Тёмный

ਆਹ Nihang Singha ਦਾ ਪਿਆ ਸੀ Amritpal Singh ਨਾਲ ਪੇਚਾ ! ਹੁਣ Bandi Singh Morche 'ਤੇ ਕਰ ਰਹੇ ਇੰਤਜ਼ਾਰ! 

Rozana Spokesman
Подписаться 1,7 млн
Просмотров 47 тыс.
50% 1

‪@SGPCSriAmritsar‬ ‪@AamAadmiParty‬ ‪@bjp‬ ‪@ShiromaniAkaliDalPunjab‬ ‪@IndianNationalCongress‬

Опубликовано:

 

7 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 193   
@pardeepsaraon6887
@pardeepsaraon6887 11 месяцев назад
ਬੇਅਦਬੀ ਵੇਲੇ ਕਿਹੜੇ ਖੂੰਜੇ ਲੁਕ ਗਏ ਸੀ ਵੱਡੀਆਂ ਦਹਾੜਾਂ ਮਾਰਨ ਵਾਲੇ ਆਪਣੇ ਆਪ ਨੂੰ ਪੰਥ ਪਾਤਸ਼ਾਹ ਕਹਾਉਂਦੇ ਨੇ ਲੱਤਾਂ ਭਾਰ ਨੂੰ ਝਲ ਦੀਆਂ ਜਿੱਡੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਕਰ ਗਿਆ ਇਹਨਾ ਨੂੰ ਕਹੋ ਕਰ ਕੇ ਦਿਖਾਓ ਇਹ ਸਰਕਾਰਾਂ ਤੋਂ ਰਸਦਾਂ ਬਸਦਾਂ ਲੈਕੇ ਓਹਨਾ ਦੇ ਗੁਲਾਮ ਹੋਈ ਬੈਠੇ ਆ
@Pavneet_singh228
@Pavneet_singh228 7 месяцев назад
Bilkul schi gall hai veer ji
@mannsingh5739
@mannsingh5739 Год назад
ਅਸਲੀ ਖਾਲਸਾ ਪੰਥ ਦੇ ਮਹਾਨ ਯੋਧਿਆਂ ਨੂੰ ਕੋਟਿ ਕੋਟਿ ਨਮਨ, ਅਕਾਲ ਸਹਾਏ
@PunjabBalarwal
@PunjabBalarwal 2 месяца назад
ਨਿਹੰਗ ਸਾਹਿਬ ਤੂਹੀ ਸਰਕਾਰਾਂ ਦੇ ਦੱਲੇ ਹੋ ਜਿਹੜਾ ਕੰਮ ਅੰਮ੍ਰਿਤਪਾਲ ਸਿੰਘ ਨੇ ਕਰ ਦਿੱਤਾ ਉਹ ਕਦੀ ਤੁਸੀਂ ਜਿੰਦਗੀ ਚ ਨਹੀਂ ਕੀਤਾ ਹੋਣਾ
@RajKaregaKhalsa1984
@RajKaregaKhalsa1984 28 дней назад
Bilkul sahi veer ji
@surindersinghfauji9141
@surindersinghfauji9141 Год назад
ਪਿਆਰੇ ਖਾਲਸਾ ਜੀ, ਤੁਸੀ ਸਿਆਣੇ ਹੋ!ਪਿਆਰ ਨਾਲ ਰਲ ਕੇ ਲਵੋ!ਅ🙏ਸੀ ਨਿਹੰਗ ਸਿੰਘਾਂ ਦਾ ਦਿਲੋ ਸਤਿਕਾਰ ਕਰਦੇ ਹਾਂ?ਆਸ ਰੱਖਦੇ ਹਾਂ ਸਤਿਕਾਰ ਯੋਗ ਨਿਹੰਗ ਸਿੰਘ ਜੀ ਮੇਰੀ ਬੇਨਤੀ ਸਵੀਕਾਰ ਕਰਨ ਗੇ!
