Тёмный

ਆਹ ਕਿਸਾਨ ਨੇ ਕੱਢਿਆ ਸਰਕਾਰ ਦੇ ਬਿਨ੍ਹਾਂ ਕਹੇ ਪਰਾਲੀ ਦਾ ਹੱਲ ! Gal Kheti Di || 

Channel Punjabi
Подписаться 583 тыс.
Просмотров 175 тыс.
50% 1

#NavjotSinghSidhu #BhagwantMann #SukhpalKhaira #CaptAmrinderSingh #SukhbirSinghBadal #NarendraModi #RahulGandhi #ArvindKejriwal #Galkhetidi #Punjab #paddy #farming
Channel Punjabi airs in USA and Canada and delivers exciting content including Entertainment shows, News, community events and much more.
Official Website: www.channelpunjabi.ca
Follow us on Facebook: / channel-punjabi-455377...
Channel Punjabi Beats: / channelpunjabibeats
@Copyright 2019 Channel Punjabi.

Опубликовано:

 

6 окт 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 195   
@user-sb4yo6hr7j
@user-sb4yo6hr7j 4 года назад
ਜਿਹਨਾਂ ਦੀ ਤਾਂ 40,50 ਕਿਲੇ ਜਮੀਨ ਹੈਗੀ, ਦੋ ਢਾਈ ਕਿਲੇ ਵਾਲਾ ਕਿਥੋਂ ਲੈ ਲਉ ਹੈਪੀ ਸੀਡਰ, ਇਹ ਸਾਰੇ ਕੰਮ ਵਡੇ ਜਿੰਮੀਦਾਰਾਂ ਦੇ ਹਨ, ਗਰੀਬ ਕ੍ਰਿਸਾਣ ਨੇ ਕੀ ਕਰ ਲੈਣਾ
@kalalmajra8877
@kalalmajra8877 4 года назад
ਮੇਰੇ ਵਰਗਾ ਤੇਲ ਦੀ ਕੈਨੀ ਤਾ ਮੌਕੇ ਤੇ ਲੈ ਕੇ ਅਾੳਂਦਾ ਵੀਰ ਤਕੜੇ ਤਾ ਸਲਾੳਣਾ ਕੀ ਤੇਮਾੜੇ ਦਾ िਨਦਨਾ ਕੀ ਬਾਈ ਜੀ ਅਨਅਵੇਅਰਨੈਸ ਨੀ ਮਜਬੂਰੀਅਾ ਨੇ िਕਹਦਾ ਜੀ ਕਰਦਾ ਬੇਜਤੀ ਕਰਾੳਣ ਨੂੰਤੁਹਾੜੀ ਜਾਣਕਾਰੀ ਵਧੀਅਾ ਧਨਵਾਦ
@jagdevdhaliwal555
@jagdevdhaliwal555 4 года назад
But rent te ta la sakde ne shote kisan veer
@sukhbirvirk3554
@sukhbirvirk3554 4 года назад
Sahi gal
@manjeetsingh8717
@manjeetsingh8717 4 года назад
veer hpyseeder wali kank pichli vaar 42 mnn nikli te duji 55 fer sanu hpyseeder di ki lod ess vaar chona vadde de naal e repar ferea
@varindersignh6330
@varindersignh6330 4 года назад
I agree with you
@chamkaursingh367
@chamkaursingh367 4 года назад
ਵੀਰ￰ ਜੋ ਗੱਲਾਂ ਤੂੰ ਕਰਦਾ ਸਾਰੇ ਕਿਸਾਨਾਂ ਨੂੰ ਪਤਾ ਨੇ ਪਰ 5 ਕਿਲਿਆਂ ਵਾਲਾ ਕਿਮੇ ਕਰੁ ਟਰੈਕਟਰ ਵੀ ਚਾਹੀਦਾ ਚਾਰ ਅੱਖਰ ਇੰਗਲਿਸ ਦੇ ਵੋਲ ਕੇ ਕੋਈ ਜਾਣਕਾਰ ਨਹੀਂ ਬਣ ਜਾਂਦਾ
@kulwindersingh2927
@kulwindersingh2927 4 года назад
Chamkaur Singh bai aag na lo. eda bht nuksan aa bht jda bai. Aa vr bilkul thik bol reha .
