Тёмный

ਅੱਜ ਅਸੀ ਜੁੱਤੀਆਂ ਦੇ ਪੁਜਾਰੀ ਬਣ ਕੇ ਰਹਿ ਗਏ! | Bhai Sarbjit Singh Dhunda 

Bhai Sarbjit Singh Dhunda
Подписаться 250 тыс.
Просмотров 264 тыс.
50% 1

Website:
www.ssdhunda.com
Page:
/ sarbjitsinghdhunda

Опубликовано:

 

29 июл 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 962   
@jarnailsingh4602
@jarnailsingh4602 9 месяцев назад
ਸ੍ਰਬਜੀਤ ਸਿੰਘ ਧੁੰਦਾ ਜੀ,ਤੁਹਾਨੂੰ ਵਾਹਿਗੁਰੂ ਜੀ ਹਰ ਵੇਲੇ ਚੜਦੀ ਕਲਾ ਵਿਚ ਰਖਣ ਜੀ
@mohindersinghkumra1713
@mohindersinghkumra1713 3 месяца назад
ਕ੍ਰਾਂਤੀ ਕਾਰੀ ਕਥਾ ਵਾਚਕ ਭਾਈ ਧੁੰਦਾਂ ਜੀ
@Lovenature-nt8zm
@Lovenature-nt8zm 9 месяцев назад
ਬਾਬੇ ਨਾਨਕ ਨੇ ਸਾਨੂੰ ਸਿਰਫ ਗੁਰਬਾਣੀ ਨਾਲ ਜੋੜਿਆ ਹੈ 🙏
@singhkaur5196
@singhkaur5196 11 месяцев назад
ਬਾਬਾ ਨਾਨਕ ਜੀ ਦੀ ਵਿਚਾਰ ਧਾਰਾ ਦੇ ਉਲਟ ਹੋ ਰਿਹਾ ਸਭ ਕੁਝ ।
@jaipreetsingh3566
@jaipreetsingh3566 11 месяцев назад
ਅਕਾਲ ਪੁਰਖ ਆਪ ਜੀ ਨੂੰ ਹਮੇਸ਼ਾਂ ਚਰਦੀਆਕਲਾ ਵਿਚ ਰੱਖਣ।
@JogaSingh-dx1zq
@JogaSingh-dx1zq 2 месяца назад
ਧੂੰਦਾ ਜੀ ਡਟੇ ਰਹੋ ਜਮਾਨਾ ਬਦਲੂਗਾ ਵਾਹਿਗੂਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ।
@MaanSaab-mu8lm
@MaanSaab-mu8lm 11 месяцев назад
ਵਾਹ ਬਿਲਕੁਲ ਸਹੀ ਬਹੁਤ ਵਧੀਆ ਵਿਚਾਰ ਧੁੰਦਾ ਸਾਹਬ ਬਹੁਤ ਵਧੀਆ ਲੱਗਦਾ ਸੱਚ ਸੁਣ ਕੇ
@HarpreetSingh-vd1zo
@HarpreetSingh-vd1zo 11 месяцев назад
ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ
@gurkiratsingh6086
@gurkiratsingh6086 11 месяцев назад
Gl sikh nu sikh de marn di ni gl sach te gup di hai
@AmritpalSingh-ul9cl
@AmritpalSingh-ul9cl 11 месяцев назад
Ryt jnaab
@MSingh-ue5wf
@MSingh-ue5wf 11 месяцев назад
ਬਿਲਕੁਲ ਸੱਚ ਵੀਰ ਜੀ ਧੰਨਵਾਦ ਆਪ ਜੀ ਦਾ 💎🙏🏻🙏🏻🙏🏻🙏🏻🙏🏻❤️🌹ਗੰਦ ਲੋਕ ਗੁਰੂ ਆਪਣੇ ਨੂੰ ਭੁੱਲ ਰਹੇ ਭਾਈ ਸਾਬ ਜੀ ਏ ਬਿਲਕੁਲ 101% ਸਹੀ ਕਿਹਾ ਕਿ ਜੋੜਾ ਹਸਪਤਾਲ ਦੇ ਬਾਹਰ ਹੀ ਰੱਖ ਦਿਓ ਮਰੀਜ ਤਾ ਐਵੇ ਠੀਕ ਹੋ ਜਾਣ ਗੇ ਏੇ ਬਹੁਤ ਵਧੀਆ ਗੱਲ ਜੀ ਲੋਕ ਬੇਸ਼ਰਮ ਹੋਏ ਪਏ 👌👌🙏🙏
@sskherisingh5223
@sskherisingh5223 11 месяцев назад
Bhai Sarbhjit Singh Dhunda Zindabad
@Ek_onkar9
@Ek_onkar9 11 месяцев назад
@@sskherisingh5223murdabad
@makhanazaadvlogs
@makhanazaadvlogs 11 месяцев назад
ੲਇਹਨਾ ਨੂੰ ਜੋੜਾ ਮਾਤਾ ਕੌਲਾਂ ਹਸਪਤਾਲ ਦੇ ਬਾਹਰ ਰਖ ਦੇਣਾ ਚਾਹੀਦਾ ਹੈ ਤਾਂ ਜ਼ੋ ਜਨਤਾ ਠੀਕ ਹੋ ਕੇ ਹਸਪਤਾਲ ਦੀ ਲੁੱਟ ਤੋਂ ਬਚ ਸਕੇ
@HarjitSingh-ue5jz
@HarjitSingh-ue5jz 11 месяцев назад
Na suno as papi no
@guntajsingh4849
@guntajsingh4849 11 месяцев назад
guru amardas ji da pavitar joda sahib aa jis nal schi lok theek hunde aa te eh kirpa mere te guru amardas ji ne kiti hai dhan guru amardas ji
@PPPPPPPPPPPPPPPP344
@PPPPPPPPPPPPPPPP344 11 месяцев назад
ਭਾਈ ਜਿਹਨਾਂ ਦੇ ਰੋਗਾਂ ਨੂੰ ਗੁਰੂ ਨੇ ਠੀਕ ਕੀਤਾ ਆ ਬਹੁਤ ਆ ਸਿੱਖ ਵੀ ਹੋਰ ਧਰਮਾਂ ਦੇ ਵੀ ਆ ਗੱਲ ਭਰੋਸੇ ਤੇ ਸ਼ਰਧਾ ਦੀ ਆ ਗੁਰੂ ਅਰਜਨ ਦੇਵ ਜੀ ਨੇ ਮਾਤਾ ਜੀ ਨੂੰ ਡਾਕਟਰ ਕੋਲ ਨਹੀਂ ਬਾਬਾ ਬੁੱਢਾ ਸਾਹਿਬ ਜੀ ਕੋਲ ਪ੍ਰਸ਼ਾਦਾ ਪਕਾ ਕੇ ਲੈ ਕੇ ਜਾਣ ਲਈ ਕਿਹਾ ਸੀ ਸੋ ਸ਼ਰਧਾ ਦੀ ਗੱਲ ਆ
@jagtarsingh8877
@jagtarsingh8877 11 месяцев назад
ਸ਼ਰਧਾ ਦੀ ਗੱਲ ਹੈ, ਗੁਰੂ ਕਦੋ ਕਹੇਗਾ ਮੇਰੀ ਜੁੱਤੀ ਮੱਥੇ ਨੂੰ ਲਾਓ ❤
@gurwindersran2750
@gurwindersran2750 3 месяца назад
Waheguru ji
@inderjitsandhu4197
@inderjitsandhu4197 11 месяцев назад
ਬਾਬੇਆਂ ਨੇ ਗੋਲਕ ਵੀ ਭਰਨੀਆਂ ਨੇ ਸਰਬਜੀਤ ਭਾਈ ਸਾਬ ਜੀ
@jasdevsingh7802
