Тёмный

ਅੰਮ੍ਰਿਤ ਵੇਲੇ ਉਠਣ ਬਾਰੇ ਅੱਖਾਂ ਖੋਲ ਦੇਣ ਵਾਲੀ ਵੀਡੀਓ। ਦੇਖੋ ਪਿਆਰੇ ਲਈ ਲੇਟ ਹੋਣ ਦਾ ਭਇਆਨਕ ਨਤੀਜਾ। 3D Animation 

Gurmat Bibek
Подписаться 244 тыс.
Просмотров 161 тыс.
50% 1

PayPal/Credit: www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
www.gurmatbibek.com/
/ gurmat-bibek
/ gurmat-bibek-daily
/ gurmatbibek

Кино

Опубликовано:

 

25 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 355   
@Sandeepkaur19794
@Sandeepkaur19794 29 дней назад
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਸੀਂ ਵਾਹਿਗੁਰੂ ਜੀ 🙏ਧੰਨਵਾਦ 🙏ਹੇਰ ਸਾਰੇ ਕੰਮ ਟਾਈਮ ਸਿਰ ਕਰਦੇ ਆ ਫਿਰ ਅੰਮ੍ਰਿਤ ਵੇਲਾ ਕਿਉ ਨਹੀ ਸੰਭਾਲਿਆ ਜਾਂਦਾ 🙏
@Paramjeet000
@Paramjeet000 28 дней назад
ਵਾਹਿਗੁਰੂ ਜੀ ਅਮ੍ਰਿਤ ਵੇਲੇ ਦੀ ਦਾਤ ਬਖਸ਼ਣੀ
@KaurJ-oh6mk
@KaurJ-oh6mk 29 дней назад
ਬਾਬਾ ਜੀ ਮੈਨੂੰ ਵੀ ਮਾਫ ਕਰਦਿਓ ਮੈਂ ਵੀ ਰੋਜ ਆਖਦੀ k ਕੱਲ ਤੋਂ ਜਰੂਰ ਉਠੁਗੀ ਅੰਮ੍ਰਿਤਵੇਲੇ ਪਰ ਇਹ ਦੇਖ k ਮੇਰਾਵ ਮਨ ਤੇ ਸੱਟ ਵੱਜੀ ਮੈਨੂੰ ਹਿੰਮਤ ਦਿਉ k ਮੈਂ ਸਵੇਰ ਤੋਂ ਹੀ ਅੰਮ੍ਰਿਤਵੇਲਾ ਸੰਭਾਲ ਸਕਾ pls ਬਾਬਾ ਜੀ 😥🤲
@JARNAILGURSAHIBJASPREET
@JARNAILGURSAHIBJASPREET 29 дней назад
ਵਾਹਿਗੁਰੂ ਜੀ ਕਿਰਪਾ ਕਰੋ ਜੀ🙏🙏🙏🙏🙏 ਸਭਨਾਂ ਨੂੰ ਅੰਮਿ੍ਤ ਵੇਲਾ, ਕੇਸੀ ਇਸ਼ਨਾਨ, ਮੂਲ ਮੰਤਰ ਸਾਹਿਬ ਦਾ ਜਾਪ ਅਤੇ ਵਾਹਿਗੁਰੂ ਸਿਮਰਨ ਜਾਪ, ਨਿਤਨੇਮ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰੋ ਜੀ🙏🙏🙏🙏🙏
@sahibjotkaur1539
@sahibjotkaur1539 28 дней назад
Same mere nal v eda h hunda a es December toh mera amrit vela khugg gia main har roj ARDAS krdi a .