@roopvirk8654
@roopvirk8654 4 года назад
ਇਹ ਗੱਲ ਤਾਂ ਸਾਨੂੰ ਵੀ ਪਤਾ 22ਜੀ ਗੱਲ ਤਾਂ ਗਰੀਬ ਕਿਸਾਨ ਦੀ ਆ ਤੂੰ ਤਾਂ ਲੇ ਆਦੀ
@gavymaholi7130
@gavymaholi7130 3 года назад
Vh
@KulwinderSingh-dl4kw
@KulwinderSingh-dl4kw 4 года назад
ਪੱਤਰਕਾਰ ਵੀ ਚ40/50 ਕਿਲੇ ਵਾਲਿਅਾ ਕੋਲ ਜਾਦੇ ਨੇ 5/7ਕਿਲੇ ਵਾਲਿਅਾ ਤੋ ਪੁੱਛੋ ਕੀ ਹਾਲ ਆ
@harmandeepsingh9844
@harmandeepsingh9844 4 года назад
Sahi gll a
@harkamaljhajjz7842
@harkamaljhajjz7842 4 года назад
Right veere
@avtarmangat8183
@avtarmangat8183 4 года назад
Right
@gurmanjotsingh4387
@gurmanjotsingh4387 4 года назад
Harmandeep Singh the same way
@gurmanjotsingh4387
@gurmanjotsingh4387 4 года назад
Kulwinder Singh
@roopvirk8654
@roopvirk8654 4 года назад
ਤੋਂ ਲੈਂਦੇ ਯਾਰ ਸਾਨੂੰ
@sukhdevsinghdhaliwal2711
@sukhdevsinghdhaliwal2711 4 года назад
ਹੈਪੀ ਸ਼ੀਡਰ ਬਿਲਕੁਲਫੇਲ੍ਹ ਹੈ ਸਭ ਕਵਾੜੀਆਂ ਕੋਲ ਜਾਣਗੇ
@gaganbrar3000
@gaganbrar3000 4 года назад
1-10 ਕਿਲ੍ਹੇ ਵਾਲੇ ਕੀ ਕਰਨ😢😢
@jagsirsingh5069
@jagsirsingh5069 4 года назад
ਬਾਈ ਨੇ ਤਾਂ ਨੌਂ ਹਜ਼ਾਰ ਵਾਲੀ ਖਾਂਦੀ ਲੱਗਦੀ ਆ 1800 ਸੋ ਨੂੰ ਤੋਲਾ
@parmjeetsingh5006
@parmjeetsingh5006 4 года назад
22 ਜੀ ਆਪਣਾ ਨੰਬਰ ਦੇ ਫਿਰ ਗੱਲ ਕਰੀ ਤੇਰੇ ਕੋਲ ਤਾ 4×4 ਹੋਣਾ ਤੂੰ ਤਾ ਸਿਆਣਾ ਬਾਕੀ ਫੁੱਦੂ ਤੂੰ ਤਾ ਗ੍ਮ ਕੋ ਲਾਇਆ ਜਾਦਾ
@HARVINDER_66
@HARVINDER_66 3 года назад
𝑆𝑎ℎ𝑖 𝑘ℎ𝑟𝑎ℎ 𝑎 22 𝑡ℎ𝑒𝑒𝑘𝑎 𝑛𝑎 𝑏𝑎𝑙𝑎 𝑏𝑜𝑙 𝑛𝑎
@malakdhillonmalakdhillonma9311
@malakdhillonmalakdhillonma9311 4 года назад
