Тёмный

ਸੰਸਦ ਚ ਦਹਾੜਿਆ ਰਾਜਾ ਵੜਿੰਗ, ਪਹਿਲੇ ਹੀ ਭਾਸ਼ਨ ਚ ਚੁੱਕਿਆ ਸਿੱਧੂ ਮੂਸੇਵਾਲਾ ਦਾ ਮੁੱਦਾ | Raja Warring Speech 

Punjabi Ekta
Подписаться 463 тыс.
Просмотров 85 тыс.
50% 1

#PunjabiEkta #PunjabNews #RajaWarring
ਸੰਸਦ ਚ ਦਹਾੜਿਆ ਰਾਜਾ ਵੜਿੰਗ, ਪਹਿਲੇ ਹੀ ਭਾਸ਼ਨ ਚ ਚੁੱਕਿਆ ਸਿੱਧੂ ਮੂਸੇਵਾਲਾ ਦਾ ਮੁੱਦਾ | Raja Warring Speech in Lok Sabha Today
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Опубликовано:

 

30 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 334   
@THEGAGUTV
@THEGAGUTV 2 дня назад
ਬਹੁਤ ਵਧੀਆ ਕਿਸੇ ਨੇ ਅਵਾਜ ਉਠਾਈ ਰਾਜਾ ਵੜਿੰਗ ਜੀ
@swarnSidhu-qw5ed
@swarnSidhu-qw5ed 2 дня назад
ਰਾਜਾ ਵੜਿੰਗ ਜੀ ਅਸੀ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ ਅਤੇ ਰਾਹੁਲ ਗਾਂਧੀ ਜੀ ਦੇ ਜਿਹਨਾਂ ਨੇ ਪਾਰਲੀਮੈਂਟ ਵਿੱਚ ਗੁਰੂਆਂ ਅਤੇ ਕਿਸਾਨਾਂ ਦੀ ਗੱਲ ਕਿੱਤੀ ਹੈ ਅਸੀਂ ਤੁਹਾਡੇ ਨਾਲ ਹਾਂ ਗੱਜਦੇ ਬੱਜਦੇ ਰਹੋ ਸਵਾਦ ਹੀ ਲਿਆ ਕੇ ਰੱਖ ਦਿੱਤਾ ਹੈ ਤੂਸੀਂ ਵਾਹਿਗੁਰੂ ਤੁਹਾਨੂੰ ਐਦਾਂ ਹੀ ਪੰਜਾਬ ਵਾਰੇ ਪਾਰਲੀਮੈਂਟ ਵਿੱਚ ਬੜਕਾਂ ਮਾਰਨ ਦੀ ਸ਼ਕਤੀ ਬਖਸ਼ਣ ਧੰਨਵਾਦ ਜੀ।
@darshansingh5272
@darshansingh5272 2 дня назад
ਬਾਈ ਬਹੁਤ ਬਹੁਤ ਧੰਨਵਾਦ ਪਹਿਲੀ ਵਾਰ ਪੰਜਾਬ ਦੀ ਆਵਾਜ ਸੰਸਦ ਗੂਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਰੱਖੇ
@ramsingh3611
@ramsingh3611 2 дня назад
ਬਹੁਤ ਵਧੀਆ ਭਾਸ਼ਣ ਪੰਜਾਬ ਦੇ ਲੋਕਾਂ ਲਈ ਆਵਾਜ਼ ਬੁਲੰਦ ਕੀਤੀ, ਬਹੁਤ ਖੂਬ
@shamsersingh5441
@shamsersingh5441 2 дня назад
ਵਾਹ ਰਾਜਾ ਵੜਿੰਗ ਸਾਬ ਬਹੁਤ ਵਧੀਆ ਭਾਸ਼ਨ ਦਿੱਤਾ
@sukhdevsaran4361
@sukhdevsaran4361 2 дня назад
ਰਾਜਾ ਵਡਿੰਗ MP sahib ji ਨੇ ਤਹਿ ਹੀ ਲਾ ਦਿੱਤੀ।
@Sandymalpotra
@Sandymalpotra 2 дня назад
