Тёмный

ਨਿਹੰਗ ਸਿੰਘਾਂ ਤੋਂ ਸੁਣਿਓਂ ਨਿਹੰਗ ਬੋਲੇ 'ਤੇ ਟੀ ਟੀ ਸੁਧਾਰ ਦੇ ਕਾਰਨਾਮੇ | Harbhej Sidhu | Baba Pargat Singh | 

Harbhej Sidhu
Подписаться 413 тыс.
Просмотров 397 тыс.
50% 1

#HarbhejSidhu #NihangSingh #History #ShonkiSardar

Опубликовано:

 

7 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 156   
@harjitsinghjheetajheeta4415
@harjitsinghjheetajheeta4415 3 года назад
Mainu bahut khushi hoee Harbhej Ji Tusi sanu Guru Ki Ladli Fauj NAL milaia Benty hai josh the Josh da sumail rakhia karan Nihagh Singh Ji Bhul Chuck muaf
@Kartoon260
@Kartoon260 2 года назад
ਜੀਓ ਸਿੱਧੂ ਸਾਹਿਬ। ਮੇਰੇ ਮਨ ਵਿਚ 2014 ਤੋਂ ਇੱਛਾ ਸੀ ਕਿ ਨਿੰਹੱਗ ਸਿੰਘਾਂ ਦੇ ਬੋਲੇ ਰਿਕਾਰਡ ਕਰਾਂ। ਇਹ ਇਛਾ ਤੁਸੀਂ ਪੂਰੀ ਕਰ ਦਿੱਤੀ ਜੀ ਤੁਹੲਡਾ ਦਿਲੋਂ ਧੰਨਵਾਦ। ਕੋਟੀ ਕੋਟਿ ਕੋਟਿ ਪ੍ਰਣਾਮ। ਬਲਬੀਰ ਸਿੰਘ ਸਵਰਨਪੀਤ ਸਿੰਘ ਢੱਡੇ ਚੈਨਲ ਖੁੰਢ ਪੰਜਾਬ ਦੇ ਤੋਂ
@JagjeetSingh-hk5zn
@JagjeetSingh-hk5zn Год назад
Pp
@gurbaajsingh-qo4rw
@gurbaajsingh-qo4rw Год назад
Wahgurujisingh❤
@lovesingh8730
@lovesingh8730 3 года назад
ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ
@KamaljitSingh-gg7xc
@KamaljitSingh-gg7xc 3 года назад
ਕਮਲਜੀਤ ਪਾਸਲਾ ਗੁਰੂ ਕੀਆ ਲਾਡਲੀਆਂ ਫੋਜਾ ਚੜਦੀ ਕਲਾ ਚ ਰਹਿਣ ਵਾਹਿਗੁਰੂ ਸਿਰ ਤੇ ਮੇਹਰ ਭਰਿਆ ਹੱਥ ਰੱਖਣ👏👏👏👏👏
@bsingh1310
@bsingh1310 2 года назад
ਬਹੁਤ ਵਧੀਆ ਨਿਹੰਗ ਸਿੰਘ ਬੌਲੇ ਆਵਾਜ਼ ਸਾਸਤਰ ਇਤਹਾਸ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
@harnetchoudhary1782
@harnetchoudhary1782 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਖਾਲਸਾ ਜੀ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ
@GurbazSingh-s8t
@GurbazSingh-s8t 6 месяцев назад
ਜੈਕਰੇ, ਗਜਾਵੈ,ਨਿਹਾਲ,ਹੋਜੲਏ,ਸਤਿ,ਸੀ੍ਰ, ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@SatnamSingh-vi1ng
@SatnamSingh-vi1ng 3 года назад
ਵਾਹਿਗੁਰੂ ਜੀ 🙏
@ParamjitSingh-ts1kx
@ParamjitSingh-ts1kx Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।
@dalwinderpalsamra5782
@dalwinderpalsamra5782 Год назад
NIHANGS ARE THE EXCELLENT 😊GIFT to Sikh Religion to be ready for the struggle of existence in jungles or outside on the plain populated ground villages @ those times in past . Thanks. DALWINDERPAL S SAMRA . Thanks. DALWINDERPAL S SAMRA
