Тёмный

ਆਹ ਮਸ਼ੀਨ ਹੱਥਾਂ ਦੀ ਲਵਾਈ ਵਾਂਗ ਬੀਜਦੀ ਆ ਸਿੱਧਾ ਝੋਨਾ 

Shonki Sardar
Подписаться 638 тыс.
Просмотров 38 тыс.
50% 1

#sukhjinder_lopon

Опубликовано:

 

7 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 49   
@baljindersinghs148
@baljindersinghs148 Месяц назад
ਅਸੀ ਝੋਨੇ ਦੀ ਸਿੱਧੀ ਬਿਜਾਈ 2019 ਤੋ ਸੁਰੂ ਕੀਤੀ ਹੈ ਸਾਡਾ ਝਾੜ ਕੱਦੂ ਵਾਲੇ ਝੋਨੇ ਨਾਲੋਂ ਵੱਧ ਨਿਕਲਦਾ ਹੈ ਜੀ ਇਹ ਮੈ ਆਪਣੇ ਖੇਤਾਂ ਦੀ ਗੱਲ ਕਰਦਾ ਜੀ ਸਾਰਾ ਕੁਝ ਹੁੰਦਾ ਵੀਰ ਜੀ ਪਹਿਲੇ ਸਾਲ ਮੇਹਨਤ ਵੱਧ ਆਈ ਕੱਦੂ ਵਾਲੇ ਝੋਨੇ ਨਾਲੋਂ ਖਰਚਾ ਬਹੁਤ ਘੱਟ ਰਿਹਾ
@tractorlovers56
@tractorlovers56 Месяц назад
No deo g pind kida ??
@tractorlovers56
@tractorlovers56 Месяц назад
No.
@RaviUppal5
@RaviUppal5 Месяц назад
Verr ji number send karoo please ❤
@jiveshbains8273
@jiveshbains8273 Месяц назад
Waheguru ji
@numberdarrecords4310
@numberdarrecords4310 Месяц назад
ਵੀਰੇ ਮੈਨੂੰ ਝੋਨੇ ਦੀ ਸਿੱਧੀ ਬਿਜਾਈ ਕਰਦੇ ਨੂੰ 5 ਸਾਲ ਹੋ ਗਏ ਬਹੁਤ ਹੀ ਵਧੀਆ ਝਾੜ ਨਿਕਲਦਾ ਇਸ ਵਾਰੀ ਵੀ ਕਲ ਤੋਂ ਬਿਜਾਈ ਸ਼ੁਰੂ ਕਰਾਂਗੇ ਵੀਰੇ pind jhanduke distric mansa
@MalkeetSingh-de4zj
@MalkeetSingh-de4zj Месяц назад
❤❤❤❤
@darshpreetsingh5399
@darshpreetsingh5399 Месяц назад
Very nice brother 👍👍
@SADA-DHANDA
@SADA-DHANDA Месяц назад
👌👌👌👌
@KaliramJangra-re5yn
@KaliramJangra-re5yn Месяц назад
Ram Ram Shonki sardar ji
@GurpreetSingh-ib7me
@GurpreetSingh-ib7me Месяц назад
Veer ji chone ch 'saon' kale chone da haal ve daso
@Kissan_Ekta_Morcha
@Kissan_Ekta_Morcha Месяц назад
ਬੇਕਾਰ ਹੈ ਪਿਛਲੇ ਸਾਲ ਲੈਕੇ ਗਏ ਸੀ ਕੋਈ ਬਾਹਲਾ ਫਰਕ ਨਹੀਂ ਪੁਰਾਣੀ ਮਸ਼ੀਨ ਦੀ ਬਿਜਾਈ ਚੰਗੀ ਹੈ
@jaswindermallan6606
@jaswindermallan6606 Месяц назад
ਮਸੀਨ ਵਿਕਾਊ ਹੈ
@RaghbirsinghDhaliwal
@RaghbirsinghDhaliwal Месяц назад
ਮੇਰੇ ਕੋਲ ਵੀ ਹੈ 2023 ਵਿਚ ਲਈ ਸੀ 14 ਕਿਲੇ ਬੀਜਾਈ ਕੀਤੀ ਸੀ,ਸੇਲ ਕਰਨੀ ਹੈ ,
@pardeepbishnoi111
@pardeepbishnoi111 Месяц назад
Kinne di deni h
@MkhurramRasheed
@MkhurramRasheed Месяц назад
Excellent
@manjeet_kamboj
@manjeet_kamboj Месяц назад
ਵੀਰ ਜੀ ਮੈ ਖੁਦ ਬਿਜਾਈ ਕਰਦਾ ਹਾਂ। ਪਰ ਪਾਣੀ ਬੱਚਦਾ ਹੈ ਇਹ ਝੂਠ ਹੈ।
@GurmeetSingh-yo3zf
@GurmeetSingh-yo3zf Месяц назад
Good ji veer ji rate kina h
@Prabhjeetsingh-mf4eg
@Prabhjeetsingh-mf4eg Месяц назад
Veer ji nadeena nu kis tarah control kariye
@mandeepsinghrathi4940
@mandeepsinghrathi4940 Месяц назад
ਬਾਈ ਝਾੜ ਨੀ ਆਉਦਾ ਸਿਧੀ ਬਿਜਾਈ ਨਾਲ 15. 20 ਕਿਲੇ ਬੀਜ ਕੇ ਦੇਖ ਲਿਆ 24 25 ਦਾ ਝਾੜ ਮਸਾ ਆਉਦਾ ਪਟਿਆਲ਼ਾ ਨਾਭਾ ਭਾਦਸੋ
@Gurmukh10
@Gurmukh10 Месяц назад
Bhadson ਕਿੱਥੇ vir ਚਾਸਵਾਲ ਤਾਂ ਨ੍ਹੀ
@rashpalsingh8985
@rashpalsingh8985 Месяц назад
Baki duniya da chaar kive ayi janda fer comment read e kr k dekhlo bai kami tuhade ch a naa k sidhi behai ch a
