PindaJatt-ok4qx 23 дня назад
ਸਾਫ਼ ਝੂਠ ਬੋਲ ਰਿਹਾ ਹੈ ਐਸ ਐਸ ਪੀ
@gurdevsinghmaan8762
@gurdevsinghmaan8762 23 дня назад
ਭਗਵੰਤ ਬੁੱਚੜ ਮੁਰਦਾਬਾਦ ਤ ਬ
@MandeepSingh-ez5ls
@MandeepSingh-ez5ls 23 дня назад
Murdabaad
@SukhwinderSingh-jb7rn
@SukhwinderSingh-jb7rn 23 дня назад
Dove ਅਫਰਸਾ ਦਾ ਟੈਸਟ ਕਰੋ ਪਹਿਲਾ
@balvirsingh3076
@balvirsingh3076 23 дня назад
ਭੰਤੂ ਨਚਾਰ ਦੀ ਕਰਤੂਤ ਹੈ। ਇਹੋ ਜਿਹੇ ਜ਼ਲੀਲ ਬੰਦੇ ਜਿਸ ਦੀਆਂ ਰਗਾਂ ਵਿੱਚ ਬੇਈਮਾਨੀ ਭਰੀ ਹੈ। ਪੰਜਾਬ ਨੂੰ ਇਹ ਕੁਝ ਹੀ ਦੇਣਗੇ।
@BalkarSingh-hd7sv
@BalkarSingh-hd7sv 23 дня назад
ਸਾਫ ਝੂਠ ਬੋਲ ਰਿਹਾ ਐਸ ਐਸ ਪੀ ..ਮੂੰਹ ਪੜਲੋ
@subhe.n.m8585
@subhe.n.m8585 23 дня назад
Harpreet da Mho vi pad laaa
@allinonevideos7185
@allinonevideos7185 23 дня назад
@@subhe.n.m8585 tu apna mooh padea kadi,,?
@subhe.n.m8585
@subhe.n.m8585 23 дня назад
@@allinonevideos7185 ji
@subhe.n.m8585
@subhe.n.m8585 23 дня назад
@@allinonevideos7185 bhout sona dop test kra sakda sara pind dia samnia ja eda kr kia dakh laa
@user-sx9lo2rg9x
@user-sx9lo2rg9x 23 дня назад
ਹੁਣ ਤਾ mp ਬਣਿਆ ਤਾ ਇਹੋ ਜਿਹੇ ਧੱਕੇ ਕਰੀ ਚੱਲੋ ਜਿਹਨਾ ਕਰਨਾ, ਹੁਣ 2027 ch ਮੁੱਖ ਮੰਤਰੀ ਬਣੇਗਾ ਭਾਈ ਸਾਹਿਬ ਚਿੰਤਾ ਨਾ ਕਰੋ
@satnaam.singhmalhi6249
@satnaam.singhmalhi6249 23 дня назад
ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਭਗਵੰਤ ਬੁੱਚੜ
@lakhvirgrewal
@lakhvirgrewal 23 дня назад
Gap. Ha
@narindersingh6733
@narindersingh6733 23 дня назад
ਏਸ ਵਿੱਚ ਸਰਕਾਰ ਦਾ ਕੀ ਹੱਥ ਹੋ ਸਕਦਾ
@palwindersingh3731
@palwindersingh3731 23 дня назад
SARI FAKE STORY HAI SIKHAN NU BAS EHO JIHE FAJUUL JHAGRRE PAWO SIKHAN NU BADNAAM KARRO.