@kauranmol3152
@kauranmol3152 Год назад
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai
@bhullargamerz1215
@bhullargamerz1215 2 года назад
ਹਰਭੇਜ ਸਿੰਘ ਜੀ ਅੱਜ ਤੁਸੀਂ ਨਿਹੰਗ ਸਿੰਘਾ ਦੀ ਵੀਡੀਓ ਬਣਾ ਕੇ ਉਹਨਾਂ ਅਸ਼ਲੀਲ ਵੀਡੀਓ ਬਣਾਉਣ ਵਾਲਿਆਂ ਨੂੰ ਦੱਸ ਦਿੱਤਾ ਹੈ ਕਿ ਅਸੀਂ ਐਨੀਆਂ ਸਾਫ ਸੁਥਰੀਆਂ ਵੀਡੀਓ ਬਣਾਉਂਦੇ ਹਾਂ ਤੇ ਇਹੋ ਜਿਹੀਆਂ ਚੰਗੀਆਂ ਵੀਡੀਓ ਵੇਖਣ ਵਾਲਿਆਂ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ ਜਹਾਨ ਵਿੱਚ ।ਲੋਕ ਆਪਣੇ ਬੱਚਿਆਂ ਨੂੰ ਵੀ ਕਹਿ ਸਕਦੇ ਨੇ ਕਿ ਜੇ ਕੁਝ ਦੇਖਣਾ ਹੈ ਤਾਂ ਹਰਭੇਜ ਸਿੱਧੂ ਦੀਆਂ ਬਣਾਈਆਂ ਹੋਈਆਂ ਕੋਈ ਵੀ ਵੀਡੀਓ ਕੱਢ ਕੇ ਦੇਖ ਲਓ।
@harbhejsidhu1072
@harbhejsidhu1072 2 года назад
ਧੰਨਵਾਦ ਜੀ।
@JskhalsaTailor
@JskhalsaTailor Год назад
ਵੀਰ ਜੀ ਅਸੀ ਵੀ ਏਨਾ ਦੇ fan ਹਾ ਜੀ। ਧੰਨਵਾਦ ਹਰਭੇਜ ਸਿੰਘ ਜੀ।
@kamalsingh3612
@kamalsingh3612 3 года назад
Guru ka Khalsa jindabad 🙏🙏🙏🙏🙏🙏🙏
@GurpreetSINGHOZSIKH
@GurpreetSINGHOZSIKH 3 года назад
The best video..thank you for uploading.ਵਾਹਿਗੁਰੂ ਜੀ ਮੇਹਰ ਕਰਨ । 🙏🙏🙏🙏🙏🙏🙏
@PrabhjotSingh-ej9js
@PrabhjotSingh-ej9js 3 года назад
P
@karandeepsingh9624
@karandeepsingh9624 Год назад
Waheguru ji 🙏
@Phantom_Shadow7
@Phantom_Shadow7 Год назад
Dhan akaal purkh shiri WAHEGURU ji 🙏📿 Waheguru naam Di daat bakshea sab nu 📿🙏 Amrit Di daat bakshea sab nu 🙏📿 parnaam shaheeda nu 📿🙏
@harbanslal1628
@harbanslal1628 5 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਨੇ ਸੱਚ ਬੋਲਿਆ ਧੰਨਵਾਦ ਜੀ
@ਪਰਮਜੀਤਸਿੰਘ-ਛ5ਠ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।। ਪ੍ਗਟਿਉ ਖ਼ਾਲਸਾ ਪ੍ਰਮਾਤਮਾ ਕੀ ਮੌਜ ।।
@gurvindersinghbawasran3336
@gurvindersinghbawasran3336 2 года назад
ਬਾਬਾ ਜੀ ਨੇ ਬਹੁਤ ਵਧੀਆ ਇਤਹਾਸ ਦੀ ਜਾਣਕਾਰੀ ਦਿੱਤੀ 🙏🏻🙏🏻❤️
@harjitsingh8795
@harjitsingh8795 Год назад
ਖਾਲਸਾ ਜੀ ਤੁਹਾਡੀ ਬਹੁਤ ਵਧੀਆ ਵਿਚਰ ਹਨ ਵਾਹਿਗੁਰੂ ਭਲਾਂ ਕਿਹੋ ਖਾਲਸਾ ਜੀ ਦਾ ❤
@jagirsingh7369
@jagirsingh7369 3 года назад
ੴ ਸਤਿਗੁਰਪ੍ਰਸਾਦਿ।।
@balkourdhillon5402
@balkourdhillon5402 3 года назад
ਐਂਕਰ ਭਾਈ ਨੂੰ ਬੇਨਤੀ ਤੇ ਨਾਲ ਸੁਝਾਅ ਵੀ ਆ ਜਦ ਕਿਸੇ ਬਜੁਰਗ ਤੋਂ ਕੋਈ ਘਟ ਜਾਣਕਾਰੀ ਜਾਂ ਅੰਨਦਾਤਾ ਵਿਚ ਕੋਈ ਗਲ ਕਹੀ ਜਾਵੇ ਓਸ ਵਕਤ ਥੋੜਾ ਗਲ ਬਦਲ ਕੇ ਰੱਖੀ ਜਾਵੇ ਜਿਵੇ ਰਾਮ ਜੀ ਵਾਰੇ ਜਾਣਕਾਰੀ ਵਿਚ ਲਵ ਕੁਸ਼ ਬੇਨਤੀ ਸਹਿਤ