@goodjosh3871
@goodjosh3871 Год назад
ਬਾਬਾ ਜੀ ਅੰਮ੍ਰਿਤਪਾਲ ਸਿੰਘ ਖਾਲਸਾ ਆਪਣੀ ਥਾ ਤੁਸੀ ਆਪਣੀ ਥਾਂ ਰੇਹੋ। ਅੰਮ੍ਰਿਤਪਾਲ ਸਿੰਘ ਖਾਲਸਾ ਨੇ ਹੁਣ ਅੰਮ੍ਰਿਤ ਛਕ ਕੇ ਲੱਖਾਂ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਕੇ ਨਸ਼ੇ ਤੋਂ ਦੂਰ ਕੀਤੇ ਹਰ ਇਕ ਪੰਜਾਬ ਦਾ ਕੌਮ ਦਾ ਮੁੱਦਾ ਚੁੱਕਿਆ ਤੁਸੀ ਇਹਨੇ ਟਾਈਮ ਦੇ ਅੰਮ੍ਰਿਤ ਛਕ ਕੇ ਬੈਠੇ ਉ ਕਿ ਕੁਝ ਹੋ ਗਿਆ ਕੌਮ ਨਾਲ ਹੁਣ ਜ਼ ਕੋਈ ਬੋਲਣ ਵਾਲਾ ਆਇਆ ਤੇ ਗੁੱਸਾ ਆਉਂਦਾ ।
@jashpalsingh1875
@jashpalsingh1875 Год назад
ਇਹ ਸਰਕਾਰਾਂ ਦੇ ਹੱਥ ਟੋਕੇ ਬਣਦੇ ਆ। ਟੇਬਲ ਤੇ ਬਹਿ ਕੇ ਗੱਲ ਨਹੀਂ ਕਰ ਸਕਦੇ
@BaljitSingh-tu5sc
@BaljitSingh-tu5sc Год назад
Sahi keha ji. 👌👌✌🏻🙏🙏🦁🦁🦁🦁🦁🦁🦁
@harshdeepsingh2372
@harshdeepsingh2372 Год назад
Bhejo bhejo amritpal di bhedo
@shortcreater6863
@shortcreater6863 Год назад
ehhh taut bnde ne sarkaran de dalle ne badlan de ehh MIRCH ta lagg gyi ehna nu agle ne sach bolta binna dare ehna di bond fatt gyi salya di hun gln krde ne ohdo santa de naal taa khlote nai aaj gln kraalo ehna koo bss gln ee ne agyo vikke hoye ne sabh ehh badln kolle dogle ne taut ne ehh bss hor kuj nai agla pawe kal da aya bt ehna naalon kitte chnga yaaro ehh dsnge hun hain taut dogle bnde sale
@NaunidhSinghKhalsa1699
@NaunidhSinghKhalsa1699 Год назад
OHI TA OHO KEH RAHE NE KI AMRITPAL HAJE BACHA HAI TE BUDHA DAL PIYO HAI. OHNU KISE NE BHADKAYA HAI PANTH BARE.
@ShardpalSingh-r5q
@ShardpalSingh-r5q 5 месяцев назад
ਪਹਿਲਾਂ ਕਾਂਗਰਸ ਤੋਂ ਬਖਸ਼ਿਸ਼ਾਂ ਲਈਆਂ, ਫਿਰ ਸੁਖਬੀਰ ਬਾਦਲ ਦੀ ਬੁੱਕਲ ਵਿੱਚ ਇਹ ਯੋਧੇ
@Wahegurusathai
@Wahegurusathai Год назад
ਇਨ੍ਹਾਂ ਨਿਹੰਗਾਂ ਨੂੰ ਕੋਈ ਘਰੇ ਨੀ ਵੜਣ ਦਿੰਦਾ ਇਹ ਸਰਕਾਰੀ ਬੰਦੇ ਹਨ ਬੇਅਦਬੀ ਵੇਲੇ ਕਿਥੇ ਭਜ ਕੇ ਲੁਕ ਗਏ ਸੀ
@udhaysingh96
@udhaysingh96 Год назад
Singhu te paga walea ne vadea si?
@jasvindersingh4813
@jasvindersingh4813 Год назад
Amritpal vee Sarkari Aa Veer ji Jalandhar Vich FI R Lodge Hon de Babjood police Aresset nahi Kardi and Shaheed Bhagat Singh Nagar De Two Nujawana Nu Jail Bhej Aditya Sirf Es Karke Kee Ohna Sant Bhindarawale Dee Photo And Kush Sikh Ithas Nal Sabadhatat Lterature Rakhia See Ohna Dee Jamant Nahi Hyde Eh Amripal Shream Khalistan Dee Gul Karda Es Thug Nu jail kio Bhejde Anparh Gabar Adami Aa Santa Dee Rees karda Santa De Peshab Warga Vee Nahi Eh Thug Sant Nihung Singh Jathebandia Dee Respect Karde See Kise Dharam de Khilaf Nahi See Bolde See Gurbani Vicho Example Dinde See Eh Amritpal Nu ill Daa Nam Kurakh Anda Nahi Jo Mooh Vich Anda Bhakti Janda
@bittertruth560
@bittertruth560 Год назад
ਤੇਰੀ ਬੁੜੀ ਨਾਲ ਸੁੱਤੇ ਸੀ
@chetan...4865
@chetan...4865 Год назад
munda mar jaave par hoje na nihang 😁😁
@jaswantkaur8963
@jaswantkaur8963 8 месяцев назад
Asha tu ki karda c beadbi time
@sajjansingh7602
@sajjansingh7602 Год назад
ਇਕ ਪਾਸੇ ਕਹਿੰਦੇ ਅਸੀਂ ਵਿਸ਼ਵ ਦੇ ਰਾਜੇ ਦੂਜੇ ਪਾਸੇ ਸਿੱਖਾਂ ਤੇ ਪੰਜਾਬ ਦੇ ਪੱਕੇ ਦੁਸ਼ਮਣ ਮੋਦੀ ਨੂੰ ਬੇਨਤੀਆਂ ਵੀ ਕਰੀ ਜਾਂਦੇ
@josh-l4r8k
@josh-l4r8k 10 месяцев назад
mai vi ehi sochda si. minu vi dukh lageya ki aj ehna di ah dasha ho gyi hai. sarkar nu maa bana leya te modi nu benti karde firde.