What a speech paji …. 100/100 shabash ….. panjab panjabiyat zindabaad
@ajaibsinghdhesa9136
@ajaibsinghdhesa9136 2 дня назад
ਬਹੁਤ ਬਹੁਤ ਵਧੀਆ ਰਾਜਾ ਜੁ
@Gopi-bq1ns
@Gopi-bq1ns 2 дня назад
ਰਾਜਾ ਵੜਿੰਗ ਜੀ ਆਪ ਬੋਲਣਾ ਚਾਹੀਦਾ ਕੰਗਣਾ ਰਨੌਤ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਅੰਤਵਾਦੀ ਬੋਲਦੀ ਇਹ ਮੁੱਦਾ ਵੀ ਉਠਾਣਾ ਚਾਹੀਏ ਪੰਜਾਬ ਪੰਜਾਬੀਅਤ ਜਿੰਦਾਬਾਦ
@DaljitSingh-dl9gu
@DaljitSingh-dl9gu 2 дня назад
ਵਾਹ ਰਾਜਾ ਜੀ ਵਾਹ। ਸੱਚ ਬੋਲਿਆ।
@rinkumattran3202
@rinkumattran3202 2 дня назад
ਦਿਲੋ ਧੰਨਵਾਦ ਰਾਜਾ ਵੜਿੰਗ ਸਰ , ਸਿੱਧੂ ਵੀਰੇ ਨੂੰ ਇਨਸਾਫ ਦਿਵਾਓ ਜੀ 🙏🙏
@user-ex3fp4mg9d
@user-ex3fp4mg9d 2 дня назад
ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ ਸਰ ਜੀ
@Harjitsidhu3000
@Harjitsidhu3000 2 дня назад
ਜ਼ਿੰਦਾਬਾਦ ਓਏ ਸ਼ੇਰਾਂ ਕੰਨਾਂ ਚੋ ਕੀੜੇ ਕੱਢ ਤੇ
@RajRani-nr5wk
@RajRani-nr5wk 2 дня назад
राजा जी,,,,, बहुत बड़ा दिल है आपका ❤ से love Raja जी
@gursewakkhan1603
@gursewakkhan1603 День назад
ਵਾਹ ਜੀ ਵਾਹ ਬਹੁਤ ਵਾਧੀਆ ਉਪਰਾਲਾ ਰਾਜਾ ਵੜਿੰਗ ਸਾਬ੍ਹ ਜੀ ❤❤
@BaldevD-jx5gu
@BaldevD-jx5gu 2 дня назад
ਧੰਨਵਾਦ! ਸਲਾਮ ਵੜਿੰਗ ਸਹਿਬ ਸਲਾਮ ਬਹੁੱਤ ਹੀ ਚੰਗਾ ਬੋਲੇ ਹੈ ਆਪ । ਅਗਰ ਇਸ ਤਰਾ ਹੀ ਪਾਰਲੀਮੈਂਟ ਵਿੱਚ ਸਾਰੇ ਮੈਂਬਰ ਬੋਲੇਗੇ ਤੱਦ ਜਾਕਿ Bjp ਚੇ ਕੰਨਾਂ ਤੱਕ ਅਵਾਜ ਪਹੁੰਚੇਗੀ। ਹੋ ਸਕਦਾ ਪੰਜਾਬ ਦਾ ਵੀ ਭਲਾ ਹੋ ਜਾਵੇ। ਧੰਨਵਾਦ!!👌👌👌👌👍🇨🇦🇨🇦💐💐
@user-oi3lm8sv2d
@user-oi3lm8sv2d 2 дня назад
ਰਾਜਾ ਵੀਰ ਨਜਾਰਾ ਲਿਆਤਾ ਐਏ ਹੀ ਮੰਜੀ ਠੋਕ ਕਿ ਰੱਖੋ ਧੰਨਵਾਦ ਵੀਰ
@user-fk9qz5xy2l
@user-fk9qz5xy2l 2 дня назад
ਧੰਨਵਾਦ ਰਾਜਾ ਜੀ ❤
@hansaliwalapreet812
@hansaliwalapreet812 2 дня назад
Very nice 👌 👍 speech gbu Sir