@Live_with_nature1234
@Live_with_nature1234 Месяц назад
37 quentel aaye by 4 saal hoge
@HR44VALOGER786
@HR44VALOGER786 Месяц назад
Veer ji 40 quntel weight something ho janda hi zhar
@pappibinner2855
@pappibinner2855 Месяц назад
ਉਹ ਭਰਾਵਾ ਬੀਜੀਆ ਝੋਨਾ ਕੱਦੂ ਵਾਲੇ ਝੋਨੇ ਨਾਲੋਂ ਦੁਗਣਾ ਪਾਣੀ ਖਰਾਬ ਕਰਦਾ ਤੇ ਨਦੀਨ ਅਲੱਗ ਤੰਗ ਕਰਦੇ ਹਨ ਹਾਂ ਝਾੜ ਇੱਕੋ ਜਿਹੇ ਨਿਕਲਦੇ ਹਨ
@tajinderjitsinghghuman6090
@tajinderjitsinghghuman6090 Месяц назад
You are totally wrong.
@rashpalsingh8985
@rashpalsingh8985 Месяц назад
Chalo fer ghar batho tik ke kam krna tuhade vass di gall ni
@ManiKalyan-fx2iw
@ManiKalyan-fx2iw Месяц назад
ਤੁਹਾਨੂੰ ਸਾਭਨਾ ਨੀ ਆਇਆ
@HR44VALOGER786
@HR44VALOGER786 Месяц назад
ਵੀਰ ਜੀ ਆਪਣੇ 5 ਸ਼ਾਲ ਹੋਗੇ ਬਿਜਾਈ ਕਰਦੇ ਹਾਂ ਝਾੜ ਬਹੁਤ ਵਧੀਆ ਹੈ uriya and pesticides vi ghat pende ne and bimaari vi ghat pendi h
@amitkumar-ey9fo
@amitkumar-ey9fo Месяц назад
Bae je rate be das deo karo
@sanwal8148
@sanwal8148 Месяц назад
Asi sari jameen theke te kadh de aa koi risk ni le sakde sidhi bijai wali
@bhaskardhakad7461
@bhaskardhakad7461 Месяц назад
मुझे भी लेना है मैं मध्य प्रदेश से हो कहां पर मिल जाएगा
@sukhmansingh1375
@sukhmansingh1375 Месяц назад
Yah machine Kanak bhi Bij sakti hai reply Jarur karna
@HR44VALOGER786
@HR44VALOGER786 Месяц назад
Nhi ji ONLY rice ke liye h
@user-ip5gs2dl9g
@user-ip5gs2dl9g Месяц назад
Y rate daso
@gurdeepsinghgurdeep2720
@gurdeepsinghgurdeep2720 Месяц назад
1,35,000
@user-ip5gs2dl9g
@user-ip5gs2dl9g Месяц назад
@@gurdeepsinghgurdeep2720 dhanwaan ji
@gurwantsingh5068
@gurwantsingh5068 Месяц назад
​@@gurdeepsinghgurdeep2720Good Job, Bahut Meharbani bai jee 🙏🙏🙏🙏🙏🙏🙏🙏🙏🙏🙏🙏🙏
@user-us4gj8xw1r
@user-us4gj8xw1r Месяц назад
ਗਰੀਬ ਨੂੰ ਨਾ‌‌ ਕਮਾ ਕੇ ਖਾਣ ਦਿਓ
@kissanjattkissan9976
@kissanjattkissan9976 Месяц назад
Phaiya di satt lgda tu
@DreamyOwl
@DreamyOwl Месяц назад
Jamna greeb tuhade hath vich nahi , parr j tusi marde gareeb ho ta tuhadi galti hai.
@luckysidhu1952
@luckysidhu1952 Месяц назад
😂😂😂ssr. Fffd Bnndd ggaaosip
@angrejsangha9537
@angrejsangha9537 Месяц назад
ਰੇਟ ਵੀ ਦੱਸੋ ਕਿੰਨੇ ਦੀ ਆ
@tractorcraze764
@tractorcraze764 Месяц назад
130
@gurwantsingh5068
@gurwantsingh5068 Месяц назад
Bai jee 130 Rupees, ya 130 Km. ya kuch hor.....?? Explain karo Plz......?​@@tractorcraze764
@tractorcraze764
@tractorcraze764 Месяц назад
Vr 135000 di
@HR44VALOGER786
@HR44VALOGER786 Месяц назад
@@tractorcraze764 hun 160000/- di h
@MalkeetSingh-de4zj
@MalkeetSingh-de4zj Месяц назад
❤❤❤❤
Далее