Тёмный

ਹੋਰ ਚੋਰ ਫੜੇ 94 ਲੱਖ ਵਾਲੇ ਪਿੰਡ ਛਾਜਲੀ ਵਿੱਚ ਤੁਸੀ ਆਪ ਦੇਖੋ ਕਿਵੇਂ ਬਚਾ ਕਰ ਰਿਹਾ SDO ਜੇਈ ਤੇ ਠੇਕੇਦਾਰ ਨੂੰ 

inder chhajli
Подписаться 154 тыс.
Просмотров 198 тыс.
50% 1

Развлечения

Опубликовано:

 

10 июл 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 82   
@deepchand6605
@deepchand6605 Год назад
ਜਿਹੜਾ ਬੰਦਾ ਗ਼ਲਤ ਹੈ ਉਸ ਨੂੰ ਗ਼ਲਤ ਕਹਿਣਾ ਮਾੜੀ ਗੱਲ ਨਹੀਂ।
@garrytoor8496
@garrytoor8496 7 дней назад
Sdo ਨੂੰ ਪੁੱਛੋਂ ਕਿੰਨਾ ਹਿੱਸਾ ਵਿੱਚ ਤੇਰਾਂ
@shivanisharma5562
@shivanisharma5562 12 дней назад
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@DiljitKaur-pv1qm
@DiljitKaur-pv1qm 12 дней назад
Veere khul k dss tere nal ki hoya
@Lokvirsa177
@Lokvirsa177 Год назад
ਬਾਈ ਮੁੱਲ ਉਦੋਂ ਹੀ ਮੁੜਦੈ ਜਦੋਂ ਧਾਕੜ ਨੂੰ ਅੱਗੋਂ ਧਾਕੜ ਟੱਕਰਦੈ।ਆਮ ਵਿਚਾਰੀ ਭੋਲ਼ੀ ਜਨਤਾ ਨੂੰ ਤਾਂ ਇਹ ਅਫ਼ਸਰ ਜਾਂ ਮੰਤਰੀ, ਵਿੱਚੇ ਇੰਨ੍ਹਾਂ ਦੀਆਂ ਜੂੰਆਂ ਟਿੱਚ ਨਹੀਂ ਜਾਣਦੀਆਂ
@All.Rounder77
@All.Rounder77 2 дня назад
ਜਵਾਬ ਮੰਗਣਾ ਜਰੂਰੀ ਆ।ਸਾਬਾਸ਼👏👏
@user-gl9mh1rl2m
@user-gl9mh1rl2m 16 дней назад
ਰਿਕਾਰਡ ਅਨੁਸਾਰ ਕੱਸੀ ਦੀ ਕਿੰਨੀ ਥਾਂ ਹੈ ਤੇ ਮੌਕੇ ਤੇ ਕਿੰਨੀ ਹੈ ਉਸ ਬਾਰੇ ਵੀ ਜਾਣੂ ਕਰਵਾਓ ਜੀ।
@navreetgolu2586
@navreetgolu2586 18 дней назад
ਸ਼ਾਬਾਸ਼ ਜਵਾਨੋ 🎉
@gursewakbuttar6371
@gursewakbuttar6371 9 дней назад
ਸਾਡੇ ਤਾਂ ਸੇਮ ਤੇ ਦਰਿਆ ਵਾਹ ਕੇ ਝੋਨਾ ਲਾਈ ਜਾਦੇ ਨੇ ਫੇਰ ਕਹਿੰਦੇ ਫਸਲਾਂ ਮਰਗੀਆ
@GurdevSingh-mh9ur
@GurdevSingh-mh9ur 11 дней назад
ਇਦਾ ਲੋਕ ਜਾਗਰੂਕ ਹੋਣ ਤਾਂ ਚੋਰਾ ਨੂੰ ਡਰ ਹੋਵੇ, ਟੈਕਸ ਦਾ ਪੈਸਾ ਹੈ ਖਰਾਬ ਕਰਨ ਲੱਗੇ ਮਿੰਟ ਲਾਉਦੇ
@bootadreger4540
@bootadreger4540 14 дней назад
ਮਾਨ ਸਾਹਿਬ ਇਹ ਕੀ ਹੋ ਰਿਹਾ ਤੁਹਾਡੇ ਅਫਸਰ ਕਿਵੇਂ ਲੋਕਾਂ ਦਾ ਪੈਸਾ ਕਿਵੇਂ ਖਾਂਦੇ ਨੇ
@parkashsingh3286
@parkashsingh3286 16 дней назад
ਐਸ ਡੀ ਸਾਹਿਬ ਨੂੰ ਸਭ ਪਤਾ ਵੀ ਕਿਸਾਨ ਸਹੀ ਹੈ ਪਰ ਕਿਸਾਨਾ ਨੂੰ ਗਲਤ ਸਾਬਤ ਕਰਨ ਦੀ ਪੂਰੀ ਕੋਸਿਸ ਕਰ ਰਿਹਾ
@jassasinghahluwalia9263
@jassasinghahluwalia9263 16 дней назад