@ParvinderSingh-tm3ui
@ParvinderSingh-tm3ui 6 месяцев назад
25:19 Bahut hi wadiya jankari Babaji WAHEGURU JI CHARDIYAKALA VICH RAKHAN JI AAP NU
@jagjitsinghsidhu7951
@jagjitsinghsidhu7951 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਿਹੰਗ ਸਿੰਘ ਜੀ
@anmolbrar3391
@anmolbrar3391 Год назад
ਗੁਰੂ ਸਾਹਿਬ ਜੀਉ ਦੀ ਮਹਾਨ ਕੌਮ ਨੇ ਬਹੁਤ ਹੀ ਦੁੱਖਾਂ ਤਕਲੀਫਾਂ ਨੂੰ ਝੱਲਦਿਆਂ ਹੋਇਆਂ ਵੀ ਹਮੇਸ਼ਾ ਹੀ ਆਪਣੇ ਵਾਹਿਗੁਰੂ ਜੀਉ ਦੇ ਭਾਣੇ ਦਾ ਸ਼ੁਕਰੀਆ ਹੀ ਮਨਾਇਆ ਗਿਆ ਹੈ। ਧੰਨਵਾਦ ਜੀਉ।
@jattsaab7913
@jattsaab7913 3 года назад
ਵਾਹਿਗੁਰੂ ਜੀ
@joginderpal520
@joginderpal520 6 месяцев назад
ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@LakhvirSingh-jg5fk
@LakhvirSingh-jg5fk 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@inderjitkaur1676
@inderjitkaur1676 3 года назад
ਬਹੁਤ ਵਧੀਆ
@punjabwale1999
@punjabwale1999 3 года назад
Waheguru ji
@balbirsakhon6729
@balbirsakhon6729 Год назад
ਵਾਹਿਗੁਰੂ ਜੀ ਕਾਖਾਲਸਾ ਵਾਹਿਗੁਰੂ ਜੀ ਕੀਫਤਿਹ🙏
@manjitmaan7327
@manjitmaan7327 3 года назад
ਬਾਬੇ ਜੀ ਨੇ ਬਹੁਤ ਵਧੀਆ ਜਾਨਕਾਰੀ ਦਿਤੀ ਬਾਬਾ ਜੀ ਬਹੁਤ ਧੰਨਵਾਦ 🙏
@deepmaan6869
@deepmaan6869 Год назад
Waheguru
@bibisartsandcrafts4491
@bibisartsandcrafts4491 Год назад
@sawarnsingh5554
@sawarnsingh5554 Год назад
No
@Akall_tv
@Akall_tv 8 месяцев назад
🙏
@deepkamboj9409
@deepkamboj9409 6 месяцев назад
​@@deepmaan686911111111111111111111111111111111111111111111111111111111111111111111111111⁰²⁰¹
@ਤਰਸੇਮਸਿੰਘਸੇਮਾਵਾਂਦਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@giggy26
@giggy26 Год назад
Bohot vadhiya jaankaari h. Dhannwaad ji
@ਤਰਸੇਮਸਿੰਘਸੇਮਾਵਾਂਦਰ
ਪੰਜਾਬੀ ਬੋਲੋਂ ਪੰਜਾਬੀ ਲਿਖੋ ਪੰਜਾਬੀ ਪੜ੍ਹੋ 🌾🚜
@sheraladhar9815
@sheraladhar9815 Год назад
Waheguru g Khalsa dhan he
@jagirsingh7369
@jagirsingh7369 3 года назад
ਹਾਂ ਜੀ ! ਹੁਣ ਰੋਡ ਜਾਮ ਕਰਨ ਦੀ ਬਜਾਏ ਹੁਣ ਉਸ ਡੈਮੋਕਰੇਸੀ ਦੀ ਘੇਰਾਬੰਦੀ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਅਡੈਮੋਕਰੇਟਿਕ ਕਾਨੂੰਨ ਬਣਾ ਕੇ ਕਿਸ਼ਾਨੀ ਨੂੰ ਪ੍ਰੇਸ਼ਾਨ ਕੀਤਾ ਹੈ ਇਸ ਕਰਕੇ ਉਨ੍ਹਾਂ ਦੇ ਚੱਕੇ ਜਾਮ ਕਰਨ ਨਾਲ ਹੀ ਹੁਣ ਹੱਲ ਹੋਵੇਗਾ ਜੀ ।
@avtarsingh1756
@avtarsingh1756 3 года назад
ਵਾਹਿਗੁਰੂ ਧੰਨ ਵਾਹਿਗੁਰੂ
@amrindersinghbrar8804