@KaurJ-oh6mk
@KaurJ-oh6mk 28 дней назад
@@sahibjotkaur1539 ਹਾਂਜੀ ਸਿਸਟਰ ਮੇਰਾ ਵੀ ਇੱਕ ਮਹੀਨੇ ਤੋਂ ਅੰਮ੍ਰਿਤਵੇਲਾ ਛੁੱਟ ਗਿਆ ਮੈਨੂੰ ਬਹੁਤ ਰੋਣਾ ਆਂਦਾ k ਕਾਹਤੋਂ ਨੀ ਸੰਬਾਲ ਹੁੰਦਾ ਅੰਮ੍ਰਿਤਵੇਲਾ ਕੀ ਫਾਇਦਾ ਜਿਉਣ ਦਾ
@jarnailsingh2593
@jarnailsingh2593 28 дней назад
Hale v man vich paap aa jo time nahi likheya .nahi ta sach daseo kine baje uthan da irada banaya ,
@satpalkaur2899
@satpalkaur2899 28 дней назад
ਵਾਹਿਗੁਰੂ ਜੀ
@user-jv7xg4rv5h
@user-jv7xg4rv5h 23 дня назад
ਵਾਹਿਗੁਰੂ ਜੀ ਅੰਮ੍ਰਿਤ ਵੇਲੇ ਨਾਲ ਜੋੜਨਾ ਜੀ ਬੱਚਿਆ ਨੂੰ ਮਾੜੀ ਸੰਗਤ ਤੋ ਬਚਾਈ ਰਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@JasveerGill-ic9tr
@JasveerGill-ic9tr 23 дня назад
ਮੈਂ ਇਹ ਕਮੇਂਟ ਕਰ ਰਹੀ ਆ ਤਾਕੀ ਜਦੋਂ ਵੀ ਕੋਈ ਇਸ ਕਮੇਂਟ ਨੂੰ ਪੜ੍ਹੇ ਮੈਨੂੰ ਸਹੀ ਮਾਰਗ ਦਿਖਾਵੇ ਤੇ ਮੈਨੂੰ ਗੁਰੂ ਸਿੱਖਾਂ ਦਾ ਸੰਗ ਪ੍ਰਾਪਤ ਹੋਵੇ 🙏☺️
@Kiratsandhu582
@Kiratsandhu582 20 дней назад
Bhai hardev singh khalsa ji diya video dekho
@bainipals
@bainipals 18 дней назад
If you prompt your subconscious mind before going to sleep for early waking up. If it is engraved on the slate of the subconscious mind after that you will become a habitual early waking person forever.
@user-oj3px3qk7v
@user-oj3px3qk7v 3 дня назад
ਭਾਈ ਸੇਵਾ ਸਿੰਘ ਤਰਮਾਲਾ ਜੀ ਮਹਾਂਪੁਰਸ਼ਾ ਸੰਗਤ ਕਰੋ ਜੀ 🙏🙏
@user-jw1ll9jv7b
@user-jw1ll9jv7b 27 дней назад
ਵਾਹਿਗੁਰੂ ਜੀ ਮੈਨੂੰ ਵੀ ਅੰਮ੍ਰਿਤ ਵੇਲੇ ਉੱਠ ਦਾ ਵਲ ਵਖਸੀ
@jasmeensarwara9789
@jasmeensarwara9789 11 дней назад
Waheguru ji m b amritvela uthen ton ht gye c fir roj svery mery 4 bjay akh khulen lg pye fir mnu lgiya ki rb manu hukem day rhiya ki tu uth path kr m hun roj uth jandi aa tay nitnem krdi aa waheguru ji 🙏🙏
@user-fz3tt6tm6m
@user-fz3tt6tm6m 22 дня назад
ਵਾਹਿਗੁਰੂ!! ਧੰਨ ਪਿਤਾ ਧੰਨ ਸਿਰੀ ਗੁਰੂ ਗੋਬਿੰਦ ਸਿੰਘ ਜੀਓ !!ਬਖਸ਼ ਲਵੋ ਪਿਤਾ ਜੀ!! ਸੁਮਤਿ ਬਖਸ਼ੋ ਜੀਓ । ਬਹੁਤ ਖੂਬ ਪਿਆਰੇ ਸਿੰਘੋ। ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ। ਕੀਰਤਨ ਬਹੁਤ ਸੁਰੀਲਾ ਹੈ ਜੀਓ.......ਗੁਰੂ ਪਿਤਾ ਜੀ ਆਪ ਸਭ ਨੂੰ ਬਹੁਤ ਚੜਦੀ ਕਲਾ ਬਖਸ਼ਣ.....ਹੋਰ ਹੋਰ ਵੀਡੀਓ ਬਣਾ ਕੇ ਛੇਤੀ ਪਾਇਓ ਜੀ.....