ਇਹ ਐਸ ਡੀ ਓ ਨੇ ਠੇਕੇਦਾਰ ਤੋਂ ਠੇਕਾ ਦੇਣ ਦਾ ਹਿਸਾ ਲਿਆ ਹੋਇਆ ਹੈ ਏਸ ਲਈ ਇਹ ਠੇਕੇਦਾਰ ਨੂੰ ਬਚਾ ਰਿਹਾ ਹੈ ਤੇ ਜ਼ਿਮੀਂਦਾਰਾਂ ਨੂੰ ਕਹਿ ਰਿਹਾ ਕਿ ਤੁਸੀਂ ਸ਼ਰਾਬ ਪੀਤੀ ਹੋਈ ਹੈ
@MalkitSingh-gz6zb
@MalkitSingh-gz6zb День назад
SDO Jey Paysa Khande Thekedar Kolon
@swarnpalsinghbhatthal4454
@swarnpalsinghbhatthal4454 10 дней назад
ਬੰਤ ਕਰ ਸਕਦਾ ਇਹ ਮਸਲਾ ਹੱਲ, ਮਿਰਜਾਪੁਰ ਤੋਂ ਲਿਆਊ ਉਹ ਬੰਦੇ
@RanjeetAmirKhas
@RanjeetAmirKhas 9 дней назад
ਸ਼ਹੀਦ ਦੀਪ ਸਿੱਧੂ ਜੋ ਹੱਕਾਂ ਦੀ ਲੜਾਈ ਦੀ ਚਿਣਗ ਲਾ ਕੇ ਗਿਆ ਸੀ ਉਹ ਹੁਣ ਭਾਂਬੜ ਬਣ ਉੱਠਿਆ ਏ ਦਿੱਲੀ ਦਾ ਅੰਤ ਨੇੜੇ ਆ MP ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
@charankamalsingh9384
@charankamalsingh9384 4 месяца назад
ਧੰਨਵਾਦ ਬਾਈ। 🥰👍
@user-ig5zy7jf8d
@user-ig5zy7jf8d 9 дней назад
Inder veer chhajli wala lokan de manoranjan naal naal masle bhi hall karda .kade mile tan hai nahi par bande di soch to pta chal janda bhi sahi ja galat hai .👍👍👍👍
@pammasidhu8033
@pammasidhu8033 Год назад
ਇਹ SDO, JE ਸਬ ਕੁਤਿਆਂ ਦੇ ਬੱਚੇ ਨੇ ਇਹ ਕੇੰਹਦੇ ਨੇ ਅਸੀਂ ਈਦਾ ਹੀ ਖਾਵਾੰ ਗੇ ਪਰ ਤੁਸੀਂ ਈਜਤ ਨਾਲ ਸਾਡੇ ਨਾਲ ਗੱਲ ਕਰੋ 😇😇
@chamkauraulakh8036
@chamkauraulakh8036 Год назад
ਹੁਣ ਕਿਥੇ ਆ ।ਭੰਤਾ ।ਹੁਣ ਵੀ ਦੇਖ ਇਹ ਕੀ ਹੋ ਰਿਹਾ ਹੈ ।
@BaazpreetSidhu
@BaazpreetSidhu 12 дней назад
ਗਿਣਤੀ ਕੀਤੀ ਜਾਵੇ ਨਾਲ ਲਗਦੀ ਜ਼ਮੀਨ ਦੀ
@sonyaulakh7844
@sonyaulakh7844 Год назад
ਚੌਰ ਨੂੰ ਜੀ ਜੀ ਕਹਿਆ ਕਰੋ
@Punjabi22G13
@Punjabi22G13 Год назад
ਜੂ ਟੂਪਰ ਬੰਦਾ ਜਮਾ ਘੈਂਟ ਅਵਾ ਭਾਈ ਗੁਡ ਵਾ ਬੰਦਾ
@dharamsinghji35
@dharamsinghji35 День назад
Ehna choran nu nath pouna bahut mushkal hai
@rupindersingh2464
@rupindersingh2464 Год назад
Good job inder bi
@manjinderguru2550
@manjinderguru2550 10 дней назад
Pind wale bhi thora bhasha te control rakhan maari bhasha naal masle ni suljde hinde
@jashansandhu2966
@jashansandhu2966 Год назад
Good inder veer ji
@starxbgmi475.