@param2756
@param2756 23 дня назад
ਕਿਰਦਾਰਕੁਸ਼ੀ ਵੀਰਿਆ, ਸਰਕਾਰ ਕਿਰਦਾਰ ਖਤਮ ਕਰਨਾ ਚਾਹੁੰਦੀ ਭਾਈ ਸਾਹਿਬ। ਪਰ ਝੰਡੇ ਅਮਲੀ ਦਾ ਇਹ ਭੁਲੇਖਾ ਆ। ਦੋ ਲੱਖ ਦੀ ਲੀਡ ਨਾਲ।ਜਿੱਤੇ ਸੀ ਭਾਈ ਸਾਹਿਬ, ਜੇ ਅੱਜ ਦੀ ਤਰੀਕਾਂ ਵਿਚ ਚੋਣਾਂ ਹੋਣ ਤੇ ਭਾਈ ਸਾਹਿਬ ਤਿੰਨ ਲੱਖ ਦੀ ਲੀਡ ਨਾਲ।ਜਿੱਤਣਗੇ।
@SatnamSingh-vw3gt
@SatnamSingh-vw3gt 23 дня назад
ਸਭ ਝੂਠ ਹੈ ਪ੍ਰਮਾ ਝੂਠ
@GurpreetSingh-lt4gq
@GurpreetSingh-lt4gq 23 дня назад
ਪੰਜਾਬ ਸਰਕਾਰ ਮੁਰਦਾਬਾਦ ਮੇਰੇ ਪਿੰਡ ਵਿੱਚ ਆਮ ਨ ਸ ਵਿਕਦ ਉਹਨਾਂ ਨੂੰ ਤਾ ਫੜਦੀ ਨਹੀ ਇਹ ਪੁਲ ਸ
@majorcheema4004
@majorcheema4004 23 дня назад
ਨਿਰਪੱਖ ਜਾਚ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਤੇ ਲੱਗਾ ਪਰਦਾ ਉੱਤਰ ਜਾਵੇਂ 🙏🏻
@HarmandeepsinghDeolsingh
@HarmandeepsinghDeolsingh 23 дня назад
Amritpal Singh ji jindabaad
@SinghBh-mu8wv
@SinghBh-mu8wv 23 дня назад
ਇਹ ਸਭ ਸਹੀ ਹੈ ਪੁਲਿਸ ਪਹਿਲਾਂ ਤੋਂ ਇਦਾਂ ਕਰਦੀ ਆਉਂਦੀ ਇਹ ਮੇਰਾ ਸੁਨੇਹਾ ਅੰਮ੍ਰਿਤ ਪਾਲ ਦੇ ਮਾਂ ਪਿਓ ਤੱਕ ਜਰੂਰ ਪਹੁੰਚਾਓ ਉਹਨਾਂ ਦਾ ਭਰਾ ਕੁਝ ਖਾਵੇ ਨਾ ਉਹ ਕੁਝ ਖਾਣੇ ਦੇ ਵਿੱਚ ਵੀ ਦੇ ਸਕਦੇ ਇੰਜੈਕਸ਼ਨ ਵਗੈਰਾ ਵੀ ਦੇ ਸਕਦੇ ਬੀਡੋਬ ਟੈਸਟ ਦੇ ਵਿੱਚ ਕਿਸੇ ਵੀ ਟੈਸਟ ਵਿੱਚ ਉਸ ਦਾ ਨਸ਼ਾ ਆ ਜਾਵੇ ਸੁਣਨ ਵਿੱਚ ਆਇਆ ਪਹਿਲਾ ਤੋਂ ਪੁਲਿਸ ਇਦਾਂ ਕਰਦੀ ਆਉਂਦੀ ਭਗਵੰਤ ਮਾਨ ਨੂੰ ਥੋੜਾ ਬਹੁਤਾ ਸੋਚਣਾ ਚਾਹੀਦਾ ਮਨ ਖਰਾਬ ਹੁੰਦਾ ਹੱਥ ਜੋੜਦਿਆਂ ਨਾ ਘਰ ਭਰਾਵਾ ਇਦਾਂ ਤੇਰੇ ਤੇ ਬਾਦਲਾਂ ਵਿੱਚ ਫਿਰ ਕੀ ਫਰਕ ਰਹਿ ਜੂ
@sewasingh963
@sewasingh963 23 дня назад
ਐਡਾ ਵੱਡਾ ਅਫਸਰ ਚਾਰ ਗਰਾਮ ਕਰਕੇ ਬੋਲ ਰਿਹਾ ਹੈ ਵੱਡੇ ਐਡਾ ਵੱਡਾ ਅਫਸਰ ਚਾਰ ਚਾਰ ਕਿਲੋ ਕਰਕੇ ਵੀ ਨਹੀਂ ਬੋਲਦੇ
@sarbjeetpal7496
@sarbjeetpal7496 23 дня назад
Sach sach hunda bhai g ..