@jasdevsingh7802 11 месяцев назад
ਵਾਹਿ ਗੁਰੂ ਜੀ ਆਪ ਨੂੰ ਤਰਕੀ ਦੇਣ ❤❤❤❤
@lovenaturebalwindersinghgp584
@lovenaturebalwindersinghgp584 11 месяцев назад
ਬਿਲਕੁਲ ਸਹੀ ਕਹਿ ਰਹੇ ਹੋ। ਇਹ ਚਿੱਟੀ ਸਿਉਂਕ ਨੇ ਸਿੱਖ ਪੰਥ ਨੂੰ ਅੰਦਰੋਂ ਖੋਖਲਾ ਕਰਕੇ ਰੱਖ ਦਿੱਤਾ। ਪ੍ਰਮਾਤਮਾ ਮਿਹਰ ਕਰਨ।
@SatwantSingh-in5fr
@SatwantSingh-in5fr 11 месяцев назад
ਏਹਨਾਂ ਪਖੰਡੀ ਪੂਜਾਰੀਆਂ ਦੇ ਆਮ ਸਿੱਖਾਂ ਨੂੰ ਛਿੱਤਰ ਮਾਰਨੇ ਪੈਣੇ ਨੇ, ਤੇ ਏਹਨਾਂ ਨੂੰ ਦਸਵੰਧ ਦੇ ਪੈਸੇ ਦੇਣੇ ਬੰਦ ਕਰੋ,
@harmanchatha4159
@harmanchatha4159 11 месяцев назад
​@@Ek_onkar9bheda bnn k rho bss , dassvand lain lyi jhut bolna painda
@tejsingh8217
@tejsingh8217 11 месяцев назад
ਚਿੱਟੀ ਸਿਉਂਕ ਇਹ ਕੰਜਰ ਜੇ ਹੋਰ ਨਹੀਂ ਕੋਈ
@vichitrasingh3987
@vichitrasingh3987 11 месяцев назад
@@tejsingh8217 mera bhanja c usnu brain teumer c sadey v sant joga singh hay usney v koi joda rakhea hay te davaa karda hay ke isnu ser te laon nal harek bemaree theek ho jandee hay per sadey bhanjey nu koi faydaa nahen hoya te ina pakhandee santa de chaker ch usdee deth ho gayee
@jsranajsrana5263
@jsranajsrana5263 11 месяцев назад
​​@@tejsingh8217ਵੀਰ ਮੇਰਿਆ ਡੇਰਾਵਾਦ ਨੇ ਬਹੁਤ ਨੁਕਸਾਨ ਕੀਤਾ ਹੈ ਸਾਡਾ ਸਿੱਖ ਧਰਮ ਦਾ, ਤੇ ਜਦੋਂ ਸਰਬਜੀਤ ਸਿੰਘ ਧੂੰਦਾ ਇਨਾ ਦੀ ਪੋਲ ਖੋਲਦਾ ਹੈ ਤਾਂ ਡੇਰੇਦਾਰਾਂ ਦੇ ਬੰਦੇ ਇਸ ਦੀ ਮੁਖ਼ਾਲਫ਼ਤ ਕਰਦੇ ਹਨ, ਤੁਸੀਂ ਦੱਸੋ ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਡਾ ਹੈ ਜਾ ਡੇਰੇ ਦਾ ਮਹੰਤ ਪੰਜਾਬ ਦੇ ਬਹੁਤ ਸਾਰੇ ਡੇਰੇ ਅੱਜ ਰਾਜਨੀਤੀ ਨੇਤਾਵਾਂ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਚਿੱਟੇ ਦਾ ਵੱਡਾ ਕਰੋਵਾਰੀ ਗੁਰਦੀਪ ਸਿੰਘ ਰਾਣੋ ਡੇਰੇਦਾਰ ਨਾਲ ਮਿਲ ਕੇ ਹੋ ਕੰਮ ਕਰ ਰਿਹਾ ਸੀ. ਤੁਸੀਂ ਧੂੰਦੇ ਦਾ ਵਿਰੋਧ ਤਾਂ ਕਰੋ ਜੋ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਹਰੋਂ ਕਥਾ ਕਰਦਾ ਹੋਵੇ. ਜੇ ਅਸੀਂ ਸ਼ਰੀਰਾਂ, ਜੁੱਤੀਆਂ, ਮੰਜੇ,ਡਾਗੁਆ ਨੂੰ ਹੀ ਮੱਥੇ टेਕਣੇ ਹਨ ਤਾਂ ਅਲੱਗ ਧਰਮ ਦਾ ਕੀ ਫ਼ਾਇਦਾ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖਮਰਯਾਦਾ ਵਾਲੀ ਬੁੱਕ ਅਕਾਲੀਆਂ ਨੇ ਮਾਰਕਿਟ ਵਿਚ ਆਣ ਹੀ ਨਹੀਂ ਦਿੱਤੀ, ਉਸ ਦੇ ਹਿਸਾਬ ਨਾਲ ਪੰਜਾਬ ਦੇ ਸਿੱਖੀ ਨਾਂ ਤੇ ਖੁੱਲ੍ਹੇ ਡੇਰੇ ਗਲਤ ਹਨ.
@karanaujla2717
@karanaujla2717 11 месяцев назад
ਭਾਈ ਸਾਹਿਬ ਜੀ ਬਾਬਿਆਂ ਦੀ ਦੁਕਾਨ ਖਰਾਬ ਹੋ ਰਹੀ ਹੈ....
@tirathkaur847
@tirathkaur847 11 месяцев назад
ਭਾਈ ਸਾਹਿਬ ਤੁਹਾਡਾ ਇੱਕ ਇੱਕ ਵਿਚਾਰ ਕੀਮਤੀ ਹੈ ਵਾਹਿਗੁਰੂ ਚੜਦੀਕਲਾ ਰੱਖਣ🙏🙏
@hardave66
@hardave66 4 месяца назад
Bhai Sarabjit Singh Dhunda...best authentic Sikh parcharak❤❤
@GurnamSingh-hu5fq
@GurnamSingh-hu5fq 11 месяцев назад
ਗੁਰਬਾਣੀ ਮਨ ਕਰਕੇ ਪੜੋ ਜੀ। ਮਨ ਮਤ ਤਿਆਗੋ ਜੀ। ਧੰਨਵਾਦ ਭਾਈ ਧੂੰਦਾ ਜੀ 🙏🏻
@charanjitkaurdeol8890
@charanjitkaurdeol8890 11 месяцев назад
ਤੋ,ਕੀਨਾ ਗ਼ਲਤ ਬੋਲਦਾ ਗੁਰੂ ਰਾਮਦਾਸ ਜੀ ਦੇ ਜੋੜਾ ਸਹਿਬ ਨੂੰ
@tajindersingh-hp7ck
@tajindersingh-hp7ck 11 месяцев назад
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@hardeepsinghcheema8814
@hardeepsinghcheema8814 9 месяцев назад
Vary good bahi. Sahib
@zotsingh5075
@zotsingh5075 2 месяца назад
ਸਿੱਖ ਨੂੰ ਗੁਰਾਂ ਨੇ ਗੁਰਬਾਣੀ ਨਾਲ ਜੋੜਿਆ ਹੈ ਨਾ ਕਿ ਦੁਨੀਆਂਵੀ ਚਿਜਾਂ ਨਾਲ।।
@akamkar66
@akamkar66 Месяц назад
ਭਾਈ ਸਾਹਿਬ ਆਪ ਜੀ ਦੀ ਗੱਲ ਸੱਚੀ ਹੈ 🙏
@jagirsingh5691
@jagirsingh5691 11 месяцев назад
Great service by Dhinda ji.