@starxbgmi475. Год назад
Kuj nhi krna veer tuhade ch glti ghad k tur jana
@pandumahkmamaan3696
@pandumahkmamaan3696 Год назад
Good job indr ver
@chahal-pbmte
@chahal-pbmte 17 дней назад
ਅਸਲ ਵਿੱਚ ਗੱਲ ਕੀ ਹੈ ਇਹ ਸਮਝ ਨਹੀਂ ਆਉਂਦੀ।
@hardeepsingh-sw7qr
@hardeepsingh-sw7qr 17 дней назад
Eh sare he raley milay han jine mulajim khade han...
@amriksingh9589
@amriksingh9589 Год назад
ਇਹ ਤਾਂ ਅੱਧੇ ਪੈਸੇ ਵੀ ਨਹੀਂ ਲੱਗਦੇ ਇਮਾਨਦਾਰੀ ਢੱਠੇ ਖੂਹ ਵਿੱਚ ਵੜ ਗੲੀ ਜਦੋਂ ਇਹੋ ਜਿਹਾ ਪ੍ਰਾਜੈਕਟ ਠੇਕੇ ਦਾਰ ਨੂੰ ਮਿਲ਼ਦਾ ਹੈ ਫਿਰ ਵੱਡੇ ਵੱਡੇ ਅਫਸਰਾਂ ਦੇ ਘਰ ਵੱਡੇ ਵੱਡੇ ਹੋਮ ਠੇਟਰ ਡਬਲ ਬਾਰੀ ਵਾਲੇ ਫਰਿਜ ਆਟੋ ਮੈਟਕ ਵਾਸਿਗ ਮਸ਼ੀਨ ਔਵਨ ਹੋਰ ਵੀ ਬਹੁਤ ਤਰਾ ਦੇ ਪਹੁੰਚ ਜਾਂਦੇ ਨੇ ਗਿਫਟ ਦੇ ਰੂਪ ਵਿੱਚ ਉਹ ਕਿਉ ਬੋਲਣ ਗੇ ਬਾਈ
@Harjindersingh-nk3hu
@Harjindersingh-nk3hu Год назад
Inder Sian nehar mehkme ne kandde te jihri miti panic oh mitti v ghat aa. Tagda commission khadha.
@user-nb1yk6pg9o
@user-nb1yk6pg9o 8 месяцев назад
Very Good sir
@ninydhaliwal9876
@ninydhaliwal9876 Год назад
Good job bro
@EVuniversity
@EVuniversity Год назад
Case lao ehna officers te……
@rajvirsidhu3264
@rajvirsidhu3264 22 дня назад
Sade v Ehi Hal aa sare milke tut ge
@Gillvlogs0003
@Gillvlogs0003 16 дней назад
Very good punjan sayan
@user-pz6vd2rz6g
@user-pz6vd2rz6g Месяц назад
ੳਹ ਇਸ ਟੁਕੜਬੋਚ ਨੰ ਫੜ ਕੇ ਬੰਨ ਲੳ ਫੇਰ ਅਕਲ ਟਿਕਾਣੇ ਅਆਊ
@sumarbhaati4885
@sumarbhaati4885 Год назад
👌👌🙏🙏🙏
@user-ys8ep6gh5i
@user-ys8ep6gh5i 13 дней назад
good work veero
@Officialkkhan786
@Officialkkhan786 Год назад
Thekedar nu ret pusho ki ret kam kita ush. Ton wad me karda je hil giya me. Bathatan
@harshbirsingh1289
@harshbirsingh1289 7 месяцев назад
SDO ne daru da keh ke bai thanda ja karta … fir aap he mann gae v raat peete c
@yashmehrokfarm
@yashmehrokfarm 18 дней назад
👍👍👍👍👍
@ajayjass652
@ajayjass652 Год назад
Gud job bro
@arwinderSingh-rs2dl
@arwinderSingh-rs2dl Год назад
🙏🙏🙏🙏🙏🙏👍👍👍👍👍
@all_rounder_group855
@all_rounder_group855 Год назад
Emai ne kmm lott onda dharna dena payu ga
@Harjindersingh-nk3hu
@Harjindersingh-nk3hu Год назад
Krishan kumar chief secretary nu video pao te ohnu chd. Milo .
@Harjindersingh-nk3hu
@Harjindersingh-nk3hu Год назад
Kalla je jimevar nahi eh sdo bill pass karda .