ਮੇਰੇ ਵੀਰ ਜੀ ਤੇਰੇ ਜਮੀਨ ਤਾ ਪੀ ਯੁ ਲੁਧਿਆਨਾ ਬੀਜ ਜਾਦਾ ਹੈ ਜੈ ਜੀਰੀ ਲਾਨੀ ਏ ਤਾ ਆਗ ਵੀ ਲਾਨੀ ਪਉ ਬਾਕੀ ਤੇਰੀ ਬਕਵਾਸ ਮੇਰੇ ਤੇ ਸਮਚ ਨਹੀ ਆਈ ਵੀਰੇ ਏਦਾ ਤਾ ਹਲ ਈਕ ਹੈ ਨਾ ਰਹੁ ਬਾਹ ਨਾ ਬਜੁ ਬਾਸਰੀ ਏ ਸਰਕਾਰ ਮੁਕਮਲ ਰੋਕ ਜੀਰੀ ਤੇ ਹੀ ਲਾ ਦੇਵੈ ਫੇਰ ਹਲ ਹੋ ਸਾਕਦਾ ਏ ਨੀ ਤਾ ਮਾਂ ਚਦਾਲੇ ਸਰਕਕਾਰ ਆਗ ਤਾ ਲਗੁ ਗੀ ਹੀ ਲਗੁ ਗੀ ਠੀਕ ਆ ਵੀਰੇ ਤੇਰੇ ਦੋ ਕਾਟ ਵਾਦ ਲਗੇ ਨੇ ਜੈੜਾ ਪਤਰਕਾਰ ਨੁੰ ਵੀ ਗਲ ਨਹੀ ਕਰਨ ਦੇਦਾ ਸਾਸਰਿਕਾਲ ਵੀ ਰਜ ਕੈ ਪੁਕੀ ਖਾਉ ਦਾਬ ਕੈ ਕਰਚੇ ਵਾਹੋ ਜੇ ਨਾ ਵਗਨ ਤਾ ਫੇਰ ਆਗ ਲਾਉ ਜੀ ਨਾ ਲੋਕਾ ਨੁੰ ਫੁਦੁ ਬਨਾਉ ਜੀ ਮੇਰਾ ਰਾਖਾ ਵਾਹਿਗੁਰੂ ਜੀ
@manjoodsingh1561
@manjoodsingh1561 4 года назад
Bhai phla Punjabi shi likh te fr gl kr mera veer tu v ehde vrga e a
@khushsidhu6673
@khushsidhu6673 4 года назад
ਚੰਗੀ ਗੱਲ
@satbhangoo940
@satbhangoo940 4 года назад
Very good beta
@navabsingh11
@navabsingh11 3 года назад
ਗੱਪ ਛੱਡੀ ਜਾਦਾ ਈ
@jattnewzelandtoo3089
@jattnewzelandtoo3089 4 года назад
Right bro good bless you
@Desiboy07867
@Desiboy07867 4 года назад
ਸਭ ਸਾਲੇ ਪੈਸੇ ਦੇ ਕੇ ਭਰਤੀ ਹੋਏ ਹਨ ਐਗਰੀਕਲਚਰ ਵਿੱਚ ਅਫਸਰ ਬਾਰੇ ਕਿਸੇ ਨੂੰ ਕੁਝ ਨਹੀ ਪਤਾ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ਹੈ ਕਿਹੜੀ ਸਭ ਕਿਤਾਬੀ ਕੀੜੇ ਹਨ
@karandeepsingh1960
@karandeepsingh1960 4 года назад
Bahut vadea bro
@sgurpreetvirk
@sgurpreetvirk 4 года назад
Bahut vadyia veer ji
@hardeepsingh-jp2ck
@hardeepsingh-jp2ck 4 года назад
ਮੇਲਿਅਾਂ ਵਿੱਚ ਤਾਂ ਸੁਰਫ ਲੈਕਚਰ ਹੁੰਦੇ ਨੇ.. ਜਾਂ ਮਸ਼ੀਨਰੀ ਦਾ ਵਖਾਵਾ ਹੰੁਦਾ ਹੈ ਪਰੈਕਟੀਕਲ ਤਾਂ ਕੁੱਝ ਵੀ ਨਹੀਂ ਹੁੰਦਾ
@kaurasingh7911
@kaurasingh7911 4 года назад
ਵੀਰ ਦੀ ਸੋਚ ਅਗਾਹ ਵਧੂ ਹੈ।
@jaswindersidhu3471
@jaswindersidhu3471 4 года назад