@sajjansingh7602
@sajjansingh7602 10 месяцев назад
@@josh-l4r8kਹਾਂਜੀ ਬਿਲਕੁੱਲ
@Wahegurusathai
@Wahegurusathai Год назад
ਦਰਬਾਰ ਸਾਹਿਬ ਤੇ ਹਮਲੇ ਵੇਲੇ ਇਹ ਨਿਹੰਗ ਕਿਥੇ ਲੁਕ ਗਏ ਸੀ
@SandeepSingh-fe6kr
@SandeepSingh-fe6kr Год назад
Shi gl a paji
@harkarannirman4281
@harkarannirman4281 Год назад
Tere ghare c 😅
@_BAJWA__
@_BAJWA__ Год назад
Te darbar sahib di sewa Vele tusi saare kithe sii
@harkarannirman4281
@harkarannirman4281 Год назад
@@_BAJWA__ sewa nihanga ne he krai aa sab toh pehla tuc saarea ne dhaata c fer toh
@sahibsingh1517
@sahibsingh1517 Год назад
Nale Nihang kehnde c oh akal takht te Jathedar c fer jado akal takht te hamla karn ai c ohdo Nihang Kithe lok gye c oh fer santa sio varge skari seva karn lei bhaje c
@PawandeepSinghSingh-x2h
@PawandeepSinghSingh-x2h Год назад
ਵਾਹਿਗੁਰੂ ਜੀ
@manindersinghlearner2121
@manindersinghlearner2121 Год назад
Soo true ...
@ASingh1699k
@ASingh1699k Год назад
Eh kithe c jado darbar sahib tanka naal dha rahe c?
@Singh_1699_0
@Singh_1699_0 7 месяцев назад
Baba avtar singh brahma was from bidi chand dal Nihang singh also fight agenst government
@jasvindersingh4813
@jasvindersingh4813 Год назад
Amrit pal Sarkari Dala Jalandhar vich F I R Lodge De Babjood police Aresset Kio nahi kardi
@ASingh1699k
@ASingh1699k Год назад
Too keda dala? Too ki chonda ki krda raha eh v das de?
@baljeetsingh2534
@baljeetsingh2534 Год назад
ਬੜ੍ਹਕਾਂ ਮਾਰਨ ਦਾ ਕੋਈ ਫਾਇਦਾ ਨਹੀਂ ਹੋਣਾ।
@kashmirsingh7879
@kashmirsingh7879 Год назад
Waheguru ji
@uukk302
@uukk302 Год назад
Sab sarkaari nihang. Bhai amritpal singh ji 🙏 ♥️ zindabad
@doabewale940
@doabewale940 Год назад
True
@GuptSingh1469
@GuptSingh1469 Год назад
ਗੱਲ ਤੁਹਾਡੀ ਠੀਕ ਨਹੀਂ। ਤਰਨਾ ਦਲ, ਦਲ ਬਾਬਾ ਬਿਧੀ ਚੰਦ ਜੀ ਅਤੇ ਗੁਰੂ ਨਾਨਕ ਦਲ ਨੇ ਸੰਘਰਸ਼ ਦੀ ਹਮਾਇਤ ਕੀਤਾ ਸੀ।
@doabewale940
@doabewale940 Год назад
@@GuptSingh1469 veer gal sirf budha dal di krde. Baba Binod singh le ke hmesa sarkar de hmeeti sn. Sirf Navab kapoor singh ate Baba foola singh akali kom de mhan yode sn. Ate kom lai lrhe