@amrindersinghbrar8804 2 года назад
ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਫ਼ੌਜ ਨਿਹੰਗ ਸਿੰਘ
@harshita7348
@harshita7348 Год назад
Baba ji boht bdea dsea tusi Sanu taa Aaj smj aae asli ran niti Jo gurua ji ne us vkt bnae c ma ek hindu ha pr baba ji snatni Pella hindu bad vich vaheguru vaheguru baba ji
@HardeepSingh-qs5uu
@HardeepSingh-qs5uu 6 месяцев назад
ਵਾਹਿਗੁਰੂ ਜੀ ਕਾ ਖਾਲਸਾ ; ਵਾਹਿਗੁਰੂ ਜੀ ਕੀ ਫਤਿਹੇ ; ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁ
@LOVEPREETSINGH-nh6mq
@LOVEPREETSINGH-nh6mq 3 года назад
Waheguru ji ka khalsa Waheguru ji ki fateh 🙏
@nirmalkaur5570
@nirmalkaur5570 7 месяцев назад
ਵਾਹਿਗੁਰੂ ਜੀ ਮਿਹਰ ਕਰਿਓ।
@citytourvlogs
@citytourvlogs Год назад
🙏🙏🙏🙏
@sukhjitpal6793
@sukhjitpal6793 7 месяцев назад
Harbhej bahut vadhia lagga puttar ji WAHEGURU JI CHARDIAN KLA CH RAKHAN 🙏SDA TUHANU
@joginderpal520
@joginderpal520 6 месяцев назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@gaganmattu7922
@gaganmattu7922 6 месяцев назад
ਧੰਨਵਾਦ ਬਾਬਾ ਜੀ ਤੁਹਾਡਾ
@user-zy1yu8ls3y
@user-zy1yu8ls3y Год назад
🔵⚔️🚩_ਵਾਹਿਗੁਰੂ ਜੀ_🚩⚔️🔵
@i_am_simmu7151
@i_am_simmu7151 3 года назад
Very very good baba ji
@bakhshishkaur8427
@bakhshishkaur8427 6 месяцев назад
Khalsa ji aap da bahut bahut Dhannbad eni changi jankari diti aap ne Very Very Thanks ji
@gurbaajsingh-qo4rw
@gurbaajsingh-qo4rw Год назад
Nice❤
@gursawaksingh5927
@gursawaksingh5927 Год назад
🙏🙏🙏🙏🙏🙏🙏🙏🙏
@sandraforster6100
@sandraforster6100 Год назад
ਮੇਰੇ ਪੁਰਖੇ ਸਿਰ ਝੁਕਦਾ ਰਹੇਗਾ ਸਿੱਖ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਅੱਗੇ ਸਿਰ ਝੁਕਦਾ ਰਹੇਗਾ ਸਿੰਘ ਦਾ
@davindergill8177
@davindergill8177 Год назад
Waheguru.ji ka khalsa Waheguru.ji ki fateh deg teg fateh
@bachitarsingh690
@bachitarsingh690 Год назад
👍
@RanjitSingh-ri6be
@RanjitSingh-ri6be Год назад
Harbhej veer ji tuhadiyan sariyan videos bahut vadiya hundiyan ne te purani virast bare pta lagda sab loka nu.
@amriksinghdeepumomi3933
@amriksinghdeepumomi3933 10 месяцев назад
Waheguru. Ji. Ka. Khalsa. Waheguru. Ji. Fatah nice. Video baba. Ji.