Sachi gal veer di
@gagan7atla
@gagan7atla 4 года назад
ਖੇਤੀ ਵਿਚ ਪੰਜਾਬ ਤੋ ਹਰਿਆਣਾ ਮੂਹਰੇ ਹੋਗਿਆ ਕਿਉਕਿ ਉਥੇ ਲੀਡਰ ਤੇ ਸਰਕਾਰ ਦੀਆ ਨੀਤੀਆ ਚੰਗੀਆ ਨੇ ਪਰ ਪੰਜਾਬ ਖਾਹ ਲਿਆ ਬਾਦਲ ਦੀਆ ਖੋਟੀਆ ਨੀਤੀਆ ਨੇ
@DarshanSingh-bm6je
@DarshanSingh-bm6je 4 года назад
ਜਗਸੀਰ ਸਿੰਘ ਜੀ ਇਹ ਦਸਿਆ ਕਰੋ ਕਿ ਇਸ ਕਿਸਾਨ ਕੋਲ ਕਿੰਨੀ ਜਮੀਨ ਏ ਤਾ ਕਿ ਪਤਾ ਲੱਗੇ ਕਿ ਇਹ ਆਪ ਕੰਮ ਕਰਦਾ ਕਿ ਨੌਕਰ ਕਰਦੇ ਆ ਸਭ ਨੂੰ ਪਤਾ ਕਿ ਅਗ ਲਾਉਣ ਦੇ ਕੀ ਫਾਇਦੇ ਆ ਕੀ ਨੁਕਸਾਨ ਆ ਪਰ ਦੋ ਚਾਰ ਏਕੜ ਵਾਲਾ ਹੈਪੀ ਸੀਡਰ ਕਿਵੇ ਲਵੇ ਜੇ ਤੇਰੇ ਕੋਲ ਦੋ ਚਾਰ ਕਿਲੇ ਹੋਣ ਤਾ ਇਹ ਗਲਾ ਨੀ ਆਉਂਦੀਆ ਇਹ ਇੰਟਰਵਿਊ ਵਾਲੇ ਵੀ ਵਡਿਆ ਦੇ ਕੋਲ ਜਾਂਦੇ ਆ ਛੋਟੇ ਕੋਲ ਕੋਈ ਨਹੀ ਨੀ ਆਉਂਦਾ
@surjeetsinghrai9730
@surjeetsinghrai9730 4 года назад
Darshan Singh
@jscreations7920
@jscreations7920 4 года назад
ਵੀਰ ਜੀ ਤੁਹਾਡੀ ਗੱਲ ਠੀਕ ਹੈ
@BHANGUVIDEOSUK
@BHANGUVIDEOSUK 4 года назад
Great Job. God Bless Him.
@HardeepSingh-jc3og
@HardeepSingh-jc3og 4 года назад
Good veer g.
@pargatsingh226
@pargatsingh226 4 года назад
V good vir ji
@bhagwantsohidugalsohidugal520
@bhagwantsohidugalsohidugal520 4 года назад
Y sarkar bare bilkul sahi Bole
@gurmindermavi8094
@gurmindermavi8094 4 года назад
22ji ek gl ds sakde ho tuc batta wale jhone vich tuc happysider nal bjayi kiwen karde ho?
@salwindersingh8156
@salwindersingh8156 4 года назад
Nice thinking kuljasdeep Singh ji
@jagirlehal1060
@jagirlehal1060 4 года назад
Rehde bhra,pehlan vi mandian jhone di girl(nami) check Karan Lai mashinahan,ki labh.