@GuptSingh1469
@GuptSingh1469 Год назад
@@doabewale940 ਲੱਗਦਾ ਕਿ ਤੁਸੀ ਕਦੇ ਇਤਿਹਾਸ ਨਹੀਂ ਪੜਿਆ। ਜਦੋਂ ਗੁਰੂ ਗੋਬਿੰਦ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਪੰਜਾ ਪਿਆਰਿਆ ਦਾ ਜਥੇਦਾਰ ਬਾਬਾ ਬਿਨੋਦ ਸਿੰਘ ਜੀ ਨੂੰ ਬਣਾਇਆ ਸੀ। ਅਤੇ ਬਾਬਾ ਬਿਨੋਦ ਸਿੰਘ ਜੀ ਨੂੰ ਪੰਥ ਦਾ ਜਥੇਦਾਰ ਅਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਨੂੰ ਬਣਾਇਆ ਸੀ। ਤੁਸੀ ਗੱਲ ਕਰਦੇ ਨਵਾਬ ਕਪੂਰ ਸਿੰਘ ਜੀ ਬਾਰੇ। ਜੇ ਬਾਬਾ ਦਰਬਾਰਾਂ ਸਿੰਘ ਜੀ ਸਰਕਾਰੀ ਸਨ ਫਿਰ ਨਵਾਬ ਕਪੂਰ ਸਿੰਘ ਜੀ ਸਰਕਾਰੀ ਸਨ ਕਿਉਂਕਿ ਨਵਾਬ ਕਪੂਰ ਸਿੰਘ ਜੀ ਨੇ ਮੁਗਲਾ ਤੋਂ ਨਵਾਬੀ ਮਿਲੀ ਸੀ। ਬਾਬਾ ਦਰਬਾਰਾਂ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਜ਼ਾਨਚੀ ਸੀ ਅਤੇ ੧੨ ਸਾਲ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੇ ਬਾਬਾ ਜੱਸਾਂ ਸਿੰਘ ਜੀ ਆਹਲੂਵਾਲੀਆ ਨੂੰ ਪਾਲੀਆਂ ਸੀ। ਜਦੋਂ ਅਬਦਾਲੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ ਸੀ ਉਸ ਵੇਲੇ ਬਾਬਾ ਦੀਪ ਸਿੰਘ ਜੀ ਨਾਲ ਬਾਬਾ ਜੱਸਾ ਸਿੰਘ ਜੀ ਨੇ ਅਫ਼ਗ਼ਾਨਾਂ ਦੇ ਡੱਟ ਕੇ ਮੁਕਾਬਲਾ ਕੀਤਾ ਸੀ। ਬਾਬਾ ਨੈਣਾਂ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਤੋਂ ਗੁਰਮਤ ਵਿੱਦਿਆ ਪ੍ਰਾਪਤ ਕੀਤਾ ਸੀ ਅਤੇ ਅਤੇ ਦਮਦਮੀ ਟਕਸਾਲ ਦਾ ਵਿਦਿਆਰਥੀ ਸਨ। ਬਾਬਾ ਨੈਣਾਂ ਸਿੰਘ ਜੀ ਨੇ ਅਕਾਲੀ ਫੂਲਾ ਸਿੰਘ ਨੂੰ ਸ਼ਸਤ੍ਰ ਵਿੱਦਿਆ ਬਖ਼ਸ਼ਿਆ। ਬਾਬਾ ਹਨੂੰਮਾਨ ਸਿੰਘ ਜੀ ਅੰਗ੍ਰੇਜ਼ਾਂ ਨਾਲ ਜੰਗ ਲੜਦੇ ਹੋਏ ੩੨੦੦੦ ਸਿੰਘਾ ਨਾਲ ਸ਼ਹੀਦੀ ਪ੍ਰਾਪਤ ਕੀਤੀ ਸੀ। ਬਾਬਾ ਪ੍ਰਹਲਾਦਾ ਸਿੰਘ ਜੀ ਨੇ ਹਜ਼ੂਰ ਸਾਹਿਬ ਜਾ ਕੇ ਸੇਵਾ ਕੀਤੀ ਸੀ ਅਤੇ ਨਿਹੰਗ ਸਿੰਘਾ ਦੇ ਜਾਣ ਬਚਾਇਆ ਸੀ। ਬਾਬਾ ਗਿਆਨਾ ਸਿੰਘ ਜੀ ਨੇ ਨਿਡਰ ਹੋ ਕੇ ਪੰਜਾਬ ਵਿੱਚ ਅਨੇਕਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਸੀ ਜਿਸ ਵੇਲੇ ਅੰਗ੍ਰੇਜ਼ਾ ਨੇ ਸਿੱਖਾਂ ਨੂੰ ਖੁੱਲ੍ਹ ਕੇ ਮਾਰਦੇ ਸੀ। ਬਾਬਾ ਗਿਆਨੀ ਸਿੰਘ ਜੀ ਨੇ ਅੰਗ੍ਰੇਜ਼ਾ ਨਾਲ ਕਾਫ਼ੀਆ ਜੰਗਾਂ ਲੜੇ ਸਨ। ਬਾਬਾ ਤੇਜਾਂ ਸਿੰਘ ਜੀ ਬੜਾ ਨਾਮ ਰਸੀਏ ਮਹਾਂਪੁਰਖ ਸਨ। ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਨੇ ਅੰਗਰੇਜ਼ ਦੇ ਖ਼ਿਲਾਫ਼ ਬਹੁਤ ਸਾਲ ਜੇਲ ਵਿਚ ਕੱਟਿਆ ਸੀ। ਬਾਬਾ ਚੇਤ ਸਿੰਘ ਜੀ ਨੇ ਪੁਰਾਤਨ ਮਰਿਆਦਾ ਨੂੰ ਸਜੀਵ ਕੀਤਾ। ਬਾਬਾ ਸੰਤਾ ਸਿੰਘ ਜੀ ਨੇ ਸਰਬਲੋਹ ਗ੍ਰੰਥ ਅਤੇ ਪੰਥ ਪ੍ਰਕਾਸ਼ ਦੀ ਬਹੁਤ ਸੇਵਾ ਕੀਤੀ ਸੀ ਅਤੇ ਸਰਬਲੋਹ ਗ੍ਰੰਥ ਦਾ ਸਟੀਕ ਲਿਖਿਆ ਸੀ। ਬਾਬਾ ਸੁਰਜੀਤ ਸਿੰਘ ਜੀ ਨੇ ਅਖੌਤੀ ਬਲਬੀਰ ਸਿੰਘ ਦਾ ਖ਼ਿਲਾਫ਼ ਬਹੁਤ ਪ੍ਰਚਾਰ ਕੀਤੇ ਸੀ ਅਤੇ ਉਸ ਕਰਕੇ ਜੇਲ ਚ ਗਏ ਸੀ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜ਼ਿੰਦਾਬਾਦ ⚔️ ਖਾਲਿਸਤਾਨ ਜ਼ਿੰਦਾਬਾਦ ⚔️
@harjotkhattra4496
@harjotkhattra4496 Год назад