@Ranjeetdaliwal-kz2nc
@Ranjeetdaliwal-kz2nc 23 дня назад
ਹਕੀਕਤ ਜਾਣਨ ਤੋਂ ਪਹਿਲਾਂ ਉਹਦੀ ਤਹਿਕਤ ਕਰ ਲਵੋ ਕਰੋ। ਉਹ ਨੌਜਵਾਨ ਸਾਹਮਣੇ ਆਉਣ ਜਿੰਨਾ ਨਸ਼ਾ ਛੱਡਿਆ ਹੈ।
@HelloOppo-mz2br
@HelloOppo-mz2br 22 дня назад
ਤੁਸੀਂ ਐਵੇ ਕਿੱਲੀ ਜਾਂਦੇ ਹੋ ਥੋਨੂੰ ਨਹੀਂ ਪਤਾ ਇਹਨਾਂ ਦੀ ਚਾਲ ਹੈ ਅਮ੍ਰਿਤ ਪਾਲ ਸਿੰਘ ਹੋਨਾ ਦੀ ਕਿਰਦਾਰ ਕੁਸੀ ਕਰਨੀ ਉਹਦੇ ਕੋਲੋ ਕੋਈ ਨਸ਼ਾ ਨਹੀਂ ਫੜ ਹੋਇਆ ਸੱਭ ਇਹਨਾਂ ਦੀ ਚਾਲ ਹੈ
@user-pi3dt4qd1d
@user-pi3dt4qd1d 23 дня назад
जनता नु सबुत चाही दा है पुलिस ने बिडियो क्यों नही बनाई
@ravinderkaurthind7294
@ravinderkaurthind7294 23 дня назад
ਜੇ ਨਸੇ ਦਾ ਵਾਹੁਤ ਸਾਲਾ ਤੋ ਹੀ ਆਮ ਵਿਕ ਰੀਹਾ ਤਾ ਅਸਲੀ ਵੇਚਦੇ ਮੇਨ ਪੂਲੀਸ ਤਾ ਨਸਾ ਕਰਦੀ ਹੈ ਹੋਰ ਮੋਟੇ ਵਪਾਰੀ ਨੂੰ ਨਹੀ ਪੂਲਸ ਕਦੀ ਨਹੀ ਫੜਦੀ ਸੋਟੇ ਗਰੀਬ ਬੰਦੇ ਹਰ ਰੋਜ ਨਸੇ ਨਾਲ ਮਰੀ ਜਾਦੇ ਓਨਾ ਵਲ ਪੰਜਾਬ ਪੂਲਸ ਮੂਹ ਨਹੀ ਕਰਦੀ ਨਾਲੇ ਕਰਨ ਵਾਲੇ ਨੂੰ ਤਾ ਪੰਜਾਬ ਪੂਲਸ ਕਉ ਫੜ ਰਹੀ ਹੈ ਮੈਨ ਨੂੰ ਹੀ ਫੜਨਾ ਚਾਹਿਦਾ ਹੈ ਪੰਜਾਬ ਪੂਲਸ ਤਾ ਝੂਠਾ ਕੈਸ ਪਾਣ ਤਾ ਮਿਨਟ ਲਾਕੇ ਫੜ ਕੇ ਰੱਬ ਨੂੰ ਧੋਖਾ ਦੇਣਾ ਹੈ ਪਰ ਸਚ ਦੀ ਜੀਤ ਤਾ ਜਰੂਰ ਇਕ ਦੀਨ ਹੋਣੀ ਸਹੀ ਫੇਸਲਾ ਤਾ ਰੱਬ ਦੀ ਆਦਤਲ ਵਿਚ ਹੋਵੇ ਗਾ ਮਰਨਾ ਹੀ ਭੂਲੇ ਪਰ ਮਰਨਾ ਤਾ ਸਚ ਜੀ 👍👍👍👍🙏🙏🙏🙏
@KewalSingh-it8sb
@KewalSingh-it8sb 23 дня назад
ਝੂਠ ਬੋਲੀ ਜਾਂਦਾ
@shabegsingh5789
@shabegsingh5789 23 дня назад
ਨਸ਼ਾ ਵੇਚਣ ਵਾਲਿਆ ਨੂ ਨਹੀ ਫੜਦੀ ਪੁਲਿਸ ਖਾਣ ਵਾਲਿਆ ਨੂ.ਪੁਲਿਸ ਫੜਦੀ ਹੈ
@bhupinderjitsingh7648
@bhupinderjitsingh7648 23 дня назад
ਝੂਠੇ ਪੁਲਸ ਵਾਲੇ
@sarabjitsingh9900
@sarabjitsingh9900 23 дня назад
ਅੰਮ੍ਰਿਤਪਾਲ ਸਿੰਘ ਜਿੰਦਾਬਾਦ
@bahadarsingh63
@bahadarsingh63 23 дня назад
ਭੰਤਾ ਤਾਂ ਸਾਰੇ ਮੁੱਖ ਮੰਤਰੀ ਆਂ ਦਾ ਬਾਪ ਬਣ ਗਿਆ ਅਕਲ ਹੈਨੀ ਕਾਣੀ ਕੌਡੀ ਦੀ ਨਚਾਰ ਵਧੀਆ ਸੀ