@Smart-One
@Smart-One 11 месяцев назад
ਵਾਹਿਗੁਰੂ ਜੀ। Very nice presentation ... 🌹🙏
@bindrikhalsa9309
@bindrikhalsa9309 11 месяцев назад
dhudna ji sgpc wlo darshni deodi te kra maat likhi hoi ha us bare vi dso
@user-re3nw2nh8t
@user-re3nw2nh8t 7 месяцев назад
HochtiefOman Harbhjnsinghsosudagursinghvposandhhanwall Shahkot JassielctrinicUttamNagerNawadhaNewDelhi and
@manmohamsingh3775
@manmohamsingh3775 Месяц назад
ਤੁਹਾਡੀ ਗੱਲ ਬਿਲਕੁਲ ਸਹੀ ਹੈ ਭੋਰਿਆਂ ਵਿੱਚ ਪਈਆਂ ਜੁੱਤੀਆਂ ਨੂੰ ਹੀ ਮੱਥੇ teki ਜਾਂਦੇ ਹਨ ਜਦਕਿ ਜੁੱਤੀਆਂ ਤਾਂ ਪੈਰੀਂ ਪਾਉਣ ਲਈ ਹੁੰਦੀਆਂ ਹਨ ਜਾਂ ਫਿਰ ਕਈਆਂ ਦੇ ਸਿਰ ਦੀ ਸ਼ੋਭਾ ਵਧਾਉਂਦੀਆਂ ਹਨ
@SandeepSandha-yw9oi
@SandeepSandha-yw9oi 11 месяцев назад
Dhan dhan satguru shree guru nanak dev ji
@gurdevsingh3087
@gurdevsingh3087 11 месяцев назад
ਬਿਲਕੁਲ ਸੱਚ ਹੈ ਭਾਈ ਸਾਹਿਬ ਜੀ
@MilapSandhu-yg6lf
@MilapSandhu-yg6lf 11 месяцев назад
ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ
@universalbajwa3512
@universalbajwa3512 11 месяцев назад
ਸਤਗੁਰੂ ਦੇ ਚਰਨ ਕਿਥੇ ਨੇ?
@MilapSandhu-yg6lf
@MilapSandhu-yg6lf 11 месяцев назад
@@universalbajwa3512 ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ...guru saab ne charan dhoor v mangi ea ..eh tn jode saab ne jinha guru saab di ena sma seva kiti ...dhunde wrge murakh prani eh nhi jaande k satpursha dian sareer nu lagia hoian vastua v tapsya de parbav nal pavitar ho jandian ne...
@user-qc9mk5ks4u
@user-qc9mk5ks4u 4 месяца назад
ਇਥੇ ਚਰਨ ਦਾ ਅਰਥ ਗਿਆਨ ਹੈ
@RajinderSingh-vz8vk
@RajinderSingh-vz8vk 11 месяцев назад
ਪਖੰਡਵਾਦ ਅੱਜਕਲ੍ਹ ਭਾਰੂ ਹੋ ਗਿਆ, ਇੰਨਾ ਲੋਕਾਂ ਦੇ ਦਿਮਾਗ ਵਿਚ ਤੂੜੀ ਭਰੀ ਹੋਈ ਆ , ਇੰਨਾ ਦੇ ਖ਼ਾਨੇ ਚ ਪੈਣੀ ਇਹ ਪ੍ਰਚਾਰ, ਵਾਹਿਗੁਰੂ ਜੀ ਮੇਹਰ ਕਰੋ ਇੰਨਾ ਤੇ ।।
@joysachdeva3018
@joysachdeva3018 11 месяцев назад
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
@singhadichardikalaofficial
@singhadichardikalaofficial 11 месяцев назад
00:21 ਦੂਖ ਸੰਤਾਪ ਉਤਰੇ ਸੁਣੀ ਸਚੀ ਬਾਣੀ ॥ Es To Age Vi Paro ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥
@nstiwana6247
@nstiwana6247 11 месяцев назад
ਗੁਰਬਾਣੀ ਦੇ ਅਰਥ ਪੜ੍ਹੋ ਤੇ ਵਿਚਾਰ ਕੇ ਅਪਨੇ ਜੀਵਨ ਦਾ ਹਿੱਸਾ ਬਣਾਓ । ਮੈ ਗੁਰਬਾਣੀ ਅਧਾਰ ਹੈ ਗੁਰਬਾਣੀ ਲਗ ਰਹਾਉ।
@HarpalSingh-qd5lp
@HarpalSingh-qd5lp Месяц назад
Bahut badhiya galvat kiti g thanks g
@jasbirsingh4896
@jasbirsingh4896 11 месяцев назад
Bhai Sahib Gurikbal Singh ji Great Prabhakar.. Sangat has Great respect...
@kanwardeepsingh9819
@kanwardeepsingh9819 11 месяцев назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ
@NirmalSingh-yb1lb
@NirmalSingh-yb1lb 11 месяцев назад
ਵੀਰ ਮੇਰੇ ਸ਼ਬਦ ਤੇ ਵਿਚਾਰ ਕਰ ਲਿਆ ਕਰ ਬਾਕੀ ਗੱਲਾਂ ਤਾਂ ਸਾਨੂੰ ਵੀ ਬਹੁਤ ਆਉਂਦੀਆਂ ਹਨ
@hardeephardeepsingh2678
@hardeephardeepsingh2678 11 месяцев назад
​@@NirmalSingh-yb1lbsahi keha bro Andro kuch hor e iklde ne fr eho jehe
@sukhbhullar6083
@sukhbhullar6083 11 месяцев назад
ਕੀ ਪਤਾ ਇਹੋ ਜੁੱਤੀ ਇਹਨਾਂ ਦੇ ਸਿਰ ਨਾ ਮਾਰਨੀ ਪਵੇ ਭਾਈ ਸਾਹਿਬ ਜੀ ਪਹਿਲਾ ਹੀ ਚੁੱਕੀ ਫਿਰਦੇ ਸਿਰ ਤੇ😅
@pardamansingh190
@pardamansingh190 2 месяца назад
ਤੁਸੀ ਹੀ ਇਹਨਾਂ ਨੂੰ ਛਿੱਤਰ ਮਰ ਸਕਦੇ ਹੋ ਵਾਹਿਗੁਰੂ ਤੁਵਨੂ ਚੜਦੀਕਲਾ ਬਖਸੇ ਜੀ
@gsdhillon5755
@gsdhillon5755 6 месяцев назад
💯 percent True. ਵਾਹਿਗੁਰੂ ਜੀ ਵਾਹਿਗੁਰੂ। ਬਾਣੀ ਤੋਂ ਇਲਾਵਾ ਹੋਰ ਕੁਝ ਵੀ ਪਾਰ ਉਤਾਰਾ ਨਹੀਂ ਕਰ ਸਕਦਾ।
@bhajansingh3849
@bhajansingh3849 11 месяцев назад
Waheguru sada chardi kla ch rakhe dhunda sahib ❤ God bless you
@gurmeetsingh-lp4zk
@gurmeetsingh-lp4zk 11 месяцев назад
Great thoughts about Sikhism
@jaspalsinghalwar1984
@jaspalsinghalwar1984 11 месяцев назад
ਚੜਦੀਕਲਾ ਜੀ 🙏🏻🙏🏻
@granjeetsingh-sb202
@granjeetsingh-sb202 2 месяца назад
Singh Ji sach the Gala car rahe Ho they turn the koi load nahin❤❤❤❤❤❤❤
@BalvirSingh-zg9dk
@BalvirSingh-zg9dk 5 месяцев назад
ਵੀਰੇ ਅਸੀਂ ਤਾਂ ਸਿੱਧੇ ਸਿੱਧੇ ਲੋਕ ਆਂ ਜਿੰਨੀ ਕੁ ਤੇਰੀ ਗੱਲ ਸੁਣੀ ਆ ਸਾਨੂੰ
@jasbirkaur9899