​@@GuptSingh1469Bai je Baba Santa Singh ji ne Sarbloh Maharaj da Sateek pargat kita si, fr Pahela Kiwe pdh de si Sarbloh Maharaj nu ?? Mnu bahut confussion aa please dseyo
@sachinkhurana6995
@sachinkhurana6995 Год назад
Sahi gal a ji
@maanelectricals
@maanelectricals Год назад
Akaal 👏👏
@angrajkhehra
@angrajkhehra 9 месяцев назад
Government friendly
@MandeepKaur-vy7cb
@MandeepKaur-vy7cb Год назад
ਬਾਬਾ ਜੀ ਤੁਸੀਂ ਲੱਤਾ ਬਾਹਾਂ ਨਾਂ ਖਿੱਚੋ ਜੀ ਭਾਈ ਅਮਿਰਤਪਾਲ ਸਿੰਘ ਜੀ ਦੀਆਂ ਰਲ਼ ਮਿਲ਼ ਕੇ ਚੱਲੋ ਜੀ
@gurbarakaalsingh6841
@gurbarakaalsingh6841 Год назад
ਕਿਉਂ ਅਮ੍ਰਿਤਪਾਲ ਬਹੁਤ ਵੱਡਾ ਵਿਦਵਾਨ ਆਂ. ਦੀਪ ਸਿੱਧੂ ਵਰਗੇ ਲਫ਼ਡਰ ਬੰਦੇ ਨੂੰ ਕਾਉਣੀ ਸ਼ਹੀਦ ਦੱਸਦਾ.. Oh ਵੀ ਗੁਰੂ granth ਸਾਹਿਬ ਦੀ ਹਾਜ਼ਰੀ ਵਿੱਚ.. ਝੂਠ ਬੋਲਣ ਵਾਲਾ ਚੂਹੜਾ ਹੁੰਦਾ ਬੀਬੀ... ਗੁਰਬਾਣੀ ਕਹਿੰਦੀ ਕੂੜ ਚੂਹੜਾ...
@shortcreater6863
@shortcreater6863 Год назад
latta ehh badal de kehn uppr ee khich rea yaad rkheo ehh hai badal de hi chamche ne ehh khnda mai santa de naal reha naal ni reha ehh sirf gln ee ne agr naal hunda te ohna de naal datt ke krda mukabla ohdo te pajj gye santa nu chd ke taut police de bangye ohdo ta aaj boll rye nee ehhh ehna di pol kholti agle ne te mircha lag giya baba g mirch taa lagi aa baaki rall milke vaise vi tuc reh nai ekde ek dooje de
@singhisking7133
@singhisking7133 11 месяцев назад
Amrit pal Singh jindabaad
@jasspanesar9018
@jasspanesar9018 Год назад
ਹੁਣ ਸਮਾਂ ਮਿਲ ਕੇ ਰਹਿਣ ਦਾ ਵਾ,,, ਨਾ ਕਿ ਲੱਤਾਂ ਖਿੱਚਣ ਦਾ.... ਮਾੜੇ ਸਾਰੇ ਨਿਹੰਗ ਸਿੰਘ ਵੀ ਨਹੀਂ ਹੈਗੇ,,, ਤੇ ਮਾੜੇ ਸਾਰੇ ਆਮ ਸਿੱਖਾਂ ਵੀ ਨਹੀਂ ਹੈਗੇ... ਜੋ ਹੋ ਗਿਆ ਉਸ ਨੂੰ ਛੱਡੋ ਤੇ ਆਪਣੇ ਪੰਥ ਨਾਲ ਜੁੜ ਕੇ ਚੱਲੋ
@jagpreetsingh9459
@jagpreetsingh9459 Год назад
Amritpal zindabad
@uukk302
@uukk302 Год назад
Baba ji bhai amritpal singh ji da saath deo. Latta na khichho ji
@deepchatha1313
@deepchatha1313 Год назад
Patarkar veer ji j sawal krde ho ta jawab v pura leya kro Eda gal na taal deya kro ehda tade nal nal sanu v ithas bare pta lag jnda bus apni patarkari jada agge ba leya kro tu v pagg banne hoye aa eda he soch ke satkar krya kro j koi ithas das da baki koi galti hoye hove bolan ch ta maaf krna🙏