@jassabatth1804
@jassabatth1804 4 года назад
ਸਹੀ ਗਲ ਹੈ ਬਾਈ ਜੀ
@gurpreetvirkpreetsonyvirk7458
@gurpreetvirkpreetsonyvirk7458 3 года назад
ਜਿਦੇ ਘਰ ਦਾਣੇ ਕਮਲੇ ਸਿਅਾਣੇ
@powermovesstudio3447
@powermovesstudio3447 4 года назад
Well done veer g
@sukhwindersinghsekhasekha4038
@sukhwindersinghsekhasekha4038 4 года назад
Good work
@chamkaursingh367
@chamkaursingh367 4 года назад
ਆਪਣੇ ਦਰਖਤ ਵੀ ਦਿਖਾ ਜੋ ਕਹਿਣਾ ਵਟਾ ਤੇ ਲਾਓ ਤੂੰ ਕਿਨੇ ਕੁ ਲਾਏ ਨੇ ਵਟਾ ਤੇ ਦਰਖੱਤ
@AngrejSingh-pq9jt
@AngrejSingh-pq9jt 4 года назад
Veer ne vaadia kaha
@jaspalsidhu3648
@jaspalsidhu3648 4 года назад
ਗੋਲੂ ਮਾਨ ਅਬੁਲਖੁਰਾਣਾ ਨੇ ਸਹੀ ਹੱਲ ਕੀਤਾ ਜੀ ਪਰਾਲੀ ਦਾ
@dilraajsingh7695
@dilraajsingh7695 4 года назад
Bilkul shi aa ji
@singh4520
@singh4520 4 года назад
ਦੀ ਕੋਈ ਹੈਪੀ ਸੀਡਰ ਦੀ ਜ਼ਰੂਰਤ ਨਹੀਂ, ਕੋਈ ਸੁਪਰਸੀਡਰ ਦੀ ਜ਼ਰੂਰਤ ਨਹੀਂ। ਐਵੇਂ ਗੱਲ ਐ। ਮੈਂ ਹਰ ਸਾਲ ਝੋਨਾ ਕੰਬਾਈਨ ਨਾਲ ਕਟਾਈ ਕਰਾ ਕੇ ਬਿਨਾਂ ਅੱਗ ਲੱਗਾਏ ਛੋਟੇ ਟਰੈਕਟਰ ਨਾਲ ਤਵੀਆਂ ਨਾਲ ਦੋ ਵਾਰ ਪਹਿਲਾਂ ਵਾਹ ਕੇ ਫਿਰ ਬੀਜ਼ ਦੇ ਕੇ ਤਿੰਨ ਵਾਰ ਤਵੀਆਂ ਫੇਰ ਦਿੱਦਾ ਫਿਰ ਰ ਸੁਹਾਗਾ ਮਾਰ‌ ਕੇ ਕੰਮ ਹੋ ਗਿਆ ਕਣਕ ਵੀ ਬਹੁਤ ਵਧੀਆ ਹੁੰਦੀ ਹੈ। ਮੈਂ ਅਜੇ ਪੈਲੀ ਨਹੀਂ ਵਾਹੀ ਕੱਲ ੫ ਦਸੰਬਰ ਤੋਂ ਜ਼ਮੀਨ ਵਾਹੁਣੀ ਐ ਜਿਸ ਨੂੰ ਸੱ਼ਕ ਐ ਵੇਖ ਸਕਦਾ ਆ ਕੇ।
@harjeetsekhon6552
@harjeetsekhon6552 4 года назад
ਗੱਲ ਮੁਕਾ ਵੀਰਾ ਤੂੰ ਆਸ਼ੇ ਮਗਰ ਪਾਕੇ ਹੈਪੀ ਸੀਡਰ ਕਿਸਾਨਾਂ ਦੀਆਂ ਕਣਕਾਂ ਬੀਜਿਆ 🙏🙏🙏
@SandeepSingh-ok2ij
@SandeepSingh-ok2ij 4 года назад
Sai an verra
@VickySingh-zu4jp
@VickySingh-zu4jp 4 года назад
ਪਤਾਰਸੀ ਪਿੰਡ ਜਿੱਥੇ McDonald ਪਿਆ ਆ ਜੋ ਦਿੱਲੀ to ਅਮ੍ਰਿਤਸਰ ਰੋਡ ਦੇ ਪੈਦਾ ਵੇ ਸਾਡੇ ਦਾਦੇ ਹੁੰਰਾ ਨੇ ਜਿਰੀ ਲਾਈ ਸੀ ਉਹ ਜਮੀਨ ਚ ਸਲਾਬ ਨਹੀ ਜਾਦੀ ਜੀ ਉਥੇ ਕਣਕ ਦਾ ਝਾੜ ਨਹੀ ਨਿਕਲਦਾ ਜੀ
@seerasandoha6862
@seerasandoha6862 4 года назад
Good
@paramjitsg4047
@paramjitsg4047 4 года назад
Very good beta je kisan da koi karz maf nahi hona chahida kam hathe nahi karda rere ap lahune chahide
@bikramjitpannu1573
@bikramjitpannu1573 4 года назад
very good ji
@nirmalsingh9703
@nirmalsingh9703 4 года назад
Change according to time
@anmoldeepsingh3947
@anmoldeepsingh3947 4 года назад
Very good veer ji
@ArshDeep-dv7yb
@ArshDeep-dv7yb 4 года назад
ok.a.g
@indersekhon6018
@indersekhon6018 4 года назад
Putar ji galla bohat wadhia
@harjindersingh-tm1co
@harjindersingh-tm1co 4 года назад
GOOD Eh hunda e ji pareh-likhe jatt da Fark. .. 👍👍
@balkarsingh2246
@balkarsingh2246 4 года назад
ਹੈਪੀ ਸੀਡਰ ਨਾਲ ਬੀਜੀ ਕਣਕ ਵਿੱਚ ਪਰਾਲੀ ਰਲਦੀ ਨਹੀਂ ਉਪਰ ਰਹਿੰਦੀ ਐ ਤੇ ਕਣਕ ਦਾ ਫੂਸ ਨੂੰ ਅੱਗ ਲਾਉਣ ਵੇਲੇ ਵਿਚ ਪਰਾਲੀ ਨੂੰ ਅੱਗ ਲੱਗ ਜਾਦੀਂ ਐ
@pushpindersingh5928
@pushpindersingh5928 4 года назад
Very good beer
@harbhajangill8835