@SurinderKaur-od7bh
@SurinderKaur-od7bh 21 день назад
ਵਾਹਿਗੁਰੂ ਜੀ 🙏 ਨਿੱਤ ਦਾ ਅੰਮ੍ਰਿਤ ਵੇਲਾ ਬਖਸ਼ੀ 🙏
@dhangurunanak5276
@dhangurunanak5276 28 дней назад
Amritvela Baksho guru Nanak dev ji👏👏👏👏
@BalwinderBalwinder-qu8fw
@BalwinderBalwinder-qu8fw 29 дней назад
ਬਹੁਤ ਅੱਛਾ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ
@InderjeetSinghBhatty
@InderjeetSinghBhatty 21 день назад
ਵਾਹਿਗੁਰੂ ਜੀ ਮੇਰੇ ਤੇ ਮੇਹਰ ਕਰੋ ਮਾਫ਼ ਕਰ ਦਿਊਂ ਬਾਬਾ ਜੀ। ਅਮ੍ਰਿਤ ਵੇਲਾ ਸਾਂਭਣ ਦੀ ਦਾਤ ਬਖਸੌ
@tinaattwal2948
@tinaattwal2948 26 дней назад
Parmatma shukar aa tera tusi mennu amritvele uthan da ball bakshya aa ji.parmatma appna mehar brya hath rakna
@dharmindersinghkhalsa7713
@dharmindersinghkhalsa7713 18 дней назад
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਆਪਣੇ ਸਿੱਖਾਂ ਤੇ
@ravindersinghmullanpur1932
@ravindersinghmullanpur1932 26 дней назад
ਧੰਨ ਧੰਨ ਗੁਰੂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਬਕਸ਼ ਲਿਓ ਪਾਤਸ਼ਾਹ ਸਾਹਿਬ ਜੀਓ ਮਹਾਰਾਜ ਜੀਓ ❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@AmarjitSingh-se8yp
@AmarjitSingh-se8yp 29 дней назад
ਸਤਿਗੁਰੂ ‌ਸਿਖ‌ਦੀ ਹਰ ਵੇਲੇ ਉਡੀਕ ਕਰਦਾ‌ਹਰ ਗਲਤੀ ਮਾਫ਼ ਕਰਦਾ ਬਦਲੇ‌ਚ‌ਨਾਮ‌ਜਾਪ ਤੇ ‌ਸਿਫਤ ਸਲਾਹ ਕਰਨੀ‌ਪੈਣੀ
@gursimransingh9185
@gursimransingh9185 25 дней назад
ਵਾਹਿਗੁਰੂ ਜੀ ਮਹਿਰ ਕਰਨ ਸੱਭ ਦੀ ਫ਼ਿਰ ਤੋਂ ਹਾਜ਼ਰੀ ਲੱਗਣ ਲੱਗ ਜਾਵੇ।
@harmanpreetkaur6973
@harmanpreetkaur6973 29 дней назад
ਬਹੁਤ ਹੀ vdia ਉਪਰਾਲਾ e ਭਾਈ ਸਾਹਿਬ ਜੀ ।। meri ਓਸ ਸੰਗਤ nu ਬੇਨਤੀ a ਜੋ vidoes ਦੇਖਦੀ a ...ਕੀ vidoes dekh k ਵਾਹਿਗੁਰੂ hi na ਲਿਖਿਆ ਕਰੋ ikalla...ਉਹਨਾਂ nu motivate krn ਲਈ koi shbd likh ਦਯਾ ਕਰੋ..hna
@gurdeepkaur9027
@gurdeepkaur9027 28 дней назад
Waheguru ji mainu v amrita vel de Dat bakho jee
@tirathkaur847
@tirathkaur847 28 дней назад
​@@gurdeepkaur9027🙏🙏
@gurvinderk2471
@gurvinderk2471 22 дня назад
❤❤❤❤❤​@@gurdeepkaur9027
@OT0786
@OT0786 23 дня назад
ਬਹੁਤ ਵਧੀਆ ਸਮਝਾਇਆ ਜੀ ਵਾਹਿਗੁਰੂ ਜੀ🙏🌹🌹🙏
@JagdishSingh-qj2hy
@JagdishSingh-qj2hy 29 дней назад