@hirasingh1018
@hirasingh1018 Год назад
Baba jee bilkul sahi gal keh rhy aa
@AmrinderSingh-ph2jv
@AmrinderSingh-ph2jv Год назад
1984 CH BUDHA DAL KITHE C??
@uukk302
@uukk302 Год назад
Bhai amritpal singh ji 🙏 ♥️ zindabad
@jittisingh4716
@jittisingh4716 Год назад
Dhan dhan baba Budha dal ji jindabad jindabad
@khalsa-sj1gz
@khalsa-sj1gz Год назад
Agar nakli nihang singh nahi ta fir os Congress di raily vich kyo gaye , tusi te partiyan nu kuj nahi samajhde na fer kyo gaye os party di raily vich JIS party ne sikha da ghan kitta
@hirasingh1018
@hirasingh1018 Год назад
Sach koda hunda h sach sunn lai dunia tear nhi hundi sach
@balrajkumar2897
@balrajkumar2897 Год назад
ਬਾਬਾ ਜੀ ਰਲ ਕੇ ਚੱਲੋ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਸੰਗਤ ਕੌਮ ਦਾ ਜਰਨੈਲ ਮੰਨਦੀ ਆ
@BaljitSingh-tu5sc
@BaljitSingh-tu5sc Год назад
Mandi ni jernail hega thok ke. Bhai Amritpal Singh ji khalsa zindabaad. 🦁🦁🦁🦁🦁🦁🦁👌👌👌👌👌👌👌🙏🙏🙏🙏🙏✌🏻✌🏻✌🏻🙏
@deep_2113
@deep_2113 Год назад
Jo nihang com laye sewa kare gha com ush nu phachan lande ney poblic sabh samjh dey hai
@amrendrasingh5919
@amrendrasingh5919 Год назад
Yeh Social Media da hi kamal hega ye jede sare Sikha nu apas che lada rai ne. Sare panth nu binti hai apsi wiwadan che na pao..Maharaj Chadi kalan che rakhi. Waheguru Ji ka Khalsa Waheguru Ji di Fateh ..
@gurwindersinghbalu6530
@gurwindersinghbalu6530 Год назад
Bhai amritpal singh ji jindabaad
@ashishkoundal6716
@ashishkoundal6716 Год назад
bhain di fuddi fatt gyi froudi babe amritpal di
@surinderkumar1314
@surinderkumar1314 Год назад
बाबा संता सिंह जी महान आत्मा सी। गाय गरीब माता बहनो की रक्षा के लिए बने हैं। सत श्री अकाल।
@Veer__senaa
@Veer__senaa 9 месяцев назад
Pangg pi ke jabhliaa marda😂😂yudh de time a kite ni labhna
@buntysingh2258
@buntysingh2258 Год назад
ਸਿਰਸਾ ਵਾਲ ਸਾਧ ਦਾ ਸੋਧਾ ਲਾ ਦਾਉ। ਬਿਆਸ ਵਾਲੇ ਸਾਧ ਵਾਰੇ ਬੋਲੋ
@fanclubsubhsidhu
@fanclubsubhsidhu 5 месяцев назад
Eh channel sirf fit pon lyi aa Amritpal singh de virodi channel aa eh Deep bai ne v eh channel da special nam lya c
@tajrandhawa325
@tajrandhawa325 Год назад
Amritpal Singh g zindabad
@malkitchand4197
@malkitchand4197 Год назад
Waheguru ji 🙏
@amrendrasingh5919
@amrendrasingh5919 Год назад
Har Singh di Panth Di Sewa hai. Maharaj Sare Sewa parwan kare
@Lakhwindersingh-iv5xn
@Lakhwindersingh-iv5xn 7 месяцев назад
@joshimukul6467
@joshimukul6467 Год назад
Nihang Singh Buddha dal authentic hai….Sada Punjab book vich darj hai
@jotgrewal4390
@jotgrewal4390 6 месяцев назад
Boss
@jatindersingh1643
@jatindersingh1643 Год назад
ਓਹ ਬੀ ਆਪਣਾਂ ਹੀ ਆ ਬਾਬਾ ਜੀ ਹੱਦ ਆ ਯਾਰ
@realitycheck3994
@realitycheck3994 Год назад
🙏
@ASingh1699k
@ASingh1699k Год назад
Jo sarkar too Sikh kaum nu insaaf ni milda oh sadi koi ma ni ho sakdi.
@rickykansal2695
@rickykansal2695 Год назад
Tussi bund pange lende hi kyo ho k baad ch tuhanu insaaf lyi bund mrwani pendi aa hor stata ch v sikh ne ohna nu koi problem nhi tuhanu saleya nu punjab ch reh k v problem hi problem ne kyonki tusi gurua nu bhul k Bhindrawala bondu guru bnaya hoya aapda te hun 12 va guru mootpal aa tuhade jede asli sikh ne ohna nu koi problem nhi tusi Pakistan to aaye sikh ho jina du india to bund sad di aa tuhade ch khoon v mughla da hi aa tempoo sale🛺😂😂
@sattibains4818
@sattibains4818 Год назад
Chalo pra
@harmanjitsinghkhalsa123s7
@harmanjitsinghkhalsa123s7 Год назад
Jaikare gajave nihal ho jave singh sahib jathedar baba santa singh ji de man nu bhave sat sri akal
@GurpreetSingh-st6ug
@GurpreetSingh-st6ug Год назад
Akaal
@deep_2113
@deep_2113 Год назад
Jo galthe kare gha ush nu sajha Miley ghe
@sultankulpreetsingh573
@sultankulpreetsingh573 Год назад
Bhut videa gl a baba ji
@balamritbal1796
@balamritbal1796 Год назад
Bhai amritpal singh ji jindabad
@Khalistan1984.