@jasbirkaur9899 11 месяцев назад
ਸਹੀ ਗੱਲ ਭਾਈ ਸਹਿਬ
@AmrikSingh-kh8yx
@AmrikSingh-kh8yx 11 месяцев назад
ਬਿਲਕੁਲ ਸਹੀ ਕਿਹਾ ਵੀਰ ਜੀਓ ਬੂਵਕੂਫ ਲੋਕਾਂ ਦੀ ਕੋਈ ਕਮੀਂ ਨਹੀਂ
@Renatusnova
@Renatusnova 8 месяцев назад
ਬਿਲਕੁਲ ਠੀਕ ਕਿਹਾ ਜੀ, ਧੂੰਦਾ ਜੀ
@jasmersingh4395
@jasmersingh4395 2 месяца назад
aapji da kita parchar bilkul bhai Ranjeet singh dhadriyan waleyan wang a ji.. har gal bilkul sachi a tuvadi.. baani guru Guru hai bani.. vich baani amrit saare.. 🙇🏻‍♂️🙇🏻‍♂️
@navneetsandhu6922
@navneetsandhu6922 11 месяцев назад
ਜੇ ਜੋੜਾ ਹੋਵੇ ਦੀਨ ਦੂਨੀ ਦੇ ਮਾਲਕ ਦਾ ਤਾ ਅਾਪੇ ਹੀ िਸਰ ਝੁਕ ਜਾਂਦਾ 🙏
@jagtarsingh8877
@jagtarsingh8877 11 месяцев назад
ਬਿਲਕੁਲ ਸਹੀ ❤
@SatwantSingh-in5fr
@SatwantSingh-in5fr 2 месяца назад
ਬਾਬਾ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਦੀ ਬੁਨਿਆਦ ਤਰਕ ਦੇ ਅਧਾਰ ਤੇ ਰੱਖੀ ਆ ਏਸ ਧਰਮ ਚ ਅੰਧਵਿਸ਼ਵਾਸ, ਕਰਾਮਾਤਾਂ, ਕਰਮਕਾਂਡਾਂ, ਢੌਂਗ, ਵਰ, ਸ਼ਰਾਪ ਲਈ ਕੋਈ ਜਗ੍ਹਾ ਨਹੀਂ, ਬਾਬਾ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਤੇ ਉਪਦੇਸ਼ਾਂ ਕਿਰਤ ਕਰੋ ਵੰਡ ਛਕੋ ਤੇ ਕੇਵਲ ਅਕਾਲ ਪੁਰਖ ਵਹਿਗੁਰੂ ਜੀ ਦਾ ਸਿਮਰਨ ਕਰਨ,, ਗੁਰੂ ਸਾਹਿਬ ਜੀ ਦੇ ਸਿਧਾਂਤਾਂ ਤੇ ਉਪਦੇਸ਼ਾਂ ਨੂੰ ਚੈਲੰਜ ਨਾਂ ਕਰੋ
@dharmindersingh7900
@dharmindersingh7900 2 месяца назад
Bahut badhiya Vichar Mr Dhunda Sahib Thanks ji
@parvinderkaur8692
@parvinderkaur8692 11 месяцев назад
Waheguru ji ka Khalsa waheguru ji ki Fateh
@bootadreger4540
@bootadreger4540 11 месяцев назад
ਬਾਈ ਸਾਹਿਬ ਤੁਸੀਂ ਸੱਚ ਬੋਲਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤਰਕ ਨਾਲ ਗੱਲ ਕਰਦੇ ਹੋ ਇਹ ਪਾਖੰਡੀਆ ਨੂੰ ਪਸੰਦ ਨਹੀਂ
@Jagdeepsingh-op
@Jagdeepsingh-op 2 месяца назад
Good ਪ੍ਰਚਾਰਕ
@rupinderpalsingh8171
@rupinderpalsingh8171 2 месяца назад
Baba g parchea walea d tusi koi parvah ni karni tusi sach d vyakhya krde ho te sach hmesha kdva hunda so tusi apna eh krm krde jao sangat tuhade nal hai g zurrat nal gal vyakhya sahit krde ho jo glt lokan nu chubni hai g so tusi datey rho tuhade to bahut kuch sikhan nu milda sangta nu waheguru ji
@sukhbirsingh9143
@sukhbirsingh9143 11 месяцев назад
Waheguru ji chardikala ch rakhan g Bhai Dhunda g
@buntycharik6952
@buntycharik6952 11 месяцев назад
Good job bhai ji
@ShellyGupta-ji
@ShellyGupta-ji 11 месяцев назад
Hamesha tarak he karde ho tussi paaji
@sukhdevsinghbhatti3235
@sukhdevsinghbhatti3235 2 месяца назад
ਬਹੁਤ ਵਧੀਆ ਤਰੀਕੇ ਨਾਲ ਪਖੰਡ ਕਰਨ ਵਾਲਿਆ ਦੀ ਚੰਮੜੀ ਓਦੇੜੀ ।ਸ਼ਲਾਘਾ ਜੋਗ ਕਦਮ
@user-tt2fr8lo1c
@user-tt2fr8lo1c 11 месяцев назад
Gal te sari bhawna di aa...bhawna wale de aaj v bere paar hunde ne...dhan guru amardaas ji te dhan ohna da jora..❤..tere wrge da v raab bhala kre..
@Universal..Beauty
@Universal..Beauty 11 месяцев назад
Maaf karna jes chij nu tussi bhawnatmak bnata ehe pakhand aa..... guru ji ne aap keha pahle tarak vichar karo fer shardha... je pahle hi shardha kar lai fer tark da koi mol nai reh janda... tarak da raah hi sach da raah he te osto baad shardha karo.... kyon pakhand da sath de rahe ho.. guru nanak dev ji ne apna pura jivan hi loka nu eho jehe pakhnda to toor karde hoye byateet keeta.. te tussi ohi pakhand da sath de rhe ho... je bura lageya hove ta maaf karna
@veersingh55555
@veersingh55555 11 месяцев назад
ja oh landua....
@devil.com1070
@devil.com1070 11 месяцев назад
​@@Universal..Beautytu beuty nhi tu na oh gandgi di misal hai jo guru te viswas krn walya nu guru nalo Tod rhi gand tu gnd
@jasbirsingh4896
@jasbirsingh4896 11 месяцев назад
Sarbjit RSS big fraud has no respect for Guru Sahib ji charan Chhoh Jhora ....deserve bigbslap...
@LSRaiya
@LSRaiya 11 месяцев назад
ਸਚ ਕਿਹਾ ਜੀ...
@jasbirsingh4896
@jasbirsingh4896 11 месяцев назад
Jhotha Banda thoko He has no respect for Saint & Guru Sahib Charan Chhoh Jora Sahib .