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@MaanSingh-vn7ki
@MaanSingh-vn7ki 28 дней назад
Bhut vadiya video,,,khalsa ji bhut bhut dhanwad
@mandeepsingh-de6zf
@mandeepsingh-de6zf 17 дней назад
ਬਹੁਤ ਸੋਹਣਾ ਉਪਰਾਲਾ ਆ ਜੀ ਆਪ ਦਾ ਅੱਜ ਦੇ ਜ਼ਮਾਨੇ ਦੇ ਨਾਲ ਤੁਸੀਂ ਸਿੱਖੀ ਦੇ ਪ੍ਰਚਾਰ ਨੂੰ ਵੀ ਨਵੀਂ ਦਿਸ਼ਾ ਦਿੱਤੀ ਵਾਹਿਗੁਰੂ ਆਪ ਸਭ ਸੇਵਾਦਾਰਾਂ ਦੀ ਹੋਰ ਜ਼ਿਆਦਾ ਤਰੱਕੀ ਕਰੇ
@jasvibes6284
@jasvibes6284 27 дней назад
ਬੇਨਤੀ ਹੈ ,,,,,ਬਾਬਾ ਜੀ ਤੁਸੀਂ ਗੁਰਸਿੱਖ ਓ ਮੇਰੀ ਅਮਿ੍ਤ ਵੇਲੇ ਦੀ ਅਰਦਾਸ ਕਰ ਦਿੳ🙏🙏🙏🙏🙏ਮੈ ਜ਼ਰੂਰ ਕੋਸ਼ਿਸ਼ ਕਰੂ ਆਪਣੇ ਵਲੋਂ
@PargatSingh-ty6ln
@PargatSingh-ty6ln 22 дня назад
ਭੈਨ ਜੀ ਰਾਤ ਨੁ ਟਾਈਮ ਨਾਲ ਸੋ ਜਾਇਆ ਕਰੋ ਪ੍ਰਸਾਦਾ ਘੱਟ ਖਾਇਆ ਕਰੋ ਰਾਤ ਨੁ ਅਰਦਾਸ ਕਰਨ ਉਪਰੰਤ ਸੋਨਾ ਜੀ ਵਾਹਿਗੁਰੂ ਜੀ ਕਿਰਪਾ ਕਰ ਨ
@balbirkaur4806
@balbirkaur4806 27 дней назад
ਵਾਹਿਗੁਰੂ ਅ੍ਰਮਿਤ ਵੇਲਾ ਬਣਾਈ ਰੱਖਣਾ ਮੇਰੇ ਦਾਤਿਆ ❤❤
@bhupinderkaursagoo496
@bhupinderkaursagoo496 29 дней назад
ਵਾਹਿਗੁਰੂ ਜੀ 🙏ਬਹੁਤ ਸਹੋਣਾ ਤਰੀਕਾ ਸਮਝਆਉਣ ਦਾ 🙏
@jasvirkaur7486
@jasvirkaur7486 28 дней назад
Waheguru ji 🙏 bht need hai g eda diyan videos di 🙏 thanks ji
@jarnailsingh2593
@jarnailsingh2593 28 дней назад
Thanks bahot Vadhiya. Khalsa ji.
@RanbirSingh-iy7xb
@RanbirSingh-iy7xb 26 дней назад
ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ
@gurtejsandhu0499
@gurtejsandhu0499 24 дня назад
ਵਾਹਿਗੁਰੂ ਜੀ ਮਿਹਰ ਕਰੀ ਸਬ ਤੇ
@davinderrandhawa6467
@davinderrandhawa6467 28 дней назад
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਨੂੰ ਅਪਣੇ ਚਰਨਾਂ ਨਾਲ ਜੋੜ ਕੇ ਰੱਖੇ ਤੇ ਸਭ ਨੂੰ ਅੰਮ੍ਰਿਤ ਵੇਲੇ ਉੱਠ ਕੇ ਅਾਪਣਾ ਨਾਮ ਜਪਣਾ ਦੀ ਦਾਤ ਬਖਸਣ 🙏🙏🙏🙏
@prabhjotkaur5579
@prabhjotkaur5579 29 дней назад
Thank you so much ji. Waheguru ji ka khalsa Waheguru ji ke fateh ji
@jkaur1645
@jkaur1645 27 дней назад
Waheguru g menu vi amrit vele uttan di datt baksho te guru kar nalo joro Waheguru mehar rakho apni
@GurleenKaur-uv9dg
@GurleenKaur-uv9dg Месяц назад
Waheguru ji 🙏🏻
@BlessingsofWaheguru-ds4zu
@BlessingsofWaheguru-ds4zu 29 дней назад
Excellent Waheguru!