@harbhajangill8835 4 года назад
ਹੈਪੀ ਸੀਡਰ ਵਾਲੀ ਕਣਕ ਨੂੰ 5 ਬੋਰੀਆਂ ਖਾਦੀ ਹੈ
@riyagupta8584
@riyagupta8584 4 года назад
Parlli puruli shadow bai de kanto fulla Te lagdi a
@HopeIsAlliGot
@HopeIsAlliGot 4 года назад
Harindersingh sidhu Sidhu sabb hahahah.... sachi gall aa bai. Mai bhi udo da ehi sochi jaana 😂😝😂😝😂
@harkamaljhajjz7842
@harkamaljhajjz7842 4 года назад
Bneya hoa bai chlo apne punjab Di fikar ta krda Aa VeeR
@jatindersingh7587
@jatindersingh7587 4 года назад
Good veer ji
@nsgill2354
@nsgill2354 4 года назад
ਮੈ ਵੀ ਹਰ ਸਾਲ ਇਕੱਲੀਅਾਂ ਲਾਈਨਾ ਨੂੰ ਹੀ ਅੱਗ ਲਾੳੁਦਾ ਹਾਂ ੫੦ ਪਰਸਿੰਟ ਪਰਾਲੀ ਸੜ ਜਾਦੀਅਾ
@punjabidiscovery2110
@punjabidiscovery2110 4 года назад
Good bai
@davinderdhaliwal6880
@davinderdhaliwal6880 4 года назад
How many acers aa . Eh v das do 2001 ,2002 vich los ho gaya koy gal ne, veer g. Lok oh hee vad ke oh hee khande ne. J ik var loss ho gaya apeni vee sale te lag jandi aa veer ji, But u.r right.
@satpreetsinghbhandohal2690
@satpreetsinghbhandohal2690 4 года назад
ਮਸ਼ੀਨ ਵੇਚਣ ਦਾ ਢੰਗ
@punjabjalandharjasvirsingh4253
@punjabjalandharjasvirsingh4253 4 года назад
Happy sedar da ta sarya nu pata es to bina hor ki hall dasya parali da kuj nae shote kisan kol tracktor v nae hai oh kida magar kank beez sakda ina jaldi
@punjabidiscovery2110
@punjabidiscovery2110 4 года назад
Veer dareawa de pani nu kheeti lai treet kran di lod ni
@jugrajsinghsidhu8953
@jugrajsinghsidhu8953 4 года назад
Sote veer galla ta tek ne par saria sachia ne
@jogasinghsarpanch6269
@jogasinghsarpanch6269 4 года назад
ਏਹੇ ਤਾਂ ਖੁਦ ਹੀ ਚਾਦਰ ਹੈ
@kalaghuman3043
@kalaghuman3043 4 года назад
Bai Mai pichle Saal bheji c kanak 40 man he Nikli c bs bhuht ghata pya
@SandeepSingh-ne1yl
@SandeepSingh-ne1yl 4 года назад
Pta ta hega sub nu
@JaspalSingh-ce4dd
@JaspalSingh-ce4dd 4 года назад
bai g jisde kol jiada zameen oh tan eh kar sakde ne
@gurpreetdhillon8344
@gurpreetdhillon8344 4 года назад
Veer watta wala jhona combine nl cutna bahut muskil aa eh na laao
@RanjeetSingh-ui2sc
@RanjeetSingh-ui2sc 4 года назад
Sadi punjab sarkar dia galtia kissana nu Mar rhi a eurap vich kisan waste har chiz te sab city hai har chiz ade rate te hai
@lovepreetsandhu5633
@lovepreetsandhu5633 4 года назад
Bai gareeb da karja maaf hona chahida
@naturehumanity9493
@naturehumanity9493 4 года назад
Happy seedr tan p a U ne v fail karta hun. Super seedr aa gyia par chhota kisan kive levega.