@BhupindersinghPannu-ei4vs
@BhupindersinghPannu-ei4vs 11 месяцев назад
Waheguru jika khalsa w ji ki fateh❤🙏🙏
@thegamingworld6687
@thegamingworld6687 11 месяцев назад
ਮੈਂ ਤੇ ਅੱਗੇ ਹੀ ਪਰਚਯੋਂ ਪਰਚੀਂ ਹੋਇਆਂ ਵਾਂ 🤣🤣🤣 Right gall baba ji di
@user-et1ih1kx6l
@user-et1ih1kx6l 4 месяца назад
ਸੰਤ ਕਾ ਨਿੰਦਕੁ ਇਉਂ ਬਿਲਲਾਇ।। ਜਿਉਂ ਜਲ ਬਿਹੂਨ ਮਛੁਲੀ ਤੜਫੜਾਇ।।ਪੜੋ ਸਾਰੀ ਅਸ਼ਟਪਦੀ।।ਚਰਨ ਸਾਧ ਕੇ ਧੋਇ ਧੋਇ ਪੀਉ।ਅਰਪ ਸਾਧ ਕੋ ਅਪਨਾ ਜੀਉ।।ਸਾਧ ਕੀ ਧੂਰਿ ਕਰੋ ਇਸ਼ਨਾਨ।।ਸਾਧ ਉਪਰ ਜਾਈਐ ਕੁਰਬਾਨੁ।। ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।ਉਦਾਰਨ।।ਆਪਾਂ ਬਜਾਰ ਗਿਏ ਬਜਾਰ ਚੌਂ ਕਾਫੀ ਸਮਾਨ ਖ੍ਰੀਦ ਕੇ ਗੱਡੀ ਕਰਾਏ ਤੇ ਕੀਤੀ ਗੱਡੀ ਵਾਲੇ ਨੂੰ ਅਪਣਾ ਅਡਰੇਸ ਦੇਤਾ।। ਗੁਰਮੁਖੀ ਸ਼ਬਦਾਂ ਚੌਂ।।ਓਸ ਅਡਰੇਸ ਦਾ ਸਦਕਾ ਗੱਡੀ ਵਾਲਾ ਆਪਣਾ ਘਰ ਲੱਬ ਲੈਂਦਾ।। ਸ਼ਬਦ ਗੁਰੂ ਬਾਣੀ।।ਨਾਨਕ ਪਾਤਸ਼ਾਹ ਨੂੰ ਲੱਭਣ ਨੂੰ ਸਮਝੋਂਦੀ।। ਸੰਤ ਕਿਰਪਾਲ ਕਿਰਪਾ ਜੇ ਕਰੇ ।।ਨਾਨਕ ਸੰਤ ਸੰਗ ਨਿੰਦਕੁ ਭੀ ਤਰੇ।। ਜਿਵੇਂ।ਸਾਧ ਕੀ ਸੋਭਾ ਸਾਧ ਬਨਿ ਆਈ। ਨਾਨਕ ਸਾਧ ਪ੍ਰਾਰੱਭ ਭੇਦ ਨਾ ਬਾਈ।।ਜੇ ਬਾਣੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚੇ ਧਿਆਨੁ ਰੱਖ ਕੇ ਪੜੀਏ ਕਹੀਏ।।ਜਿਸ ਤੂੰ ਜਣਾਹਿ ਸੋਈ ਜਨੁ ਜਾਣੈ।ਹਰਿ ਗੁਣ ਸਦ ਹੀ ਆਖ ਵਖਾਣੇ।।ਆਪ ਬੁਝਾਏ ਸੋ ਬੁਝਸੀ ਜਿਸ ਹੋਵੈ ਸੋ ਪ੍ਰਸ਼ਨ।। ਕਲਜੁਗ ਮਹਿ ਕੀਰਤਨ ਪ੍ਰਧਾਨਾਂ।। ਗੁਰਮੁਖਿ ਜਪੀਐ ਲਾਇ ਧਿਆਨਾ।।ਇਹ ਰੂਹ ਅਮਰ ਹੈ ਸਰੀਰ ਮਰਦਾ।। ਜਿਵੇਂ।।ਅਨਕ ਜੂਨੀਂ ਭਰਮ ਆਵੇ।।ਬਿਨ ਸਤਿਗੁਰੁ ਮੁਕਤ ਨਾ ਪਾਵੇ।।ਫਿਰ ਮੁਕਤ ਪਾਇ ਲੱਗ ਚਰਨੀਂ ਸਤਿਗੁਰੁ ਸ਼ਬਦ ਸੁਣਾਏ।।ਪੜੋ ਪੁਰਾਤਨ ਭਾਈ ਬਾਲੇ ਵਾਲੀ ਗੁਰੂ ਨਾਨਕ ਪਾਤਸ਼ਾਹ ਦੀ ਜਨਮਸਾਖੀ ਚੌਂ ਅਜਿਤੇ ਰਧਾਵੈਂ ਦੀ ਗੋਸਿਟ।।ਅਜਿਤੇ ਦੇ ਸਵਾਲ ਚੌਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਬੱਚਾ ਅਜਿਤੇਆ ਅਸੀਂ ਦੱਸ ਜਾਮੇ ਪ੍ਰਤੱਖ।।ਚੌਹੱਤਰ ਜਾਮੇ ਸਾਧ ਦੇ ਰੂਪ ਵਿੱਚ ਆਵਗੇ।। ਕਲਜੁਗ।।ਸਰਮ ਧਰਮ ਦੋਇ ਛਪ ਖਲੋਇ ਕੂੜ ਫਿਰੇ ਪਰਧਾਨ ਵੇ ਲਾਲੋ।।ਸਤਿ ਪੁਰਖ ਜਿਨ ਜਾਨੇਇਆ ਸਤਿਗੁਰੁ ਤਿਸ ਕਾ ਨਾਓ।।ਤਿਸ ਕੇ ਸੰਗ ਸਿੱਖ ਉਧਰੇ ਸਤਿਗੁਰੁ ਤਿਸ ਕਾ ਨਾਓ।। ਗੁਰੂ ਨਾਨਕ ਪਾਤਸ਼ਾਹ ਪੁਰਖ ਦੇ ਜਾਮੇ ਚੌਂ ਆਇ ਚੌਹੱਤਰ ਜਾਮੇ ਦੇਹਿ ਧਾਰੀ ਸਾਧ ਦੇ ਜਾਮੇ ਚੌਂ ਆਵਾਂਗੇ।। ਕਲਜੁਗ ਭੌਂਕਦਾ ਕੁੱਤਾ।।
@asddhindsa7516
@asddhindsa7516 11 месяцев назад
Punjab da no 1 moorakh
@BalwinderSingh-qe8jv
@BalwinderSingh-qe8jv 11 месяцев назад
Very good
@jagdeepsodhi8876
@jagdeepsodhi8876 11 месяцев назад
Guru govind singh ji tan Sanu Guru Granth Sahib ji de lad la ke gay aa ji waheguru waheguru waheguru ji 🙏 🙏❤️🌹 waheguru ji ka Khalsa waheguru ji ki Fateh 🙏
@BALDEVSINGH-2023
@BALDEVSINGH-2023 11 месяцев назад
Thank you Bhai shaab ji And team
@user-mz3gz8ui1l
@user-mz3gz8ui1l 11 месяцев назад
Right sir ji 🌱
@kakasingh5885
@kakasingh5885 11 месяцев назад
Waheguru ji 🙏
@TejTej22Ramgarhiya
@TejTej22Ramgarhiya 2 месяца назад
ਬਿਲਕੁਲ ਸੱਚ ਹੈ ਭਾਈ ਸਾਹਿਬ ਜੀ।
@NavepreetKaur-mu7jg
@NavepreetKaur-mu7jg 11 месяцев назад
Sarbjie ji app gi the bouth thanks thuse eye open katha
@Sabrus19
@Sabrus19 11 месяцев назад
ਮਾਤਾ ਕੌਲਾਂ ਦੇ ਹੋਸਪਿਟਲ ਦੇ ਵਿੱਚ ਡੇਲਸੀਜ਼ ਮਸ਼ੀਨ ਨਾ ਹੋਣ ਕਰਕੇ ਦੇ ਹੋਣ ਕਰਕੇ ਮੇਰੀ ਭੈਣ ਦੇ ਮੌਤ ਦੇ ਜ਼ਿੰਮੇਵਾਰ ੲਹ ਹੋਸਪਿਟਲ ਹੈ
@jaspalcheema5592
@jaspalcheema5592 11 месяцев назад
ਬਿਲਕੁਲ ਸਹੀ ਕਹਿ ਰਹੇ ਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖਣ ਧੂੰਦਾ ਸਾਹਿਬ
@laljitsinghkang7219
@laljitsinghkang7219 2 месяца назад
ਭਾਈ ਸਾਹਿਬ ਬਿਲਕੁਲ ਠੀਕ ਕਿਹਾ
@user-hy8hb3yo1m
@user-hy8hb3yo1m 2 месяца назад
ਬਹੁਤ ਵਧੀਆ ਗਿਆਨ
@RajinderKaur-wq2ir
@RajinderKaur-wq2ir 11 месяцев назад
Waheguru ji waheguru ji 🙏🙏
@PartapSingh-qz5xh
@PartapSingh-qz5xh 11 месяцев назад
ਬਿਲ ਕੁਲ ਸਹੀ ਗੱਲ ਆ ਜੀ ਧੂੰਦਾ ਜੀ
@user-de2po5pt8q