@jaswantsandhu2701
@jaswantsandhu2701 2 года назад
Good jankari diti baba ji ne
@rameshchalka8775
@rameshchalka8775 3 года назад
Wah ji nice video
@ਤਰਸੇਮਸਿੰਘਸੇਮਾਵਾਂਦਰ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
@gurtejsingh8367
@gurtejsingh8367 3 года назад
Very nice👍👍👍👍👍 Gurtej Singh Lopon Moga
@majoruppal7552
@majoruppal7552 3 года назад
Wehaguru wehaguru wehaguru g
@harsharangill5637
@harsharangill5637 3 года назад
Good Wahguru kee tey kithey youtube link war of thoughts harsharan gill link 🙏
@coolsaini95
@coolsaini95 3 года назад
Wah g wah
@john-ky2gn
@john-ky2gn 3 года назад
bhai da bolan da lehja tehna saab verga...prime asia vale😎😎😎😎🙏🙏🙏🙏
@Akall_tv
@Akall_tv 8 месяцев назад
🙏🙏
@anmolrandhawa5463
@anmolrandhawa5463 3 года назад
Bahut bahut wadia bai
@omipaul9553
@omipaul9553 3 года назад
🙏🙏🙏🙏🙏👍👍
@balkourdhillon5402
@balkourdhillon5402 3 года назад
ਅੰਨਦਾਤਾ ਪੜਿਆ ਜਾਵੇ ਜੀ
@JazbaatiAujla07
@JazbaatiAujla07 Год назад
ik doubt c k nale kehnde eh codewords kapoor singh huna ne bnaye te oh ta guru saab huna de tym to bbhut vaad hoye fr
@ममताममता-ङ6य
🙏🙏🙏🙏🙏🙏🙏
@gur_noorsingh2845
@gur_noorsingh2845 3 года назад
Wah g wah khalsa g bahut vidhia g
@sukhpalbhullar3976
@sukhpalbhullar3976 3 года назад
Very nice video bro
@parmbersingh4634
@parmbersingh4634 Год назад
ਕੋਈ ਇਸਾਈਆਂ ਬਾਰੇ ਕੁਝ ਬੋਲਕੇ ਧਮਕੀਆਂ ਦੇਰਿਹਾ ਵੈਖਿਓ ਜਰਾ ਸਿਖਾਂਨੂੰ ਬਾਹਰਲੇ ਦੇਸ਼ਾਂ ਦੀਆਂਧਮਕੀਆਂ ਦੇਕੇ ਤੁਸੀਂ ਕਿਥੇ ਜਾਣਾ ਪੰਜਾਬ ਵਿੱਚ ਹੀ ਰਹਿਣਾ ਏ ਸਭ ਰਲਕੇ ਰਹੋ। ਨਹੀ ਤਾਂ ਜੋ ਸਾਡੇ ਨਾਲ ਹੋਊ ਉਹੀ ਥੋਡੇਨਾਲ।
@labana2323
@labana2323 6 месяцев назад
Waheguru g khalsa Waheguru g ke fata
@jagroopsinghaulakh4229
@jagroopsinghaulakh4229 3 года назад
Kisan Majdoor.Ekkta ZINDABAD
@harpreetsinghbhatti9925
@harpreetsinghbhatti9925 2 года назад
Nice
@gursharanpreetsingh1060
@gursharanpreetsingh1060 3 года назад
Bahut vadia
@Mandeepsingh-qi9jq
@Mandeepsingh-qi9jq 2 года назад
🔥🔥
@jagdeshsingh4645
@jagdeshsingh4645 Год назад
Sanam ji
@pammadhillon4306
@pammadhillon4306 3 года назад
Guru dea ladlea fouja waheguru ji 🙏🙏
@waheguruwaheguru3666
@waheguruwaheguru3666 6 месяцев назад
Khalsa Akal purk ki foz pargateo Khalsa parmatm ki moz waheguru ji 🙏🙏🙏🙏🙏🙏🙏🌹🌹🌹🌹🌹🌹🌹♥️♥️♥️♥️♥️♥️💯
@LakhwinderSingh-oc3tv
@LakhwinderSingh-oc3tv Год назад
Jai
@HarmanSingh-qr8og
@HarmanSingh-qr8og 3 года назад
Nice video
@endlessgamer2.041
@endlessgamer2.041 3 года назад
💎
@omkaruppal2681
@omkaruppal2681 3 года назад