@user-id9cs5xd4t
@user-id9cs5xd4t 23 дня назад
ਏਹ ਅਫਸਰ ਦੀ ਗੱਲ ਠੀਕ ਨਹੀਂ ਲੱਗਦੀ ਕੀ ਇਹ ਸਿਰਫ ਰੋਡ ਤੇ ਹੀ ਕੀਤਾ ਜਾ ਸਕਦਾ
@user-vh5rm5mz5p
@user-vh5rm5mz5p 22 дня назад
@@user-id9cs5xd4t ਬਿਲਕੁਲ ਇਸੇ ਗੱਲ ਤੋਂ ਸ਼ੱਕ ਜਾਂਦਾ ਹੈ।
@Kawaljitkawal8085
@Kawaljitkawal8085 23 дня назад
ਝੂਠ
@hardip1508
@hardip1508 23 дня назад
ਆਪ ਨਸੇ ਕਰਦੇ ਨੇ, ਲੋਕਾਂ ਨੂੰ ਮੂਰਖ ਬਣਾਂ ਰਹੇ ਨੇ
@satinderpalsingh2518
@satinderpalsingh2518 23 дня назад
ਵੱਡੇ ਮਗਰਮੱਛਾਂ ਨੂੰ ਫੜੋ ਜਨਾਬ ਜਿੰਨਾ ਤੋਂ ਗਿਫਟ ਆਉਂਦੇ ਆ ਮੋਟੇ ਮੋਟੇ
@user-uz6zi7fu2y
@user-uz6zi7fu2y 23 дня назад
BHAI AMRITPAL SINGH JI MP JINDABAD ❤
@sangatsingh4850
@sangatsingh4850 23 дня назад
Amit pal Singh Khalsa zindabad
@SukhdevSingh-iw8vi
@SukhdevSingh-iw8vi 23 дня назад
ਇਹੋ ਜਿਹੇ ਪੁਲਿਸ ਵਾਲਿਆਂ ਦੇ ਉੱਤੇ ਮੁਕਦਮਾ ਹੋਣਾ ਚਾਹੀਦਾ ਜਿਹੜੇ ਸਰਕਾਰ ਦੀ ਸ਼ਹਿ ਤੇ ਝੂਠੇ ਪਰਚੇ ਪਾਉਂਦੇ ਆ ਇਹਨਾਂ ਤੇ ਸਾਰਿਆਂ ਤੇ ਤੁਰੰਤ ਸਸਪੈਂਡ ਕੀਤਾ ਜਾਵੇ ਡਿਸਮਿਸ ਕੀਤਾ ਜਾਵੇ ਤੇ ਬਣਦੀ ਕਾਰਵਾਈ ਕੀਤੀ
@wsbrar8092
@wsbrar8092 23 дня назад
Bhai Amritpal Singh Ji ❤️ 🙏 ♥️ khalsa ❤️ 🙏 ♥️ Jindabad
@gurpreetsidhu9983
@gurpreetsidhu9983 23 дня назад
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅
@darshansingh9874
@darshansingh9874 23 дня назад
ਜੱਜ ਸਿੰਘ ਚੇਹੇਲ ਸਾਹਿਬ ਗੂਡ
@sukhsinghdhindsasukhsinghd1636
@sukhsinghdhindsasukhsinghd1636 23 дня назад
ਵਾਹਿਗੁਰੂ ਜੀ
@sidhu2529
@sidhu2529 23 дня назад
We support amritpal singh Bucchr CM of panjab now it is cleared....