@SukhaVelly-pr4rw
@SukhaVelly-pr4rw 2 дня назад
ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਕਾਂਗਰਸ ਪੰਜਾਬ ਵੀਰ ਜੀ ਬਹੁਤ ਵਧੀਆ ਭਾਸ਼ਣ ਦਿੱਤਾ ਹੈ ਇਸੇ ਤਰ੍ਹਾਂ ਠੋਕ ਕੇ ਰੱਖੋ ਤਾਂ ਪੰਜਾਬ ਦਾ ਕੁਝ ਬਣ ਸਕਦਾ ਨਹੀਂ ਤਾਂ ਕੁਝ ਨਹੀਂ ਬਣਨਾ ਅੰਮ੍ਰਿਤ ਪਾਲ ਬਾਰੇ ਵੀ ਬੋਲੋ ਵੀਰ ਜੀ ਜੇ ਕੁਝ ਨਾ ਕੁਝ 27 ਵਿੱਚ ਕਰਨਾ ਤਾਂ ਨਹੀਂ ਤਾਂ ਭਗਵੰਤ ਹੋਣਾ ਮਾਂਜੇ ਜਾਣਾ ਤੇ ਨਾਲ ਤੁਸੀਂ ਮਨਾ ਕਿਤੇ ਮਾਂਜੇ ਜਾਇਓ ਪੰਥਕ ਸਰਕਾਰ ਬਣ ਜਾਵੇਗੀ ਭਾਈ ਅੰਮ੍ਰਿਤ ਪਾਲ ਦੇ ਹੱਕ ਵਿੱਚ ਆਓ ਜੇ ਬਚਨਾਂ ਤੇ ਬਹੁਤ ਧੰਨਵਾਦ ਤੁਹਾਡਾ ਵੜਿੰਗ ਸਾਹਿਬ
@user-sq6nf6yn3x
@user-sq6nf6yn3x 2 дня назад
ਬੁਹਤ ਵਧੀਆ ਰਾਜਾ ਵੜਿੰਗ
@SukhuunderSingh-tb1jk
@SukhuunderSingh-tb1jk 2 дня назад
Justice for Sidhu moosewala Justice for Sidhu moosewala
@balwant1251
@balwant1251 День назад
ਰਾਜਾ ਸਹਿਬ ਧੰਨਵਾਦ ਵੀਰਿਆ ਤੁੰ ਬਹੁਤ ਵਧੀਆ ਭਾਸਨ ਦਿੱਤਾ ਕੇਂਦਰ ਸਰਕਾਰ ਦੀਆ ਨੀਤੀਆਂ ਬਾਰੇ ਦੱਸਿਆ
@user-xs7cv8cz1l
@user-xs7cv8cz1l 19 часов назад
ਬਹੁਤ ਵੱਡੀ ਗੱਲ ਆ ਏਡਾ ਵੱਡਾ ਮੁੱਦਾ ਚੱਕਣਾ ਯਾਰ ਕਮਾਲ ਕਰਤਾ ਰਾਜਾ ਵੜਿੰਗ ਨੇ ਅੱਜ ਤੱਕ ਕਿੱਸੇ ਨੇ ਮੁੱਦਾ ਨਹੀਂ ਚੱਕਆ
@charanjitbasra4543
@charanjitbasra4543 2 дня назад
1984 ਦੀ ਇਨਸਾਫ਼ ਕਿੰਨੀ ਜਞਾਨੀ ਮਰੀ ਉੱਨਾਂ ਨੂੰ ਇਨਸਾਫ਼ ਦੀ ਗੱਲ ਕਰ ਪੰਜਾਬ ਦੀ ਗੰਲ ਕਰੋ
@tigerjeetsingh8440
@tigerjeetsingh8440 День назад
ਵੀਰ ਜਿਹੜੀ ਕੀਤੀ ਆ ਉਹਦੀ ਵੀ ਕਦਰ ਕਰ ਲਓ
@Food__recipe5911
@Food__recipe5911 День назад
ਕਿਊ ਲੱਤਾਂ khchin ਤੇ ਹੋਏ ਆ
@harpreetsinghthind2816
@harpreetsinghthind2816 2 дня назад
🙏🚩🌹❤️ਵਾਹਿਗੁਰੂ,,,,, ਕਿਆ ਬਾਤ ਬਾਈ ਜੀ,,,,,,,, ਸਿੱਧੂ ਬਾਈ ਇਨਸਾਫ਼,,,, 🚩🚩🚩🚩🚩🚩🚩🚩🚩🚩🚩ਰਾਜਾ ਬਾਈ ਜਿੰਦਾਬਾਦ,,,, ਰਾਹੁਲ ਬਾਈ ਜਿੰਦਾਬਾਦ 🚩🚩🚩🚩
@hansaliwalapreet812