@Khalistan1984. Год назад
P p Sukha Matt vajji hoyi aa Eho Jiya Kuch k chawla di jo Apneya diya e latta khichan Te Hoye paye aa
@SonyJagroop-mx8wf
@SonyJagroop-mx8wf 9 месяцев назад
ਪਾਗਲ ਲੋਕੋ ਇੱਕਠੇ ਹੋ ਜਾਉ ਇੱਕ ਦੂਜਿਆ ਦੀਆ ਲੱਤਾ ਨਾ ਖਿੱਚਉ
@nagraify
@nagraify Год назад
Chardikala amritpal singh
@deep_2113
@deep_2113 Год назад
Singh is king
@ASingh1699k
@ASingh1699k Год назад
Singh is galam today. Singh is king is Bollywood nonsense to confuse Sikhs. How can you be king without Kingdom or homeland? Something to think about.
@deep_2113
@deep_2113 Год назад
Kujh nihang central sarkar dey gulami Kar chuky ney
@buntysingh2258
@buntysingh2258 Год назад
ਕੋਈ ਸਰਮਾ ਕਰੋ ਅਮਿਤਪਾਲ ਗੂਰੁ ਜੀ ਦੀ ਲੜਾ ਲਾ ਰਹੇ ਹੈ
@17083
@17083 Год назад
Khalsa kithe c ji do akalthakat te sarkar ne atteak kita c sare mahang mare nahi hunde Kai nahinga de Bane vich saraba v peende ne
@harmanjitsinghkhalsa123s7
@harmanjitsinghkhalsa123s7 Год назад
Jaikarey gajave nihal ho jave budha dal nu pave landi buchi bhaji jave sat sri akal
@GurjatinderPalSinghButtar
@GurjatinderPalSinghButtar 2 месяца назад
INTERVIEW LAIN VAALA HILL GYA AINNVE HI HASSI JAANDA HAI
@Hot_nd_spicy
@Hot_nd_spicy Год назад
Sarkar sewa waali gaddaar dal😒
@sehaj803
@sehaj803 Год назад
Bhai amritpal Khalsa jindabad
@kesarsingh4364
@kesarsingh4364 Год назад
Hnhn bdia
@HarpreetSingh-vz9sm
@HarpreetSingh-vz9sm Год назад
ਸੰਤਾ ਮਾਚਦੌਣਾ ਸਰਕਾਰੀ ਟੁਕੜਬੋਚ ਸੀ ਤੇਰੀ ਕੀਉ ਬੂੰਢ ਦੁਖਦੀ ਆ ?
@bhullarsaab7630
@bhullarsaab7630 Год назад
ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ ਬਾਬਾ ਜੀ ਬੰਦੀ ਸਿੰਘ ਰਿਹਾ ਹੋ ਲੈਣ ਦੇਵੋ ਕਿਰਪਾ ਕਰਕੇ
@palakkaur7801
@palakkaur7801 Год назад
Bhai saab ek dujje naal na lahro, ek hutt hona hai eda nhi hovange jida tussi kehre si panth de halaat bhot nazuk ne
@jatindersingh1643
@jatindersingh1643 Год назад
ਰਲ ਕੇ ਬੈਠ ਨੀ ਸਕਦੇ ਤਾਹੀ ਕੁਸ਼ ਹੁੰਦਾ ਨੀ ਪੰਜਾਬ ਦਾ gall ਦੀਪ ਸਿੱਧੂ ਦੀ ਕਰਦੇ ਬਾਬਾ ਜੀ ਓਨਾ ਨੇ ਤਾਂ ਬੋਲਿਆ ਸੀ ਮਿਲ ke ਚੱਲੋ
@jhardy1452
@jhardy1452 Год назад
What has Baba done for the panth since 1984 Guru sahib ji beadbi where was he then ????