@jassveer6305
@jassveer6305 4 года назад
Fuddddu leader ne y ...ehna de thapppd lgao 2-4 de fddke , akal aaju v kisaan ki chej aa , salyan ne mjak bna rkhya
@bainsjatt5373
@bainsjatt5373 4 года назад
AA nama gayni jamy landu fudu banda
@remixed2207
@remixed2207 4 года назад
Tu veer rs lbda pya
@peterpeter8805
@peterpeter8805 4 года назад
Hpi sitar da chaad v dso 2saal biz k dekhle chaad te 43 maan to upr nhi jnda
@nationfirst8572
@nationfirst8572 4 года назад
SAB DOSH SARKAR NAU HI DEYE JANA thek NAHI
@gopikanganwalia8608
@gopikanganwalia8608 4 года назад
Yi g.... Ek gall kah reha 40kille nd 2kille wale kisaan ch bhut fark aa bhut jayda... Eh ki sahi ki galt jo interview ch vadda yi bolyea ja tuc gallan kriya.. Ek mere rqt aa mere interview lao phir gallan krdea ki ho skda ki nhi nale 3,4thodiya khiya gallan te slah krni kyu k msg long hoju jyda... Plzz mere lao interview phir krdea gallan cngi trah... Waise bhut vdiya gall eda di jaankari shere krna good job.....
@lovegrewal8368
@lovegrewal8368 4 года назад
y gll tn sahi ah bilkul sahi a prrr ptandra kharcha kon dao ehne vadde mashinre lyava ge kithe nale kithe 40 50 kille kithe 3 -4 kille
@rajindergill8624
@rajindergill8624 4 года назад
ਹੈਪੀ ਸੀਡਰ ਇਕ ਤੂਕੇ ਆਲਾ ਕੰਮ ਹੈ
@manikaushik40
@manikaushik40 4 года назад
Gal tn grib kisana dia
@rajveerkaur-eo6xm
@rajveerkaur-eo6xm 4 года назад
Happy seader 15 quintile ton jyaada jhaad ni denda asi beej k dekheya c bai g nd we r not satisfied by the result we got 🙏🙏
@sandeepsekhon7009
@sandeepsekhon7009 4 года назад
Y g tuc batta wale jhone ch happyseder nl kidda vej dinde o
@n.s.bhamra2846
@n.s.bhamra2846 4 года назад
ਕਾਕਾ ਜੀ ਗਲਬਾਤ ਵਧੀਆ ਹੈ,,,ਪਰ ਅਸੀਂ ਸਾਰੇ ਪੰਜਾਬੀ ਹਾਂ ਪੰਜਾਬੀ ਵਿੱਚ ਵਧੀਆ ਸਮਝ ਸਕਦੇ ਹਾਂ ,,,,,ਸੋ ਪੰਜਾਬੀ ਵਿੱਚ ਬੋਲੋ,,,,
@JaspalSingh-ce4dd
@JaspalSingh-ce4dd 4 года назад
jis kol vade tractor 70 horse de oh veer agg na lao bahut fark pe Jana
@vinodgujjar1289
@vinodgujjar1289 4 года назад
Bai amli te amir kisan nu puch rahe o aam 2to 11 kile wale kisana nu bulake pucho asli hakikat da pta lagju chote kisan majdoor ne prati acre ik lakh da karja hai jo ke 5 sal nu msa mukti pawega kisan
@satpreetsinghbhandohal2690
@satpreetsinghbhandohal2690 4 года назад
ਕਿਤਾਬੀ ਜਾਣਕਾਰੀ ਆ ਤੇਰੀ
@CharanjitSingh-yf8ee
@CharanjitSingh-yf8ee 4 года назад
Publicly stunt
@vickymaan3051
@vickymaan3051 4 года назад
ਫੀਮ ਨਾਲ ਰੱਜਿਆਂ ਲਗਦਾ
@sawindersingh4628
@sawindersingh4628 4 года назад
ਕਣਕ ਉਪਰ ਯੂਰੀਆ ਖਾਦ ਦੀ ਸਪਰੇਅ ਤਿੰਨ ਕਿਲੋਗ੍ਰਾਮ ਤਿੰਨ ਵਾਰ ਕਦੋ ਕਦੋ ਕਰਦੇ ਹੋ