@hansaliwalapreet812 2 дня назад
We wants justice ⚖️ for Sidhu moosewala yi ji 🙏 ❤❤
@balwant1251
@balwant1251 День назад
ਰਾਹੁਲ ਗਾਂਧੀ ਅਤੇ ਰਾਜਾ ਵੜਿੰਗ ਜੀ ਜਿੰਦਾ ਬਾਦ
@punjabivloggarsimar
@punjabivloggarsimar 2 дня назад
Bohat vadiya Raja Saab, kise ne tan Sidhu bsi di gll kitti, Punjab di gll kitti👌👌
@malkitsinghmalkit354
@malkitsinghmalkit354 2 дня назад
hanji
@Rahul-lw1xv
@Rahul-lw1xv День назад
Bhout bhout thanks 🙏🏻🙏🏻🙏🏻🙏🏻
@mohabbatrajmalhotra147
@mohabbatrajmalhotra147 День назад
Very good speech &excellent analysis Amrinder Singh Raja- Wring ❤❤❤❤❤❤❤❤❤❤God Bless you May you Succeed 👌👌👌👌👌👌👌👌👌👌👌👌👌👌👌👌
@goldysingh19777
@goldysingh19777 День назад
राजा वनडेंग् आप से बहुत उमीद है🙏
@ravtajsidhu5637
@ravtajsidhu5637 День назад
ਰਾਜੇ,, ਦਿਲ ਜਿੱਤ ਲਿਆ ਅੱਜ,,, ਧੰਨਵਾਦ ਬਈ
@SunderjitSinghJhajj
@SunderjitSinghJhajj 2 дня назад
Good speech sir
@gorabhamma1250
@gorabhamma1250 День назад
ਰਾਜਾ ਜੀ ਜ਼ਿੰਦਾਬਾਦ
@prabhjotkaur629
@prabhjotkaur629 20 часов назад
ਪੰਜਾਬ ਸੱਚੀ ਸੁਚੀ ਮਾਂ ਦੇ ਜਾਇਉ ਇਸ ਤਰ੍ਹਾਂ ਪਾਰਲੀਮੈਂਟ ਵਿੱਚ ਗੱਜੇ ਵਧਾਈ ਦੇ ਪਾਤਰ ਹੋ ਬਹੁਤ ਵਧੀਆ ਲੱਗਾ ਇਸ ਤਰ੍ਹਾਂ ਅਪਣਾ ਭਾਸ਼ਣ ਜਾਰੀ ਰੱਖਣਾ ਇਸ ਦੁਨੀਆਂ ਤੋਂ ਸਭ ਨੇ ਵਾਰੀ ਵਾਰੀ ਮਰ ਜਾਣਾ ਪਰ ਇਸ ਸਰਕਾਰ ਨੂੰ ਪਤਾ ਲੱਗ ਜਾਏ ਕਿ ਜਾਗਦੀ ਜ਼ਮੀਰ ਵਾਲੇ ਲੋਕ ਜਿੰਦਾ ਹੈ ਵਾਹਿਗੁਰੂ ਕਿਰਪਾ ਕਰਨ ਤਹਾਨੂੰ ਲੀਡਰਾਂ ਨੂੰ ਸੋਝੀ ਸੁਮਤ ਸੱਚ ਹੱਕ ਦੀ ਆਵਾਜ ਬਖਸੇ 🙏
@jagtarsinghghola2167
@jagtarsinghghola2167 День назад
ਬਹੁਤ ਖੂਬ
@gurminderbharee59
@gurminderbharee59 День назад
Good speech Raja Warrhing Bai ji. Congrates...