@user-de2po5pt8q 11 месяцев назад
ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਤੇ ਕੋਈ ਨੀ ਚਲਦਾ ਸਭ ਆਪਣੀ ਬੁੱਧੀ ਦੇ ਹਿਸਾਬ ਨਾਲ ਅਰਥ ਕਰੀ ਜਾਂਦਾ ਹੈ ਅਸਲ ਬਾਣੀ ਤੇ ਕੋਈ ਨੀ ਚਲਦਾ ਆਪਣੀ ਬੁੱਧੀ ਅਨੁਸਾਰ ਹੀ ਅਰਥ ਕਰੀ ਜਾਂਦਾ
@parminderchawla6438
@parminderchawla6438 4 месяца назад
Super duper and very good 💯💯💯💯💯
@uttamjeetsingh5951
@uttamjeetsingh5951 11 месяцев назад
Sikh kaum de no. 1 parcharak bhai sarabjit singh dhunda huna ji...🙏🙏🙏🙏
@GurjitSingh-kt3nv
@GurjitSingh-kt3nv 11 месяцев назад
Waheguru ji mehar karan
@MANDEEP468
@MANDEEP468 6 месяцев назад
Sarabjit singh dhunda tusi akal takhat de jathedar jio
@user-jn9uv8bo8w
@user-jn9uv8bo8w 11 месяцев назад
ਭਾਈ ਸਾਹਿਬ ਜੀ, ਬੇਨਤੀ ਹੈ ਕਿ, ਤੁਸੀਂ ਹੌਸਲਾ ਰਖਣ ਦੀ ਸਮਤਾ ਰੱਖੋ।ਇਸ ਤਰਾਂ ਦੇ ਹਰਾਮੀ ਲੋਕ ਮੁੱਢ ਤੋਂ ਹੀ ਤੁਰੇ ਆ ਰਹੇ ਹਨ। ਇਹ ਬੱਕਰੇ ਦੀ ਔਲਾਦ ਹੈ ਇਨ੍ਹਾਂ ਦਾ ਕੋਈ ਮਾ ਪਿਉ ਭੈਣ ਭਾਈ ਧੀ ਨਹੀਂ ਹੁੰਦੀ। ਜਿਵੇਂ ਬੱਕਰੇ ਦੀ ਮਾਂ ਭੈਣ ਧੀ ਘਰ ਵਾਲੀ ਹੀ ਹੁੰਦੀ ਹੈ।ਇਨ੍ਹਾਂ ਦਾ ਵੀ ਇਹੀ ਹਾਲ ਹੈ।
@luckyatwal6911
@luckyatwal6911 11 месяцев назад
ਇਹ ਲੋਕ ਜੋ ਕੁਛ ਕਰਦੇ ਆ ਇਹ ਸਾਰੇ ਗੁਰਬਾਣੀ ਤੋਂ ਬਹੁਤ ਦੂਰ ਆ 🙏
@gurjindersinghsona7854
@gurjindersinghsona7854 11 месяцев назад
Ekk ddam sach. Hai babaji. 🙏🙏
@harvinderkumarsharma5168
@harvinderkumarsharma5168 Месяц назад
समाज मे फैल रही कुरीतियों, अंधविश्वासों, अतर्किकता के खिलाफ़ भाई साहब बहुत बड़ी मुहीम चला कर बहुत अच्छा काम कर रहे हैं,इनको बहुत बहुत धन्यवाद।
@SukhvinderSingh-hq3ti
@SukhvinderSingh-hq3ti 11 месяцев назад
Satnam wahe Guru ji sab te mahr Karo ji ❤❤❤❤❤
@ManjeetKaur-fm2lo
@ManjeetKaur-fm2lo 11 месяцев назад
Waheguru ji
@Never_Forget84
@Never_Forget84 11 месяцев назад
Enemy of Sikhism...only Sikh ਜਤਨ ਕਰੈ ਮਾਨੁਖ ਡਹਕਾਵੈ....😢
@KulwantSingh-db3ij
@KulwantSingh-db3ij 2 месяца назад
ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@randhirbains3328
@randhirbains3328 8 месяцев назад
, ਗੱਲਾਂ ਸੱਚਿਆਂ ਪਰ ਲੋਕ ਮੰਨਣ ਲਈ ਤਿਆਰ ਨਹੀਂ
@santlashmanmuni6045
@santlashmanmuni6045 11 месяцев назад
ਜੋ ਇਤਿਹਾਸਕ ਬਸਤਊਆ ਨੇ ਓਨਾਂ ਨੂੰ ਝੂਠੀਆਂ ਮੰਨੀਏਂ ਇਸ ਤਰ੍ਹਾਂ ਕਰਨ ਲੱਗ ਪਏ ਤਾਂ ਗੁਰੂ ਸਾਹਿਬ ਵਲੋਂ ਲੜੀਆਂ ਜੰਗਾਂ ਨੂੰ ਵੀ ਝੂਠਾ ਸਾਬਤ ਕਰਨ ਲੱਗ ਪਵੋਗੇ ਇਤਿਹਾਸ ਤੇ ਕਿੰਤੂ ਪ੍ਰੰਤੂ ਠੀਕ ਨਹੀਂ
@raghbirsingh3602
@raghbirsingh3602 11 месяцев назад
Right. Bhai sahib
@taranjitsingh2714
@taranjitsingh2714 11 месяцев назад
Very supreme thinking Bhai Sahib 🙏
@arwindarsingh7650
@arwindarsingh7650 4 месяца назад
Bahot sahi gal kehi Dhunda Ji. Waheguruji tuhanu Chardhi Kala Vich Rakhen. Jo Sach hae khulke boliya karo Waheguru da mehar bhara haath tere saath hae.Bole Soh Nihal Sat Shri Akal Ji. Waheguruji Blessings 😇 🌹 🙌 🙏
@partapmallishmeet8052
@partapmallishmeet8052 11 месяцев назад
ਧੁੰਦਾ ਸਾਹਿਬ ਬਹੁਤ ਵੱਡਾ ਫੈਨ ਸੀ ਤੁਹਾਡਾ ਪਰ ਬਿਨਾਂ ਇਤਿਹਾਸ ਪੜਿਆਂ ਤੁਸੀਂ ਅੱਜ ਗੁਰੂ ਜੀ ਦੇ ਜੋੜਾਂ ਸਾਹਿਬ ਤੇ ਕਿੰਤੂ ਪ੍ਰੰਤੂ ਕੀਤਾ ਇਸਦਾ ਮਤਲਬ ਤੁਹਾਡੀਆਂ ਪਿਛਲੀਆਂ ਸਪੀਚਾਂ ਵੀ ਹਵਾ ਚ ਲੱਗ ਰਹੀਆਂ। ਇਸ ਜੋੜੇ ਦਾ ਇਤਿਹਾਸ ਤਲਵੰਡੀ ਸਾਬੋ ਤੋਂ ਕਿਨੀ ਵਾਰ ਲਾਈਵ ਚੱਲਿਆ, ਬਾਕੀ ਹੁਣ ਤਾਂ ਲੱਗਣ ਲੱਗ ਪਿਆ ਕਿ ਤੁਸੀਂ ਦੂਸਰਿਆਂ ਨੂੰ ਭੰਡ ਕੇ ਰੋਟੀ ਖਾਂਦੇ ਹੋ, ਬਾਕੀ ਇਹ ਗਲਤੀ ਅਸੀਂ ਮੰਨਦੇ ਕਿ ਥਾ ਥਾ ਤੇ ਜੋੜਾਂ ਸਾਹਿਬ ਨਹੀਂ ਲਿਜਾਉਣਾ ਚਾਹੀਦਾ ਸੀ। ਫਿਰੋਜ਼ਪੁਰ ਬਹੁਤ ਦੂਰੋਂ ਦੂਰੋਂ ਸੰਗਤ ਆ ਕੇ ਸਹਿਬ ਦੇ ਜੋੜੇ ਦੇ ਦਰਸ਼ਨ ਕਰਕੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਆ। ਕੈਂਸਰ ਤਕ ਠੀਕ ਹੋਏ ਸਰਦਾ ਨਾਲ ਗੁਰੂ ਘਰ ਆ ਕੇ।
@kamalnoorsingh3854