@gamdoorsingh6300
@gamdoorsingh6300 23 дня назад
ਜੱਜ ਪਤਕਾਰੀ ਕਸਾਬ ਨਾਲ ਕਿਰਿਆ ਕਰੋਂ ਰਝਲੱਟ ਨਿਕਲਦਾ ਆਪ ਸਮਝੋਂ ਭਾਈ ਸਾਹਿਬ ਜੀ ਦੀ ਫੋਟੋ ਕਿਓਂ ਲਗਾਈਂ ਹੈ
@baldevsinghbajwa4493
@baldevsinghbajwa4493 23 дня назад
100%False Case. A High Court judge should conduct Investigation.
@harbhajankingra7551
@harbhajankingra7551 22 дня назад
ਲਖਵੀਰ ਜ਼ੀਰਾ ਬਕਵਾਸ ਕਰਦਾ
@harbhajankingra7551
@harbhajankingra7551 23 дня назад
ਇਹ ਤਾਂ ਸਾਜ਼ਸ਼ ਹੈ
@amarjitbrar6938
@amarjitbrar6938 23 дня назад
ਇਹ ਭਗਵੰਤ ਸਿੰਘ ਮਾਨ ਦੀ ਸਾਜ਼ਿਸ਼ ਹੈ।
@user-nf4vr7oc2y
@user-nf4vr7oc2y 17 дней назад
ਸਰਕਾਰ ਦੇ ਬੰਦੇ ਜੌ ਮਰਜੀ ਬਕਵਾਸ ਕਰੀ ਜਾਣ
@BaljinderSingh-rq2fh
@BaljinderSingh-rq2fh 23 дня назад
Waheguru Ji waheguru ji waheguru ji waheguru ji waheguru ji waheguru ji waheguru ji
@BaljinderSingh-rq2fh
@BaljinderSingh-rq2fh 23 дня назад
Waheguru Ji waheguru ji waheguru ji waheguru ji waheguru ji waheguru ji
@ranthirsingh8886
@ranthirsingh8886 23 дня назад
ਜੀਰਾ ਵੀ ਬੋਲ ਰਿਹਾ ਹੈ
@SinghHarcharn-dg8ys
@SinghHarcharn-dg8ys 23 дня назад
ਭੰਡ ਸਰਕਾਰ ਸਰਾਬੀ ਬਾਦਰ ਮੁਰਦਾਬਾਦ
@gurmailsarao-262
@gurmailsarao-262 23 дня назад
ਪੁਲਿਸ ਝੂਠ ਬੋਲ ਰਹੇ
@user-ht2pi2ji8i
@user-ht2pi2ji8i 20 дней назад
ਪੁਲਸ ਕੋਲੋਂ ਜਿਹੜੇ ਅਸਲੀ ਨਸਾ ਵੇਚਣ ਵਾਲੇ ਹਨ ਉਹਨਾ ਦੇ ਡੋਪ ਟੈਸਟ ਤਾ ਕੀਤੇ ਨਹੀ ਭਾਈ ਅਮਰਿਤਪਾਲ ਸਿੰਘ ਜੀ ਜਿੰਦਾ ਬਾਦ
@harkewalsandhu1815
@harkewalsandhu1815 22 дня назад
ਸੱਭ ਕੁੱਝ ਬਕਵਾਸ ❤ਬਿਆਨ
@embroiderykarigarprakashsi9446
@embroiderykarigarprakashsi9446 23 дня назад
ਸਾਡੇ ਤਾਂ ਪਿੰਡ ਸੜਕਾਂ ਤੇ ਪੀਂਦੇ ਨੇ ਉਹਨਾਂ ਨੂੰ ਕਦੇਂ ਫੜੇ ਨਹੀਂ
@napindersingh7651
@napindersingh7651 23 дня назад
ਪੱਤਰਕਾਰ ਤੂੰ ਤਾਂ ਸ਼ਰਮ ਕਰ ਲੇ ਕਿਵੇਂ ਭੌਂਕ ਰਿਹਾ ਹੈ
@jaggikheda-wo6fp
@jaggikheda-wo6fp 23 дня назад
Eni vaadi gal v nai aa jinni banai ja rahi aa dop test ta chahe cm Saab da ho jave oh v postive hi aona fir ote v parcha hona chahida