@hansaliwalapreet812
@hansaliwalapreet812 2 дня назад
Lots of proud 👏 Sir that's very nice 👌 👏 👍 job
@SukhuunderSingh-tb1jk
@SukhuunderSingh-tb1jk 2 дня назад
Justice for Sidhu moosewala
@navreetgolu2586
@navreetgolu2586 День назад
Shabash ਰਾਜੇ 🎉
@jagdishsingh-le7tt
@jagdishsingh-le7tt День назад
Oh balle Dil kush kita ❤❤
@inderrandhawa1364
@inderrandhawa1364 2 дня назад
Good 👍 sir Thank you miss you sidhu 22😢😢😢😢😢😢
@SukhwinderSingh-xy1mb
@SukhwinderSingh-xy1mb 2 дня назад
Love you too my bro
@sumitgulati6732
@sumitgulati6732 День назад
Good job
@Zaildar.22
@Zaildar.22 День назад
🙏🏻🙏🏻 ਜਿਉਦਾ ਰਹਿ ਬਾਈ
@gurpawanrandhawa7743
@gurpawanrandhawa7743 День назад
Good message ❤
@sarbjitsingh64
@sarbjitsingh64 2 дня назад
Good job 👏 raja ji keep it up
@SurjitSingh-zu2cc
@SurjitSingh-zu2cc День назад
Good job 👏
@hardeepsingh-pz7us
@hardeepsingh-pz7us День назад
Well done raja saab thanks 🙏
@user-kh4ut2me6z
@user-kh4ut2me6z 2 дня назад
Verry nice Raja g
@jashanpreet9672
@jashanpreet9672 День назад
Very nice 👍👍👍👍
@RandomWRLDW
@RandomWRLDW 2 дня назад
Waheguru ji 🙏😭😭😭😭😭😭
@user-ob4ws3wd3d
@user-ob4ws3wd3d День назад
Wonderful Raja waring ji!you are great warrior very sober guy. I always admire you❤❤
@harrysingh4333
@harrysingh4333 2 дня назад
sirraaaa krta ਵੜਿੰਗ ਸਾਬ੍ਹ ❤❤❤
@rajwantkaur3508
@rajwantkaur3508 День назад
Very nice raja ji good job
@dhannasingh1203
@dhannasingh1203 День назад
A very good starting Raja Wrong ji
@hardeepchahalchahal5897
@hardeepchahalchahal5897 День назад
❤❤❤❤❤❤
@LashmanSingh-zc3zr
@LashmanSingh-zc3zr День назад
Ok🙏🙏🙏👌👌
@user-be2jd8po5g
@user-be2jd8po5g 2 дня назад
Well done very good thanks
@karanmultani8650
@karanmultani8650 День назад
Gud bai g, sehi time sehi jagah gal rakhiiiii, luv u bai❤❤❤
@kamaldeepsidhu907
@kamaldeepsidhu907 День назад
Good job raja ji
@vompatiala
@vompatiala 2 дня назад
So proud of you to raise the SIdhu Moosewala issue and the issue of law and order!
@jatindersingh4320
@jatindersingh4320 2 дня назад
Bhut vdiya raja ji
@ramandeepsinghbhatti3283
@ramandeepsinghbhatti3283 2 дня назад
I proud of you Raja ji parmatma tuhanu hamesa abaab rakhe
@jatinderjatinder8765
@jatinderjatinder8765 2 дня назад
Very good
@jaloursingh3758
@jaloursingh3758 2 дня назад
Raja waring very good discussion Sidhu mosawala bare awas othai Abu Dhabi UAE
@kssandhar8303
@kssandhar8303 День назад
Very good 💪💪
@user-yw4rx6qp1e
@user-yw4rx6qp1e 2 дня назад
Bahut wadiya ❤❤
@sukhdevsaran4361
@sukhdevsaran4361 2 дня назад
Very good speech sir
@BhupinderSingh-if9gb
@BhupinderSingh-if9gb 2 дня назад
Thanks raja ji you demand justice for sidhu moosey wala ❤❤❤
@sidhubaljeet9354
@sidhubaljeet9354 2 дня назад
Veer bAhut badiya❤
@chandsingh3451
@chandsingh3451 День назад
ਪੰਜਾਬ ਦੀ ਅਵਾਜ਼ ਰਾਜਾ ਵੜਿੰਗ
@NirmalSingh-cy8xt
@NirmalSingh-cy8xt 2 дня назад
Raja wareng good
@PuneetBansal-wf8rq
@PuneetBansal-wf8rq 2 дня назад
👌💯very nice bhashan vir ji
@SukhwinderSingh-lx6cv
@SukhwinderSingh-lx6cv День назад