Kishan.Majdur.Aekta..Zendabad.Waheguru.Ji
@vikramjeetsinghbhattii9523
@vikramjeetsinghbhattii9523 3 года назад
Baba je nu gal pure kar lane deu paterkar je phila hi sval kre janda hai walmeek ram seta ktha
@papillon8443
@papillon8443 3 года назад
Nice video bai ji 🖒😙
@sonikuri5805
@sonikuri5805 Год назад
Hallelujah only Jesus is God
@sr.balwinderSinghdhillon
@sr.balwinderSinghdhillon 6 месяцев назад
🎉🎉🎉🎉🎉😊
@RajKumar-ds1ex
@RajKumar-ds1ex 6 месяцев назад
धन धन गुरु रामदास जी ❤🙏🙏जी
@shamsherbhathal1434
@shamsherbhathal1434 Год назад
ਮਾਈ ਸਾਬੋ ਦਾ ਇਤਿਹਾਸ ਪੂਰਾ ਹੋਣ ਤੋਂ ਪਹਿਲਾਂ ਹੀ ਗਲ ਬਦਲ ਤੀ ਤੁਸੀਂ
@Akall_tv
@Akall_tv 8 месяцев назад
Baba ji ba new channel a ode te poni a video dekh sakde o ji🙏
@sukhdevsingh4796
@sukhdevsingh4796 Год назад
ਲੋਕਾਂ ਨੂੰ ਕਰੋ ਗਮਰਾਹ ੩੩ ਕਰੋੜ ਦੇਬਤੇ ਦੀ ਪੂਜਾ ਕਰੋ ਅੱਗੇ ਸਾਡੇ ਲੋਕ ਥੋੜੇ ਗੱਮਰਾਹ ਨੇ
@gurdeepsharma6724
@gurdeepsharma6724 3 года назад
Nic video ji👍👍👍👍👍👍👍👍👍🙏🙏
@rsmann9551
@rsmann9551 3 года назад
🐢🐢🐢🐢🐢Kisaana ko pared 27,28 January tak jari rakhni chahidi hai .26 January di pared di news ta media and godi media kisaana di pared di nahi laawega .28 January di pared di news kisaana di pared di lagegi
@fariadmasih9853
@fariadmasih9853 Год назад
ਅਮਿ੍ਤਪਾਲ ਭਾਰਤ ਵਿੱਚ ਕਰ ਰਿਆ ਏ ਇਸਾਈਆ ਤੇ ਅਤਿਆਚਾਰ ਗੱਲ ਚਲੇਗੀ ਇਸਾਈ ਦੇਸਾ ਵਿੱਚ ਬਾਹਰ ਰਹਿੰਦੇ ਸਿੱਖਾ ਦਾ ਹੋਵੇਗਾ ਬੂਰਾ ਹਾਲ ਅਮਿ੍ਤਪਾਲ ਹੋਵੇਗਾ ਇਹਨਾਂ ਦਾ ਜੁਮੇਵਾਰ
@RajKumar-bo1eg
@RajKumar-bo1eg 3 года назад
Alla hu ram ram waggru
@mehersingh1116
@mehersingh1116 Год назад
9
@ashokmehta9200
@ashokmehta9200 2 года назад
33 kror nahi 33 types of Devi Devta hunde ne
@avtargrewal3723
@avtargrewal3723 Год назад
Guru gobind singh ji dian foja nahig siingh khalsa
@sewasingh5369
@sewasingh5369 Год назад
Ek pind wich Ek Gurudwara Sahib howe. Amrit Chhakan wele Ek Khanda Wata Kar ditta jawe.Ek Pind wich Ek Samshan howe. Shikhi da Parchar karwaya jawe. Punjab wich Punjabiya nu75%Sarkari aur Paraivet nokriya ditti jawe. Punjab wich Punjabi Parai jawe
@sirkassardar6257
@sirkassardar6257 Год назад
Video wale ooh Sikh hai usnu Kahoo dastar sajai Waheguru Sikhism uplif needed
@gurvinderkumar4165
@gurvinderkumar4165 Год назад
Asal nihang bole gupt boli Desi Jo kise nu samjh na Ave dushman nu ya taut nu
@lakwindersingh597
@lakwindersingh597 Год назад
ਹੁਣ ਖਾ ਖਾ ਕੇ ਢਿੱਡ ਵਧਾਏ ਆ
Далее
Сделка 😂
00:27
Просмотров 171 тыс.
DOTA 2 - ПРОКЛЯТЫЙ АККАУНТ?!
23:03
Просмотров 246 тыс.
Life And History Of Sikligar Sikhs
41:07
Просмотров 623 тыс.