@hazurkhehra6838
@hazurkhehra6838 23 дня назад
Punjab da ek hi Hal amritpal singh nu cm banao ji plz share masle Hal ho jange ji plz 🙏🏻
@DilbagSingh-qk6vh
@DilbagSingh-qk6vh 23 дня назад
ਇਹ ਸਭ ਝੂਠ ਹੈ ਸਤਾਈ ਵਿੱਚ ਬੌਕਰ ਦਾ ਤੀਲਾ ਤੀਲਾ ਕਰ ਦਿਓ
@user-oq3gx2zb5r
@user-oq3gx2zb5r 21 день назад
Satnam waheguru ji
@rajuSingh-lk6vr
@rajuSingh-lk6vr 21 день назад
ਪਹਿਲਾ ਖ਼ਬਰ ਸੁਣ ਲਿਆ ਕਰੋ ਫਿਰ ਚੈਨਲ ਤੇ ਲਿਗਾਇਆ ਕਰੋ ਪਹਿਲਾ ਪੱਤਰਕਾਰ ਦਾ ਸਵਾਲ ਤੇ ਜਵਾਬ ਐੱਸ ਐੱਸ ਪੀ ਕੀ ਜਵਾਬ ਸੁਣਿਆ
@LuckySingh-yb7fo
@LuckySingh-yb7fo 23 дня назад
ਏ ਸੱਬ ਝੂਠ ਹੈ
@user-zg1np8lp9m
@user-zg1np8lp9m 23 дня назад
Waheguru gi Waheguru giWaheguru Waheguru giWaheguru gi Waheguru
@premwindersingh7179
@premwindersingh7179 23 дня назад
ਭਾਉ ਨੂੰ ਇਕ ਵਾਰ ਮੁੱਖ ਮੰਤਰੀ ਬਣ ਲੈਣ ਦੋ ਇੱਕ ਇੱਕ ਦਾ ਨੰਬਰ ਲੱਗੇਗਾ
@user-wy2sw2jc2t
@user-wy2sw2jc2t 23 дня назад
ਬਿਲਕੁਲ ਝੂਠ
@higu8400
@higu8400 20 дней назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@satinderpalsingh2518
@satinderpalsingh2518 23 дня назад
ਸਰ ਕਿਹੜੀ ਪਾਰਟੀ ਆ ਤੁਹਾਡੀ ਆਮ ਆਦਮੀ
@user-mc5ce7ss1v
@user-mc5ce7ss1v 23 дня назад
Amritpal singh zindabaad punjabi suba zindabaad
@sahibpreet9050
@sahibpreet9050 23 дня назад
ਸਾਫ ਝੂਠ ਬੋਲ ਰਿਹਾ
@user-wk9wg4vj2x
@user-wk9wg4vj2x 23 дня назад
Bucher bagwant maan NSA lahn wala dala darma karda
@user-sr3ir4zi6k
@user-sr3ir4zi6k 22 дня назад
ਜਿਹੜੇ ਇਨਾ ਨਸ਼ਾ ਕਰਦੇ ਨੇ ਉਹ ਕਿਉਂ ਨਹੀਂ ਫੜੇ ਜਾਂਦੇ
@Rashpalsingh-qs5ug
@Rashpalsingh-qs5ug 20 дней назад
Bhai Amrtpal Singh jindabad
@user-ur9rp3yn8j
@user-ur9rp3yn8j 16 дней назад
ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਹੈ ਪੰਜਾਬ ਦਾ ਹੀਰਾ ਹੈ ਅੰਮ੍ਰਿਤ ਪਾਲ ਸਿੰਘ ਵੀਰ ਜੀ ਪਰ ਝੂਠੇ ਪਰਚੇ ਕਰਿਆ ਗਿਆ ਹੈ
@gurvindersaini2340
@gurvindersaini2340 23 дня назад
God job punjab police