@kamalnoorsingh3854 11 месяцев назад
😂😂
@partapmallishmeet8052
@partapmallishmeet8052 11 месяцев назад
ਇਥੇ ਕੋਈ ਜੋੜੇ ਦੀ ਪੂਜਾ ਨਹੀਂ ਕਰਦੇ । ਸਿਰਫ ਦਰਸ਼ਨ ਕਰਵਾਏ ਜਾਂਦੇ ਹਨ। ਸਿਰਫ ਤੇ ਸਿਰਫ ਜਦੋਂ ਸੰਗਤ ਗੁਰੂ ਘਰ ਆਉਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਲਈ ਕਿਹਾ ਜਾਂਦਾ ਹੈ । ਕਿਤੇ ਆ ਕੇ ਵੇਖਣਾ ਕਿਨੀ ਸੰਗਤ ਨੂੰ ਫਾਇਦਾ ਹੋਇਆ ਹੈ , ਗੁਰੂ ਅਮਰਦਾਸ ਜੀ ਨੇ ਆਪਣੇ ਸੇਵਕ ਬਾਬਾ ਸਚਨ ਸਚ ਜੀ ਨੂੰ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਆਪਣੇ ਚਰਨਾਂ ਦੇ ਜੋੜੇ ਦਿੱਤੇ ਸਨ । ਤਿੰਨ ਵਰ ਵੀ ਦਿੱਤੇ ਸਨ ਕਿ ਹਜੀਰਾਂ ਵਾਲਾ, ਦਿਮਾਗੀ ਪ੍ਰਸ਼ਾਨੀ ਵਾਲਾ ਤੇ , ਹਲਕੇ ਕੁੱਤੇ ਦਾ ਕਟਿਆ ਦਰਸ਼ਨ ਕਰਨ ਨਾਲ ਠੀਕ ਹੋਵੇਗਾ, ਪਰ ਜੋਂ ਗੁਰੂ ਗ੍ਰੰਥ ਸਾਹਿਬ ਤੇ ਸ਼ਰਦਾ ਤੇ ਵਿਸ਼ਵਾਸ ਕਰਕੇ ਆਵੇਗਾ। ਬਾਕੀ ਗੁਰੂ ਘਰ ਨੂੰ ਪ੍ਰਤੱਖ ਦੇ ਪਰਿਣਾਮ ਦੀ ਲੋੜ ਨਹੀਂ ਹੁੰਦੀ, ਫਿਰ ਵੀ ਕਿਸੇ ਪ੍ਰਾਣੀ ਨੂੰ ਸ਼ੰਕਾ ਹੈ ਤਾਂ ਆ ਜਾਵੇ ਤੁਹਾਨੂੰ ਮਿਲਾ ਦੇਵਾ ਗੇ। ਹਲਕਾਅ, ਔਰ ਕੈਂਸਰ ਦੇ ਮਰੀਜ਼ਾਂ ਨਾਲ ਜੋ ਗੁਰੂ ਜੀ ਦੀ ਕਿਰਪਾ ਨਾਲ ਠੀਕ ਹੋਏ
@klive1699
@klive1699 11 месяцев назад
​.. ਪੂਜਾ ਕਿਵੇਂ ਹੋ ਰਹੀ ਸਿੱਧ ਕਰੋ..... ਇਹ ਸਿਰਫ ਗੁਰੂ ਸਾਹਿਬਾਨਾਂ.. ਮਹਾਪੁਰਖਾਂ ਦੀਆਂ ਯਾਦ ਹੈ... ਜਿਵੇੰ ਲਾਇਬ੍ਰੇਰੀ.. Historical Exibition.. Piramids... Historical monuments... ਨੂੰ ਲੋਕ ਯਾਦ ਕਰਦੇ ਨੇ.. ਉਹਨਾਂ ਦੀ ਬਦੋਲਤ ਮਿਲੀ ਆਜ਼ਾਦੀ ਯਾ ਕੁੱਜ ਭਲਾ ਕੀਤਾ ਹੋਵੇ ਤਾਂ ਉਹਨਾਂ ਨਾਲ ਸੰਬੰਧਤ ਹਰ ਚੀਜ਼ ਨੂੰ ਚੁਮਿਆ ਜਾਂਦਾ ਹੈ ਜਿਵੇੰ ਤੇਰੇ ਬਚੇ ਤੇਰੀਆਂ ਫੋਟੋਆਂ ਨੂੰ ਚੁੰਮਣਗੇ ਤੋਹਾਡੇ ਜਾਣ ਪਿੱਛੋਂ... ਇਹ ਪਿਆਰ ਦੀ ਗੱਲ ਹੈ ਕੋਈ ਪੂਜਾ ਨਹੀਂ.... ਪੂਜਾ ਸਿਰਫ ਅਕਾਲ ਦੀ... ਜਿਵੇੰ ਦੁਰਗਾ ਨੇ ਕੀਤੀ ਅਰਦਾਸ ਫਰਿਆਦ ਕਰਕੇ......
@god.is.one682
@god.is.one682 11 месяцев назад
​@@jsranajsrana5263bilkul sahi
@MilapSandhu-yg6lf
@MilapSandhu-yg6lf 11 месяцев назад
​@@jsranajsrana5263ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ...guru saab te sant jna di charan dhoor mangde ne te tusi guru saab de jodya nu nindi ja rahe j
@gursewakSingh-gt4qh
@gursewakSingh-gt4qh 11 месяцев назад
ਤਰਕ ਕਰਨ ਦੀ ਕੋਈ ਸੀਮਾ ਨਹੀ ਹੋਂਦੀ ਮਾਲਾ ਤੇ ਸਰੋਵਰਾ ਤੇ ਗੁਰੂਆ ਦੇ ਜੀਵਨ ਵਿੱਚ ਵਾਪਰੀ ਕਲਾ ਤੇ ਏ ਪਰਚਾਰਕ ਗੁਰੂ ਨੂੰ ਏਊ ਜਾਣਦੇ ਆ ਜਿਵੇ ਮਹਾਰਾਜ ਆਮ ਇਨਸਾਨ ਹੋਵਣ ਵਾਹਿਗੁਰੂ ਸੁਮਤ ਬਖਸ਼ੇ(ਧੁੰਦਾ ਜੀ ਕਦੇ ਤਰਕ ਛੱਡ ਕੇ ਬ੍ਰਹਮ ਗਿਆਨ ਦਾ ਉਪਦੇਸ਼ ਵੀ ਦੇ ਦੇਆ ਕਰੋ ਜੀਵਨ ਤਰਕ ਚ ਲਘੀ ਜਾ ਰਹਿਆ ਹੈ ਜੀ)
@japneetsingh2464
@japneetsingh2464 11 месяцев назад
Ehnu ahi anda hega bs...... 10ve patshah ne apni baani ch keha "jin prem kiyo tin hi prab paayo" Prem diya kheda eh waheguru naal kithe janda hai! ...... Es toh tah bs har sma tarak karwalo! ..... Hor kisi joga ni eh 😂 Ehnu tah brahm gyaan da B ni pta.... Ehne kithe dena brahm gyaan.... Tarak-vitark khtm hon tah deve na brahm gyaan! 😂
@samajsevatv
@samajsevatv 11 месяцев назад
ਤੇਰਾ ਟਾਈਮ ਮਾੜਾ ਆਉਣ ਵਾਲਾ ਮਹਾਰਾਜ ਸਮੱਤ ਬਖਸ਼ੇ ਧੰਦੇ ਨੂੰ
@HarrySingh-yg6lu
@HarrySingh-yg6lu 11 месяцев назад
Bht shakti ja joda sahib vich
@joginderkaur5531
@joginderkaur5531 11 месяцев назад
ਤੁਹਾਡਾ ਬ੍ਰਹਮ ਗਿਆਨ ਕਰੋਨਾ ਸਮੇਂ ਕਿੱਥੇ ਸੀ। ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਨਾਲ ਜ਼ੋ ਹੋਇਆ ਭੁੱਲ ਗਏ।
@HarrySingh-yg6lu
@HarrySingh-yg6lu 11 месяцев назад
@@joginderkaur5531 .... Bhain ji rabb de raza de agge brahm giyani b apni karamat tarrak kr dinde aaa bhawe o sb kuch kr skde aa
@parampreetsinghchugh6817
@parampreetsinghchugh6817 11 месяцев назад
ਧੂੰਦਾ ਸਾਹਿਬ ਤਰਕਸ਼ੀਲ ਨੂਇਹ ਨਹੀਂ ਪਤਾ ਕਿ ਆਸਥਾ ਸਿਦਕ ਬਹੁਤ ਵਡੀ ਹੁੰਦੀ ਹੈ ਜੀ
@eimbh
@eimbh 11 месяцев назад
Good Bhai sahab Sikhs are the most diverted as ever.