@Prem5911
@Prem5911 12 дней назад
ਭਗਵੰਤ ਮਾਨ ਨੂੰ ਬੁਲਾ ਕੇ ਦਿਖਾਓ ਫੇਰ ਏਹ ਕਰਨਗੇ ਕੰਮ ਕਹਿੰਦੇ ਦਾਰੂ ਪੀਤੀ ਹੋਈ ਆ ਉਹਨੂੰ ਪੁੱਛੋ ਤੂੰ ਦੇ ਕੇ ਗਿਆ ਸੀ ਖੁਦ ਚਾਹੇ ਬੋਤਲ ਡਕਦਾ ਹੋਵੇ
@soniuppal161
@soniuppal161 Год назад
Good inder bro
@laddi9462
@laddi9462 14 дней назад
ਰਸਤਾ ਕਿੱਥੇ ਆ, ਸੂਏ ਕੱਸੀਆਂ ਦਾ
@narmailsingh1815
@narmailsingh1815 Год назад
Good
@laddi9462
@laddi9462 14 дней назад
ਭਾਗੁਆ ਅ ਅ ਅ
@user-rx1yk4zb3h
@user-rx1yk4zb3h Год назад
ਮਾਲਦਾਰ 👍👍👍👍👍👍👍
@pawandeeplegha2359
@pawandeeplegha2359 Год назад
Pani di chori c sab toh vad karde hone aha lok 😂😂
@kushalsekhon2803
@kushalsekhon2803 16 дней назад
Irrigation wale paise khande Bs hor kus , chor aa eh
@KU77AR
@KU77AR Год назад
Bai yaar kmaal AA sare afsara di boli dekho bai tusi mintan na kro video tohade kol aa tusi dharna deyo nale ehna di boli thik hoju
@manpreetsinghcheema3877
@manpreetsinghcheema3877 Год назад
Eve hi fdo ehna chora nu
@buttarpreet7979
@buttarpreet7979 Год назад
ਚੋਰ ਆਕੜ ਦੇ ਨੇ
@RajBrar-su2xw
@RajBrar-su2xw 16 дней назад
ਜੱਟਾ ਚ ਵੀ ਹੰਕਾਰ ਬੋਲਦਾ ਇਹ ਵੀ ਆਪਣੇ ਆਪ ਨੂੰ ਰੱਬ ਸਮਜਦੇ ਆਹ ਸੁਇਆ ਨਾਲ ਮਿਟੀ ਨਹੀਂ ਲਾਓੰਦੇ
@user-ir4cv6br6p
@user-ir4cv6br6p 12 дней назад
Veer ji je tainu nokari mildi tu vi loka di kute khani karni si. Tu vi rishvat leni si. Tu kehra loka da Bala karna si
@SleepyMountains-vd2wy
@SleepyMountains-vd2wy 13 дней назад
😢
@user-shama88
@user-shama88 20 дней назад
ਬਾਈ ਹਰ ਥਾ ਤੇ ਬੇਈਮਾਨੀ ਸੜਕਾਂ ਤੇ ਨੈਹਰਾ ਤੇ
@Desi_Fauji_13
@Desi_Fauji_13 Год назад
#Punjabgovernment ki kare aena kanjrea da #bhagwantmaan aap kithe kithe jau #cmopunjab dhayan karo plz #aamadmiparty
@jagdevsingh2884
@jagdevsingh2884 Год назад
Dab ki 22 inder
@ajaibsingh3873
@ajaibsingh3873 17 дней назад
Sabh mile hoe ne.
@maninderdhaliwal1460
@maninderdhaliwal1460 Год назад
Chhaji and nangla da r
@parneetsingh389
@parneetsingh389 Год назад
Jede pinda ch aa k langwaj di gal karda Bado bs
@fojjiEnterlockteyl
@fojjiEnterlockteyl Год назад
Inder y no Sand karo
@balvirsinghbrar1089
@balvirsinghbrar1089 Год назад
Rielaa.na.Band.karwa.le
@DarshanSingh-jc8vj
@DarshanSingh-jc8vj 16 дней назад
Ki GL hai
@sukhdevdev231
@sukhdevdev231 Год назад
ਮਾਲਦਾਰ
@Balwinder_bally
@Balwinder_bally Год назад
Eh v chor hi aa
@AmandeepSingh-vp9el
@AmandeepSingh-vp9el 19 дней назад
App da bura haal a
@pindaaaledesi
@pindaaaledesi Год назад
Chor sale sire de nang ne bhukhad pese khage sale leer
@Deepsinghbrar249
@Deepsinghbrar249 Год назад
Bhaagu tu shi bolya kr (inder)
Далее
I only teach well, why am I a victim
0:42
Просмотров 11 млн