@sandeepkaur-jf7ci
@sandeepkaur-jf7ci 26 дней назад
ਵਾਹਿਗੁਰੂ ਜੀ ਮੇਹਰ ਕਰਿਓ ਕਦੇ ਅਲਗ ਨਾ ਕਰਿਓ ਆਪਣੇ ਤੋਂ ❤️🙏🏻
@KulwinderKaur-bl7km
@KulwinderKaur-bl7km 27 дней назад
Waheguru ji menu ve Amrit vele uthen datt bkhsho ji.🙏🙏🙏🙏
@Khushboo-yt2nn
@Khushboo-yt2nn 22 дня назад
Amritvela baksho data ji❤
@harpreetchopra691
@harpreetchopra691 29 дней назад
Logo ko samghane ke liye bhut hi vadiya video h ji waheguru ji mehar bnaye rakhe ji🙏🙏
@Sukhpreetk
@Sukhpreetk 21 день назад
ਵਾਹਿਗੁਰੂ ਜੀ ਮੇਹਰ ਬਣਾਈਂ ਰੱਖਣਾ
@MehtabSinghpubg
@MehtabSinghpubg 17 дней назад
Waheguru ji mnu gurmat bakhso
@SatwinderKaur-lb1do
@SatwinderKaur-lb1do 28 дней назад
Waheguru ji ka khalsa Waheguru ji ki ftih baba ji sanu bi amrit vela bakhsho ji 🙏
@JagdeepSingh-in9zb
@JagdeepSingh-in9zb 27 дней назад
ਵਾਹਿਗੁਰੂ ਜੀ ਨਾਮ ਸਿਮਰਨ ਦੀ ਦਾਤ ਬਖ਼ਸ਼ੋ ਤੇ ਵਾਹਿਗੁਰੂ ਜੀ ਅਮ੍ਰਿੰਤ ਵੇਲੇ ਦੀ ਦਾਤ ਬਖ਼ਸ਼ੋ ਜੀ
@bathindeala9927
@bathindeala9927 12 дней назад
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ। 🏅💐
@RanjeetKaurKhangura-bk7wc
@RanjeetKaurKhangura-bk7wc 24 дня назад
❤ਬੋਹਤ ਵਧੀਆ ਜੀ ਹੋਰ ਬਣਾਓ ਇਸ ਤਰਾਂ ਦੀ ਵੀਡੀਓ
@user-mv5oz1uj6w
@user-mv5oz1uj6w 29 дней назад
ਬਹੁਤ ਵਧੀਆ ਤਰੀਕਾ ਜੀ ਸਮਜੌਨ ਦਾ ਬਹੁਤ ਬਹੁਤ ਧੰਨਵਾਦ ਜੀ😊
@ManpreetKaur-yq4li
@ManpreetKaur-yq4li 24 дня назад
Waheguru ji mere te v mihar Krio,amrit wale di datt bakhsho ji
@user-ni7iv7tw1w
@user-ni7iv7tw1w 27 дней назад
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ
@manveersingh8510
@manveersingh8510 29 дней назад
You work is really very appreciable... really all these animated videos are very informative and are a perfect way to teach today's generation about precious concepts of Sikhism.❤
@kuljinderkaur2564
@kuljinderkaur2564 10 дней назад
What an amazing video. Truly an eye opener for every Gursikh.