@daljeetsinghkhalsa7959
@daljeetsinghkhalsa7959 Месяц назад
Amratpal singh warge tusi kithe banjo ge
@IshmeetSingh-jy5vq
@IshmeetSingh-jy5vq Год назад
Baba gajraj Singh ji ponta sahib ale💟💟💟🙏🙏🙏🙏🙏🙏
@deep_2113
@deep_2113 Год назад
Ib raw day bande nigang bane veche ney Punjab veche
@daljitsingh5691
@daljitsingh5691 Год назад
xcx
@harmehaksingh4833
@harmehaksingh4833 Год назад
Rahki jayo as sarkar to
@IndianPunjabireaction
@IndianPunjabireaction 6 месяцев назад
ਸਰਕਾਰੀ ਖਾਲਸੇ😂😂😂😂😂😂
@SunnySingh-xf3wz
@SunnySingh-xf3wz Год назад
😂😂😂😂 ehi Kuch aa ehna koll
@SatnamSingh-bg3bh
@SatnamSingh-bg3bh Год назад
ਭੈ ਕਾਹੋ ਕੋ ਦੇਤ ਹੈ ਨਾ ਭੈ ਮਾਨਤ ਆਨ, ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜੀ, ਪੰਜਾਬ ਦੇ ਅਨਮੋਲ ਹੀਰੇ ਹਨ
@doabewale940
@doabewale940 Год назад
Spoksman ate Interview wale sb srkar de chate Watte
@sehajghuman4254
@sehajghuman4254 Год назад
Amratpal ne Bharat joro jatra bare boleya c asli nehag singa nu mara nhi boleya Galat fhemi Hogi samjan vich
@deep_2113
@deep_2113 Год назад
Ek tho ek harami banda deykhaya hai par nihanga veche bohot Jada ney sahi Kam koi koi Kar da Ek dujhe dey buraye Karan wala com da grdar
@currently-offline
@currently-offline Год назад
84 time nehage singh kedar c g
@sukhdialsingh153
@sukhdialsingh153 Год назад
Akal takhat Te hamle wele budha dal govt nal raliya si
@SinghEditor1997
@SinghEditor1997 Год назад
Panth sirf akalpurkh aa jeda hankar naalo bole ohnu main khalsa ni manda guru gobind singh naal door door tak ohna da koi lena dena ni
@parmbersingh4634
@parmbersingh4634 Год назад
ਨਿਕੰਗ ਸਿੰਘੋ ਤੁਸੀਂ ਕਦੇ ਅੱਗੇ ਲੱਗ ਕੇ ਕੋਈ ਮੁਦਾ ਨੀ ਚੱਕਿਆ ਹੰਕਾਰ ਬਹੁਤ ਕਰਦੇ ਓ ।ਉਹ ਅੱਗੇ ਲੱਗ ਕੇ ਮੌਤ ਦੇ ਮੂੰਹ ਵਿੱਚ ਖਰਾ ਏ ਉਸਦਾ ਸਾਥ ਦਿਓ ਲੱਤਾਂ ਨਾਖਿਚੋ।ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ।
@randhawasngh7272
@randhawasngh7272 Год назад
Baba ji badala da karo kuj Apas ch na larho
@ASingh1699k
@ASingh1699k Год назад
Bandi Singha nu raha kravo sab kush ho sakda.
@johnysharma8481
@johnysharma8481 Год назад
Dhrm sirf paisa aa 🙏🙏
@uukk302
@uukk302 Год назад
Ehna wehldaaa nuu Jon jaaanda
@HarpreetSingh-xn6zr
@HarpreetSingh-xn6zr Год назад
Landu media
@happykaler7729
@happykaler7729 Год назад
Saari kom amritpal de naal a sab guru gobind singh maharaj de putt a baba drda koi b ni sab ne tali te rkhi a
@harmehaksingh4833
@harmehaksingh4833 Год назад
Hje v Maa sarkar ahyi gulam a te Maa hi jhdo sada maharaja ranjit singh hi
@randhawasngh7272
@randhawasngh7272 Год назад
Ek ho jao
@sukhdialsingh153
@sukhdialsingh153 Год назад
Tusi Amritpal Singh nu chadho aap ki kar rahe ho
@jaggasingh1714
@jaggasingh1714 Год назад
Budha dal jindawad
@happymattreaction922
@happymattreaction922 Год назад
Baba tusi awe hi na chak k barshe abdheya bandheya magar peya kro modi hora nu ta tusi bentiya krde o je o bndha ohna sahmne azaad hon di gl krn di jurat rkhda ta hun tusi odhe pishe pege pehla v baba jarnail singh ji de naam toh kaiya de buhe khul jndhe si
@upkarbagri6365
@upkarbagri6365 Год назад
nihang singh sahib tusi 1984 de katliam da badla kyo nahi aj tak leya hajara sikha de katil delhi atte hindustan vich saream firde paye hun ghala asman jinnia karde hun oona da badla leke dikha do fir amritpal singh bare boliyo oona sodha lavo oona haramia da bass ghala kari jania hun
@uukk302
@uukk302 Год назад
Jo ajj bahi amritpal singh ji ne karta 2 mahinaaaa ch. Eh babe saari ummar nhi kar sake
@sukhdialsingh153
@sukhdialsingh153 Год назад
Guru sahib Di eni beadbi hoi koi ik vi badla liya budha dal ne
@amritjotsingh6129
@amritjotsingh6129 Год назад
Baba ji tuhada satikar hai par ajj tak mei tuhadi ik video ni dekhi beadbi de insaf lyi, amritpal veer ne te koj keha v nhi tuhanu, osnu bura kyu bolde ho
@rajdeepsingh3736
@rajdeepsingh3736 Год назад
Bus Karo osne ne sirf Santa singh nu mda kha tuse lok bus galat bol rhe ho bus panth ikla thoda nhi ha Sarab khlsa tha karda kon gadar eh kon sahi
@sukhdialsingh153
@sukhdialsingh153 Год назад
Budhe dal ne ene guru Ji Di beadbi hoi koi ni thokiya
@ManjeetSingh-dc2ht
@ManjeetSingh-dc2ht Год назад
Kom de gadar aa ehe
Далее
POLI и Маша - Сигма бой
00:20
Просмотров 533 тыс.
İlham Əliyev və Vladimir Putin görüşü başladı
00:17
POLI и Маша - Сигма бой
00:20
Просмотров 533 тыс.