Bhut vadia galbat kiti gud is tra Awaj chuko
@atmasingh2074
@atmasingh2074 День назад
Very nice RAJA VARRING JEE
@IqbalSandhu-pb5cv
@IqbalSandhu-pb5cv День назад
ਜਗਮੀਤ ਬਰਾੜ ਤੋਂ ਬਾਅਦ 20 ਸਾਲਾਂ ਮਗਰੋਂ ਪੰਜਾਬ ਦੇ ਨਮਾਇੰਦੇ ਮੀਤ ਹੇਅਰ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਦੇ ਚੁੱਕੇ ਹਨ ਬਾਕੀ ਐਮ ਪੀ ਵੀ ਪੰਜਾਬ ਦੇ ਸਾਥ ਦੇਣ ਰਾਜਾ ਬੱਬਰ ਸ਼ੇਰ ਫਿਰ ਵੀ ਅਵਾਜੇ ਪੰਜਾਬ ਜਗਮੀਤ ਬਰਾੜ ਦਾ ਚੇਲਾ ਰਾਜਾ ਵੜਿੰਗ
@harjitlitt1375
@harjitlitt1375 2 дня назад
Raja Warrang have done wonderful job and brought many issues in the house and spoken boldly
@Saadilms-vlog
@Saadilms-vlog День назад
Justice for sidhu
@ajkhanna00017
@ajkhanna00017 День назад
Waah oye jattaa❤
@Sunaksrgh
@Sunaksrgh 5 часов назад
Good Raja sahib
@sarbjitsingh2815
@sarbjitsingh2815 2 дня назад
Very good brother God bless
@SatnamBrar-co1ew
@SatnamBrar-co1ew День назад
Sira la ta
@ManjotSingh-wk8mz
@ManjotSingh-wk8mz 2 дня назад
Excellent👍👍👍
@vikasmomi612
@vikasmomi612 День назад
Sukar aa koi ta gll krda ..Sach di❤
@jaloursingh3758
@jaloursingh3758 2 дня назад
Next PM Raja waring Punjab
@rahulmaira552
@rahulmaira552 10 часов назад
Good bade bhai
@GurfatehSingh-ce2vc
@GurfatehSingh-ce2vc День назад
ਬਹੁਤ ਵਧੀਆ ❤
@VenseSandhu
@VenseSandhu День назад
🙏🙏🙏🙏🙏🙏🙏❤️❤️❤️❤️❤️❤️🙏🙏🙏🙏 very good ji Raja shib ji Good ji
@ramankaushal8713
@ramankaushal8713 2 дня назад
Raja Warring is very impressive leader of Congress. He has potential to bring Congress back at Centre.
@GurmukhSingh-ct9jo
@GurmukhSingh-ct9jo 2 дня назад
Theek.keha.bhai
@RamSingh-us4yo
@RamSingh-us4yo 2 дня назад
Very good ji
@SukhwinderSingh-lx6cv
@SukhwinderSingh-lx6cv День назад
Dil khus karta aj
@karmjitsingh6678
@karmjitsingh6678 2 дня назад
Raja 22 jindabad
@SidhuSahibSidhuSahib
@SidhuSahibSidhuSahib 2 дня назад
Ruhal gadhi zindabad ❤
@winnervikass
@winnervikass День назад
Kya baat hai, jisne parivar ne sikho ka katleaam kraya aur maafi tk nahi aaj tk vo jindabaad.. sardar hi hai na tu...
@user-mc1vb2kc9s
@user-mc1vb2kc9s День назад
​@@winnervikasscongress aur bjp both are responsible bro both sides are bloody son of bitch
@SidhuSahibSidhuSahib
@SidhuSahibSidhuSahib День назад
​@@winnervikass1984 दंगों में बीजेपी शामिल थी रवनीत बिटु बुटा सिंह का पोता आज बीजेपी में है
@winnervikass
@winnervikass День назад
@@SidhuSahibSidhuSahib bhai bjp kaun sa sahi party hai....congress bilkul bhi nahi hai... congress k direct order the...rajiv gandhi ki statement thi bda pedh girta hai vala....baki apna view hai sb ka, kya bhulna hai kya nahi....
@indianlittlepuff0013
@indianlittlepuff0013 День назад
​@@winnervikassteri bjp ne jhaant ukhaad liya ?? Mandir bnaya ek 10 saal me usme bhi Paisa kha gye 😂😂😂😂
@user-lp5eb1bi4y
@user-lp5eb1bi4y День назад
Whaguaru whaguaru ji
@radheyradhey-fs6pq
@radheyradhey-fs6pq 2 дня назад
G oye shera
@maansimranjeetsingh8619
@maansimranjeetsingh8619 2 дня назад
Bhagwant maan nalo kitte vadia speack ditti raje warring neh swaad leya ta bhandpune toh bhut upper aa kamm Keep it up 👍🏻
@Amrik532
@Amrik532 День назад
Good job sir ji
Далее