@kukurukuru
@kukurukuru Месяц назад
Amazing, as always ❤
@sukhbirsingh8379
@sukhbirsingh8379 26 дней назад
ਵਾਹਿਗੁਰੂ ਜੀ ਕਾ ਖ਼ਾਲਸਾ🙏 ਵਾਹਿਗੁਰੂ ਜੀ ਕੀ ਫ਼ਤਹਿ, ਵਾਹਿਗੁਰੂ ਜੀ ਜਿਹੜਾ ਵਿਚਾਰ ਹੈ ਜਦੋਂ ਵੀ ਉਸਨੂੰ ਜਪੋ(ਯਾਦ)ਕਰੋ, ਉਦੋਂ ਹੀ ਅਮਿ੍ਤਵੇਲਾ ਉਹ ਵੀ ਸਹੀ ਹਨ ਅਪਣੀ ਜਗਾਂ ਗੱਲ ਸਮਝਣ ਦੀ ਹੈ, ਉਹ ਮਨ ਦੀ ਅਵਸਥਾ ਹੈ ਪਰ ਪਹਿਲੀ ਕਲਾਸ ਵਾਲੇ (ਮੇਰੇ ਵਰਗੇ) ਨੂੰ ਟਾਇਮ ਨਾਲ ਹੀ ਉਠਣਾ ਪੈਣਾ, ਵਾਹਿਗੁਰੂ ਜੀ ਬਲ,ਮੱਤ ਬਖਸ਼ਣ 🙏
@ParamjitKaur-fi9eq
@ParamjitKaur-fi9eq 4 дня назад
Waheguru ji apni bachi nu amrit wele de dat joli pao🙏🙏
@SatnamSingh-zg9cy
@SatnamSingh-zg9cy 26 дней назад
ਵਾਹਿਗੁਰੂ ਜੀ
@AishleenKaur-hx3tk
@AishleenKaur-hx3tk 29 дней назад
Bahut vadhiya Waheguru Ji ❤🙏🙏
@hotvideos5160
@hotvideos5160 25 дней назад
Waheguru ji Bal bakhsan Amrit vele da
@BaljeetKaur-kl3jh
@BaljeetKaur-kl3jh 26 дней назад
Waheguru ji
@maindersinghkhalsa3559
@maindersinghkhalsa3559 27 дней назад
Waheguru ji Khalsa waheguru ji ki Fateh ji.Guru Sahab kirpa kro
@Harsahibvlogs
@Harsahibvlogs 24 дня назад
ਵਾਹਿਗੁਰੂ ਜੀ ਅੰਮ੍ਰਿਤ ਵੇਲਾ ਝੋਲੀ ਪਾ ਦਿਓ 🤲🤲
@kiranboparaidubai34
@kiranboparaidubai34 Месяц назад
Waheguru ji ❤❤❤❤❤❤❤❤❤❤❤❤❤❤❤❤❤❤❤❤❤❤
@narinderkaur6406
@narinderkaur6406 24 дня назад
Mere Guru pita Dhan mere Baja vale jio mnu bhi 2.30 vje da Amrit vela baksho jio bl udam takat bakshna sreer vich jio🙏🙏🙏🙏🙏❤❤❤❤❤❤✈✈✈✈✈
@samreet295
@samreet295 25 дней назад
Waheguruji shukr h minu ess. Video di bhot lod c
@HarpreetSingh-fp5yz
@HarpreetSingh-fp5yz 6 дней назад
Waheguru g asi v Amrit dhari ho k inj hi krde ha kirpa kreo baba g asi v smj jaiye
@DarshanSingh-se4ct
@DarshanSingh-se4ct 26 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Khushibrar-v1v
@Khushibrar-v1v 24 дня назад
Too good massage waheguru g
@jagwindersinghcyclist8552
@jagwindersinghcyclist8552 23 дня назад
🙏ਬਹੁਤ ਵਧੀਆ ਉਪਰਾਲਾ ਹੈ ਜੀ
@MANJITSINGH-vr4ne
@MANJITSINGH-vr4ne 24 дня назад
Waheguru ji sabh da bhala karna sabh de dukh door karna waheguru ji amrit vele di daat har sikh nu baksho taan jo naam japp ke sada auna safal ho jave waheguru ji ka khalsa waheguru ji ki fateh
@HARJEETSINGH-yv1np
@HARJEETSINGH-yv1np 21 день назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@Chardikalacutpiecehouse
@Chardikalacutpiecehouse 24 дня назад
ਵਾਹਿਗੁਰੂ ਜੀ ਕਿਰਪਾ ਕਰੋ
@varinderkaur6501
@varinderkaur6501 26 дней назад
Waheguru ji waheguru ji waheguru ji waheguru ji waheguru ji waheguru ji
@user-rv9qf6ek4k
@user-rv9qf6ek4k 27 дней назад
ਵਾਹਿਗੁਰੂ ਜੀ 🙏🙏🙏🙏🙏🙏
@nishan6147
@nishan6147 Месяц назад
Waheguru ji shukrana 🙏🙏🙏
@Dr.JagjitSinghChugh
@Dr.JagjitSinghChugh 29 дней назад
ਬਹੁਤ ਵਧੀਆ ❤
@GurpreetSingh-uf3cg
@GurpreetSingh-uf3cg 27 дней назад
Waheguru waheguru waheguru waheguru waheguru waheguru ji 🙏 🙌
@manjitpalsingh1512