@bsr840
@bsr840 23 дня назад
ਪੁਲਿਸ ਵਾਲੇ ਵੀ ਸਾਡੇ ਭਰਾ ਹਨ ਪ੍ਰੰਤੂ ਜੋ ਲੋਕ ਸਿੱਖੀ ਦਾ ਬਾਣਾ ਪਾ ਕੇ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ ਇਨ੍ਹਾਂ ਨੂੰ ਸਿੱਖ ਧਰਮ ਵਿੱਚੋਂ ਛੇਕ ਦੇਣਾ ਚਾਹੀਦਾ ਹੈ।
@rajbirsinghjugnu
@rajbirsinghjugnu 23 дня назад
ਸਾਜ਼ਿਸ਼ ਦਾ ਸ਼ਿਕਾਰ ਹੋਇਆ ਅਮ੍ਰਿਤਪਾਲ ਸਿੰਘ ਦਾ ਭਰਾ।
@KarnailKarnail-si2tc
@KarnailKarnail-si2tc 23 дня назад
Good vidio
@AmritKaur-he2xd
@AmritKaur-he2xd 23 дня назад
Eh sab jhooth aa
@BALDEVSINGH-tk4rz
@BALDEVSINGH-tk4rz 23 дня назад
Fake drama
@rajveersinghjawanda1445
@rajveersinghjawanda1445 22 дня назад
ਸਭ ਝੂਠ ਬੋਲ ਰਿਹਾ ਹੈ ਐਸ਼ ਐਸ਼ ਪੀ
@santokhsingh4777
@santokhsingh4777 23 дня назад
ਭਗਵੰਤ ਮਾਨ ਬਹੁਤ ਗਿਰ ਗਿਆ ਹੈ,, ਘਟੀਆ ਹਰਕਤਾਂ ਕਰਨ ਲੱਗ ਪਿਆ ਹੈ ਸਰਾਬੜ
@hazurkhehra6838
@hazurkhehra6838 23 дня назад
Baghwat maan di mehrbani
@user-ht2pi2ji8i
@user-ht2pi2ji8i 20 дней назад
ਭੰਤਾ ਬੁਚੜ ਦੀ ਕੋਈ ਨਵੀ ਚਾਲ ਹੈ
@user-gh8oc2of6h
@user-gh8oc2of6h 23 дня назад
Sara kujj tuanda aa sarkar da kam aa
@budhsingh2518
@budhsingh2518 23 дня назад
People must see the face of ssp clearly telling lie
@SukhdevSingh-iw8vi
@SukhdevSingh-iw8vi 23 дня назад
ਅੱਜ ਇਸ ਜੁਗ ਚ ਸਭ ਕੁਝ ਝੂਠਾ ਬਣ ਸਕਦਾ ਸਭ ਕੁਝ ਮੁਕਦਮੇ ਝੂਠੇ ਹੋ ਸਕਦੇ ਹ ਕੀ ਨਹੀਂ ਹੋ ਸਕਦਾ ਸਰਕਾਰ ਤੇ ਹੁਣਦੇ ਭਗਵੰਤਮਾਨ ਬੁਚੜ ਮੁਰਦਾਬਾਦ
@user-gh8oc2of6h
@user-gh8oc2of6h 23 дня назад
Sahi gal aa baba ji
@bsr840
@bsr840 23 дня назад
ਜੇਕਰ ਸਿੱਖ ਹੋ ਕੇ ਮਾੜੇ ਕੰਮ ਕਰ ਰਹੇ ਹਨ ਤਾਂ ਇਸ ਤੋਂ ਮਾੜਾ ਕੰਮ ਹੋਰ ਕੀ ਹੋ ਸਕਦਾ ਹੈ। ਅੰਤਰਰਾਸ਼ਟਰੀ ਪੱਧਰ ਤੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
@HarmandeepsinghDeolsingh
@HarmandeepsinghDeolsingh 23 дня назад
Fake news
@jagdishsawna9161
@jagdishsawna9161 23 дня назад
A sab jut hi
@hazurkhehra6838
@hazurkhehra6838 23 дня назад
Ehna nu jo baghwat maan boluga oh hi bolia va ji
Далее