@joginderkaur5531
@joginderkaur5531 11 месяцев назад
ਭਾਈ ਇਕਬਾਲ ਸਿੰਘ ਜੀ ਲੋਕਾਂ ਨੂੰ ਮੂਰਖ਼ ਬਣਾਉਣ ਵਿੱਚ ਮਾਹਿਰ ਹਨ।ਇਮੋਸਨਲ ਬਲੈਕਮੇਲ ਕਰਨ ਵਿੱਚ ਮਾਹਿਰ ਇਕਬਾਲ ਸਿੰਘ। ਤੁਹਾਡੇ ਤੇ ਪਖੰਡੀਆਂ ਵਿੱਚ ਫਰਕ ਕੀ ਰਹਿ ਗਿਆ। ਬਖ਼ਸ਼ ਦਿਉ 🙏🙏
@thegamingworld6687
@thegamingworld6687 11 месяцев назад
Bilkul right ji Bhai sahab ji 💝💝
@GurpreetSingh-lw4tb
@GurpreetSingh-lw4tb 11 месяцев назад
ਤੈਨੂੰ ਮੈਂ ਬੁਹਤ ਵਧੀਆ ਬੰਦਾ ਸਮਜ਼ਦਾ ਸੀ... ਦਸ ਦਿੰਦਾ ਓਹ ਵੀ ਕਿਊ ਕਿਉਕਿ ਤੂੰ ਕਿਸੇ ਚੈਨਲ ਤੇ interview ਦਿੱਤੀ ਸੀ ਜਿਸ ਚ ਤੂੰ ਕਿਹਾ ਸੀ ਮਾਸ ਖ ਸਕਦੇ ਆਪਣੇ ਮਨ ਦੀ ਖੁਸ਼ੀ ਹੈ... ਮੈਨੂੰ ਓਹ ਵਧੀਆ ਲਗਿਆ ਕਿਉਕਿ ਮੈ ਖਾਣਾ ਚਹੁਦਾ ਸੀ ਮੈਨੂੰ ਮੌਕਾ ਮਿਲ ਗਿਆ ਕਿ ਕਥਾ ਵਾਚਕ ਨੇ ਕਹਿ ਦਿੱਤਾ ਖਾਓ ਹੁਣ.... ਅੱਜ ਦਾ ਟਾਈਮ ਇਹੋ ਜਿਹਾ ਆ ਗਿਆ ਲੋਕ ਤਰਕ ਕਰਨ ਲੱਗ ਗਏ ਗੁਰੂ ਦੀ ਕਹਿ ਹਰ ਗੱਲ ਤੇ ਲੋਕ ਆਪਣੇ ਆਪ ਨੂੰ ਪੜਿਆ ਲਿਖਿਆ ਸਮਜਨ ਲੱਗ ਗਏ ਤੇ ਲੋਕਾ ਨੂੰ ਏਦਾ ਲੱਗਦਾ ਕਿ ਉਹ ਗੁਰੂ ਨਾਲੋਂ ਜਿਆਦਾ ਸਮਜਦਾਰ ਹੋਗੇ ... ਬਾਬਾ ਦੀਪ ਸਿੰਘ ਜੀ ਬਿਨਾ ਸਿਰ ਤੋਂ ਲੜਾਈ ਲੜੀ ਓਹ ਵੀ ਤੁਹਾਡੇ ਹਿਸਾਬ ਨਾਲ ਗਲਤ ਅ?? ਝੂਠ ਅ??? ਬਾਬਾ ਜੀ ਧੰਨਾ ਭਗਤ ਦੀ ਸਾਖੀ ਸੁਣੀ ਹੈ ਪੱਥਰ ਚੋ ਰੱਬ ਲੱਭ ਲਿਆ c ਓਹਨਾਂ ਨੇ ਤੇ ਅਸੀ ਤਰਕ ਕਰਨ ਲੱਗ ਗਏ ਗੁਰੂ ਤੇ.... ਮੈ ਯਕੀਨ ਨਾਲ ਕਹਿ ਸਕਦਾ ਜੇ ਕੀਤੇ ਇਹ ਜੁੱਤੀ ਤੁਹਾਨੂੰ ਪਹਿਲਾ ਮਿਲੀ ਹੁੰਦੀ ਤੁਸੀ ਵੀ ਐਵੇਂ ਹੀ ਕਰਨਾ ਸੀ... ਤੁਸੀ ਬਸ publicity ਭਾਲਦੇ ਲੋਕ ਤੁਹਾਨੂੰ ਪੁਸ਼ਦੇ ਨੀ ਫਰ ਤੁਸੀ ਜਾਣ ਬੂਜ ਕੇ ਕਿਸੇ ਨਾ ਕਿਸੇ ਨਾਲ ਪੰਗਾ ਪਾਈ ਰੱਖਦੇ.... ਤੇ ਪੰਗਾ ਵੀ ਸਿਰਫ ਸਿੱਖਾਂ ਨਾਲ ਪਾਂਦੇ.... 😂😂
@partapmallishmeet8052
@partapmallishmeet8052 11 месяцев назад
ਬਿਲਕੁਲ ਸਹੀ ਗੁਰਪ੍ਰੀਤ ਸਿੰਘ ਜੀ
@GurcharanSingh-wc6fy
@GurcharanSingh-wc6fy 11 месяцев назад
ਭਾਈ ਸਾਹਿਬ ਜੀ ਤੁਸੀਂ ਆਪ ਗੁਰਬਾਣੀ ਨੂੰ ਪੜੋ ਫੇਰ ਤੁਹਾਨੂੰ ਸਮਝ ਆਵੇਗੀ
@satnamsingh6451
@satnamsingh6451 11 месяцев назад
ਮਾਇਆ ਦਾ ਲੋਬੀ ਧੂੰਦਾ ਜਿਹੜੇ ਸੰਤ ਹੁੰਦੇ ਉਹ ਝੂਠੇ ਨਹੀ ਹੁੰਦੇ ਜਿਹੜਾ ਝੂਠਾ ਉਹ ਸੰਤ ਨਹੀ ਤੁਹਾਡੀ ਕਥਾ ਨਹੀ ਹੁੰ ਦੀ ਸਿਰਫ ਨਿਦਿਆ ਹੀ ਕਰ ਰਹੇ ਹੋ ਰਬ ਤੁਹਾਨੂੰ ਸਮਤ ਬਖਸੇ
@harneksingh5789
@harneksingh5789 8 месяцев назад
Dhan dhan guru Ramdas Ji maharaj mehar kareo Ji all of us 🙏🙏🙏🙏🙏
@shabadditakat1344
@shabadditakat1344 11 месяцев назад
ਇਹ ਤੇ ਬੋਲਦਾ ਸੀ ਜਲ ਦੀ ਮਛਲੀ ਦਰੱਖਤ ਉੱਤੇ ਚੜ੍ਹ ਅੰਡੇ ਨਹੀਂ ਦੇ ਸਕਦੀ ਗੁਰਬਾਣੀ ਚ ਗਲਤ ਲਿਖ ਦਿੱਤਾ ਹੈ ,ਇਹ ਕਹਿੰਦਾ ਸੀ ਬੱਕਰੀ ਦੇ ਬੱਚੇ ਨੂੰ ਸ਼ੇਰ ਨਹੀਂ ਪਾਲ ਸਕਦਾ
@nirmalsidhu7514
@nirmalsidhu7514 11 месяцев назад
ਖਾਲਸਾ ਜੀ ਇਹ ਲੋਕ ਹੀ ਆਪਣਿਆ ਨੂੰ ਕੁਰਾਹੇ ਪਾ ਰਹੇ ਹੈ,ਸਾਡੇ ਗੁਰੂਆਂ ਨੇ ਤਾਂ ਪਖੰਡ ਵਾਦ ਚੋ' ਬਾਹਰ ਕੱਢਿਆ ਸੀ ਤੇ ਅੱਜ ਫਿਰ ਸਮਾਜ ਨੂੰ ਪਖੰਡ ਵੱਲ ਧੱਕਿਆ ਜਾ ਰਿਹਾ!!
Далее
#Karma | Karma da fall | Bhai Sarbjit Singh Dhunda
41:13