@manjitpalsingh1512 29 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@dhanmindersingh5559
@dhanmindersingh5559 24 дня назад
Waheguru ji waheguru ji waheguru ji waheguru ji waheguru ji 🌷🌹 Dhan Dhan Guru Nanak Dav ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 Dhan dhan Guru Ramdas ji Dhan dhan Guru Hargobind ji 🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru harkirshan ji 🌷🌹 Dhan Dhan Guru Gobind Singh ji 🌴🌴 Dhan Dhan Baba Deep Singh ji waheguru ji 🌴 🌴 🌻 🌻 🌴 🌴 🌻 🌻 🌴 🌴 🌻 🌻 🌴 waheguru ji waheguru ji waheguru ji waheguru ji 🌷🌹🌹🌹💐🌷🌹🌹💐🌷
@user-nt8bq5hx8t
@user-nt8bq5hx8t 29 дней назад
Waheguru Ji 🙏🙏
@harjinderkumar8202
@harjinderkumar8202 26 дней назад
Waheguru ji ka Khalsa waheguru ji ke Fatah
@samreet295
@samreet295 25 дней назад
ਤੁਹਾਡਾ ਧੰਨਵਾਦ ਹੈ
@lakhwindersinghparmar3533
@lakhwindersinghparmar3533 Месяц назад
Waheguru ji waheguru ji
@sunnysingh8005
@sunnysingh8005 Месяц назад
WaheGuru Ji ka Khalsa WaheGuru Ji ki Fateh
@user-zm7ry2bv2d
@user-zm7ry2bv2d 29 дней назад
Waheguru g
@user-jj6nv3fc4m
@user-jj6nv3fc4m 26 дней назад
Waheguru ji waheguru ji waheguru ji waheguru ji waheguru ji 🙏💙🌷🌹💙🙏
@AST_PB
@AST_PB 27 дней назад
Waheguru ji mehar rakhna
@narinder472
@narinder472 8 дней назад
waheguru ji ka khalsa waheguru ji ki fteh❤🙏🙏🙏🙏💐💐💐
@sethiphotographer6795
@sethiphotographer6795 19 дней назад
WAHEGURU JI MANU V AMRIT WELE NALL JORO
@veerpalkaur2517
@veerpalkaur2517 19 дней назад
Waheguru Sahib Ji🙏♥️🙏
@mandeepkaur6814
@mandeepkaur6814 12 дней назад
Wah bhut vadia treeke nal samjhaya
@ravneetbhangoo9361
@ravneetbhangoo9361 25 дней назад
WAHEGURU JI
@gurbanitv8775
@gurbanitv8775 28 дней назад
ਵਾਹਿਗੁਰੂ ਜੀ🙏
@NAVJOTSINGH-rs7dk
@NAVJOTSINGH-rs7dk 29 дней назад
Bahut vadia video hai ji
@Anjan23234
@Anjan23234 27 дней назад
Maalak sab nu Amrit wela ohna di jholi pawey 🙏🏻
@RajinderSingh-ll2zc
@RajinderSingh-ll2zc 28 дней назад
Good Good Good ਜੀ
@wahegurumusiccenter980
@wahegurumusiccenter980 29 дней назад
kmaaal
@karamjitkaur3975
@karamjitkaur3975 27 дней назад
Mainu v amrit vela bakhsho waheguru ji
@manjitkaur662
@manjitkaur662 27 дней назад
Waheguru g sanu vamrit vela baksh deo babag
@NavjotChahal306
@NavjotChahal306 29 дней назад
ਬਹੁਤ ਵਧੀਆ ਜੀ
@GurpreetSingh-nu9qu
@GurpreetSingh-nu9qu 24 дня назад
Waheguru ji
@kamalpreetkaur8182
@kamalpreetkaur8182 29 дней назад
Bahut vdia samjaea 🙏
@TejinderKaurGodhi
@TejinderKaurGodhi Месяц назад
Waheguru ji ka Khalsa waheguru ji ki Fateh ji
@GigalNaphry-eo4ch
@GigalNaphry-eo4ch 27 дней назад
Waheguru ji ❤
@ravindersinghmullanpur1932
@ravindersinghmullanpur1932 26 дней назад
ਵਾਹਿਗੁਰੂ ਜੀਓ ❤️❤️❤️❤️❤️🙏🙏🙏🙏🙏🙏
Далее
НАШЛА У СЕСТРЫ СЕКРЕТИК
00:36
Просмотров 441 тыс.