@lakhwinderaulakh4691
@lakhwinderaulakh4691 4 года назад
A 40 50 kila mara nam kar da m v ada vang gala kar lo ga Paloshan t parmao bamb de narakhan da nal hoia ha na k agg lon nal
@gurpreetsingh-uw6kv
@gurpreetsingh-uw6kv 4 года назад
Feem nal rjjya pyea
@varindervina7212
@varindervina7212 4 года назад
Bai asi v pishle saal happy sedar nal bijayi kiti c os khet vicho sundi nai mari bohat sapreya kitiya c te na e os nu reh da koi asr hundA he kyo k reh ta opar prali te e reh jandi aa sab glla aa bai koi es de magr na lgyeo
@sharanjeetdhillon1122
@sharanjeetdhillon1122 4 года назад
Eh Punjab ch 18 bharti kisan unions Kehri merge di Dawai ne
@SukhwinderSingh-fm5cj
@SukhwinderSingh-fm5cj 4 года назад
22 thik a....par sirf ek khaskhas di kheti becha sakdi a punjab da pani jvaani te kisaani nu....100 seaape da eko haal a.....jiree kine time lai javoge.....punjab Rajasthan ban k reh jaana.......fr ki kronge.........khaskhas kheti becha sakdi a punjab da pani jvaani te kisaani nu
@SukhwinderSingh-fm5cj
@SukhwinderSingh-fm5cj 4 года назад
Ek khaskhas di kheti becha sakdi a punjab da pani jvaani te kisaani nu .jdo India de baki Raja ch hundi a kheti. Fr punjab ch kyo karn dindi sarkaraa...punjab Rajasthan ban k reh jaana. ..j punjab ne jiree launi band n.a. kiti
@jujharsingh3856
@jujharsingh3856 4 года назад
Nice good
@sukhwindergf3760
@sukhwindergf3760 4 года назад
Nice veer good phone number
@jatindergill4361
@jatindergill4361 4 года назад
Punjabi Jada boleya kro loko Punjab de loka vaste hi jankari dinde o
@bainsjatt5373
@bainsjatt5373 4 года назад
Fata to fat es nu bolan da he pata ni hhhhhhhaaaaaaaaa Fata fat hunda
@SukhpalSingh-ej1lo
@SukhpalSingh-ej1lo 4 года назад
Veer 2àcar vala nal galbat kete kada
@baljindersingh7828
@baljindersingh7828 4 года назад
Bie sade be gamen ide dea gill goha soke loha dabre khehde a pund barwa nawasher
@HarjinderSingh-jy8fo
@HarjinderSingh-jy8fo 4 года назад
bai kol Hea gea 4 peasea mada banda ki karea gal ta eh aa gal parali de ni
@sukhasandhu3148
@sukhasandhu3148 4 года назад
ਬਾਈ ਜੀ ਮਿੱਤਰ ਕਿੜੇ ਕਿਹੜੇ ਨੇ ਕਿਦਾ ਦੇ ਹੁੰਦੇ ਨੇ ਜਾ ਦੇਖੇ ਕਿਸੇ ਨੇ ਧਰਤੀ ਦੇ ਉਪਰ ਹੁੰਦੇ ਨੇ ਜਾ ਧਰਤੀ ਦੇ ਥੱਲੇ
@jagtarsingh6773
@jagtarsingh6773 4 года назад
ਕੇਸ ਕੱਟਣੇ ਤਿਉਂ ਬੰਦ ਕਾਰ
@kulwindersingh2927
@kulwindersingh2927 4 года назад
Uneducated lok ne jde glt comments krde ne . Bai deya gll bilkul sahi aa 10000% .
@harkeeratbarn5511
@harkeeratbarn5511 4 года назад
22 g discovery jada dekhda lagda
Далее